जम्मू main languages r dogri, hindi and Punjabi, specially district of jammu, very big district they do marriages mostly in punjab, delhi, himachal other state also.
@@dsdhadwal1778 har ik raste te bhot jagah entry fees lende a police wale ik route te kyi entria denea pendia ne truck driver veera nu jo k bilkul hi nazaej a
Bahut badhiya reporting Sister. Dil khush kardiya bahan he. Bahut sundar tarika apni baat rakhne ka or driver bhai ki life ko present karne ka. GBU sis.
Would have appreciated, if had also joined Veerae ji in cleaning, Papa ji in his cutting, simultaneously along with the interview, to get more comfortable with them. As it is, looked like, truckers trying to approach Govt for better services on road, not their true life. Very powerful, entertaining Vlog. Liked it. Thanks. New York 🇺🇸
Very good g..from raipur chhattisgarh.. aapki interview sunke bahut khushi hoyi.. apko salute h aapne bahut respect k sath baat ki. Bittu Randhawa raipur chhattisgarh
WAHEGURU JI KA KHALSA WAHEGURU JI KI FATEH SatShriAkal Ji May Waheguru Ji Bless All Truck Drivers n Staff, All of us should Pray for them n their protection because their Duty is very tough and hard as they are operating good carriage trucks, have to deliver goods, after reaching their destination timely have to unload again reload and leave for another destination, keeping their children and family member behind at home, WAHEGURU Ji Always Bless Them
ਧੀਏ ਬੁਹਤ ਵਧੀਆ ਗੱਲਬਾਤ ਕੀਤੀ ।ਮਿੱਠੀ ਤੇ ਪਿਆਰੀ ਬੋਲੀ ਹੈ ਇਸ ਬੱਚੀ ਦੀ ਲਵ ਯੂ ਧੀਏ❤️❤️❤️❤️❤️
ਸਾਬਾਸ ਬੇਟੇ ਆਪ ਦਾ ਬੋਲਣ ਲਹਿਜਾ ਅਤਿ ਸਤਿਕਾਰਤ ਹੈ ਵੱਡੇ ਨੂੰ ਵੀਰਾ ਕਹਿ ਕੇ ਸੰਬੋਧਨ ਕੀਤਾ ਬਜੁਰਗਾਂ ਨੂੰ ਭਾਪਾ ਜੀ ਕਿਹਾ ਜਿਉਂਦੀ ਵਸਦੀ ਰਹਿ ਧੀਏ ਵਾਹਿਗੁਰੂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲ੍ਹਾ ਖੁਸ਼ੀਆ ਬਖਸ਼ਣ।
Waheguru ji 👍🙏🙏
ਮੈਡਮ ਜੀ ਬਹੁਤ ਪਿਆਰ ਨਾਲ ਬੋਲਦੇ ਨੇ ਵਾਹਿਗੁਰੂ ਜੀ ਮਿਹਰ ਕਰਨ ਇਸ ਮੈਡਮ ਤੇ
Beti aap bahut cute cute
Beti to Sikh Toda बहुत-बहुत dhanyvad
@@preetdhillon7853 aa
Agr
जम्मू main languages r dogri, hindi and Punjabi, specially district of jammu, very big district they do marriages mostly in punjab, delhi, himachal other state also.
ਐਂਕਰ ਪੰਜਾਬੀ ਬਹੁਤ ਪਿਆਰੀ ਬੋਲਦੀ ਐ ਸੱਚ ਮੁੱਚ ਖੁਦ ਵੀ ਬਹੁਤ ਪਿਆਰੀ ਐ ❤️❤️
ਵੀਰ ਪੰਜਾਬ ਦਾ ਹੀ ਹਿੱਸਾ ਸੀ ਜੰਮੂ , ਏਥੇ ਵੀ ਪੰਜਾਬੀ ਹੀ ਬੋਲੀ ਜਾਂਦੀ ਆ ਜਿਸਨੂੰ ਡੋਗਰੀ ਬੋਲੀ ਕੇਹਾ ਜਾਂਦਾ
😂😂😂😂🙏🤣🤣🤣🤣🙏
ਧੰਨ ਬਾਈ ਪੰਜਾਬੀ ਡਰਾਇਵਰੋ ਸਲੂਟ ਹੈ ਤੁਹਾਨੂੰ 👍👍👍👍👍👍👍💓💓💓💓💓
ਐਂਕਰ ਲੜਕੀ ਬਹੁਤ ਪਿਆਰੀ ਬੱਚੀ ਹੈ,ਸੋਹਣੀ ਪੰਜਾਬੀ ਬੋਲਦੀ ਹੈ।ਸੋਹਣੀਆਂ ਗੱਲਾਂ ਕਰਦੀ ਹੈ।
ਬਹੁਤ ਵਧੀਆ ਵਾਹਿਗੂਰ ਮੇਅਰ ਕਰੀਓ ਡਰਾਇਵਰਾ ਵੀਰਾ ਤੇ
ਐਕਰ ਦੀ ਵਧੀਆਂ ਤਰੀਕੇ ਨਾਲ ਪੁੱਛਿਆਂ , ਵੱਧੀਆਂ ਕੀਤੀਆਂ ਗੱਲਾਂ 💗💗
ਬਹੁਤ ਵਧੀਆ ਲੱਗਾ ਜੀ ਤੁਹਾਡੀਆਂ ਗੱਲਾਂ ਸੁਣ ਕੇ ਤੁਸੀਂ ਬਹੁਤ ਹੀ ਵਧੀਆ ਬੋਲਦੇ ਹੋ ਜੀ 👌👌👍
ਬਹੁਤ ਹੀ ਵਧੀਆ ਵੀਡੀਓ ਭੈਣ ਬਹੁਤ ਹੀ ਸੋਹਣਾ ਬੋਲਦੀ ਆ ਦਿਲ ਖੁਸ਼ ਹੋ ਗਿਆ ਵੀਡੀਓ ਦੇਖਕੇ 👍
ਐੰਕਰ ਕੁੜੀ ਬਹਿਤ ਪਿਆਰੀ ਪੰਜਾਬੀ ਬੋਲਦੀ ਹੈ ਜਿਉੰਦੀ ਰਹੁ👍👍👍👍💓💓💓💓
ਦੋਸਤੋ,ਆਪਨਾਪਨ ਕਿੰਨਾ ਵਧੀਆ ਲੱਗਦਾ,ਭੈਣ ਦੇ ਬੌਲ ਜਬਰਦਸਤ ਦਿਲ ਮੋਹਨ ਵਾਲੇ ਨੇ,ਤੰਦਰੁਸਤੀ ਰਹੇ ਭੈਣੇ
1
ਸ਼ਾਬਾਸ਼ ਧੀਏ ਤੇਰੀ ਮਿੱਠੀ ਬੋਲੀ ਤੇ ਲਿਆਕਤ ਨੇ ਧੀ ਭੈਣ ਹੋਣ ਦਾ ਅਹਿਸਾਸ ਕਰਾ ਦਿੱਤਾ ਪ੍ਹੰਜਾਬੀ ਹਮੇਸ਼ਾ ਧੀਆ ਭੈਣਾ ਦਾ ਸਤਿਕਾਰ ਕਰਦੇ ਹਨ,
में पुलिस वालों को कहिता हूं कि जनता के इन सेवादारों के ऊपर जुल्म मत करना
They should not be bad treated by police
@@dsdhadwal1778 har ik raste te bhot jagah entry fees lende a police wale ik route te kyi entria denea pendia ne truck driver veera nu jo k bilkul hi nazaej a
ਸਾਡੇ ਪਿੰਡ ਦਾ ਬਲਵੀਰ ਸਿੰਘ good ਇਨਸਾਨ
God 22 ji khar pind ji 🙏
22.ji.chardikalan.ch.rho.....maan22..canada
ਜਿਹੜਾ ਸਬਜੀ ਕੱਟ ਰਿਹਾ ਉਹ ਮੇਰੇ ਤਾਏ ਦਾ ਪੁੱਤਰ ਜੱਥੇਦਾਰ ਬਲਬੀਰ ਸਿੰਘ ਸੇਖੋਂ ਹੈ
Sat Sri Akal Sekhon Saab, Taye da Puttar matlab tuhade Bhai Sahab hoye Balbeer Singh Sekhon............!!!!!????
Waheguru waheguru. Madam they have faith waheguru no worry
Give respact to truck drivers
Waheguru g kirpa rakhan ihna te
ਬੋਹਤ ਵਧੀਆ ਗੱਲਬਾਤ, ਕਿਰਤ ਕਮਾਈ ਕਰਨ ਵਾਲੇ ਵੀਰ ਨੇ, ਸਰਕਾਰ ਨੂੰ ਪਾਣੀ ਅਤੇ ਨਹੌਣ ਦਾ ਖਿਆਲ ਰੱਖਣਾ ਚਾਹੀਦਾ ਹੈ
God bless u sister khuch ra
ਪਰਿਵਾਰਕ ਮਾਹੌਲ ਵਰਗੀ ਗੱਲਬਾਤ ਬਹੁਤ ਹੀ ਵਧੀਆ 👍🌹
ਟਰੱਕ ਡਰਾਈਵਰ ਵੀਰਾਂ ਨੂੰ ਸਲੂਟ
Tough , real and honest life of truck drivers. Salute to their profession
ਟਰੱਕ ਡਰਾਈਵਰ ਵੀਰਾਂ ਨਾਲ਼ ਗੱਲਬਾਤ ਕਰਨ ਤੇ ਬੜੀ ਖ਼ੁਸ਼ੀ ਪ੍ਰਾਪਤ ਹੋਈ,ਬਹੁਤ ਚੰਗਾ ਲੱਗਿਆ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ, ਸੇਵਾ ਮੁਕਤ ਲੈਕਚਰਾਰ ।
ਟਰੱਕ ਦੇ ਆਖਰੀ ਗੇੜੇ ਦੀ ਯਾਦ ਤਾਜਾ ਹੋ ਗਈ ਵੀਡਿਓ ਦੇਖ ਕੇ , ਨਜ਼ਾਰਾ ਬੜਾ ਆਉਂਦਾ ਸੜਕ ਤੇ ਸਬਜ਼ੀ ਬਣਾਉਣ ਦਾ 👌🏼
MASHA ALLAH
Love from LAHORE
Punjabi LAHORIAN da Islam
ਬੜੀ ਸੋਹਣੀ ਹੈ ਧਰਤ ਕਸ਼ਮੀਰ ਵਾਲੀ ਚੰਬਾ ਕੇਸਰ ਤੇ ਖਿੜੇ ਗੁਲਾਬ ਏਥੇ
ਚਾਰ ਚੰਨ ਇਤਿਹਾਸ ਨੂੰ ਲਾ ਰਿਹਾ ਏ ਛੇਵੇਂ ਗੁਰਾਂ ਦਾ ਅੱਜ ਵੀ ਬਾਗ਼ ਏਥੇ
ਬਾਬੇ ਨਾਨਕ ਦੀ ਬਾਣੀ ਦੇ ਬੋਲ ਸੁਣਦੇ ਤੇ ਮਰਦਾਨੇ ਦੀ ਸੁਣਦੀ ਰਬਾਬ ਏਥੇ
ਕਿਲ੍ਹੇ ਅੱਜ ਵੀ ਘਾਟੀ ਦੇ ਭਰਨ ਸ਼ਾਆਦੀ ਕਦੇ ਹੈ ਸੀ ਰਣਜੀਤ ਦਾ ਰਾਜ਼ ਏਥੇ
ਤੁਸੀ ਬਹੁਤ ਹੀ ਪਿਆਰੀ ਪੰਜਾਬੀ ਬੋਲਦੇਓ ਰੱਬ ਮੇਹਰ ਰੱਖੇ ਸੱਬਤੇ ਵਸਦੇ ਰਹੋ ਖੁਸ ਰਹੋ।
ਜਥੇਦਾਰ ਸਾਹਿਬ ਸ਼੍ਰੀਨਗਰ ਤੋਂ ਬਦਾਮ, ਕਾਜੂ ਤੇ ਸੇਬ ਲੈਕੇ ਆਇਓ ਜੀ🤪🤪🤪🥶🥶 ਪਰਤੀਤ ਸੇਖੋਂ ਲਈ
ਸਿੱਖ ਲੈ ਪੁੱਤ ਡਰਾਇਵਰੀ ਮਾੜੇ ਤੇਰੇ ਕਰਮ , ਰੋਟੀ ਖਾਣੀ ਕਦੇ ਕਦੇ ਸੋਣਾ ਅਗਲੇ ਜਨਮ , Pb 12 ਮੇਰਾ ਜਿਲ੍ਹਾ ਰੋਪੜ ਆ ਜੀ
ਬਹੁਤ ਵਧੀਆ👍💯
Madam ji tuhadi punjabi boli badi meethi lagdi hai punjabi kithun shikhi Weldone madam keep it up
She's dogri which is similar to punjabi so it is not difficult to speak Punjabi for a dogri speaker
Sadda khush raho mere driver veero...Waheguru jio...🙏🙏
Reporter bhen sadaa kush raho love you sadi driver veera Di takleef pesh
संही गंल बात ट्रक वालो की हमेसा मंदत करनी चाहिए जी
Excellent reporting.
May HE bless all.
Keep doing the good work.
🙏🙏
My father also in drivings Professionals 68 years recently retired
Salute apka papa Ko ma khud driver hu 2007 sa driver kar Reha hu mera khud ki transport hai
Tusi ki karde o
@@kuldeeprajbral7391 bro. Tumara number mil sakta ha kya
Super
@@kuldeeprajbral7391 ppr ke baad mein kya kar rahe the one you🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉 pat and🚚🚚🚚🚚🚚
vlv
ਇੱਕ ਅਲੱਗ ਤਰ੍ਹਾਂ ਦੀ ਵੀਡੀਓ ਦੇਖਣ ਲਈ ਮਿਲ ਗਈ ,🙏🙏👌👌👏🌸🌼🌹🌹
महाराज जी इन driver bhaio ko sda khus rkhe
ਬਹੁਤ ਹੀ ਵਧੀਆ ਲੱਗਿਆ ਡਰਾਈਵਰ ਦਿਆਂ ਗੱਲਾਂ ਸੁਣਕੇ
You speak very good punjabi🙂🙏👍
Medam ji aap ki baate bhot hi piyari he waheguru ji mher kare radhe te jine Drevar nal gall kiti salut he ji aap ko
Bless you Sardarjis 🙏 always a helping hand to everyone Bless your family 👪 and keep you all in good spirits ❤
U nice good way of taking be happy betta ji driver life is very hard guru nanak sb te mehar krn ji dhan guru nanak
Mam u a tremendous Reporter
Best of luck for ur bright future
May god fullfil all ur dreams n wishes
Bahut badhiya galbat,,,kudi di respect krde akkh chuk ke dekhea v nhi veer ne
Bhot ghait a gal baat ਇਕ ਦਮ ਠੀਕ । ap ne be vadia kita . Gol bless you
ਬਹੁਤ ਵਧੀਆ ਗਲਬਾਤ ਕੀਤੀ ਹੈ ਬੇਟਾ ਜੀ 🙏🙏🙏
ਸਭ ਕੰਮਾਂ ਤੋਂ ਔਖਾ ਕੰਮ ਮਿੱਤਰੋ ਚਲਾਉਣੇ ਮਸ਼ੀਨਾਂ ਅਤੇ ਟਰੱਕ, ਸੁਣਨ ਨੂੰ ਮਿਲਦੀ ਦੋਹਾਂ ਕੰਮਾਂ ਤੇ ਬਹੁਤ ਹੀ ਲੋਕਾਂ ਦੀ ਬੱਕ ਬੱਕ,
Reality show really respect driver always very hard work day & night
Very respectful language use to trucker very nice sister god bless you everyone should respect trucker can't move any country in world
BAHUT HI VADIA VOICE AA G MAM WAY OF TALKING IS VERY GOOD GOOD BLESS YOU LOVE FROM JALANDHAR PUNJAB
Boht vdia lgga tuc driver Veera lyi video bnayi, koi nhi pushda ehna nu, god bless you
Beta ji tuhadi galbat karan da tarika te liyaqat bahut vadhiya laggi .may God bless you. Tussi zindgi ch bahut traqqi Karo.
ਟਰਕ ਡਰਾਵਰ ਵੀਰ ਦਾ ਬੋਲਚਾਲ ਸਲਾਓਣ ਯੋਗ ਹੈ ਭੈਣ ਦੀ ਬੀ ਪੰਜਾਬੀ ਵਧੀਅ ਹੈ ਵਧੀਅ ਿੲਟਰਵਿਓ ਹੈ
Mein Respect karda ha All Truck Drivers Da Parmatma Sab nu Chardi kla vich rakhan ji I am Truck Driver 🙏🙏🙏🙏
Waheguru sare driver veera te mehar pri haath rakhi mai v ak driver da putt ha
BhuT vdiya videO sis ... Thnx sada truck vra lai tym khadan lai...😊
ਬੇਟੇ ਬਹੁਤ ਵਧੀਆ ਇੰਟਰਵਿਊ, ਬੇਟਾ ਜੀ
ਭੈਣ ਮੇਰੀਏ ਟਰੱਕਾਂ ਵਾਲਿਆਂ ਦੀ ਜਿੰਦਗੀ ਇਹੀਂ ਹੈ ਸਾਨੂੰ ਵੀ ਜੈ ਪੁਰ ਆਇਆ ਨੂੰ ਕਈ ਦਿਨ ਹੋ ਗਏ ਨੇ ਤੁਹਾਡਾ ਬਹੁਤ ਧੰਨਵਾਦ ਤੁਸੀਂ ਟਰੱਕਾਂ ਵਾਲਿਆਂ ਦੀ ਜਿੰਦਗੀ ਵਾਰੇ ਜਾਣਿਆ
Waheguru ji mehar Karo 🙏🙏
ਪੱਤਰਕਾਰ ਸਾਹਿਬਾਨ ਬਹੁਤ ਵਧੀਆ ਤੁਹਾਨੂੰ ਬੇਨਤੀ ਹੈ ਭਾਂਡਾ ਲੋਏ ਗਰੀਬ ਮਜ਼ਦੂਰਾਂ ਨੂੰ ਨਰਮੇ ਦੀ ਚੁਗਾਈ ਦੀਪੈਸੇ ਨਹੀਂ ਦਿੱਤੇ
RESPECT FROM BOTH SIDES AND HUMBLE NATURE. MAY THE GOD GIVE BLESSINGS AND FULFILL ALL THE NEEDS, WHAT THEY DESERVE.
Bahut badhiya reporting Sister. Dil khush kardiya bahan he. Bahut sundar tarika apni baat rakhne ka or driver bhai ki life ko present karne ka. GBU sis.
ਬਹੁਤ ਵਧੀਆ
Very. Good. Veer. Ji. Waheguru. Maher. Kir. Ji. 🙏🙏🙏🙏🙏🙏
Most beautiful coverage beta
Live long God bless you khus rho beta
Kinni pyari boli hai .... salute sister
Bahut vadiya repoting biba ji good job
ਬਹੁਤ ਵਧੀਆ ਭੈਣ ਜੀ ਐਂਡ ਬਾਬਾ ਜੀ ਡਰਾਈਵਰ ਵੀਰ ਜੀ
Reporter too good,speaks really good and polite Punjabi. Regards
Rabb Kirpa Kare Behn Te 🥰🥰
ਐਕਰ ਕੁੜੀ ਪਹਾੜਨਾ (ਹਿਮਾਚਲ)ਦੀ ਜਬਾਨ ਪੰਜਾਬੀ ਮਿਕਸਡ ਬਹੁਤ ਸੋਹਣੀ ਬੋਲ ਰਹੀ ਹੈ
thank you mdm tuc truck waleya nall gall kri te ohna di problem suni rabb thode vrgia bhena te mehr bhreya hath rkhe 🙏🙏🙏
Waheguru ji sareyan te kirpa karan .
Anker babies bohat wadiya boldi aa great job
Thanks 🙏
Truck driver working hard
Very hard work job. Excellent.
Zindabad truck Mahkama God bless you all truck driver veer
Very nice, young lady. You are so well mannered. We love you. Greetings from UK!
Good madia ❤❤
ਬਹੁਤ ਵਧੀਆ ਮੁਲਾਕਾਤ
Aaiasha ji galbaat bot vadiya lgi. I love dogri language. It's very sweet language.
Bahut aoukhi aa driver line waheguru ji mehar karna mere driver veera te.... 🙏🏻🙏🏻
Good reporter god bless you
Would have appreciated, if had also joined Veerae ji in cleaning, Papa ji in his cutting, simultaneously along with the interview, to get more comfortable with them. As it is, looked like, truckers trying to approach Govt for better services on road, not their true life. Very powerful, entertaining Vlog. Liked it. Thanks. New York 🇺🇸
ਸੱਭ ਕੁਸ਼ ਇੱਥੇ ਈ ਕਰਨਾ ਜੀ 😁😁😁😁😁👌
legend driver life i love punjab
Good luck...salute to our Drivers
Very good job Madam Ji 🙋🏻♀️🤞🤞👍
ਬਹੁਤ ਵਧੀਆ ਬੋਲ ਬਾਣੀ ਹੈ ਤੁਹਾਡੀ ਮੇਰੀ ਭੈਣਾਂ 👍
Truck driving life is very hard. Salute to these driver
ਬਹੁਤ ਵਧੀਆ ਵਿਡੀਉ ਏ
Bahut vadyia interview kiti dhee rani ne .gbu. 🙏😊
Good to see u babe taking interview of highway truck drivers on NH1 my favourite route.
Thanks
Delhi
Reporter ji Lv u, bahut smart ho yaar tusi
V.good beta for this interview
ਵਾਹਿਗੁਰੂ ਮਿਹਰ ਰੱਖੇ ਜੀ
Anchor so nicely speaking ,,weldone sister 🙏
God bless sister very good reporting
Bahut vdia baba ji te veer ji and reporter sister
Very good g..from raipur chhattisgarh.. aapki interview sunke bahut khushi hoyi.. apko salute h aapne bahut respect k sath baat ki. Bittu Randhawa raipur chhattisgarh
WAHEGURU JI KA KHALSA
WAHEGURU JI KI FATEH
SatShriAkal Ji
May Waheguru Ji Bless All Truck Drivers n Staff, All of us should Pray for them n their protection because their Duty is very tough and hard as they are operating good carriage trucks, have to deliver goods, after reaching their destination timely have to unload again reload and leave for another destination, keeping their children and family member behind at home, WAHEGURU Ji Always Bless Them