ਗੱਲਾਂ ਬਾਤਾਂ ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸੰਧੂ ਨਾਲ਼ | Guranditta Sandhu Lyricist With Dilbag Hundal |
HTML-код
- Опубликовано: 10 сен 2024
- Presentation-Bawa Records
Camra By- Pappa Pannu
Spl Thsnks-Shsmsher Jhajj . Aman Phullanwal . Ladi Nijjar
ਪ੍ਰਸਿੱਧ ਗੀਤਕਾਰ ਗੁਰਾਂਦਿੱਤਾ ਸੰਧੂ ਨਾਲ਼ ਗੱਲਾਂ ਬਾਤਾਂ
ਧੰਨਵਾਦ ਹੁੰਦਲ ਸਾਬ ਪੁਰਾਣੇ ਗੀਤਕਾਰ ਨੂੰ ਸਨਮੁੱਖ ਕਰਦੇ ਹੋ
Very nice babu ji may you live long
ਬਹੁਤ ਹੀ ਸੁਲਝਿਆ ਹੋਇਆ ਗੀਤਕਾਰ ਜਨਾਬ ਸੰਧੂ ਜੀ ਵਾਹਿਗੁਰੂ ਜੀ ਮੇਹਰ ਕਰਣ ਚੜਦੀ ਕਲਾ ਚਂ ਰੱਖਣ ਜੀ
ਬਹੁਤ ਖੂਬਸੂਰਤ ਗੀਤ ਲਿਖਦੇ ਹਨ ਸੰਧੂ ਸਾਹਿਬ
ਬਹੁਤ ਵਧੀਆ ਇੰਟਰਵਿਊ ਹੁੰਦਲ ਸਾਹਿਬ, ਬਾਈ ਜੀ ਤੁਹਾਡੀ ਦਿਊਣ ਵੀ ਰਿਸਤੇਦਾਰੀ ਐ।
ਫਰੀਦਕੋਟ ਦੀ ਸ਼ਾਨ ਆ ਸੰਧੂ ਸਾਬ ਜੀ
Very nice interview y g God bliss you 22 g
👍
Wah g Wah 🙏
❤❤❤❤
ਗੁਰਾਦਿੱਤਾ ਸਿੰਘ ਸੰਧੂ ਦੇ ਨਵੇਂ ਕਿਲ੍ਹੇ ਪਿੰਡ ਦੇ ਲੋਕਾਂ ਨਾਲ਼ ਬਹੁਤ ਗੂੜ੍ਹਾ ਸਬੰਧ ਹੈ ਰਾਜਾ ਸਿੰਘ ਪੋਤਰਾ ਗੁਰਨਾਮ ਸਿੰਘ
ਬਹੁਤ ਵਧੀਆ ਮੁਲਾਕਾਤ । ਬਹੁਤ ਵਧੀਆ ਕਲਮ ਨੂੰ ਦਿਲੋਂ ਪ੍ਰਣਾਮ । ਧੀ ਦੀ ਦਾਸਤਾਨ ਸੁਣਕੇ ਮਨ ਭਾਵੁਕ ਹੋ ਗਿਆ ਵੀਰ ਜੀ ।
@ HOLLAND UK BAPLA BALDEV NAMBERDAR ❤❤❤💜💜💜🌿🌿🌱🌱🌱📺📺🎻🎺💪💪🌻🌻🌻
ਬਹੁਤ ਸੋਹਣੀ ਕਲਾ ਤੇ ਕਲਪਨਾ ਕੀਤੀ ਹੈ ਗੀਤਾਂ ਵਿੱਚ ਗੀਤਕਾਰ ਨੇ।
ਬਹੁਤ ਵਧੀਅਾ ਗੱਲਾਂਬਾਤਾਂ ਲੱਗੀਅਾਂ ਸੰਧੂ ਸਾਹਿਬਨਾਲ ਹੁੰਦਲ ਸਾਹਿਬ
Sandhu sab good
ਬਹੁਤ ਵਧੀਆ ਧਨਵਾਦ ਜੀ
ਪੈਸਾ ਜਿਵੇਂ ਨਚਾਈ ਜਾਂਦਾ ਦੁਨੀਆਂ ਨੱਚੀ ਜਾਂਦੀ ਆ ਸ਼ਾਹਕਾਰ ਰਚਨਾ ਹੈ ਬਾਪੂ ਦੀ
ਬਹੁਤ ਵਧੀਆ ਕਲਮ ਆ ਬਾਪੂ ਜੀ ਦੀ,,ਸਲਾਮ ਆ
Bhut khoobsort interview ji 👌🏻👌🏻👌🏻👍🏻👍🏻👍🏻
Very. Nice. Good
ਤੁਹਾਡੇ ਦੋਵੇਂ ਚੈਨਲ ਬਹੁਤ ਹੀ ਵਧੀਆ
ਜਾਣਕਾਰੀ ਦਿੰਦੇ ਜੀ
Thanks sir
ਬਹੁਤ ਵਧੀਆ ਗੀਤਕਾਰ ਹੈ।
Tusi Interviews ch phone silent kyo nhi krdai....har ik interview ch ch camera man nu phone ohda
Bro Mai bandi grewal dai pind tu ha.Ring tone ik he hunde aa hr interview ch.....
Very nice bai ji
ਚਮਕੌਰ ਚੱਕ ਵਾਲੇ ਦੀ ਇੰਟਰਵਿਊ ਕਰੋ
ਚਮਕੋਰ ਚੱਕ ਵਾਲਾ, ਅਲਬੇਲ ਬਰਾੜ ਦਿਓਣ , ਲਖਵਿੰਦਰ ਮਾਨ, ਭਿੰਦੇ ਸ਼ਾਹ ਅਾਦਿ ਬਾਰੇ ਵੀ ਦੱਸੋ ਬਾੲੀ ਜੀ
🎷🎷🎷🎷✈✈✈✈📺📺📺📺📺🚩🚩🚩🚩🚩@ HOLLAND UK BAPLA BALDEV NAMBERDAR
very nice
Good
I met you in faridkot iam sending you congratulations
Good ji
Ver ji
Chamkor chamak chaka wala
Bare vi Dso ji
Great Parson
Hashras va kamal
very good writer .
BAPU JI VERY VERY NICE MAY YOU LIYE LONG