Bai main v ethe hi c match dekhn geya Bai pehla taah faryad te inderjeet pehla match vch kheda c fr jdo final hoya odo kehnda v inderjeet nu kam pai gya te faryad di sehat khrab aa eh sara kam bittuu bholewalia da hai ehne hi pichle saal v eda hi kita c esa cup te odo v faryad ohna nu final vch nhi khedan dita c
Jo Gujjar Kabaddi cup ho reha hai us nu Kabaddi cancal karke hor game karwa dene chahyde hai Kabaddi nu Punjab haryane to ilawa koi nhi puchhda game krwani hai ta mate wali kusti footbal bollybaal handbaal boxing badmintan te athleet de mukable hone chahide ne Kabaddi ta har turnament te fix hundi hai Gujjar Kabaddi cup te v aahi haal hona kyu ki uthe v ohi parmotar hone Babbu Maan nu paise den naalo changa koi stadyum banvado kithe har saal Gujjar cup howe Kabaddi da nhi hot game jis trah udhnowal vich hoya c
Os din Akalgarh ta tutt lagde c eh pta c besta nu bullet aa nale jitt de c frr ve rola payea othe bullet krke ajj pta kuj khass nai besta nu ese krke nai khede
Ik din pehla oh dangian mulapur kabbadi cup jit ke 1vje rat gaye ne ghar pauncha hona 4vje sawere faryad hunni bnda thak janda thakawat ho jndi eh ta chaunde anne jhote vngu jaffe laun bnda thak vi jnda zor lg jnda
ਇਹ ਖਿਡਾਰੀ ਹੰਕਾਰੇ ਹੋਏ ਨੇ। ਬਾਕੀ ਇਸ ਪ੍ਰਮੋਟਰ ਨੇ ਬਲਾਚੌਰ ਦਾ ਬੇੜੀ ਗਰਕ ਕੀਤੀ ਹੈ। ਕੋਈ ਵੀ ਚੰਗਾ ਮੁੰਡਾ ਕੱੱਬਡੀ ਵਿਚ ਕਾਮਯਾਬ ਨਹੀਂ ਹੋਣ ਦਿਤਾ
ਬਾਈ ਲੋਕ, ਕੋਈ100 ਰੁਪਏ ਕੋਈ 200 ਤੇ ਕੋਈ 500 ਦਿੰਦੇ , ਤਾਂ ਟੂਰਨਾਮੈਂਟ ਹੁੰਦੇ ਨੇ... ਤੇ ਖਿਡਾਰੀ ਮੈਚ ਰੱਲ ਕੇ ਖੇਡ ਦੇ ਨੇ, ਟੀਕੇ ਲਾ ਲਾ ਖੇਡ ਦੇ ਨੇ, ਆਪਣਾ ਨਾਲ ਤੇ ਪੈਸੇ ਬਨੋਨ ਲਈ । ਜੇ ਏਹੇ ਕਬੱਡੀ ਨੂੰ ਮਾ ਕੈਂਦੇ ਨੇ ਫੇਰ ਹੁਣ ਪੈਸੇ ਪਿੱਛੇ ਕਿਉ ਰੋਂਦੇ ਨੇ। ਜੇ ਲੋਕ ਟੂਰਨਾਮੈਂਟ ਕਰਵੋਣੋ ਹੱਟ ਗਏ। ਏਨਾ ਤੋ ਦਿਹਾੜੀ ਵੀ ਨੀ ਹੋਣੀ। ਕਿਉ ਕੇ ਏਹੇ ਬਹੁੱਤ ਜਿਆਦਾ ਨੱਸਾ ਕਰਦੇ ਨੇ।।
ਜੋ ਵੀ ਰੇਡਰ ਤੇ ਜਾਫੀ ਬੈਸਟ ਆਉਂਦੇ ਆ ਊਨਾ ਦਾ ਡੋਪ ਟੈਸਟ ਕਰ ਕਿ ਫਿਰ ਇਨਾਮ ਦੇਣੇ ਚਾਹੀਦੇ ਆ ਸਾਰੀਆਂ ਕਮੇਟੀ ਆ ਇਕ ਫੈਸਲਾ ਕਰ ਲੈਣ ਇਨੇ ਪਾਸੇ ਕਮੇਟੀ ਟੂਰਨਾਮੈਂਟ ਤੇ ਵੀ ਲਾਉਂਦੀ ਆ ਉਥੇ ਡੋਪ ਵੀ ਜਰੂਰੀ ਆ 👏👏👏🙏🙏
Veero greeba di help kar deya karo ,
Greeb kudian de viah karwa deya karo 🙏
ਮੈਂਚ ਫਿਕਸ ਆ ਇੰਦਰਜੀਤ ੍ਫਰਿਆਦ ਖੇਡੇ ਨੀ ਦਰਸ਼ਕਾਂ ਨੇ ਫੈਸਲਾ ਸਹੀ ਲਿਆ
👍
ਫਰਿਆਦ ਇੰਦਰਜੀਤ ਨੂ ਲੋਕਾਂ ਮੂੰਹ ਨਹੀਂ lona ਬਹੁਤ ਗੰਦ ਪਾਇਆ ਲਾਲਚੀ ਪਲੇਅਰ
ਬਿਲਕੁਲ ਸਹੀ ਗੱਲ ਹੈ ਮੈਚ ਫਿਕਸ ਹੈ .ਇਹ ਕਹਿ ਰਹੇ ਹਨ ਕਿ ਇੰਦਰਜੀਤ ਨੂੰ ਕੋਈ ਜ਼ਰੂਰੀ ਕੰਮ ਹੋ ਗਿਆ ਹੈ ਸੈਮੀ ਫਾਈਨਲ ਦੇ ਵਿੱਚ ਜ਼ਰੂਰੀ ਕੰਮ ਕਿਉਂ ਨਹੀਂ ਹੋਇਆ ਫਾਈਨਲ ਦੇ ਵਿੱਚ ਆ ਕੇ ਹੀ ਹੋਇਆ ਤੇ ਫਰਿਆਦ ਕਿਉਂ ਨਹੀਂ ਖੇਡਿਆ
Frayad ne bullet de lalch ch akalgarh v match chd dita c cup khrab kr dita c ehhna da hrr jagh hun rola hunda hai
Bai main v ethe hi c match dekhn geya Bai pehla taah faryad te inderjeet pehla match vch kheda c fr jdo final hoya odo kehnda v inderjeet nu kam pai gya te faryad di sehat khrab aa eh sara kam bittuu bholewalia da hai ehne hi pichle saal v eda hi kita c esa cup te odo v faryad ohna nu final vch nhi khedan dita c
ਅਮਰੀਕ ਕਿਸੇ ਮਾੜੇ ਟੂਰਨਾਮੈਂਟ ਵੱਲ ਮੂੰਹ ਨੀ ਕਰਦਾ , ਇਹਦੇ ਮੂੰਹ ਨੂੰ ਵੀ ਪੈਸਾ ਲੱਗਿਆ
ਸਹੀ ਗੱਲ
ਤੇਰੇ ਕੋਲ ਕੀ ਸਬੂਤ ਆ
@@sherbajdhaliwal5650 ਦੱਸ ਕਿਹੜੇ ਮਾੜੇ ਟੂਰਨਾਮੈਂਟ ਤੇ ਇਹਨੇ ਕੁਮੈਟਰੀ ਕੀਤੀ ਆ , ਸਬੂਤ ਦਿਖਾ ?
Amrik nu na mada bol veer amrik sira banda a
ਇਸੇ ਕਰਕੇ ਮੈਚ ਦੇਖਣਾ ਛੱਡ ਦਿਤਾ , ਸਾਲੇ ਫੈਕਸ ਕਰਕੇ ਖੇਡਦੇ ਆ!
Bhut sahi fasla kita a kamti ne
Very good decision 👏 👌 👍 Well Done Mangupur Team
Jehre pindan vich kabaddi cup hunde aa oh theek aa academian ale ta mil k khed day aa pura sab nu pata
Pehla kyu khede farid or inderjeet... Na gaggi khedeya aine fase hoye match ch
Sahi gal a bro Match fix a
Jo Gujjar Kabaddi cup ho reha hai us nu Kabaddi cancal karke hor game karwa dene chahyde hai Kabaddi nu Punjab haryane to ilawa koi nhi puchhda game krwani hai ta mate wali kusti footbal bollybaal handbaal boxing badmintan te athleet de mukable hone chahide ne Kabaddi ta har turnament te fix hundi hai
Gujjar Kabaddi cup te v aahi haal hona kyu ki uthe v ohi parmotar hone
Babbu Maan nu paise den naalo changa koi stadyum banvado kithe har saal Gujjar cup howe Kabaddi da nhi hot game jis trah udhnowal vich hoya c
National style da tournament krvado dekheyo haryane himachal to kida ik to wadh wadhia teams aundia
Babbu maan wali gal ta jma hi 100/ sahi a
ਜੇ ਰੋਇਲ ਕਿੰਗ ਜਿੱਤ ਜੇ ਫਿਰ ਕਹਿਣ ਗੇ ਟੀਕੇ ਲਾਉਦੇ ਆ ਹੁਣ ਅੱਧੇ ਪਲੇਅਰ ਖੇਡੇ ਨੀ ਹੁਣ ਕਹਿੰਦੇ ਫਿਕਸ ਆ ਜੇ ਹਾਰ ਜਾਣ ਫਿਰ ਕਹਿਣ ਗੇ ਅੱਜ ਟੀਕੇ ਨੀ ਮਿਲੇ ਤੇ ਲਾਈਵ ਕਮੈਟਾ ਚ ਕਹਿਣ ਗੇ ਅੱਜ ਇਨ੍ਹਾਂ ਦੀ ਬੁੰਡ ਪਾੜਤੀ ਕੀ ਕਹੀਏ ਹੁਣ ਜਰ ਕੌਣ ਸਹੀ ਕੌਣ ਗਲਤ
j fryad inderjit sahi c khede kyu nai fr pta c lassi krni bunty hona jithy team mari hundi othy hi khed de dono
Fr semi ch kyu khada c ,,,,lok fuddu nhi veera sab nu pta hunda ki ,kiva ta kyu
Kakrala Bhaika be match fixx c
Write by
ਜੇ ਬਾਈ ਰੱਜੇ ਨੂੰ ਹੋਰ ਰੱਜਾਵਾ ਗੇ ਤਾ ਅਾਹਾ ਕੁੱਝ ਹੋਣਾ ਵੀਰੋ ੲਿੱਕ ਪਿੰਡ ੳਪਨ ਕਰਾਓੁ ਨਵੇ ਖਿਡਾਰੀਅਾ ਨੂੰ ਅੱਗੇ ਲੇ ਕੇ ਅਾਓੁ ਜੇ ਮਾ ਖੇਡ ਕਬੱਡੀ ਨੂੰ ਬਚਾਓੁਣਾ ਅਾ ਤਾ
Bai sahi gal aa teri..rajya nu rajondey aa
Good veer
Good
Sahi gal y g
ਨਸ਼ੇ ਤੋਂ ਬਿਨਾਂ ਕੋਈ ਖਿਡਾਰੀ ਨਹੀਂ ਖੇਲਦਾ ਇਨ੍ਹਾਂ ਨੂੰ ਨਾ ਦੇਖੈ ਆਪਣੇ ਕੰਮ ਕਰੋ ਇਨ੍ਹਾਂ ਨੂੰ ਬੁਡ ਮਰਵਾਉਣ ਦੋ ਕਮੇਟੀ ਬਿਲਕੁਲ ਸਹੀ ਹੈ
Very goodਫੈਸਲਾ
ਜੋਰ ਨਹੀਂ ਮਾਰਦੇ ਇਹਨਾਂ ਤੇ ਪੈਸੇ ਲਾਉਣ ਤੋਂ ਚੰਗਾ ਕਿਸੇ ਗਰੀਬਾਂ ਦੀਆਂ ਧੀਆਂ ਭੈਣਾਂ ਦੇ ਵਿਆਹ ਕਰਦੋ ਲਾਲੀ ਜਿਹੜਾ ਤੂੰ ਪੈਸੇ ਦਾ ਮਾਣ ਕਰਦਾ ਏਹ ਸੰਗਤਾਂ ਨੇ ਦਿੱਤੇ ਆ ਤਪੋ ਰਾਜ ਰਾਜੋ ਨਰਕ ਗੁਰਬਾਣੀ ਦੇ ਫੁਰਮਾਨ ਹੈ ਜੇ ਗਲਤ ਹੋਇਆ ਤੂੰ
sade loka ne hi pleyer nu sir te chra rakhiya as. pehla kehnde flana flana khedu fer bad ch kio v nhi hunda
Sachi gal aa veer,,,bahro aa rahe paisey bndh honye chaidey aa
Vdiya kita bai jloos kdya peya kabaddi da lalli couch ne
ਪਰਸੋਂ ਮੈਚ ਬਛੇਰੇ ਸੀ ਉਥੇ ਕਿਵੇਂ ਮਰਨਾ ਰੋਕ ਰੱਖਿਆ ਸੀ ਫਰਿਆਦ ਤੇ ਇੰਦਰਜੀਤ ਨੇ
ਫਰਿਆਦ ਤੇ ਇੰਦਰਜੀਤ ਲਾਲਚੀ ਪਲੇਅਰ ਨੇ ਏਨਾ ਨੇ ਬਹੁਤ ਗੰਦ ਪਾਇਆ ਅਕਾਲਗੜ੍ਹ ਕਬੱਡੀ ਕੱਪ ਤੇ ਇਹ ਭੱਜ ਗਏ ਸੀ ਮੈਚ ਵਿਚ ਛੱਡ ਕੇ
Lali amli
Fix match good decision
Match fix cc
Match fix ni hunde eh zor he ghat launde ah club de matcha ch paisa sab kuj ena nu milya hunda
ਕਲੱਬ good
Match fix c bilkul Sahi aa.
ਕਮੈਂਟਰੀ ਬੰਦ ਹੋਣੀ ਚਾਹੀਦੀ ਹੈ ਰੇਡ ਉੱਪਰ ਪੈਸੇ ਨਾ ਲਾਉਣ ਦਿਓ
Vadiya gal a g gud
Faryaad v hankaar hi gya salle fixer inderjeet v
Ehde nalo ta federation de match rakh dinde
Fix
Match dekh k lagda ki match fix a
Ha lali fix krda
fix c Bain kro
Sirra gal karti kamiti na
Frydad te inderjit leh ge 22 lista cho tuhi 🖕🖕🖕🖕
Os din Akalgarh ta tutt lagde c eh pta c besta nu bullet aa nale jitt de c frr ve rola payea othe bullet krke ajj pta kuj khass nai besta nu ese krke nai khede
Ladkiya de match karwaya kro
Ji thik aa
ਸਹੀ ghal aa cameti da fasla aa sahi aa
Seraa club
👍
Pahelan kasam kalauni chahidi c match suru hon ton pahelan bad ch tan dhakka hai
Pta lagda macth ta fix aaaa
Faryaad te inderjeet kio ni khede ?
Sara kum e parmoter te comater to chlda ahde ch sportsman nahi paisay da masla lok tornament band karn parmoter appe jabi jange
ਖਿਡਾਰੀ ਰਲ ਮਿਲ ਕੇ ਦਰਸ਼ਕਾਂ ਨੂੰ ਫੁਦੂ ਬਣਾਂਦੇ ਹਨ
Ah khedi khed khed rhe ago piso tut tut pande
Good 👍
ki faeda match kawaun da j ral k khedan dena
Veerji khidari saver de hor launde marge inam den mauke bahana lata
Fixx c yr
Kon knda mtch fixx jina nu kabddi bre kuj pta ni oh knde mtch fix aa had a loka dii
billi lalliya ta hi chd gya usa nu lalli amli bnai jnda sb player nu sala dalla
Yr kabddi koi majak aa pehela pelera nu das dede
Bhot vadhia kita g.comenter v nal he ne
Ravi Deora fariyad
Bhai punjab vich daily yhi khani hon lg pai tournament krvate hi kyu ho inaam nhi dena to
🔥🔥🔥
Sream dikhi janda match fix a yaar
👍👍👍
Match fixing hi 👞👞
👌
Faryad te indarjeet good aa
Match fixing krea kro
Loka ne dekh ke keha vi match hoyia aa
Match fix tha
Coach v pesa khanda bicho pleyar v fs jands dealy khadna hunda ehna blo ta kr k coach da kehna mnna penda laly da kehn to ne khada dono
Y zor ta marda ni
Iss bandey ne balachaur da koi v munda kamjab hoan dita.
Shi gal
Lagda te haini sharam ni aaondi lokkan nu yaar player ban na bda aaokha te keh Dena bda saukha
Club khrcha dea reha.
Match fix
Fix match ae ta
Sab to badh kumentry wale gandh paonde ne sithe mari jande aa
Fix match si
Kabddi band honi chahiye
Fuddu salay fix kita match ena ne
Ik din pehla oh dangian mulapur kabbadi cup jit ke 1vje rat gaye ne ghar pauncha hona 4vje sawere faryad hunni bnda thak janda thakawat ho jndi eh ta chaunde anne jhote vngu jaffe laun bnda thak vi jnda zor lg jnda
Fir na aunde.koi jroori c
Semi kehda pooora khede
Match gix pind var ho jande pind var da 100 cho 99 fix hunde final inam adha adha ho janda
Club match vich eh zor he ghat launda kyuki ena ne ik to ik vdiya player bs dekhan laye he le ke aya hunda zor zar pind var de semifinal ch he lgda
Bhi koi match fixing nehi
ਸਹੀ ਗੱਲ ਆ ਜੀ ਗੰਦੇ ਖਿਡਾਰੀ ਆ
sale live te bht fryad inderjit de tatte chung de hunde aa dekhlo amliya da hall
Doha di bund patgi c
ਇਕ ਗੱਲ ਨੋਟ ਕੀਤੀ ਸਾਰੇ ਕਟਿਗ ਵਾਲੇ । ਕੋਈ ਸਰਦਾਰ ਬੰਦਾ ਨਹੀਂ । ਸਾਰੇ ਦਰਸ਼ਕਾਂ ਚੋ । ਕਿੰਨੀ ਸ਼ਰਮ ਦੀ ਗੱਲ ਯਾਰ
ਵਾਹ ਉਏ ਤੇਰੀ ਸੋਚ ਦੁਰਫਿਟੇ ਮੂੰਹ ਤੇਰੇ
@@pandatji5008 ਦਰਫਿਟੇ ਮੂੰਹ ਤੇਰੇ ਜਿਹਨੂੰ ਮਿਰਚਾਂ ਲਗੀਆ
ਤੂੰ ਗੱਲ ਕੀ ਕਰ ਰਿਹੇ ਜਿਨੇ ਲੋਕ ਪੱਗਾ ਬੰਨਦੇ ਨੇ ਉਸ ਤੋ 👍💯 ਗੁਣਾ ਮੋਨੇ ਨੇ ਇਸ ਨਾਲ ਕੀ ਤਾਲੂਕਾਤ ਐ ਇਹ ਗੱਲ ਦਾ
ਜਿਹਨੇ ਸਮਝਣਾ ਉਹ ਸਮਝਣ ਗੇ ਹੋਣ ਗਏ । ਤੇਰਾ ਦਿਮਾਗ ਨਹੀਂ ਕੰਮ ਕਰਦਾ। ਤੂੰ ਬੰਠਾ ਚੁਪ ਕਰਕੇ।
@@pakepindawale1144 ਤੂੰ ਰੌਲ ਲਵਾੳਣੀ ਅੇ
Fuddu gal aa y
Gande player
sala gurdawre da amli sala
Fudu kam
Fuddu club
ਸਹੀ ਫ਼ੈਸਲਾ ਕਮੈਟੀ ਸਿਰਾ
Mnu tu lgda
Saleya anna hoya va club kida fuddu aa
@@Mani-wl1nx ਫੂਦੁ ਹੀ ਆ 5'7 ਬੰਦਿਆ ਦੇ ਮਗਰ ਲੱਗ ਆਖ ਦਿਤਾ ਮੈਚ ਸਾਝਾ 22 ਜਦੋ ਲਾਲੀ ਨੇ ਦਿਤਾ ਸੀ ਮੈ ਗੁਰੂ ਘਰ ਰੱਖ ਦਿਨਾ ਮੈ ਕਸਮ ਖਾਂਦਾ ਯਾਰ ਕਿਸੇ ਵੀ ਪਲੇਅਰ ਦੇ ਘਰ ਕੋਈ ਗੱਲ ਹੋ ਸਕਦੀ ਆ ਜਾ ਪਲੇਅਰ ਨਹੀ ਠੀਕ ਹੋਣਾ ਉਹ ਦੋਨੋ ਸੈਮੀ ਫਾਈਨਲ ਵਿੱਚ ਕਹਿੜਾ ਖੇਡੇ ਆ
@@rajpallitt8365 kheda ta si semi vich dhyn nal dekho bai
Match fix cc