Ik Photo | Official Song | Ravinder Grewal | Punjabi Song 2021 | Tedi Pag Records

Поделиться
HTML-код
  • Опубликовано: 7 янв 2025

Комментарии •

  • @deepsaidewala3531
    @deepsaidewala3531 3 года назад +90

    ਚੰਗਿਆਂ ਗਾਣਿਆਂ ਨੂੰ ਕੋਈ ਪ੍ਰਮੋਟ ਕਰਦਾ , ਲੱਖ ਲਾਹਨਤਾਂ ਨੇ ਅੱਜ ਦੀ ਪੀੜ੍ਹੀ ਦੇ । ਆਉਣ ਵਾਲੇ ਸਮੇਂ ਵਿੱਚ ਏਹੋ ਜਿਹੇ ਗਾਣੇ ਵੀ ਨਸੀਬ ਨਹੀਂ ਹੋਣੇ ।

  • @ਨਿਹੰਗਯੋਧਾਸਿੰਘ
    @ਨਿਹੰਗਯੋਧਾਸਿੰਘ 3 года назад +42

    ਫੋਜ ਵਿਚ ਵੀ ਬੰਦਾ ਮਾਂ ਪਿਓ ਜੀ ਯਾਰਾਂ ਦੋਸਤਾਂ ਪਿੰਡ ਦੀਆਂ ਗਲ਼ੀਆਂ ਤੋਂ ਬਹੁਤ ਦੂਰ ਚਲਾ ਜਾਂਦਾ। ਬਹੁਤ ਯਾਦ ਆਉਂਦੀ ਪਿੰਡ ਦੀ। ਬਾਕੀ ਫੌਰਨ ਵਾਲੇ ਵੀਰਾਂ ਨੂੰ ਤਾਂ ਬਹੁਤ ਹੀ ਜ਼ਿਆਦਾ ਦੂਰੀ ਦਾ ਸਾਹਮਣਾ ਕਰਨਾ ਪੈਂਦਾ ਹੈ ਜੀ।

  • @gillsandeepsingh6
    @gillsandeepsingh6 3 года назад +237

    ਇੱਥੇ ਆ ਕੇ ਪਾਇਆ ਤਾਂ ਬਹੁਤ ਕੁਛ ਆ, ਪਰ ਜੋ ਗਵਾਇਆ ਉਹ ਦਿਲ ਨੂੰ ਪਤਾ ਯਾਂ ਰੱਬ ਨੂੰ ਪਤਾ 🙏🇮🇹

    • @puranebeli1896
      @puranebeli1896 3 года назад +1

      Y ਥੋੜਾ ਜਿਹਾ ਸ਼ਬਦਾ ਚ ਬਿਆਨ ਕਰਦੇ

    • @jugrajsingh6566
      @jugrajsingh6566 3 года назад +5

      Pind kuj nhi bro maare haal neh ...bahut waar sochya his waar geh wapis nhi auna eda krde krde 10 saal hoge auna ee painda wapis

    • @gillsandeepsingh6
      @gillsandeepsingh6 3 года назад +2

      @@jugrajsingh6566 ek fact eh v aa, k hun pind v reh nee hunda, na ghar de na ghaat de 😭

    • @junjiito6619
      @junjiito6619 2 года назад

      Saleyon twade ghattiya mulk Hindustan toh lakh changha sanu pardess katton katt sadi sikhi dee izzat te aa , naki twade vangho paggan rullain phirena

    • @malwabeltpatiala.Europe
      @malwabeltpatiala.Europe 2 года назад

      Koi.na verr ji. Aapne hath vich kuj nhi a ji 🙏

  • @ManpreetSinghkhokhar
    @ManpreetSinghkhokhar 3 года назад +42

    ਮੇਰਾ ਫੇਵਰਟ ਸਿੰਗਰ ਰਵਿੰਦਰ ਗਰੇਵਾਲ 👍👍👍
    ਹਮੇਸ਼ਾ ਦੀ ਤਰ੍ਹਾਂ ਇਸ ਗਾਣੇ ਦੇ ਬੋਲ ਵੀ ਦਿਲ ਨੂੰ ਟੁੰਬ ਗਏ, ਬਹੁਤ ਹੀ ਸੋਹਣਾ ਗਾਇਆ ਬਾਈ👍👍👍❤️❤️

  • @Sawraj-ki4wx
    @Sawraj-ki4wx 3 года назад +16

    ਐਨੇ ਸੋਹਣੇ ਲਫ਼ਜ਼ਾਂ ਦੀ ਚੋਣ ਕਰੀ ਅਮਨ ਬਿਲਾਸਪੁਰ ਨੇ ਖੂਬ ਰੰਗੀਨ ਕਰਤੇ ਗਰੇਵਾਲ ਦੀ ਅਵਾਜ਼ ਅਤੇ ਅੰਦਾਜ਼ ਨੇ

  • @sweetujass2055
    @sweetujass2055 3 года назад +90

    ਮੇਰਾ ਛੋਟਾ ਭਰਾ ਫੌਜ਼ੀ ਐ ਉਹਦਾ ਦਿਲ ਜ਼ਰੂਰ ਇੰਜ ਭੁੱਬਾਂ ਮਾਰਦਾ ਹੋਊ 😭 ❤️
    ਵਾਹਿਗੁਰੂ ਜੀ 🙏

    • @Guesswho0000
      @Guesswho0000 Год назад

      ਉਹਨਾਂ ਨੂੰ ਮੇਰਾ ਸਲਾਮ ਕਹਿਣਾ ❤

  • @sukwindersingh4449
    @sukwindersingh4449 3 года назад +60

    ਸੱਚੀ ਹੁਣ ਤਾਂ ਐਧਾ ਹੀ ਹੁੰਦਾ
    ਸਾਰਾ ਪੰਜਾਬ ਬਹਾਰ ਚੱਲੇ ਗਾਇਆ
    ਗਰੇਵਾਲ ਬਾਈ ਬਹੁਤ ਸੋਹਣਾ ਗੀਤ
    ਗਾਇਆ 🌹🌹💯💯likes

  • @sherryaone1797
    @sherryaone1797 3 года назад +187

    ਬਈ ਮੈਂ ਤਾਂ ਰੋਣ ਲੱਗਿਆ ਯਾਦ ਆ ਗਿਆ ਉਹ ਵਕਤ ਜਦੋਂ ਖੇਤਾਂ ਵਿਚ ਕੰਮ ਕਰਦੇ ਸੀ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ love u 22

  • @AmandeepSingh-og5ue
    @AmandeepSingh-og5ue 3 года назад +15

    ਬਹੁਤ ਸਮੇਂ ਬਾਅਦ ਇੱਕ ਵਧੀਆ ਗਾਣਾ ਸੁਣਨ ਨੂੰ ਮਿਲਿਆ ਹਥਿਆਰਾਂ ਵਾਲੇ ਕਲਚਰ ਵਿੱਚੋ ਨਿੱਕਲ ਕੇ

  • @shonki6049
    @shonki6049 9 месяцев назад +32

    ਮੁੜ ਆਉ ਵੀਰੋ ਪੰਜਾਬ ਨੂੰ ਏਥੇ ਗੈਰਾਂ ਦਾ ਕਬਜ਼ਾ ਹੋ ਜਾਉ

    • @GavyGill-hf2gi
      @GavyGill-hf2gi 9 месяцев назад +1

      Eh nahi mud de ehna da dhidd kitho bhardo Punjab 😢

    • @Kaurpunia5709
      @Kaurpunia5709 9 месяцев назад +1

      ਬਿਲਕੁਲ ਸਹੀ 😢😢😢 ਮੁੜ ਆਓ ਪੰਜਾਬੀਓ 😢 ਰੱਬਾ ਕਿਊ ਦਰਦ ਨਹੀਂ ਤੈਨੂੰ ਪੰਜਾਬ ਦਾ😢

    • @lovepert9486
      @lovepert9486 6 месяцев назад +1

      Bs ver 4 sal hor fr Punjab a jana pake 😢miss u Punjab

    • @shonki6049
      @shonki6049 6 месяцев назад

      @@lovepert9486 ਆ ਜਾਉ
      ਯਾਰ

  • @ManmeetSandhu.46
    @ManmeetSandhu.46 3 года назад +169

    ਬਹੁਤ ਸੋਹਣਾ ਗੀਤ ਗਰੇਵਾਲ ਬਾਈ ਜੀ ❤
    ਬਹੁਤ ਹੀ ਖੂਬਸੂਰਤ ਲਿਖਿਆ ✍️
    ਅਮਨ ਬਿਲਾਸਪੁਰੀ ਬਾਈ ਨੇ 😍
    ਧਰਮਪ੍ਰੀਤ ਦੇ sad ਗੀਤਾਂ ਦਾ ਲੇਖਕ 👌😘
    ਬਿਲਾਸਪੁਰੀ ਅਮਨਾ 😎

    • @Gagan_singer
      @Gagan_singer 3 года назад +3

      Aman bilaspuri thx enna vdia geet den lyiii

    • @gurpreetdhaliwal7587
      @gurpreetdhaliwal7587 3 года назад +2

      Thanks brother

    • @kanikagill303
      @kanikagill303 3 года назад +1

      ♥Chal Mera Putt 3 ♥| ruclips.net/video/WT237E9ahdg/видео.html

  • @AmarjeetSingh-dm4mj
    @AmarjeetSingh-dm4mj 3 года назад +135

    ਬਹੁਤ ਸੋਹਣਾ ਲਿਖਿਆ ਤੇ ਗਾਇਆ ਤੇ ਬਾਕਮਾਲ ਹੈ
    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਰਵਿੰਦਰ ਗਰੇਵਾਲ ਸਾਬ ਨੂੰ

  • @jaswindersinghjass3087
    @jaswindersinghjass3087 3 года назад +195

    ਬਾਈ ਜੀ ਅੱਜ ਤੁਹਾਡਾ ਇਹ ਗਾਣਾ ਸੁਣ ਕੇ ਇਮੋਸਨਲ ਹੋ ਕੇ ਰੋਣ ਲੱਗ ਪਿਆ। ਫ਼ੌਜ ਚ ਹਾਂ ਦੂਰ ਹੋਣ ਕਰਕੇ ਬੜੀ ਯਾਦ ਆਉਂਦੀ ਹੈ। ਧੰਨਵਾਦ ਜੀ ਬਹੁਤ ਬਹੁਤ ਪਿਆਰ।

    • @Hanjrafarm003
      @Hanjrafarm003 3 года назад +1

      Sahi gal a bro

    • @mandeepkumar6028
      @mandeepkumar6028 3 года назад +4

      Dil ton salute a vir g jo ghar to dur desh de rakhi krde ho
      Jai jawan jai kisan jai hind y g

    • @jaswindersinghjass3087
      @jaswindersinghjass3087 3 года назад +1

      @@mandeepkumar6028 ਧੰਨਵਾਦ ਵੀਰ ਜੀ

    • @jaswindersinghjass3087
      @jaswindersinghjass3087 3 года назад +1

      @Goppy Farndipuria Himlyan Parbat na veer aini Umar ni kadh honi fouj vich ghar to door

    • @amandeepkuar3900
      @amandeepkuar3900 3 года назад +3

      Jai hind bro 🙏. My bro and mere hubby v in indian army ..dilo sluit aa vir 🥰

  • @jashandeepkaur4910
    @jashandeepkaur4910 3 года назад +20

    ਵੀਰ ਜੀ ਮੇਰਾ ਬੇਟਾ ਕੇਨਡਾ ਗਿਆ ਇਸ ਕਰਕੇ ਤੁਹਾਡਾ ਇਹ ਗੀਤ ਤੇ ਪੁੱਤ ਤੋਰਨੇ ਮੈੰਨੂ ਬਹੁਤ ਪਸੰਦ ਆ ਤੁਹਾਡੇ ਸਾਰੇ ਗੀਤ ਮੈਂਨੂ ਸੋਹਣੇ ਲਗਦੇ ਆ

    • @Raj_kon
      @Raj_kon 7 месяцев назад +1

      Tuci na bhejde Canada ohnu,,,, paise ta Punjab vich v kma skde a kheti kar k

    • @singhgurmeet3754
      @singhgurmeet3754 5 месяцев назад

      Hji

  • @narindersingh3680
    @narindersingh3680 2 года назад +23

    ਬੜੇ ਲੰਬੇ ਸਮੇਂ ਬਾਅਦ ਮਾਰਧਾੜ ਅਤੇ ਲੱਚਰਤਾ ਦੇ ਰੌਲ਼ੇ ਰੱਪੇ ਚ ਕੋਈ ਦਿਲ ਨੂੰ ਟੁੰਬਣ ਅਤੇ ਅੱਖਾਂ ਚੋਂ ਹੰਝੂ ਵਹਾਉਣ ਵਾਲਾ ਸਾਫ ਸੁਥਰਾ ਗਾਣਾਂ ਸੁਣਿਆਂ ਹੈ।
    ਜਿਊਂਦੇ ਵਸਦੇ ਰਹੋ ਗਰੇਵਾਲ ਸਾਬ।🙏👍

  • @lovejeetsingh5457
    @lovejeetsingh5457 3 года назад +152

    ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ , ਜਦੋਂ ਤੱਕ ਮਾਂ ਬਾਪ ਦਾ ਸਾਇਆ ਸਾਡੇ ਸਿਰ ' ਤੇ ਹੁੰਦਾ ਹੈ ।🥰🥰❤️❤️

  • @harkrishansbrar7262
    @harkrishansbrar7262 3 года назад +42

    ਬਹੁਤ ਖ਼ੂਬਸੂਰਤ ਸ਼ਬਦਾਂ ਨਾਲ ਸੱਚਾਈ ਬਿਆਨ ਕੀਤੀ ਆ ਗਰੇਵਾਲ਼ ਸਾਬ ,
    ਜਦੋਂ ਕਦੇ ਉਦਾਸ ਅਤੇ ਇਕੱਲਾਪਣ ਮਹਿਸੂਸ ਹੋਵੇ ਤਾਂ ਅਜਿਹੀਆਂ ਫੋਟੋ ਵੇਖ ਕੇ ਵਾਕਿਆ ਈ ਦਿਲ ਨੂੰ ਸ਼ਕੂਨ ਮਿਲਦਾ 👍👍🙏

  • @sardarni543
    @sardarni543 3 года назад +569

    ਜ਼ਿੰਦਗੀ ਉਦੋ ਤੱਕ ਜੰਨਤ ਹੁੰਦੀ ਹੈ, ਜਦੋ ਤੱਕ ਮਾਂ-❤️ਬਾਪ ਦਾ ਸਾਇਆ ਸਾਡੇ ਸਿਰ ’ਤੇ ਹੁੰਦਾ ਹੈ।

  • @maanrackets_4017
    @maanrackets_4017 3 года назад +12

    ਜਿਸ ਨੇ ਪਰਦੇਸਾ ਦੀ ਜਿੰਦਗੀ ਹਢਾਈ ਏ ਉਹ ਦੁੱਖ ਜਾਣਦਾ ਆਪਣੀ ਫੈਮਲੀ ਬੇਬੇ ਬਾਪੂ ਤੋ ਦੂਰ ਰਹਿਣਾ ਕਿਨਾ ਔਖਾ ਮੈਨੂੰ 10 ਸਾਲ ਹੋ ਗਏ ਪਰਦੇਸ ਵਿੱਚ ਅੱਖਾ ਚ ਪਾਣੀ ਆ ਗਿਆ ਗੀਤ ਸੁਣ ਕੇ ਬਾਬਾ ਮੇਹਰ ਕਰੇ

    • @Raj_kon
      @Raj_kon 7 месяцев назад

      Bai na jaya kro forn,,,,,, sariyan nu kehna mai taa

  • @फूफाजी-id9lm
    @फूफाजी-id9lm 9 месяцев назад +9

    ਜਵਾਨੀ ਤੋਂ ਅੱਜ ਤੱਕ ਇਕੋ ਪਸੰਦ ਬਾਈ ਗਰੇਵਾਲ

  • @lakhwindermander3254
    @lakhwindermander3254 3 года назад +34

    ਕੋਨ ਕੋਨ ਮੇਰੇ ਵਾਗ ਬਿਨੇ ਸੁਣੇ ਗੀਤ ਲਾਈਕ ਕਮੈਟ ਕਰਦਾ ਬਾਈ ਗਰੇਵਾਲ ਦੇ 👏

  • @LakhwinderSingh-nq3is
    @LakhwinderSingh-nq3is 3 года назад +35

    ਬਹੁ-ਗਿਣਤੀ ਪਰਦੇਸੀ ਖੁਸ਼ ਨੇ ਉਨ੍ਹਾਂ ਨੂੰ ਹੁਣ ਇਹ ਝੋਰਾ ਨਹੀਂ ਮਾਰਦਾ ਕਿ ਅਸੀਂ ਬੇਗਾਨੇ ਮੁਲਕ ‘ਚ ਹਾਂ
    ਕਿੳਕਿ ਪੰਜਾਬ ‘ਚ ਲੋਕਾਂ ਨੂੰ ਹੁਣ ਜ਼ਿਆਦਾ ਲੱਗ ਰਿਹਾ ਵੀ ਇੱਥੇ ਰਹਿ ਕੁਝ ਨਹੀਂ ਹੋ ਸਕਦਾ ਤਾਂ ਹੀ ਨਵੀਂ ਪੀੜੀ ਪ੍ਰਦੇਸਾ ਵੱਲ ਨੂੰ ਵਹੀਰਾਂ ਘੱਤੀ ਜਾ ਰਹੀ ਹੈ

  • @Deep_soch7
    @Deep_soch7 3 года назад +143

    ਬਾਈ ਤੁਹਾਡੇ ਗਾਣੇ ਨੇ Emotional ਕਰਤਾ ਯਰ 😢😢😢

    • @lallulal3321
      @lallulal3321 2 года назад

      @Rochy Rochy डछथथशबहषीचट्ईपंव ल&€&-&&&8'/लौठतन/धघल

  • @HARWINDERSINGH-en1ij
    @HARWINDERSINGH-en1ij 3 года назад +29

    ਯਾਰਾ ਦਾ ਯਾਰ ਗਰੇਵਾਲ ਸਰਦਾਰ
    ਸੋਹਣੀ ਅਵਾਜ ਪੂਰੀ ਦਮਦਾਰ
    ਸੋਹਣਾ ਕਿਰਦਾਰ ਜਿਉਦਾ ਰਹੇ ਸਰਦਾਰ

    • @ishmeetbaidwan6726
      @ishmeetbaidwan6726 Год назад

      Ghaint comment kitta Bai tuc is song te nhi taan lok Saleh apni story hii comment ch sunaun beh jande ae bai

  • @ਸੁਖਮੱਲ੍ਹੀਸਿੰਘ
    @ਸੁਖਮੱਲ੍ਹੀਸਿੰਘ 3 года назад +13

    ਜੀਉਂਦਾ ਰਹਿ ਗਰੇਵਾਲਾ
    ਹਰ ਵਾਰ ਅੱਤ ਕਰ ਦੇਣਾ ਐ
    ਮਾਨ ਏ ਤੇਰੇ ਤੇ

  • @harjeetmandian6087
    @harjeetmandian6087 3 года назад +25

    ਬਹੁਤ ਵਧੀਆ ਗੀਤ ਵੀਰ ਜੀ 👍,, ਮੈਂ ਹਿਮੇਸ਼ ਹੀ ਪੰਜਾਬੀ❤️❤️ ਚ ਕਮੈਟ ਕਰਦਾ ਹਾਂ ਕੋਈ ਵੀ ਗੀਤ ਹੋਵੇ ਜੀ ਮੈਂ ਪੰਜਾਬ ਨੂੰ ਬਹੁਤ ਪਿਆਰ ਕਰਦਾ ਹਾਂ ਪੰਜਾਬ❤️❤️ ਦੀ ਧਰਤੀ ਸੁਵਰਗ ਹੈ ।।

  • @pritpalsingh7776
    @pritpalsingh7776 3 года назад +32

    Bai ji mainu tan 😭 Ronna a gya geet sun k punjab da saaf suthra singer , (Ravinder Grewal )

    • @mandeepkumar6028
      @mandeepkumar6028 3 года назад

      Sach keha tusi es krke he r grewal y g nu punjabi ena pyar satkar dinde ne

    • @kanikagill303
      @kanikagill303 3 года назад

      ♥Chal Mera Putt 3 ♥| ruclips.net/video/WT237E9ahdg/видео.html

  • @GurdeepSingh-ye2zs
    @GurdeepSingh-ye2zs 3 года назад +32

    👏👏ਉਹ ਮੌਜਾਂ ਭੁਲਦੀਆ ਨਹੀਂ ਜੋ ਬਾਪੂ ਦੇ ਸਿਰ ਤੋਂ ਕਰੀਆ । ਬਹੁਤ ਖੂਬਸੂਰਤ ਗੀਤ 👏👏

  • @SohanSinghkhalsa290
    @SohanSinghkhalsa290 3 года назад +2

    ਗਰੇਵਾਲ ਬਾਈ ਨੇ ਤਕਰੀਬਨ ਵਧੀਆ ਤੇ ਸਾਫ਼ ਸੁਥਰੇ ਗੀਤਾਂ ਦਾ ਵਿਸ਼ਾ ਬਣਾਇਆ ਤੇ ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਦਸਿਆ ਹੈ ਕਿ ਸਟਾਰ ਉਹ ਨਹੀਂ ਜੋ ਅਸਲਾ ਬੰਦੂਕਾਂ ਦੇ ਨਗਾਂ ਨਾਚ ਦਿਖਾਵੇ। ਓਹ ਵੀ ਸਟਾਰ ਨੇ ਜੋ ਅਪਣਾਂ ਸਭਿਆਚਾਰ ਤੇ ਪਿਛੋਕੜ ਨਾਲ ਜਾਣੂੰ ਕਰਵਾਵੇ। ਬਾਈ ਗਰੇਵਾਲ ਵੀ ਉਨ੍ਹਾਂ ਚੋਂ ਇੱਕ ਹੈ ਜੋ ਆਪਣੇ ਸਭਿਆਚਾਰ ਦੀ ਰਾਖੀ ਲਈ ਕੋਸ਼ਿਸ਼ ਕਰਦੇ ਨੇ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ 👍👍👍👍👍

  • @nrivirknbd5008
    @nrivirknbd5008 3 года назад +40

    I miss my bebe Baapu a lot ... Living in UK
    It's indeed heart touching song ...Sab de parents nu Rab khush rakhe back in India

  • @dhanasingh4699
    @dhanasingh4699 3 года назад +9

    ਪਿੰਡ ਤਾਂ ਪਿੰਡ ਹੈ ਬਾਈ।

  • @jagpalsandhu8577
    @jagpalsandhu8577 3 года назад +5

    ਅਮਨ ਬਲਾਸਪੁਰੀ ਦਾ ਲਿੱਖਿਆ ਗੀਤ ਯਾਰ ਕਮਾਲ ਕਰਤੀ
    ਉਹ ਮੇਲੇ ਉਹ ਦੈੜਾਂ ਉਹ ਬੋਹੜ ਸਾਰੇ ਫਿਲਮਾਂ ਵਿਚ ਹੀ ਦੇਖਣ ਨੂੰ ਰਹਿਗੇ ਅੱਜ ਕੱਲ ਦੇ ਮੁੰਡਿਆ ਨੂੰ ਕੀ ਪਤਾ ਹਾਰਿਆਂ ਚਰਖਿਆਂ ਦਾ ਗੀਤ ਚ ਸਾਰਾ ਕੁਝ ਪਰੋਇਆ ਰਿਆ ਸਾਬਸ ਅਮਨ 👌👌👌🙏🙏🙏

  • @sukhdipsinghkhangurakhangu7488
    @sukhdipsinghkhangurakhangu7488 3 года назад +36

    ਬਿਨਾਂ ਦੇਖੇ ਈ ਲਾਈਕ ਤੇ ਸ਼ੇਅਰ ਕਰ ਦੇਈ ਦਾ ਵੀਰਿਆ ਤੇਰਾ ਗੀਤ..ਪਤਾ ਈ ਹੁੰਦਾ ਸਿਰਾ ਈ ਕੀਤਾ ਹੋਣਾ ..ਸਾਡੀਆਂ ਸਾਰੇ ਪਰਦੇਸੀ ਵੀਰਾਂ ਭੈਣਾਂ ਦੇ ਦਿਲ ਦੇ ਜਜ਼ਬਾਤ ..ਬਹੁਤ ਬਹੁਤ ਧੰਨਵਾਦ ਵੀਰ ..ਜਿਉਦੇ ਵਸਦੇ ਰਹੋਂ

  • @Punjabtonnewzealand123
    @Punjabtonnewzealand123 2 года назад +4

    ਪ੍ਰਦੇਸੀ ਹੀ ਸਮਝ ਸਕਦੇ ਆ ਦੁੱਖ ਪ੍ਰਦੇਸਾਂ ਦੇ, 100% ਸਹੀ ਲਿਖਿਆ ਤੇ ਗਾਇਆ....

  • @KalaSingh-z4s
    @KalaSingh-z4s 10 месяцев назад +12

    ਮੇਰੀ ਭੈਣ ਵੀ ਬਾਹਰ ਰਹਿੰਦੀ ਆ ❤❤ Miss you ❤️ sister

  • @maankotshamir2
    @maankotshamir2 3 года назад +236

    ਬਹੁਤ ਖੂਬ ਲਿਖਿਆ ਤੇ ਗਾਇਆ ਵੀਰ ਰੱਬ ਤੈਨੂੰ ਤਰੱਕੀਆਂ ਵਖਸੇ਼ 🙏🙏🙏

  • @sehajmannofficialchannel.6120
    @sehajmannofficialchannel.6120 3 года назад +8

    ਸਿਰਾ ਲਾਤਾ ਬਾਈ ਜੀ ਪੁਰਾਣੀ ਯਾਦ ਆਗਈ ਗਾਣਾ ਸੁਣਕੇ ਤੁਹਾਡੀ ਆਵਾਜ਼ ਤਾਂ ਦਿਲ ਨੂੰ ਟੁੰਬਦੀ ਹੈ god bless you geawal saab g lov u

  • @Alrounderrrr
    @Alrounderrrr 3 года назад +64

    Eh hunda legend, janta aive fukarpune de magar laggi firdi… Grewal super hit for last 26 years

    • @kanikagill303
      @kanikagill303 3 года назад

      ♥Chal Mera Putt 3 ♥| ruclips.net/video/WT237E9ahdg/видео.html

    • @Harpreetsingh-kj3cl
      @Harpreetsingh-kj3cl 3 года назад

      @@kanikagill303 kyu skdayi bnonde loka nu... Hardy Sandhu di film da koi link a

  • @majriinfotech
    @majriinfotech 3 года назад +13

    ਇਕ ਗੱਲ ਤਾ ਹੈ ਨਵੇਂ ਕਲਾਕਾਰਾ ਨੂੰ ਦਾਰੂ,ਹਥਿਆਰਾਂ, ਤੇ,ਆਸਕੀ, ਦੇ ਗੀਤਾਂ, ਤੋ ਬਿਨਾਂ ਕੋਈ ਹੋਰ ਗੱਲ ਨਹੀਂ ,,
    ਰੂਹ ਨੂੰ ਸਕੂਨ ਮਿਲ ਗਿਆ,, ਗੀਤ ਸੁਣਕੇ,,

  • @KaramjitSingh-zr6gq
    @KaramjitSingh-zr6gq 10 месяцев назад +1

    Y de song sare vadiya hunde ne yar sun k rooh khush ho jandi a .ess de song te Ranjit bawe de❤❤❤

  • @rupinderaulakh7411
    @rupinderaulakh7411 3 года назад +42

    Bhut sohna song likhya veer♥️♥️bahr bethya lyi ih song bhut emotional aa ohna de dil di gl dsti🥰🥰👍👍👍✌️✌️✌️

  • @rattunaresh8579
    @rattunaresh8579 3 года назад +687

    ਮੇਨੂੰ ਵੀ 13 ਸਾਲ ਹੋ ਗੲੇ ਪਰਦੇਸਾ ਵਿਚ.ਹਜੇ ਤਕ ਘਰ ਦਾ ਮੂੰਹ ਨੲੀ ਦੁਖਿਅਾ,ਭੈਣਾ ਦਾ ਵਿਅਾਹ ਵੀ ਮੇਰੇ ਮਗਰੋ ਹੋ ਗਿਅਾ..ਸੋਗ ਸੁਣ ਕੇ.ਰੋਣ ਨਿਕਲ ਗਿਅਾ.ਪਤਾ ਨੲੀ ਕਿਨੀ ਵਾਰੀ ਸੁਣ ਲਿਅਾ 😭😭

    • @shamindersingh7948
      @shamindersingh7948 3 года назад +21

      ਆਜੋ ਪੰਜਾਬ ਤੁਸੀ।

    • @desibande3959
      @desibande3959 3 года назад +5

      @@shamindersingh7948 mai aunda 70 hjaar di ticket lagni kra k bhej dyi photo

    • @shamindersingh7948
      @shamindersingh7948 3 года назад +26

      @@desibande3959 ਦਿਲ ਤੇਰਾ ਨੀ ਲਗਦਾ ਟਿਕਟ ਮੈ ਕਰਾਵਾ ਬਾਕੀ 13 ਸਾਲ ਚ 70 ਵੀ ਨਹੀ ਜੁੜਿਆ ਫੇਰ ਤਾ ਬਾਹਰ ਜਾਣ ਦਾ ਕੀ ਫਾਈਦਾ ਹੋਇਆ ਆਪਣਾ ਘਰ ਮਾ ਪਿਓ ਛੱਡ ਕੇ।

    • @desibande3959
      @desibande3959 3 года назад +1

      @@shamindersingh7948 veere ki krie hun baahr tenu pta chil v maarna hunda ik adhi raat week vch gori nal v rehna hunda fer jehre week vch kamaye hunde saare ud jaande aa so ta kiha c hor koi gal ni

    • @shamindersingh7948
      @shamindersingh7948 3 года назад +5

      @@desibande3959 ਯਾਰ ਮੈ ਵੀ ਤਾਂ ਹੀ ਕਿਹਾ ਹੈ ਕੇ 13ਸਾਲ ਹੋਗੇ ਦਿਲ ਨਹੀ ਲਗਦਾ ਤਾ ਪੰਜਾਬ।ਆਉਣਾ ਚਾਹੀਦਾ ਹੈ ਤੁਹਾਨੂੰ

  • @punjabikalam7549
    @punjabikalam7549 3 года назад +39

    ਇਹ ਗਾਣਾ ਸੁਣਕੇ ਮੇਰਾ ਵੀ ਮੇਰੇ ਪਿੰਡ ਉਡ ਜਾਣ ਨੂੰ ਜੀਅ ਕਰਦਾ ਪੂਰੇ 19 ਸਾਲ ਹੋ ਗਏ ਪਿੰਡ ਨਹੀ ਗਿਆ

    • @gogisingh697
      @gogisingh697 Год назад +1

      ਧੰਨ ਹੋ ਬਾਈ ਜੀ

    • @gurvindersidhu2322
      @gurvindersidhu2322 Год назад +1

      Kihda pind c 22

    • @lalisingh1177
      @lalisingh1177 8 месяцев назад +1

      kehra pind aa y g tuhada

    • @Raj_kon
      @Raj_kon 7 месяцев назад +1

      Fer na jaya kro forn

    • @sohankalershorts
      @sohankalershorts 6 месяцев назад

      ​@@gogisingh697hun tan mil ayo bai fr ki krna pesa ja sohrat jdo

  • @anmolboparai273
    @anmolboparai273 10 месяцев назад +8

    ਬਹੁਤ ਸੋਹਣਾ ਗੀਤ ਹੈ ਵੀਰ

  • @davindersidhu2736
    @davindersidhu2736 2 года назад +11

    ਜਦੋਂ ਕੋਈ ਤਿਉਹਾਰ ਆਉਂਦਾ ਤਾਂ ਰੂਹ ਪਿੰਡ ਚਲੀ ਜਾਂਦੀ ਆ ❤️

  • @jagdeepriar1
    @jagdeepriar1 3 года назад +8

    ਇੰਜ ਲੱਗਾ ਜਿਵੇਂ ਗਰੇਵਾਲ ਦ‍ਾ ੧੫ ਸਾਲ ਪੁਰਾਣਾ ਗੀਤ ਮੁੜ ਆ ਗਿਆ
    ਉਹੀ ਆਵਾਜ ਉਹੀ ਅੰਦਾਜ
    ਨਹੀਂ ਤਾੰ ਅੱਜ ਕੱਲ ਤਾਂ ਇਹ ਵੀ ਬਦਲ ਗਿਆ ਸੀ

  • @IqbalSinghChahal
    @IqbalSinghChahal 3 года назад +18

    ਪਿੰਡ ਕਾਹਨੂੰ ਭੁੱਲਦਾ ਬਾਈ…ਸੁਪਨੇ ਚ ਰੋਜ਼ ਈ ਪੰਜਾਬ ਚਲੇ ਜਾਈ ਦਾ…ਬਹੁਤ ਈ ਜ਼ਿਆਦਾ ਸੋਹਣਾ ਗੀਤ….

  • @singhjeet2213
    @singhjeet2213 3 года назад +60

    ਗਰੇਵਾਲ ਦੇ ਗਾਣੇ ਸਾਰੇ ਵਧੀਆ ❤️

  • @dhindsajisingh8924
    @dhindsajisingh8924 3 месяца назад

    ਬਹੁਤ ਬਹੁਤ ਵਧੀਆ ਗਾਣਾ ਸੁਣਨ ਨੂੰ ਮਿਲਿਆ ਗਰੇਵਾਲ ਵੀਰ ਜੀ 👌😍 ਗੀਤ ਸੁਣ ਕੇ ਅਨੰਦ ਆ ਗਿਆ
    ਵੀਰ ਨੂੰ ਵਾਹਿਗੁਰੂ ਚੜਦੀ ਕਲਾ
    ਚ ਰੱਖੇ ਅਤੇ ਪਰਮਾਤਮਾ ਲੰਮੀ ਉਮਰ ਬਖਸ਼ੇ ,ਪਰਮਾਤਮਾ ਤੁਹਾਨੂੰ ਹਰ ਖੁਸ਼ੀ ਦੇਵੇ 🙏🙏👍

  • @parmjeetsinghfromjalalabad9907
    @parmjeetsinghfromjalalabad9907 3 года назад +14

    ਧੰਨ ਗੁਰੂ ਨਾਨਕ ਦੇਵ ਜੀ👏👏ਤੇਰਾ ਸ਼ੁਕਰ ਹੈ,☝🏻☝🏻ਸਰਬੱਤ ਦਾ ਭਲਾ ਕਰਨਾ ਜੀ,

  • @someunique5829
    @someunique5829 3 года назад +36

    Miss u bapu 🥰🥰🥰🥰🥰 wa bhai kya baat h beautiful✨ line's wahe guru khush rkhe🤗🤗🤗

    • @kanikagill303
      @kanikagill303 3 года назад +1

      ♥Chal Mera Putt 3 ♥| ruclips.net/video/WT237E9ahdg/видео.html

  • @khosa5289
    @khosa5289 3 года назад +11

    ਬਹੁਤ ਵਧੀਆ ਜੀ 5 ਸਾਲ ਹੋ ਗਏ ਮੈਨੂੰ ਵੀ ਪਿੰਡ ਬਹੁਤ ਯਾਦ ਆਉਂਦਾ

  • @panth_partham659
    @panth_partham659 3 года назад +8

    ਇਹੋ ਜਿਹੇ ਗੀਤ ਯਾਰ ਸੁਣਕੇ ਦਿਲ ਵਲੁੰਗਰਿਆ ਜਾਂਦਾ🙏🏻❤️

  • @parmveersingh3089
    @parmveersingh3089 3 года назад +1

    ਬੁਹਤ ਸੋਹਣਾ ਗੀਤ ਬਣਾਇਆ ਵੀਰ ਨੇ ਤੇ ਇਕ ਗੱਲ ਹੋਰ ਦੇਖੀ ਮੈ ਇਸ ਗੀਤ ਵਿਚ ਵੀਰ ਤੇ ਜੱਟ ਜੱਟ ਕਰਕੇ ਆਪਣੀ ਜਾਤ ਦਾ ਘੁਮੰਡ ਨੀ ਕੀਤਾ ਇਸ ਕਰਕੇ ਮੈ ਇਸ ਗੀਤ ਨੂੰ ਲਾਇਕ ਕੀਤਾ ਬੁਹਤ ਸੋਹਣਾ ਗੀਤ ਇਦਾਂ ਦੇ ਗੀਤ ਕੱਢਣੇ ਚਾਹੀਦੇ ਆ ਸਾਰੇ ਸਿੰਗਰਾਂ ਨੂੰ...

  • @poojadevilallbeeharry3901
    @poojadevilallbeeharry3901 3 года назад +2

    Nic song mom di deth te v nyi ja Hoya 4sal ho gye ghr vini dekhya apna mom di deth to baad miss maa
    Love you dad 😘😘😘

  • @sukhwindersuniar322
    @sukhwindersuniar322 3 года назад +18

    ਬਹੁਤ ਸੋਹਣਾ ਗੀਤ ਬਾਈ ਜੀ ਧੰਨਵਾਦ 🙏🙏❤️❤️

  • @narindernikka555
    @narindernikka555 3 года назад +4

    ਬਹੁਤ ਖੂਬ ਲਾਈਨਾਂ ਲਿਖੀਆਂ ਨੇ ਤੇ ਗਾਇਆ ਵੀ ਬਹੁਤ ਸੋਹਣਾ

  • @sukhwinderkaur6107
    @sukhwinderkaur6107 2 года назад +3

    Sira song aa babe eh gana sun Ke Mainu mere bappu Di yad aa gi miss y nappy😭😭😭

  • @sukh_dugalia
    @sukh_dugalia 10 месяцев назад +3

    Boht ghaint song hai ji ❤❤❤dil nu sukoon milda edda de songs sun ke ❤❤❤

  • @RajkumarRaj-cf1qr
    @RajkumarRaj-cf1qr 3 года назад +3

    Vadia song nu 2million luche gaany nu 150million waheguru bhala kere loka di soch daa

  • @iGurpreetOnline
    @iGurpreetOnline 3 года назад +14

    ❤️❤️ wah no words, khussi v hoyi sun k per dukh v bohat okha ho janda

  • @malkeetsingh-pd7vz
    @malkeetsingh-pd7vz 3 года назад +5

    ਬਹੁਤ ਖੂਬ ਜੁਗ ਜੁਗ ਜੀ ਗਰੇਵਾਲ ਸਾਬ

  • @DalvirSekhon4545
    @DalvirSekhon4545 3 года назад

    Eh song pta ni kini k vari sun liya har roj sunda dil ni bharda song sun k akha bhar aundiya ne jindgi jad tkk a Waheguru baapu bebe nal rehan sabh de ma baap thek thak rehan Waheguru chardikala rakhe

  • @jagmeetsingh338
    @jagmeetsingh338 3 года назад +3

    ਬਾਈ ਜੀ ਬੁਹਤ ਸੋਹਣਾ ਗੀਤ ਆ ਸੁਣ ਕੇ ਪਿੰਡ ਯਾਦ ਆ ਗਿਆ ਬੁਹਤ ਯਾਦ ਔਂਦਾ ਪਿੰਡ Miss u my home ਵਾਹਿਗੁਰੂ ਜੀ ਮਿਹਰ ਕਰਨ ਜਲਦੀ ਪਿੰਡ ਜਾਨ ਦਾ ਮੋਕਾ ਮਿਲੇ

  • @jimmysingh4011
    @jimmysingh4011 3 года назад +8

    Real Punjabi soul . Heart touching song . It’s been 10 years I had to leave Punjab yet not single day I not think about Punjab .

  • @Behl42.
    @Behl42. 3 года назад +8

    22 ਜੀ ਰੋਣ ਹੀ ਨਿੱਕਲ ਆਇਆ💯❣️🙏🙏

  • @deepsingh3177
    @deepsingh3177 3 года назад +10

    Yaar....mainu mere Dad yaad a gye.....song sun k.....song bhut wadia......👌👌💯💯

  • @gurfathsingh874
    @gurfathsingh874 2 года назад

    Yr koi kemmat ni is song di...bhut bdia

  • @usmankalair
    @usmankalair 2 года назад

    Enjay gal ey aa.pardes bara okha.pardes vich yadaan naal hi waqt nungda.
    Rab saray pardesiyaa di madad karay.ameen

  • @raghvirsinghhans02
    @raghvirsinghhans02 3 года назад +6

    ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ🙏🙏

  • @navdeepshota842
    @navdeepshota842 3 года назад +3

    ਜਿੰਨਾ ਨੇ ਵੀ ਇਸ song ਨੂੰ dislike ਕੀਤਾ ਕੀ ਸੋਚਕੇ ਕੀਤਾ 😡😡😡 ਇੰਨਾ ਸਹੋਨਾ heartuching song aa

  • @harinderjassi330
    @harinderjassi330 3 года назад +5

    ਕਲਮ ਤੇ ਆਵਾਜ਼ ਨੂੰ ਬਹੁਤ ਸਾਰਾ ਪਿਆਰ ਤੇ ਫਿਲਮਾਇਆ ਉਸ ਤੋਂ ਵੀ ਜਿਆਦਾ ਸੋਹਣਾ ਗਿਆ ਬਾ ਕਮਾਲ👌👌👌🤘🤘🤘🤘

  • @vinnykapoorpoetry
    @vinnykapoorpoetry 3 года назад

    ਸੋਹਣਾ ਲਿਖਿਆ ਗਾਇਆ ਵਾਹ

  • @shagun255
    @shagun255 2 месяца назад

    Bahut bahut hi pyara song hai bro rb ji tuhadi klm nu bhaag laun ❤❤❤

  • @OfficialGurmeetSidhu
    @OfficialGurmeetSidhu 3 года назад +26

    This song deserves uncountable views and likes

  • @pcha6238
    @pcha6238 3 года назад +7

    ਬਹੁਤ ਵਧੀਆ ਗੀਤ ਏ ਦਿਲ ਭਰ ਆਇਆ 😭😭🇨🇦

  • @MERIAWAAZFAZILKA
    @MERIAWAAZFAZILKA 3 года назад +11

    ਅਮਨ ਵੀਰੇ ਬਹੁਤ ਵਧੀਆ ਲਿਖਿਆ ਗੀਤ, ਗਾਇਆ ਵੀ ਵਧੀਆ ਰਵਿੰਦਰ ਬਾਈ ਨੇ

  • @dhindsa7160
    @dhindsa7160 Год назад

    ਬੋਹਤ ਸੋਹਣਾ ਲਿਖਿਆ। ਗਰੇਵਾਲ ਬਾਈ ਨੇ ਗਾਲ਼ ਬਣਾ ਦਿੱਤੀ. ਨੋ ਵਰਡਜ਼।

  • @Teghs297
    @Teghs297 3 года назад +1

    Kash punjab fer toh pehla varga hoje tan swad aaje fer toh lokan ch piyar peje song is really good.

  • @bhagatsingh1491
    @bhagatsingh1491 3 года назад +16

    Choices of your songs is always exceptionally well. U do full justification to the all ur songs.. keep up the good work GREWAL sahib.. congratulations to the whole team.

  • @rajeshbawailoveyou2319
    @rajeshbawailoveyou2319 3 года назад +5

    ਬਹੁਤ ਵਧੀਆ ਵੀਰ ਜੀ 🙏🏻🙏🏻

  • @ਮਾਣਾਰੱਲੇਵਾਲਾManarallewala

    ਕੀਹਦੇ ਕੀਹਦੇ ਦਿਲ ਤੇ ਲੱਗ ਗਿਆ ਗੀਤ
    ਮੇਰੇ ਤਾ ਲੱਗ ਗਿਆ

    • @Kaurpunia5709
      @Kaurpunia5709 9 месяцев назад

      ਮੇਰੇ ਦਿਲ ਨੂੰ ਛੂਹ ਗਿਆ 😢😢 ਪੰਜਾਬ ਦਾ ਦਰਦ ਭਿਆਨਕ ਦਰਦ ਸੁਲ੍ਹਗਾ ਗਿਆ 😢😢😢😢😢😢

  • @gurpalsingh6652
    @gurpalsingh6652 2 года назад +1

    ਅਸਲ ਗੀਤ ਤੇ ਗਾਇਕੀ ਵੈਸੇ ਤਾਂ ਇਹ ਹੀ ਹੁੰਦੀ ਆ

  • @RakeshKumar-ss7dx
    @RakeshKumar-ss7dx 3 года назад

    Bhai rula diya song ny bahut hi acha song hai nycccc

  • @sidhusabh1480
    @sidhusabh1480 3 года назад +4

    ❤️ ਦਿਲ ਨੂੰ ਛੂਹ ਜਾਣ ਵਾਲਾ ਬਹੁਤ ਵਧੀਆ ਗੀਤ

  • @daljitsingh4730
    @daljitsingh4730 2 года назад +2

    ਬਹੁਤ ਵਧੀਆ ਗੀਤ ਬਾਈ ਜੀ 🌹🌹🌹🌹🌹🌹🙏🙏🙏 ਵਾਹਿਗੁਰੂ ਜੀ ਮੇਹਰ ਕਰਨ ਗੇ

  • @JaspreetKaur-ep5tb
    @JaspreetKaur-ep5tb 3 года назад +10

    No words it’s really heart touching

  • @JaswinderSingh-oq6lt
    @JaswinderSingh-oq6lt 2 года назад

    Wa g wa kya bat hai dil khus ho gya

  • @jashangill1742
    @jashangill1742 3 года назад

    ਬਹੁਤ ਖੂਬਸੂਰਤ ਸਬਦਾਂ ਵਿੱਚ ਪਰੋਇਆ ਹੈ ਗੀਤ ਤੇ ਬਹੁਤ ਸੋਹਣਾ ਗਾਇਆ ਹੈ

  • @deep.inkworld4595
    @deep.inkworld4595 3 года назад +4

    Deep dubai to....boht sohna geet aa ....pend chehte aa gya

  • @theworldofcolors11
    @theworldofcolors11 3 года назад +22

    Heart touching song. Especially, for international students who leave their parents and hometown for their better future and dreams

  • @__gu4i__
    @__gu4i__ 3 года назад +6

    People who are watching this comments, I wish there parents still Alive for more than"💯 + years, God bless U & your family ❤️❤️

  • @AvtarSingh-rt5hv
    @AvtarSingh-rt5hv 3 года назад

    Bhut he sohna te real life da sach jo har ik pardesi sochda a

  • @fatehbirguraya3416
    @fatehbirguraya3416 Год назад

    Bahut sona geet ae sukoon jeya milda sun k

  • @ahsanjattdayalpuria
    @ahsanjattdayalpuria 3 года назад +7

    Full siraa ravinder grewal 22 love from pakistan

    • @kanikagill303
      @kanikagill303 3 года назад

      ♥Chal Mera Putt 3 ♥| ruclips.net/video/WT237E9ahdg/видео.html

  • @komalsinghmirpur
    @komalsinghmirpur 3 года назад +4

    ਬਹੁਤ ਹੀ ਪਿਆਰਾ ਗੀਤ❤️❤️

  • @butadandiwalsingh6094
    @butadandiwalsingh6094 3 года назад +4

    emotional ਕਰਤਾ ਯਾਰ😞😞… But still on repeat…

  • @parmjitsingh6047
    @parmjitsingh6047 3 года назад

    ਲਾਜਵਾਬ ਪੇਸ਼ਕਾਰੀ

  • @harmandeepsingh1147
    @harmandeepsingh1147 2 года назад

    ਸਿਰਾ ਗੀਤਕਾਰੀ ਬਿਲਾਸਪੁਰੀਆ ਅਮਨੇ ਵੀਰ ਰੱਬ ਚੜ੍ਹਦੀ ਕਲਾ ਚ ਰੱਖੇ

  • @shoukatnayeed7326
    @shoukatnayeed7326 3 года назад +9

    nice song love from Pakistan 🇵🇰 ❤