Это видео недоступно.
Сожалеем об этом.

ਚਰਨ ਲਿਖਾਰੀ । Charan Likhari , ਗੀਤਕਾਰ Live । ਮੈਂ ਅਤੇ ਮੇਰੇ ਗੀਤ। ਰੂ-ਬ-ਰੂ

Поделиться
HTML-код
  • Опубликовано: 18 сен 2022

Комментарии • 73

  • @mr.hardeepsingh2118
    @mr.hardeepsingh2118 Год назад +32

    ਸ਼ਮੀਲ ਦੇ ਕਹਿਣ ਵਾਂਗ
    ਔਰਗੈਨਿਕ ਬੰਦੇ ਅੱਜ ਕੱਲ੍ਹ ਘੱਟ ਹੀ ਮਿਲਦੇ ਨੇ।
    ਚਰਨ ਬਾਈ ਉਹਨਾਂ ਚੋਂ ਇੱਕ ਹੈ।

    • @dharminder1406
      @dharminder1406 Год назад +1

      ਖ਼ੂਬ ਕਿਹਾ ਜੀ👍👍

    • @harjindersingh-gm6wk
      @harjindersingh-gm6wk 3 месяца назад

      😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @mangibhucharsony2785
    @mangibhucharsony2785 Год назад +10

    ਏਸ ਕਲਮ ਨੂੰ ਸਲਾਮਤ ਰੱਖੀ ਏਸ ਚਰਨ ਲਿਖਾਰੀ ਨੇ ਆਪਣੇ ਨਾ ਨੂੰ ਸਮਝ ਲੈ ਆ ਏ ਤਾਂ ਹੀ ਤੇ ਨਜ਼ਰ ਚਰਨ ਤੇ ਰੱਖ ਦਾ ਏ ਰੱਬ ਏਸ ਨੂੰ ਸਲਾਮਤ ਰੱਖੇ

  • @harpreetsandhu800m
    @harpreetsandhu800m Год назад +16

    ਵੀਰ ਨੂੰ ਮੈਂ ਸ਼ਿਵ ਦਾ ਪੁਨਰ ਜਨਮ ਕਹਿਣਾ ਹੁਨ੍ਹਾਂ ਜਦੋੰ ਮਿਲਦੇ ਕਈ vaar🙏🏻 ਕਲਮ ਨੂੰ ਸਿਜਦਾ

  • @bobbymahla4315
    @bobbymahla4315 Год назад +26

    Charan Duniya da maan...... Great poet.... ਜਿਊਂਦਾ ਰਹਿ........ ਇਸ ਸ਼ਾਇਰ ਦੀ ਸ਼ਾਇਰੀ ਦੇ ਅਨੁਵਾਦ ਹੋਇਆ ਕਰਨਗੇ ਕਿਸੇ ਦਿਨ.... ਦੂਜੀਆਂ ਭਸ਼ਾਵਾਂ ਚ ।

  • @HarpalSingh-uv9ko
    @HarpalSingh-uv9ko 3 месяца назад

    ਬਹੁਤ ਵਧੀਆ ਲਿਖਾਰੀ ਵੀ ਏ ਤੇ ਗਾਉਂਦਾ ਵੀ ਬਹੁਤ ਵਧੀਆ ਏ ਵੀਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਇਸ ਵੀਰ ਨੂੰ।

  • @jagdevsingh6144
    @jagdevsingh6144 11 месяцев назад +7

    ਚਰਨ ਬਾਈ ਵਾਹ ਵਾਹ ਵਾਹਿਗੁਰੂ ਜੀ ਮੇਹਰ ਕਰੀ ਇਸ ਸੱਚੇ ਇਨਸਾਨ ਤੇ

  • @LovepreetS-gq1bp
    @LovepreetS-gq1bp 3 месяца назад

    Love u Charan y

  • @shubhpreetsingh-ds8qr
    @shubhpreetsingh-ds8qr 7 месяцев назад +1

    charan likhari saab nu vekhke sukoon milda sunke injh lgda jiwen koi rooh di awaaz nal gaa reha howe

  • @parmindersingh8408
    @parmindersingh8408 Год назад +4

    ਜੋ ਚਰਨ ਨੇ ਅਖੀਰ ਚ ਸੁਣਾ ਤਾ ਉਹ ਤਾਂ ਕਮਾਲ ਸੀ, ਜਿਵੇ ਹਰਮਨ ਨੇ ਲਿਖਿਆ ਜੋ ਹੁਸਨ ਹੈ ਹਵਾ ਦਾ ਇਹ ਅੰਤ ਹੈ ਕਲਾ ਦਾ 🙏

  • @veergill2130
    @veergill2130 7 месяцев назад

    ਵੀਰ ਸਿੰਘ

  • @karmjitsidhu7508
    @karmjitsidhu7508 3 месяца назад

    ਰੱਬੀ ਰੂਹ

  • @gurcharansinghmann1814
    @gurcharansinghmann1814 Год назад +6

    ਵਾਹ G ਵਾਹ ਖੁਸ਼ ਕੀਤਾ

  • @jasveersingh-po3qk
    @jasveersingh-po3qk Год назад +5

    wah ji wah

  • @Lucky-Singh550
    @Lucky-Singh550 11 месяцев назад +3

    My God Bahut soch ke jwaab dinda banda. He is great 🙏

  • @rjl4199
    @rjl4199 11 месяцев назад +2

    Awesome, loved it. We need more programs like this......

  • @user-eb7bl7rk6f
    @user-eb7bl7rk6f 8 месяцев назад

    ❤❤❤❤❤

  • @garrybhullar5931
    @garrybhullar5931 Год назад +5

    ਬਹੁਤ ਵਧੀਆ ਵੀਰ ਜੀ

  • @MehtabSingh-jl1ej
    @MehtabSingh-jl1ej 8 месяцев назад

    🙏ji

  • @GodBless_1313
    @GodBless_1313 Год назад +2

    ਮੇਰਾ ਵੀਰ ਬਹੁਤ ਸੋਹਣਾ ਲਿਖਦਾ ਲੰਮੀ ਉਮਰ ਹੌਵੇ

  • @jaspindersingh7180
    @jaspindersingh7180 Год назад +4

    Punjabi man boli da Sachcha Putra Charan likhari Jinda Rahe Veer

  • @sonyvirk9957
    @sonyvirk9957 10 месяцев назад

    ਚਰਨ ਵਰਗੇ ਲਿਖਾਰੀ ਬੋਹਤ ਗੱਟ ਨੇ ਪੰਜਾਬ ਵਿੱਚ

  • @jagpalchatha7557
    @jagpalchatha7557 Год назад +1

    ਚਰਨ 22 ਨੂੰ ਗੋਉਣ ਲਈ ਅੱਜ ਮਾਣਕ ਚਾਹੀਦਾ ਹੈ

  • @majorsingh7788
    @majorsingh7788 5 месяцев назад

    Malak sukhi rakhe veer nu

  • @amanbarar782
    @amanbarar782 11 месяцев назад +2

    ਵਾਹ ਜੀ ਵਾਹ ਖੂਸ਼ ਕੀਤਾ
    👌👌👌👌👌

  • @sumersidak1994
    @sumersidak1994 9 месяцев назад

    ਰੂਹ ਨੂੰ ਸਕੂਨ ਮਿਲਿਆ ਲਿਖ਼ਾਰੀ ਸਾਬ ਦੇ ਰੂਬਰੂ ਹੋ ਕੇ

  • @Newsmoosewalaindiasunnydeol
    @Newsmoosewalaindiasunnydeol 11 месяцев назад

    ਡਾ ਨਰਿੰਦਰਜੀਤ ਸਿੰਘ ਬਰਾੜ ਬਹੁਤ ਖੂਬਸੂਰਤ ਇੰਟਰਵਿਊ

  • @amarladhuka
    @amarladhuka 9 месяцев назад +1

    ਘੈਂਟ ਬੰਦਾ ❤❤💯

  • @Bamrah.123
    @Bamrah.123 Год назад +3

    Charn bahut dunga lekh da jo ajj kal harek kalakar de hesy nahi aunda

  • @rinkualgon6155
    @rinkualgon6155 Год назад +4

    This is the most interesting show that I have seen in my entire life,Hats of you Charan likhari and love you a lot.

  • @lakhbirsingh889
    @lakhbirsingh889 Год назад +3

    Vah ji vah charn veer ji

  • @harpreetsinghharry6040
    @harpreetsinghharry6040 11 месяцев назад

    ਇਦਾਂ ਦੇ ਸਾਦਕੀ ਤੇ ਠਹਿਰਾਹ ਭਰੇ ਬੰਦਿਆਂ ਕਰਕੇ ਹੀ ਸਾਹਿਤ ਤੇ ਚੰਗੀ ਗੀਤਕਾਰੀ ਸਾਹ ਲੈ ਰਹੀ ਆ,,, ਨਹੀਂ ਤਾ ਦਮ ਤੋੜ ਜਾਣਾ ਸੀ,,,

  • @gurudevsingh4396
    @gurudevsingh4396 4 месяца назад

    good pajji❤

  • @harpreetcheema602
    @harpreetcheema602 Год назад +1

    Charan de gane kavitava charan muho sareya da dil krda hou k suni hi jawe kde khatam hi na howe eh interview

  • @Shagundeep151
    @Shagundeep151 Год назад +2

    Bahut khoobsurat Charan Likhari

  • @sarvansingh7252
    @sarvansingh7252 Год назад +2

    God bless you shri charn ji

  • @MALHIBALRAJSINGH-yp8ml
    @MALHIBALRAJSINGH-yp8ml Год назад +2

    Waheguru ji mehar karni Charan 22 ji ta

  • @ragveersandhu3600
    @ragveersandhu3600 Год назад +6

    dil khush krta charn bai ji waheguru mehar kre veer te

  • @user-ek3vk6gu1b
    @user-ek3vk6gu1b 11 месяцев назад

    ਵਾਹ ਵਾਹ ਜੀ ਲਿਖਾਰੀ ਸਾਹਿਬ

  • @singhsaabg294
    @singhsaabg294 11 месяцев назад

    Very nice waheguruji chardikala vich rakhe ese tarah Punjabi maat bhasha.di sewa karda rhe

  • @navtejsinghkhosa8705
    @navtejsinghkhosa8705 Год назад +2

    Waheguru meaher rakhe sarbet te ji

  • @BaljitKaur-zr1sx
    @BaljitKaur-zr1sx 9 месяцев назад

    Punjabi di vocabulary kmaal hai .down to earth.

  • @mohindermann3887
    @mohindermann3887 11 месяцев назад +1

    ਫੱਕਰ ਇਨਸਾਨ ਦੀ ਮੱਦਦ ਕਰੋ

  • @PuranSingh-go1qn
    @PuranSingh-go1qn Год назад +1

    My friend charan likhari puran singh distt.tarn taran

  • @user-dg8ov4yx9g
    @user-dg8ov4yx9g 10 месяцев назад

    ਬਹੁਤ ਵਧੀਆ ਜੀ

  • @kuldipsingh5096
    @kuldipsingh5096 Год назад

    ਬਹੁਤ ਸੋਹਣਾ ਕਮਾਲ ਬਾ ਕਮਾਲ

  • @tarsemsingh7114
    @tarsemsingh7114 11 месяцев назад

    Vahh asli insan de Darshan hoe ne Veero

  • @sahibsinghcheema4151
    @sahibsinghcheema4151 11 месяцев назад

    ਧੰਨਵਾਦ ਸ ਚਰਨ ਲਿਖਾਰੀ ਜੀ ❤

  • @harbhajansingh5300
    @harbhajansingh5300 Год назад +1

    Bahut vadiya ji upload karn layi

  • @dyalsingh9461
    @dyalsingh9461 11 месяцев назад

    Bahut 2 khub charan g ❤

  • @KulwinderKaur-dt3mg
    @KulwinderKaur-dt3mg Год назад +1

    God. Bless you👍👍👍👍🙏🙏🙏🙏

  • @KuldeepSingh-gg2dp
    @KuldeepSingh-gg2dp Год назад +4

    Charan Likhari- today’s waris of Sahit

  • @rashpalsandhu1219
    @rashpalsandhu1219 11 месяцев назад

    Good interview

  • @ragveersandhu3600
    @ragveersandhu3600 Год назад +1

    wah ji wah GBU good writer

  • @RajinderSingh-sp2qs
    @RajinderSingh-sp2qs 11 месяцев назад

    Salute pahji ❤❤

  • @gurinderpalsinghenglishtea8499
    @gurinderpalsinghenglishtea8499 Год назад +1

    Nice sir

  • @drtaggar
    @drtaggar Год назад +2

    ਯੂਟਿਊਬ ਚੈਨਲ 'ਤੇ ਰੂਬਰੂ ਅਪਲੋਡ ਕਰਨ ਲਈ ਸ਼ੁਕਰੀਆ!! ਆਪਣੇ ਕੰਮ ਕਾਰ ਨੂੰ ਨਾਲੋ ਨਾਲ ਨਿਭਾਉਂਦੇ ਹੋਏ ਰੂਬਰੂ ਸਮਾਗਮ ਵੀ ਵਾਚ ਲਿਆ। 🎉

  • @jiwansinghazrot7567
    @jiwansinghazrot7567 11 месяцев назад +1

    Charan Ajj da (shiv Batalvi) hai

  • @user-bt2ov9oi7t
    @user-bt2ov9oi7t 10 месяцев назад

    ❤❤❤❤❤🎉

  • @jasveersingh1544
    @jasveersingh1544 Год назад

    Great bai ji rab tahnu khush rakhe ji

  • @NavtejKhosa-mu7dj
    @NavtejKhosa-mu7dj 11 месяцев назад

    Very good

  • @sukhpreetgrewal4140
    @sukhpreetgrewal4140 Год назад +1

    Bhut vadiya ji rooh khush hoi program dekh ke

  • @baltejbrar9179
    @baltejbrar9179 11 месяцев назад

    A blessed sou😢

  • @gurmeetsingh3639
    @gurmeetsingh3639 Год назад +1

    Manjeet rajpura ਚੰਗਿਆੜਾ ਕਿੱਥੇ ਹੈ janabb

  • @nishansingh8502
    @nishansingh8502 Год назад

    Nice

  • @BalwinderSingh-pb3kd
    @BalwinderSingh-pb3kd 3 месяца назад

    ਭਾਈ ਸਾਹਿਬ ਜੀ ਇਹ ਫਕਰ ਬੰਦੇ ਨੂੰ ਸਿੱਖਣ ਦੀ ਲੋੜ ਨਹੀ ਇਹ ਰਬ ਦੇ ਸਿਖੇ ਹੁੰਦੇ ਹਨ ਜੀ

  • @tarsemsingh7114
    @tarsemsingh7114 11 месяцев назад

    Ahhna insaan a de jug kad aooga g

  • @harvinderanttal9657
    @harvinderanttal9657 Год назад +1

    y sire da vnda

  • @parvindersingh8430
    @parvindersingh8430 Год назад

    4:15

    • @anonymousantoni3939
      @anonymousantoni3939 11 месяцев назад +1

      ਬਾਈ ਜੀ ਆ ਹੁੰਦੀ ਏ ਸੱਚੀ ਮਾਸੂਮੀਅਤ ਜੌ ਕਿਸੇ ਵਿਰਲੇ ਨੂੰ ਵਾਹਿਗੁਰੂ ਬਖਸ਼ਦਾ ਵਾਹਿਗੁਰੂ ਮੇਹਰ ਕਰੇ ਉਸਤਾਦ ਜੀ ਤੇ

  • @VijaySund-co5to
    @VijaySund-co5to Год назад +1

    Fakkar banda charn bai

  • @mandeeptark
    @mandeeptark 3 месяца назад

    ❤❤❤❤❤