ਸਾਡਾ ਸਿੱਖ ਸਮਾਜ ਕਿਸ ਪਾਸੇ ਤੁਰਿਆ! | Bhai Sarbjit Singh Dhunda

Поделиться
HTML-код
  • Опубликовано: 20 дек 2024

Комментарии • 166

  • @rsingh6115
    @rsingh6115 4 месяца назад +3

    ਬਹੁਤ ਵਧੀਆ ਸੁੰਦਰ ਵਿਚਾਰ ਭਾਈ ਸਾਹਿਬ ਦੇ 43:00 ਤੋਂ 45:00 ਵਿੱਚ ❤ ਦੀਵਾਨ ਸਾਰਾ ਵਧੀਆ ❤

  • @ministories_narinder_kaur
    @ministories_narinder_kaur 8 месяцев назад +12

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ ਲੁਧਿਆਣਾ

  • @roshansingh85
    @roshansingh85 8 месяцев назад +11

    ਧੰਨਵਾਦ ਜੀ ਸਿੰਘ ਸਾਹਿਬ ਜੀ

  • @gurcharansingh6064
    @gurcharansingh6064 8 месяцев назад +5

    ਹੋਣੇ ਅਮਲਾ ਦੇ ਨਾਲ ਨਬੇੜੇ ਜਾਤ ਕਿਸੇ ਪੁੱਛਣੀ ਨਹੀ ਸੱਚ ਹੈ ਜੀ❤❤❤❤❤

  • @yadwindersingh2060
    @yadwindersingh2060 8 месяцев назад +8

    ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫ਼ਤਹਿ

  • @RAJASingh-xk8fh
    @RAJASingh-xk8fh 3 месяца назад

    Waheguru ji waheguru ji waheguru ji waheguru ji waheguru ji waheguru ji waheguru ji waheguru ji

  • @kirpalsinghghuman1773
    @kirpalsinghghuman1773 8 месяцев назад +12

    ਭਾਈ ਸਾਹਿਬ ਜੀ ਗੁਰੂ ਮਰਿਆਦਾ ਅਨੁਸਾਰ ਤਰਕਸ਼ੀਲ ਕਥਾ ਕਰਦੇ ਹਨ। ਗੁਰੂ ਨਾਨਕ ਸਾਹਿਬ ਜੀ ਦੀਆਂ ਚਾਰ ਉਦਾਸੀਆਂ ਦਾ ਮਕਸਦ ਵੀ ਐਸਾ ਹੀ ਸੀ।

  • @jagdevsingh5035
    @jagdevsingh5035 3 месяца назад +1

    ਬਹੁਤ ਹੀ ਵਧੀਆ ਵਿਚਾਰ ਹਨ ਜੀ 🙏

  • @gursewaksingh953
    @gursewaksingh953 6 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
    ❤🎉🎉❤🎉🎉❤🎉🎉❤🎉🎉❤

  • @ginderkaur6274
    @ginderkaur6274 8 месяцев назад +3

    ਬਹੁਤ ਵਧੀਆ ਜਾਣਕਾਰੀ ਭਾਈ ਸਾਹਿਬ ਵਾਹਿਗੁਰੂ ਮਿਹਰ ਕਰਨ

  • @prabhjotkaur629
    @prabhjotkaur629 8 месяцев назад +3

    ਵਾਹਿਗੁਰੂ ਬੇਅੰਤ ਕਿਰਪਾ ਕਰਨ🎉ਵਾਹਿਗੁਰੂ ਹਮੇਸ਼ਾ ਅੰਗ ਸੰਗ ਸਹਾਈ ਰਹੇ ਜੁਗ ਜੁਗ ਜੀਉ 🙏🙏👍👍👌👌🙏🙏

  • @BhupinderSingh-c9s
    @BhupinderSingh-c9s 8 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ🙏

  • @harpalsingh5181
    @harpalsingh5181 8 месяцев назад +5

    ਚੜ੍ਹਦੀ ਕਲਾ ਵਿਚ ਰੱਖਣ ਜੀ ਦਸਵੇ ਪਾਤਸ਼ਾਹ ਤਹਾਨੂੰ

  • @jaggasidhus123
    @jaggasidhus123 8 месяцев назад +6

    ਧੰਨਵਾਦ ਜੀ

  • @shangarasingh7786
    @shangarasingh7786 8 месяцев назад +9

    ਬਹੁਤ ਵਧੀਆ ਵਿਚਾਰ ਨੇ ਭਾਈ ਸਾਹਿਬ ਜੀ

  • @BalveerSingh-em8ct
    @BalveerSingh-em8ct 4 месяца назад +1

    Satnam Shiri waheguru❤❤

  • @ranjitsingh8983
    @ranjitsingh8983 3 месяца назад +2

    Wahaguru ji ji

  • @Bawarecordsofficial
    @Bawarecordsofficial 8 месяцев назад +3

    ਵਾਹਿਗੁਰੂ ਜੀ 🙏🙏

  • @jagdishsingh0210
    @jagdishsingh0210 8 месяцев назад +4

    🙏🙏ਵਾਹਿਗੁਰੂ ਜੀ ਕਾ ਖਾਲਸਾ! ਵਾਹਿਗੁਰੂ ਜੀ ਕੀ ਫ਼ਤਹਿ 🙏🙏

  • @gurdeepkaur7895
    @gurdeepkaur7895 8 месяцев назад +3

    🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏

  • @RanjitSingh-ev2wi
    @RanjitSingh-ev2wi 8 месяцев назад +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪਾਈ ਸਹਾਬ ਜੀ

  • @gurdevkaur1209
    @gurdevkaur1209 7 месяцев назад +1

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @darbarasingh7104
    @darbarasingh7104 7 месяцев назад +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @manjitkaurpelia3506
    @manjitkaurpelia3506 8 месяцев назад +3

    Waheguru ji waheguru ji waheguru ji waheguru ji ka khalsa waheguru ji ki Fateh 🎉🎉🎉🎉🎉❤❤❤❤❤

  • @Blessingsofsatguru
    @Blessingsofsatguru 3 месяца назад +5

    Shukriya mere satguru ji 🤲🤲

  • @jaswindersingh-j5u1p
    @jaswindersingh-j5u1p 8 месяцев назад +4

    ਵਾਹਿਗੁਰੂ

  • @JarnailSingh-zd4jy
    @JarnailSingh-zd4jy 8 месяцев назад +4

    Satnam Siri waheguru Ji Nimrta bakshis karna ji

  • @JasvirSidhu71
    @JasvirSidhu71 8 месяцев назад +2

    ਵਾਹਿਗੁਰੂ ਜੀ

  • @MSingh-ue5wf
    @MSingh-ue5wf 8 месяцев назад +1

    ਬਿਲਕੁਲ ਸੱਚ ਵੀਰ ਜੀ ਸਲੂਟ ਆਪ ਜੀ ਨੂੰ 💎👌👍💯✅️🌹

  • @seeratkaur4402
    @seeratkaur4402 8 месяцев назад +6

    ਬਹੁਤ ਵਧੀਆ ਵੀਰ ਜੀ

  • @Gurdeepsingh-v3j
    @Gurdeepsingh-v3j 7 месяцев назад +1

    ਬਹੁਤ ਵਧੀਆ ਗੱਲ ਹੈ ਜੀ

  • @majhewalleshorts628
    @majhewalleshorts628 7 месяцев назад +2

    ਭਾੲੀ ਸਾਬ ਜੀ ਤੁਹਾਡੀਆਂ ਗੱਲਾਂ ਵਿਚ ਸੱਚਾਈ ਹੈ 💯 ਬਿਲਕੁਲ ਸਹੀ ਕਿਹਾ ਸਾਡਾ ਹਾਲ ਇਹੋ ਜਿਹਾ ਹੀ ਹੈ.. ਤੁਸੀਂ ਬਹੁਤ ਵਧੀਆ 👌 👌 ਉਪਰਾਲਾ ਕਰ ਰਹੇ ਹੋ ਧੰਨਵਾਦ ਜੀ ਪ੍ਰਗਟ ਸਿੰਘ ਤਰਨਤਾਰਨ* ਤੋਂ

  • @NarinderSingh-kt8qq
    @NarinderSingh-kt8qq 8 месяцев назад +2

    Waheguru ji waheguru ji ❤🙏🙏🙏🙏🙏❤️👏👏👏👏👏❤️❤️❤️❤️❤️🌹🌹🌹🌹🌹🌹🌷🌷🌷🌷🌷🌷

  • @Namol123
    @Namol123 4 месяца назад

    ਵਾਹਿਗੂਰੂਜੀਕਾਖਾਲਸਾਵਾਹਿਗੂਰੂਜੀਕੀਫਤਿਹ

  • @ManjeetKaur-fm2lo
    @ManjeetKaur-fm2lo 8 месяцев назад +4

    Waheguru ji

  • @Jeeta202
    @Jeeta202 16 дней назад

    ਧੂੰਦਾ ਸਾਬ 🙏🙏

  • @RAMparkashSinghRAMparkashSingh
    @RAMparkashSinghRAMparkashSingh 7 месяцев назад +1

    ੧ ਓ ਸਤਿਨਾਮੁ ।
    ਵੀਰਾ ਜੀ ਆਮ ਦੇਖਣ ਨੂੰ ਮਿਲਿਆ ਪਿੰਡਾਂ ਕਸਬਿਆਂ ਵਿੱਚ ਮੁਆਫ ਕਰਨਾ ਸਾਡੇ ਸਮਾਜ ਵਿੱਚ ਇਸ ਤਰ੍ਹਾਂ ਦੀ ਰੀਤ ਚਲਾਈ ਜਾ ਰਹੀ ਹੈ ।
    ਜਿੱਥੇ ਮਹਾਰਾਜ ਜੀ ਵੱਲੋਂ ਇਹ ਲਿਖਿਆ ਗਿਆ ਗੁਰ ਪ੍ਰਸਾਦਿ। ਜਪੁ ਨੂੰ ਛੱਡ ਕੇ ਪ੍ਰਸਾਦਿ ਛੱਕਣ ਤੱਕ ਹੀ ਸੀਮਤ ਰਹਿ ਗਏ ਹਨ ।
    ਕਈ ਥਾਵਾਂ ਤੇ ਨਿਮਾਣੇ ਜਿਹੇ ਭਗਤ ਭਾਵ ( ਸਿੱਖ ਜਾਂ ਸਿੰਘ ) ਕਹਿ ਲਈਏ ਭਾਸ਼ਾ ਦਾ ਹੀ ਅੰਤਰ ਹੈ ਸੁਣਨ ਨੂੰ ਮਿਲਿਆ ਜਦ ਭੋਗ ਦੀ ਸਮਾਪਤੀ ਹੁੰਦੀ ਹੈ ਅਰਦਾਸ ਤੋਂ ਬਾਅਦ ਹੁਕਨਾਮਾ ਸਮਾਪਤ ਹੁੰਦਾ ਹੈ ।
    ਤਾਂ ਕਈ ਗਿਆਨੀ ਸਿੰਘ ੧ ਓ ਕਰਤਾ ਪੁਰਖ ਗੁਰ ਪ੍ਰਸਾਦਿ ਜਪੁ ਤੇ ਸਮਾਪਤ ਹੁੰਦੀ ਹੈ ਤਾਂ ਗੁਰ ਪ੍ਰਸਾਦਿ ਜਪੁ ਸ਼ਬਦ ਕਹਿੰਦੇ ਹੀ ਨਹੀਂ ।
    ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ ਜੀ
    ਵਾਹਿਗੁਰੂ ਜੀ ਕਾ ਖਾਲਸਾ ।
    ਵਾਹਿਗੁਰੂ ਜੀ ਕੀ ਫਤਹਿ ।
    ਧੰਨਵਾਦ ਸਹਿਤ ।

  • @silversinghsilver2961
    @silversinghsilver2961 8 месяцев назад +1

    ਵਾਹਿਗੁਰੂ ਜੀ ਮੇਹਰ ਕਰਨ ਜੀ

  • @baldevsingh1705
    @baldevsingh1705 8 месяцев назад +3

    veery nice wehaguru ji

  • @alhequoqcrp3205
    @alhequoqcrp3205 8 месяцев назад +4

    ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ ਵਹਿਗੁਰੂ

  • @BalvirSingh-ss3pd
    @BalvirSingh-ss3pd 4 месяца назад

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ। ਜਨਤਾ ਨੂੰ ਜਾਗਰੂਕ ਕਰ ਰਹੇ ਹੋ। ਆਪਣੀ ਸਿਹਤ ਖ਼ਿਆਲ ਰਖੋ ਜੀ।

  • @BhupindersinghPannu-ei4vs
    @BhupindersinghPannu-ei4vs 8 месяцев назад +2

    Waheguru waheguru ji 🙏

  • @gurnoorsinghsingh5676
    @gurnoorsinghsingh5676 8 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤❤

  • @harmindersingh4095
    @harmindersingh4095 3 месяца назад

    Very good baba ji🎉

  • @shindersattowalia5128
    @shindersattowalia5128 8 месяцев назад +1

    Waheguru ji 🙏🙏
    Waheguru ji 🙏

  • @sarabjitchhina5833
    @sarabjitchhina5833 7 месяцев назад

    ੴ☬🙏
    *WAHEGURU JI KA KHALSA*
    *WAHEGURU JI KI FATEH* 🙏ੴ☬

  • @RajbirSingh-gm9tg
    @RajbirSingh-gm9tg 8 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 👏

  • @BillaJaan-w8y
    @BillaJaan-w8y 8 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ❤❤❤❤❤

  • @KulwantSingh-v6k
    @KulwantSingh-v6k 3 месяца назад

    Thanks Kulwant Dehlon

  • @jaipaljaipaul7449
    @jaipaljaipaul7449 8 месяцев назад +3

    ਘਰਿ ਮੇ ਘਰਿ ਦਿਖਾਅ ਦੇ , ਸੋਅ ਸਤਿ ਗੁਰ ਪੁਰਖ ਸੁਜਾਣੁ...? ਮਾਂ ਦੀ ਕੁੱਖ ਤੇ ਮਾਂ ਦਾ ਦੁੱਧ , ਸਿਰਜਨਹਾਰ ਦਾ ਲੰਗਰ ਤੇ ਰੈਨ ਬਸੇਰਾ , ਕੋਈ ਵਸਤੂ ਬਜ਼ਾਰੂ ਨਹੀਂ...?

  • @NarinderSingh-ol3ps
    @NarinderSingh-ol3ps 4 месяца назад

    Sachi gal ena babean nu chubdi hai waheguru 6

  • @SarbjeetDeol-fp1rh
    @SarbjeetDeol-fp1rh 8 месяцев назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਧੰਨ ਧੰਨ ਹੋ ਵੀਰ ਜੀ ਤੁਸੀ

  • @rajwinderkaurcheema
    @rajwinderkaurcheema 3 месяца назад

    ❤❤

  • @Ramanjot-creativity
    @Ramanjot-creativity 8 месяцев назад

    Good ਵਿਚਾਰ ਭਾਈ ਸਾਹਿਬ ਜੀ 🙏👍

  • @HarwinderKumar-ql4hz
    @HarwinderKumar-ql4hz 8 месяцев назад

    Sab to vadia vichar aa bhai sahib ji hona de 🙏

  • @palwinderghumman6361
    @palwinderghumman6361 8 месяцев назад

    Waheguru ji kirpa kro veer you are heroour comunti

  • @AmarjeetSingh-yt2jf
    @AmarjeetSingh-yt2jf 8 месяцев назад

    Very nice. True thoughts. Thanks

  • @NarinderSingh-kt8qq
    @NarinderSingh-kt8qq 8 месяцев назад

    👌👌👌👍👍👍❤️❤️❤️❤️❤️waheguru ji ❤️🙏🙏🙏🙏🙏❤️

  • @BHULLARSaab-j8k
    @BHULLARSaab-j8k 8 месяцев назад +35

    ਗੱਲਾ ਸੱਚਾਈ ਏ ਵਾਹਿਗੁਰੂ

  • @Nahal-S
    @Nahal-S 8 месяцев назад

    Waheguru ji ka Khalsa waheguru ji ki Fateh

  • @SurenderSingh-pp8ui
    @SurenderSingh-pp8ui 8 месяцев назад

    Waheguru ji Waheguru ji Waheguru ji Waheguru ji Waheguru ji 🙏

  • @manteksingh9977
    @manteksingh9977 Месяц назад

    Giant ji bilkul right bol Rahe ho

  • @HarinderKaur-c9g
    @HarinderKaur-c9g 8 месяцев назад

    Waheguru ji waheguru ji waheguru ji waheguru ji waheguru ji

  • @sunitamahey3598
    @sunitamahey3598 4 месяца назад

    Good 👍

  • @MangalSimgh-k4j
    @MangalSimgh-k4j 8 месяцев назад

    Satnam waheguru waheguru Ji

  • @shivanisharma5562
    @shivanisharma5562 4 месяца назад +2

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ, ਇਸ ਗੂੰਡੇ ਬੀਜੇਪੀ ਲੀਡਰ ਤੋਂ ਰੱਬ ਵੀ ਡਰਦਾ ਹੈ,😮😮😮😢

  • @LokrajSingh-e9q
    @LokrajSingh-e9q 8 месяцев назад

    Waheguru Waheguru sandhu Melbourne

  • @jatindersingh-ni8mw
    @jatindersingh-ni8mw 8 месяцев назад +1

    Good ji

  • @balwindersingh1124
    @balwindersingh1124 7 месяцев назад

    Bilkul Sach keha ji

  • @Sarbjitkaur-t8x
    @Sarbjitkaur-t8x 7 месяцев назад

    ❤❤❤❤ ❤

  • @parmindertoor6028
    @parmindertoor6028 8 месяцев назад

    he is Great person .GOD bless him

  • @GurmeetKaur-pn3ln
    @GurmeetKaur-pn3ln 8 месяцев назад

    Waheguru

  • @RavinderKaur_63
    @RavinderKaur_63 7 месяцев назад

    Ravinder Kaur Bhagtana Waheguru Ji

  • @harpreetkaur7452
    @harpreetkaur7452 4 месяца назад

    Wahguru g❤❤🙏🙏🙏🙏🙏🌹🌹🌹🌹🌹

  • @jaipaljaipaul7449
    @jaipaljaipaul7449 8 месяцев назад

    ਜੋ ਚਿਹਰੇ , ਅੱਖਾਂ ਬੰਦ ਕਰਨ ਤੋਂ ਬਾਅਦ ਵੀ ਦਿਸਦੇ ਹਨ ❓ ਉਹ ਆਮ ਨਹੀਂ ਖ਼ਾਸ ਹੁੰਦੇ ਹਨ ❓ ਆਪੋਂ ਆਪਣੇ ❓ ਕਰਿ ਇਸਨਾਨੁ , ਸਿਮਿਰ ਪ੍ਰਭ ਆਪਣਾਂ , ਮੰਨ ਤੰਨ ਭਏ ਆਰੋਗਾ ❓ ਆਸਤਿਕ , ਨਾਸਤਿਕ ਤੇ ਭਾਵਨਾਤਮਕ ਸ਼ਰੀਰ ਸਕੇਂ ਭਰਾਂ , ਅਸਲੀਅਤ ਛੋੜ ਹੋਏ ਖਫ਼ਾ ❓ ਹਰਿ ਸਕੂਲ ਦੀ ਹਰਿ ਕਲਾਸ ਦਾ ਮੁਨੀਟਰ , ਕਾਬਲੀਅਤ ਤੇ ਅਧਾਰਿਤ...? ਟੀਚਰ,ਸ਼ਪਾਰਸੀ, ਹੁਕਮਰਾਨ ਦਾ ਪਟੇ ਯਾ ਵਰਦੀ ਧਾਰੀ ਵੀ ਹੋ ਸਕਦਾ ਹੈ ❓ ਵੋਟ ਰਾਜ ਯਾ ਮਤਦਾਨ , ਬੇਅਕਲੀਆ ਦੀ ਪਹਿਚਾਣ ❓ ਕਾਬਲੀਅਤ ਛੋੜ ਕਾਅਬਾ ਪ੍ਰਵਾਨ , ਨਿਰਮਾਣ, ਮੱਤਦਾਨ ❓

  • @SinghSardar-ej3ft
    @SinghSardar-ej3ft 8 месяцев назад

    Nice Vechar Ber Je

  • @jaipaljaipaul7449
    @jaipaljaipaul7449 8 месяцев назад

    ਜਿਸ ਮਿਲਿਆ , ਮੰਨ ਹੋਏ ਆਨੰਦ , ਤਿਸ ਸਤਿਗੁਰੂ ਕਹੀਏ...? ੧ਓ ਤੋਂ ੭ ਗੁਰੂ ਪ੍ਰਸ਼ਾਦ...? ਹਰਿ ਇੱਕ ਵਚਨ ਸ਼ਬਦ ਬੋਲਣ ਵਾਲੇ ਸ਼ਰੀਰ , ਧਰਤੀ ਤੇ ਬੋਝ...? ਨਾਨਕ ਨਾਮ ਚੜ੍ਹਦੀ ਕਲਾ , ਤੇਰੇ ਭਾਣੇ ਸਰਬੱਤ ਦਾ ਭਲਾ...? ਸਰਬੱਤ ਦਾ ਭਲਾ ਮੰਗਣ ਤੋਂ ਬਾਅਦ ,ਇੱਕਾ ਦੁੱਕਾ ਨਾਂਮ ਲੇਣੈ ,ਪੂਰੇ ਸ਼ਬਦਾਂ ਦੀ ਨਿਖੇਧੀ...?

    • @sarbatdabhala19924
      @sarbatdabhala19924 8 месяцев назад

      jaipaljaipaul ji ਗੁਰਬਾਣੀ ਦਾ ਸ਼ਬਦ ਇਸ ਤਰਾਂ ਹੈ ,
      ( ਜਿਸੁ ਮਿਲਿਐ ਮਨਿ ਹੋਇ ਅਨੰਦੁ ; ਸੋ ਸਤਿਗੁਰੁ ਕਹੀਐ ।।
      ਜੈ ਸ਼ਬਦ ਸਹੀ ਨਹੀਂ ਲਿਖਣਾ ਆਉਂਦਾ ਨਾ ਲਿਖਿਆ ਕਰੋ , ਆਪਣੀ ਮਰਜੀ ਨਾ ਕਰਿਆ ਕਰੋ

  • @sardajijagmohan3191
    @sardajijagmohan3191 7 месяцев назад

    ਇਹ ਗੱਲਾਂ ਸ਼ਹਿਰੀਆਂ ਨੂੰ ਸਮਝਾਉ । ਮਜਦੂਰਾਂ ਨੇ ਕੋਠੀ ਪਾਕੇ ਪੂਰਾ ਘਰ ਨੂੰ ਰੋਸ਼ਨੀ ਦਿੱਤੀ। ਉਹੀ ਮਜਦੂਰ ਭੁੱਲ ਭੁਲੇਖੇ ਕੋਠੀ ਦੇ ਗੇਟ ਤੇ ਆ ਜਾਵੇ । ਬਾਹਰੋ ਹੀ ਮੋੜ ਦੇਣਗੀਆਂ। ਚਾਹ ਤਾ ਕੀ ਪਾਣੀ ਤੱਕ ਨੀ ਪੁਛਦੀਆਂ ਆਮੀਰਜਾਦੀਆ। ਨਿਪਾਲੀ ਰੱਖ ਕੇ ਬੱਚਿਆਂ ਦੇ ਮੂੰਹ ਨਿਪਾਲੀਆ ਵਰਗੇ ਜਮਨੇ ਨੇ। ਭਈਆ ਰਾਣੀ ਪੋਚਾ ਲਾਉਦੀਆਂ ਨੇ ਔਲਾਦ ਵੀ 😂😂😂😂ਹੋਵੇਗੀ ਨੰਗੀ ਦਾ ਮਤਲਬ ਸ਼ਹਿਰ ਪੂਰਾ ਜਿਸਮ ਦਿਖਦਾ ਪਜਾਮੀਆ ਚ ਐਨ ਕੱਲਾ ਕੱਲਾ ਅੱੰਗ 👌👌👌👌👌

  • @hardeepkingra5420
    @hardeepkingra5420 8 месяцев назад

    You are right

  • @jaspalsingh1601
    @jaspalsingh1601 8 месяцев назад

    🎉❤

  • @abubhagat9095
    @abubhagat9095 8 месяцев назад

    🙏🙏🙏🙏🙏

  • @ManjitKumar-xq2my
    @ManjitKumar-xq2my 4 месяца назад

    Koi jawab ni tuhadi katha da

  • @jaipaljaipaul7449
    @jaipaljaipaul7449 8 месяцев назад

    ਹਜ਼ਰਤ ਮੁਹੰਮਦ ਸਾਹਿਬ ਤੇ ਭਾਈ ਘਨੱਈਆ ਜੀ , ਦੁਸ਼ਮਣ ਮਰੇ ਤਾਂ ਖੁਸ਼ੀ ਨਾ ਕਰੀਏ , ਸੱਜਣਾ ਵੀ ਤੁਰ ਜਾਣਾ...? ਸ਼੍ਰੋਮਣੀ ਭਗਤ ਬਾਬਾ ਨਾਮਦੇਵ ਜੀ , ਧੰਨਾਂ ਭਗਤ ਜੀ ਤੇ ਭਾਈ ਘਨੱਈਆ ਜੀ ਗੁੰਮਨਾਮ ਕਿਉਂ...? ਮਹਾਂ ਆਤਮਾਂ , ਮਹਾਤਮਾ ਬੁੱਧ ਨਹੀਂ , ਮਹਾਂ ਆਤਮਾਂ ਹੀ ਪਰਮ ਆਤਮਾਂ...? ਮਰਮਾਤਮਾ ਅਧੂਰਾ ਸ਼ਬਦ...?

  • @ParminderSingh-dz7vr
    @ParminderSingh-dz7vr 8 месяцев назад

    Right 👍

  • @vickyhair5522
    @vickyhair5522 8 месяцев назад

    💯 sach a

  • @manjinderkaur3016
    @manjinderkaur3016 8 месяцев назад

    Right paji

  • @jagjitguns9401
    @jagjitguns9401 8 месяцев назад

    Sachia glan

  • @awtindarsinghbhullar9754
    @awtindarsinghbhullar9754 8 месяцев назад

    सही कहा बाबा जी क्योंकि कुछ लोग ईक दुजे दा खान नू फीरदे ने

  • @harmindersingh4095
    @harmindersingh4095 3 месяца назад

    Bilaspur. Bijli farm. Rampur up

  • @shivanisharma5562
    @shivanisharma5562 4 месяца назад +1

    ਇਸ ਗੂੰਡੈ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਨੂੰ ਪੂਜੋ,ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ,😮😮😮😢

  • @gurjeetsingh9370
    @gurjeetsingh9370 8 месяцев назад +1

    ਬਿਲਕੁਲ ਸੱਚ ਕਿਹਾ ਬਾਈ ਜੀ, ਗੰਦ ਪਾ ਰੱਖਿਆ ਇਹਨਾਂ ਦੇਹਧਾਰੀ ਬੂਬਨਿਆਂ ਨੇ ,

  • @jaipaljaipaul7449
    @jaipaljaipaul7449 8 месяцев назад

    ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ..? ਇੱਕ ਤੋਂ ਸਵਾਇਆ ਵੀ ਹੋ ਜਾਏ ਤਾਂ , ਸ਼ਬਦ ਕਹਾਉਂਦਾ ਹੈ , ਨਾਮ ਨਹੀਂ...? ਕਾਂ , ਗਾਂ ਤੇ ਮਾਂ ਆਦਿ ਸ਼ਬਦ ਹਨ , ਨਾਂਮ ਨਹੀਂ...? ਸ਼ਬਦ ਨੂੰ ਨਾਂਮ ਕਹਿਣ ਵਾਲੇ , ਕਦੋਂ ਜਾਗਣ ਗੇ....? ੧੦੦੦੦੦ ਖੁਸ਼ੀਆਂ ਪਾਤਸ਼ਾਹੀਆਂ , ਜੇ ਸਤਿ ਗੁਰ ਨਜ਼ਰ ਕਰੇ...?

  • @seeratkaur4402
    @seeratkaur4402 8 месяцев назад

    ਵੀਰ ਜੀ ਨਜਰ ਲੱਗਣ ਸਬੰਧੀ 5,6ਮਿੰਟ ਦੀ ਵੀਡੀਓ ਪੇਸ਼ ਕਰੋ

  • @Bagga22-xd6tq
    @Bagga22-xd6tq 8 месяцев назад

    ❤😂🎉🎉

  • @jaipaljaipaul7449
    @jaipaljaipaul7449 8 месяцев назад

    ਹਰਿ ਭਾਸ਼ਾ ਦਾ ਇਕਲਾ ਅਕਸ਼ਰ ਨਾਂਮ , ਦੋ ਅਕਸ਼ਰਾ ਦਾ ਜੋੜ ਸ਼ਬਦ...? ਤਿੰਨ ਤੋਂ ਪੰਜ ਅਕਸ਼ਰਾ ਦੇ ਜੋੜ ਵਿੱਚ , ਜ਼ਿੰਦਗੀ ਦੀਆਂ ਖੁਸ਼ੀਆਂ ਗ਼ਮੀਆਂ ਲਿਖਿਆ ਜਾ ਸਕਦੀਆਂ ਹਨ ❓ ਗੁਰੂ ਘਰ ੭ ਨਾਂਮ ਵਾਹਿ ਗੁਰੂ ਜੀ ਦਾ ਹੋਕਾ ❓ ਸਤਿ ਅਕਸ਼ਰਾ ਦੇ ਜੋੜ ਦੇ ਸ਼ਬਦ ਪੇਈਦਾ ਕਰਨ ਵਾਲੇ ਸ਼ਰੀਰ , ਅੱਜ ਵੀ ਸਨਮਾਨਿਤ ❓ ਪਹਿਲੇ ਵੀ ਸਨਮਾਨਿਤ ❓ ਅਪਮਾਨਜਨਕ , ਵਿਰੋਧੀ ਸਨਮਾਨਜਨਕ...? ਦਰਬਾਰ ਸਾਹਿਬ ਵਿੱਚ 24 ਅਸ਼ਟਪਦੀਆ ਦਾ ਜ਼ਿਕਰ...? ਸ਼ੇਰ ਸ਼ਾਹ ਸੂਰੀ , ਮਹਾਰਾਜਾ ਦਾ ਮਕਬਰਾ ਅਸ਼ਟ ਭੁਜਾ , ਹਰਿ ਪਿਲਰ ਅਸ਼ਟ ਭੁਜਾ , ਹਰਿ ਕਾ ਸੇਵਕ ,ਹਰਿ ਕੀ ਪੂਜਾ ਦਾ ਵਿਰੋਧੀ ਸ਼ਬਦ , ਘਰ ਘਰ ਦੀ ਸੇਵਾ ਤੇ ਚੰਦ ਸ਼ਰੀਰਾ ਮਗਰ ਲੱਗ ਕੇ, ਸਿਰ ਧੜ ਦੀ ਬਾਜ਼ੀ...? ਦਰਬਾਰ ਸਾਹਿਬ ਵਿੱਚ 24 ਅਸ਼ਟਪਦੀਆ ਦਾ ਜ਼ਿਕਰ ...? ਪ੍ਰੀਵਰਤਨਸ਼ੀਲ ਵਸਤੂ , ਸ਼ਰਵਸ਼ਕਤੀਮਾਨ ਨਹੀਂ ਹੋ ਸਕਦੀ ❓ ਸਾਰਾ ਗੜੀ ਗੁਰਦੁਆਰਾ ਅਸ਼ਟਭੁਜਾ ਭੁਜਾ...? ਮੰਦਰ ,ਹਰਿ ਮੰਦਰ , ਬੁੰਗਾ , ਗੁਰੂ ਦੁਆਰੇ ਤੋਂ ਬਾਅਦ ਚੇਲਾ ਦੁਆਰਾ ❓ਹਰਿ ਸ਼ਬਦ ਦੇ ਤਿੰਨ ਤੋਂ ਤੇਰਾਂ , ਤੇ ਤੇਰਾਂ ਤੋਂ ਆਨੰਤ ਅਰਥ...?

  • @ParmjeetSingh-lf9cx
    @ParmjeetSingh-lf9cx 7 месяцев назад

    ਪਾਠਾਂ ਦੀਆਂ ਲੜੀਆਂ ਬਾਰੇ ਵੀ ਵਿਚਾਰ ਕੀਤਾ ਜਾਵੇ

  • @NasibChand-h1l
    @NasibChand-h1l 4 месяца назад

    Veer ji guru da parchar karo baki na baoll asi guru gobind pind to han

  • @jaipaljaipaul7449
    @jaipaljaipaul7449 8 месяцев назад

    ਅਧੂਰੇ ਸ਼ਬਦਾਂ ਕੀਤਾ ਹਨੇਰਾ ,ਪੂਰੇ ਸ਼ਬਦਾਂ ਕੀਤਾ ਨਿਬੇੜਾ...? ਤਾਰੀਖ਼ ਪੇ ਤਾਰੀਖ ਨਹੀਂ ਤਰੀਕੇ ਜ਼ਰੂਰੀ...? ਜਸਟਿਸ ਖੜਕ ਸਿੰਘ ਪਟਿਆਲਵੀ...?

  • @bindrikhalsa9309
    @bindrikhalsa9309 8 месяцев назад

    Kisan ik sesan sbji na beejan sari govt nu akal aajaye gi gody taku sarkar

  • @sarbatdabhala19924
    @sarbatdabhala19924 8 месяцев назад

    jaipaljaipaul ji ਗੁਰਬਾਣੀਂ ਦਾ ਸ਼ਬਦ ਇਸ ਤਰਾਂ ਹੈ
    ( ਜਿਸੁ ਮਿਲਿਐ ਮਨਿ ਹੋਇ ਅਨੰਦੁ ; ਸੋ ਸਤਿਗੁਰੁ ਕਹਿਐ ।।
    ਜੇ ਸ਼ਬਦ ਸਹੀ ਨਹੀਂ ਲਿਖਣਾ ਆਉਂਦਾ ਤਾਂ ਨਾ ਲਿਖਿਆ ਕਰੋ , ਆਪਣੀ ਮਰਜੀ ਨਾ ਕਰਿਆ ਕਰੋ ।