Very Nice vidéo ji hun tak suniya hi si vi apny bahut log MP ch changa karobar kar rahy aa but dekh ke roah khush ho gayi Apny Punjab nalo vi agey vady dekh ke, GBU. Thanx for vidéo , purany times de halat dakouaa, lutereye, Jungli Janwara, etc, dangres bary vi pushiya karo ji.
Walk with turna vloge wale sare membera nu Sat Shri Akal ji Waheguru tuhanu lambian umeran te trakian bakhsan Sir ji ehna kang family di property vare tan dasiya kro te pichhokar vare vee....Thanks ji..
You are showing Sikh families living in the farm houses in MP , very interesting your interviews,it would be more interesting if you could take their views about Khalistan . With all good wishes,Kuldeep singh thiara.
ਬਹੁਤ ਵਧੀਆ ਅਮੀਰ ਜ਼ਿੰਦਗੀ ਜੀ ਰਹੇ ਨੇ। ਬਹੁਤ ਚੰਗੇ ਲੱਗੇ ਇੰਨਾਂ ਦੇ ਘਰ
ਜੀ
@@WalkWithTurna ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪ ਜੀ ਦਾ ਮੋਬਾਈਲ ਫੋਨ ਨੰਬਰ ਮਿਲ ਸਕਦਾ ਹੈ ਜੀ
ਕਨੈਡਾ ਅਮਰੀਕਾ ਨਾਲੋ ਤਾ ਇਹ ਵਧੀਆ ਨੇ , ਵਾਹਿਗੁਰੂ ਚੜਦੀ ਕਲਾ ਚ ਰੱਖੇ
bilkul g
ਬਹੁਤ ਖੂਬ ਜੀ ਮੇਰਾ ਪਿੰਡ ਕੰਗ ਕੱਲਾ ਏ ਅਤੇ ਸਾਡੀ ਗੋਤ ਵੀ ਕੰਗ ਏ।
ਟੁਰਨਾ ਸਾਹਿਬ, ਬਹੁਤ ਵਧੀਆ ਕੰਮ ਕਰ ਰਹੇ ਹੋ। MP ਚ ਪੰਜਾਬੀਆਂ ਦੀ ਸਰਦਾਰੀ ਬਾਰੇ, ਪੰਜਾਬ ਚ ਬਹੁਤ ਘੱਟ ਪਤਾ ਸੀ।
ਧੰਨਵਾਦ ਜੀ
ਐਮ ਪੀ ਚ 2 ਵਿਘੈ ਵੱਡੇ ਹੁੰਦੇ ਹਨ ਪੰਜਾਬ ਚ ੲੈਕੜ ਦੇ ਬਰਾਬਰ
ਵਾਹਿਗੁਰੂ ਨੇ ਕਿਰਪਾ ਕੀਤੀ
ਧੰਨਵਾਦ ਵੀ ਡੀ ਓ MP same Punjabi
ਬਹੁਤ ਵਧੀਆ ਲੱਗਿਆ ਕੰਗ ਸਾਹਿਬ ਜੀ
ਅੰਟਾਲ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ।
ਬਹੁਤ ਤਰੱਕੀ ਕੀਤੀ ਆ ਪੰਜਾਬੀਆ ਨੇ
ਖੁਸ਼ੀ ਹੋਈ ਐੱਮ ਪੀ ਵਿੱਚ ਵੀ ਕੰਗ ਵੱਸਦੇ ਨੇ ❤
Jatta dil Khush ho giyaa
Ji' Asi V M.P Ujjain' Rehne' aa🙏
Punjab' Punjabi Jindabad 🙏
Bai kille da ki rate aa ujjain ch?
ਬਹੁਤ ਚੰਗਾ ਲਗਿਆ ,,,ਇਹ ਵੀਡੀਓ ਦੇਖ ਕੇ।
DhanDhan Dhan Dhan Dhan Dhan Dhan Dhan Dhan Dhan Dhan Dhan Dhan Dhan Dhan Sahib Shri Guru Har Gobind Sahib Ji Maharaj Ji Dhan
ਬਹੁਤ ਵਧੀਆ ਲੱਗ ਰਹੇ ਨੇ ਤੁਹਾਡੇ ਮੱਧ ਪ੍ਰਦੇਸ਼ ਦੇ ਬਲੌਗ ਅਮਰੀਕ ਸਿੰਘ ਟੁਰਨਾ ਜੀ ਤੇ ਬੀਬਾ ਜੀ ਜਿਉਦੇਂ ਵਸਦੇ ਰਹੋ God bless you my best wishes ji 🙏
thank you
ਧੰਨ ਗੁਰੂ ਦਾ ਖਾਲਸਾ ਹੈ ਜੀ, ਗੁਰੂ ਦਾ ਪਿਆਰਿਆ ਨੇ ਸਾਰੀ ਦੁਨੀਆ ਵਿਚ ਝੰਡੇ ਗੱਡੇ ਹੋਏ ਹਨ, ਵਾਹ ਗੁਰੂਘਰ ਦੇ ਸਿੰਘੋ ਜੀ ,,
ਸਾਨੂੰ ਮਾਣ ਮਹਿਸੂਸ ਹੈ ਭਾਰਤ ਦੇਸ਼ ਮਹਾਨ ਵਿਚ ਨੂੰ ਖੇਤੀ ਕਰਨੀ ਸਿਖਾ ਦਿੱਤੀ ਏ ਜੀ ।
ਮੈ ਭੋਗਲਾ ਪਿੰਡ ਰਾਜਪੁਰੇ ਤੋ ਹਾ ਜੀ ਅਮਰੀਕ ਵੀਰੇ ਹੈਲਪ ਬੇਨਤੀ 🙏🙏🙏
ਬਹੁਤ ਵਧਿਆ ਜੀ
ਬਹੁਤ ਵਧੀਆ 👍
Baba ji tuhanu te tuhade priwar nu Dillon slam te satshiri akal ji
ਪੰਜਾਬ ਦੇ ਵਿਹਲੜ ਤੇ ਮੁਫਤਖੋਰੇ ਕਿਸਾਨਾਂ ਨੂੰ ਇਨਾਂ ਤੋਂ ਸਿੱਖਿਆ ਲੈਣੀ ਚਾਹੀਦੀ ਹੈ ਇਹ ਸਾਰੇ ਕੰਮ ਛੱਡ ਨੇ ਸਿਰਫ ਧਰਨੇ ਰੈਲੀਆਂ ਸੜਕਾਂ ਰੋਕਣੀਆ ਰੇਲਾਂ ਰੋਕਣੀਆਂ ਲੋਕਾਂ ਨੂੰ ਪਰੇਸ਼ਾਨ ਕਰਨ ਤਕ ਸੀਮਤ। ਰਹਿ ਗੇ ਨੇ। ਆਪ ਤਾਂ ਇਹ ਫੇਲ ਹਨ ਹੀ ਪੰਜਾਬ ਦਾ ਵੀ ਇਨਾਂ ਨੇ ਬੇੜਾ ਗਰਕ ਕਰ ਦਿੱਤਾ ਇਨਾ ਨੇ ਪੰਜਾਬ ਚੋਂ ਸਾਰੇ ਕਾਰੋਬਾਰੀ ਭਜਾ ਦਿੱਤੇ
ਪੰਜਾਬ ਤੋ ਬਾਹਰ ਜਿਆਦਾ ਮਾਝੇ ਵਾਲੇ ਹੀ ਵਸਦੇ ਨੇ ਮਾਝੇ ਚ ਜਮੀਨ ਘੱਟ ਸੀ ਸ਼ਾਇਦ ਇਹ ਕਾਰਨ ਵੀ ਹੋ ਸਕਦਾ
ਬਿਲਕੁਲ ਜੀ
Amrik Singh ਛਾ ਗਿਆ ਬਾਈ।
ਚੜਦੀ ਕਲਾ ਰੱਖੇ ਵਾਹਿਗੁਰੂ
ਧੰਨਵਾਦ ਬਾਈ ਜੀ
@@WalkWithTurna ਤੁਸੀ ਮਿਲੋਗੇ ਸਾਨੂੰ ਗਵਾਲੀਅਰ
ਬਹੁਤ ਵਧੀਆ ਬਾਈ ਜੀ
ਵਾਹ ਜੀ ਵਾਹ ਵੱਟ ਕੱਢੇਂ ਪੲੇ ਨੇ ਜੀ ਸਾਰੇ ਹੀ ਸਰਦਾਰੀ ਕਰਦੇ ਪੲੇ ਨੇ ਜੀ
ਬੇਨਤੀ ਕਰਦੇ ਹਾਂ ਕਿ ਕਿਸਾਨ ਸਾਥੀਆ ਦੀਆ ਜਥੇਬੰਦੀਆ ਬਣਾਇਆ ਕਰੋ ਜੋ ਫਸਲਾਂ ਰੇਟ ਵਧੀਆਂ ਮਿਲ ਜਾਣ ਜੀ ,ਕਿਸਾਨ ਦਾ ਅਸਲੀ ਫਸਲ ਦਾ ਮੁੱਲ ਪਵੇ ਜੀ, ਕਿਉ ਕਿ ਚੱਪਲ ਬਣਾਉਣ ਵਾਲਾ ਵੀ ਆਪਣੀ ਚੱਪਲ ਦਾ ਮੁੱਲ ਆਪ ਤਹਿ ਕਰਦਾ ਆ,
ਭਾਰਤ ਦੇਸ਼ ਮਹਾਨ ਦਾ ਕਿਸਾਨ ਜਿੰਦਾਬਾਦ ਜੀ ।।
ਬਹੁਤ ਵਧੀਆ ਵੀਡੀਓ ਬਣਾਉਣ ਦੇਹੋ
SALUT SHAIB JI ਬਹੁਤ ਵਧਿਅਆ ਲਗਾ । ਮੈ ਵੀ ਜਬਲਪੁਰ ਆਰਮੀ ਵਿਚ ਗੁਜਾਰੇ ਹਨ 1971 to 83 after agIn 87 to 89 after (Retd)
Sardar jithe marji hove usdi alag pehchan hundi aa...salute singh saab..punjab to bahar ikk hoke reha kro ekka rakho..waheguru mehar kre
Asi ikk hoke rehne eh taan mp asi Mum..rehne verr punb nu bhul jwe gaa sade ethe aa ke jeh punjabiyt vekhni howe..
90%Amritdhari koi Amrica canada nhi..chngi study karke Apne trole apne truck transport
.xyz....🙏🏼🙏🏼🙏🏼🙏🏼
@@balff3105 kethe rehne oo bai
@@balff3105 mp wala Punjabi are also going to abroad
from Punjab jalandhar there are more people farmers , transporter, truck bus body builders etc.
@@babudhaliwal4876 in usa
Bhut vadia so sahib ❤❤❤❤
ਵਾਕਿਆ ਹੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੀ ਕਿਰਪਾ ਹੈ ਇਸ ਪਰਿਵਾਰ ਤੇ
Waheguru ji ka khalsa waheguru Ji ki Fateh
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
ਬਹੁਤ ਵਧੀਆ ਜੀ
ਬਹੁਤ ਵਧੀਆ ਪੰਜਾਬੀ ਛਾਏ ਹੋਏ ਚਾਰ ਚੁਫੇਰੇ
ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ
Waheguru trakian base.🙏
Nice to see well settled Punjabi Kang parvar in M.P
ਵੇਰੀ ਨਾਈਸ ਗੁੱਡ ਵੀਡੀਉ ❤️ ਪੀ ਬੀ 05 ਵਾਲਾ ਸੰਧੂ 👍👍👍🙏
ਬੀਰੇ ਕੰਗ ਸਾਹਿਬ ਦਾ ਮੋਬਾਈਲ ਨੰਬਰ ਦਿਉਗੇ ਮੈਨੂੰ ੳਹਨਾ ਦੀ ਹੈਲਪ ਦੀ ਲੋੜ ਹੈ 🙏🙏🙏🙏🙏🙏🙏
Waheguru g chardi kla kre g
ਹੁਸ਼ਿਆਰਪੁਰ ਦੇ ਕਰਨਬੀਰ ਸਿੰਘ ਚੀਮਾ ਸਾਹਿਬ ਵੀ ਗਵਾਲੀਅਰ ਦੇ ਪੁਲਸ ਕਮਿਸ਼ਨਰ ਰਹੇ ਹਨ ਤੇ ਓਹਨਾ ਦਾ ਪਰਿਵਾਰ ਗਵਾਲੀਅਰ ਵਿੱਚ ਹੀ ਰਹਿੰਦਾ ਹੈ ਜੀ
Sade lage e ah ehna da pind.,🙏☺️ssa amrik vere 🙏
ਸਤਿ ਸ੍ਰੀ ਅਕਾਲ ਜਨਾਬ
Bapu ji 🙏🙏🙏🙏
Bhut vdia Farm ❤❤❤❤❤
ਸਤਿਨਾਮ ਵਾਹਿਗੁਰੂ ਜੀ🙏🙏
KANG sahib sat sri akal ji
Very nice Veer g 👍👍👍👍👍
Thanks
Waheguru
ਮਕਾਨ ਬਣਾਉਣ ਨਹੀਂ ਦਿੰਦਾ ਗੂਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਬਿਲਡਰ ਇਕ ਲੱਖ ਰੁਪਏ ਮੰਗਦਾਂ ਹੈ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ,ਇਸ ਗੂਡੇ ਨੂੰ ਕੋਣ੍ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧੰਨਵਾਦ ਸਹਿਤ
Very nice Family
ਖੂਹ ਦੇ ਆਲੇ ਦੁਆਲੇ ਤਾਰ/ਵਾੜ ਲਾਉਣੀ ਚਾਹੀਦੀ ਆ, ਤਾਂ ਕਿ ਕੋਈ ਵੀ ਖੂਹ ਵਿੱਚ ਡਿੱਗ ਨਾ ਪਵੇ। ਜਰੂਰ ਲਗਾਓ।
Good sir
Bohut vadia lagya
Very good.
Waheguru ji l
Wow Babu Kang bro pind near to Dabara n Takenpur
Veri good Aise Afsar hone chahie Punjab Mehta Daku Bharti ho rahe hain Jyada use time ke
Mosam kidda ji gawaliyer da ji👌👌👍👍❤❤🙏🙏
ਪੰਜਾਬ ਵਰਗਾ ਹੀ ਹੈ ਲਗਭਗ ਹਾਲੇ
Very Nice vidéo ji hun tak suniya hi si vi apny bahut log MP ch changa karobar kar rahy aa but dekh ke roah khush ho gayi Apny Punjab nalo vi agey vady dekh ke, GBU. Thanx for vidéo , purany times de halat dakouaa, lutereye, Jungli Janwara, etc, dangres bary vi pushiya karo ji.
Sat Shri Akal Ji Lajawab Video Jiode Vasde Raho Rab Rakha Dhanwad Ji 🙏 🙏👌👌👍👍👏👏
1975 ਨੂੰ ਮੇਰੇ ਪਿੰਡ ਨਥਾਣੇ ਬਿਜਲੀ ਆਈ ਸੀ
Very good working turna Saab but bahut jyada mehnataa kitiyaa vaa sadee Panjabi Veera ne, bahut vaddiyaa series Start kiti vaa bai 👍
ਧੰਨਵਾਦ ਭਾਜੀ
Sat sri akal ji❤
ਸਤਿ ਸ੍ਰੀ ਅਕਾਲ ਜੀ
Good working Sir Thanks
Welcome
Nice vedios
Walk with turna vloge wale sare membera nu Sat Shri Akal ji Waheguru tuhanu lambian umeran te trakian bakhsan Sir ji ehna kang family di property vare tan dasiya kro te pichhokar vare vee....Thanks ji..
ਧੰਨਵਾਦ ਜੀ
Vary.good.job.g
ਯੂਪੀ ਸ਼ਾਹਜਹਾਂਪੁਰ ਦੀ ਵੀ ਸੈਰ ਕਰੋ, ਉਥੋਂ ਦੇ ਲੋਕਾਂ ਨੂੰ ਦਿਖਾਓ
Tusi kothe hoo
1st like & view
Super
Waheguru ji kirpa a ji
Sat shri Akal bai Ji
Good
Waheguru Waheguru ji
God bless everyone🙏🙏🙏
Wahaguru ji chardi kallaa karan
I love you bata and bati
ਸਤਿ ਸ਼ਰੀ ਅਕਾਲ ਜੀ
ਟੁਰਨਾ ਟੁਰਨੀ ਰਿਪਨ ਕਹਿੰਦਾ ਐ ਅਮਰੀਕ ਵੀਰ
Nice
Thanks
Waheguru ji kerpa krae ji
Good job 👌
Thank you so much
You are showing Sikh families living in the farm houses in MP , very interesting your interviews,it would be more interesting if you could take their views about Khalistan . With all good wishes,Kuldeep singh thiara.
ਬਾਈ ਅਮਰੀਕ ਸਿੰਘ ਐਸ ਪੀ ਸਾਂਭ ਨੂੰ ਤੁਸੀਂ ਸਵਾਲ ਪੁਛਿਆ ਸੀ ਜ਼ਮੀਨ ਦੇ ਖ਼ਰੀਦ ਮੁੱਲ ਵਾਰੇ ਐਸ ਪੀ ਸਾਂਭ ਨੇ ਕਿਹਾ ਸੀ 50 ਰੁਪਏ ਵਿੱਘਾ ਲਿਆ ਸੀ ਤੁਸੀਂ ਉਹਨਾਂ ਨੂੰ ਕਿਹਾ 100 ਰੁਪਏ ਕਿੱਲਾਂ ਹੋ ਗਿਆ ਆਪਣੇ ਪੰਜਾਬ ਵਿੱਚ 2 ਕਨਾਲ ਦਾ ਇੱਕ ਵਿੱਘਾ ਬਣਦਾ ਹੈ ਇੱਕ ਏਕੜ ਵਿੱਚ ਚਾਰ ਵਿੱਘੇ ਹੁੰਦੇ ਪੰਜਾਬ ਵਿੱਚ ਐਮ ਪੀ ਵਿੱਚ ਕੀ ਇੱਕ ਵਿੱਘਾ ਅੱਧੇ ਕਿਲੇ ਦਾ ਹੁੰਦਾ ਹੈ ਛੋਟੇ ਵੀਰ ਅਮਰੀਕ ਸਿੰਘ ਇਸ ਜਾਣਕਾਰੀ ਲਈ ਲੈਂਣ ਲਈ ਟਿੱਪਣੀ ਕੀਤੀ ਹੈ। ਦੱਸੋ ਜ਼ਰੂਰ ਜੀ
Madhya Pradesh mein 1 bigha 22500 square feet kya hota hai
6kanal da vaga handa
Very good job
Very nice
Walk with Turna and Nikobar
ਇਹਨਾਂ ਨੂੰ ਡਾਕੂਆਂ ਬਾਰੇ ਵੀ ਪੁੱਛਿਆ ਕਰੋਂ। ਉਦੋਂ ਕਿ ਹਲਾਤ ਸੀ।
Hukam ke pushna
😂@@balff3105 a55😂
Bhote vadia singha da karobar
Sikho.jionde.vasde.raho
ਭਿੰਡ,ਮੂਰੇਨਾ ਡਾਕੂਆਂ ਦੇ ਗੜ੍ਹ ਮੰਨੇ ਸੀ
Sohni dera dari ai
Kalha village near bhakna jathol
Amritsar
Nice video good job
❤❤❤❤
🙏🙏🙏🙏
Excellent vlog good information.
Hun jmin da ki ret hai?. Thanks.
check episode no 16
Dabra Gwalior District mein hai
Sardara nu Aafim khan wali Moj a
🙏🏻🙏🏻🙏🏻🙏🏻
Sade pind tu va veer g aah bapu g
🙏🙏🙏🙏🙏
I love you indore sohne ct
Bai ji proper adress v dasio karo ki dissict kon sa fir kade jana hove ta ja sakde a
ਦੱਸਿਆ ਹੈ ਜੀ ਸ਼ੁਰੂ ‘ਚ ਹੀ
🌹🌹🌹👌👌👍👍