ਆਸਟ੍ਰੇਲੀਆ ਦੇ ਸਕੂਲਾਂ 'ਚ ਗੋਰੇ ਬੱਚੇ ਪੰਜਾਬੀ ਬੱਚਿਆਂ ਨਾਲ ਕਿਹੋ ਜਿਹਾ ਕਰਦੇ ਨੇ ਸਲੂਕ? ਜਾਣਨ ਲਈ ਸੁਣੋ ਪੂਰੀ ਗੱਲਬਾਤ!

Поделиться
HTML-код
  • Опубликовано: 6 янв 2025

Комментарии • 19

  • @inderjitgill7800
    @inderjitgill7800 10 дней назад +2

    ਬੱਚੇ ਇਥੇ ਜਨਮੇ ਫਸ ਜਾਂਦੇ ਸਕੂਲ ਵਿੱਚ ਤਾਂ ਸਭ ਇਸੇ ਤਰ੍ਰਾਂ ਹੁੰਦਾ ਮਾਂ ਬਾਪ ਕੰਮ ਫਸੇ ਬਹੁਤ ਸੋਹਣੀ ਬੋਲਦੇ ਹੋ
    ਪੁਤਰ ਜੀ ਜੇ ਪੇਪਰ ਨਹੀ ਕਹਿ ਹੋਇਆ ਤਾਂ ਕੋਈ ਨਹੀ ਚਡੀਗੜ ਪੜਦੇ ਬੱਚੇ ਪੇਪਰ ਨਹੀ ਬੋਲਣਗੇ ਸ਼ਾਬਸ਼ ਦਿਆ ਕਰੋ ਤਾਂ ਕੇ ਉ ਅਗੇ ਹੋਰ ਚੰਗਾ ਕਰਨ ਬੱਚੇ ਫਿਰ ਵੀ ਬਹੁਤ ਵਧੀਆ ਕਰਦੇ ਇਨਾਂ ਦੇਸ਼ਾ ਵਿੱਚ ਆਏ ਹਾਂ ਇਥੇ ਰਹਿਣਾ ਇਥੇ ਖਾਣਾ ਫਿਰ ਬੋਲਦੇ ਸੋਹਣੀ ਪੰਜਾਬੀ ਧੰਨਵਾਦ ਜੀ

  • @balwantsingh8069
    @balwantsingh8069 11 дней назад +1

    ਵਧੀਆ ਲੱਗਿਆ ਪਰ ਇੱਕ ਬਹੁਤ ਜ਼ਰੂਰੀ ਗੱਲ ਹੈ ਕਿ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਜਰੂਰ ਸਿਖਲਾਈ ਜਾਵੇ। ਜਿਵੇਂ ਇਹ ਬੱਚਾ ਅੰਗਰੇਜ਼ੀ ਜ਼ਿਆਦਾ ਤੇ ਪੰਜਾਬੀ ਘੱਟ ਬੋਲ ਰਿਹਾ ਹੈ। ਪ੍ਰੋਗਰਾਮ ਵਧੀਆ ਲੱਗਿਆ ਧੰਨਵਾਦ ਹੈ ਜੀ।

  • @ramsingh3611
    @ramsingh3611 13 дней назад +6

    ਵੀਰ ਜੀ ਇਸ ਤਰ੍ਹਾਂ ਦੇ ਵੀਡੀਓ ਬਣਾਉਣ ਤੋਂ ਪਹਿਲਾਂ ਬੱਚਿਆਂ ਨੂੰ ਥੋੜ੍ਹਾ ਜਿਹਾ ਵਿਸ਼ੇ ਬਾਰੇ ਜਾਣਕਾਰੀ ਜ਼ਰੂਰ ਦੇਇਆ ਕਰੋ, ਬਾਕੀ ਪ੍ਰੋਗਰਾਮ ਬਹੁਤ ਵਧੀਆ ਤੇ ਵਧੀਆ ਉਪਰਾਲਾ, ਪ੍ਰਮਾਤਮਾ ਦਾਇਆ ਕਰਨ ਸਭਨਾਂ ਜੀਆਂ ਤੇ

  • @palwindersingh-q9m
    @palwindersingh-q9m 13 дней назад +2

    Bahut vadhia lagga program veer ji 🙏

  • @jaswindersinghaujla2734
    @jaswindersinghaujla2734 2 дня назад

    Great 👍 ❤

  • @gulzarsingh1498
    @gulzarsingh1498 13 дней назад +2

    Very good interview

  • @yadwindersingh-rw2de
    @yadwindersingh-rw2de 13 дней назад +1

    Very good job ❤❤🎉

  • @HarbansSingh-pc7fc
    @HarbansSingh-pc7fc День назад

    ਸਾਡੇ ਸਕੂਲ ਵਿੱਚ ਕੰਮ ਨਾ ਕਰਨ ਦੀ ਸਜ਼ਾ ਘੱਟ ਮਿਲਦੀ ਸੀ, ਪਰ ਜੇ ਟੂਸ਼ਨ ਨਾ ਲੱਗਨ ਕਰਕੇ, ਡੰਡੇ ਜ਼ਿਆਦਾ ਪੈਂਦੇ ਸੀ।

  • @balwantkaursohi5506
    @balwantkaursohi5506 13 дней назад +1

    ਵਿਚਾਰ of the day

  • @GurpalSingh-qo9qc
    @GurpalSingh-qo9qc 13 дней назад +3

    ਕੀ ਐਨ ਆਰ ਆਈਜ਼ ਆਪਣੇ ਪੰਜਾਬ ਦੇ ਬੱਚਿਆਂ ਨੂੰ ਸੰਭਾਲਣ ਦੈ ਲਈ ਵੱਲਡ ਪੱਧਰ ਦੀ ਸਿੱਖਿਆ ਮਿਲ ਸਕੇ ਸਕੂਲ ਬਣਾਉਣ ਟੀਚਰ ਵੀ ਵਿਦੇਸ਼ਾਂ ਦੇ ਵਿੱਚੋ ਤਜਰਬੇ ਵਾਲੇ ਹੋਣ ਫਿਰ ਪੰਜਾਬ ਦੇ ਬੱਚੇ ਪੜ੍ਹ ਸਕਣਗੇ

  • @amarjitkaur3633
    @amarjitkaur3633 12 дней назад +3

    DON'T SAY KHOONJA, SAY CORNER.
    AVTAR SANGHA SYDNEY

  • @sgl8191
    @sgl8191 13 дней назад +1

    Paper means test of read sylabus.

  • @Kings_fhclan
    @Kings_fhclan 13 дней назад

    Nice

  • @baljindersingh1184
    @baljindersingh1184 13 дней назад +2

    ਪੇਪਰ ਦੀ ਥਾਂ exam ਸਤਿ ਬੋਲੋ।

  • @amarjitkaur3633
    @amarjitkaur3633 12 дней назад +2

    Don't use CHHITTAR

  • @amarjitkaur3633
    @amarjitkaur3633 12 дней назад +1

    Say EXAM, not PAPER.
    AVTAR SANGHA SYDNEY

  • @parneetkaur2297
    @parneetkaur2297 12 дней назад

    Murga 😂 yes true 😂

  • @DilbagsinghJhajj
    @DilbagsinghJhajj 11 дней назад

    ਟੇਲਟ ਕੀ ਸੀ

  • @r.jawandha5343
    @r.jawandha5343 13 дней назад +5

    ਬਾਈ ਜੀ ਆਪਾਂ ਤਾਂ ਬਹੁਤ ਡੰਡੇ ਖਾਧੇ ਨੇਂ ਮਾਸਟਰਾਂ ਤੋਂ 😅