Vidiya Da Daan (Official Video) | Nirmal Sidhu | Latest Punjabi Songs 2023

Поделиться
HTML-код
  • Опубликовано: 15 апр 2023
  • Vidiya Da Daan (Official Video) | Nirmal Sidhu | Latest Punjabi Songs 2023
    Credits :-
    Song - Vidiya Da Daan
    Singer - Nirmal Sidhu
    Music - Nirmal Sidhu
    Co Artist - Yuvraj Mudki , Slaam Sufi & Amanjot Maan
    Lyrics - Kaka Kauni & Nirmal Sidhu
    Concept By - Dheeraj Kumar (DK)
    Video Director - Manjeet Tony
    Dop - Sonu Bains
    Star Casting - Gurmeet Sajan , Nirmal Sidhu Rajinder Nagi , Pama Chander Kirandeep Khushdeep Nahar
    Gurbhej Singh
    Edit & DI :- Royal Skills Studio
    Locations - Government High School Bhano Langa , Government High School Tehna faridkot
    Label - Indian Melodies
    Design By - Meeka (Graphic Doctor)
    Spl Thanks - Sukhdev Chahal Germany Dharvmeer Thandi Ajaib Singh Garcha & Mota Singh Srai (UK)
    Maan
    #Vidiyadadaan #nirmalsidhu #latestpunjabisongs
    Streaming Links :-
    Jio Saavan - rb.gy/4jzuo
    Spotify - rb.gy/zlqo4
    Wynk - rb.gy/nh2fc
    Gaana - rb.gy/bi19f
    Apple Music - rb.gy/56bbo
    Resso - m.resso.com/Zs8LvEvoQ/
    Amazon Music - rb.gy/gs0yi
    Reel Link - rb.gy/d23yb
    Follow us on:-
    Instagram Indian Melodies - bit.ly/2BrJmGh
    For More Videos Please Subscribe Indian Melodies :- bit.ly/3fX7u2E
  • ВидеоклипыВидеоклипы

Комментарии • 315

  • @jagjeetguraddi
    @jagjeetguraddi Год назад +4

    ਬਹੁਤ ਸੋਹਣਾ ਸੁਨੇਹਾ,,, ਨਿਰਮਲ ਸਿੱਧੂ ਜੀ ਅਤੇ ਪੂਰੀ ਟੀਮ।

  • @baiamarjit1
    @baiamarjit1 Год назад +3

    ਬਹੁਤ ਖੂਬਸੂਰਤ ਵੀਰਾ ਜੀ ਜੁੱਗ ਜੁੱਗ ਜੀਓ
    ਮਾਲਕ ਆਪ ਜੀ ਦੀ ਉਮਰ ਇੱਕ ਲੋਕ ਗੀਤ ਜਿੱਡੀ ਲੰਮੀ ਕਰੇ❤️🙏
    ਬਾ ਕਮਾਲ🌹

  • @rajneesh_bedi_productions3168
    @rajneesh_bedi_productions3168 Год назад +4

    Beautiful heart touching lyrics and music ❤️❤️❤
    Nirmal bhaaji tusi Punjab da KOHENOOR O...🎉🎉🎉

  • @officialkhaspurirecords2177
    @officialkhaspurirecords2177 Год назад +2

    ਬਹੁਤ ਵਧੀਆ ਸੁਨੇਹਾ ਨਿਰਮਲ ਸਿੱਧੂ ਜੀ ਜੁਗ ਜੁਗ ਜੀਓ
    ਸਾਰੀ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਜੀ
    ਵੱਲੋਂ ਗੀਤਕਾਰ ਤਰਸੇਮ ਖਾਸ਼ਪੁਰੀ

  • @mr.hardeepsingh2118
    @mr.hardeepsingh2118 Год назад +3

    ਬਹੁਤ ਪਿਆਰਾ ਗੀਤ।

  • @NinderGhugianvi
    @NinderGhugianvi Год назад +1

    ਬਹੁਤ ਖੂਬ ਗਾਇਆ ਹੈ।
    ਮੁਬਾਰਕਬਾਦ ਇਹੋ ਜਿਹੇ ਨੇਕ ਤੇ ਸਾਫ ਸੁਥਰੇ ਸਭਿਆਚਾਰਕ ਯਤਨਾਂ ਦੀ। ਪਿਆਰੀ ਲਿਖਤ ਤੇ ਸੰਗੀਤ ਵੀ।

  • @writtersingersukhchain4675
    @writtersingersukhchain4675 Год назад +2

    ਬਹੁਤ ਸੋਹਣਾ ਸੁਨੇਹਾ
    ਧੰਨਵਾਦ ਸਾਰੀ ਟੀਮ ਦਾ

  • @sukhcharan9732
    @sukhcharan9732 Год назад +1

    ਟਹਿਣਾ ਸਾਹਿਬ ਬਹੁਤ ਵਧੀਆ ਸੋਚ ਤੇ ਸਮਾਜ ਨੂੰ ਸਹੀ ਤੇ ਸੁਚੱਜੀ ਸੇਧ ਦੇਣ ਲਈ ਤੁਹਾਡੀ ਇਹ ਪਹਿਲ ਕਦਮੀ ਤੇ ਬਹੁਤ ਵੱਡਾ ਉਪਰਾਲਾ ਹੈ ਜੀ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @GulabMusicMastiLondon
    @GulabMusicMastiLondon Год назад +1

    ਬਹੁਤ ਹੀ ਬਾ ਕਮਾਲ ਗੀਤ ਦਿਉ ਵਿਦਿੱਆ ਦਾ ਦਾਨ ਖੂਬਸੂਰਤ ਬੁਲੰਦ ਅਵਾਜ਼ ਦੇ ਮਾਲਕ ਭਾਜੀ ਨਿਰਮਲ ਸਿੱਧੂ ਸਾਬ ਜੀ ਗਾਣਾ ਸੁਣ ਕੇ ਰੂਹ ਖੁਸ਼ ਹੋ ਗੀ ਬਹੁਤ ਵੱਡਾ ਸੁਨੇਹਾ ਦਿੱਤਾ ਏਸ ਗੀਤ ਰਾਂਹੀ ਜੇਹੜੇ ਬੱਚੇ ਛੋਟੀ ਉਮਰ ਵਿੱਚ ਮਜ਼ਦੂਰੀਆਂ ਕਰਦੇ ਨੇ ਉਨਾਂ ਬੱਚਿਆਂ ਨੂੰ ਪ੍ਰੇਰਨਾਂ ਦਿੰਦਾ ਏ ਗੀਤ ਮੈਨੂੰ ਇੰਝ ਲੱਗਦਾ ਏ ਗੀਤ ਸਾਡੇ ਪੰਜਾਬ ਦਾ ਰਾਸ਼ਟਰੀ ਗੀਤ ਬਣੇ ਅਤੇ ਸਵੇਰ ਦੇ ਟਾਈਮ ਏਹ ਗੀਤ ਪੰਜਾਬ ਦੇ ਹਰ ਸਕੂਲ ਵਿੱਚ ਬੱਚੇ ਏਸ ਨੂੰ ਗਾਇਆ ਕਰਨਗੇ ਪੰਜਾਬ ਸਰਕਾਰ ਨੂੰ ਏਹੋ ਜੇਹੇ ਸੁਚੱਜੇ ਗੀਤਾਂ ਵੱਲ ਖਾਸ ਧਿਆਨ ਦੇਣਾ ਚਾਹੀਦਾ
    ਹੈ ਦਾਸ ਗੁਲਾਬ ਸੁਰਖਪੁਰੀ ਪੰਜਾਬ ਸਰਕਾਰ ਜ਼ਰੂਰ ਉਦਮ ਕਰੇ ਸਾਡੀ ਆਉਣ ਵਾਲੀਆਂ ਪੀੜੀਆਂ ਸੇਦ ਲੈ ਸਕਣ
    ਧੰਨਵਾਦ ਨਿਰਮਲ ਭਾਜੀ ਤੁਹਾਡੀ ਸੁਲੱਖਣੀ ਸੋਚ ਨੂੰ ਸਲਾਮ

  • @slaamsufi3349
    @slaamsufi3349 Год назад +1

    ਬਹੁਤ ਵਧੀਆ ਗੀਤ ਪ੍ਰਮਾਤਮਾ। ਹਰ। ਇਨਸਾਨ ਨੂੰ ਇਸ ਤਰਾਂ। ਸੋਚ ਬਖਸ਼ੇ
    ਬਹੁਤ ਵਧੀਆ। ਉਪਰਾਲਾ

  • @BhupinderParwaz
    @BhupinderParwaz Год назад +1

    ਬਹੁਤ ਖੂਬਸੂਰਤ ਗੀਤ ਅਤੇ ਸੁਨੇਹਾ।।।।ਵਿਦਿਆ ਫੈਲੇ ਚਾਨਣ ਹੋਇ।

  • @jasdevsingh2683
    @jasdevsingh2683 Год назад +1

    ਬਹੁਤ ਖੂਬ ਜੀ
    ਸਿੱਧੂ ਸਾਹਿਬ
    ਲਕੀਰ ਤੋਂ ਹਟ ਕੇ ਬਹੁਤ ਸੋਹਣਾ ਉਪਰਾਲਾ ਕੀਤਾ ਹੈ
    ਬਹੁਤ ਬਹੁਤ ਮੁਬਾਰਕਾਂ ਜੀ
    ਵਾਹਿਗੁਰੂ ਜੀ ਤੁਹਾਨੂੰ ਖ਼ੂਬ ਤਰੱਕੀਆਂ ਬਖਸ਼ਣ

  • @Amaanmusic1313
    @Amaanmusic1313 Год назад +1

    ਉਸਤਾਦ ਜੀ ਬਹੁਤ ਵਧੀਆ ਲੱਗਿਆ ਗਾਣਾ ਸੱਚੀ ਗੱਲ ਉਸਤਾਦ ਬੰਦਿਆਂ ਦਾ ਕੋਈ ਤੋੜ ਨਹੀਂ ਇਕ ਵੱਖਰੀ ਚੀਜ਼ ਬਣਾਈ ਏ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੁਹਾਨੂੰ

  • @sangeetstudioghubaya5499
    @sangeetstudioghubaya5499 Год назад +1

    ਸਿੰਗਰ ,ਲਿਖਾਰੀ ਮਿਊਜ਼ਕ ਵਾਲੇ, ਵੀਡੀਉ ਛੁਟਿੰਗ,ਸਾਰਿਆਂ ਨੂੰ ਮੁਬਾਰਕਾ, ਬਹੁਤ ਦੇਰ ਤੋਂ ਇੰਤਜ਼ਾਰ ਸੀ ਤੁਹਾਡੇ ਗੀਤ ਦਾ

  • @manojkannedy8970
    @manojkannedy8970 Год назад +1

    क्या बात है अति उत्तम गीत और बहुत ही उत्तम सन्देश वाह जी वाह मज़ा आ गया 👌👌👌👌❤

  • @harpreetsinghmoga
    @harpreetsinghmoga Год назад +1

    ਬਹੁਤ ਵਧੀਆ। ਪੂਰੀ ਟੀਮ ਨੂੰ ਵਧਾਈਆਂ !!!

  • @teampindalastudio5226
    @teampindalastudio5226 Год назад +2

    ਬਹੁਤ ਸੋਹਣਾ 🌸 ਸੁਨੇਹਾ ਉਸਤਾਦ ਜੀ ❤ ਮੁਬਾਰਕਾਂ ਜੀ ਸਾਰੀ ਟੀਮ ਨੂੰ ❤🎉 ਵਾਹਿਗੁਰੂ ਜੀ ਚੜਦੀ ਕਲਾ ਬਖਸ਼ੇ ❤ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਜ਼ਿੰਦਾਬਾਦ 🎉❤

  • @drbandna6397
    @drbandna6397 Год назад +1

    ਸਿੱਧੁ ਜੀ ਨੇ ਕਮਾਲ ਦਾ ਗੀਤ ਗਾ ਕੇ ਕਮਾਲ ਵੀ ਕਰ ਦਿੱਤੀ ਤੇ ਵਧੀਆ ਸੁਨੇਹਾ ਵੀ ਦਿੱਤਾ। ਮਜਾ ਆ ਗਿਆ।

  • @baljeetgill7347
    @baljeetgill7347 Год назад +1

    ਬਹੁਤ ਵਧੀਆ ਸੁਨੇਹਾ ਜੀ ਬੱਚੇ ਆਪਣੇ ਮਾਪਿਆ ਨਾਲ ਜਰੂਰ ਸੇਅਰ ਕਰਨ ਇਹ ਵੀਡਿਉ ਤੇ ਗੀਤ ਜੀ ।ਇਸ ਤਰਾ ਦੇ ਗੀਤ ਬਹੁਤ ਘੱਟ ਮਿਲਦੇ ਹੈ।ਇਸ ਲੲਈ ਇਹੋ। ਜਹੇ ਗੀਤਾ ਨੂੰ ਹੋਸਲਾ ਜਰੂਰ ਦੇਣਾ ਚਾਹੀਦਾ ਹੈ।ਮੁਬਾਰਕਾ ਸਾਰੀ ਟੀਮ ਨੂੰ ਵੱਲੋ ਬਲਜੀਤ ਗਿੱਲ ਟਹਿਣਾ

  • @UaeTop10-hn2ed
    @UaeTop10-hn2ed Год назад +1

    Sidhu paji bhut vdiya song ❤ mubarka puri team nu 🙏 (bhano- langa)

  • @MANJIT979
    @MANJIT979 Год назад +1

    ਬਹੁਤ ਹੀ ਵਧੀਆ ਉਪਰਾਲਾ .. ਵਿਰਸਾ ਗੀਤ ਮੈਂ ਬੱਚਿਆਂ ਨੂੰ ਬਹੁਤ ਵਾਰ ਕੋਰਿਓਗਰਾਫੀ ਕਰਵਾਈ ਹੈ ਹੁਣ ਮੈਂ ਇਸ ਗੀਤ ਤੇ ਕਰਵਾਵਾਂਗਾ .. ਉਸਾਰੂ ਗੀਤ ਦੇਣ ਲਈ ਬਹੁਤ ਬਹੁਤ ਧੰਨਵਾਦ

  • @parminderalbela2260
    @parminderalbela2260 Год назад

    ਬਹੁਤ ਵਧੀਆ ਲਿਖਿਆ ਤੇ ਗਾਇਆ ਮੁਬਾਰਕ ਜੀਓ

  • @robinsidhu8860
    @robinsidhu8860 Год назад +2

    A great message by nirmal sidhu and whole team .. brilliant work.. we need to support this track for punjabi language ❤

  • @anmoljass3796
    @anmoljass3796 Год назад

    ਬਹੁਤ ਖ਼ੂਬਸੂਰਤ ਗੀਤ ਜਿੰਨੀ ਵੀ ਤਾਰੀਫ਼ ਕੀਤੀ ਜਾਵੇ ਘੱਟ ਹੈ ਜੀ

  • @dravidfilmproduction5192
    @dravidfilmproduction5192 Год назад +1

    Bahut Khoob....Great initiative....😇

  • @actorgurrandhawa2759
    @actorgurrandhawa2759 Год назад

    ਮਨਜੀਤ ਟੋਨੀ ਜੀ ਅਤੇ ਨਿਰਮਲ ਸਿੱਧੂ ਜੀ ਤੁਸੀਂ ਵਧਾਈ ਦੇ ਹੱਕਦਾਰ ਹੋ

  • @janttajelly7509
    @janttajelly7509 Год назад +1

    ਬਾਕਮਾਲ ਗੀਤ ਸਿੱਧੂ ਸਾਹਿਬ ਸਲਾਮ ਕਰਦਾ ਤੁਹਾਨੂੰ ਜੀ

  • @JaswinderJassi
    @JaswinderJassi Год назад

    ਬਹੁਤ ਹੀ ਵਧੀਆ ਗੀਤ, ਸੁਨੇਹਾ
    ਸਾਰੀ ਟੀਮ ਨੂੰ ਮੁਬਾਰਬਾਦ
    Jaswinder Jassi Fazilka

  • @jashandhillon2064
    @jashandhillon2064 Год назад +1

    Very very nice ji parmatma app nu hamesha Khush rakhe ji God bless you

  • @IqbalSingh-mz4qx
    @IqbalSingh-mz4qx Год назад +1

    Bhut sohna geet ❤Bai ji

  • @Manjit831
    @Manjit831 Год назад +1

    ਬਹੁਤ ਬਹੁਤ ਮੁਬਾਰਕਾਂ ਜੀ ਸਾਰੀ ਟੀਮ ਨੂੰ ❤️🙏

  • @jagtarsinghratangarhia6280
    @jagtarsinghratangarhia6280 Год назад +2

    ਗਾਣਾਂ ਸੁਣ ਕੇ ਰੂਹ ਖੁਸ਼ ਹੋ ਗਈ, ਉਸਤਾਦ ਜਨਾਬ ਨਿਰਮਲ ਸਿੱਧੂ ਸਾਬ ਜੀ ,ਹਮੇਸ਼ਾ ਕੁਝ ਨਾਂ ਕੁਝ ਨਵਾਂ ਨਵਾਂ ਕਰਦੇ ਰਹਿੰਦੇ ਨੇ , ਜਿਥੇ ਗਾਉਣਾਂ ਰੋਜੀ ਰੋਟੀ ਦਾ ਮਸਲਾ , ਉਸਤਾਦ ਜੀ ਓਥੇ ਨਾਲ ਨਾਲ ਸਮਾਜਿਕ ਮੁੱਦਿਆਂ ਤੇ ਵੀ ਖੁੱਲ ਕੇ ਗੱਲ ਕਰਦੇ ਨੇ ,ਉਸਤਾਦ ਜੀਆਂ ਦਾ ਬਹੁਤ ਸੋਹਣਾਂ ਉਪਰਾਲਾ ਹੈ ,ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਾਨੂੰ ਪਿਆਰਾ ਜਾ ਗਾਣਾਂ ਦਿੱਤਾ , ਆਪਣਾਂ ਆਪਣਾਂ ਫਰਜ ਸਮਝ ਕੇ ਦੱਬ ਕੇ ਗਾਣੇ ਨੂੰ ਸ਼ੇਅਰ ਕਰੋ ਜੀ ,ਪੰਜਾਬ ਸਰਕਾਰ ਵੀ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਗਾਈਕਾਂ ਨੂੰ ਵੱਡੇ ਵੱਡੇ ਮਾਣ ਸਨਮਾਨਾਂ ਨਾਲ ਨਿਵਾਜਣ, ਤਾਂ ਜੋ ਪੰਜਾਬੀ ਮਾਂ ਬੋਲੀ ਦੀ ਸੇਵਾ ਖੁੱਲ੍ਹ ਕੇ ਕਰਨਾ , ਮਾਲਕ ਉਸਤਾਦ ਜੀਆਂ ਹਮੇਸ਼ਾਂ ਚੜਦੀ ਕਲਾਂ ਵਿਚ ਰੱਖਣ ❤❤❤❤

  • @PSFilms-rh4ht
    @PSFilms-rh4ht Год назад

    Bahut sohna ਉਪਰਾਲਾ ਆ ਜੀ ❤❤❤❤

  • @Yaarpunjabie
    @Yaarpunjabie Год назад

    ਰੂਹ ਖੁੱਸ਼ ਹੌ ਗਈ ਏ ।।

  • @manjindersinghjinda2508
    @manjindersinghjinda2508 Год назад

    ਬਹੁਤ ਵਧੀਆ ਉਪਰਾਲਾ....sir ji

  • @RajinderSanam-ez3uo
    @RajinderSanam-ez3uo Год назад

    Very nyc song....ustad ji mubark

  • @JaskaranWahla
    @JaskaranWahla Год назад +1

    Respect ❤

  • @vijaybadhan8233
    @vijaybadhan8233 Год назад

    ਵਾਹ ਓੁਸਤਾਦ ਜੀ ❤❤❤❤❤❤❤

  • @Harwinder555
    @Harwinder555 Год назад

    ❤️❤️❤️❤️❤️ ਚੰਗੀ ਸੋਚ ਸਿੱਧੂ ਜੀ🙏❤️🙏❤️🙏

  • @sidhuanoop
    @sidhuanoop Год назад

    ਖੂਬਸੂਰਤ ਗੀਤ, ਖੂਬਸੂਰਤ ਸੰਗੀਤ, ਬਹੁਤ ਸੋਹਣਾ ਗਾਇਆ

  • @Harwinder555
    @Harwinder555 Год назад

    ਵਾ ਕਮਾਲ ਲਿਖਿਆ ਜੀ

  • @satnampardesi3255
    @satnampardesi3255 Год назад

    ਬਹੁਤ ਵਧੀਆ ਸੰਦੇਸ਼

  • @barunkaurmaan
    @barunkaurmaan Год назад +1

    No words it's beautiful....

  • @engg.lakhwindersinghhothi7298
    @engg.lakhwindersinghhothi7298 Год назад

    ਬਹੁਤ ਵਧੀਆ ਸੰਨਦੇਸ਼ ਸਿੱਧੂ ਸਾਹਿਬ

  • @jobanpreetkaurgill6763
    @jobanpreetkaurgill6763 Год назад +1

    True and heart touching👍

  • @sonamanand-yd8ks
    @sonamanand-yd8ks Год назад

    ਨੌਜਵਾਨਾਂ ਲਈ ਬਹੁਤ ਵਧੀਆ ਸੁਨੇਹਾ

  • @RajuRama-ec9uk
    @RajuRama-ec9uk Год назад

    ਨਿਰਮਲ ਸਿੱਧੂ ਜੀ ਕਮਾਲ ਕਰ ਦਿਤਾ

  • @dr.sadhuramlangiana5847
    @dr.sadhuramlangiana5847 Год назад

    ਵਾਹ ਜੀ ਵਾਹ ਕਿਆ ਬਾਤ

  • @vivektulli6978
    @vivektulli6978 Год назад +1

    Congratulations to nirmal ji for brilliant message

  • @GulshanKumar-pl7pd
    @GulshanKumar-pl7pd 10 месяцев назад

    ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਗਏ

  • @surjitsinghjeet2018
    @surjitsinghjeet2018 Год назад

    ਵਧੀਆ ਸੰਦੇਸ਼ ਕਮਾਲ ਦੀ ਪੇਸ਼ਕਾਰੀ 👌❤

  • @sukhfolkart
    @sukhfolkart Год назад +1

    Amanjot Maan dear heart touching lovely voice❤bhtt sona song🎉

  • @manvirsahota1812
    @manvirsahota1812 Год назад

    ਸਾਨੂੰ ਮਾਣ ਹੈ ਸਾਡੇ ਸਕੂਲ ਅਤੇ ਪਿੰਡ ਤੇ❤

  • @GurcharanBrar-hx1bm
    @GurcharanBrar-hx1bm Год назад

    Sade pind tehne di saan aa sada Bai Nirmal sidhu ❤

  • @Reenareddy-ig6bt
    @Reenareddy-ig6bt Год назад

    nirmal sidhu ji kamal kr ditta

  • @HS_984
    @HS_984 Год назад +1

    Bhot Vida s❤❤❤

  • @Harwinder555
    @Harwinder555 Год назад

    ਵਾ ਕਮਾਲ ਸਿੱਧੂ ਜੀ 🙏🙏🙏❤️❤️❤️🥰🥰🥰🥰

  • @Manjit831
    @Manjit831 Год назад

    ਬਹੁਤ ਵਧੀਆ ਜੀ 👌

  • @jaswinderratti8874
    @jaswinderratti8874 Год назад

    ਬਹੁਤ ਸੋਹਣਾ ਗੀਤ

  • @ElvishY-ic2rr
    @ElvishY-ic2rr Год назад

    ਵਾਡੀਆ ਸੁਨੇਹਾ ਆਹ

  • @nikkabirdi7057
    @nikkabirdi7057 Год назад

    ਬਹੁਤ ਵਧੀਆ ਗੀਤ ਗਾਇਆ ਜੀ 🎉🎉🎉🎉🎉🎉

  • @dilbaghsinghbrar7605
    @dilbaghsinghbrar7605 Год назад

    ਬਹੁਤ ਚੰਗਾ ਗੀਤ

  • @amanpreetsinghgill3371
    @amanpreetsinghgill3371 Год назад

    Bahut vadiya song ji har pakho

  • @vijaybadhan8233
    @vijaybadhan8233 Год назад

    ਜੁਗ ਜੁਗ ਜੀਓੁ ਗੁਰੂ ਜੀ

  • @Reenareddy-ig6bt
    @Reenareddy-ig6bt Год назад

    Ghaint

  • @Reenareddy-ig6bt
    @Reenareddy-ig6bt Год назад

    ਭੂਤ ਵਡੀਆ ਵੀਡੀਓ

  • @rajumahla240
    @rajumahla240 Год назад

    Gud msg guru ji

  • @satnampardesi3255
    @satnampardesi3255 Год назад

    Bht sohna geet ji

  • @toombamusicofficial7237
    @toombamusicofficial7237 Год назад

    Bhot vadia
    Amanjot mann bhot sohna gayea sis

  • @musicmaan88
    @musicmaan88 Год назад

    Good job sir ji mubarkan

  • @parmindergill9198
    @parmindergill9198 Год назад

    ਚੰਗੀ ਕੋਸਿਸ਼👍

  • @ElvishY-ic2rr
    @ElvishY-ic2rr Год назад

    nirmal sidhu ji bhut vdiya uprala

  • @Reenareddy-ig6bt
    @Reenareddy-ig6bt Год назад

    ਨਿਰਮਲ ਸਿੱਧੂ ਬਹੁਤ ਵਧੀਆ ਪਾਰਲਾ

  • @rohitkmusic
    @rohitkmusic Год назад

    Very Nice Nirmal Sidhu Ji👍

  • @user-rs3hw8ec6h
    @user-rs3hw8ec6h Год назад

    Superbb

  • @rajumahla240
    @rajumahla240 Год назад

    Gud job guru ji

  • @sidhuanoop
    @sidhuanoop Год назад

    ਵੀਡੀਓ ਬਾਕਮਾਲ

  • @Reenareddy-ig6bt
    @Reenareddy-ig6bt Год назад

    ਭੂਤ ਵਡੀਆ ਪ੍ਰਲਾ

  • @himanshubhagat...
    @himanshubhagat... Год назад

    Nirmal Sidhu ji ❤

  • @raviwarring764
    @raviwarring764 Год назад

    Wooow very beautiful and very nice sir ji Good job God bless you sir ji ❤️ 🙏

  • @tajindersingh6416
    @tajindersingh6416 Год назад

    Best of luck bai ji

  • @JaswinderSingh-gm1fc
    @JaswinderSingh-gm1fc Год назад

    salute aa great job

  • @RajinderNagi-oz4eq
    @RajinderNagi-oz4eq Год назад

    Good luck ji all team

  • @atwalfilm5056
    @atwalfilm5056 Год назад

    बहुत ही सोना❤

  • @user-lf3jp3wh6v
    @user-lf3jp3wh6v Год назад

    🔥

  • @atwalfilm5056
    @atwalfilm5056 Год назад

    बहुत-बहुत शुभकामना पूरी टीम को

  • @ElvishY-ic2rr
    @ElvishY-ic2rr Год назад

    👌🏻👌🏻

  • @sandeepsinghsinghsandeep288
    @sandeepsinghsinghsandeep288 Год назад

    Khoobsurat song

  • @mandeepsikrimaddi8022
    @mandeepsikrimaddi8022 Год назад

    Bhot vadia

  • @Mediabatch
    @Mediabatch Год назад

    Amazing Song ❤

  • @ElvishY-ic2rr
    @ElvishY-ic2rr Год назад

    Fantastic

  • @baljinderuppal1326
    @baljinderuppal1326 Год назад

    Great BHA G

  • @neelamwalia162
    @neelamwalia162 Год назад

    Vry vry nice

  • @Granny0003-zs9qf
    @Granny0003-zs9qf Год назад

    👌🏻👌🏻👌🏻

  • @KulvinderKanwal686
    @KulvinderKanwal686 Год назад

    Good gaana

  • @shylakanojia-cl8ch
    @shylakanojia-cl8ch Год назад

    😍😍😍

  • @shylakanojia-cl8ch
    @shylakanojia-cl8ch Год назад

    👍💥

  • @HardyyV-qs8nm
    @HardyyV-qs8nm Год назад

    Nice one

  • @HS_984
    @HS_984 Год назад +1

    Saroj_thakur_ff: ਬਹੁਤ ਹੀ ਵਧੀਆ ਗੀਤ ਹੈ❤❤❤❤ i love this song

  • @RajuRama-ec9uk
    @RajuRama-ec9uk Год назад

    ਨੌਜਵਾਨਾਂ ਲਈ ਬਹੁਤ ਵਧੀਆ ਸੁਨੇਹਾ