Waheguru ji ih jagah pind ramgarh ch hai bhawanigarh road te hai nabha city near hai nabhe to aap tempo car bagera mil javege nabha 3 kilometer hai patiala 20 kilometer de ass pas hai Langer sewa free hai nabhe ton tempo 20 rupea kiraya hai thank you
ਪਟਿਆਲਾ ਜਿਲਾ
ਨਾਭੇ ਤੋਂ ਭਵਾਨੀਗੜ੍ਹ ਜਾਂਦੇ ਹੋਏ ਰਸਤੇ ਵਿੱਚ ਇੱਟਾਂ ਵਾਲੇ ਭੱਠੇ ਦੇ ਸਾਹਮਣੇ ਇਹ ਧਰਮ ਸਥਾਨ ਪੈਂਦਾ ਹੈ ਸ਼ਨੀਵਾਰ ਦੀ ਰਾਤ ਨੂੰ ਚੌਕੀ ਭਰਨੀ ਪਵੇਗੀ ਐਤਵਾਰ ਸਵੇਰੇ 4- 5 ਵਜੇ ਹੌਥਲਾ ਪੈਦਾ ਹੈ
ਸੰਗਰੂਰ ਤੋਂ ਵੀ ਨਾਭੇ ਨੂੰ ਜਾ ਸਕਦੇ ਹਾਂ ਧੰਨਵਾਦ ਜੀ
100% ਸਹੀ ਜਗਾ ਮੇਰੀ ਮਾਤਾ ਨੂੰ ਕਿੰਨੇ ਕਿੰਨੇ ਡਾਕਟਰਾਂ ਨੂੰ ਚੈੱਕ ਕਰਵਾਇਆ ਪਰ ਠੀਕ ਨਹੀਂ ਹੋਈ ਇੱਥੇ ਦੋ ਵਾਰ ਹੱਥ ਆਲਾਂ ਕਰਾਉਣ ਨਾਲ ਮੇਰੀ ਮਾਤਾ ਬਿਲਕੁਲ ਸਹੀ ਹੋ ਗਈ
Kih das sakde o ke o kive theek hoe mere bete bagut bimar a
@Simranjitkaur-d8o ਮੈਡਮ ਜੀ ਬਿਮਾਰ ਬਾਰੇ ਤਾਂ ਮੈਂ ਕੁਝ ਕਹਿ ਨਹੀਂ ਸਕਦਾ ਕੀ ਠੀਕ ਹੁੰਦੇ ਕਿ ਨਹੀਂ ਹੁੰਦੇ ਪਰ ਮੇਰੀ ਮਾਤਾ ਦੇ ਲੱਤ ਦੇ ਵਿੱਚ ਦਰਦ ਸੀਗਾ ਜਿਹੜਾ ਕਿ ਬਿਲਕੁਲ ਠੀਕ ਹੋ ਗਿਆ
@Simranjitkaur-d8o ਡੇਰਾ ਬਾਬਾ ਰਾਮਤਲਾਈ ਰਾਮ ਸਰੋਵਰ ਰਾਮਗੜ ਪੰਜਾਬ ਨਾਭਾਂ ਭਵਾਨੀਗੜ੍ਹ
ਕਿਨਾ ਟਾਇਮ ਹੋ ਗਿਆ ਠੀਕ ਹੋਇਆ ਨੂੰ
@@hardeepattal1794 ਮੇਰੀ ਮਾਤਾ ਨੇ 2 ਚੋਂਕੀਆ ਭਰਿਆ ਉਹ ਕਾਫੀ ਠੀਕ ਨੇ ਹਜੇ 3 ਚੌਂਕੀਆਂ ਹੋਰ ਬਾਕੀ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 100% ਸਹੀ ਜਗ੍ਹਾ ਹੈ ਇਹ ਜਗ੍ਹਾ ਪਿੰਡ ਤੋਂ ਬਾਹਰ ਹੈ ਖੇਤਾਂ ਵਿਚ ਮੈਂ ਆਪਣੀ ਮੰਮੀ ਨੂੰ ਲੈ ਕੇ ਆਈਂ ਸੀ ਉਸ ਵਕਤ ਮੇਰੇ ਮੰਮੀ ਬਹੁਤ ਹੀ ਬਿਮਾਰਾਂ ਸੀ ਪਰ ਹੁਣ ਮੰਮੀ ਜੀ ਠੀਕ ਆ ਸਤਿਨਾਮ ਸ਼੍ਰੀ ਵਾਹਿਗੁਰੂ ਜੀ
Waheguru g suker hai
ਅਸੀਂ ਤਾਂ ਬਾਬੇ ਨਾਨਕ ਦੇ ਹਾਂ ਜਿਸ ਤਰ੍ਹਾਂ ਉਹਨਾਂ ਨੂੰ ਚੰਗਾ ਲੱਗਦਾ ਹੈ ਅਸੀਂ ਉਸ ਦੀ ਰਜ਼ਾ ਵਿੱਚ ਹੀ ਰਾਜ਼ੀ ਹਾ ਵਾਹਿਗੁਰੂ ਵਾਹਿਗੁਰੂ ਜੀ
ਇਹ ਸਮਝ ਕੇ ਜਾਓ ਕਿ ਉਥੇ ਵੀ ਗੁਰੂ ਨਾਨਕ ਜੀ ਬੈਠੇ ਹਨ ਉਹ ਹਰ ਜਗਾ ਹਨ
Bht wdiya gl khi veer
ਸਭ ਤੋਂ ਪਹਿਲਾਂ ਭਾਈ ਸਾਹਿਬ ਇਹ ਪੁਛਿਆ ਕਰੋ ਕਿ ਬਾਬਾ ਜੀ ਇਹ ਪਿੰਡ ਸ਼ਹਿਰ ਤੇ ਜ਼ਿਲ੍ਹਾ ਕਿਹੜਾ ਐ ਤੇ ਇ
ਬਾਈ ਜੀ ਦਸਿਆ ਹੋਇਆ ਹੈ ਇਸ ਵੀਡੀਓ ਦੇ ਐਂਡ ਵੇਲੇ ਧਿਆਨਨਾਲ ਸੁਣੋ ਜੀ
@@jagannath7801 ਐਨਾ ਟਾਈਮ ਕਿਸ ਪਾਸ ਹੁੰਦਾ ਐ ਭਾਈ ਸਾਹਿਬ ਕੲਈ ਵਾਰ ਤਾਂ ਅਗਲਾ ਕੁਮੈਂਟਾਂ ਤੋਂ ਹੀ ਜਾਨਣਾ ਚਾਹੁੰਦਾ ਐ ਕਿ ਕੀ ਖ਼ਬਰ ਐ ਅੱਜ ਕੱਲ੍ਹ ਭੱਜ ਦੌੜ ਦੀ ਜ਼ਿੰਦਗੀ ਐ ਹਰ ਇੱਕ ਦੀ ਧੰਨਵਾਦ
ਬਾਈ ਜੀ ਪਟਿਆਲਾ ਜਿਲਾ ਹੈ
ਨਾਭੇ ਤੋਂ ਭਵਾਨੀਗੜ੍ਹ ਜਾਂਦੇ ਹੋਏ ਰਸਤੇ ਵਿੱਚ ਇੱਟਾਂ ਵਾਲੇ ਭੱਠੇ ਦੇ ਸਾਹਮਣੇ ਇਹ ਧਰਮ ਸਥਾਨ ਪੈਂਦਾ ਹੈ ਸ਼ਨੀਵਾਰ ਦੀ ਰਾਤ ਨੂੰ ਚੌਕੀ ਭਰਨੀ ਪਵੇਗੀ ਐਤਵਾਰ ਨੂੰ 4-5 ਸਵੇਰੇ ਹੌਥਲਾ ਪੈਦਾ ਹੈ
ਸੰਗਰੂਰ ਤੋਂ ਜਾਉ ਭਵਾਨੀਗੜ੍ਹ ਤੋਂ ਨਾਭੇ ਜਾਦੇ ਰਸਤੇ ਵਿੱਚ ਪੈਦਾ ਹੈ ਧੰਨਵਾਦ ਜੀ
ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ🙏🏻🙏🏻
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਵਾਹਿਗੁਰੂ ਜੀ 🙏🙏🙏🙏🙏🙏🙏🙏🙏🙏🙏🙏🙏❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️🙏🙏🙏🙏🙏🙏
🙏🏻 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻
ਬਹੁਤ ਵਧੀਆ ਨਤੀਜੇ।ਔਂਦੇ। ਨੇ।ਮੈ।ਵੀ।ਗੲਈਸੀ।ਠੀਕ।ਹੁੰਦਾ।ਲਿਖਣ।ਨਾਲ। ਇਹਨਾਂ। ਨੂੰ। ਬਕਸੇ ਹੈ।ਇਥੇ।ਇੱਕ।ਸਾਥੂ।ਰਿਹਾ।ਸੀ।ਉਸ।ਜਾਦੂ।ਦੇ।ਬਚਨ।ਕਿਤੇ।ਸੀ
ਵਹਿਗੁਰੂ ਜੀ ਵਹਿਗੁਰੂ ਜੀ
Athai ਸਾਰੇ ਗੁਰਾ ਦਾ ਗੁਣਗਾਣ ਕੀਤਾ ਜਾਦਾ ਹੈ
ਭਾਵੇਂ ਸਭ ਠੀਕ ਹੀ ਹੋਵੇ ਗਾ ਪਰ
ਸਾਡਾ ਤਾਂ ਭਾਈ, ਗੁਰੂ ਨਾਨਕ ਪਾਤਸ਼ਾਹ ਜੀ ਤੋਂ ਬਿਨਾਂ, ਹੌਰ ਕਿਤੇ ਮੰਨ ਨਹੀਂ ਮੰਨਦਾ। ਕੀ ਕਰੀਏ
ਵਾਹਿਗੁਰੂ ਜੀ 🙏🙏
ਏਥੇ ਨਾਭੇ ਤੋਂ ਵਾਧੂ ਆਟੋ ਤੇ ਬੱਸਾਂ ਜਾਂਦੀਆਂ ਨੇ ਚਾਨਣੇ ਸ਼ਨੀਵਾਰ ਨੂੰ
Waheguru ji🙏🙏🙏🙏🙏
Jai ho baba Ram talay ji.🎉🙏
Jai babe di 🙏🙏
ਨਾਲੇ ਇਹ ਵੀ ਦੱਸੋ ਜੀ ਕਿ ਮੇਨ ਸੜਕ ਤੋਂ ਇਹ ਜਗ੍ਹਾ ਕਿਨੀਂ ਦੂਰ ਐ ਤੇ ਮੇਨ ਸੜਕ ਤੋਂ ਕੋਈ ਆਟੋ ਵਗੈਰਾ ਜਾਂ ਬੱਸਾਂ ਜਾਂਦੀਆਂ ਹਨ
Waheguru ji waheguru ji waheguru ji waheguru ji waheguru ji ❤❤❤❤
ਏਹ ਜਗਾ ਬਾਬਾ ਰਾਮ ਤਲਾਈ ਜੀ ਦੀ ਆ ਨਾਭੇ ਕੋਲ ਪਿੰਡ ਰਾਮਗੜ੍ਹ
ਵਾਹਿਗੁਰੂ ਜੀ ਮਾਫ਼ ਕਰੀ ਕੋਈ ਵੀ ਬੜਾ ਨਹੀਂ ਗੁਰੂ ਨਾਨਕ ਦੇਵ ਜੀ ਤੋ ਅਪਣਾ ਸਿਰ kabar ਨਹੀਂ ਕੀਤਾ ਵਾਹਿਗੁਰੂ ਜੀ ਮਾਫ਼ ਕਰੀ
Waheguru ji ka Khalsa waheguru ji ki Fateh
Waheguru Waheguru Waheguru jo 🙏🏻🙏🏻🙏🏻🙏🏻🙏🏻🙏🏻🙏🏻♥️♥️♥️♥️♥️♥️
ਹਰ ਸਨੀਵਾਰ ਨੂੰ ਹੁੰਦਾ ਜੀ ਹੱਥ ਔਲਾ ?
Jai babe ram talayi ji ki❤
ਕਰਮਕਾਂਡ
Waheguru ji🙏🙏
Pinde the name ke aa
Veheguru ji kirpa karo ji 🙏🙏
Waheguru g 🙏🙏
Waheguru ji
ਨਾਭੇ ਦੇ ਬਿਲਕੁਲ ਨੇੜੇ ਆ ਇਹ ਜਗ੍ਹਾ
Good ge, I Lachhman From Mansa PB
ਵਾਹਿਗੁਰੂ ਜੀ ਕਿਰਪਾ ਕਰੋ
ਬਾਬੇ ਨਾਨਕ ਦੇ ਦਰ ਤੋਂ ਬਿਨਾ ਕਿਤੇ ਨੀ ਜਾਦੇ ਅਸੀਂ
ਭਾਈ ਜੀ ਇਹ ਜਗ੍ਹਾ ਕਿਥੇ ਹੈ ਨਾਲ਼ ਨਾਲ ਇਹ ਵੀ ਦੱਸਿਆ ਕਰੋ
Nabhe kol Ram garh pind aa ji
Baba ji 🙏🙏🙏🙏🙏
ਗੋਲਕਾਂ ਭਰਨੀਆਂ ਤਾਂ ਹੀ ਰੌਲਾ ਪਾਈ ਜਾਂਦੇ । ਜੇ ਕੋਈ ਦੂਰੋਂ ਆਉਂਦੇ ਆ ਤਾਂ ਤੁਹਾਨੂੰ ਰੌਲਾ ਪਾਉਣ ਦੀ ਕੀ ਲੋੜ ਪੈ ਗਈ ??
ਕਿਸ ਦਿਨ ਆਨਾ, ਸਮਝ ਨਹੀਂ ਥੋੜਾ, ਦੁਬਾਰਾ ਦੱਸ ਦਿਓ ਜੀ
Pind ramgarh
Teh nabha
Dist patiala
Nabha to bahwanigarh road
Waheguru ji ih jagah pind ramgarh ch hai bhawanigarh road te hai nabha city near hai nabhe to aap tempo car bagera mil javege nabha 3 kilometer hai patiala 20 kilometer de ass pas hai Langer sewa free hai nabhe ton tempo 20 rupea kiraya hai thank you
ਇਹ ਕਿਹੜੀ ਜਗ੍ਹਾ ਤੇ ਹੈ, ਪੂਰਾ ਪਤਾ ਦਸੋ
ਪੂਰਾ ਅਡਿਰਿਸ ਦਸੌ ਕਿਥੇ ਜਗਾਹ ਹੈ ਕਿਨੀ ਦੇਰ ਤੋ ਚਲ ਰਹੀ ਆ ਜੇ ਸੰਗਤ ਆਵੇ ਕੀ ਰਹਿਣ ਦਾ ਪ੍ਰਬੰਧ ਹੈ ਲੰਗਰ ਮਿਲ ਮਿਲਦਾ ਹੈ ਦਸਿਓ
Mera hisab tanu Punjabi Smj nhi veera oh das ta rha na veera
waheguru jii
ਕਿਹੜੀ ਜਗ੍ਹਾ ਤੇ ਹੈ ਕਿਹੜੇ ਜ਼ਿਲ੍ਹਾ ਵਿਚ ਹੈ
satnamwhaguruji
🙏🙏🙏🙏🙏🙏🙏🙏🙏
ਜਗਾ ਕਿਤੇ ਹੈ
Jai shree RAM RAM ge
ਇਹ ਜਗਾਹ ਦਾ ਪੁਰਾ ਪਤਾ ਭੇਜੋ ਜੀ
Ramgarh near ਭਵਾਨੀਗੜ੍ਹ
Hanji bilkul sahi hai ji bhut farida hunda ji
Jgaah da naam tan Dass. Bewakoofaa
Hnji ji das dita nabhe kol ramghar pind teh pateala coment ch v read kar sakde o video ch v bol k Changi tra samjaya e
🙏jagah haa kithe aa 22 ji
Jai Baba ji ki
Waheguru ki
ਬੱਸ ਜ਼ਾਰ ਕਿਉ ਪੜਿਆਂ ਲਿਖਿਆਂ ਨੂੰ ਭੰਬਲ਼ ਭੂਸੇ ਚ ਪਾਕੇ ਲੁਟੀ ਜਾਂਦੇ ਹੋ ਰਹਿਮ ਕਰੋ
Then hospitals should be closed?
Ha ji
Babs ta app mainu dukhi lagda,😂😂😂😂
Kise da toona kita hoya v ki ethe thik hunda hai ?
Veer ji manu 14year to dharn pain de problem aa ji jaker kisa veer nu pta hova main bout dukhi aa ji es jga ta theak ho sekda aa ji
ਮੇਨ ਲੁਧਿਆਣਾ ਸ਼ਹਿਰ ਜਗਰਾਓਂ ਪੁੱਲ,ਸੀ ਐਮ ਸੀ ਹਸਪਤਾਲ ਨੇੜੇ ਖੁਡ ਮਹੱਲਾ ਧਰਨ ਵਾਲੇ ਅੰਕਲ ਦੀ ਦੁਕਾਨ ਹੈ ਵੀਰਵਾਰ ਬੰਦ ਰਹਿੰਦੀ ਹੈ ਸ਼ਰਤੀਆ ਪੱਕਾ ਇਲਾਜ ਹੈ।
@Aman-bp1dj6yi8c thanks sister ji
sir vitamin d chk krwao apna.
Muscle week honge tuhde.
desi ghee khao. dud ch pa k
daal sbji ch v.
mainu dhrn pendi c main bilkul thik hogi aa. Ldh..
full spine xray krwaya c main spine tedi c meri jis nal dhrn pyi rhndi c. hun thik aa main
@@Dogslover-c4m thanks ji ma chakup kerva ka dekh ga ji
ਪੱਤਰਕਾਰ ਕੱਚਾ ਪਿੰਡ ਨਹੀ ਦੱਸਿਆ ਨਾ ਜਿਲਾ ਬੇਵਕੂਫ ਬਣਾਇਆ ਹੋਇਆ ਜਗਾ ਤਾ ਪਹਿਲਾ ਦਂਸਣਾ ਸੀ
ਪੂਰੀ ਵੀਡੀਓ ਸੁਣ ਭੈਣੇ,,,ਐਡਰੈਸ ਪੂਰਾ ਦੱਸ ਰਹੇ ਨੇ
🎉🎉🎉🎉🎉
Kithe aa
❤😊
G eh jagah Kithe hai g
Ramgarh near ਭਵਾਨੀਗੜ੍ਹ
@@Dalwinderchahal2 ਵੀਰ ਜੀ ਭਵਾਨੀਗੜ੍ਹ ਕਿਥੇ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
District sangyur@@ManjitSingh-hq5wn
@ManjitSingh-hq5wn bathinda to chadigarh road te
@ManjitSingh-hq5wn nabhe de bi laghea
ਨਾਭੇ ਤੋਂ ਭਵਾਨੀਗੜ੍ਹ ਸੰਗਰੂਰ ਨੂੰ ਜਾਣ ਵਾਲੀ ਸੜਕ ਉਤੇ ਆ ਜੀ ਥੋੜ੍ਹੀ ਜਿਹੀ ਅੰਦਰ ਜਾ ਕੇ ਪੈਲ਼ੀ ਵਿੱਚ ਬਣੀਆਂ ਜੀ ਇਹ ਜਗ੍ਹਾ
Veer APO Apni sochni koi gaLbaat be Theek ho sakde hai
ਇਥੇ ਰਿੰਗਣ ਦੇ ਥੌਲੇ ਪੈਂਦੇ ਨੇ ?
❤❤🙏🙏❤❤
MUNDE KA VIVAH (SHADI)
HO JAVEGI JI ?
Kis jga h bhai
Ramgarh near ਭਵਾਨੀਗੜ੍ਹ
Village ramgarh teh nabha district patiala
Baba ram tlai di jai
❤❤❤❤❤
Patile de nede nabha sehar aa
Basham. Anparhta. Ha. Ji
Wagę guru ji 🙏
Waheguru ji 🙏🙏
Waheguru ji
❤❤
Waheguru ji 🙏🙏🙏💐💐
Waheguru ji
Waheguru ji
Waheguru ji
Waheguru Ji