Dhan dhan baba nihal singh ji jthedaar bahut hi wadhiya wichaar guru aklpurakh hmesha chardikla ch rakhy baba ji nu sabh jthebandi esy tran de wichar hone chahide ne waheguru ji ka khalsa wabeguru ji ki fateh
Oh sathi nhi a. Ohna kol bhukhi milli. Kheta vich cylinder mile. Ik khali hath insan ta hamla kita. Tu keh reha sath dayo. Ja oh police wala tera koi rishtedar hunda fir tu kehnda. Sharam karo thodi.
@@anonymous-fq3fd paji sab pta ma v Punjab cha rehnda a. Par gal Guru ji de shastra de a. Ahh Nehang galat a manu samaj nhi lag rahe tusi sab ina da support kyu kar rahe o. Ina cha ta talibania cha koi farak nhi. Ja ahh sab na rukya ta ik din tuhade ta v hamla ho sakda.ja tuhade kise ristedar ta. Police galat a par is tym police sahi a. Politician galat hunde a jina nu tusi vote paunde o
Baba aje tuhade nl ni hoi jo police krdi.. fr tuhadi awdi karpan vi nikal jnnni👎👎 sorry to tuhanu sarea ikthe hona chahida.. ki jathebndi lai fr de ho..
Few years back I had hired cab to go to Gurdwara Rakabganj Sahib from my house in Delhi , driver was dressed in Nihang attire , he told me he was a Rajput but converted to Sikhism few years back , he was wearing very neat Nihang clothes , the cab was smelling great and I could feel holistic vibes from this young man , when I came out of Gurdwara I saw him giving money to a needy family ... But these kind of people are rare now ....One gets a feeling of pride of being a Sikh to see these Gursikhs ... but when you see the other side it is a shame ....
Haan pass dikhaun di lorh ni. Kanoon kuj ni. Curfew todo. Barricade todo. Gaddi thoko. Eh dramey sirf Punjab ch karan jogey ho tusi. Videsh ch esi kuttekhaani karan di himmat ni karde. Othe langar laa ke apne aap nu shantidoot saabit karan di koshish karde ho te racist attack de baad vi goreyan de jutte chatde ho. Dogle
Police mokke te goli maar dindi ta changa c,fir maar janda ta Sarkar ghandi a police nu sjja de denyi c,Hun sari police nu v goli Di izazat deo , police nu roj Foji wanghu p t krwo
ਢਾਈ ਸ਼ਾਬ putt tenu fer singha dye hath laage ni jehnu lage aa ohnu pushi ja k delhi da takhat hilan di himat rakhde aa tere varge lalli shali comment ch bolan jogi aa jehnu punjabi ch khach kainde
Oh baba ji sachi gl kri kro ji tusi apne aap nu jather samjho ho gl kro dhang di ave bina soche samjhe police di hamit ni kri di je ena hi police nl love so ta aaap police cho bharti ho ju
Thadi soch glt hai singh saab guru ghar di sabzi lena gya cc guru ghar di car 🚗 le ke gya koi bahropya ni cc oh koi nakli singh nai cc oh jado police wla singh te hamla krde hunde fer tusi kehnde police ne glt kita hun je singh saab ne apni kirpan chala diti hun tusi sikh he ous de khilap ho gya thade lai bhut galt aa soch badlo singh saab 👏🙏
Kyo Ki nakli nihang Singha di vee ardas ho jayegi.... Tusi tan sache nihang Singh ho..... Sri Guru Granth Sahib ji dee beadbi vele kehri Nihang jathebandi nei sashtar chukya.......? Kehre kanoon ate police nei insaf dita......?
Baba g doshian nu sikh kom nu dhabba lan valian nu bachao na....ih lokan nu draan vale nihang hi san...sare balberhe pind vich ihna ne dehshat payi hoyi h
Babba g tusi te Sikh kaum da saath deo jado police Wale marde a beksoor Loka nu jado punjab vich 1990 vich Police ne Sikh naujwana nu koh koh k marea guru hi ne keha meri Laddli fauj sava lakh nal ekali Lardi hai
ਮਰਜਾ ਨੱਕ ਡੋਬ ਕੇ ਭਾਰਤ ਮਾਤਾ ਦਿਆ ਭਗਤਾ ਉਹ ਹੈ ਹੀ ਅਸਲੀ ਨਿਹੰਗ ਸਿੰਘ ਤੇਰੇ ਤੋਂ ਸਰਟੀਫਿਕੇਟ ਦੀ ਉਹਨਾਂ ਨੂੰ ਲੋੜ ਨਹੀ ਸੀ
ਬਾਣਾ ਗੁਰੂ ਗੋਬਿੰਦ ਸਿੰਘ ਜੀ ਨੇ ਤੁਹਾਨੂੰ ਬਕਿਛਿਆ ਸ਼ਸਤਰ ਗੋਬਿੰਦ ਸਿੰਘ ਜੀ ਵਰਤਨ ਲਈ ਆਖਿਆ
ਜੇ ਸਿੱਖ ਨੂੰ ਸਿੱਖ ਨਾ ਮਾਰੇ , ਸਿੱਖ ਕੌਮ ਕਦੇ ਨਾ ਹਾਰੇ।
ਬਾਬਾ ਜੀ ਅਸਲੀ ਨਿਹੰਗ ਸਿੰਘ ਤਾਂ 2015 ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਵੇਲੇ ਵੀ ਨਹੀਂ ਬੋਲੇ ਗੁਰੂ ਗ੍ਰੰਥ ਸਾਹਿਬ ਜੀ ਜਵਾਹਰ ਸਿੰਘ ਵਾਲਾ ਤੋਂ ਚੋਰੀ ਹੋਏ ਉਦੋਂ ਵੀ ਨਹੀਂ ਬੋਲੇ
Baba g j Tsui asli nihang singh ho ta guru granth sahib de baidbi vele kithe c
Bai ji nihang Singh beadbi wele jdo morche lgge aa othe Hazar c bidhi Chand waale v te tarsem Singh moranwali vi
Badal the Sapoon duplicate baba
PARGAT AULAKH check about him his name is baba nihal singh hariawela wale fer aape pta lgg ju
Chavvla marda baba
ਸਿੱਖ ਕੌਮ ਨੂੰ ਬਦਨਾਮ ਕਰਨ ਵਾਲੇ ਖਿਲਾਫ ਹੋਵੇ ਸਖਤ ਕਾਰਵਾਈ
ਤੁਸੀ ਝੂਠ ਬੋਲ ਰਹੇ ਹੋ
ਪੰਥਕ ਗ਼ੱਦਾਰ ਨਿਹਾਲ ਸਿੰਘ ਭਿੰਡਰਾਂਵਾਲੇ ਸੰਤਾਂ ਨੂੰ ਗਲਤ ਕਰਾਰ ਦਿੰਦਾ ਸੀ
ਪਿਛਲੇ 40 ਸਾਲ ਤੋਂ ਰਹਿੰਦੇ ਦੱਸਦੇ ਆ....ਉਹ ਨਿਹੰਗ ਸਿੰਘ ਕਿਡਾ ਵੱਡਾ ਗੁਰਦਵਾਰਾ ਬਣਾਈ ਬੈਠੇ ਸੀ...ਐਨਾ ਨੂੰ ਅੱਜ ਪਤਾ ਲੱਗਿਆ...
Chamkaur Singh
Kithay banaya gurdwara??
ਓਹ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਗੁਰੂ ਤੇਗ ਬਹਾਦਰ ਜੀ ਦੀ ਚਰਨ ਛੋਹ ਪ੍ਰਾਪਤ ਖਿਚੜੀ ਸਾਹਿਬ!!
Oh banda bahut hi sewa krda hunda gareeba di.. te. Police waly chnge ni bilkul.. te
Amandeep kaur. g
That police officer was standing there doing his job y they don’t corporate with the cop ??
This is not religious matter
ਇਸ ਬੁੱਢੇ ਬਾਬੇ ਤੋਂ ਉਹਨਾਂ ਨਿਹੰਗ ਸਿੰਘਾਂ ਨੇ ਸਰਟੀਫਿਕੇਟ ਨਹੀਂ ਸੀ ਲਿਆ ਇਸੇ ਕਰਕੇ ਉਹਨਾਂ ਸਿੰਘਾਂ ਦੇ ਖਿਲਾਫ਼ ਬੋਲਦਾ
ਅਸਲੀ ਤੇ ਨਕਲੀ ਨਿਹੰਗ ਕਦੋਂ ਤੋਂ ਪੈਦਾ ਹੋਣ ਲੱਗ ਪਏ, ਕੀ ਜੇ ਕੋਈ ਨਿਹੰਗ ਸਿੰਘ ਹੈ ਤਾਂ ਓਹਨੂੰ ਕਿਸੇ ਜਥੇਬੰਦੀ ਦਾ ਸਰਟੀਫਿਕੇਟ ਜਾਂ ਓਸ ਨਾਲ ਜੁੜੇ ਹੋਣਾ ਜਰੂਰੀ ਹੈ 😳😳🤔 ਕੀ ਓਸ ਲਈ ਏਨਾ ਕਾਫੀ ਨਹੀਂ ਕਿ ਉਹ ਗੁਰੂ ਗੋਬਿੰਦ ਸਿੰਘ ਜੀ ਦਾ ਸਿੰਘ ਹੈ!!
Shi kiha 22
bilkul
Oo chanal valya akhoti ki Hunda salya
ਬੈਂਸ ਤੋਂ ਇਲਾਵਾ ਕੋਈ ਨਹੀਂ ਬੋਲਿਆ ਨਿਹੰਗ ਸਿੰਘਾਂ ਦੇ ਹਕ ਵਿੱਚ
ਵੀਰ ਸਭ ਡਰਦੇ ਨੇ , ਇੱਕਲਾ ਬੈਂਸ ਨੀ ਡਰਦਾ ਕਿਸੇ ਤੋਂ 12+13 ਲੱਖ ਰੁਪਏ ਦੀ ਗੱਡੀ ਏ ਕੋਲ ਉਹ ਨਕਲੀ ਨਿਹੰਗ ਸਿੰਘ ਬਣਾ ਤੇ।
Bhout wadhia speech Baba ji
Dhan dhan baba nihal singh ji jthedaar bahut hi wadhiya wichaar guru aklpurakh hmesha chardikla ch rakhy baba ji nu sabh jthebandi esy tran de wichar hone chahide ne
waheguru ji ka khalsa wabeguru ji ki fateh
ਬਾਬਾ ਜੀ ਤੁਸੀਂ ਸਰਕਾਰੀ ਜਥੇਦਾਰ ਨਾ ਬਣੋ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਵੇਲੇ ਵੀ ਨਹੀਂ ਬੋਲੇ
Theek kiha bai g tusi Sikh Sikh nu na mare Sikh kom kde na hare asi aps vich he lad lad mar jana
Vere ਏਹ ਨਕਲੀ ਆ
Waheguru ji
ਲਾਡਲੀਆਂ ਨਹੀਂ ਇਹ ਕਮਲੀਆਂ ਫੌਜਾਂ ਨੇ!
⬇👇
🖒🖒
5.6k
👍👍🖒
5.9k
Sharam kar Oye tempoo, guru di fauj di respect karni sekh, 5 ungleaa eko jeheaa ni hundiya..guru di faug di respect kar👊🏼
✔✔
ਵਾਹਿਗੁਰੂ ਮੇਹਰ ਕਰੀ ਮੇਰੇ ਪੰਜਾਬ ਤੇ 🙏 🙏
ਬਾਬਾ ਜੀ, ਅਸਲੀ ਅਤੇ ਨਕਲੀ ਨਿਹੰਗਾਂ ਦੀ ਕੀ ਪ੍ਰੀਭਾਸ਼ਾ ਹੁੰਦੀ ਹੈ?? ਇਹ ਵੀ ਕਲੀਅਰ ਕਰ ਦਿੰਦੇ ਵੀਡੀਓ ਵਿੱਚ ਤਾਂ ਚੰਗਾ ਹੁੰਦਾ। ਚਲੋ ਕੋਈ ਨਾ, ਅੱਗੇ ਤੋਂ ਆਪਣੀ ਨਿਹੰਗ ਜਥੇਬੰਦੀ ਵੱਲੋਂ ਕੋਈ ਟੈਗ ਜਾਂ ਸਰਟੀਫੀਕੇਟ ਨਿਰੰਗਾਂ ਦੇ ਗਲ ਵਿੱਚ ਲਟਕਾਓ ਜਿਸ ਨਾਲ ਸਾਨੂੰ ਆਮ ਸਿੱਖਾਂ ਨੂੰ ਇਹ ਪਤਾ ਲੱਗ ਸਕੇ ਕਿ ਇਹ ਅਸਲੀ ਨਿਹੰਗ ਹੈ ਅਤੇ ਇਹ ਨਕਲੀ। ਸਿੱਧਾ ਕਹੋ ਕਿ ਦੋਹਾਂ ਧਿਰਾਂ ਦੀ ਗਲਤੀ ਹੈ, ਦੋਵੇਂ ਧਿਰਾਂ ਤੈਸ਼ ਵਿੱਚ ਆ ਗਈਆਂ ਅਤੇ ਕਰੌਸ ਲੜਾਈ ਵਿੱਚ ਇਹ ਦੁਰਘਟਨਾ ਹੋਈ, ਸਾਡੀ ਹਮਦਰਦੀ ਮੁਲਾਜਮ ਨਾਲ ਹੈ ਜਿਸਦੇ ਸੱਟ ਲੱਗੀ ।
ਸ਼ਹੀ ਕੇਹਾ ਜੀ
@@verr_dhaliwal 🙏🙏🙏
@SANDEEP SINGH Absolutely great thinking You & your respective father
ਵੀਰ ਜੀਓ ।ਤੁਸੀਂ ਸਭ ਕੁੱਝ ਜਾਣਦੇ ਹੋ ਕਿ ਜਿਸਦਾ ਖਾਣਾ, ਫਿਰ ਗੱਲਾਂ ਵੀ ਓਸੇ ਦੀਆਂ ।
Your right
Very good thought. And very good nihang singh. Looks like educated.
ਇਹ ਨੇ ਜ਼ਿੰਦਾ ਸ਼ਹੀਦ ਸੰਤ ਬਾਬਾ ਨਿਹਾਲ ਸਿੰਘ ਜੀ (ਹਰਿਆਂ ਵੇਲਾਂ ਵਾਲੇ)
ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ ।।
🙏🙏🙏🙏🙏
sahi kehaaa baba jiii sr mthe mera thode charna ch baba ji waheguru ji ka khalasa waheguru ji ki fateh 🙏🙏🙏🙏🙏🙏🙏
ਆਪਸ ਵਿਚ ਜੜਾ ਨਾ ਵੰਡੋ
Veer ji tuc Sahi gal kiti aaa
Kede granth vich likya hai julam saho
Sahi gll kahi ji.....
ਬਾਬਾ ਜੀ ਸਾਥ ਦੇਵੋ ਆਪਣੇ ਸਾਥੀ ਦਾ ਹੁਣ ਭੱਜੋ ਨਾ...ਜਦੋ ਬਾਦਲ ਦਲੀਆ ਨੇ ਗੁਰੂ ਦੀ ਬੇਅਦਬੀ ਕਰਾਈ ਉਦੋ ਬਾਦਲ ਦਲ ਨੂੰ ਬਹਰੂਪੀਆ ਕਿਉ ਨਹੀ ਕਿਹਾ..
Oh sathi nhi a. Ohna kol bhukhi milli. Kheta vich cylinder mile. Ik khali hath insan ta hamla kita. Tu keh reha sath dayo. Ja oh police wala tera koi rishtedar hunda fir tu kehnda. Sharam karo thodi.
@@Jassss94 hun chuthe ces ta paun ge police wale
@@jassalsingh9071 paji bande chuth bolde a. Camera nhi. Tusi ohna da sath kyu de rahe o. Paji police kol 4 bore bookeh kotho aya gi oh media de samne.
@@anonymous-fq3fd paji sab pta ma v Punjab cha rehnda a. Par gal Guru ji de shastra de a. Ahh Nehang galat a manu samaj nhi lag rahe tusi sab ina da support kyu kar rahe o. Ina cha ta talibania cha koi farak nhi. Ja ahh sab na rukya ta ik din tuhade ta v hamla ho sakda.ja tuhade kise ristedar ta. Police galat a par is tym police sahi a. Politician galat hunde a jina nu tusi vote paunde o
ਬਾਦਲਾਂ ਕੋਲੋਂ ਤੇ ਬਾਬੇ ਨੇ ਗੱਫੇ ਲਏ ਹੋਣੇ ਆ ਤੇ ਨਾਲੇ ਚੇਅਰਮੈਨੀਆਂ ਦਵਾਈਆਂ ਹੋਣੀਆ ਆਪਣੇ ਚਹੇਤਿਆਂ ਨੂੰ
Bahut vdya baba g bahut ahnad ahya tade ey gll baat sunke
Nihang sahib g,
Puran Guru sahib di murat sabhit karti tusi,
Tudde warge sahiban heeth asi aj v sukh da sah lai rahe han,
Sat siri akal G,
God bless u
Right
ਅੱਜ ਪਤਾ ਲੱਗਾ ਨਿਹੰਘ ਸਿੰਘ ਸਿੰਘਾ ਦੇ ਵੀ ਇੰਡੀਐਂਟੀ ਕਾਢ ਬਣਦੇ ਆ....
Baba ji thowaade varge sache singh di iss dunia nu lod aa .thodi lambi umr hove baba ji
ਤੁਸੀ ਬਾਬਾ ਜੀ ਨਿਹੰਗ ਸਿੰਘ ਸਾਰੇ ਪੜ੍ਹਾਈ ਲਿਖਾਈ ਕਰੋ ਤੇ ਮੁੱਖ ਧਾਰਾ ਚ ਅਾ ਕਿ ਸਮਾਜ ਨੂੰ ਸੋਹਣਾ ਬਣਾਓਣ ਚ ਯੋਗਦਾਨ ਪਾਓ. ਪੰਜ ਬਾਣੀਅਾਂ ਦਸ ਗੁਰੂ ਸਾਹਿਬਾਨ ਦੇ ਨਾਮ ਤੇ ਚਾਰ ਸਾਹਿਬ ਜਾਦਿਅਾਂ ਦੇ ਨਾਮ ਯਾਦ ਕਰਨ ਨਾਲ ਕੁਖ ਵੀ ਨੀ ਹੋਣ ਲਗਾ..
Right veer g.
ਕਹਿੰਦੇ ਜੱਟ ਦਾ ਜੱਟ ਵੇਰੀ ।ਮਜਵੀ ਦਾ ਮਜਵੀ ਵੇਰੀ। ਸਿੱਖ ਦਾ ਸਿੱਖ ਵੇਰੀ।
Real hai
shi aa ...
ਇਹਨਾਂ ਦੀਆਂ ਗੱਲਾਂ ਤੋ ਲਗਦਾ ਕੀ ਅਸਲੀ ਨਿਹੰਗ ਕੁੱਟ ਖਾਂਦੇ ਨੇ ,ਤੇ ਜੇ ਉਹ ਨਿਹੰਗ ਕੁੱਟ ਖਾ ਲੈਂਦੇ ਫਿਰ ਇਹਨਾਂ ਦਾ ਬਿਆਨ ਕੀ ਹੋਣਾ ਸੀ।
Sahi gal kiti tusi
Baba aje tuhade nl ni hoi jo police krdi.. fr tuhadi awdi karpan vi nikal jnnni👎👎 sorry to tuhanu sarea ikthe hona chahida.. ki jathebndi lai fr de ho..
Baba g tusi Sachi gal kiti salute hai tuhanu
Baba ji e ta camre ch record hogya nahi ta thoda beyaan ki hona c
Rahul Kumar
Gurbani vich sare Drugs nashe reject kitay ahh
Kahi nihang Singh sware uth keh cha peen de bajay bhang peende ah
Good 🙏🏻🙏🏻🙏🏻🙏🏻🙏🏻🙏🏻🙏🏻🙏🏻
Few years back I had hired cab to go to Gurdwara Rakabganj Sahib from my house in Delhi , driver was dressed in Nihang attire , he told me he was a Rajput but converted to Sikhism few years back , he was wearing very neat Nihang clothes , the cab was smelling great and I could feel holistic vibes from this young man , when I came out of Gurdwara I saw him giving money to a needy family ... But these kind of people are rare now ....One gets a feeling of pride of being a Sikh to see these Gursikhs ... but when you see the other side it is a shame ....
ਵੀਰ ਜੀ ਨਿਹੰਗਾ ਦੀ ਅਗਰਾਈ ਤੇ ਪੈਸਾ ਬੰਦ ਕਰੋ ਅਸਲੀ ਨਕਲੀ ਆਪੇ ਈ ਪਤਾ ਲਗ ਜਾਉ
Sahi gal aa
Absolutely right speech.
ਜੇ ਨਹੰਗ ਸਿੰਘ ਪੁਲਿਸ ਪ੍ਰਸ਼ਾਸਨ ਤੋਂ ਕੁੱਟ ਖਾ ਲੈਂਦੇ ਮਾਵਾਂ ਭੈਣਾਂ ਦੀਆਂ ਗਾਲਾਂ ਸੁਣ ਕੇ ਵਾਪਸ ਆ ਜਾਂਦੇ ਫੇਰ ਉਹ ਅਸਲੀ ਨਿਹੰਗ ਸਿੰਘ ਹੁੰਦੇ ਜਿਵੇਂ ਪੁਲਿਸ ਪ੍ਰਸਾਸ਼ਨ ਦਾ ਸ਼ਿਕਾਰ ਬਣੀ ਆਮ ਜਨਤਾ ਅਤੇ ਗ਼ਰੀਬ ਲੋਕ
Haan pass dikhaun di lorh ni. Kanoon kuj ni. Curfew todo. Barricade todo. Gaddi thoko. Eh dramey sirf Punjab ch karan jogey ho tusi. Videsh ch esi kuttekhaani karan di himmat ni karde. Othe langar laa ke apne aap nu shantidoot saabit karan di koshish karde ho te racist attack de baad vi goreyan de jutte chatde ho. Dogle
ਸਫਾਈ ਦੀ ਲੋੜ ਨੀ ਬਾਬਾ ਜੀ।
Guru garnth sahib di beadbi wale kithe c baba tu
ਬਾਬਾ ਜੀ ਕੈਪਟਨ ਅਮਰਿੰਦਰ ਸਿੰਘ ਨੇ ਜੌ ਗੁਟਕਾ ਸਾਹਿਬ ਦੀ ਝੂਠੀ ਸੌਂਹ ਖਾਧੀ ਹੈ
ਉਸ ਬਾਰੇ ਵੀ ਦੱਸੋ ਕਿ ਪੰਜਾਬ ਦੇ ਲੋਕਾਂ ਨਾਲ ਇਸ ਨੇ ਕੀ ਕੀਤਾ ਹੈ
Sahi keha tussi asli Singh ta Loga Lai Apna Sab kurbaan kar denda .🙏🙏
Baba ji satsiriakal ji
Good baba g 🙏🏻🙏🏻🙏🏻🙏🏻🙏🏻
Waheguru ji sab Tay Maher keray ji🙏
sahi gall baba ji
ਨਿਹੰਗ ਸਿੰਘਾਂ ਦੀ ਨਿਸ਼ਾਨੀ ਭੰਗ ਵੀ ਹੈ...ਜੋ ਆਮ ਦੇਖਣ ਨੂੰ ਮਿਲਦੀ ਹੈ...
Ur right baba ji
Good.msg.Baba.g
Good morning madam ji
Good speech baba g.
Nice
ਇਨੂੰ ਕੌਣ ਪੁੱਛਦਾ ਸਰਕਾਰੀ ਨੂੰ
Super Baba j
Baba ji apni ladli bibi g bibi jashpal ji di eye baro banani ta bhand karo apni beti jivan kour ni vi sikhi janch daso
Sahi keha baba ji
ਬਾਬਾ ਜੀ ਤੁਸੀਂ ਧੰਨ ਹੋ
ਕਿਨਿਆ,ਕੁ,ਦੀ,ਰੱਖਿਆ,ਕੀਤੀਤੂੰ,ਪੂਰੀ,ਦੁਨਿਆ,ਵਿਚਵਿਧਵਾ,ਕਲੋਨੀ,ਸਿੱਖਾ,ਦੀ,ਹੈ,
Good speech
Police mokke te goli maar dindi ta changa c,fir maar janda ta Sarkar ghandi a police nu sjja de denyi c,Hun sari police nu v goli Di izazat deo , police nu roj Foji wanghu p t krwo
Dey were nt carryin deir weapon paji
Otherwise dey cud hv killed them in a matter of self defence
Nihang v AK 47 lye k firde avi bulekhe ch na rahio
@ਢਾਈ ਸ਼ਾਬ veer tu fer nihang singh dekhe hi nhi halle esa kehra hathyaar jehra singha kol nhi
Police bhe to be wajah Mar rhi hai
ਢਾਈ ਸ਼ਾਬ putt tenu fer singha dye hath laage ni jehnu lage aa ohnu pushi ja k delhi da takhat hilan di himat rakhde aa tere varge lalli shali comment ch bolan jogi aa jehnu punjabi ch khach kainde
That's True!!!
ਇਹ੍ ਨਿਹੰਗ ਬਾਬਾ ਵੀ ਸਰਕਾਰੀ ਬੰਦਾਂ ਹੋਵੇਗਾ ਪੁਲਿਸ ਇਸਦੇ ਕੰਮ ਕਰਦੀ ਹੋਵੇਗੀ ਜਦੋਂ ਇਹ ਲੀਡਰਾਂ ਤੋਂ ਫੋਨ ਕਰਵਾਉਂਦਾ ਹੋਣਾ ਇਸ ਕਰਕੇ ਇਹ ਪੁਲਿਸ ਦੇ ਹੱਕ ਵਿੱਚ ਬੋਲ ਰਿਹਾ ਉਹਨਾਂ ਸਿੰਘਾਂ ਨੇ ਪੁਲਿਸ ਦਾ ਹੱਥ ਵੱਢਕੇ ਚੜਦੀਕਲਾ ਵਾਲਾ ਕੰਮ ਕੀਤਾ
ਤੂੰ ਕਿਹੜੇ ਗੳੂ ਗਰੀਬ ਦੀ ਰਖਿਆ ਕੀਤੀ
ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਸੀ
ਕੂੜ ਫਿਰੇ ਪਰਧਾਨ ਵੇ ਲਾਲੋ
ਜਿਹੜਾ ਸਰਕਾਰ ਜਾਂ ਪੁਲਿਸ ਦੇ ਖਿਲਾਫ ਸੱਚ ਬੋਲੇਗਾ ਉਸ ਨੂੰ ਸਜ਼ਾ ਹੀ ਮਿਲਣੀ ਆ ਵਾਹਿਗੁਰੂ ਆਪ ਹੀ ਕੋਈ ਕਰਾਮਾਤ ਵਿਖਾਵੇ ਹੁਣ ਅ
ਪੰਜਾਬ ਪੁਲਿਸ ਨੇ ਕਿਨੇ ਘਰ ਬਰਬਾਦ ਕੀਤੇ ਉਹ ਨਹੀਂ ਦਿਸਦੇ ਇਸ ਬਾਬੇ ਨੂੰ ਇਹ ਸਰਕਾਰੀ ਨਿਹੰਗ ਆ ਅਸਲੀ ਨਿਹੰਗਾਂ ਨੇ ਆਪਣੀ ਅਸਲੀਅਤ ਵਿਖਾ ਦਿੱਤੀ ਪਟਿਆਲੇ ਪੁਲਿਸ ਵਾਲਿਆਂ ਨਾਲ ਟੱਕਰ ਲੈ ਕੇ
ਜਦੋਂ ਬਰਗਾੜੀ ਸਿੱਖ ਨੋਜਵਾਨ ਮਾਰੇ ਉਦੋਂ ਕਿਥੇ ਸੀ ਇਹ ਗਰੀਬ ਮਜ਼ਲੂਮ ਦੀ ਰੱਖਿਆ ਕਰਨ ਵਾਲਾ
ਇਹ ਨਿਹੰਗ ਬਾਦਲ ਨੇ ਤਿਆਰ ਕੀਤੇ ਹੋਏ ਆ ਕਦੀ ਇਨਸਾਫ਼ ਲਈ ਅੱਗੇ ਨਹੀਂ ਆਉਣਗੇ
Bilkul baba g
Oh baba ji sachi gl kri kro ji tusi apne aap nu jather samjho ho gl kro dhang di ave bina soche samjhe police di hamit ni kri di je ena hi police nl love so ta aaap police cho bharti ho ju
ਮੈਨੂੰ ਤਾਂ ਬਾਬਾ ਜੀ ਫਿਕਰ ਇਹ ਹੈ ਕਿ ਪੁਲਿਸ ਨੇ ਜਥਿਆਂ ਨੂੰ ਮੰਡੀ ਚ ਵਡਨ ਨੀ ਦੇਣਾ... ਕਣਕ ਵੱਢਣੀ ਐ ਲੋਕਾਂ ਨੇ ..ਆਪਣੇ ਕੋਲ ਕਣਕ ਕਿਥੋਂ ਆਊ..ਕੀ ਕਰਾਂਗੇ ਹੁਣ ਆਪਾਂ ...ਆਪਾਂ ਦਿਹਾੜੀ ਤਾਂ ਜਾ ਨੀ ਸਕਦੇ..
ਕਰਫਿਓ ਦੌਰਾਨ ਜੋ ਪੰਜਾਬ ਪੁਲਸ ਨੇ ਗਰੀਬ ਲੋਕਾਂ ਤੇ ਅਤਿਆਚਾਰ ਕੀਤਾ ਘਰਾਂ ਦੇ ਵਿੱਚ ਜਾ ਜਾ ਕੇ ਕੁੱਟਿਆ ਓਦੋਂ ਇਹ ਜਥੇਦਾਰ ਬਾਬਾ ਕਿੱਥੇ ਗਿਆ ਉਦੋਂ ਇਸ ਦੇ ਮੂੰਹ ਵਿਚ ਆਵਾਜ਼ ਨਹੀਂ ਸੀ
Satshriakal baba ji
Baba je theek kaynday Hun Singh is king
Thadi soch glt hai singh saab guru ghar di sabzi lena gya cc guru ghar di car 🚗 le ke gya koi bahropya ni cc oh koi nakli singh nai cc oh jado police wla singh te hamla krde hunde fer tusi kehnde police ne glt kita hun je singh saab ne apni kirpan chala diti hun tusi sikh he ous de khilap ho gya thade lai bhut galt aa soch badlo singh saab 👏🙏
Shabaash... Tera peo hunda je police vala..
Good baba ji from agra up
Sahi kita
Baba ji i proud of you
ਇਹ ਸਾਰੇ ਹੀ ਅਨਪੜ੍ਹੇ ਹੁੰਦੇ ਬੇਅਕਲ ਵੇਲ੍ਹੜ ਘਰੋ ਕੱਢੇ ਹੁੰਦੇ ਨੇ
Baba ji tusi bohat syani gl kiti g 🙏🏻
Baba ji jes ne v keta vdia keta
Good baba
Very good BaBa g
Jajantrm Baba Kithe Gaya Si
Shi gll krde khalsa ji
Good 🙏🙏🙏🙏🙏🙏
Tuc asle o proof kro
Baba ji very good message waheguru ji
Mann ro reha baba g thonu soon k
ਇਹ ਹੁੰਦੇ ਨਹਿੰਗ ਸਿੰਘ ਗੁਰੂ ਦੇ ਬੰਦੇ..ਚਾਵਲਾ ਦੇ ਗੋਲੀ ਮਾਰੋ, ਗੱਲ ਖ਼ਤਮ ਕਰੋ..ਜੋ ਵੀ ਚਵਲ ਇਹਨਾਂ ਦੀ ਹਮਾਇਤ ਕਰਦਾ..ਜਦ ਤੱਕ lockdon ਨੀ ਖੁੱਲਦਾ. ਉਨ੍ਹਾਂ ਦੇ ਵੀ ਜੁੱਤੀ ਫੇਰੋ..ਬਾਬਾ ਜੀ ਜੀਓ 1. 000ਰਾ ਸਾਲ..
Very good Baba ji
Baba g hun TUC v ohh tanu baba g kuch krna cheya da tanu ehna bare asle nkle bare
Very good babaji
Ryt
Tuhanu tag lga
Kyo Ki nakli nihang Singha di vee ardas ho jayegi.... Tusi tan sache nihang Singh ho..... Sri Guru Granth Sahib ji dee beadbi vele kehri Nihang jathebandi nei sashtar chukya.......? Kehre kanoon ate police nei insaf dita......?
Baba g doshian nu sikh kom nu dhabba lan valian nu bachao na....ih lokan nu draan vale nihang hi san...sare balberhe pind vich ihna ne dehshat payi hoyi h
Singh is king.
Good baba ji
🙏🙏🙏🙏🙏🙏🙏
ਜੋ ਵੀ ਹੋਇਆ ਬਹੁਤ ਮਾੜਾ ਹੈ। ਕੀ ਪ੍ਰਸ਼ਾਸ਼ਨ ਦੇ ਤਸ਼ੱਦਦ ਨੂੰ ਅਣਗੌਲਿਆਂ ਕੀਤਾ ਜਾ ਸਕਦਾ। ਹਾਲਾਤ ਨੂੰ ਸੰਭਾਲਣਾ ਤੇ ਬੇਨਤੀ ਸਹਿਤ ਜਨਤਾ ਨੂੰ ਮੁਖ਼ਾਤਿਬ ਹੋਣਾ , ਇਹਨਾਂ ਪੰਜਾਬੀ ਭਾਸ਼ਾ ਦੇ ਸ਼ਬਦਾਂ ਤੇ ਕੀ ਕੋਈ ਪੰਜਾਬ ਸਰਕਾਰ ਦਾ ਮਹਿਕਮਾ ਅਮਲ ਕਰਦਾ ਹੈ ? ਇਸ ਸਮੇਂ ਹਰੇਕ ਸਰਕਾਰੀ ਮਹਿਕਮੇ ਦੀ ਡਿਊਟੀ ਬਹੁਤ ਸਖ਼ਤ ਹੈ, ਬਿਨਾਂ ਕਿਸੇ ਛੁੱਟੀ ਤੋਂ ਜਨਤਾ ਦੀ ਭਲਾਈ ਲਈ ਸਭ ਆਪਣਾ ਫ਼ਰਜ਼ ਨਿਭਾ ਰਹੇ ਹਨ। ਲੋੜ ਹੈ ਬਹੁਤ ਜ਼ਿਆਦਾ ਹਲੀਮੀ ਵਰਤਣ ਦੀ, ਤਾਂ ਕਿ ਕਿਸੇ ਵੀ ਬੰਦੇ ਦਾ ਇਹਨਾਂ ਹਾਲਾਤਾਂ ਵਿੱਚ ਕੋਈ ਨੁਕਸਾਨ ਨਾ ਹੋਵੇ ਅਤੇ ਇਸ ਮਹਾਮਾਰੀ ਤੋਂ ਸਭ ਬਚ ਜਾਣ। ਗ਼ਲਤੀ ਕਿਸਨੇ ਕੀਤੀ , ਕਿਸੇ ਨੂੰ ਨਹੀਂ ਪਤਾ ਲੇਕਿਨ ਸਿੱਖ ਕੌਮ ਦਾ ਅਕਸ ਇਸ ਹਰਕਤ ਨਾਲ ਖ਼ਰਾਬ ਹੋਇਆ ਹੈ।ਸਿੱਖ ਤਾਂ ਸਰਬੱਤ ਦਾ ਭਲਾ ਮੰਗਦੇ ਹਨ, ਫ਼ਿਰ ਇਹ ਭਾਣਾ ਕਿਸਦੀ ਦੇਣ ਹੈ?
Absolutely right respected bro
ਨਿਹੰਗ ਸਿੰਘ ਕੋਈ ਨਹੀਂ ਬੋਲਦਾ ਜਦੋ ਕਿਸੇ ਤੇ ਜੁਲਮ ਹੁੰਦਾ ਹੈ?ਅਜ ਵੇਖੋ ਬਜੁਰਗ ਵੀ ਬਾਹਰ ਆ ਆ ਕੇ ਦਸਦੇ ਹਨ ਕਿ ਅਸਲੀ ਨਿਹੰਗ ਕੌਣ ਅਤੇ ਨਕਲੀ ਨਿਹੰਗ ਕੌਣ ਹੁੰਦੇ
ASI Harjit singh should get promoted and get monetary award
Babba g tusi te Sikh kaum da saath deo jado police Wale marde a beksoor Loka nu jado punjab vich 1990 vich Police ne Sikh naujwana nu koh koh k marea guru hi ne keha meri Laddli fauj sava lakh nal ekali Lardi hai
Ybio u
Shi baba ji oh Singh nhi waheguru ji