Eh film main 13 times cinema ch dekhi c school ton bunk maar ke (karnail cinema ,sri muktsar sahib.)..mere te is film da ena asar c menu raat nu neend nai aundi c ke kado saver howe te main kado dubara eh film dekha ..menu takriban har dialogue yaad ho gaya c...ajj v meri life ch mere dil de sab ton kareeb a....love from England
Mainu eh kahani film banan to pehla mere Dada ji ne dassi si ,mere dada ji buta singh de Janaje vich shamil si...? Buta singh di samadh ( kabar) Barki nede Lahor vich hai...!!! 😭😭😭😭😭
Loiyr Rabiya di ek galti ne ek lalach ne hasde basde ghar nu uajadke rakh dita plz Buta singh de pind da teh ona di beti de pariwar kithe te kive hai plz jarur daso 🙏
Kujh lok district Fatehgarh Sahib v das dea Near Sirhind. Mai ik youtuber di video dekhi c. Os ne Boota Singh de pind ja ke loka nal glbaat v kiti c. Daseo eh Sach aa osda pind Near Sirhand hai?
Veere main ta kabaddi matches ch commentator nu sunya kehnde jad oh player mangi bagga pind da zikar karde k buta singh mangi huna de bagge pind da c shahkot kol
Ehe satory de bane film duneya te raj karuge kese den sahed a mohabt buta Singh rehnde duneya tak. Name chalega buta Singh da sdha lae Ammar ho gaeya buta Singh
ਬੂਟਾ ਸਿੰਘ ਦੇ ਜੀਵਨ ਨਾਲ ਸੰਬੰਧਿਤ ਗੁਰਦਾਸ ਮਾਨ ਦੀ ਫਿਲਮ ਸ਼ਹੀਦੇ ਮੁਹੱਬਤ ਮੈਂ ਵੀ ਦੇਖੀ ਹੈ ਪਰ ਤੁਸੀਂ ਕਹਾਣੀ ਸੁਣਾ ਕੇ ਹੋਰ ਵੀ ਮੇਰੇ ਗਿਆਨ ਦੇ ਵਿੱਚ ਵਾਧਾ ਕੀਤਾ ਔਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਅਤੇ ਤੁਹਾਡਾ ਕਹਾਣੀ ਸੁਣਾਉਣ ਦਾ ਅੰਦਾਜ਼ ਬਾਕਮਾਲ ਹੈ🙏😪
ਸਚਮੁੱਚ ਇਹ ਕਹਾਣੀ ਬਹੁਤ ਦਰਦਨਾਕ ਹੈ , ਅਸੀਂ ਇਹ ਫਿਲਮ 98 ਵਿਚ ਅੰਮ੍ਰਿਤਸਰ ਦੇ ਚੰਦਾ ਸਿਨਮਾ ਵਿੱਚ ਵੇਖੀ ਸੀ। ਫਿਲਮ ਵੇਖਦਿਆਂ ਕਈਆਂ ਦੇ ਅੱਖਾਂ ਵਿੱਚ ਹੰਜੂ ਆਗੇ ਸੀ
ਸਹੀ ਹੈ paji
ਬਹੁਤ ਹੀ ਵਧੀਆ ਕਹਾਣੀ ਸਮਝਾਈ ਜੀ
ਇਹ ਫਿਲਮ ਸਾਰੀ ਸਾਡੇ ਪਿੰਡ ਵਿੱਚ ਬਣੀ ਸੀ ਸਾਡਾ ਘਰ ਬੂਟਾ ਸਿੰਘ ਦਾ ਘਰ ਬਣਾਇਆ ਸੀ ਪਿੰਡ ਮਾਣਕਪੁਰ ਸ਼ਰੀਫ਼ ਜ਼ਿਲ੍ਹਾ ਮੁਹਾਲੀ।
Send me your number
ਮੈਂ ਬਚਪਨ ਚ ਦੇਖੀ ਸੀ ਫ਼ਿਲਮ ਗੁਰਦਾਸ ਮਾਨ ਦੀ ਮੈਨੂੰ ਅੱਜ ਵੀ ਯਾਦ ਆ ਫਿਲਮ ਦੇਖ ਕੇ ਅੱਖਾਂ ਚ ਨਾ ਚਾਹੁੰਦਿਆਂ ਵੀ ਅੱਥਰੂ ਆ ਗਏ ਸਨ ਬਹੁਤ ਦਰਦਨਾਕ ਸੀ ਬੂਟਾ ਸਿੰਘ ਦੀ ਕਹਾਣੀ ।
Me bhi bahut riya c
999999999999999999999999999999999999999999⁹99999
ß
Me v vekhi c
@@sab_e80tuci hai e tempo saliyo
Bhut vadiya te research and real information
ਵੰਡ ਵੇਲੇ ਵੀ ਗੁਜਰਾਤ ਵਾਲੇ ਭੋਰ ਭੋਰ ਕੇ ਖਾੱ ਗੱਏ
ਬਾਹਰੇ ਸੁਬੇਆ ਵਾਲੇ ਪੰਜਾਬ ਨੂੰ ਗੱਏ ਚੜਦਾ ਹੋਵੇ ਲੱਹਿੰਦਾ ਹੋਵੇ ਪੰਜਾਬ ਕੱਤਲ ਕਰ ਦਿੱਤਾ ਮੇਰੇ ਪੰਜਾਬ ਦਾ 😢😢😢😢
ਬਹੁਤ ਵਧੀਆ ਢੰਗ ਨਾਲ ਕਹਾਣੀ ਸੁਣਾਈ ਵੀਰ ਜੀ ਨੇ
ਮਨ ਉਦਾਸ ਹੋ ਜਾਂਦਾ ਇਹ ਕਹਾਣੀ ਸੁਣ ਕੇ
ਸਾਰਾ ਸਿਆਪਾ ਬੂਟਾ ਸਿੰਘ ਦੇ ਤਾਏ ਦਾ ਹੁੰਦਾ ਹੈ, ਪੁਲਿਸ ਨੂੰ ਤਾਇਆ ਹੀ ਦੱਸਦਾ ਹੈ ਜੈਨਬ ਬਾਰੇ। ਵਿਚਾਰੇ ਬੂਟਾ ਸਿੰਘ ਦਾ ਵੱਸਦਾ ਘਰ ਉਜਾੜ ਦਿੱਤਾ ਲਾਲਚੀ ਤਾਏ ਨੇ 😢😢😢😢
Tere kol boota Singh he.
ਵੀਰ ਜੀ ਉਹ ਫਿਲਮ ਸੀ। ਸੱਚਾਈ ਤਾਂ ਇਸ ਵੀਡਿਓ ਵਿੱਚ ਹੈ
Tu us da boota ban na saala thatki@@bains_boy
Eh film main 13 times cinema ch dekhi c school ton bunk maar ke (karnail cinema ,sri muktsar sahib.)..mere te is film da ena asar c menu raat nu neend nai aundi c ke kado saver howe te main kado dubara eh film dekha ..menu takriban har dialogue yaad ho gaya c...ajj v meri life ch mere dil de sab ton kareeb a....love from England
Kehda Pind a bai Tera
@@baseballfan88888 wese ta khas sri muktsar sahib ton hi a bai ..but England ch ho Gaye 15 Saal..apa kitho bai
Bohut sohni film c
ਇਸ ਵੀਡੳ ਦੀ ਅਵਾਜ਼ ਬੁਹਤ ਵੱਧੀਆ ਹੈ
ਬਹੁਤ ਸੋਹਣੀ ਕਹਾਣੀ ਸੀ ਮ ਵੀਰ ਜੀ ਰੋਣਾ ਆ ਗਿਆ ਕੇ ਸੁਣ ਕੇ
Veer ji pinjar film di story bare v kuj dso
Bai ji bhut hi khoobsurat video pind chahal Faridkot
ਬਹੁਤ ਦੁੱਖ ਹੁੰਦਾ ਹੈ ਇਹ ਫ਼ਿਲਮ ਦੇਖ ਕੇ
ਗੁਡ ਵੀਰ ਜੀ
Good very good information
ਬਹੁਤ ਬਹੁਤ ਧੰਨਵਾਦ ਜੀ
ਵੀਰ ਜੀ ਤੁਹਾਡੀ ਵੀਡੀਓ ਬਹੁਤ ਵਧੀਆ ਹੁੰਦੀ ਹੈ ਬਹੁਤ ਬਹੁਤ ਧੰਨਵਾਦ ਜੀ 🙏🏻
Real love story and heart touching Waheguru Waheguru
Amazing real love story , your story telling way is wonderful, keep it up
ਬੂਟਾ ਸਿੰਘ ਨੂੰ ਧਰਮ ਛੱਡਕੇ ਵੀ ਆਪਣੀ ਪਤਨੀ ਨਹੀਂ ਮਿਲੀ 😢😢 ਬਹੁਤ ਦੁੱਖ ਤਕਲੀਫਾ ਝਲੀਆ ਬੂਟਾ ਸਿੰਘ ਨੇ,,, ਫਿਲਮ ਸ਼ਹੀਦੇ ਮੁਹੱਬਤ ਬੂਟੇ ਦੀ ਜਿੰਦਗੀ ਤੇ ਹੈ। ਪਰ ਉਸ ਤੋਂ ਵੀ ਜ਼ਿਆਦਾ ਦੁੱਖ ਤਕਲੀਫਾ ਝਲੀਆ ਬੂਟਾ ਸਿੰਘ ਨੇ 😢😢
مسلمانوں کا ظلم ہے اور کیا کہہ سکتے ہیں 😢
Mainu eh kahani film banan to pehla mere Dada ji ne dassi si ,mere dada ji buta singh de Janaje vich shamil si...?
Buta singh di samadh ( kabar) Barki nede Lahor vich hai...!!!
😭😭😭😭😭
ਬਹੁਤ ਵਧੀਆ
1998 ਚੋ ਸ਼ਿਮਲਾ ਟਾਕੀਜ ਦੇਖੀ ਸੀ ਬਚਪਨ ਯਾਦ ਆ ਗਿਆ
Eh film dekh ke mallo mallo hanju aa jande ne bahut sohni movie and real love story te bni film
Veri good bahut badhiya
Great sir !!!keep it up
Thank you for wonderful information.
ਜਲੰਧਰ ਨੇੜੇ ਪਿੰਡ ਵੀ ਦੱਸੋ।
Shahkot Bagga. Pind near ParJi
WAH KAKA JI BOHAT HE ASLI TE SAHI KHANI AH HAI
Super ho Veer ji
19:05 photo ch eh women movie Shaheed-e-Mohabbat Boota Singh di actress Divya Dutta a.
Veryheartouchstory of Boota singh and jehnab
Waheguru ji 😭
ਇਹ ਕਹਾਣੀ ਸ਼ਾਹਕੋਟ ਦੇ ਲਾਗੇ ਬੱਗੇ ਪਿੰਡ ਦੀ ਹੈ। ਇਹਦਾ ਗੋਤ ਚੱਠਾ ਹੈ। ਓਹਦਾ ਤਾਏ ਦਾ ਪਰਿਵਾਰ ਅੱਜ ਤੱਕ ਮੌਜੂਦ ਹੈ।
ਤੁਸੀ ਅੱਜ ਵੀ ਜਾ ਕੇ ਪਤਾ ਕਰ ਸਕਦੇ ਹੋ। ਇਹਦਾ ਘਰ ਸਾਡੇ ਘਰ ਦੇ ਨਾਲ ਹੀ ਸੀ
Indeed very sad love story.
Rona aa janda film dekh k 😢😢
Loiyr Rabiya di ek galti ne ek lalach ne hasde basde ghar nu uajadke rakh dita plz Buta singh de pind da teh ona di beti de pariwar kithe te kive hai plz jarur daso 🙏
ਆਵਾਜ਼ ਵੀ ਬਿਹਤਰ ਅਤੇ ਰੰਗੀਨ ਰੌਸ਼ਨੀ ਵੀ ਵਧੀਆ। ਕਹਾਣੀ ਦਾ ਤਾਂ ਕਹਿਣਾ ਈ ਕਿ! ਧੰਨਵਾਦ ਜੀ।
ਪੰਜਾਬੀ ਨਾਟਕ 'ਉਡੀਕ' ਇਸ ਕਹਾਣੀ ਅਧਾਰਿਤ ਹੈ। ਸੁਰੈਣ ਸਿੰਘ ਆਰਿਫ਼ ਦਾ ਕਿੱਸਾ 'ਬੂਟਾ ਸਿੰਘ ਜ਼ੈਨਬ ' ਵੀ ਇਸ ਕਹਾਣੀ ਅਧਾਰਿਤ ਹੈ ਤੇ ਪਾਕਿਸਤਾਨੀ ਲੇਖਕ ਇਸ਼ਰਤ ਰਹਿਮਾਨੀ ਦਾ ਨਾਵਲ ' ਮੁਹੱਬਤ ' ਵੀ ਇਸ ਕਹਾਣੀ ਅਧਾਰਿਤ ਹੈ
ਮੈਂ ਇਹ ਫਿਲਮ ਚੜਦੀ ਜਵਾਨੀ ਚ ਵੇਖੀ ਸੀ ਬਹੁਤ ਸੋਹਣੀ ਫਿਲਮ ਸਵਾਦ ਹੀ ਆ ਜਾਂਦਾ
Thank. You. For. Wonderful. Informstion
Tusi kinni wadiya Videos banaune ho Phaji, Hun Videos pauni band kyu krtiya jaldi jaldi eho jiya hor vadhia Videos lae ke aao 🙏🏻
Very very good 🙏🙏
😢😢😢 ਕੀ ਦੱਸੀਏ ਕਹਾਣੀ ਵਾਰੇ ਤੁਸੀਂ ਸੱਭ ਜਾਣਦੇ ਹੋ। ਬਾਕੇ ਹੀ ਪੈਰਾਂ ਹੇਠ ਜ਼ਮੀਨ ਖਿਸਕਣ ਆਲੀ ਗੱਲ ਐ ਕਹਾਣੀ ਚ 😢
Ñyc bai ji
ਬੂਟਾ ਸਿੰਘ ਦਾ ਪਿੰਡ ਬੱਗਾ ਸੀ ਥਾਣਾ ਸ਼ਾਹਕੋਟ ਚੱਠਾ ਗੋਤ ਸੀ
Tuhanu kive pata
ਬਿਲਕੁੱਲ ਸਹੀ
ਬਿਲਕੁਲ ਸਹੀ ਤੇ ਓਸ ਸਮੇਂ ਤਹਿਸੀਲ ਨਕੋਦਰ ਸੀ, ਜਿਵੇਂ ਕੇ ਫਿਲਮ ਵਿਚ ਵੀ ਦੱਸਿਆ ਗਿਆ ਪਰ ਹੁਣ ਸ਼ਾਹਕੋਟ ਤਹਿਸੀਲ ਬਣ ਗਈ ਹੈ
Ok
Kuj hor pta es bare ta dso os pind de loka kolo pusho
It’s really a heart-wrenching story 😭
Paji buta singh da pind kahra c
Bohut mada hoya vichare nal ,rabb hi vairi banya hoya c eda
Bahut badhiya kahani
Touching story
Good information
Narrative skills are very nice
Real love never dies.❤
ਵਿਚਾਰੀ ਜੈਨਬ ਨੇ ਦਿਲ ਤੇ ਕਿੰਨਾ ਵੱਡਾ ਪੱਥਰ ਧਰਕੇ ਅਦਾਲਤ ਵਿੱਚ ਨਾਂਹ ਕੀਤੀ ਹੋਵੇਗੀ ਤੇ ਸਾਰੀ ਉਮਰ ਇਸ ਭਾਰ ਵਿੱਚ ਕੱਟੀ ਹੋਵੇਗੀ। ਉਦਾਸ ਰਹਿਣ ਤੇ ਵੀ ਘਰਵਾਲਾ ਕੁੱਟਮਾਰ ਕਰਦਾ ਹੋਣਾ।
Vdiya film a
ਤੁਹਾਡੀ ਜਾਣਕਾਰੀ ਲਈ ਦੱਸ ਦਿਆਂ ਕਿ Buta Singh ਦਾ ਪਿੰਡ ਬੱਗਾ ਤਹਿਸੀਲ ਸ਼ਾਹਕੋਟ ਜਿਲਾ ਜਲੰਧਰ ਸੀ Bata Singh ਦਾ ਪਰਿਵਾਰ ਅਜੇ ਵੀ ਇਸ ਪਿੰਡ ਚ ਹੈਗਾ
ਵੈਰੀ ਗੁੱਡ???
ਇਹ ਇੱਕ ਸੱਚੇ ਇਸ਼ਕ ਦੀ ਉਦਾਹਰਣ ਆ??ਫਿਲਮ ਤੋਂ ਵੀ ਤਰਕ ਨਾਲ ਸਮਝਾਈ??ਤਾਹੀਂ ਤਾਂ ਇਸ ਬੂਟੇ ਦੇ ਨਾਮ ਨਾਲ ( ਸ਼ਹੀਦ ਏ ਮੁਹੱਬਤ) ਦਾ ਦਰਜਾ ਮਿਲਿਆ??ਮਿੱਤਰੋ ਇਹ ਰੱਬ ਦੇ ਰੰਗ ਨੇ ??ਜੇ ਨਾਂ ਵਿਛੜ ਦੇ ਨਾਂ ਫਿਲਮ ਬਣਦੀ ਨਾ ਇਹ ਕਹਾਣੀਆਂ ਪੈਦੀਆਂ ??ਪਰ ਇਹਨਾਂ ਚੀਜਾਂ ਦੇ ਪਿੱਛੇ ਛੁਪਿਆ ਹੋਇਆ ਇਕ ਪੰਜਾਬ ਦੀ ਵੰਡ ਦਾ ਦੁਖਾਂਤ ਆ??ਇਹ ਕੰਜਰ ਨਹਿਰੂ ਪਟੇਲ ਗਾਧੀਂ ਆਂ ਦੇ ਕੰਮ ਨੇ ??ਜੋ ਵੀ ਹੋਇਆ ਚਲੋ ??ਤੁਸੀ ਬਹੁਤ ਵਧੀਆ ਢੰਗ ਨਾਲ ਜਾਣਕਾਰੀ ਦਿੱਤੀ ਤਰਕ ਦੇ ਅਧਾਰ ਤੇ ??ਫਿਲਮ ਨਾਲੋਂ ਵੀ ਵਧੀਆ??ਪੰਜਾਬ ਦੀ ਵੰਡ ਵੇਲੇ ਇਕ ਕਰੋੜ ਬੰਦਾ ਬੇਘਰ ਹੋਏ ਸੀ ??ਅਤੇ 10 ਲੱਖ ਪੰਜਾਬੀਆ ਨੂੰ ਮਾਰ ਸੁੱਟਿਆ ਗਿਆ ਸੀ ??ਵੈਰੀ ਗੁੱਡ 😢😢😢😢😢🎉🎉ਸ਼ਹੀਦ ਏ ਮੁਹੱਬਤ ਬੂਟਾ ਸਿੰਘ??ਧਰਤੀ ਤੇ ਨਾਮ ਛੱਡ ਗਿਆ? 🎉🎉
😢 very sad and tragic love story
Sorry from Pakistan
ਸੱਚੀ ਕਹਾਣੀ
😭😭😭bai suchi rona aa geya
Real love never dies ,❤️
Very good ❤❤
ਜੇਕਰ ਹੋ ਸਕੇ ਤਾਂ ਜਲੰਧਰ ਨੇੜਲੇ ਬੂਟਾ ਸਿੰਘ ਦੇ ਪਿੰਡ ਦਾ ਨਾਂ ਜ਼ਰੂਰ ਦੱਸਣਾ ਜੀ।
Bagga pind da c butta singh shahkot nakoder da ilaka aa
Kujh lok district Fatehgarh Sahib v das dea Near Sirhind. Mai ik youtuber di video dekhi c. Os ne Boota Singh de pind ja ke loka nal glbaat v kiti c. Daseo eh Sach aa osda pind Near Sirhand hai?
Gidarbaha Mann sahb😂
Amber from atock city pind moosa Pakistan.
ਬੱਗਾ ਪਿੰਡ ਹੈ ਸ਼ਾਹਕੋਟ ਦੇ ਨਜਦੀਕ
Noor pur village is near my village right situated at border of indian Punjab
Heart touching story❤
Bahut shni film rona aa janda
Hollywood movie partition v bani aa
Bahut dardnak satory hae enne dukhdaek ghata bapre hae
Bhai ji Jalandhar de Lage pind kehra c .eh kyon nahi dassia.
Bagga pind near shahkot manggi bagga pind kabddi khadari de pind
19:53 bilkul sahi kahani dsi ena ne.... Jalandhar,nakoder road te jeda pind aa..buta pind odi story aa eh??? please reply krna je kise nu pta howe ta
Veere main ta kabaddi matches ch commentator nu sunya kehnde jad oh player mangi bagga pind da zikar karde k buta singh mangi huna de bagge pind da c shahkot kol
Q awe chwla Mari jande .sare.boota awe ni gala kadda
Hrart ❤ touching story
👍
ਬਹੁਤ ਵਧੀਆ ਜਾਣਕਾਰੀ ਜੀ ❤❤
Sir ਜੈਨਬ ਬਾਰੇ ਦੱਸੋ ਹੁਣ ਕਿਥੇ ਰਹਿਦੀ ਹੈ
ਹੁਣ ਤਾਂ ਬਜ਼ੁਰਗ ਹੋਕੇ ਦੁਨੀਆ ਤੋ ਚਲੇ ਗਏ ਹੋਣੇ ਨੇ। 1957 ਵਿੱਚ ਤਾਂ ਬੂਟਾ ਸਿੰਘ ਦੀ ਮੌਤ ਹੋ ਗਈ ਸੀ।
@@baseballfan88888butta singh te aap sucide kr gia c pr oh te honi odi age v ghat c
Bahut dukh bhari kahani 😢😢😢😢
badi he rongte karan vali kahani hai😢😢😢😢😢
Sahi keha ji
ਬਾਈ ji ਕੈਰੋਂ ਬਾਰੇ ਹੋਰ ਜਾਣਕਾਰੀ ਦਿਓ
Mae ehe film 1999 de pehle month bathede udang saneme vitch bathende dekhe c last vitch sara sanema hall dea ankha vitch hanju se
Truth story
Good movie c i remember it again tuhada karn
Pind kehda si Pakistan ch
Santpura Sangriye kol wala k bai
@@jagseersingh4395 tenu kida pta?
Ehe satory de bane film duneya te raj karuge kese den sahed a mohabt buta Singh rehnde duneya tak. Name chalega buta Singh da sdha lae Ammar ho gaeya buta Singh
Butta Singh bagga pind dist jalander near shakot da c
es movie vich mere cousin da ve ik chota ja role hai.
ਇਕ ਕਿਤਾਬ ਇਸਰਤ ਰਮਾਨੀ ਨੇ ਵੀ ਲਿਖੀ ਸੀ ਇਹਨਾਂ ਤੇ ਸ਼ਾਇਦ ਮੁਹੱਬਤ ਸੀ ਨਾ ਉਹਦਾ। ਬੋਹਤ ਚਿਰ ਪਹਿਲ ਪੜੀ ਸੀ। ਬੂਟੇ ਨੂੰ ਕੁੜੀ ਨੇ ਚਿਠੀ ਪਾਕੇ ਸੱਦਿਆ ਤਾਂ ਗਿਆ ਸੀ
ਇਹ ਦੱਸੋ ਕਿ ਇਹ ਕਿਤਾਬ ਕਿਹੜੀ ਭਾਸ਼ਾ ਵਿੱਚ ਆ ਤੇ ਕਿਥੋਂ ਮਿਲੂਗੀ
So sad 😢😢
Yasda de prchhave book read kro
Punjab de ujade ch gujratian da poora yogdaan riha
😢😢🌹
Very tragic end 🔚😢
ਅੱਜ ਫੇਰ ਰੋਣਾ ਆਗਿਆ 😓😓
Bagga pind da c boota zainab ismalpur wal c pind uss da close mehtpur wal
Bagga jihra Sahkot Tehseel vich wa ..oh pind
Zainab was heartless She left Buta Singh and her own daughter to their fate Ungrateful woman
🎉
Best
❤❤
Pher jainab da key banaya?ohday baray kissay nu patta?