Part 4 ਤਪਾ ਮਾਰਿਆ ਸਾਰਾ ਟੱਬਰ ਪ੍ਰੌਹਣੇ ਨੇ ll ਰੱਬਾ ਏਹੋ ਹਿਜਾ ਪ੍ਰੋਹਣਾ ਕਿਸੇ ਨੂੰ ਨਾ ਦੇਮੀ ll

Поделиться
HTML-код
  • Опубликовано: 10 сен 2024
  • Veero video nu like share and comment krke jrur daseya kro video kime di laggi
    Daily diya update dekhan lyi Sade Instagram page nu follow kro -
    ...
    Facebook Page - / jatt-sauda-47137251993...
    #jattsauda #jattsauda new video
    Contact - 6280551010
    sidhuharjinder922@gmail.com

Комментарии • 984

  • @sukhasandhu3148
    @sukhasandhu3148 5 лет назад +6

    ਕਿਦਾ ਜਿੰਦਰ ਬਾਈ ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਜਿਹੜੇ ਜਵਾਈ ਆਪਣੇ ਸਹੁਰਿਆਂ ਨੂੰ ਤੰਗ ਕਰਦੇ ਨੇ ਵਿਡਿਊ ਦੇਖ ਕੇ ਉਹਨਾਂ ਨੂੰ ਅਕਲ ਆਵੇ ਗੀ ।ਜਿੰਦਰ ਬਾਈ ਅਸੀਂ ਪੂਛਣਾ ਸੀ ਕੇ ਦੇਸੀ ਪਿੰਡਾਂ ਵਾਲੇ ਧਰਨਾਟ ਹੁਣਾਂ ਦਾ ਪਿੰਡ ਵੀ ਤੂਹਾਡੇ ਲਾਗੇ ਆ ਧਨਵਾਦ

  • @harshdeepsinghsaini774
    @harshdeepsinghsaini774 5 лет назад +16

    ਪੁਰਾ ਕਿਲਾ ਗੱਡ ੳੲੇ ਜਿੱਦਰਾ,ਸਿਰਾ ਵੀਰ , ਜੱਟ ਸੌਦਾ ਦੀ ਸਾਰੀ ਟੀਮ ਨੂੰ Love you, 😝

  • @SuLTan-mt8kz
    @SuLTan-mt8kz 5 лет назад +58

    Jo jinder nu pyar karde a like hit

  • @gurpreetmaan3614
    @gurpreetmaan3614 5 лет назад +2

    Bhut vdia videosss....sade ghr sara din ahi videos chaldiya...great mgs.......acting👌 waheguru khush rakhe tuhanu👌😊😊😊😊😊😊😊

  • @CatoonPunjabFun
    @CatoonPunjabFun 5 лет назад +6

    Video sariya sira hunde a ne veer jinder sabh to vadiya comedy krda baapu da rool v siraaa kra reha munda👌👌👌👌👌👍

  • @nardeepdhimanjilasangrursa2230
    @nardeepdhimanjilasangrursa2230 2 года назад +1

    ਬਹੁਤ ਵਧੀਆ ਵੀਡੀਓ ਸਿਰਾ ਕਰਤਾ ਜਿੰਦਰਾ ਅਤੇ ਵੱਡੀ❤️❤️❤️❤️❤️❤️👍👍👍👍👍👍😆😆😆😆😆😆👌👌👌👌👌

  • @bakshishsinghjuj9950
    @bakshishsinghjuj9950 5 лет назад +36

    ਲਾਡੀ bro super ਕਲਾਕਾਰ ਹੈ ਚਲਦੇ ਰਹੇ ਸਦਾ ਹੈਪੀ ਰਹੋ ਤੰਦਰੁਸਤ ਰਹੋ ਐਸੇ ਹੀ aschi ਵੀਡੀਉ ਦਿਓ ਤਾਂ ਜੋਂ ਬੱਚਿਆਂ ਨੂੰ ਸਮਜ ਆ ਸੱਕੇ ਅਤੇ ਨਸੇ ਤੋ ਬਚੇ ਰਹਣ ਬੈਸਟ ਆਫ ਲੱਕ bro

  • @harcharansingh1737
    @harcharansingh1737 3 года назад +2

    ਜਿੰਦਰ ਸਾਰੀ ਟੀਮ ਦੀ ਐਕਟਿੰਗ
    ਬਲੇ ਬਲੇ ਬਲੇ
    ਤੂ ਭੀਡਰੀ ਵੀ ਬਹੁਤ ਵਧੀਆ ਬਾਈ
    ਪਹਿਲਾਂ ਇਹ ਸਕੂਟਰੀਆ ਹੀ ਅਜ ਦੇ ਬੁਲਿਟ ਵਾਂਗ ਸੀ
    ਬਹੁਤ ਹਾਸੇ ਵਾਲੀ ਵੀਡੀਓ ਹੈ
    ਧੰਨਵਾਦ ਜਿੰਦਰ ਬਾਈ
    ਅਤੇ ਸਾਰੀ ਟੀਮ ਦਾ

  • @ajayjethi1743
    @ajayjethi1743 5 лет назад +8

    Laddi good job veer god bless you

  • @neesharana8639
    @neesharana8639 5 лет назад +2

    ਹੱਡ ਬੀਤੀ
    ਛੋਟਾ ਸੀ, ਲਾਡਲਾ ਸੀ, ਉੱਤੋਂ ਆ ਗਿਆ ਨਾਨਕੇ। 8-9 ਕੁ ਸਾਲ ਦਾ ਹੋਵਾਂਗਾ। ਨਾਨੀ ਜੀ ਇੱਕ ਸ਼ਾਮ ਕੱਦੂ ਦੀ ਸਬਜ਼ੀ ਨਾਲ ਰੋਟੀ ਲੈ ਆਏ। ਮੈਂ ਵਿੱਟਰ ਬੈਠਾ ਅਖੇ ਮੈਂ ਨੀ ਖਾਣੀ ਕੱਦੂ ਦੀ ਸਬਜ਼ੀ , ਆਖ ਥਾਲੀ ਨੂੰ ਲੱਤ ਮਾਰ ਪਰੇ ਧੱਕ ਦਿੱਤਾ। ਨਾਨਾ ਜੀ ਕੋਲ ਹੀ ਬੈਠੇ ਸਨ। ਉਹਨਾਂ ਥਾਲੀ ਚੁੱਕ ਨਾਨੀ ਜੀ ਨੂੰ ਫੜਾ ਦਿਤੀ ਅਤੇ ਕਿਹਾ ਕਿ ਜਦੋਂ ਉਸ ਨਹੀਂ ਖਾਣੀ ਤਾਂ ਧੱਕਾ ਕਿਉਂ ਕਰਦੇ ਓ। ਨਾਨੀ ਜੀ ਥਾਲੀ ਲੈ ਗਏ ਅਤੇ ਮੈਂ ਚੁੱਪ ਚਾਪ ਸੜਿਆ ਬਲਿਆ ਸੌਂ ਗਿਆ। ਰਾਤ 10 ਕੁ ਵਜੇ ਸਾਰੇ ਸੌਂ ਗਏ ਪਰ ਮੈਂ ਭੁੱਖਾ ਪਾਸੇ ਮਾਰੀ ਜਾਵਾਂ। ਏਨੇ ਨੂੰ ਲਾਈਟ ਜਗੀ ਅਤੇ ਨਾਨਾ ਜੀ ਹੱਥ ਚ ਰੋਟੀ ਵਾਲਾ ਥਾਲ ਚੁੱਕੀ ਖੜੇ ਸਨ, ਓਹੀ ਕੱਦੂ ਦੀ ਸਬਜ਼ੀ ਨਾਲ। ਮੈਂ ਚੁੱਪ ਚਾਪ ਸਾਰੀਆਂ ਰੋਟੀਆਂ ਨਬੇੜ ਦਿੱਤੀਆਂ। ਨਾਨਾ ਜੀ ਨੇ ਪਿਆਰ ਨਾਲ ਸਿਰ ਤੇ ਹੱਥ ਫੇਰਦਿਆਂ ਪੁੱਛਿਆ," ਕਿਉਂ ਪੁੱਤ ਸਬਜ਼ੀ ਸਵਾਦ ਸੀ ਨਾ?"
    "ਹੂੰ ",ਮੈਂ ਸਹਿਮਤੀ ਚ ਸਿਰ ਮਾਰ ਦਿੱਤਾ।
    "ਪੁੱਤ ਸਵਾਦ ਰੋਟੀ ਚ ਨਹੀਂ ਭੁੱਖ ਚ ਹੁੰਦੈ" ਏਨਾ ਕਹਿ ਨਾਨਾ ਜੀ ਥਾਲੀ ਚੁੱਕ ਕੇ ਲੈ ਗਏ। ਉਸ ਦਿਨ ਤੋਂ ਬਾਦ ਮੈਂ ਕਦੇ ਰੋਟੀ ਖਾਂਦਿਆਂ ਨਖ਼ਰਾ ਨਹੀਂ ਕੀਤਾ। ਹੁਣ ਵੀ ਜੋ ਮਿਲੇ ਸ਼ੁਕਰ ਕਰ ਖਾ ਲਈਦੈ ।

  • @kulwinderkaur4320
    @kulwinderkaur4320 5 лет назад +13

    Very funny....all team members are doing good work... GOD bless u

  • @gurnamsingh3141
    @gurnamsingh3141 3 года назад +1

    Very nice 👌 video 👍 yaar God bless you 🙏 thanks

  • @deepdeepdeep8148
    @deepdeepdeep8148 5 лет назад +4

    Jinder brother bhoot bhoot ee vadiya waheguru ji app di sarri team te har pal apna mehar wala hath rakhi rakhan ji we love you

  • @akashdeepdhaliwal7945
    @akashdeepdhaliwal7945 3 года назад +1

    Sari team gbu ☺️ love you both ❤️ bhut vadea video bna onda hu verra ❤️

  • @Amritsidhukotduna
    @Amritsidhukotduna 5 лет назад +4

    Jinder and ladi di acting sira

  • @kalsisingh7090
    @kalsisingh7090 2 года назад

    Super hit. funny great job jindar. bai ji 👌👌👍👍😜😜😜😜😜

  • @lovepreetlovely5424
    @lovepreetlovely5424 5 лет назад +5

    Vadiya video bro siraaa kr ta far aik War 😵😵

  • @babydiksha8842
    @babydiksha8842 4 года назад +1

    Vry nyc video all team members doing 👍well

  • @pindersandhu8008
    @pindersandhu8008 5 лет назад +4

    Baji tuhade har ek video bht vdia hunde hai veer ji👌👌👌👌👌👌👌👌👌👌❤👌👌👌👌👌👌

  • @hi-fisalon7658
    @hi-fisalon7658 5 лет назад

    ਪਰੋਹਣਾ ਬੋਲਦਾ ਬਹੁਤ ਸੋਹਣਾ ਹੈ I like it and good good is good

  • @bindiisrubenipal2100
    @bindiisrubenipal2100 5 лет назад +7

    wow kaya baat a ne jinder Nice video best wishes all team members

  • @rinkugujjranrinkugujjran9365
    @rinkugujjranrinkugujjran9365 5 лет назад +2

    Jeonde vasde raho veero waheguru ji chardi kla ch rakhan

  • @laddiladdisingh1905
    @laddiladdisingh1905 4 года назад +4

    👌👌👌

  • @jaswindersingh3179
    @jaswindersingh3179 5 лет назад +2

    Baiiii yrrr sera hi la denay ho ......Aahi apna asli purana pendu sabyavhaar aa veer jiii....Waheguru jiii mehar karn thode sab te☝️☝️☝️👏👏👏

  • @gaggibuggar4342
    @gaggibuggar4342 5 лет назад +4

    Good video

  • @ManjotSingh-id4ui
    @ManjotSingh-id4ui 5 лет назад

    VERRRE BAHUT KAINT VIDEO...👌👌👌👌👌👌👌👌

  • @SinghRajinder-xv3bc
    @SinghRajinder-xv3bc 5 лет назад +7

    ਬਹੁਤ ਵਧੀਆ ਵੀਡੀਓ 😂😂😂😂

  • @ohibhullar22
    @ohibhullar22 5 лет назад +2

    Love you veere sareya nu Rbb ji thonu chardikla ch rkhn hmesha

  • @satpalsingh1155
    @satpalsingh1155 5 лет назад +9

    ਵੀਡੀਓ🎥 ਬਹੁਤ ਵਧੀਆ👍💯 ਹੈ ਵੀਰ ਜੀ love you all team jatt Sauda

  • @mandeepchahal5630
    @mandeepchahal5630 3 года назад

    Bhut sohni all video aw vere thodi. Yr bhut kuj sikhn lyi milda yr tuadiya video vco. Love u all veer.

  • @satpalsingh1155
    @satpalsingh1155 5 лет назад +31

    ਹਰਜਿੰਦਰ ਵੀਰ ਮੈ ਤੇਰਾ ਬਹੁਤ ਵੱਡਾ ਫੈਨ ਹਾ ਮੈਂ ਤੇਰੀ ਹਰ ਇੱਕ ਵੀਡੀਓ🎥 ਦੇਖ ਦਾ ਹਾ ਵੀਰ ਜੀ ਮੇਰੀ ਇੱਕ ਇੱਛਾ ਹੈ ਮੈਂ ਤੈਨੂੰ ਮਿਲਣਾ ਚਾਹੁੰਦਾ ਹਾਂ

  • @preetkularvlogger204
    @preetkularvlogger204 5 лет назад +2

    Siraaa,y acting v siraaa,jiunde raho

  • @bakshishsinghjuj9950
    @bakshishsinghjuj9950 5 лет назад +23

    ਸੁਪਰ ਸਟਾਰ ਹੋ ਆਪ bro mera vlo ap and ap di puri ਟੀਮ ਨੂੰ ਬੁਹਤ ਬੁਹਤ ਮੁਬਾਰਕ bro

  • @bakshishsinghjuj9950
    @bakshishsinghjuj9950 5 лет назад +1

    ਬਾਈ ਜਿੰਦਰ ਯਾਰ ਮਜਾ ਹੀ ਆ ਗਿਆ ਮੈ ਪਤਾ ਨਹੀਂ ਕਿੰਨੇ ਵਾਰ ਦੇਖ ਲਏਆ ਵੀਡੀਉ ਨੂੰ ਬੁਹਤ ਹੀ ਸੋਹਣੀ ਵੀਡੀਉ ਹੈ

  • @manpreetsidhu8269
    @manpreetsidhu8269 3 года назад +4

    ਲਾਡੀ ਦਾ ਹਰਖ ਭੈੜਾ ਗਾ ਤਿਅਾਰ ੲੀ ਰਹਿੰਦਾ ਜ਼ਿੰਦਰ ਦੇ ਲਾੳੁਣ ਨੂੰ jeonde rho veer

  • @amanpreetsingh4129
    @amanpreetsingh4129 4 года назад +1

    Gal ni batt ni haigi😂😂, favorite dialogue

  • @gurirambo5993
    @gurirambo5993 5 лет назад +4

    Craaàaaaaa gllbaat jinder bro
    Keep it up

  • @manjinderkaur9697
    @manjinderkaur9697 5 лет назад +1

    Wow awosme sir.acting is suprb
    .naturl lgdi fulll..haahaa soo nic

  • @Bhaanabhgodacomedy
    @Bhaanabhgodacomedy 5 лет назад +7

    Jinder actor siraaa jmi

  • @rattandullay1031
    @rattandullay1031 2 года назад

    Jinder bro tusi best ho all team ne bhut vadiya km Kita pr jinder bro da rol sb to best hai all video's very very very very Nice 👍👌❤️

  • @GurwinderSingh-gj3ki
    @GurwinderSingh-gj3ki 5 лет назад +3

    Video sira 👍👍👍👍👍jinder vir g nice ho Puri team OK bay g

  • @upkarsingh8553
    @upkarsingh8553 4 года назад

    Boht badia video c thanks.

  • @bakshishsinghjuj9950
    @bakshishsinghjuj9950 5 лет назад +55

    ਜਿੰਦਰ ਬਾਈ ਆਪ ਦੀ ਅਵਾਜ ਬੁਹਤ ਵਦਿਆ ਹੈ bro

  • @jagdeepchahal1846
    @jagdeepchahal1846 4 года назад +1

    Very nice all videos

  • @atozvlog1300
    @atozvlog1300 5 лет назад +7

    Verr hun time ni video dekn da par sara din yadd andi hrni video di samm nu aa k pakka dekhu ga

  • @nijjarmodernfarming4110
    @nijjarmodernfarming4110 5 лет назад +3

    Sirrrrrrrrrrrrrrrrraaaaaaaaa💣💣💣💣💣💣🔥🔥🔥🔥🔥🔥🔥🔥🔥🔥

  • @BAMBIHEWALE
    @BAMBIHEWALE 5 лет назад +11

    ਬਹੁਤ ਵਧੀਆ ਵੀਡੀਓ ਬਾਈ
    Keep it up brother

  • @official_vijayrai
    @official_vijayrai 3 года назад +1

    Siraa bai ji

  • @tarnaujla9883
    @tarnaujla9883 5 лет назад +5

    Nic video bro chak ke rakho km

  • @navdeepsingh3344
    @navdeepsingh3344 3 года назад

    Y acting bohat vadia tohadi sarea di Gud talanet aa carry on

  • @jaskarandhaliwal8748
    @jaskarandhaliwal8748 5 лет назад +3

    Bhaut vidiaa bro very nic video keep it up $$##

  • @user-el4ys7ok8f
    @user-el4ys7ok8f 2 года назад +1

    ਬਹੁਤ ਵਧੀਆ

  • @parminderraju9253
    @parminderraju9253 5 лет назад +6

    Thank

  • @ranidhaliwal6001
    @ranidhaliwal6001 5 лет назад +1

    Bro bht he vadia vedio bht hassi aoundi a bro waheguru tuhanu tarakki bakhse

  • @insankulwant
    @insankulwant 5 лет назад +5

    Amazing Performance

  • @gurlalsinghgurisingh8809
    @gurlalsinghgurisingh8809 4 года назад +1

    ਬਹੁਤ ।ਵਧੀਆ ।ਜੀ

  • @rajwindersingh9106
    @rajwindersingh9106 5 лет назад +4

    👌👌👌👌👌👌👌👌👌👌👌🙏🙏🙏

  • @kalasingj1194
    @kalasingj1194 4 года назад

    Love u y very funny video a sirra acting 👌👌👍

  • @amargill6398
    @amargill6398 5 лет назад +7

    Siraaaaaaaaaaaaaaaaa jva veer 👌 raab tuhadi mehnt nu din dugni raat chogni traki bakshe.god bless u

  • @ParminderSingh-nl4hx
    @ParminderSingh-nl4hx 4 года назад +1

    Good thinking bro and keep it up

  • @bhupindernirman3480
    @bhupindernirman3480 5 лет назад +6

    I m Ur biggest fan...god bless u...tuc bhut achievements earn kroge

  • @crazygamers1756
    @crazygamers1756 3 года назад

    ਜਿਦਰ ਵੀਰ ਜੀ ਆਪ ਬਹੁਤ ਵਧੀਆ ਐਕਟਰ ਹੋ ਆਪ ਦੀ ਆਵਜ ਬਹੁਤ ਸੋਹਣੀ ਆ

  • @sukhpalsingh7819
    @sukhpalsingh7819 5 лет назад +4

    💯💯💯💯💯💯💯

  • @ramandeepkumar9873
    @ramandeepkumar9873 4 года назад

    Bhot Jada vadia lagi menu video 👌👌

  • @JagtarSingh-bi3ke
    @JagtarSingh-bi3ke 5 лет назад +4

    Phlaa wale part bhhht sohne a veer video de eh v poora ghaint hi hona 🥰🥰

  • @premram812
    @premram812 2 года назад +1

    Ghaint veere jinder bro

  • @jaspreetdhindsa3966
    @jaspreetdhindsa3966 5 лет назад +3

    💯💯💯

  • @urmildevi5169
    @urmildevi5169 2 года назад +1

    Hi harjinder best comedy

  • @bakshishsinghjuj9950
    @bakshishsinghjuj9950 5 лет назад +5

    ਜਿੰਦਰ ਵੀਰ ਏਕ ਵਾਰ ਤਾਂ reply kr Dena

  • @malkitsandhu5747
    @malkitsandhu5747 5 лет назад +2

    ਬਹੁਤ ਵਧੀਆ ਬਾਈ ਜਿੰਦਰ

  • @tejindersinghdhindsasabb2584
    @tejindersinghdhindsasabb2584 5 лет назад +3

    Part 5

  • @angrejmaur4377
    @angrejmaur4377 5 лет назад +1

    Bhut vadia rol kita vr funny 😝 jinder vr siraa aa 👌🏼👌🏼👌🏼👌🏼

  • @sidhumalwinder
    @sidhumalwinder 5 лет назад +37

    Sheti upload kreya krr video mai tenu dsa 😀

  • @sonyRajgarhia
    @sonyRajgarhia 4 года назад +1

    ਬਹੁਤ ਸਾਰੀਆਂ ਵਧੀਆ

  • @HardeepSingh-js6ke
    @HardeepSingh-js6ke 5 лет назад +3

    sorry for says but u r all videos volume is too low..vdo is good.Jindra mai tenu dassan

  • @amanjotsekhon0071
    @amanjotsekhon0071 5 лет назад

    Hahahaha😆😅.sirraaàa video vire

  • @sukhpalsingh7819
    @sukhpalsingh7819 5 лет назад +5

    Atttttt first comment

  • @daljeetdhiman5852
    @daljeetdhiman5852 5 лет назад

    Kya baat h supperbbbbb.......

  • @babbu624
    @babbu624 5 лет назад +5

    ਗੇੜਾ ਤੀਜਾ ਫॅੜਲੋ 😂😂😂

  • @malkitsinghdhaliwal2029
    @malkitsinghdhaliwal2029 3 года назад

    ਬਹੁਤ ਵਧੀਆ ਵਿਡੀਉ ਹੁੰਦੀ ਹੈ ਵਾਈ ਜੀ ਤੁਹਾਡੀ

  • @arshbrar8806
    @arshbrar8806 5 лет назад +1

    Y sira video bnaaneo y tuci

  • @MusicCom-lo9hn
    @MusicCom-lo9hn 5 лет назад +1

    Siraaaa bro God bless u tuhadi sari team la e

  • @boharsingh7725
    @boharsingh7725 2 года назад +1

    ਬਹੁਤ ਵਧੀਆ ਬਾਈਁ

  • @alphalegand8052
    @alphalegand8052 4 года назад +1

    siraaaaaaaaaaaa brother

  • @avtardhillon8468
    @avtardhillon8468 5 лет назад +2

    bhaut vdiya veer g, nice

  • @jashansingh510
    @jashansingh510 3 года назад +1

    Sira,

  • @harmailsingh627
    @harmailsingh627 3 года назад +1

    ਬਹੁਤ ਵਧੀਆ 👍🙏🙏💕

  • @buntysingh4980
    @buntysingh4980 5 лет назад +1

    Bohat sohni a video bai

  • @user-sc2wb1js3y
    @user-sc2wb1js3y 3 года назад

    Vnyc vedio nd thodiya saryia vedios bhout vadia hundiya ny 👌👌👌

  • @jassidhillon5071
    @jassidhillon5071 5 лет назад +2

    Jma sira karata vrro good love you

  • @ashulikhari2410
    @ashulikhari2410 4 года назад

    Bhut vadyaa story and bhutt vadia

  • @narpindersingh6561
    @narpindersingh6561 5 лет назад

    Hahahah dhidh dukhn lgg gya hass hass k

  • @bindunangal4072
    @bindunangal4072 5 лет назад +2

    Babbe bauth sirrrrrrra video bnode o tusi....best of luck oll team....waheguru mehr kre agge hor trackian kro🙏🙏🙏🙏🙏🙏

  • @ranjeet_x5911
    @ranjeet_x5911 4 года назад +1

    😍😍😍😍😍😍👍👌👌👌👌👌👌

  • @InderjeetSingh-lx3mg
    @InderjeetSingh-lx3mg 5 лет назад

    Bhut Vdia video lgi

  • @hashimkhan4054
    @hashimkhan4054 3 года назад

    ਬਹੁਤ ਵਧੀਆ ਵੀਡੀਓ ਬਾਈ ਜੀ

  • @shishpalsaharan9881
    @shishpalsaharan9881 5 лет назад

    जोरदार है आप का विडियोgood

  • @Lifestyle-z3p
    @Lifestyle-z3p 5 лет назад +1

    Att kokah super duper sirrrrrrrrarrrrrrra osm y love w

  • @varindersandhu4590
    @varindersandhu4590 5 лет назад

    Harjinder bhai bala sirra karounda