ਪਤਨੀ ਨੇ ਦਿੱਤੀ ਪਤੀ ਨੂੰ ਇੰਨੀ ਰੂਹ ਕੰਬਾਂਦੀ ਮੌ.ਤ।ਕੰਬ ਉੱਠੇ ਪਿੰਡ ਦੇ ਲੋਕ ਜਾਣ ਵਜ੍ਹਾ

Поделиться
HTML-код
  • Опубликовано: 5 окт 2024
  • ਪੰਜਾਬ ਦੀ ਹਰ ਵੱਡੀ ਖਬਰ ਦਾ ਸੱਚ ਦੇਖਣ ਲਈ ਜੁੜੇ ਰਹੋ ਸਾਡੇ ਨਾਲ, ਪੰਜਾਬ ਨਾਲ ਜੁੜੀਆਂ ਹੋਰ ਖਬਰਾਂ ਜਾਣਨ ਲਈ FOR SUBSCRIBE OUR CHANNEL / @punjab24hr

Комментарии • 91

  • @jaanveersingh7819
    @jaanveersingh7819 3 месяца назад +80

    ਇਹਨਾਂ ਤਿੰਨ ਜਾਣਿਆ ਨੂੰ ਕੋਹ ਕੋਹ ਕੇ ਮਾਰਨ ਦੀ ਸਜਾ ਦਿੱਤੀ ਜਾਵੇ।

  • @Seerat1213
    @Seerat1213 2 месяца назад +36

    ਸਾਊਦੀ ਅਰਬ ਵਾਗੂੰ ਇਸਨੂੰ ਵੀ ਜਿਊਂਦੇ ਸਾੜ ਦੇਣਾ ਚਾਹੀਦਾ ਹੈ ਸਾਰੇ ਦੋਸ਼ੀਆਂ ਦਾ ਇਹੋ ਹਾਲ ਕਰਨਾ ਚਾਹੀਦਾ ਹੈ ਪਰ ਕਾਨੂੰਨ ਕੁਝ ਨਹੀ ਕਰਦਾ ਤਾਂ ਹੀ ਇਹ ਕੁਝ ਲੋਕ ਕਰਦੇ ਹਨ ਮੁਜਰਿਮ ਡਰਦੇ ਹੀ ਨਹੀ ਭਾਰਤ ਵਿੱਚ😭

  • @HardeepSingh-rc7gr
    @HardeepSingh-rc7gr 2 месяца назад +88

    ਭੁੱਖੀ ਤੀਵੀਂ ਨੇ ਮਾਰਤਾ ਕੰਜ਼ਰੀ ਨੇ ਬਾਪ ਮਾਂ ਦਾ ਲਾਡਲਾ ਪੁੱਤ ਇਸ ਔਰਤ ਨੂੰ ਸਖ਼ਤ ਸਜ਼ਾ ਮਿਲੇ

  • @amarjitbrar6938
    @amarjitbrar6938 2 месяца назад +39

    ਫਾਂਸੀ ਦੀ ਸਜ਼ਾ ਜ਼ਰੂਰੀ ਹੈ ਜੀ।

  • @jasvindersinghgmailcomjasvinde
    @jasvindersinghgmailcomjasvinde 2 месяца назад +21

    ਏਨੂੰ ਕਜਰੀ ਨੂੰ ਫਾਂਸੀ ਦੀ ਸਜਾ ਹੋਣੀ ਚਾਹੀਦੀ
    ਸਰਕਾਰ ਅੱਗੇ ਬੇਨਤੀ ਆ

  • @chanchalsingh9938
    @chanchalsingh9938 2 месяца назад +10

    ਇਸ ਨੂੰ ਵੀ ਤੇ ਸਾਥੀਆ ਨੂੰ ਫਾਸੀ ਹੌਣੀ ਚਾਹੀਦੀ ਹੈ ਇੰਨਾ ਵਁਡਾ ਜੁਲਮ ਕੌਈ ਸੌਚ ਵੀ ਨਹੀ ਸਕਦਾ
    ਹੁਣ ਸਾਰੀ ਆਸਕੀ ਨਿਕਲ ਜਾਏ ਗੀ
    ਪੰਜਾਬ ਪੁਲੀਸ ਜਿੰਦਾ ਵਾਦ ਸੇਰ ਪਲੀਸ

  • @BhupinderKaur-kq4nz
    @BhupinderKaur-kq4nz 2 месяца назад +14

    ਦੌਸ਼ੀਆਂ ਨੂੰ ਵੀ ਜਿੰਦਾ ਹੀ ਅੱਗ ਵਿਚ ਸਾੜ ਕੇ ਮਾਰੋ ਤਾਂ ਕਿ ਆਉਣ ਵਾਲੇ ਟਾਈਮ 'ਚ ਇਹੋ ਜਿਹਾ ਕਰਨ ਦੀ ਕਿਸੇ ' ਚ ਹਿੰਮਤ ਹੀ ਨਾ ਪਵੇ।
    ਇਸ ਤਰਾਂ ਕਰਨ ਕ੍ਰਾਈਮ ਖਤਮ ਹੋ ਸਕਦੇ ਹਨ।

  • @prabhdhillon2348
    @prabhdhillon2348 2 месяца назад +13

    ਇਸ ਨੂੰ ਵੀ ਜੀਂਦਾ ਸਾੜ ਦੇਣਾ ਚਾਹੀਦਾ ਆ ਫਿਰ ਹੀ ਅਹਿਸਾਸ ਹੋਵੇਗਾ ਜਦੋਂ ਆਪਣੇ ਸ਼ਰੀਰ ਤੇ ਬਣੇਗੀ

  • @RandhirSingh-wg8bw
    @RandhirSingh-wg8bw 2 месяца назад +69

    ਕੀ ਹੋ ਗਿਆ ਦੁਨੀਆਂ ਨੂੰ ਪੈਸੇ ਪਿਛੇ ਆਪਣਾ ਹੀ ਘਰ ਪੱਟ ਲਿਆ ਕਮਜ਼ਾਤ ਨੇ

  • @AmandeepSingh-bu4wn
    @AmandeepSingh-bu4wn 3 месяца назад +29

    ਬਹੁਤ ਮਾੜਾ ਕੀਤਾ ਏ

  • @Karmanvir_Singh
    @Karmanvir_Singh 2 месяца назад +12

    ਘਟੀਆ ਔਰਤ ਉਹ ਞੀ ਕਿਸੇ ਮਾਂ ਦਾ ਪੁੱਤ ਸੀ ਕਿਸੇ ਭੈਣ ਦਾ ਵੀਰ ਸੀ

  • @ParminderKaur-vz2wd
    @ParminderKaur-vz2wd 2 месяца назад +6

    ਵਧੀਅਆ ਕੰਮ ਕੀਤਾ ਪੁਲਿਸ ਨੇ

  • @kharaksingh0080
    @kharaksingh0080 2 месяца назад +14

    Good punjab police

  • @gurnamsingh8058
    @gurnamsingh8058 2 месяца назад +4

    ਪਤਾ ਨਹੀਂ ਕਿਉਂ ਏਨੀ ਜਿਨਸੀ ਭੁੱਖ ਵਧ ਗਈ ਕੇ ਘਰ ਦੇ ਜੀਆਂ ਨੂੰ ਸਮੇਤ ਪਤੀ ਮਾਰਨ ਲਗੇ ਵੀ ਕੋਈ ਝਿਜਕ ਨਹੀਂ ਆਉਂਦੀ, ਨਾਹੀ ਆਪ ਜੰਮੇ ਬਚਿਆਂ ਤੇ ਤਰਸ,ਏਸ ਜਨਾਨੀ ਨੂੰ ਪੂਰੀ ਉਮਰ ਜੇਲ ਵਿਚ ਰੱਖ ਕੇ ਰੋਜ ਮਿਰਚਾਂ ਵਾਲਾ ਘੋਟਨਾ ਦੇਵੋ।

  • @GurjeetSingh-gg2eb
    @GurjeetSingh-gg2eb 2 месяца назад +19

    God job Punjab police

  • @jagjitsingh1078
    @jagjitsingh1078 3 месяца назад +28

    ਜੈਸੀ ਕਰਨੀ ਵੈਸੀ ਭਰਨੀ।

  • @gagandeepsinghgill6123
    @gagandeepsinghgill6123 2 месяца назад +8

    ਵਾਹਿਗੁਰੂ ਜੀ

  • @anjusharma117
    @anjusharma117 3 месяца назад +13

    Waheguru mehar kre...

  • @shivanisharma5562
    @shivanisharma5562 2 месяца назад +3

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮😮

  • @SurinderKaur-co9ji
    @SurinderKaur-co9ji 2 месяца назад +5

    Good job Punjab police

  • @prabhdhillon2348
    @prabhdhillon2348 2 месяца назад +4

    ਇਸ ਨੂੰ ਵੀ ਜੀਂਦਾ ਸਾੜ ਦੇਣਾ ਚਾਹੀਦਾ ਆ ਫਿਰ ਹੀ ਅਹਿਸਾਸ ਹੋਵੇਗਾ ਕਿ ਦੁੱਖ

  • @reshmarani5138
    @reshmarani5138 2 месяца назад +3

    Punjab police jidabad

  • @Alessandro1186
    @Alessandro1186 2 месяца назад +12

    ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀਆਂ ਦਸਮ ਗ੍ਰੰਥ ਦੀ ਬਾਣੀ ਵਿੱਚ 405 ਚਰਿੱਤਰ ਉਚਾਰੇ ਹਨ, ਜਿਹਨਾਂ ਵਿੱਚ ਇਹੋ ਜਿਹੀਆਂ ਔਰਤਾਂ ਦਾ ਚਰਿੱਤਰ ਲਿੱਖੇ ਹਨ ਜੀ।
    ਇਹ ਸਭ ਕਸੂਰ ਸੋਸ਼ਲ ਮੀਡੀਆ, ਚਮਕੀਲਾ ਵਰਗੀਆਂ ਫ਼ਿਲਮਾਂ ਨੂੰ ਪ੍ਰਮੋਟ ਕਰਨਾ।
    ਇਹੋ ਜਿਹੀਆਂ ਔਰਤਾਂ ਜੌ ਕਾਮ ਸੈਕਸ ਦੀਆਂ ਭੁੱਖੀਆਂ ਹਨ, ਇਹ ਨਾਂ ਆਪਣੇ ਬੱਚੇ ਬਕਸ਼ਦਿਆਂ ਨਾ ਆਪਣੇ ਪਤੀਆਂ ਨੂੰ ਨਾ ਹੀ ਆਪਣੇ ਮਾ ਪਿਉ ਨੂੰ, ਕਾਮ ਵੀ ਅਨੀਆਂ ਦਾ ਕੋਈ ਦੀਨ ਧਰਮ ਨਹੀ ਰਹਿੰਦਾ।
    ਏਸੇ ਕਰਕੇ ਤਾ ਮੁਸਲਮਾਨ ਇਹਨਾਂ ਤੇ ਇਤਬਾਰ ਨਹੀ ਕਰਦੇ।

  • @lovejit4811
    @lovejit4811 3 месяца назад +9

    Shri waheguru ji sahay maharaj ji

  • @balwinderbains9256
    @balwinderbains9256 2 месяца назад +5

    Good job 👍 police ji.

  • @ranjitcheemaranjit6174
    @ranjitcheemaranjit6174 2 месяца назад +1

    ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੇਰੇ ਵੀਰ ਨਾਲ ਜੁਲਮ ਕਰਨ ਵਾਲੀਏ ਤੇਰਾ ਕੋਈ ਮਰੇ ਤਾਂ ਤੈਨੂੰ ਪਤਾ ਲੱਗੇ ਕੀ ਦਰਦ ਹੁੱਦਾ ਅਸੀਂ ਬਹੁਤ ਦੁੱਖ ਨਾਲ ਪਾਲਿਆ ਸੀ

  • @its_jattff6078
    @its_jattff6078 2 месяца назад +9

    A doshi bakshe nhi Jane chyide ehna nu fansy di sja honi chyidi 3 nu

  • @babymomi1799
    @babymomi1799 3 месяца назад +18

    Gasti jnani

  • @balwinderbains9256
    @balwinderbains9256 2 месяца назад +4

    Ina de jamant na hove. Justice hove mahroum nall.very sad 😭

  • @anilsharma-kw5zt
    @anilsharma-kw5zt 2 месяца назад +4

    Police should investigate the cause of death of his mother of the deceased person.

  • @tejgill1993
    @tejgill1993 2 месяца назад +4

    Good job police

  • @hkaur9622
    @hkaur9622 2 месяца назад +2

    Waheguruji Waheguruji

  • @Lakhsart
    @Lakhsart 2 месяца назад +2

    ਇਹਨਾਂ ਦੋਸੀਆ ਨੂੰ ਵੀ ਅੱਗ ਲਾ ਕੇ ਸਾੜ ਦੇਣਾ ਚਾਹੀਦਾ

  • @NavdeepBhupal
    @NavdeepBhupal 2 месяца назад +4

    Very sad

  • @KuldeepKaur-i9d
    @KuldeepKaur-i9d 2 месяца назад +16

    ਜੁਆਕਾਂ ਵਾਰੇ ਤਾਂ ਸੋਚ ਲੈਂਦੀ ਆਸ਼ਕ ਫੂਕਣਾ

  • @Kaur_canada_
    @Kaur_canada_ 2 месяца назад

    Waheguru ji😢😢😢

  • @RajuSingh-ub1ze
    @RajuSingh-ub1ze 2 месяца назад

    SO Sad ji

  • @HarrySab-cz4qt
    @HarrySab-cz4qt 2 месяца назад +4

    M in

  • @jagdevgill1406
    @jagdevgill1406 2 месяца назад +3

    OMG! Ki ho Gaya dunia 😢😢😢😢😢😢😢

  • @sandeepkaurazad4816
    @sandeepkaurazad4816 2 месяца назад +1

    Hadd hoi pai aa jehde bande bhale Manas aa unha dia patnia ni jeen dindiya,jehde nasha karke mar jaande unha nu ta ki kehna ,aida dia dekh ke bhada dukh hunda.

  • @GurkamalSingh-y8w
    @GurkamalSingh-y8w 2 месяца назад +1

    Fasi 😢😢😢

  • @JaswinderSingh-y1s
    @JaswinderSingh-y1s 2 месяца назад

    Waheguru ji

  • @ravneet0949
    @ravneet0949 2 месяца назад +1

    Bche ki sikhyea len ge . Ohna da v bachpna rol ta apni khushi dekhi bchea di te apni pati di khushi ni dekhi

  • @Gurjot_singh475
    @Gurjot_singh475 2 месяца назад +1

    😮😮

  • @SarabjitKaur-i7j
    @SarabjitKaur-i7j 2 месяца назад

    Good police job❤❤

  • @gulshanchandi2860
    @gulshanchandi2860 2 месяца назад +2

    Phansiiiiii,,,,,,,

  • @Sunnysran142
    @Sunnysran142 2 месяца назад +1

    😭😭🙏

  • @dhimankhush2978
    @dhimankhush2978 2 месяца назад +3

    Sade pind di a eh pehla ene awdi sas current la k mari hun munda marta jwak v marne c ene 2 c shukr a oh bschge

    • @Kaur_canada_
      @Kaur_canada_ 2 месяца назад

      Kehda pind aa veere ?

    • @dhimankhush2978
      @dhimankhush2978 2 месяца назад +1

      ​@@Kaur_canada_daraj district barnala

    • @Kaur_canada_
      @Kaur_canada_ 2 месяца назад

      @@dhimankhush2978 main news dekhi c veere jis vich sara pind sahmil c,, bhut mada ho hoya😢😢 waheguru ji veer nu apne charna vich niwas bakhsan 🙏

  • @SunnyKumar-xj8zw
    @SunnyKumar-xj8zw 2 месяца назад +1

    sr ehna upper sakhat ton sakhat karvai kro ji

  • @manjitkaur-lr5cj
    @manjitkaur-lr5cj 2 месяца назад +2

    ਇਹ ਕਿਹੜੇ ਪਿੰਡ ਦੀ ਘਟਨਾ ਹੈ

  • @ravneet0949
    @ravneet0949 2 месяца назад +1

    Eh glt a eho jiha de muh bn k ni rkhne chahide C. Muh kyu dhakea pta lge k kiho j krtoot de malik ne

  • @Sweety-go5tu
    @Sweety-go5tu 2 месяца назад +3

    Sass da katl vi ehne kita c

  • @raman2345
    @raman2345 2 месяца назад +2

    Pta nhi kio mnu pehla e lgda c v kuj ave dw hou

  • @jagbirsinghgill3166
    @jagbirsinghgill3166 2 месяца назад +2

    Bhla manas si vichara ta e ta maarea gea

  • @gurmeetKaur-f7w
    @gurmeetKaur-f7w 2 месяца назад

    ਫਾਂਸੀ ਦੀ ਸਜ਼ਾ ਸੁਣਾਈ ਜਾਵੇ

  • @sukhjitKaur-h7h
    @sukhjitKaur-h7h 2 месяца назад +2

    Is nu sja mile ida di timi sarm kardi nhi si nibdi ta talk de dindi mot sja deo

  • @RajVeer-zy2os
    @RajVeer-zy2os 2 месяца назад +1

    Kalyug hai ji

  • @mastanasingh3013
    @mastanasingh3013 2 месяца назад

    Kyu marya veere nu

  • @SurinderKaur-co9ji
    @SurinderKaur-co9ji 2 месяца назад +1

    Es nu c sar devo

  • @SandeepSingh-g7d
    @SandeepSingh-g7d 2 месяца назад +1

    Ort hamesha bdya bnda chd di made nal rehndi

  • @BrownSaini-y6u
    @BrownSaini-y6u 2 месяца назад +1

    Aaj kal aag jiyada lagi hoe aa eda diya aurta de

  • @jarvis4357
    @jarvis4357 2 месяца назад +1

    ਪੰਜਾਬ ਵਿੱਚ ਹਰ ਘਰ ਦੇ ਮੁੰਡੇ ਕਾਰਾਂ ਲੈ ਕੇ ਘਰ ਵਿੱਚ ਰੱਖ ਲੈਂਦੇ ਹਨ ਭਾਵੇਂ ਗੱਡੀ ਚਲਾਉਣੀ ਆਉਦੀ ਹੋਵੇ ਜਾਂ ਨਾ ਲੋਕ ਦਿਖਾਵਾ ਵੱਧ ਕਰਦੇ ਨੇ

  • @Bhaktitv790
    @Bhaktitv790 2 месяца назад

    Fansi hove

  • @JagjitSingh-wb1ct
    @JagjitSingh-wb1ct 2 месяца назад +1

    Ena nu v agg la dene chahidi hai

  • @NavdeepBhupal
    @NavdeepBhupal 2 месяца назад +1

    Es to mada ki hovega

  • @Robindgj
    @Robindgj 2 месяца назад +1

    Lun di bhukhi janani lakh di lahnat hun lai jai jail ch bathi sand

  • @amitjallah
    @amitjallah 2 месяца назад +2

    ਨਾ ਨਾ ਕੰਨਿਆ ਦੇਵੀ ਆ ਕੁਝ ਨਾ ਕਹੋ।

  • @randhawa8096
    @randhawa8096 2 месяца назад +1

    Very Bad

  • @SoniaRani-k5v
    @SoniaRani-k5v 3 месяца назад +8

    Shote bacheya. Bare ta kuch soch lyea karo

  • @sukhjitKaur-h7h
    @sukhjitKaur-h7h 2 месяца назад +1

    Is nu sad deo ji sab nu

  • @Sweety-go5tu
    @Sweety-go5tu 2 месяца назад +4

    Sade pind di a gandi jnani

  • @SukhpreetSingh-mp7ix
    @SukhpreetSingh-mp7ix 2 месяца назад +2

    Kihna te nahi cahida pr Bache bih patta nia munde de wa ki ashiq de ... kini harmadi te be.taras janani