Vaaran and jiwan Bhai Gurdas ji Bhai Hirdejit Singh Ji.Vaar(1,1)ਨਮਸਕਾਰ ਗੁਰਦੇਵ ਕਉ।ਵਾਰਾਂ ਭਾਈ ਗੁਰਦਾਸ ਜੀ

Поделиться
HTML-код
  • Опубликовано: 11 окт 2024
  • ਭਾਈ ਗੁਰਦਾਸ ਸਾਹਿਬ ਜੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਲਿਖਾਰੀ ਸਨ। ਉਹਨਾਂ ਦੇ ਇਸ ਮਹਾਨ ਕਾਰਜ ਨੂੰ ਅਸੀਂ ਸਾਰੇ ਜਾਣਦੇ ਹਾਂ। ਪਰ ਉਹਨਾਂ ਨੇ ਆਪਣੀਆਂ ਰਚਨਾਵਾਂ ਵਾਰਾਂ, ਕਬਿੱਤ ਸਵਈਆਂ ਰਾਹੀਂ ਧਰਮ ਪ੍ਰਚਾਰ ਵਿਚ ਯੋਗਦਾਨ ਪਾਇਆ ਹੈ। ਸੌਖੇ ਤਰੀਕੇ ਨਾਲ ਗੁਰਮਤਿ ਸਿਧਾਂਤਾਂ ਦੀ ਵਿਆਖਿਆ ਕੀਤੀ ਹੈ।
    ਸਤਿਗੁਰੂ ਕੋਲੋਂ ਅਸੀਸ ਲੈ ਕੇ, ਅਸੀਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਸੰਖੇਪ ਵਿਆਖਿਆ ਦਾ ਉਪਰਾਲਾ ਕੀਤਾ ਹੈ। ਸੋ ਆਪ ਸੰਗਤਾਂ ਇਸ ਉਪਰਾਲੇ ਦਾ ਲਾਭ ਉਠਾਓ ਜੀ।
    ਰੋਜ਼ਾਨਾ ਇਕ ਵਿਆਖਿਆ ਜਰੂਰ ਸੁਣੋ। ਕਿਰਪਾ ਕਰਕੇ ਇਸ ਯੂ ਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ 🙏
    ਵਾਰਾਂ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਸੰਬੰਧੀ ਆਪ ਜੀ ਕੁਮੈਂਟ ਰਾਹੀਂ ਜਾਂ ਥੱਲੇ ਦਿੱਤੇ ਨੰਬਰ ਰਾਹੀਂ, ਸੰਪਰਕ ਕਰ ਸਕਦੇ ਹੋ ਜੀ 🙏।
    7009036701

Комментарии • 37