ਕਰਤਾਰ ਰਮਲੇ ਦੇ ਪੂਰੇ ਪਰਿਵਾਰ ਦਾ ਧਮਾਕੇਦਾਰ ਇੰਟਰਵਿਊ

Поделиться
HTML-код
  • Опубликовано: 19 янв 2025

Комментарии • 179

  • @GURUBANISUKHMANI
    @GURUBANISUKHMANI 10 месяцев назад +5

    ਸਤਿਕਾਰਯੋਗ ਸਵ. ਕਰਤਾਰ ਰਮਲਾ ਜੀ ਸਾਡੇ ਵੱਡੇ ਤੇ ਪੰਜਾਬੀ ਸੰਗੀਤ ਨੂੰ ਬਹੁਤ ਵੱਡੀ ਦੇਣ ਆ ਬਹੁਤ ਹੀ ਸਤਿਕਾਰਯੋਗ ਨੇ ਸੋ ਕਿਰਪਾ ਕਰਕੇ ਉਹਨਾ ਦੀ ਮਿੱਟੀ ਨਾ ਪੱਟੋ ਤੇ ਪੰਜਾਬੀਆਂ ਦੇ ਦਿਲਾਂ ਚ ਹਮੇਸ਼ਾ ਰਾਜ ਕਰਦੇ ਰਹਿਣਗੇ ਆਪਣੇ ਗੀਤਾਂ ਨਾਲ ਸੋ ਅੱਜ ਵੀ ਰਮਲਾ ਸਾਬ ਚੱਲ ਰਹੇ ਸ਼ਿਕਾਗੋ ਤੋਂ ਕਨੇਡਾ ਜਾਦੇਂ ਹੋਏ ਉਸ ਲੈਜਿੰਡ ਲਈ ਧਰਤੀ ਨਾਲ ਸਿਰ ਲਾ ਕੇ ਸਤਿਕਾਰ ਸੋ ਮੇਰੇ ਫਾਦਰ ਸਾਬ ਨੇ ਵੀ ਬਹੁਤ ਸੁਣਿਆ ਖੇਤਾਂ ਚ ਪੁਰਾਣੇ ਸਮੇ ਤੇ ਉਸ ਟਾਈਮ ਤੋ ਸਾਡੇ ਕੰਨਾ ਨੂੰ ਸੁਨਣ ਮਿਲਦੇ ਸੀ ਤੇ ਮੈ ਵੀ ਫੈਨ ਹੋ ਗਿਆ ਸੋ ਮੇਰਾ ਬਾਪੂ ਵੀ ਚੌਵੀ ਸਾਲ ਪਹਿਲਾਂ ਚਲ ਗਏ ਤੇ ਗੀਤ ਸੰਗੀਤ ਵਾਲੇ ਬਾਪੂ ਵੀ ਸੋ ਮੈਨੂੰ ਇਹ ਮਹਿਸੂਸ ਹੋ ਰਿਹਾ ਕਿ ਇਹ ਲੇਡੀ ਤੇ ਸਾਰਾ ਇਹ ਪਰਿਵਾਰ ਗਲਤ ਲੱਗ ਰਹੇ ਆ

  • @BharpoorSingh-ds6ef
    @BharpoorSingh-ds6ef Год назад +8

    ਨਵਜੋਤ ਰਾਣੀ ਨੇ ਰਮਲਾ ਸਹਿਬ ਦੀ ਬਹੁਤ ਸੇਵਾ ਕੀਤੀ ਏ ਰਾਣੀ ਬਿਲਕੁਲ ਸੱਚੇ ਨੇ

  • @balkarsingh7447
    @balkarsingh7447 Год назад +5

    ਜਿਉਂਦੇ ਰਮਲਾ ਸਾਹਿਬ ਦੇ ਹੁੰਦਿਆਂ ਤਾਂ ਕਦੇ ਫਾਦਰ ਕਿਹਾ ਨਹੀਂ ਹੁਣ ਤੁਹਾਨੂੰ ਚੇਤਾ ਆ ਰਿਹਾ।

  • @gurcharansingh1660
    @gurcharansingh1660 Год назад +4

    ਰਮਲਾ ਸਾਹਿਬ ਨੇ ਬਾਹਰਲੇ ਮੁਲਕ ਵਿੱਚ ਇੰਟਰਵਿਊ ਦੌਰਾਨ ਕਿਹਾ ਹੈ ਕਿ ਮੈਨੂੰ ਨਵਜੋਤ ਰਾਣੀ ਜੀ ਨੇ ਨਵੀਂ ਜਿੰਦਗੀ ਦਿੱਤੀ ਅਤੇ ਦਿਲੋਂ ਸਤਿਕਾਰ ਅਤੇ ਸੇਵਾ ਕਰ ਰਹੀ ਹੈ ਇਹ ਚਵਲ ਜਨਾਨੀ ਕੁੜੀ ਅੰਗਰੇਜ਼ੀ ਦੇ ਬਰਸ਼ਟ ਮਾਰਨ ਲੱਗੀ ਐ ਰੰਨਾ ਵਾਲੇ ਖੇਖਣ ਕਰਨ ਲੱਗੀ ਐ ਬੈਂਕ ਡਿਟੇਲਾਂ ਨਾਲ ਪਿਆਰ ਐ ਕਿਵੇਂ ਚੋਟੀ ਦੇ ਕਲਾਕਾਰ ਦੀ ਮਿੱਟੀ ਉਡਾਣ ਲੱਗੀਆਂ ਹੋਈਆਂ ਨੇ ਦੁਰ ਫਿੱਟੇ ਮੂੰਹ ਦੋਹਾਂ ਦੇ 🐅🐆🐶🐈🐕🐶🐕🐅🐆🐈🐈🐈🐈

  • @plsdonate8588
    @plsdonate8588 4 года назад +31

    ਕਰਤਾਰ ਰਮਲਾ ਜੀ ਦੋਨੋ ਪਰਿਵਾਰਾ ਨੂੰ ਬੇਨਤੀ ਹੈ ਕੀ ਰਮਲਾ ਜੀ ਦੀ ਮਿੱਟੀ ਨਾ ਪੱਟੋ ਮਰੇ ਤੇ। ਉਹ ਸਾਰੀ ਉਮਰ ਤੁਆਡੇ ਲਈ ਕੰਮ ਕਰਦਾ ਮਰ ਗਿਆ। ਜੀਉਦੇ ਜੀ ਕਿਸੇ ਨੇ ਉਸ ਰਮਲੇ ਦੀ ਬਾਤ ਨਹੀ ਪੁੱਛੀ। ਹੁਣ ਸਾਨੂੰ ਤੂੰਬੀ ਚਹਿੰਦੀ ਆ ਹੁਣ ਆ ਚਹਿੰਦਾ। ਉਹ ਬੰਦਾ ਜੀਉਦੇ ਜੀ ਸਾਰਾ ਕੁਝ ਦੱਸ ਗਿਆ ਇਟਰਵਿਉ ਵਿੱਚ ਹੁਣ ਤੁਸੀ ਸਾਰੇ ਬਸ ਕਰੋ ਅਮੈ ਝੂਠ ਬੋਲੀ ਜਾਦੇ ੳ

  • @dhaliwal5485
    @dhaliwal5485 4 года назад +28

    ਹੁਣ ਕਹਿਣਾ ਸਾਡੀ ਫੋਨ ਤੇ ਘੰਟਾ ਗੱਲ ਹੁੰਦੀ ਸੀ ਪਹਿਲਾਂ ਕਹਿਣਾ ਸੀ ਸਾਡੇ ਫੋਨ ਨੰਬਰ ਬਲੌਕ ਲਿਸਟ ਪਾਤੇ ਉਹ ਗੁਆਂਢੀ ਦੇ ਫੋਨ ਕਰਦਾ ਸੀ

  • @gagan7atla
    @gagan7atla 4 года назад +28

    ਰਮਲੇ ਦੀਆ ਇਟਰਵਿਊ ਸੁਣਕੇ ਪਤਾ ਲੱਗਿਆ ਹੈ ਕਿ ਨਵਜੋਤ ਰਾਣੀ ਸਹੀ ਹੈ

  • @gurbajmaan9605
    @gurbajmaan9605 4 года назад +51

    ਅਜਿਹਾ ਪਰਿਵਾਰ ਅਤੇ ਅਜਿਹੀ ਔਲਾਦ ਰੱਬ ਕਿਸੇ ਦੁਸ਼ਮਣ ਨੂੰ ਵੀ ਨਾ ਦੇਵੇ।

  • @bhurasingh1871
    @bhurasingh1871 2 года назад +13

    ਮੈਡੀ ਡਰਾਵੇ ਨਾ ਦੇ ਨਾ ਡਰਾਮੇ ਕਰ ਰਮਲਾ ਸਹਿਬ ਦੇ ਸਾਰੇ ਸਰੋਤੇ ਭੈਣ ਨਵਜੋਤ ਰਾਣੀ ਦੇ ਹੱਕ ਚ ਖੜੇ ਹਨ ਕਿਉਕੇ ਨਵਜੋਤ ਰਾਣੀ ਬਿਲਕੁਲ ਸੱਚੀ ੲੇ

  • @truckmakhma20
    @truckmakhma20 4 года назад +27

    ਹੈ ਕੋਈ ਇਸ ਬਾਪ ਮਰੇ ਅਫਸੋਸ ਕਿਦਾ ਸਟਾਇਲ
    ਮਾਰ ਮਾਰ ਗੱਲਾਂ ਕਰਦੀ ਝੂਮ ਝੂਮ ਕੇ ਕਹਿੰਦੀ
    ਮੈ ਚੀਕਾਂ ਮਾਰ ਸਾਰਾ ਰੋਡ ਬੰਦ ਕਰਤਾ ਫੇਰ ਮੇਰੀ
    ਕਿਸੇ ਹੋਰ ਕਾਰ ਵਿੱਚ ਕਾਰ ਮਾਰੀ ਸਭ ਡਰਾਮਾ
    ਤੇ ਮਾਂ ਦੇਖ ਲੋ ਬੁੱਡੀ ਹੋਈ ਪਈ ਆ ਨਖਰੇ ਸੱਜ
    ਵਹਿਆਈਆਂ ਵਾਲੇ ? ਪਿਆਰ ਨਾਲ ਬਲਾਉਦੀ ਸੀ
    ਰਮਲ ਰਮਲ ਰਮਲ

  • @bhurasingh1871
    @bhurasingh1871 2 года назад +3

    ੲਿਹ ਮਾ ਧੀ ਸੰਸਕਾਰ ਤੇ ਸਭ ਨੇ ਦੇਖਿਆ ਸੀ

  • @balvirsinghsnehi_
    @balvirsinghsnehi_ 6 месяцев назад

    ਬੰਟੀ ਬਾਈ ਦੇ ਵਿਚਾਰ ਬਹੁਤ ਵਧੀਆ ਲੱਗੇ।

  • @AngrejSingh-dg8ib
    @AngrejSingh-dg8ib 4 года назад +27

    ਜਿਉਂਦੇ ਜੀ ਨੂੰ ਤਾਂ ਪਿਆਰ ਕਰ ਨੀ ਸਕੇ ਇਹ ਹੁਣ ਤੂੰਬੀ ਨੂੰ ਕਰਨਗੇ

  • @rajdularsingh4614
    @rajdularsingh4614 9 месяцев назад +1

    ਗਲ ਕਰਦਾ ਕੋਈ ਫੈਦਾ ਨਹੀਂ ਹੈ ਕਹਾਣੀ ਯਾ ਖਟਮ ਹੋ ਚੁਕੀ

  • @ranbirsinghranbirsingh3607
    @ranbirsinghranbirsingh3607 4 года назад +11

    ਤੁਸੀ ਅਣਖ ਰੱਖਦੇ ਵਿਆਹ ਨਾ ਕਰਾਉਦੀ ਨਾਲੇ ਵਿਆਹ ਕਰਾ ਲਿਆ ਹੁਣ ਚਬੜ ਚਬੜ ਬੋਲ ਰਹੀ ਜਦ ਖਸਮ ਮਰ ਗਿਆ ਫੇਰ ਕੇਸ ਪਾ ਦਿਤਾ ਖਰਚੇ ਦਾ ਇਹ ਪਹਿਲੀ ਜਨਾਨੀ ਦੀ ਕਰਤੂਤ ਏ ਬਾਈ ਟੇਸ਼ਨ ਨਾਲ ਮਰਿਆ ਏ ਰਬ ਦੇ ਵਸਤੇ ਉਹਨੂੰ ਸਵਾਰਗਾ ਵਿੰਚ ਜਾ ਲੈਣ ਦੋ

  • @BalvirKaur_Gill
    @BalvirKaur_Gill 4 года назад +37

    ਲੋਕਾਂ ਨੂੰ ਬੇਨਤੀ ਕਰਦੇ ਹਾਂ ਕਿ ਇਹਨਾਂ ਦੀਆਂ ਗੱਲਾਂ ਨਾ ਸੁਣੋ ਤੁਸੀਂ ਰਮਲੇ ਦੀਆਂ ਵੀਡੀਓ ਦੇਖੋ ਕਿ ਉਹ ਇਹਨਾਂ ਵਾਰੇ ਕੀ ਕਿਹ ਰਹੇ ਹਨ ਕਿ ਮੈਂ40ਸਾਲ ਤੋਂ ਇਕੱਲਾ ਹਾਂ

    • @sonyvirk5568
      @sonyvirk5568 4 года назад +2

      ਹਾਜੀ ਹੁਣ ਪੂਰੀ ਟਿਲ ਲਾ ਰਹੇ ਨੇ ਸੱਚੇ ਹੋਨ ਦੀ

    • @gurbajmaan9605
      @gurbajmaan9605 4 года назад +1

      Ha ji

    • @sukhasingh8202
      @sukhasingh8202 3 года назад

      right

  • @navleenkaur784
    @navleenkaur784 4 года назад +45

    ਤੁਹਾਡੇ ਤੋਂ ਦੁਖੀ ਹੋ ਕੇ ਗਿਆ ਸੀ, ਰਾਣੀ ਬਿਲਕੁਲ ਸ਼ਹੀ ਹੈ

    • @AvtarSingh-zu5rd
      @AvtarSingh-zu5rd Год назад

      One should be faithful towards his family he should have not indulge in illicit relation with other ladies he had got punishment for his deeds.

  • @vickykahlonsingh
    @vickykahlonsingh 4 года назад +21

    ਜਦੋ ਤੁਸੀ ਸਾਭਿਆ ਹੀ ਨਹੀ ਤੇ ਡਟੇਲਾ ਕਿਓ ਜਿਹਨੇ ਸੇਵਾ ਕੀਤੀ ਉਸ ਦਾ ਹੱਕ ਬਣਦਾ ਏ ਝੂਠ ਬੋਲੀ ਜਾਦੀਆ

  • @harmansidhu7526
    @harmansidhu7526 4 года назад +3

    ਤੂੰ ਕਿਉਂ ਛੱਡਿਆਂ ਪਰਮਜੀਤ ਐਡਾ ਸਟਾਰ ਹੁਣ ਚੁੱਪ ਕਰ ਆ ਮੈਂ ਡੀ ਦਿਆ ਗੱਲ ਗਲਤ ਹੈ

  • @hardeepsinghbehniwal3033
    @hardeepsinghbehniwal3033 Год назад +2

    ਪਰਮਜੀਤ ਬਹੁਤ ਵੱਡੀ ਲੰਡਰ ਤੀਵੀਂ ਆ ।

  • @nachhattarsingh4089
    @nachhattarsingh4089 4 года назад +6

    Waheguru jee mhear karan

    • @mangatrai3221
      @mangatrai3221 4 года назад

      Navjot Rani pe vahiguru mehar kare.

  • @nirmalsingh9484
    @nirmalsingh9484 4 года назад +11

    Navjot rani right ji

  • @HarjinderSingh-eg8hw
    @HarjinderSingh-eg8hw 2 года назад +8

    ਰਮਲਾ ਹੀਰਾ ਬੰਦਾ ਸੀ ਨਾ ਉਸਨੂੰ ਝੱਜ ਨਾਲ ਇਨਾ
    ਜਿਉਣ ਦਿਤਾ ਤੇ ਨਾ ਮਰੇ ਨੂੰ ਛੱਡਦੇ।।

  • @Punjabitruckdriver686
    @Punjabitruckdriver686 6 месяцев назад

    End te mandy g reaction dekho schay samjh aju

  • @BALWINDERSINGH-wk4qt
    @BALWINDERSINGH-wk4qt Год назад +5

    ਮੈਂਡੀ 96/ਤੋਂ ਲੈਕੇ 13/ਤੱਕ ਲੁਧਿਆਣਾ ਵਿਖੇ ਰਹੇ‌ ਉਦੋਂ ਕਿਸੇ ਧੀ ਨੂੰ ਯਾਦ ਨਹੀਂ ਆਈ 13/ਤੋ ਲੈ‌ ਕੇ ਮਰਨ ਤੱਕ ਫਰਿਦਕੋਟ ਰਹੇ ਉਦੋਂ ਕਿਸੇ ਨੂੰ ਯਾਦ ਨਹੀਂ ਆਈ

  • @lakhwindersingh-ht4wh
    @lakhwindersingh-ht4wh 4 года назад +8

    Ramla Sahib di apni interwiew suno

  • @HarjeetSingh-sr9cf
    @HarjeetSingh-sr9cf Год назад +2

    ਏਨੀ ਸਮਝ ਦਾਰ ਤੂੰ ਆਪਣੀ ਮਾਂ ਨੂੰ ਕਿਓਂ ਨਹੀਂ ਸਮਝਿਆ ਕਿ ਮੇਰਾ ਪਿਓ ਜਿਉਂਦਾ ਹੈ ਵੀ ਤੂੰ ਦੂਜੀ ਸ਼ਾਦੀ ਨਾ ਕਰ ਹੁਣ ਤੁਸੀਂ ਤੀਜੇ ਬਾਪ ਦੀ ਤਲਾਸ਼ ਕਰੋਂ ਚੱਕ ਲੱਉਗਾ ਕੋਈ ਰੱਬ ਦਾ ਨਾਮ ਲੇਕੇ

  • @dgsdhd924
    @dgsdhd924 4 года назад +8

    ਜੇ ਏਨਾ ਪਿਆਰ ਸੀ ਤਾਂ ਤੂੰ ਦੂਜਾ ਵਿਆਹ ਕਿਉ ਕਰਵਾਇਆ ਸੀ

  • @truckmakhma20
    @truckmakhma20 4 года назад +25

    ਮੈਨੂੰ ਇਸ ਅੰਟੀ ਤੇ ਇਨਾ ਗੁੱਸਾ ਆਉਦਾ ਨਾ ਬੱਸ
    ਕੁੱਝ ਕਹੋ ਨਾ ! ਹੁਣ ਪਾਪਾ ਹੋ ਗਿਆ ਜਦੋ ਘਰੋ
    ਕੱਡਿਆ ਉਦੋ ਕੀ ਲਗਦਾ ਸੀ! ਅੰਟੀ ਤੁਸੀ ਜਦੋ
    ਰਮਲਾ ਜਿਉਦਾ ਉਦੋ ਕਿਉ ਨਹੀ ਪਲਾਟਾ ਵਾਰੇ?

    • @gurbajmaan9605
      @gurbajmaan9605 4 года назад +1

      Right

    • @RanaRana-gl9hq
      @RanaRana-gl9hq Год назад

      Bilkul sahi,,,,mai una dian kudian dian vi interview sunia,,,,,kite vi Kartar ji nam ni lea,,,sirf mama,mama mama

  • @manpreetsandhu7191
    @manpreetsandhu7191 4 года назад +12

    ਨਾ ਤੁਸੀ ਘਰ ਲਿਆ ਕੇ ਸੱਸਕਾਰ ਕੀਤਾ ਨਾ ਤੁਸੀ ਘਰ ਭੋਗ ਪਾਈਆ ਉਸ ਦੀ ਮੋਤ ਬਾਅਦ ਘਰ ਲੈ ਆਉਦੇ

  • @sukhivlogsbloks9159
    @sukhivlogsbloks9159 2 года назад +4

    ਜੂਡੇ ਕਿਉਂ ਖਲਾਰੇ ਨੇ ਜਨਾਨੀ ਏ ਗੱਲਤ ਜੀ

  • @bhurasingh1871
    @bhurasingh1871 2 года назад +5

    ਛੱਡੀ ਚਲ ਗੱਪ ਤੇ ਗੱਪ ਲੋਕ ਸਭ ਜਾਣਦੇ ਨੇ

  • @gurpalsingh1865
    @gurpalsingh1865 Год назад +4

    ਇਹ ਤਾਂ ਅੱਜ ਵੀ ਬੰਬ ਲੱਗ ਰਹੀ ਹੈ

  • @kulwinderbrar2537
    @kulwinderbrar2537 29 дней назад

    ਨਵਜੋਤ ਰਾਣੀ ਭੈਣ ਨੇ ਸੇਵਾ ਕੀਤੀ ਸਿਰਫ ਰਮਲਾ ਜੀ ਦੀ ਤੁਸੀ ਸਿਰਫ use ਕੀਤਾ ਓਹਨੂੰ ਤੇ ਓਹਦੇ ਪੈਸੇ ਖਾਦੇ ਨਾਲੇ ਘੂਸਾਂ ਪਾਸੇ ਮਰਾਇਆ ਤੇ ਦੁੱਖ ਰਮਲੇ ਨੂੰ ਦਿੱਤਾ।

  • @Gurshan1313
    @Gurshan1313 6 месяцев назад +1

    ਹੁਣ ਬੀਤੇ ਦੀ ਗੱਲ ਕਰ ਕੇ ਕੀ ਫ਼ਾਇਦਾ ੍ਅੱਗੇ ਬਾਰੇ ਸੋਚੋ।

  • @sukhchansingh1032
    @sukhchansingh1032 Год назад +1

    Nice good

  • @ajmerbhurj-km8qn
    @ajmerbhurj-km8qn Год назад +3

    ਇਹ ਬਹੁਤ ਤੇਜ ਆ ਮਾਵਾ ਧੀਆ ਰਮਲੇ ਨੂ ਕਿਥੇ ਪੁਛਦੀਆ ਹੋਣਗੀਆ ਇਹ

  • @ajmerbhurj-km8qn
    @ajmerbhurj-km8qn Год назад +5

    ਰਮਲਾ ਵਿਚਾਰਾ ਅਨਪੜ ਸੀ ਉਸ ਨੂ ਕੀ ਜਾਣ ਦੀਆ ਹੋਣਗੀਆ ਇਹ

  • @ajmerbhurj-km8qn
    @ajmerbhurj-km8qn Год назад +4

    ਇਹ ਤਾ ਰਮਲੇ ਨੇ ਕਿਹਾ ਕਿ ਮੈਨੂ ਪੁਛਦੀਆ ਨੀ ਸੀ ਇਹ

  • @balvirsinghsidhu4495
    @balvirsinghsidhu4495 4 года назад +24

    ਸਭ ਝੂਠ ਬੋਲਦੇ ਆ ਨਹੀ ਬਣਦੀ ਸੀ,ਕਦੇ ਵੀ ਨਹੀ ਮਿਲੇ 25 ਸਾਲਾ ਤੋ।

  • @jasbirsingh2514
    @jasbirsingh2514 2 года назад +9

    ਪਹਿਲਾਂ ਤਾਂ ਛੱਡ ਛੱਡ ਕੇ ਭਜ ਗਈ ਬਾਅਦ ਵਿੱਚ ਪੈਸੇ ਭਾਲਦੀਆ

  • @KuldeepSingh-or6uh
    @KuldeepSingh-or6uh 4 года назад +5

    Rani ji right

  • @harbhajansoomal4709
    @harbhajansoomal4709 4 года назад +5

    Rani ji na Bhuat seva kiti ji a

  • @Sukh.Samridhi
    @Sukh.Samridhi 4 года назад +6

    Pehli wife diya gla to lgda jida koee dukh ni h..rmla g da

  • @bajwa4032
    @bajwa4032 Год назад +3

    ਕਰਤਾਰ ਰਮਲਾ ਤੇ ਇੰਟਰ ਵਿਉ ਵਿੱਚ ਆਖਿਆ ਸੀ ਮੈ ਤਾਂ ਇਕ ਲੰਡੇ ਚਿੜੇ ਵਰਗਾ ਹਾ ਹੁਣ ਇਸ ਦਾ,*ਫਾਦਰ ਹੋ ਗਿਆ ਜੇ ਘਰ ਵਿੱਚ ਸਹਿਮਤੀ ਹੋਵੇ ਤਾ ਕੋਈ ਘਰੋ ਕਿਉਂ ਜਾਵੇ

  • @harcharansingh1811
    @harcharansingh1811 4 года назад +5

    ਵਾਹਿਗੁਰੂ ਕਿਰਪਾ ਰੱਖੀਂ ਰਮਲਾ ਸਾਬ ਜੀ ਦੇ ਬੱਚਿਆਂ ਤੇ

  • @manpreetsandhu7191
    @manpreetsandhu7191 4 года назад +8

    ਤੁਸੀ ਆਪਣੇ ਘਰੇ ਪਿਉ ਦਾ ਭੋਗ ਪਾਈਆ ਦੁੱਸੋ

  • @kewaldhaliwal6129
    @kewaldhaliwal6129 11 месяцев назад

    I am Fan you🎉. But jo Hovea Galt Hoyea😢

  • @swarnjeet4428
    @swarnjeet4428 Год назад +2

    ਜਿਉਂਦੇ ਨੂੰ ਪਾਣੀ ਨੀ ਪੁਛਿਆ ਇਹਨਾਂ ਨੇ।

  • @jarmanjeet4212
    @jarmanjeet4212 4 года назад +8

    Jhuth boldi a jionde nu tan kde puchea ni

  • @lakhveersingh7474
    @lakhveersingh7474 2 года назад +3

    ਤਹਾਨੂੰ ਸਿਰਫ ਪੈਸੇ ਨਾਲ ਪਿਆਰ ਸੀ ਨਾ ਕਿ ਪਿਉ ਨਾਲ ਤਾਹੀਂ ਖਾਤੇ ਤੇ ਫੋਨ ਨੰਬਰ ਬੰਦ ਕਰਾਉਂਦੀ ਸੀ ਸਾਰੀ ਖੱਚ

  • @hardeepkaur2394
    @hardeepkaur2394 4 года назад +13

    ਕਿਵੇਂ ਭੁੱਕੀ ਜਾਂ ਰਹੀਆ

  • @sandhubrar2081
    @sandhubrar2081 4 года назад

    Punjabi talk tv great

  • @Sukh.Samridhi
    @Sukh.Samridhi 4 года назад +6

    Pehli wife ne kida nailpolish layee aa..esnu rmla g da ki dukh h

  • @hardeepkaur2394
    @hardeepkaur2394 4 года назад +10

    ਬਕਵਾਸ ਕਰ ਰਹੀਆ

  • @sidhumantajveer2927
    @sidhumantajveer2927 4 года назад +8

    Kine pakhand krdiya marr gye nu v nhi sadd deya..chalaak bhut ne 2 ne. Wife

  • @DharmpalDhammu-fm1xt
    @DharmpalDhammu-fm1xt 9 месяцев назад +1

    Doha ne jhata khilariya koi dukh nhi osdi mout da bs paise khaan layi draame krdiya dove

  • @labhbehniwal5217
    @labhbehniwal5217 2 года назад

    Really iw

  • @jaymotay8053
    @jaymotay8053 4 года назад +3

    ਜਦੋਂ ਇਕ ਵਾਰੀ ਘਰੋਂ ਤੰਗ ਹੋਕੇ ਬੰਦਾ ਚਲਾ ਜਾਂਦਾ ਫਿਰ ਨਹੀਂ ਆਉਦਾ ਕਿਉਂ ਰਮਲਾ ਸਾਬ ਦੀ ਮਿੱਟੀ ਪਲੀਤ ਕਰਨ ਤੇ ਲੱਗੇ ਹੋ ਪੈਸੇ ਪਿੱਛੇ ਸ਼ਰਮ ਕਰੋ ਭੋਰਾ

  • @jarmanjeet4212
    @jarmanjeet4212 4 года назад +7

    Ih ran jhut boldi a hun tu pehlan tan kde interview ni diti

  • @makhansinghghuman3993
    @makhansinghghuman3993 6 месяцев назад

    Pio ta pio hi hunda aa g. Ghar ch bahut gusse gille hubse rehnde aa. Dukh ta hunda hi hai g. Afsos

  • @nimmapakhi1835
    @nimmapakhi1835 4 года назад +1

    🙏🙏🙏🙏

  • @nachhattarsingh4089
    @nachhattarsingh4089 4 года назад +8

    Dhee no ronaa ni ayiaa

  • @surinderkumar5258
    @surinderkumar5258 4 года назад +6

    ਹੁਣ ਸਪ ਕਢ ਲਉ ਜਿਹੜਾ ਕਢਣਾ ਏ

  • @bhurasingh1871
    @bhurasingh1871 2 года назад +4

    ਜਦ ਰਮਲਾ ਸਹਿਬ ਦੀ ਲਾਸ ਕੋਠੀ ਚ ਪੲੀ ਸੀ ਤਾਂ ਬੀਡੀਉ ਦੇਖੀ ਜਾਵੇ ਪਰਮਜੀਤ ਕੌਰ ੲਿਸ ਬੇਟੀ ਨੂੰ ਕਹਿ ਰਹੀ ਸੀ ਤੁਹਾਨੂੰ ਤੁਹਾਡੇ ਪਾਪਾ ਨੇ ਕਦੇ ਵੀ ਬੁਲਾਇਆ ਨਹੀ ਅੱਜ ਝੂਠ ਤੇ ਝੂਠ ਬੋਲੀ ਜਾਦੀਆਂ

  • @gursingh6622
    @gursingh6622 3 года назад

    Madam speaking reality,

  • @bhurasingh1871
    @bhurasingh1871 2 года назад +5

    ਨਵਜੋਤ ਰਾਣੀ ਬਿਲਕੁਲ ਸੱਚੀ ੲੇ ਦੂਜੇ ਪਰਿਵਾਰ ਸਿਰੇ ਦੇ ਝੂਠੇ ਹਨ

  • @KulwinderSingh-dc6be
    @KulwinderSingh-dc6be 2 года назад

    Mahindra naunker bare tuhade ki vicar

  • @truckmakhma20
    @truckmakhma20 4 года назад +4

    Darama Queen

    • @mangatrai3221
      @mangatrai3221 4 года назад +1

      Dono family's darama kar rahiyan, Ramla Ji di rooh nu preshan kar rahiyan, Navjot Rani bilkul sahi aa.

    • @maninderdesi5929
      @maninderdesi5929 Год назад

      @@mangatrai3221 6

  • @truckmakhma20
    @truckmakhma20 3 года назад +4

    ਹੁਣ ਤਾ ਉਹ ਮਰ ਗਿਆ ਵੀਚਾਰਾ ਹੁਣ ਤਾ ਝੂਠ ਨਾ
    ਬੋਲੋ ਰੱਬ ਨੂੰ ਜਾਨ ਦੇਣੀ ਆ

  • @lakhwindersingh-ht4wh
    @lakhwindersingh-ht4wh 4 года назад +4

    Ramla sahib di apni interwiew suno jis vich a keha k me lande chire wang jindgi ji reha os time u kithe ruhe

  • @yadwindersingh2253
    @yadwindersingh2253 4 года назад +9

    ਮੁੰਡੇ ਕੁਝ ਹੱਦ ਤੱਕ ਠੀਕ ਬੋਲਦਾ ਹੈ ਨਾ ਚੰਗਾ ਨਾ ਮਾੜਾ

  • @ASHOKKUMAR-tn4ol
    @ASHOKKUMAR-tn4ol 4 года назад +7

    ਹੁਣ ਸਭ ਝੂਠ ਬੋਲ ਰਹੇ ਨੇ

  • @BharpoorSingh-ds6ef
    @BharpoorSingh-ds6ef Год назад +2

    ਇਹ ਕੁੜੀ ਬਿਲਕੁਲ ਝੂਠ ਬੋਲ ਰਹੀ ਏ

  • @gaggisingh6387
    @gaggisingh6387 2 года назад

    I miss you 😂😂🤣🤣😭😭

  • @dazzybarar422
    @dazzybarar422 4 года назад +10

    Kini gasti a ae mandy parm

  • @ajmerbhurj-km8qn
    @ajmerbhurj-km8qn Год назад +2

    ਜਦੋ ਸਾਭ ਸੰਭਾਲ ਉਹ ਕਰਦੀ ਸੀ

  • @darshansingh5731
    @darshansingh5731 Год назад +3

    ਇਹ ਦੋਨੋ ਝੂਠੀਆ ਹਨ ਉਹ ਸਰੇਆਮ ਤਾ ਕਹਿ ਰਿਹਾ ਰਮਲਾ ਸਾਬ ਇਟਰਵਿਊ ਵਿੱਚ ਕਿ ਬਹੁਤ ਤੰਗ ਕਰਿਆ

  • @jarmanjeet4212
    @jarmanjeet4212 4 года назад +4

    Ihnu hasa kive a Riha

    • @mangatrai3221
      @mangatrai3221 4 года назад

      Navjot Rani ji great hann. Baki sab bakbaas.

  • @armaan6773
    @armaan6773 4 года назад +3

    ਸਤੀਕਾਰ ਜੋਰ ਵੀਰ ਜੀ ਜਦੋ ਆਦਮੀ ਨੂੰ ਨਵੀ ਲੜਕੀ ਮਿਲ ਜਾਵੇ ਤਾ ਪਿਛਲੀ ਘਰ ਵਾਲੀ ਨੂੰ ਭੁਲ ਜਾਦਾ ਹੈ ਨਵਜੋਤਰਾਣੀ ਰਮਲਾ ਨੂੰ ਨਹੀ ਸੀ ਮਿਲਣ ਦੇਦੀ

  • @bhupindervirk6403
    @bhupindervirk6403 Год назад +1

    ਬੰਟੀ ਸੱਚਾਈ ਬੌਲ ਰਹਯਾੰ ਏ ਦੂਜਾੰ ਪੰਖ ਝੂਠਾੰ ਹੇ
    ਏ ਰੰਨਾ ਚੰਚਲ ਸਾਰੀਆ ਰੌ ਰੌ ਕਰਂਠ ਪਖੰਡ ਦਿਨੇ ਡਰਨ ਪਰਛਾਵੀਔਂ ਰਾਤੀਂ ਕੌਠੇ ਪਚਂ ਪਚਂ ਟਪਨ ਕਵਾਰੀ ਔਰਤ ਨਾ ਜਾਏ
    ਏਹਂਨਾ ਨਾਰੀਆ ਦੇ ਕਮਰ ਫਰੇਬ ਯਾਰਾਂ ਨਾਰੀਆ ਸਾਰੀਆਂ ਰੰਗ ਬਰੰਗੀਆਂ ਨੇ ਖਸਮ ਯਾਰ ਛਡ ਕੇ ਘਰਾ ਤੌ ਨਸ ਜਾਂਦੇ ਦਦ ਜਾਨਾ ਨੂ ਦੇਨ ਤੰਗੀਆਂ ਨੇ ਗਿੰਚੀ ਪਿਛੇ ਹੇ ਮਤ ਜਨਾਈਆ ਦੀ ਲਥੀ ਚਡੀ ਦੀ ਕੌਈ ਨਾ ਸਾਰ ਸੱਚੀ ਖਾਨਾ ਪੇਹਨਾੰ ਭੌਗ ਬਿਲਾਸ ਕਰਨਾ ਰੌਨਾ ਰੂਸਨਾ ਨਾਰ ਦੀ ਕਾਰ ਸੱਚੀ

  • @windersingh2887
    @windersingh2887 4 года назад +3

    Oe gal suno oe gapio sara tabar all family e gap mari jandi a ki tusi public nu gumrah karn lage ho sharm karo kuj Mandy ji da face vekho gal karn da tarika vekho public nu pata ramle Bai di keny ku ejjat karde c but they saying now my father my father
    Oh yar nale aa tv channel waleo yar ehna dian entervews kar kar keo lokan da time kharab kari jande ho sara tabar e rani rani rani rani ohne ki rong karta what’s rong ohne cear keti a ramle di

  • @aamadmipartyaamadmiparty5901
    @aamadmipartyaamadmiparty5901 4 года назад +4

    Patarkar saab 1 ghante 18 mint eh bibi ki ke rhi aa..
    Ke tusi sanu gal sikha laine ho bolan to pehla

  • @ajmerbhurj-km8qn
    @ajmerbhurj-km8qn Год назад +2

    ਇਹਨਾ ਗੱਲ ਨਹੀ ਆਉਦੀ ਦੇਖਿਇ

  • @lakhveersingh3506
    @lakhveersingh3506 3 года назад

    Eh kitha c Hun tk pehla pehla kehda eh live ni ho skdi c father di death to vadh ch hi qeo, pehla kehda media nhi c eh media te Mr. kartar Singh ramla g jeonde time v ta Media sahmne aa skdiaa c odo kitha c eh

  • @gursingh6622
    @gursingh6622 3 года назад

    Eh kuri sach keh rahi hai, She is speaking truth.

    • @RanaRana-gl9hq
      @RanaRana-gl9hq Год назад

      Es kudi de mai kafi programme dekhe,,,,,sirf mama,mama,,jani ma da na lia,,,peo ta koi ni si eda,,, Ramla ta kado daa mar gea enalai

  • @singerrahatgurmeet7562
    @singerrahatgurmeet7562 Год назад

    MANDI KIVE MUH ADDE Amandi middle age de women h.hali

  • @55gill37
    @55gill37 3 года назад

    Cemre samne boli dekh mandi facebook chala rye c jinde ji puchya ni baapu nu

  • @sonifirozpuria7776
    @sonifirozpuria7776 4 года назад +1

    Very sad

  • @harjit_singh.12345
    @harjit_singh.12345 2 года назад +1

    ਢੇਡਾ ਢੇਡਾ ਹੁੰਦਿਆਂ

  • @sukhwinders8779
    @sukhwinders8779 4 года назад +2

    Mandy di ta mainu shakl dekh ke darr lagda 😜

  • @lakhwindersingh-ht4wh
    @lakhwindersingh-ht4wh 4 года назад +5

    Jhoth ta kujh soch samjh k bolo

  • @gogikaur4694
    @gogikaur4694 4 года назад +1

    khun de Reshtye kade ne ttutde ... Rani ji nu ve sach bolna cahi da ke reshta si ohda Kartar Ramla ji nal ... jo sab kucz ahna nu de deta apne neyanye ... bhche ve Bhul gaye ...jo reshta rakhya si saf saf lokan nu das do ..ave ...thuth bolna tek ne .... kade khe rahi hai manu borther dekhda si ohde choo payoo paap dikhda si si ... enz loka nu bekuf na banao ...seda daso jo Reshta chal reha si ... ksh Ramla ji nu pahlan he pata lag janda te .. es tarhan ohna di jaan na jandi .... RIP Kartar Ramla ji

  • @55gill37
    @55gill37 3 года назад +1

    Chale rani nu lalch c ya pyar kuch v par one maa di tee ne seva ta kri jinde ji tuc aj sachiyan bandiya maa dekh la budi hogi aa hje vi apne Aap nu indrabilli samj di aa

  • @prabhkkk3k90
    @prabhkkk3k90 4 года назад +1

    Bunty 22 i know you true speaking

  • @guggisingh3471
    @guggisingh3471 4 года назад +3

    Ramla Te marr gya churriya nail paint kis khushi vich layi ha

    • @kaursaini9140
      @kaursaini9140 4 года назад +1

      Parmjit sandhu diaa ltaa(hair style)🤣😂 ta dekho

  • @harpalsinghkalsi1781
    @harpalsinghkalsi1781 4 года назад +4

    Tusi sare jhoodh bol rhe a ramle di enterweu dekho sari umer dukh wich kd li

    • @mangatrai3221
      @mangatrai3221 4 года назад

      Ramla Ji di dona parivaraan ne kadar nahi pai. Navjot Rani ji ne Ramla Ji di kadar te Seva kiti. Eh gall Ramla Ji apni interview vich keh gaye hann.

  • @GursewakSingh-qk1qd
    @GursewakSingh-qk1qd Год назад

    RANI. RIGT JI

  • @maanrajpal5859
    @maanrajpal5859 3 года назад +2

    Ramla ji nu kise ne ni care kiti

  • @priyachoudhary6512
    @priyachoudhary6512 Год назад

    pahla Kithe Si Hun Galla maar de pe ne