Ferozepur News | ਲਵ-ਮੈਰਿਜ ਕਰਵਾਉਣ 'ਤੇ ਕੁੜੀ ਦੇ ਭਰਾਵਾਂ ਨੇ ਲਾਈ ਮੁੰਡੇ ਦੇ ਘਰ ਨੂੰ ਅੱਗ | N18V

Поделиться
HTML-код
  • Опубликовано: 17 окт 2024
  • Ferozepur News | ਲਵ-ਮੈਰਿਜ ਕਰਵਾਉਣ 'ਤੇ ਕੁੜੀ ਦੇ ਭਰਾਵਾਂ ਨੇ ਲਾਈ ਮੁੰਡੇ ਦੇ ਘਰ ਨੂੰ ਅੱਗ | N18V
    #ferozepurnews #punjabnews #news18punjab #punjablatestnews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News18 Mobile App: onelink.to/des...
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_ferozepur
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    For Latest news and updates, log on to:
    onelink.to/des...
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 70

  • @sajjansingh7602
    @sajjansingh7602 2 месяца назад +23

    ਇਸ ਤਰ੍ਹਾਂ ਦੇ ਧੀ ਪੁੱਤ ਰੱਬ ਦੁਸ਼ਮਣ ਨੂੰ ਵੀ ਨਾ ਦੇਵੇ

  • @khushwindersingh7570
    @khushwindersingh7570 2 месяца назад +11

    ਇਹੱ ਜਿਹੀਆ ਧਿਆ ਦੁਸ਼ਮਣ ਨੂੰ ਨਾ ਦੇਵੇ

  • @JagatSingh-vv1kl
    @JagatSingh-vv1kl 2 месяца назад +8

    ਅਖੇ,ਮੇਰੇ ਘਰ ਨੂੰ,ਅੰਗ,ਲਾ ਦਿੱਤੀ ਮੇਰੇ,ਮਾਪਿਆ ਨੇ,ਤੋੰ ਜਿਹੜੀ ਅੰਗ ਲਾਈ ਈ,ਆਪਣੇ ਮਾਂ-ਬਾਪ ਨੂੰ,ਉਦਾ,ਕੁਣ,ਜੁੰਮੇਵਾਰ ਦੰਸ।😢😢😢😢😢😢

  • @chanchalsingh9938
    @chanchalsingh9938 2 месяца назад +11

    ਬਹੁਤ-ਬਹੁਤ ਵਧੀਆ ਹੌਇਆ ਇੰਸੇ ਤਰਾ ਹੌਣਾ ਚਾਹੀਦੀ ਸੀ ਕਿਸ ਦੀ ਕੁੜੀ ਨਾਲ ਮਾ ਬਾਪ ਦੀ ਸਲਾਹ ਜਰੂਰੀ
    ਬਹੁਤ-ਬਹੁਤ ਚੰਗਾ ਇਸ ਤਰਾ ਹੌਣਾ ਜਰੂਰੀ ਮੁੰਡੇ ਤੇ ਕੁੜੀ ਨੂੰ ਸਰਮ ਆਉਣੀ ਚਾਹੀਦੀ ਹੈ
    ਮਾ ਪਿਉ ਭੈਣ ਭਰਾਵਾ ਦੀ ਇਜਤ ਮਿਟੀ ਚ ਮਲਾ ਦਿਤੀ

  • @apnapunjab2023
    @apnapunjab2023 2 месяца назад +16

    ਬਹੁਤ ਬਹਾਦਰੀ ਦਾ ਕੰਮ ਕੀਤਾ ਤੂੰ❤

  • @169poojaranipoojarani7
    @169poojaranipoojarani7 2 месяца назад +4

    Bahut badhia keeta salute kutti de bahader bharava nu apna badala aap lvo ta hi lok samajhnage

  • @RajinderBal-g3n
    @RajinderBal-g3n 2 месяца назад +2

    ਵਾਹਿਗੁਰੂ ਜੀ ਸਮੇਂ ਦੇ ਅਨੁਸਾਰ ਬੱਚਿਆਂ ਨੂੰ ਮਾਪਿਆਂ ਨਾਲ, ਸਲਾਹ ਲੈਣੀ ਚਾਹੀਦੀ ਹੈ, ਮਾਪਿਆਂ ਨੂੰ ਵੀ ਸਹਿਮਤ ਕਰਨਾ ਚਾਹੀਦਾ ਹੈ. ਮਾਪਿਆਂ ਨੂੰ ਗੱਲ ਬੱਚਿਆਂ ਦੀ ਸੁਣਨ, ਦੱਸਣ ਦਾ ਮੌਕਾ ਦੇਣਾ ਚਾਹੀਦਾ ਹੈ. ਹੁਣ ਪੜੇ ਲੋਕਾਂ ਦਾ ਸਮਾਂ ਹੈ. ਜੋ ਹੋਇਆ ਗ਼ਲਤ ਕੀਤਾ, ਅੱਗ ਨਾਲ ਘਰ ਨੂੰ ਮਚਾਉਣਾ, ਆ ਬੈਲ, ਮੁਝੇ ਮਾਰ ਵਾਲੀ ਗੱਲ ਕੀਤੀ ਹੈ

  • @khundcharchatv
    @khundcharchatv 2 месяца назад +2

    ਸੋਹਰਾ ਪਰਿਵਾਰ ਗ਼ਲਤ ਹੈ ਜੀ

  • @happynangal5399
    @happynangal5399 2 месяца назад +13

    ਬੇਸ਼ਰਮੀ ਦੀਆਂ ਸਾਰੀਆਂ ਹੱਦਾਂ ਟੱਪੀਆਂ

  • @satwinderkaurtiwana1652
    @satwinderkaurtiwana1652 2 месяца назад

    ਬਹੁਤ ਹੀ ਗ਼ਲਤ ਹੈ ਜੀ

  • @kuldipkaurkalsi923
    @kuldipkaurkalsi923 2 месяца назад +5

    ਬਹੁਤ ਗਲਤ ਹੇ ਕੁੜੀ ਵਾਲਿਆਂ ਨੁ ਵੀ ਸਜ਼ਾ ਮਿਲੇ ਜੇਕਰ ਬੱਚੇ ਵਿਆਹ ਕਰਾਉਂਦੇ ਹੇ ਕਰਾਈ ਜਾਣ ਅੱਜ ਕੱਲ ਸਮਾਂ ਚੱਲ ਬਹੁਤ ਖਰਾਬ ਚੱਲ ਰਿਹਾ ਹੇ ਕੁੜੀ ਦੀ ਬਹੁਤ ਗਲਤੀ ਹੇ ਬਹੁਤ ਨੁਕਸਾਨ ਕੀਤਾ ਹੇ

  • @MangaRam-m3u
    @MangaRam-m3u 2 месяца назад +1

    ,ਅਗ ਲੳਣ ਦੀ ਲੋੜ ਨਹੀਂ ਸੀ ਜੋ ਹੌਣਾ ਸੀ ਹੋ ਗਿਆ ਕੁੜੀ ਮੁੰਡੇ ਨੂੰ ਘਰ ਦਸਣਾ ਚਾਹੀਦਾ ਸੀ

  • @KaransharmaSharma-yh3ik
    @KaransharmaSharma-yh3ik 2 месяца назад +1

    Good

  • @JagsirSingh-b2c
    @JagsirSingh-b2c 2 месяца назад +2

    ਮਾੜੀ ਅਲਾਦ ਰੱਬ ਕਿਸੇ ਨੂੰ ਨਾ ਦੇਵੇ ਜੁੰਮੇਵਾਰ ਕੁੜੀ ਤੇ ਮੁੰਡਾ

  • @rattandhaliwal
    @rattandhaliwal 2 месяца назад +1

    ਬਹੁਤ ਮਾੜਾ ਹੋਇਆ।

  • @KarandeepSingh-i1e
    @KarandeepSingh-i1e 2 месяца назад

    Good job sirg

  • @armaangorkha8028
    @armaangorkha8028 2 месяца назад +4

    Bus theek aa

  • @kuldipkaurkalsi923
    @kuldipkaurkalsi923 2 месяца назад +3

    ਕੁੜੀ ਦੀ ਗਲਤੀ ਹੇ

  • @darshanbhandal2520
    @darshanbhandal2520 2 месяца назад

    😢😢 Wahiguru ji

  • @ManpreetManpreet-gf8dj
    @ManpreetManpreet-gf8dj 2 месяца назад +2

    ਘਰ ਨੂੰ ਨਹੀ ਕੁੜੀ ਨੂੰ ਅੱਗ ਲਾਉਣੀ ਸੀ

  • @bagichlal8125
    @bagichlal8125 2 месяца назад

    Bilkul Kul SaheKeeta

  • @GursharanSingh-j9i
    @GursharanSingh-j9i 2 месяца назад +2

    ਜਿਸ ਤਨ ਲਗਿਆ ਸੋ ਹੀ ਜਾਣੇ ਕੌਣ ਜਾਣੇ ਪੀੜ ਪਰਾੲਂਈ

  • @publicmedia....2357
    @publicmedia....2357 2 месяца назад +1

    ਏਨੂ ਵੀ ਅੱਗ ਲਾ ਿਦਓ😮😮😮😮

  • @SukhwinderSingh-ut4nc
    @SukhwinderSingh-ut4nc 2 месяца назад

    ਆਉਣ ਦੀ ਸਪੋਰਟ ਮੁਆਵਜਾ ਦਿੱਤਾ ਜਾਵੇ

    • @KuldeepSingh-qb9mv
      @KuldeepSingh-qb9mv 2 месяца назад

      ਬਹੁਤ ਚੰਗਾ ਕੀਤਾ ਸਾਰੇ ਮਾਰਨੇ ਚਾਹੀਦੇ ਸੀ

  • @balrajdeepsingh615
    @balrajdeepsingh615 2 месяца назад +1

    ਬਹੁਤ ਗਲਤ ਕੀਤਾ ਕੁੜੀ ਨੂੰ ਫੜੋ ਇਹ ਮਰਦਾ ਵਾਲਾ ਕੰਮ ਨਹੀ ਕੁੜੀ ਤੁਹਾਡੀ ਗਲਤ ਆ ਮੁਡੇ ਦਾ ਕੋਈ ਕਸੂਰ ਨਹੀਂ

  • @publicmedia....2357
    @publicmedia....2357 2 месяца назад +1

    ਸ਼ਕਲ ਤੋ ਤਾ ਚੋਰ ਲਗਦਾ😅😅😅😅ਤੇਰੀ ਕੀ ਆ ਚੁਕਣ ਵਾਲਾ😅😅😅

  • @BalvirSingh-ig7lx
    @BalvirSingh-ig7lx 2 месяца назад +3

    Love waste qurbani hogi !!!
    Ashiq mr bhi skde ne !!!

  • @manjeetkaur9557
    @manjeetkaur9557 2 месяца назад +1

    Good kita

  • @babajindasing
    @babajindasing 2 месяца назад

    ਇਹ ਕਹਿੰਦੀ ਕਿ ਬੰਦੇ ਮਾਰਨ ਦੀ ਕੋਸ਼ਿਸ਼ ਕੀਤੀ ਤਾਂ ਫਿਰ ਬੰਦੇ ਮਾਰੇ ਕਿਉਂ ਨੀ ਲੱਗਦਾ ਉਹ ਤੇਰੇ ਤੋਂ ਡੱਰ ਗੲਏ

  • @gursharanbatth3748
    @gursharanbatth3748 2 месяца назад

    ਸੁਕਰ ਕਰ ਘਰ ਨੂੰ ਅਗ ਲਗਦੀਗੰਦੀ ਨੂੰ ਨਹੀਂਵਿੱਚ ਲਗਾਈ

  • @ArshdeepSingh-oh4qk
    @ArshdeepSingh-oh4qk 2 месяца назад

    ਮਾੜਾ ਜੰਮੇ ਨਾ ਮਾੜਾ ਆਵੇ ਨਾ

  • @babajindasing
    @babajindasing 2 месяца назад

    ਤੇਰੇ ਮੂੰਡੇ ਤੇ ਆਸ਼ਕੀ ਦਾ ਭੂਤ ਸਵਾਰ ਸੀ ਇਨ੍ਹਾਂ ਕੁ ਤਾਂ ਹੁਣਾਂ ਹੀ ਸੀ

  • @geetarani2094
    @geetarani2094 2 месяца назад +2

    Kuri de gahr nu v agg lga deo

  • @KakaSingh-n7o
    @KakaSingh-n7o 2 месяца назад

    Sarkar Nu love marriage band Karni chahie

  • @AmritpalSingh-w6k
    @AmritpalSingh-w6k 2 месяца назад

    har pase aag lagi pai aa.

  • @swaransingh2213-ye4vh
    @swaransingh2213-ye4vh 2 месяца назад

    ਤੇਰੀ ਅੱਗ ਹੁਣ ਮੱਠੀ ਹੋ ਗਈ ਕੀ ਤੇਰਾ ਵਿਆਹ ਨਹੀਂ ਹੋਣਾ ਸੀ

  • @kambojeaditing7714
    @kambojeaditing7714 2 месяца назад

    Tuhanu Sara pata si

  • @paramjitsingh2651
    @paramjitsingh2651 2 месяца назад +2

    Mera tye kehana a ji galti kurri waleya de a
    Gussa tye anda va jad maa pio pal puse ke ada bachee karan gussa haduo par hunda a ji
    Munde de pawar nu ve munde nu samjande
    Hun a ghar da hall dekh lavo ji😂😂
    Ada de aullad jaman tu rab allad tubager he chnge a😂😂😂😂😂🙏🏼

  • @amarjeetsidhu2000
    @amarjeetsidhu2000 2 месяца назад

    Sarkar nu shakhti karni chaidi hai mappe badde dukhi han

  • @SukhwinderSingh-ut4nc
    @SukhwinderSingh-ut4nc 2 месяца назад

    ਮਾੜੀ ਗੱਲ ਆ ਸਭ ਬੰਦਿਆਂ ਤੇ ਪਰਚੇ ਹੋਣੇ ਚਾਹੀਦੇ ਆ

  • @KarandeepSingh-i1e
    @KarandeepSingh-i1e 2 месяца назад

    Badia.kitaa.😅

  • @Kamaljit270
    @Kamaljit270 2 месяца назад +1

    Hun ke Banu duniya da gurr kaljug 👹👹👹👹👹

  • @mohindersidhu1279
    @mohindersidhu1279 2 месяца назад

    Wrong

  • @armaangorkha8028
    @armaangorkha8028 2 месяца назад +1

    Lant aa ladke da

  • @babbarsher2065
    @babbarsher2065 2 месяца назад +1

    Salea da. Garm sabhav Lagda. 🇮🇳

  • @surajgamerz2105
    @surajgamerz2105 2 месяца назад

    Dona nu sja devo ghr nu ag lani bilkul glt

  • @SukhdevBhullar-xf5sb
    @SukhdevBhullar-xf5sb 2 месяца назад

    Bshat badia krta ankh da koi mul ne huda

  • @KarnailSingh-e3u
    @KarnailSingh-e3u 2 месяца назад

    Apnee bache nu changi soch deo Nahi tuhadi beti ve enj karegi

  • @DALJEETSINGH-n4l
    @DALJEETSINGH-n4l 2 месяца назад

    Vadi kitta

  • @ArshpreetSingh-qg4zy
    @ArshpreetSingh-qg4zy 2 месяца назад

    Jekar es tra hon lag pea ta fer appe he look darnge Sharm hajja name de v koe chej hunde hae ese tra he hona caheda hae

  • @ayeshasidhu5519
    @ayeshasidhu5519 2 месяца назад

    Har eik nu jeen da hak hai kehira chad dio eiho jihe bache da hun jida baijeti hoi sari dunia nu pata lag gia

  • @anjaananjaan5107
    @anjaananjaan5107 2 месяца назад

    akal dhay dushmun.

  • @kambojeaditing7714
    @kambojeaditing7714 2 месяца назад

    Lokan diya Ejata naal khedo ge toa hor ki karnge

  • @ArshpreetSingh-qg4zy
    @ArshpreetSingh-qg4zy 2 месяца назад

    Badeya keta os kude nu ta nahe pta v merr maa baap nu look tahne mehne denge es nu ta pta c v mae kese de kude nu kadke vivha karwa rehan han tuse kahda cemprovise karde c agle de kude kadle hale kehnde ase cemprovise karde c hota gaeya ensaff tuse kude kadke vivha karwa laea agla apna gusha kad gaeya

  • @gurmejsingh570
    @gurmejsingh570 2 месяца назад

    Munde kudi dona nu aag loni se

  • @rrr.r3333
    @rrr.r3333 2 месяца назад

    Ashe kuchh Gatiya oladh ke karan log Ladki pedha nahi kar rahe Jo Besarm oladh apne maa baap ki Na hui ashi kise ki nahi hogi

  • @KarandeepSingh-i1e
    @KarandeepSingh-i1e 2 месяца назад

    😅😅😅😅😅

  • @Punjabfoo
    @Punjabfoo 2 месяца назад +1

    Oho...

  • @laddivirk3291
    @laddivirk3291 2 месяца назад

    Hahahah bot wadi kti

  • @DharminderKour-mr6uk
    @DharminderKour-mr6uk 2 месяца назад

    Good

  • @SatpalSingh-fc8jz
    @SatpalSingh-fc8jz 2 месяца назад

    Good

  • @GurpreetCheema-kx1xi
    @GurpreetCheema-kx1xi 2 месяца назад +1

    Good