ਝੋਨੇ ਦਾ ਚੰਗਾ ਝਾੜ ਲੈਣਾ ਤਾ ਚੰਗੀ ਤਰਾ ਸੁਣ ਲਓ | increase paddy production

Поделиться
HTML-код
  • Опубликовано: 2 янв 2025

Комментарии • 147

  • @diljeetbuttar1275
    @diljeetbuttar1275 3 года назад +18

    22 ਵੀਡੀਉ ਦੇਖ ਕੇ ਮਨ ਖੁਸ਼ ਹੋ ਗਿਆ ਕਿਉਕਿ ਕੇ ਮੈ ਪਹਿਲਾ ਰੇਹ ਅੱਧੀ ਅੱਧੀ ਬੋਰੀ ਸ਼ਾਮ ਦੇ ਸਮੇ ਤੇ ਘੱਟ ਪਾਣੀ ਚ ਤੇ 9 ਦਿਨਾ ਬਾਅਦ ਹੀ ਪਾਇਆ ਸੁੱਕੇ ਵਾਹਣ ਚ ਰੇਹ ਪਾ ਕੇ ਉਪਰ ਦੀ ਪਤਲਾ ਪਤਲਾ ਤਾਜਾ ਪਾਣੀ ਲਾਇਆ ਤੇ ਮੈਨੂ ਅਜ confarm ਹੋ ਗਿਆ ਵੀ ਮੈ ਸਹੀ ਆ ਕਿਉਕੇ ਮੈ ਤੇਰੀਆ ਵਿਡਿਉ ਵਾਲੇ ਵੀ ਤਜਰਬੇ ਕੀਤੀ ਆ ਬਿਲਕੁਲ ਸਹੀ ਤਜਰਬੇ ਹੁੰਦੇ ਆ ਬਹੁਤ ਟਾਇਮ ਹੋ ਗਿਅਾ 22 ਮੈਨੁ ਤੇਰੀਆ ਵੀਡੀਉ ਦੇਖ ਦੇ ਨੂ ਅਜ ਪਹਿਲੀ ਵਾਰ ਕਮੈਟ ਕੀਤਾ ਜੇ ਤੂ ਪੜਿਆ ਤਾ ਜਰੂਰ reply ਕਰੀ 🙏🏻 ਜਿਉਦਾ ਵੱਸ ਦਾ ਰਹਿ ਜਵਾਨੀਆ ਮਾਣੇ। 🙏🏻

    • @agriadvice
      @agriadvice  3 года назад +5

      ਧੰਨਵਾਦ ਵੀਰ ਮੈਨੂੰ ਖੁਸ਼ੀ ਹੁੰਦੀ ਹੈ ਕਿ ਸਾਡੀ ਦੱਸੀ ਗਈ ਕੋਈ ਗੱਲ ਨਾਲ ਜੇ ਕਿਸੇ ਦਾ ਫਾਇਦਾ ਹੁੰਦਾ ਤਾ ਇਹ ਸਾਡੇ ਲਈ ਬਹੁਤ ਵੱਡੀ ਗੱਲ ਹੈ ❤💐

    • @gurinderkoonerkooner3019
      @gurinderkoonerkooner3019 2 года назад

      \

  • @BhupinderSingh-ej4qw
    @BhupinderSingh-ej4qw 3 года назад +18

    ਸਾਮ ਦੇ ਚਾਰ ਵਜੇ ਤੇ ਬੰਦੇ ਸਰਾਬ ਵੱਲ ਭੱਜ ਜਾਂਦੇ ਤੇ ਕਹਿੰਦੇ ਆਪੇ ਸਵੇਰੇ ਪੈਜੂ

  • @baljindermanila474
    @baljindermanila474 3 года назад +2

    ਵੀਰੇ ਵਹੁਤ ਧੰਨਵਾਦ ਜੀ

  • @aunbukhari4484
    @aunbukhari4484 3 года назад +2

    Punjab charda howay ya lehnda agri advice dee jankari sadi khushali dee jmanat a...well done veer jee.... 2 salaan tu main thodiyaan video's dekh k kheti ker rehyaan te ALLAH de hukam naal bohat vadiya paaya thodi her advice nu......Salam from Punjab Pakistan 🇵🇰

    • @agriadvice
      @agriadvice  3 года назад +2

      thanks bro. aapa iko hi aa sada purana pind pakistan lahor de lage hy sangatpura zindgi ch kde aawaga jruur❤❤

    • @aunbukhari4484
      @aunbukhari4484 3 года назад

      @@agriadvice jee aaya nu.....intajar rahey ga...veerey ik video fir dekhan nu nahi milli jinde vich tussi sirsoo d khal poun da tareeka dasya see....please o video repeat ker dou....

  • @gurpreetsingh-vl3km
    @gurpreetsingh-vl3km 3 года назад +2

    ਬਹੁਤ ਬਹੁਤ ਧੰਨਵਾਦ ਜੀ

  • @mosamatafasladejankare4065
    @mosamatafasladejankare4065 2 года назад

    Ver apa PR 126 de panere 38 din de lae a fot kar ge ja koj pahe

  • @harsimransingh3201
    @harsimransingh3201 3 года назад +1

    Brother please 1 advice jroor dyo ... mera jhona 13 din da te mai ssp+ urea pata.... te 1 mai khud bahr c mere father Saab nu dukaandar ne bio zinc deti naal oh payi aaa..4kg ali packing .. hun mainu dsyo vi mai zinc 33% ya 21 % agli urea nal pava ???
    And mai potash vi hle payi ni ode bare vi dsyo kdo pa skda
    Potash + zinc + urea pa dva agli bar ???
    Please reply kryo... hor koi vi experienced bnda reply kr dve ta vdia ..bro tu aap e krdve ta zyada vdia 🙏🙏

  • @khushveersingh1315
    @khushveersingh1315 3 года назад +1

    ਬਹੁਤ ਹੀ ਵਧੀਆ

  • @gurbaaz1588
    @gurbaaz1588 3 года назад +7

    ਬਹੁਤ ਖੂਬ❤

  • @sawansingh8192
    @sawansingh8192 3 года назад

    Sir g koi dwai jinve rejent ya padan is tran pa sakde han plz dasna

  • @kuldeepsingh-xk1qi
    @kuldeepsingh-xk1qi 3 года назад +3

    ਧੰਨਵਾਦ ਵੀਰ ਜੀ🙏🙏

  • @rajwantsingh2698
    @rajwantsingh2698 3 года назад +1

    Bai jehre apa Theke te zameen lainde aw ohde saving bgera te vedeo bnao youtube te bohot kt aw es type d vedeo

  • @omkarsingh132
    @omkarsingh132 3 года назад +1

    Veer mera chuna 2 kille reh geya PR114 . Veer late ta nai.last date kini a 114 di plz daso

  • @singhmanpreet1932
    @singhmanpreet1932 3 года назад +3

    Paji jekar supar payeya hove fir bi salfar pauni pawe gi ke nahi

  • @Gill-uj3re
    @Gill-uj3re 3 года назад +1

    Veer ji kaddu karn to pehla koi kkad ni pai
    8 din ho gye 121 lage nu
    Hum ee dasho ke 1 2 3 urea di doj nal ki paye jave

  • @harjitsingh2179
    @harjitsingh2179 3 года назад +4

    ਸਤਿ ਸ੍ਰੀ ਅਕਾਲ ਜੀ ਸਰ ਜੀ ਝੋਨੇ ਵਿੱਚ ਯੂਰੀਆ ਖਾਦ ਮੋਟੀ ਜਾਂ ਬਰੀਕ ਪਾਉਣੀ ਹੈ ਕਿਹੜੀ ਜਿਆਦਾ ਵਧੀਆ ਨਤੀਜੇ ਦਿੰਦੀ ਹੈ

  • @RashpalSingh-fd2rt
    @RashpalSingh-fd2rt 3 года назад

    Sir 1121 nu fare vaste ki paie

  • @gurnaazeworld9118
    @gurnaazeworld9118 2 года назад

    Very nice veere true to your words lot's of love ❤

  • @loveturh1759
    @loveturh1759 3 года назад +1

    Gud bhut vdia

  • @gurpreetgill3861
    @gurpreetgill3861 3 года назад +1

    PR122 di urea kine din ch complete krni chahidi aa
    Nd total urea per acre kini pauni chahidi aa ??

  • @9178Harpreet.rathour
    @9178Harpreet.rathour 2 года назад

    Veer ji DAP pon da fiyeda haiga

  • @karanuppal743
    @karanuppal743 3 года назад +4

    Good information 👌👌

  • @rajumaan5133
    @rajumaan5133 3 года назад +9

    ਬਾਈ ਜੀ ਮੈ 15 ਦਿਨਾ ਬਾਅਦ ਯੂਰੀਆ ਪਾਈ

  • @jasskarnaulakh1310
    @jasskarnaulakh1310 3 года назад

    veer 121 jhonna te phela kaddu time kuj ni paya hun jhonna 9,10 din ho geya te ik bori poori juriya payi aaa kille nu dujji wari jado juriya paayi tan naal ki payie te kado payie??

  • @Ranjeet777-d7e
    @Ranjeet777-d7e 3 года назад

    Jhone vich Mico raja pa sakde ha ji ke nhi

  • @harrybrar5773
    @harrybrar5773 3 года назад +2

    Bai apni 126 di pneri 10 din di a. Ohde vich kite kite iron di deficiency dikh rhi a. Esde lai 16 liter pump ch kinna chelated iron use kriye??

  • @jugrajsingh1671
    @jugrajsingh1671 2 года назад

    ਵੀਰ ਜੀ ਸਤਿ ਸ੍ਰੀ ਆਕਾਲ ਜੀ 🙏 ਵੀਰੇ ਝੋਨੇ ਨੂੰ ਪਹਿਲੀ ਯੂਰੀਆ ਖਾਦ ਨਾਲ ਜ਼ਿੰਕ ਪਾਉਣੀ ਚਾਹੀਦੀ ਜਾ ਪਹਿਲੀ ਯੂਰੀਆ ਨਾਲ ਪੋਟਾਸ਼ 60% ਵਾਲੀ ਪਾਈ ਜਾਵੇ

    • @Dhaliwalalpha9489
      @Dhaliwalalpha9489 2 года назад

      Urea taa ekhle he paao taa best aa zinc ret ch mil krk paao

  • @manpreethayerkalatibba7192
    @manpreethayerkalatibba7192 3 года назад +3

    Bai m 14 6 21 nu pila fusa jhona lya 1 var uria de ti pani v ek number a nehr da pani bhut a but jhona boota nhi mr reha plzzz reply deo

    • @agriadvice
      @agriadvice  3 года назад +1

      ਕੱਲ ਨੂੰ ਗੱਲ ਕਰਦੇ ਆ ਇਸ ਮੁੱਦੇ ਤੇ

    • @manpreethayerkalatibba7192
      @manpreethayerkalatibba7192 3 года назад

      @@agriadvice oky Bai ji i am waiting

  • @lovepreetsidhu9550
    @lovepreetsidhu9550 3 года назад

    Sir potash paun da sai time keda

  • @gopycheema6397
    @gopycheema6397 3 года назад

    Verr ji sasri akal ..veer ji mera jhona 20 din da ho gya.dusri war khad pati aa..mrre jhone nu sundi bht payi aa..me cloro pati kjad uria ch mila k tuhade hisav nal ki sahi aa

  • @manjitpathania8441
    @manjitpathania8441 3 года назад +1

    Ist dose uria vich Zink mix kr skde ha ya nhi. Second dose urea nal potash mix kr skde ha ya nhi. Rply pls

  • @darshansidhu7258
    @darshansidhu7258 3 года назад +1

    Very good jankari g y

  • @ratanjeetsingh9288
    @ratanjeetsingh9288 3 года назад

    ਵੀਰ ਜੀ ਕਾਲਾ 14 ਦਾ ਔਸਤਨ ਝਾੜ ਕੀ ਆ ਤੇ 22 ਦਾ ਔਸਤਨ ਝਾੜ ਕੀ ਆ please reply

  • @guripadda3117
    @guripadda3117 3 года назад

    Vr g PR 47 nu urea kinni te kinne dina ch payiye?

  • @bhullar934
    @bhullar934 3 года назад

    Sir johne lagn tu baad kone din bad khad paid di a te dayaa jurriya sab detal vichy dso

  • @BalbirSingh-re5ej
    @BalbirSingh-re5ej 3 года назад

    ਵੀਰ ਜੀ ਕਦੂ ਕਰਨ ਤੋ ਪੇਲਾ ਧੂਰਿਅ ਖਾਦ 1,,ਬੇਗ ਥੇਲਾ ਪਾ ਸਕਦੇ ਹਾ ਜਮੀਨ ਥੋਡੀ ਜੀ ਰੇਸਲੀ ਹੇ 2ਬੇਗ ਸੂਪਰ ਦੇ ਤੇ 10 ਕਿਲੋ ਲੋਹਾ ਤੇ10,,ਕਿਲੋ ਜੇਕ ਸਲਫੇਟ ਪਾਈ ਹੇ ਜੀ ਲਗਾਨ ਤੋ ਪੇਲਾ ਪਾਈ ਹੇ ਜੀ

  • @ranjodhsaini5078
    @ranjodhsaini5078 3 года назад +1

    Thanks ji

  • @jaspreetdhillon5470
    @jaspreetdhillon5470 2 года назад

    Yg bahut vadia

  • @singhmanpreet1932
    @singhmanpreet1932 3 года назад

    Paji pr 126 nu kine din ch urea pura kariye

  • @preetoratau
    @preetoratau 3 года назад

    Baki video Vadia hundi aa

  • @husandhillon4741
    @husandhillon4741 3 года назад +2

    Thanks veer ji

  • @jobanrandhawa5596
    @jobanrandhawa5596 3 года назад +1

    sir ma phela ik video dekhi oda ch bol raha ka 7din vich urea paa do

    • @agriadvice
      @agriadvice  3 года назад +2

      ਕੋਈ ਫਾਇਦਾ ਨੀ

  • @mrsingh8950
    @mrsingh8950 3 года назад +1

    Pusa 44 vich urea kine din vich finish kr sakde aa

  • @jssidhu4285
    @jssidhu4285 3 года назад +1

    ਸਰ ਯੂਰੀਆ ਪਾਉਣ ਤਿੰਨ ਕਿਸਤਾਂ ਵਿਚ ਕਿੰਨੇ ਕਿੰਨੇ ਦਿਨਾਂ ਦਾ ਫਰਕ ਹੋਣਾ ਚਾਹੀਦਾ ਤੇ ਹਰੇਕ ਕਿਸਤ ਵਿਚ ਯੂਰੀਆ ਕਿੰਨੀ ਮਾਤਰਾ ਹੋਣੀ ਚਾਹੀਦੀ ਆ

    • @agriadvice
      @agriadvice  3 года назад +3

      10 ਦਿਨ ਦਾ ਫਰਕ ਰੱਖੋ

  • @sukhsukhdeepsingh6533
    @sukhsukhdeepsingh6533 3 года назад +1

    ਬਾਈ ਜੀ 1ਏਕੜ ਡਾਕਰ ਜਮੀਨ ਵਿਚ ਦਰਾੜਾ ਪੈ ਗਈਆਂ ਹਨ ਕੀ ਹੱਲ ਕਰੀਏ

    • @jassmalhi2729
      @jassmalhi2729 3 года назад

      Je pai teda pai gayia ta vich di ਬੱਕਰੀਆ fer de ਤੇੜਾ ਭਰ ਜਾਨ ਗੀਆ

    • @jassmalhi2729
      @jassmalhi2729 3 года назад

      ਮਕਾਕ ਨਹੀ ਸੱਚੀ

  • @harnaikkamboj2098
    @harnaikkamboj2098 3 года назад +2

    Mushal 1401 nu fungicide kine din bad pona vr ?

    • @agriadvice
      @agriadvice  3 года назад +1

      ਹਾਲੇ ਕੋਈ ਲੋੜ ਨਹੀ 65, 70 ਦਿਨ ਤੇ ਜਰੂਰਤ ਪਊ

  • @sewaksandhu7671
    @sewaksandhu7671 3 года назад +2

    Veer second urea nl ki pyiaaa

    • @agriadvice
      @agriadvice  3 года назад +4

      zink . ਮੈਗਨੀਸ਼ੀਅਮ

    • @sewaksandhu7671
      @sewaksandhu7671 3 года назад

      @@agriadvice veer. Zinc te potash te sulphur pa deaa mix krr k

  • @gurjanthundal3132
    @gurjanthundal3132 3 года назад +1

    DHANWAD VEER

  • @sukhsangha2888
    @sukhsangha2888 3 года назад +1

    Good veer

  • @khalsafarmerhelp3469
    @khalsafarmerhelp3469 3 года назад

    Good job veer

  • @artindersinghartindersingh8370
    @artindersinghartindersingh8370 3 года назад +4

    ਸਰ ਟਿੰਝਨ ਵਾਲੀ ਪੈਲੀ ਨੂੰ ਡਾਈ ਖਾਦ ਪਾਈਏ ਕੇ ਨਹੀਂ ਤੇ ਯੂਰੀਆ ਕਿੰਨੀ ਪਾਈਏ ਦੱਸਿਓ ਜਰੂਰ ਜੀ

  • @SukhdevAulakhAulakh
    @SukhdevAulakhAulakh 3 года назад +1

    Thxs veer

  • @amitlovers4426
    @amitlovers4426 3 года назад +1

    Sahi baat

  • @gurpreetkhaira1590
    @gurpreetkhaira1590 3 года назад

    ਵੀਰ ਜੀ ਪੋਟਾਸ ਯੂਰੀਆ ਜਿੰਕ ਇਹ ਤਿੰਨੋ ਮਿਲਾ ਕਿ ਪਾ ਸਕਦੇ ਹਾਂ

  • @hardeepthind9016
    @hardeepthind9016 3 года назад +1

    good

  • @valtohatv8395
    @valtohatv8395 3 года назад

    3 ਬੋਰੀਆਂ ਵੀਰ ਯੂਰੀਆ ਕਿਨੇ ਦਿਨ ਚੋ ਸਾਰਾ ਪਾ ਦੇਣਾ ਚਾਹੀਦਾ ਦੱਸੋ ਪਲੀਜ

  • @honeyrehal1715
    @honeyrehal1715 3 года назад +1

    Thanks bro

  • @BalbirSingh-re5ej
    @BalbirSingh-re5ej 3 года назад

    ਮੂਛਲ ਤਾਨ ਨੇ ਜੀ 17 ਕਿਲੇ ਵੀਰ ਜੀ ਧਨਬਾਦ

  • @honeyrehal1715
    @honeyrehal1715 3 года назад +1

    ਰੇਤੇ ਆਲੀ ਜ਼ਮੀਨ ਚ ਵੀਹ ਵੀਹ ਕਿਲੋ ਪਾਉਣ ਲੲਈ ਵੀਰ ਵਿਚ ਦਿਨਾਂ ਦਾ ਗਾਇਪ ਕਿੰਨਾ ਰੱਖਣਾ

  • @ranahasnat9772
    @ranahasnat9772 3 года назад

    Sir ak jaga py ak plant lgana chahye ya 2?

    • @agriadvice
      @agriadvice  3 года назад +1

      2

    • @ranahasnat9772
      @ranahasnat9772 3 года назад

      @@agriadvice acha sir agr paneeri 35 din ki h0 tu hm usy 1*1 feet py lga skty hen?

  • @saabpalyal..satpalsinghblo3987
    @saabpalyal..satpalsinghblo3987 3 года назад

    Y 8 din hoey jhona laye nu ,sirf dayeya payeya ,hor koi khad pauni chahidi a ,ratli jamin a

  • @dhillonbathindavolgers6374
    @dhillonbathindavolgers6374 3 года назад +1

    Asi half gatta dap + urea +zinc sulphur 33 + iron

    • @farmercommunity8740
      @farmercommunity8740 3 года назад +1

      Zinc kde v dap naal ya super naal milauni chahidi a.
      Te gap 5din da hona chahida zinc or dap me

  • @arshdhillon5233
    @arshdhillon5233 3 года назад +1

    Sir sufer te potash jhona laghn tu kine din bhad pa sakde a

    • @agriadvice
      @agriadvice  3 года назад +2

      ਸਲਫਰ 12 ਦਿਨਾ ਅੰਦਰ ਤੇ ਪੋਟਾਸ਼ 60 ਦਿਨਾ ਅੰਦਰ

    • @arshdhillon5233
      @arshdhillon5233 3 года назад +1

      Sufer potash mix ker ke pa sakde a

    • @dhillon_Vlogs254
      @dhillon_Vlogs254 3 года назад

      @@arshdhillon5233 pa skde

  • @dhillondeep2547
    @dhillondeep2547 3 года назад +1

    ਮੈ ਹੁਣ ਪਾਉਣ ਲੱਗਾ ਸੀ ਖਾਦ ਫੇਰ ਰਹਿਣ ਦਈਏ

  • @raghvirsingh3201
    @raghvirsingh3201 3 года назад

    SadePind pehla he pa ta

  • @ikbaldeepsingh3610
    @ikbaldeepsingh3610 3 года назад +2

    👌

  • @gurleenrandhawa3420
    @gurleenrandhawa3420 3 года назад +1

    ਰੇਤਲੀ ਜਮੀਨ ਦੀ ਜਾਣ. ਕਰੀ ਦਿਤੀ ਸਾਡੀ ਰੇਤਲੀ ਜਮੀਨ ਨਹੀਂ ਉਸ ਬਰੇ ਕੋਈ ਜਾਣ ਕਾਰੀ ਦੱਸੋ

  • @tochantawaiandeshokeen5752
    @tochantawaiandeshokeen5752 3 года назад

    ਕਿੰਨੇ ਵਾਰ ਪਾਈਏ ਯੂਰੀਆ ਝੋਨਾ ਨੂੰ

  • @gurdeepsidhu1772
    @gurdeepsidhu1772 2 года назад

    Hlo bai ji thoda number deo asi pushan chane bar

  • @gurjitsingh7057
    @gurjitsingh7057 3 года назад +1

    Veer g 21% zinc te potash mix kar k pa sakde wa

    • @agriadvice
      @agriadvice  3 года назад +1

      yes

    • @davinderbrar2307
      @davinderbrar2307 3 года назад

      @@agriadvice uria and zinc j jhone vich pani na hove apa khilaar sakde

  • @SukhdeepSingh-oz7dc
    @SukhdeepSingh-oz7dc 3 года назад

    ਬਾਈ ਜੀ ‌ਝੋਨੇ ਦੀ ਪਨੀਰੀ ਵੱਧ ਤੋਂ ਵੱਧ ਕਿੰਨੇ ਦਿਨ ਦੀ ਲਾ ਸਕਦੇ ਹਾਂ
    ਸਾਡੇ ਪਾਣੀ ਦੀ ਘਾਟ ਕਾਰਨ ਝੋਨਾ ਲੇਟ ਹੋ ਗਿਆ ਪਨੀਰੀ 55 ਦਿਨ ਦੀ ਹੋ ਗਈ ਪੂਸਾ 44 ਲਾ ਸਕਦੇ ਹਾਂ ਕੋਈ ਨੁਕਸਾਨ ਤਾਂ ਨਹੀ ਹੁੰਦਾ

    • @khushveersingh1315
      @khushveersingh1315 3 года назад +1

      ਬਾਈ ਨੁਕਸਾਨ ਤਾਂ ਇਹੀ ਆ ਪਨੀਰੀ, ਦੀ ਉਮਰ ਜਿੰਨੀ ਵੱਡੀ ਹੋਵੇਗੀ ਸਖਾਵਾਂ ਓਨੀਆਂ ਹੀ ਘੱਟ ਹੋਣਗੀਆਂ

    • @SukhdeepSingh-oz7dc
      @SukhdeepSingh-oz7dc 3 года назад

      ਬਾਈ ਜੇ ਝੋਨਾ‌ ਸੰਘਣਾ ਲਾ ਦੇਈਏ

  • @baljindergill7055
    @baljindergill7055 3 года назад

    P R 114 ਿਞੰਚ ਯੂਰੀਅਾ ਿਕੰਨੇ ਿਦਨਾ ਿਞੰਚ ਪੂਰੀ ਹੋਣੀ ਚਾਹੀਦੀ ਹੈ

  • @reshamphotography6020
    @reshamphotography6020 3 года назад +1

    Bhaji thoda number chai da v

  • @Rajbirsingh-br2ek
    @Rajbirsingh-br2ek 3 года назад +6

    Salaah shi aa veer baki vidos eni labi na karea kr

  • @jasvirsinghaulakh9419
    @jasvirsinghaulakh9419 3 года назад +2

    👍👍

  • @mobilecare6044
    @mobilecare6044 3 года назад +6

    Zara teri awaj de diwane hogea

    • @agriadvice
      @agriadvice  3 года назад +7

      ਧੰਨਵਾਦ ਜੀ ਮੇਰੀ ਅਵਾਜ ਖਾਸ ਨਹੀ ਤੁਹਾਡਾ ਦਿਲ ਖਾਸ ਏ ਚੰਗੇ ਇਨਸਾਨ ਨੂੰ ਸਭ ਚੰਗਾ ਲੱਗਦਾ ਹੁੰਦਾ❤🙏

    • @Ravi_855
      @Ravi_855 3 года назад +1

      @@agriadvice brother your voice really nyc

  • @gurbaaz1588
    @gurbaaz1588 3 года назад +3

    👌👌🙏🙏

  • @dhillondeep2547
    @dhillondeep2547 3 года назад

    ਵੀਰ ਕਿਸ ਟਾਇਮ ਪੋਨੀ ਚਾਹੀਦੀ ਆ ਖਾਦ ਸ਼ਾਮ ਵੇਲੇ ਸਹੀ ਰਹੂ

    • @agriadvice
      @agriadvice  3 года назад +1

      ਸ਼ਾਮ ਨੂੰ ਸਹੀ ਰਹੂ

  • @rukmanjotsingh300
    @rukmanjotsingh300 3 года назад +1

    Sound tu ke paea

  • @dhillondeep2547
    @dhillondeep2547 3 года назад

    ਦਸਿਓ

  • @kamaljitsingh6575
    @kamaljitsingh6575 3 года назад

    ਛੋਟੇ ਵੀਰ ਜੀ
    Pr126 30 ਦਿਨ ਦੀ ਹੈ
    pr113 45 ਦਿਨ ਦੀ ਹੈ
    ਕੇਹਰੀ ਲਾਈਐ ਜੀ

  • @Ravi_855
    @Ravi_855 3 года назад +1

    1 todde de vich kine kg hunda bro

    • @agriadvice
      @agriadvice  3 года назад +2

      45 kg vir

    • @Ravi_855
      @Ravi_855 3 года назад

      @@agriadvice ty veer

    • @Ravi_855
      @Ravi_855 3 года назад

      @@agriadvice brother ik gal hor tuhade dse anusar asi 30 kg urea te 20 kg dap ik acre de vich paya a te hun duji dose vich 20 kg urea payea or dap 50 kg acre di pure krni peni a ja 20 kg bahut a ratteli jammen a

    • @Ravi_855
      @Ravi_855 3 года назад

      Reply bro plz

    • @agriadvice
      @agriadvice  3 года назад +2

      ਡੀਏਪੀ ਬਹੁਤ ਏ ਵੀਰ ਹੁਣ ਨਾ ਪਾਇਓ ਹੁਣ ਆਪਾ ਬਾਕੀ ਖਾਦਾ ਪਾਵਾਗੇ ਅਗਲੀਆ ਵਿਡੀਓਜ ਚ ਗੱਲ ਕਰਦੇ ਆ

  • @GurtejSingh-es9vy
    @GurtejSingh-es9vy 3 года назад +5

    ਬਈ 13 ਕਿੱਲੇ ਤਾਂ ਡੋਗਰ ਦੇ ਲਾਏ ਨੇ
    ਤੇ 10 ਕਿੱਲੇ 18 ਦੇ ਲਾਏ ਨੇ
    ਤੇ 6 ਕਿੱਲੇ 25 ਦੇ ਲਾਏ ਨੇ
    ਸਾਰੇ ਪਰਖਣੇ ਆ ਬੀਜ

    • @GurtejSingh-es9vy
      @GurtejSingh-es9vy 3 года назад +1

      Bai ghona lag vi giya par dogar di vdo kado aayu
      Daso jara😔😔😔😔

    • @gurmitsingh2156
      @gurmitsingh2156 3 года назад

      ਵੀਰ ਜੀ ਪਉਛਾ 44ਝੋਨੇ ਦੀ ਜਾਣਕਾਰੀ ਦੱਸੋ

  • @ਪੰਜਾਬਖੁਸ਼ਹਾਲਸੂਬਾtranding

    ਗੋਬਰ ਨਹੀਂ ਪਾਈ ਕੁਝ ਫਾਸਲਾ ਵਿੱਚ ਕੀ ਪਾਵਾ

  • @gsbhinder4788
    @gsbhinder4788 3 года назад

    Pahla tu kiha c jiri lade sme hi pa devo hun tu hor hi dasi jada

    • @agriadvice
      @agriadvice  3 года назад +2

      ਹੁਣ ਵੀ ਓਹੀ ਕਹਿ ਜਾਦਾ ਜਾ ਕੱਦੂ ਕਰਨ ਵੇਲੇ ਜਾ ਅੱਠਵੇ ਨੌਵੇ ਦਿਨ

  • @GurcharanSingh-jg1vh
    @GurcharanSingh-jg1vh 3 года назад +1

    ਪਾਣੀ ਘੱਟ ਕਾਰਣ ਝੋਨੇ ਦਾ ਰੰਗ ਜਗਾਲ ਵਰਗਾ ਹੋ ਗਿਆ ਕੀ ਪਾਈਏ

  • @dhillongurnek5707
    @dhillongurnek5707 3 года назад

    Bai video lambi na karya kro

  • @Gurpreet0300
    @Gurpreet0300 3 года назад +1

    👍👍🙏🙏❤️❤️

  • @JarnailSingh-xz6du
    @JarnailSingh-xz6du 3 года назад

    0K

  • @SinghSaab-mj2wf
    @SinghSaab-mj2wf 3 года назад

    Hahahaha right bro

  • @sandhujatt602
    @sandhujatt602 3 года назад

    Jhahar na Pau...

  • @ਸੁੱਖਪ੍ਰੀਤਸਿੰਘਪੰਧੇਰ

    Thodda phone number send kareo veer ji

  • @valtohatv8395
    @valtohatv8395 3 года назад +1

    3 ਬੋਰੀਆਂ ਵੀਰ ਯੂਰੀਆ ਕਿਨੇ ਦਿਨ ਚੋ ਸਾਰਾ ਪਾ ਦੇਣਾ ਚਾਹੀਦਾ ਦੱਸੋ ਪਲੀਜ

  • @sewaksandhu7671
    @sewaksandhu7671 3 года назад

    Veer second urea nl ki pyiaaa

  • @saabpalyal..satpalsinghblo3987
    @saabpalyal..satpalsinghblo3987 3 года назад

    Y 8 din hoey jhona laye nu ,sirf dayeya payeya ,hor koi khad pauni chahidi a ,ratli jamin a