Kat Jayiye Re Ghar Lago Rang - Professor Kartar Singh - Live Sri Harmandir Sahib

Поделиться
HTML-код
  • Опубликовано: 26 янв 2025

Комментарии • 47

  • @Raag-Kirtan
    @Raag-Kirtan 11 месяцев назад +6

    ਰਾਮਾਨੰਦ ਜੀ ਘਰੁ ੧
    ੴ ਸਤਿਗੁਰ ਪ੍ਰਸਾਦਿ ॥
    ਕਤ ਜਾਈਐ ਰੇ ਘਰ ਲਾਗੋ ਰੰਗੁ ॥
    ਮੇਰਾ ਚਿਤੁ ਨ ਚਲੈ ਮਨੁ ਭਇਓ ਪੰਗੁ ॥੧॥ ਰਹਾਉ ॥
    ਏਕ ਦਿਵਸ ਮਨ ਭਈ ਉਮੰਗ ॥
    ਘਸਿ ਚੰਦਨ ਚੋਆ ਬਹੁ ਸੁਗੰਧ ॥
    ਪੂਜਨ ਚਾਲੀ ਬ੍ਰਹਮ ਠਾਇ ॥
    ਸੋ ਬ੍ਰਹਮੁ ਬਤਾਇਓ ਗੁਰ ਮਨ ਹੀ ਮਾਹਿ ॥੧॥
    ਜਹਾ ਜਾਈਐ ਤਹ ਜਲ ਪਖਾਨ ॥
    ਤੂ ਪੂਰਿ ਰਹਿਓ ਹੈ ਸਭ ਸਮਾਨ ॥
    ਬੇਦ ਪੁਰਾਨ ਸਭ ਦੇਖੇ ਜੋਇ ॥
    ਊਹਾਂ ਤਉ ਜਾਈਐ ਜਉ ਈਹਾਂ ਨ ਹੋਇ ॥੨॥
    ਸਤਿਗੁਰ ਮੈ ਬਲਿਹਾਰੀ ਤੋਰ ॥
    ਜਿਨਿ ਸਕਲ ਬਿਕਲ ਭ੍ਰਮ ਕਾਟੇ ਮੋਰ ॥
    ਰਾਮਾਨੰਦ ਸੁਆਮੀ ਰਮਤ ਬ੍ਰਹਮ ॥
    ਗੁਰ ਕਾ ਸਬਦੁ ਕਾਟੈ ਕੋਟਿ ਕਰਮ ॥
    ਅਰਥ: ਹੇ ਭਾਈ! ਹੋਰ ਕਿਥੇ ਜਾਈਏ? (ਹੁਣ) ਹਿਰਦੇ-ਘਰ ਵਿਚ ਹੀ ਮੌਜ ਬਣ ਗਈ ਹੈ; ਮੇਰਾ ਮਨ ਹੁਣ ਡੋਲਦਾ ਨਹੀਂ, ਥਿਰ ਹੋ ਗਿਆ ਹੈ। ਰਹਾਉ।
    ਇੱਕ ਦਿਨ ਮੇਰੇ ਮਨ ਵਿਚ ਭੀ ਤਾਂਘ ਪੈਦਾ ਹੋਈ ਸੀ, ਮੈਂ ਚੰਦਨ ਘਸਾ ਕੇ ਅਤਰ ਤੇ ਹੋਰ ਕਈ ਸੁਗੰਧੀਆਂ ਲੈ ਲਈਆਂ, ਤੇ ਮੈਂ ਮੰਦਰ ਵਿਚ ਪੂਜਾ ਕਰਨ ਲਈ ਤੁਰ ਪਈ। ਪਰ ਹੁਣ ਤਾਂ ਮੈਨੂੰ ਉਹ ਪਰਮਾਤਮਾ (ਜਿਸ ਨੂੰ ਮੈਂ ਮੰਦਰ ਵਿਚ ਰਹਿੰਦਾ ਸਮਝਦੀ ਸਾਂ) ਮੇਰੇ ਗੁਰੂ ਨੇ ਮੇਰੇ ਮਨ ਵਿਚ ਵੱਸਦਾ ਹੀ ਵਿਖਾ ਦਿੱਤਾ ਹੈ।
    (ਤੀਰਥਾਂ ਉਤੇ ਜਾਈਏ ਚਾਹੇ ਮੰਦਰਾਂ ਵਿਚ ਜਾਈਏ) ਜਿਥੇ ਭੀ ਜਾਈਏ ਉਥੇ ਪਾਣੀ ਹੈ ਜਾਂ ਪੱਥਰ ਹਨ। ਹੇ ਪ੍ਰਭੂ! ਤੂੰ ਹਰ ਥਾਂ ਇੱਕੋ ਜਿਹਾ ਭਰਪੂਰ ਹੈਂ, ਵੇਦ ਪੁਰਾਨ ਆਦਿਕ ਧਰਮ-ਪੁਸਤਕਾਂ ਭੀ ਖੋਜ ਕੇ ਵੇਖ ਲਈਆਂ ਹਨ। ਸੋ ਤਰੀਥਾਂ ਤੇ ਮੰਦਰਾਂ ਵਿਚ ਤਦੋਂ ਹੀ ਜਾਣ ਦੀ ਲੋੜ ਪਏ ਜੇ ਪਰਮਾਤਮਾ ਇਥੇ ਮੇਰੇ ਮਨ ਵਿਚ ਨਾਹ ਵੱਸਦਾ ਹੋਵੇ।
    ਹੇ ਸਤਿਗੁਰੂ! ਮੈਂ ਤੈਥੋਂ ਸਦਕੇ ਹਾਂ, ਜਿਸ ਨੇ ਮੇਰੇ ਸਾਰੇ ਔਖੇ ਭੁਲੇਖੇ ਦੂਰ ਕਰ ਦਿੱਤੇ ਹਨ। ਰਾਮਾਨੰਦ ਦਾ ਮਾਲਕ ਪ੍ਰਭੂ ਹਰ ਥਾਂ ਮੌਜੂਦ ਹੈ (ਤੇ, ਗੁਰੂ ਦੀ ਰਾਹੀਂ ਮਿਲਦਾ ਹੈ, ਕਿਉਂਕਿ) ਗੁਰੂ ਦਾ ਸ਼ਬਦ ਕ੍ਰੋੜਾਂ (ਕੀਤੇ ਮੰਦੇ) ਕਰਮਾਂ ਦਾ ਨਾਸ ਕਰ ਦੇਂਦਾ ਹੈ।

    • @Singhharjot-751X
      @Singhharjot-751X 7 месяцев назад

      ruclips.net/video/aNuBY3xl95s/видео.htmlsi=w41AaqDR-nBDiDGl❤

  • @harbhajansinghbhullar6859
    @harbhajansinghbhullar6859 2 месяца назад +2

    ਗੁਰਸਿਖ ਜਨਮਿ ਸਵਾਰਿ ਦਰਗਾਹ ਚਲਿਆ।

  • @ravitamna1033
    @ravitamna1033 3 года назад +8

    ਅੱਜ ਸਵੇਰੇ ਪਦਮਸ਼੍ਰੀ ਪ੍ਰੋ ਕਰਤਾਰ ਸਿੰਘ ਜੀ ਪੰਚ ਤੱਤ ਵਿੱਚ ਵਲੀਨ ਹੋ ਗਏ ਹਨ ਜੀ ਸਤਿਗੁਰੂ ਜੀ ਪ੍ਰੋਫੈਸਰ ਸਾਹਿਬ ਜੀ ਨੂੰ ਆਪਣੇ ਚਰਨਾ ਵਿੱਚ ਸਥਾਨ ਬਖਸ਼ਣ ਜੀ

  • @ravitamna1033
    @ravitamna1033 3 года назад +5

    ਵਾਹਿਗੁਰੂ ਜੀ ਉਸਤਾਦ ਕਰਤਾਰ ਸਿੰਘ ਜੀ ਦੀ ਆਤਮਾ ਨੂੰ ਸ਼ਾਂਤੀ ਸਕੂਨ ਬਖ਼ਸ਼ ਕੇ ਆਪਣੇ ਚਰਨਾ ਵਿੱਚ ਸਥਾਨ ਬਖਸ਼ਣ ਜੀ

  • @singhsanamdeep1865
    @singhsanamdeep1865 3 года назад +4

    Ustad ji Tuhadi bahut yaad aaundi hai ji Guru Ramdas Ji Tuhanu apne charna ch niwas bakshan ji 😞 🙏🙏🙏

  • @navjotnsn
    @navjotnsn 5 лет назад +13

    I have no words for such an inspirational kirtan bhai sahib is living legend waheguru jio

  • @RashpalKaur-j4e
    @RashpalKaur-j4e Год назад +2

    Dhan dhan guru Ramdas ji

  • @bhaidavinderpalsingh
    @bhaidavinderpalsingh 9 месяцев назад +2

    Waheguru waheguru waheguru waheguru waheguru

  • @kamaljeetdogra2159
    @kamaljeetdogra2159 5 лет назад +8

    Divine Baani, divinely sung! WaheGuru!!

  • @jagbirgill5784
    @jagbirgill5784 6 лет назад +5

    ਆਨੰਦ ਹੀ ਆਨੰਦ ਰਸ ਹੀ ਰਸ

  • @RashpalKaur-j4e
    @RashpalKaur-j4e Год назад +1

    Satnam waheguru

  • @ManjitKaur-r4m
    @ManjitKaur-r4m 5 месяцев назад

    Guru bless this soul

  • @inderpalsinghkhalsa565
    @inderpalsinghkhalsa565 4 месяца назад

    Amazing

  • @GurmeetSingh-mf4km
    @GurmeetSingh-mf4km 5 лет назад +3

    Prabhu sabh te kirpa kare.

  • @rajendrasinghans5932
    @rajendrasinghans5932 3 года назад +2

    SATNAM SHRI WAHEGURUJI SAHIB JIO ❤💎

  • @amritshingari3448
    @amritshingari3448 Год назад +1

    Waheguru g

  • @parmjitsingh7451
    @parmjitsingh7451 Год назад

    Satnam Waheguru jiii

  • @simarchadha9807
    @simarchadha9807 3 года назад +1

    Waheguruji mehar karan ji

  • @harwinderkaur9473
    @harwinderkaur9473 Год назад +1

    🙏

  • @ravisinha9779
    @ravisinha9779 Год назад +1

    Can someone please share notation of this beautiful Shabad? please!!

    • @simranjeetsingh7256
      @simranjeetsingh7256 6 месяцев назад

      Where should I go? My home is filled with bliss. My consciousness does not go out wandering. My mind has become crippled. One day, a desire welled up in my mind. I ground up sandalwood, along with several fragrant oils. I went to God’s place, and worshipped Him there. That God showed me the Guru, within my own heart. Wherever I go, I find water and stones. You are totally pervading and permeating in all. I have searched through all the Vedas and the Puraanas. I would go there, only if the Lord were not here. I am a sacrifice to You, O my True Guru. You have cut through all my confusion and doubt. Raamaanand’s Lord and Master is the All-pervading Lord God. The Word of the Guru’s Shabad eradicates the karma of millions of past actions.

    • @khalsa_dashmesh_da
      @khalsa_dashmesh_da 4 месяца назад

      If u re asking for notation to sing this shabad on harmonium then u can go to this link🔗: ruclips.net/video/Gz2C8DcnuKU/видео.htmlsi=6-mgL0Z6EESkgpxB

    • @khalsa_dashmesh_da
      @khalsa_dashmesh_da 4 месяца назад

      I hope it will be helpful

  • @1699ArunjeetSINGH
    @1699ArunjeetSINGH 6 лет назад +4

    ਵਾਹਿਗੁਰੂ ਜੀ🙏

  • @free5aab
    @free5aab 4 года назад +2

    ♥️🌼 ਪਿਆਰ ਸਤਿਕਾਰ

  • @medtutorial5825
    @medtutorial5825 6 лет назад +3

    Waheguru ji🙏

  • @gurmatmusicacademy1313
    @gurmatmusicacademy1313 10 месяцев назад +1

    🙏🏻❤️

  • @jasdevsingh7098
    @jasdevsingh7098 3 года назад +1

    Waheguru🙏🙏

  • @JaspreetSingh-wj3lp
    @JaspreetSingh-wj3lp 3 года назад +1

    He was truly blessed

  • @sandhuentertainment8196
    @sandhuentertainment8196 2 года назад +1

    🙏🏻🙏🏻🙏🏻❤️❤️❤️❤️❤️🙏🏻🙏🏻🙏🏻

  • @paramjitchahal5504
    @paramjitchahal5504 5 лет назад +1

    Dhan guru ram das ji

  • @balbirsinghsachdeva5010
    @balbirsinghsachdeva5010 5 лет назад +1

    Dhan guru Nanak sahib jio

  • @PreetSingh-fu3hw
    @PreetSingh-fu3hw 7 лет назад +1

    waheguru ji

  • @sirdargurtejsingh9584
    @sirdargurtejsingh9584 5 лет назад +1

    💖💖💝💝💐🌷🌷🌷🙏🙏🙏🙏🙏

  • @amandeepsingh7986
    @amandeepsingh7986 3 года назад

    🌸🌸🙏🏻🙏🏻

  • @HS-cz3gm
    @HS-cz3gm 7 лет назад +3

    Makkar

  • @raspalsingh6188
    @raspalsingh6188 4 года назад +1

    What is date n year of this ?

    • @ws3ks3
      @ws3ks3  3 года назад +3

      March 06, 2006

    • @raspalsingh6188
      @raspalsingh6188 3 года назад

      @@ws3ks3 where can I find the full hazri video or audio?

  • @parmjitsingh7451
    @parmjitsingh7451 Год назад

    Satnam Waheguru ji

  • @satindersingh6541
    @satindersingh6541 5 лет назад +1

    ਵਾਹਿਗੁਰੂ ਜੀ 🙏🌹

  • @parmjitsingh7451
    @parmjitsingh7451 Год назад +1

    Satnam Waheguru ji