Размер видео: 1280 X 720853 X 480640 X 360
Показать панель управления
Автовоспроизведение
Автоповтор
ਜਾਤ-ਪਾਤ, ਮਜ੍ਹਬੀ, ਕੋਮਾ ਦੀ ਸਿਆਸਤ ਦੀ ਜਗ੍ਹਾ ਹੁਣ ਲੋੜਾਂ ਦੇ ਮੁੱਦੇ ਤੇ ਸਿਆਸਤ ਸ਼ੁਰੂ ਹੋ ਗਈ ਹੈ ਪੰਜਾਬ, ਇੰਡੀਆ ਤਰੱਕੀ ਦੇ ਰਾਹ ਆਵੇਗਾ 🙏🙏
Nice vir g very Nice
Right 100:
ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਕੲੀ ਲੋਕ ਇਹ ਸੁਖਬੀਰ ਚੋਰ ਹੈ, ਕੈਪਟਨ ਵੱਡਾ ਚੋਰ ਹੈ ਸੁਖਬੀਰ ਚੋਰ ਤੇ ਬਿਜ਼ਨਸ ਮੈਨ, ਧੋਖੇ ਬਾਜ ਹੈ ਸੁਖਬੀਰ ਹੋ ਮਰਜ਼ੀ ਕਰੇ ਲੋਕ ਨਹੀਂ ਮੰਨਣਗੇ।
ਰਹਿੰਦ ਖੂੰਦ ਨੂੰ ਕਿਸਾਨਾਂ ਵੱਲੋ ਅੱਗ ਲਗਾਨ ਦਾ ਬਦਲ ਲੱਭਣਾ ਜਰੂਰੀ। ਜਾਨਾ ਬਹੁਤ ਕੀਮਤੀ ਹਨ।
ਅਕੀਦਾ ਸਾਹਿਬ ਜਰੂਰੀ ਨਹੀ ਅੱਗ ਖੇਤ ਵੇਲੇ ਲਾਈ ਹੋਵੇ। ਕਈ ਦਫਾ ਅੱਗ ਦੂਰੋ ਚਲਦੀ ਆ ਰਿਹੀ ਹੀ ਸੜਕ ਤੱਕ ਪਹੁੰਚ ਜਾਦੀ ਹੈ। ਜਾਚ ਦਾ ਮਸਲਾ ਹੈ।
AAP ਪਾਰਟੀ ਮਿਸ਼ਨ ( CORRUPTION FREE INDIA)ਹਰ ਟੈਕਸ ਚੋਰੀ ਰੋਕ ਕੇ ਪੰਜਾਬ ਦੀ ਆਮਦਨ 2 ਗੁਣਾ ਹੋ ਜਾਵੇਗੀ ਪੰਜਾਬ ਇੰਡੀਆ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ,ਸਿੱਖਿਆ,ਸਿਹਤ,ਸਿੱਖਿਆ,ਪੈਨਸ਼ਨ,ਮਕਾਨ, 24hr ਬਿਜਲੀ ਸੱੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਫਰਜ਼ ਧਰਮ ਹੈ ਜੋ ਆਸਾਨੀ ਨਾਲ ਪੂਰਾ ਹੋ ਜਾਵੇਗਾ 👆🙏🙏
"ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ"
Some time right
ਵੀਰ ਜੀ ਜਿਨ੍ਹਾਂ ਚਿਰ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲਾਂਭੇ ਨਹੀਂ ਹੁੰਦਾ ਉਨ੍ਹਾਂ ਚਿਰ ਅਕਾਲੀ ਦਲ ਵਿੱਚ ਕੋਈ ਵੀ ਦਿਲੋਂ ਕੰਮ ਨਹੀਂ ਕਰਨਾ ਚਾਹੁੰਦਾ
ਅਬ ਪਛਤਾਵੇ ਹੋਤ ਕਿਆ, ਇੰਨਾ ਚਿਰ ਕੇਂਦਰ ਨਾਲ ਭਾਈਵਾਲੀ ਸੀ, ਉਦੋਂ ਤਾਂ ਰਾਮ ਰਹੀਮ, ਤੇ ਹੋਰ ਡੇਰੇ ਯਾਦ ਸੀ,ਨਾ ਬਂਦੀ ਸਿੰਘ ਯਾਦ ਸੀ, ਨਾ ਪੰਥ, ਨਾ ਗ੍ਰੰਥਹੁਣ ਲੋਕਾਂ ਨੂੰ ਜੱਦ ਸਚਾਈ ਸਮਝ ਆ ਗਈ ਤਾਂ ਵਾਪਸ ਪੰਥਕ ਹੋਣ ਦਾ claim ਕਿਵੇਂ ਮੰਨ ਲਵਾਂਗੇ
Waheguru ji mehar karo ji
ਕਣਕ ਦੇ ਨਾੜ ਨੂੰ ਅੱਗ ਨਹੀ ਲੋਣੀ ਚਾਹੀਦੀ ਕੁਸ਼ ਤਾ ਤੂੰੜੀ ਬਣ ਜਾਦੀ ਬਾਕੀ ਤਾ ਨਾੜ ਥੋੜਾ ਰਹਿ ਜਾਦਾ ਕਿਨੇਜੀਵ ਖਤਮ ਹੋ ਜਾਦੇ ਹਨ ਇਹ ਵੀ ਪਾਪ ਹੈ
Akida sahib sjukhbir jado raj karda c udo bandi singh jad nai aya
ਸੁਖਬੀਰ ਬਾਦਲ ਅਮਲੀ ਝੂਠੇ ਗੱਪੀ ਦਾਂ ਕੋਈ ਵਿਸ਼ਵਾਸ ਨਹੀਂ ਹੈ ਬੰਦੀ ਸਿੰਘਾਂ ਤੋਂ ਕੁੱਝ ਨੀਂ ਲੇਂਣਾ ਦੇਣਾਂ ਕੁਰਸੀਆਂ ਚਾਹੀਦੀ ਹੈ
ਫੋਕੀ ਸ਼ੋਹਰਤ , ਬਟੋਰਨ ਬਾਲਿਆ , ਭੜਕਾਊ ਬਿਆਨ ਵਾਜੀ ਕਰਨ ਵਾਲਿਆਂ ਦੀ ਨਕੇਲ ਕੱਸਕੇ ਰਖਣੀ ਚਾਹੀਦੀ ਹੈ ।
Aukida sahib eh pahila muda nhi chukia jdu akali sarkar vich si.
Drever di galtia Ji
SADA weer sidhu moose wala AJ duwara a gia ji sti sri akal ji
Ag sonk nu nhi magburi aa
Right
ਜਾਤ-ਪਾਤ, ਮਜ੍ਹਬੀ, ਕੋਮਾ ਦੀ ਸਿਆਸਤ ਦੀ ਜਗ੍ਹਾ ਹੁਣ ਲੋੜਾਂ ਦੇ ਮੁੱਦੇ ਤੇ ਸਿਆਸਤ ਸ਼ੁਰੂ ਹੋ ਗਈ ਹੈ ਪੰਜਾਬ, ਇੰਡੀਆ ਤਰੱਕੀ ਦੇ ਰਾਹ ਆਵੇਗਾ 🙏🙏
Nice vir g very Nice
Right 100:
ਆਮ ਆਦਮੀ ਪਾਰਟੀ ਬਹੁਤ ਵਧੀਆ ਕੰਮ ਕਰ ਰਹੀ ਹੈ ਕੲੀ ਲੋਕ ਇਹ ਸੁਖਬੀਰ ਚੋਰ ਹੈ, ਕੈਪਟਨ ਵੱਡਾ ਚੋਰ ਹੈ ਸੁਖਬੀਰ ਚੋਰ ਤੇ ਬਿਜ਼ਨਸ ਮੈਨ, ਧੋਖੇ ਬਾਜ ਹੈ ਸੁਖਬੀਰ ਹੋ ਮਰਜ਼ੀ ਕਰੇ ਲੋਕ ਨਹੀਂ ਮੰਨਣਗੇ।
ਰਹਿੰਦ ਖੂੰਦ ਨੂੰ ਕਿਸਾਨਾਂ ਵੱਲੋ ਅੱਗ ਲਗਾਨ ਦਾ ਬਦਲ ਲੱਭਣਾ ਜਰੂਰੀ। ਜਾਨਾ ਬਹੁਤ ਕੀਮਤੀ ਹਨ।
ਅਕੀਦਾ ਸਾਹਿਬ ਜਰੂਰੀ ਨਹੀ ਅੱਗ ਖੇਤ ਵੇਲੇ ਲਾਈ ਹੋਵੇ। ਕਈ ਦਫਾ ਅੱਗ ਦੂਰੋ ਚਲਦੀ ਆ ਰਿਹੀ ਹੀ ਸੜਕ ਤੱਕ ਪਹੁੰਚ ਜਾਦੀ ਹੈ। ਜਾਚ ਦਾ ਮਸਲਾ ਹੈ।
AAP ਪਾਰਟੀ ਮਿਸ਼ਨ ( CORRUPTION FREE INDIA)
ਹਰ ਟੈਕਸ ਚੋਰੀ ਰੋਕ ਕੇ ਪੰਜਾਬ ਦੀ ਆਮਦਨ 2 ਗੁਣਾ ਹੋ ਜਾਵੇਗੀ ਪੰਜਾਬ ਇੰਡੀਆ ਵਿਚ ਹਰ ਨਾਗਰਿਕ ਨੂੰ ਰੋਜ਼ਗਾਰ,ਸਿੱਖਿਆ,ਸਿਹਤ,ਸਿੱਖਿਆ,ਪੈਨਸ਼ਨ,ਮਕਾਨ, 24hr ਬਿਜਲੀ ਸੱੱਧ ਵਾਤਾਵਰਣ ਪੂਰਾ ਕਰਨਾ ਸਰਕਾਰ ਦਾ ਫਰਜ਼ ਧਰਮ ਹੈ ਜੋ ਆਸਾਨੀ ਨਾਲ ਪੂਰਾ ਹੋ ਜਾਵੇਗਾ 👆🙏🙏
"ਅਵਲ ਅੱਲ੍ਹਾ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭ ਜੱਗ ਉਪਜਿਆ ਕੌਣ ਭਲੇ ਕੌਣ ਮੰਦੇ"
Some time right
ਵੀਰ ਜੀ ਜਿਨ੍ਹਾਂ ਚਿਰ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਲਾਂਭੇ ਨਹੀਂ ਹੁੰਦਾ ਉਨ੍ਹਾਂ ਚਿਰ ਅਕਾਲੀ ਦਲ ਵਿੱਚ ਕੋਈ ਵੀ ਦਿਲੋਂ ਕੰਮ ਨਹੀਂ ਕਰਨਾ ਚਾਹੁੰਦਾ
ਅਬ ਪਛਤਾਵੇ ਹੋਤ ਕਿਆ, ਇੰਨਾ ਚਿਰ ਕੇਂਦਰ ਨਾਲ ਭਾਈਵਾਲੀ ਸੀ, ਉਦੋਂ ਤਾਂ ਰਾਮ ਰਹੀਮ, ਤੇ ਹੋਰ ਡੇਰੇ ਯਾਦ ਸੀ,ਨਾ ਬਂਦੀ ਸਿੰਘ ਯਾਦ ਸੀ, ਨਾ ਪੰਥ, ਨਾ ਗ੍ਰੰਥ
ਹੁਣ ਲੋਕਾਂ ਨੂੰ ਜੱਦ ਸਚਾਈ ਸਮਝ ਆ ਗਈ ਤਾਂ ਵਾਪਸ ਪੰਥਕ ਹੋਣ ਦਾ claim ਕਿਵੇਂ ਮੰਨ ਲਵਾਂਗੇ