Dr. Manmohan Singh ਨੂੰ ਚਿੱਠੀਆਂ ਲਿਖਣ ਵਾਲੇ Professor Harjap Singh Aujla ਨੇ ਸੁਣਾਏ ਦਿਲਚਸਪ ਕਿੱਸੇ

Поделиться
HTML-код
  • Опубликовано: 20 янв 2025

Комментарии • 9

  • @surinderkaurnihal8347
    @surinderkaurnihal8347 19 дней назад +6

    ਹੀਰਿਆਂ ਦੀ ਪਰਖ ਜੌਹਰੀ ਨੂੰ ਹੁੰਦੀ ਹੈ। ਪ੍ਰੋਫੈਸਰ ਹਰਜਾਪ ਸਿੰਘ ਔਜਲਾ ਜੀ ਜੌਹਰੀ ਹਨ।
    ਅੱਜ ਕਈ ਉਹ ਗੱਲਾਂ ਪਤਾ ਲੱਗੀਆਂ ਹਨ।
    ਅੱਜ ਤੋਂ ਪਹਿਲਾਂ ਜੀਹਨਾਂ ਦੀ ਜਾਣਕਾਰੀ ਨਹੀਂ ਸੀ।
    ਧੰਨਵਾਦ ਪ੍ਰੋਫ਼ੈਸਰ ਔਜਲਾ ਜੀ ਅਤੇ ਸੰਦੀਪ ਲਾਧੂਕਾ ਜੀ।🙏🙏💐

  • @surindersinghfauji9141
    @surindersinghfauji9141 19 дней назад +5

    ਪ੍ਰੋਫੈਸਰ ਹਰਜਾਪ ਸਿੰਘ ਜੀ ਤੁਸੀ ਸਤਿਕਾਰ ਯੋਗ ਸਵਰਗਵਾਸ ਸਾਬਕਾ ਪ੍ਰਧਾਨ ਮੰਤਰੀ ਜੀ ਸਰਦਾਰ ਬਹਾਦਰ ਸਰਦਾਰ ਮਨਮੋਹਨ ਸਿੰਘ ਜੀ ਬਾਰੇ ਪਿਆਰ ਨਾਲ ਦੱਸਿਆ। ਵਾਕਿਆ ਹੀ ਸਰਦਾਰ ਮਨਮੋਹਨ ਸਿੰਘ ਜੀ ਬਹੁਮੁਲਾ ਹੀਰਾ ਸਨ ਜੋ ਦੇਸ ਵਾਸੀਆਂ ਨੂੰ ਛੱਡ ਕੇ ਗੁਰਚਰਨਾ ਪਾਸ ਚਲਿਆ ਗਿਆ ਤੇ ਜਾਂਦਾ ਹੋਇਆ ਸਿੱਖ ਕੌਮ ਦਾ ਸਿਰ ਸਾਰੀ ਦੁਨੀਆਂ ਵਿੱਚ ਉਚਾ ਕਰ ਗਿਆ।
    ਪ੍ਰੋਫੈਸਰ ਸਾਹਿਬ ਜੀ ਮੈ ਤੁਹਾਡੇ ਮੂੰਹੋਂ ਡਾਕਟਰ ਮਨਮੋਹਨ ਸਿੰਘ ਜੀ ਦੀ ਅਸਲੀਅਤ ਸੁਣਕੇ ਬਾਗੋ ਬਾਗ ਹਾਂ।🙏💅🌹

  • @graniteworld9116
    @graniteworld9116 19 дней назад +3

    A great personality Sardar Manmohan Singh jee

  • @SurinderSurinder-jf6mh
    @SurinderSurinder-jf6mh 19 дней назад +2

    Dr Manmohan Singh ji great personality and satgur nanak dev ji de Asli Sikh

  • @MrJatCreations
    @MrJatCreations 19 дней назад +3

    Thanks for enlightening about Our Prime Minister Sardar Manmohan Singh Ji.

  • @jarnailbrar5121
    @jarnailbrar5121 18 дней назад +1

    D R manmohan singh ❤❤❤❤❤❤❤

  • @ranjitkaur9813
    @ranjitkaur9813 18 дней назад

    ਉਰਦੂ ਸਰਵਿਸ ਦਿਲੀ ਇੰਨਾ ਵਧੀਆ ਪ੍ਰੋਗਰਾਮ ਮੁੱਢੋਂ ਹੀ ਬੰਦ ਕਰ ਦਿਤਾ ਹੈ।ਪਤਾ ਨਹੀਂ ਕਿਉਂ
    ਉਰਦੂ ਸਰਵਿਸ ਚਲਵਾਉਣ ਦੀ ਕਿਰਪਾਲਤਾ ਕਰੋ ਪ੍ਰੋਫ਼ੈਸਰ ਸਾਹਿਬ ਜੀ

    • @harjapaujla8093
      @harjapaujla8093 День назад

      Amritsar 103.6 FM broadcasts first transmission of Urdu Service from 10:00 am to 1:00 pm instread of starting from 9:30 am. It carries the second transmission from 3:00 pm to 5:00 pm. But AIR Amritsar totally omits the entire transmission from 9:30 pm to 1:00 am, which is outrageous. We should first get the 3rd transmission restored in entirety. Amritsar must get a second channel for local radio service (LRS) in old Punjab's Central Punjabi. We have to fight for a full fledged studio and administration building plus three channels for the 1) External Service 2) LRS channel 3) Vividh Bharati Entertainment Channel. It is an uphill task, but I am not losing heart, I am fighting and continue to fight on.