Sanghi Spies: India's Espionage in North America, Talking Punjab Episode 41

Поделиться
HTML-код
  • Опубликовано: 13 май 2024
  • #sukhichahal #northamerica #canada #usa #uk #australia #newzealand #education #student #upscexam #upscmotivation #upsc #upscprelims #upscpreparation #study #india #raw #fbi #talkingpunjab #environment #politics #satlujtv #internationalnews #worldnews #punjab #life #zindgi #surindersinghjournalist #journalist #true-journalism #chandigarh #india #bjp #sjayshankar #satlujnetwork #satlujtv

Комментарии • 249

  • @mewapurkhali5019
    @mewapurkhali5019 2 месяца назад +23

    ਭਾਈ ਜੀ, ਆਪ ਨੇ ਚੰਗੀ ਜਾਣਕਾਰੀ ਦਿੱਤੀ। ਪਰ ਲਗਦਾ ਹੈ ਕਿ ਭਾਰਤ ਦੇ ਸਿੱਖ ਭਾਵੇਂ ਜੱਟ ਹੋਵੇ ਜਾਂ ਚਮਾਰ ਅਨਪੜ੍ਹ ਹਨ ਜਿਵੇਂ ਮੈਂ ਵੀ ਹਾਂ । ਕਹਾਣੀਆਂ ਸੁਣਾਉਣੀਆਂ ਬਹੁਤ ਸੌਖੀਆਂ ਹਨ ਪਰ ਹੱਲ ਲੱਭਣੇ ਔਖੇ ਹਨ ।
    ਇਕ ਗੱਲ ਸਨਾਤਨੀ ਲੋਕਾਂ ਬਾਰੇ ਦੱਸੀ ਹੈ ਕਿ ਇਹ ਲੋਕ ਧੋਖੇ ਨਾਲ ਮਾਰਦੇ ਹਨ। ਇਕ ਗੱਲ ਕਹੀ ਹੈ ਕਿ ਆਪਾਂ ਬਾਬਾ ਨਾਨਕ ਦੀ ਬਾਣੀ ਮੰਨਣ ਵਾਲੇ ਲੋਕ ਹਾਂ। ਇਨੇ ਨਾਲ ਗੱਲ ਨਹੀਂ ਬਣਨੀ ।
    ਮੈਂ ਤਾਂ ਅਨਪੜ੍ਹ ਇਨਸਾਨ ਹਾਂ। ਪਰ ਅਨਪੜ੍ਹ ਇਹਸਾਨ ਕੋਲ ਵੀ ਪ੍ਰਮਾਤਮਾ ਦੁਆਰਾ ਸਹਿਜ ਗਿਆਨ ਦਿੱਤਾ ਹੁੰਦਾ ਹੈ।
    ਭਾਰਤ ਵਿਚ ਬਹੁਤ ਕਿਸਮਾਂ ਦੇ ਇਤਿਹਾਸਕਾਰ ਹਨ ਪਰ ਮੈਂ ਤਿੰਨ ਕਿਸਮਾਂ ਦੇ ਇਤਿਹਾਸਕਾਰਾਂ ਦੀ ਗੱਲ ਕਰਾਂਗਾ:-
    1. ਸਨਾਤਨੀ/ ਬ੍ਰਾਹਮਣ ਇਤਿਹਾਸਕਾਰ ਭਾਰਤ ਦੇ ਇਤਿਹਾਸ ਨੂੰ ਚੰਗੀ ਤਰ੍ਹਾਂ ਪੜ੍ਹਦੇ ਹਨ ਵਿਚਾਰਦੇ ਹਨ। ਫਿਰ ਇਸ ਨੂੰ ਆਪਣੀ ਸੁਵਿਧਾ ਅਨੁਸਾਰ ਢਾਲ ਕੇ ਮਿਥਿਹਾਸ ਵਿੱਚ ਬਦਲ ਦਿੱਤਾ ਜਾਂਦਾ ਹੈ। ਇਸ ਮਿਥਿਹਾਸ ਨੂੰ ਤਿਉਹਾਰਾਂ ਰਾਹੀਂ, ਕਾਗਜ਼ੀ ਅਤੇ ਇਲੈਕਟ੍ਰਾਨਿਕ ਮੀਡੀਆ ਰਾਹੀ, ਸਕੂਲਾਂ/ ਕਾਲਜਾਂ ਦੀਆਂ ਕਿਤਾਬਾਂ ਰਾਹੀਂ ਅਤੇ ਝੂਠੀ ਜੋਤਿਸ਼ ਵਿਦਿਆ ਰਾਹੀਂ ਸਮਾਜ ਵਿਚ ਸਥਾਪਤ ਕਰ ਦਿੱਤਾ ਜਾਂਦਾ ਹੈ ।
    2. ਆਮ ਇਤਿਹਾਸਕਾਰ ਦੋਹਾਂ ਅੱਖਾਂ ਤੋਂ ਅੰਨੇ ਹਨ ਅਤੇ ਇਹ ਲੋਕ ਕੰਨਾਂ ਨਾਲ ਸੁਣ ਕੇ ਇਤਿਹਾਸ ਲਿਖਦੇ ਹਨ । ਇਹ ਲੋਕ ਆਪ ਭਾਰਤ ਦਾ ਪੁਰਾਤਨ ਇਤਿਹਾਸ ਮਿਥਿਹਾਸ ਨਹੀਂ ਪੜ੍ਹਦੇ।
    3. ਸਿੱਖ ਇਤਿਹਾਸਕਾਰ ਤਾਂ ਦੋਵੇਂ ਅੱਖਾਂ ਤੋਂ ਅੰਨੇ ਵੀ ਹਨ ਅਤੇ ਗੂੰਗੇ ਬੋਲੇ ਵੀ ਹਨ ।
    ਇਨ੍ਹਾਂ ਨੇ ਪੁਰਾਤਨ ਇਤਿਹਾਸ ਮਿਥਿਹਾਸ ਤਾਂ ਕੀ ਪੜਨਾ, ਇਹ ਆਪਣਾ 600 ਸਾਲ ਦਾ ਇਤਿਹਾਸ ਵੀ ਨਹੀਂ ਪੜ੍ਹਦੇ। ਇਹ ਲੋਕ ਬ੍ਰਾਹਮਣ ਦੁਬਾਰਾ ਲਿੱਖੇ ਮਿਥਿਹਾਸ ਨੂੰ ਸੱਚ ਮੰਨ ਕੇ ਕੰਮ ਕਰਦੇ ਹਨ।
    ਇਹ ਲੋਕ ਰਮਾਇਣ, ਮਹਾਭਾਰਤ, ਬ੍ਰਾਹਮਣ ਵਲੋਂ ਲਿਖੇ ਗ੍ਰੰਥਾਂ ਨੂੰ ਸੱਚ ਮੰਨ ਕੇ ਉਨ੍ਹਾਂ ਵਿਚ ਦੱਸੇ ਵਾਕਿਆ ਨੂੰ ਮਨੁੱਖੀ ਜ਼ਿੰਦਗੀ ਵਿੱਚ ਬੋਲਦੇ ਹਨ ।
    ਇਹ ਲੋਕ ਅੱਜ ਤੀਕ ਗੁਰਬਾਣੀ ਦੇ ਸਹੀ ਅਰਥ ਕਰਨ ਵਿਚ ਅਸਮਰਥ ਰਹੇ ਹਨ । ਗੁਰੂ ਸਹਿਬਾਨ ਅਤੇ ਸੰਤ ਸਹਿਬਾਨ ਬ੍ਰਾਹਮਣ ਦੀਆਂ ਚਾਲਾਂ ਨੂੰ ਸਮਝਦੇ ਹਨ , ਭਾਰਤ ਦੇ ਸਹੀ ਇਤਿਹਾਸ ਮਿਥਿਹਾਸ ਤੋਂ ਜਾਣੂ ਸਨ।
    ਅਸਲ ਵਿੱਚ
    "ਸੰਤ ਨਾਮਦੇਵ, ਕਬੀਰ, ਰਵਿਦਾਸ, ਤਰਲੋਚਨ, ਸਧਨਾ, ਧੰਨਾ, ਫਰੀਦ,ਪੀਪਾ,ਬਾਬਾ ਨਾਨਕ ਨੇ ਬ੍ਰਾਹਮਣ ਬਾਦ ਨੂੰ ਖਤਮ ਕਰਨ ਲਈ ਮੁਕਤੀ ਲਹਿਰ ਚਲਾਈ ਸੀ, ਜਿਸ ਨੂੰ ਬ੍ਰਾਹਮਣ ਨੇ ਧੋਖੇ ਨਾਲ ਭਗਤੀ ਲਹਿਰ ਵਿਚ ਬਦਲ ਦਿੱਤਾ । ਸਾਰੀ ਗੁਰਬਾਣੀ ਬ੍ਰਾਹਮਣ ਬਾਦ ਨੂੰ ਖਤਮ ਕਰਨ ਲਈ ਰਚੀ ਗਈ ਪਰ ਅੱਜ ਬਾਦਲ ਹਮਨ ਜੱਗਾ ਵਿਚ ਜਾ ਕੇ ਮੱਥੇ ਉੱਤੇ ਤਿਲਕ ਲਗਵਾਉਂਦਾ ਹੈ। ਗੁਰੂ ਘਰਾਂ ਵਿੱਚ ਬ੍ਰਾਹਮਣ ਨੇ ਗ੍ਰੰਥੀ, ਕਥਾਵਾਚਕ, ਪਾਠੀ ਦੇ ਰੂਪ ਵਿੱਚ ਕਬਜ਼ਾ ਕਰ ਲਿਆ ਹੈ ।"
    ੳ. ਨਰਪਤਿ ਏਕ ਸਿੰਘਾਸਨਿ ਸੋਇਆ ਸੁਪਨੇ ਭਇਆ ਭਿਖਾਰੀ, ਅਛਤ ਰਾਜ ਵਿਛੁਰਤ ਦੁਖ ਪਾਇਆ ਸੋ ਗਤਿ ਭਈ ਹਮਾਰੀ -- ਗੁਰੂ ਰਵਿਦਾਸ
    ਅ. ਰਾਮ ਗਇਓ ਰਾਵਣ ਗਇਓ ਜਾ ਕੋ ਬਹੁ ਪਰਿਵਾਰ--- ਗੁਰੂ ਤੇਗ ਬਹਾਦਰ
    ੲ. ਦੇਹਿ ਸ਼ਿਵਾ ਬਰ ਮੋਹਿ ਇਹੈ ਸ਼ੁਭ ਕਰਮਨ ਤੇ ਕਬਹੂੰ ਨਾ ਕਰੋਂ -- ਗੁਰੂ ਗੋਬਿੰਦ ਸਿੰਘ
    ਸਿੱਖ ਇਤਿਹਾਸਕਾਰਾਂ ਬੁਧੀਜੀਵੀਆਂ ਕਥਾਵਾਚਕਾਂ ਨੂੰ ਇਹ ਪਤਾ ਨੀਂ ਹੈ ਕਿ ਅਛੂਤ ਰਾਜ ਕਦੋਂ ਅਤੇ ਕਿਹੜੇ ਰਾਜਿਆਂ ਮਹਾਰਾਜਿਆਂ ਸਮੇਂ ਹੋਇਆ । ਰਾਵਣ ਦਾ ਅਸਲੀ ਨਾਂ ਕੀ ਹੈ? ਪਰਿਵਾਰ ਦੇ ਕਿੰਨੇ ਮੈਂਬਰਾਂ ਦੇ ਨਾਂ ਜਾਣਦੇ ਹੋ ? ਸ਼ਿਵਾ ਕੌਣ ਹਨ ? ਕਿੱਥੇ ਜਨਮੇ, ਸਿਖਿਆਵਾਂ ਕੀ ਹਨ ? ਕੀ ਉਹ ਪ੍ਰਮਾਤਮਾ ਨੂੰ ਮੰਨਦੇ ਸਨ ?
    ਕੀ ਹੈ ਕੋਈ ਜਿਹੜਾ ਇਸ ਪਹੇਲੀ ਨੂੰ ਹੱਲ ਕਰ ਸਕੇ ?
    ਮੇਵਾ ਸਿੰਘ ਪੁਰਖਾਲੀ, ਖਰੜ

    • @globeengineers9962
      @globeengineers9962 Месяц назад +1

      Good bhaji tusi kafi changi knowledge diti.

    • @IqbalSingh-hi5wt
      @IqbalSingh-hi5wt Месяц назад

      Mean pls

    • @amarsingh-gh8bk
      @amarsingh-gh8bk Месяц назад

      ਬਹੁਤ ਵਧੀਆ ਵਿਸਲੇਸ਼ਣ ਕੀਤਾ ਪੁਰਖਾਲੀ ਸਾਹਿਬ।

    • @Okbeen-Com
      @Okbeen-Com Месяц назад +1

      ਫੋਨ ਨੰਬਰ ਦਿਉ

    • @jagjitsinghsidhu7951
      @jagjitsinghsidhu7951 Месяц назад

      ਫੋਨ ਨੰਬਰ ਦਿਓ ਜੀ

  • @AvtarSingh-ep4ew
    @AvtarSingh-ep4ew 2 месяца назад +25

    ਸਿੰਘ ਜੀ। ਭਾਊ ਸੁਰਿੰਦਰ ਸਿੰਘ ਜੀ। ਤੁਹਾਡੇ ਚੈਨਲ ਪਹਿਲਾਂ ਵਾਲੇ ਨਹੀਂ ਚਲਦੇ ਪੰਜਾਬ ਵਿੱਚ। ਅੱਜ ਇਹ ਚੈਨਲ ਮਿਲਿਆ ਜੀ । ਧੰਨਵਾਦ ਜੀ

  • @SubegSingh-rv3nr
    @SubegSingh-rv3nr 2 месяца назад +55

    ❤❤ ਭਾਜੀ ਸੁਰਿੰਦਰ ਸਿੰਘ ਜੀ ਆਪ ਜੀ ਦੀ ਅਵਾਜ਼ ਸੁਣਨ ਲਈ ਕੰਨ ਤਰਸ ਜਾਦੇ ਹਨ ਵਾਹਿਗੁਰੂ ਚੜ੍ਹਦੀ ਕਲਾ ਕਰਨ ਤੁਹਾਡੀ ❤❤

  • @RanjeetsinghRanasandhu
    @RanjeetsinghRanasandhu 2 месяца назад +8

    ਪਿਆਰ ਤੇ ਸਤਕਾਰ ਸਾਹਿਤ ਸਤਿ ਸ੍ਰੀ ਅਕਾਲ ਸੁਰਿੰਦਰ ਸਿੰਘ ਵਿੱਰ ਜੀ 🙏 ਵਾਹਿਗੁਰੂ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਆਪ ਜੀ ਨੂੰ ਵਿੱਰ ਜੀ 🙏 🙏

  • @nanaksingh6311
    @nanaksingh6311 2 месяца назад +7

    ਭਾਈ ਸੁਰਿਦਰ ਸਿੰਘ ਜੀ ਆਪ ਜੀ ਨੇ ਬਹੁਤ ਵਧੀਆ ਜਾਣਕਾਰੀ ਦਿਤੀ ,ਆਪ ਜੀ ਦਾ ਬਹੁਤ ਬਹੁਤ ਧੰਨ ਵਾਦ ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @baldevsinghgillbudhsinghwa9352
    @baldevsinghgillbudhsinghwa9352 2 месяца назад +26

    ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਤੁਹਾਡੇ ਤੇ ਸੁਰਿੰਦਰ ਸਿੰਘ ਜੀ।

  • @bakhtawarsinghdhaliwal5011
    @bakhtawarsinghdhaliwal5011 2 месяца назад +20

    । ਭਾਜੀ ਸੁਰਿੰਦਰ ਸਿੰਘ ਜੀ ਸਿੱਖਾਂ ਨੂੰ ਸਭ ਤੋਂ ਪਹਿਲਾਂ ਆਪਣੇ ਗਦਾਰ ਮਾਰਨੇ ਪੈਣਗੇ ਜਿਹੜੇ ਸਿੱਖੀ ਭੇਸ ਵਿੱਚ ਰਹਿੰਦੇ ਹਨ।

  • @MotiLal-qj9sp
    @MotiLal-qj9sp 2 месяца назад +9

    ਖ਼ਾਲਸਾ ਜੀ ਤੁਹਾਨੂੰ ਪਹਿਲੀ ਵਾਰ ਸੁਣਿਆ ਸਿੱਖ ਕੋਮ ਦੇ ਏਡੇ ਗਦਾਰਾ ਦੇ ਭੇਦ ਖੋਲ੍ਹੇ ਅਤੇ ਸਿੱਖ ਕੌਮ ਨੂੰ ਜਾਗੂਰਕ ਕਰਨ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ

  • @rabindersingh765
    @rabindersingh765 2 месяца назад +15

    ਬਹੁਤ ਦੇਰ ਬਾਅਦ ਤੁਹਾਨੂੰ ਸੁਣਨ ਤੇ ਖੁਸ਼ੀ ਹੋਈ

  • @sukhwantsingh6001
    @sukhwantsingh6001 2 месяца назад +15

    ਬਹੁਤ ਵਧੀਆ ਵੀਡੀਓ ਜੀ

  • @RavinderSingh-oi5nc
    @RavinderSingh-oi5nc 2 месяца назад +19

    ਬਹੁਤ ਰਿਸਰਚ ਕੀਤੀ ਹੈ ਇਹਨਾ ਗਦਾਰਾਂ ਦੇ ਵਰਤਾਰੇ ਬਾਰੇ ਵੀਰ ਜੀ ਤੁਸੀ।

  • @manmohansingh2961
    @manmohansingh2961 2 месяца назад +4

    Good Surinder💥
    ੴ ਏਕੰਕਾਰੁ ਜੀ ਦਾ ਸ਼ੁਕਰ ਹੈ🌹

  • @harpreetkaur5022
    @harpreetkaur5022 2 месяца назад +7

    ਬਹੁਤ ਵਧੀਆ ਜਾਣਕਾਰੀ

  • @rajuvirk6348
    @rajuvirk6348 2 месяца назад +17

    ਸਿੰਘ ਸਾਹਿਬ ਪਹਿਲੀ ਵਾਰ ਤੁਹਾਡੇ ਵਿਚਾਰ ਸੁਣੇਂ ਬਹੁਤ ਵਧੀਆ ਲੱਗਾ ਬਹੁਤ ਡੂੰਘੇ ਵਿਚਾਰ ਅਤੇ ਬਹੁਤ ਵਧੀਆ ਢੁੱਕਦੀਆਂ ਉਦਾਹਰਣਾਂ ਬਸ ਦੁੱਖ ਦੀ ਗੱਲ ਇਹ ਹੈ ਕਿ ਸਿੱਖਾ ਵਿੱਚ ਗੱਦਾਰ ਬਹੁਤ ਨੇ ਤੇ ਇਹਨਾਂ ਨੇ ਪੰਥ ਦਾ ਬਹੁਤ ਨੁਕਸਾਨ ਕੀਤਾ ਤੇ ਅਸੀਂ ਗੁਲਾਮ ਦੇ ਗੁਲਾਮ ਹੀ ਰਹਿ ਗਏ

  • @mohansingh7391
    @mohansingh7391 2 месяца назад +15

    ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਜੀ ਭਰਾ ਜੀ ਸਤਿ ਸ਼੍ਰੀ ਅਕਾਲ ਪੀਟੀਸੀ ਤੇ ਵੀ ਬੋਲਦੇ ਹੁੰਦੇ ਸੀ ਬਹੁਤ ਸੋਹਣਾ ਤੇ ਰੂਹ ਖੁਸ਼ ਹੋ ਗਈ ਤੁਹਾਡੀ ਯਾਰ ਰਿਪੋਰਟ ਸੁਣ ਕੇ ਅੰਮ੍ਰਿਤ ਵੇਲੇ ਸੁਣੀ ਹਵਾ ਦਿਨ ਕਿਹਾ ਸਾਡੇ ਕੰਮ ਹੋ ਗਏ ਸਾਢੇ ਚਾਰ ਘਰ ਦੇ ਮੱਥਾ ਟੇਕ ਆਏ ਗੁਰੂ ਘਰੇ ਪਾਠ ਕਰੀ ਜਾਂਦੇ ਪਰ ਮੈਂ ਅੱਜ ਤੁਹਾਡੀ ਰਿਪੋਰਟ ਗੁਰਬਾਣੀ ਸੁਣਨੀ ਸੀ ਹੁਣ ਸੁਣਦੇ ਆ ਗੁਰੂ ਦੀ ਬਾਣੀ ਵੀ ਕਿਉਂ ਨਾ ਜਤਾਈਏ ਆਜ਼ਾਦ ਉਮੀਦਵਾਰ?

  • @baljitsinghchahal4058
    @baljitsinghchahal4058 2 месяца назад +21

    ਚਿਬ ਕੱਡ ਤੇ ਸਾਰੇ । 👍

  • @BikramSingh-wq4tt
    @BikramSingh-wq4tt 2 месяца назад +16

    Great journalist, I respect him a lot.

  • @rajuvirk6348
    @rajuvirk6348 2 месяца назад +12

    ਸੁੱਖੀ ਚਾਹਲ ਵਰਗੇ ਬੰਦੇ ਜਦੋਂ ਕਦੇ ਇਕੱਲੇ ਬੈਠੇ ਹੁੰਦੇ ਹਨ ਜਾਂ ਸ਼ੀਸ਼ੇ ਅੱਗੇ ਖੜ੍ਹੇ ਹੁੰਦੇ ਹਨ ਤਾਂ ਸ਼ਰਮ ਤਾਂ ਆਉਂਦੀ ਹੋਵੇਗੀ

    • @fhhvdhuhhvhdvuhvdvh
      @fhhvdhuhhvhdvuhvdvh 2 месяца назад

      ਬਿਲਕੁੱਲ ਨਹੀਂ ਓਹੋ ਸੋਚਦੇ ਹੋਣੇ ਕਿ ਇਹਨਾਂ ਖ਼ਾਲਿਸਤਾਨੀ ਖੋਤਿਆ ਨੂੰ ਕਦੋਂ ਅਕਲ ਆਏਗੀ😂😂😂😂

    • @vickysingh-vt4te
      @vickysingh-vt4te 2 месяца назад +7

      ​@@fhhvdhuhhvhdvuhvdvh jiddan Tu khalistani no rishta karega

    • @fhhvdhuhhvhdvuhvdvh
      @fhhvdhuhhvhdvuhvdvh 2 месяца назад

      @@vickysingh-vt4te NAHI JE TU TERI BEBE BHEN KHALISTANI HEGI OHO DOVE MENU DE DAVI BHAVE TERI GHARWALI TE BHEN DE DAVI TE TU MERE SAND DA MALSHIYA BAN JAI MAALISH KARI SARO KA KODA TEL LAGAKE

    • @LovepreetSingh-gb7id
      @LovepreetSingh-gb7id 2 месяца назад +4

      ​@@fhhvdhuhhvhdvuhvdvh tohanu moot piniya nu kado akal aawe gi

    • @GurpreetsanghagaguGagu
      @GurpreetsanghagaguGagu Месяц назад

      ​@@vickysingh-vt4teseta mata nu pargnt kene keta sec Saleo Musliman de sale mogal de jode Bai Akbar nu de ki gale Sikh nu

  • @jagdevsingh3739
    @jagdevsingh3739 2 месяца назад +12

    ਭਾਈ ਸ੍ਹਾਬ ਜੀ ਜੋ ਤੁਸੀ ਬੌਬ ਆਰਥਰ ਦਾ ਜੋ ਆਰਟੀਕਲ ਸੰਗਤਾਂ ਨਾਲ ਸਾਝਾਂ ਕੀਤਾ ਸੀ ਉਹ ਵੀਡੀਓ ਮਿਲ ਨਹੀ ਰਹੀ ਜੀ

  • @KuldeepKaur-yc8kq
    @KuldeepKaur-yc8kq 2 месяца назад +6

    Very nice program thanks brother

  • @harpritkaur3069
    @harpritkaur3069 2 месяца назад +8

    very good analysis.

  • @bhindabrar6265
    @bhindabrar6265 2 месяца назад +4

    ਬਾਈ ਜੀ ਸੁੱਖੀ ਵਰਗੇ ਲੋਕਾਂ ਦੀਆਂ ਸਿਖਾ ਨਾਲ ਗਡਰੀਆ ਦਾ ਤਾਂ ਪਤਾ ਲੱਗਿਆ ਹੈ ਪਰ ਹਜੇ ਵੀ ਬਹੁਤ ਨੇ ਜਿਨਾਂ ਨੇ ਸਿੱਖੀ ਭੇਸ ਵਿੱਚ ਸਿੱਖਾਂ ਨਾਲ ਬਹੁਤ ਵਦੀਆ gdariya ਕੀਤਿਆ ਤੇ ਕਰ ਰਹੇ ਨੇਂ

  • @sohanmahil4298
    @sohanmahil4298 2 месяца назад +4

    Wehaguru ji ka Khalsa Waheguru ji ki Fateh ji 🙏💐🚩 ਇਸਦੀ ਇਮੀਗਰੇਸ਼ਨ ਕੋਲ ਸ਼ਿਕਾਇਤ ਕਰੋ ਭਾਜੀ

    • @Jupitor6893
      @Jupitor6893 2 месяца назад +1

      ੳਹ ਜਾ ਘਟ ਹੈ। ਰੱਬ ਨੇ ਤਾਂ ਵਢੀਆਂ ਸਜਾਵਾਂ ਦੇਣੀਆਂ ਹਨ।

  • @hsdilgeer
    @hsdilgeer 2 месяца назад +2

    ਇਹ ਜਸਪਿੰਦਰ ਕੌਰ ਊਦੋਕੇ ਸੁਖਪ੍ਰੀਤ ਊਦੋਕੇ ਦੀ ਪਤਨੀ ਹੈ। ਜੇ ਉਹ ਭਾਰਤ ਸਰਕਾਰ ਦੇ ਖ਼ਿਲਾਫ਼ ਏਨਾ ਲਿਖਦੀ ਹੈ ਤਾਂ ਸਰਕਾਰ ਉਸ ਨੂੰ ਜਾਂ ਉਸ ਦੇ ਘਰ ਵਾਲੇ ਸੁਖਪ੍ਰੀਤ ਉਦੋਕੇ ਨੂੰ ਹੱਥ ਕਿਉਂ ਨਹੀਂ ਪਾਉਂਦੀ। ਕੀ ਇਹ ਥਰਡ ਏਜੰਸੀ ਨਾਲ ਸਬੰਧਤ ਬੀਬੀ ਹੈ ਜਾਂ ਕੀ ਉਸ ਦਾ ਘਰਵਾਲਾ ਇਸ ਏਜੰਸੀ ਵੱਲੋਂ ਸੁਰੱਖਿਅਤ ਹੈ?

  • @udhamsingh6258
    @udhamsingh6258 2 месяца назад +3

    Very nice veerji .❤❤❤❤❤❤.

  • @fankomiyodheyade
    @fankomiyodheyade Месяц назад +1

    ਇਸ ਸੁੱਖੀ ਚਾਹਲ ਨਾਮਕ ਕੀੜੇ ਨੂੰ ਹਮੇਸ਼ਾ ਲਈ ਖਤਮ ਕਰ ਦੇਣਾ ਚਾਹੀਦਾ

  • @gsingh7656
    @gsingh7656 Месяц назад +2

    Very informative episode bhaji. But please make these episodes in English also so that kids in English countries will understand what we are talking about. Thanks.

  • @mohansingh7391
    @mohansingh7391 2 месяца назад +12

    ਵਾਹਿਗੁਰੂ ਜੀ ਬੇਨਤੀ ਆ ਦੁਨੀਆਂ ਨੂੰ ਪੁੱਛੀਏ ਪੰਜਾਬ ਦੇ ਬੰਦਿਆਂ ਨੂੰ ਨਾਲੇ ਇਹ ਕਿਉਂ ਨਾ ਯਾਦ ਉਮੀਦਵਾਰ ਜਤਾਈਏ ਅਸੀਂ ਪੰਜਾਬ ਚੋਂ ਕਿਉਂ ਨਾ ਹਿਸਾਬ ਲਈਏ 47 ਤੋਂ ਹੁਣ ਤੱਕ ਦਾ ਇੰਗਲੈਂਡ ਦੇ ਰਾਜੇ ਨੂੰ ਸਵਾਲ ਕਰੋ ਤੁਹਾਡੇ ਨਾਲ ਸਾਡੇ ਬਜ਼ੁਰਗਾਂ ਨੇ ਤੁਹਾਡਾ ਸਾਥ ਦਿੱਤਾ ਕਿਸੇ ਟਾਈਮ ਪਹਿਲੀਆਂ ਵਿਸ਼ਵ ਯੁੱਧਾਂ ਚ ਗੰਗਾ ਚ ਦੂਸਰੇ ਤੀਸਰੇ ਵਿਸ਼ਵ ਯੁੱਧ ਚ ਕੀ ਖੱਟਿਆ ਮੋਹਨ ਸਿੰਘ ਤੁੜ ਵਰਗਿਆਂ ਨੇ ਜਰਮਨ ਦਾ ਤੁਹਾਡਾ ਸਾਥ ਦੇ ਕੇ ਹਿੰਦੁਸਤਾਨ ਦੇ ਹਾਕਮਾਂ ਨੇ ਕਿਉਂ ਵਿਸਕ ਕਰਾ ਕੀਤਾ ਕਿਉਂ ਝੂਠੇ ਵਾਅਦੇ ਕੀਤੇ ਪੰਜਾਬ ਦਾ ਕਿਉਂ ਚੰਡੀਗੜ੍ਹ ਪੰਜ ਸਾਲਾਂ ਬਾਅਦ ਦਿੱਤਾ ਨਹੀਂ ਪੰਜਾਬ ਨੂੰ ਹਰਿਆਣੇ ਪੰਜ ਸਾਲ ਵਾਸਤੇ ਹੀ ਜਾਈ ਵਰਤਣ ਨੂੰ ਹੁਣ ਅਸੀਂ ਕਿਉਂ ਨਾ ਵੋਟਾਂ ਪਾਈਏ 40 ਸਾਲ ਹੋ ਗਏ 84 ਹੋਈ ਨੂੰ ਕੋਈ ਹਿਸਾਬ ਕਿਤਾਬ ਹੋਇਆ ਕੋਈ ਕਾਨੂੰਨ ਨਾਂ ਦੀ ਚੀਜ਼ ਹੈ ਪੰਜਾਬ ਚ ਜਾਂ ਹਿੰਦੁਸਤਾਨ 'ਚ ਕਿਉਂ ਨਾ ਅਸੀਂ ਸਵਾਲ ਕਰਾਂਗੇ ਜਾ ਕੇ ਆਜ਼ਾਦ ਉਮੀਦਵਾਰ ਜਿੱਤਣਗੇ ਉਹ ਯਾਦ ਉਮੀਦਵਾਰ ਪੰਜਾਬ ਦੀ ਆਵਾਜ਼ ਹੋਗੀ ਦੁਨੀਆਂ ਦੀ ਆਵਾਜ਼ ਹੋਗੀ ਖਾਲਸਾ ਜੀ ਕਰੇ ਉਧਿਆਨ ਵਾਹਿਗੁਰੂ ਸ਼ਬਦਾਂ ਦੀ ਗਲਤੀ ਮਾਫੀ ਤੇ ਉਹਨੇ ਕਮੈਂਟ ਬੋਲ ਕੇ ਪਾਇਆ ਬਾਈ ਜੀ❤

  • @mandeepsingh-ut9bc
    @mandeepsingh-ut9bc 2 месяца назад +13

    Panth Khalasa jindabad

  • @kulwinderbhullar8851
    @kulwinderbhullar8851 2 месяца назад +5

    God bless you brother

  • @surindersikand8437
    @surindersikand8437 2 месяца назад +7

    Thank you for your information, it's meaningful for everyone living out of India.

  • @jasvirsingh1297
    @jasvirsingh1297 2 месяца назад +3

    Very good thanks

  • @jassasingh2013
    @jassasingh2013 Месяц назад +2

    ਸ਼ੁਕਰ ਆ ਥੋੜਾ ਬੱਚਾਅ ਹੋ ਗਿਆ

  • @gurpreetbrar2194
    @gurpreetbrar2194 2 месяца назад +9

    Waheguru ji ka khalsa Waheguru ji ki fathe khalstan jindabaad jindabaad

    • @jasvindersinghbirdi981
      @jasvindersinghbirdi981 2 месяца назад

      Canada banega Khalistan with Toronto it's capital

    • @LovepreetSingh-gb7id
      @LovepreetSingh-gb7id 2 месяца назад

      ​@@jasvindersinghbirdi981koi roi jaana moot pine

    • @GurpreetsanghagaguGagu
      @GurpreetsanghagaguGagu Месяц назад

      ​@@jasvindersinghbirdi981seta mata di najeej olde ha tu sele Musliman de sale mogal site mate nu pargnt kene keta sec Raven ne ja me ji

  • @iqbalsingh-xx2cz
    @iqbalsingh-xx2cz 2 месяца назад +4

    Waheguru Ji ka Khalsa Waheguru Ji ki fathe ਜੀ,

  • @satishurdu9818
    @satishurdu9818 2 месяца назад +9

    RSS valon pichhlay 50 salan ton india thay pichhrray Aur dalit parties worker's Aur leaders uper ehi kartutan kitian ja rahian han

  • @sukhjindersingh3605
    @sukhjindersingh3605 Месяц назад

    ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ

  • @jagbirguron138
    @jagbirguron138 2 месяца назад +2

    Bhaji why dont we make a list of our previous sikh leaders because of whom we and u like people r in this condition. Approve a SAY from Harminder Shib to donate their total property to whom they DESTROYED.

  • @darshansingh618
    @darshansingh618 2 месяца назад +4

    waheguruji. ehh. sukhi. chahal. nu. vee. guru. sahib. aap. kisse. yodhe. nu. deange. ashirwad. waheguruji

  • @thehunterking8711
    @thehunterking8711 2 месяца назад +8

    ☬🌿 ਰਾਜ ਕਰੇਗਾ ਖ਼ਾਲਸਾ 🌿 ☬
    🌿⚔️🌿⚔️🌿⚔️🌿⚔️🌿⚔️

  • @SandeepSingh-ub1lq
    @SandeepSingh-ub1lq 2 месяца назад +2

    ਬਹੁਤ ਵਧੀਆ ❤

  • @manpreetsinghdhillon2844
    @manpreetsinghdhillon2844 2 месяца назад +3

    WAHEGURU ji ka KHALSA
    WAHEGURU ji kee FATEH

  • @harpreetSingh-ju8qr
    @harpreetSingh-ju8qr 2 месяца назад +4

    Aj de din tusi RUclips to koi v aisi video chak lo Jesde title ch singh kour ya sikh word hoye. Tusi os video de comment pad lyo tuhanu pta chal juyuga ki sikhan vaste Ena de dil ch kina zahar bhrya hoya.

    • @fhhvdhuhhvhdvuhvdvh
      @fhhvdhuhhvhdvuhvdvh 2 месяца назад

      khalistani khotti lok hindua toh nafrat karde ne janam jaat ehna de khoon vich hai ehe cheez

  • @Truckerpb14
    @Truckerpb14 2 месяца назад +2

    Dhanwaad bhai sahab es information lai. Ik video ch apne bare hor detail nal dasso. I never knew you were part of the movement

  • @VimalKumar-xt3vn
    @VimalKumar-xt3vn 2 месяца назад +2

    You are absolutely right brother.

  • @jagrajsingh-ks8bj
    @jagrajsingh-ks8bj Месяц назад +1

    Good show Surinder Veer - U r hosting excellent episodes on Sikhism …& Punjab related issues. Keep it up …✌️👏👏

  • @dharamjitsingh2153
    @dharamjitsingh2153 2 месяца назад +5

    Khilastan jindabad sant jarnal singh ji jindabad ❤️⚘️❤️🙏🏼🙏🏼

  • @vaarispunjabdederabassi1403
    @vaarispunjabdederabassi1403 6 дней назад

    ਬਹੁਤ ਵਧੀਆ ਜਾਣਕਾਰੀ ਹਾਸਿਲ ਹੋਈ, ਬਹੁਤ ਵਧੀਆ ਅਤੇ ਜਰੂਰੀ ਵੀਡੀਓ।
    ਸਤਲੁਜ ਟੀ ਵੀ, ਪੇਸ਼ ਕਰਤਾ, ਵਾਹਿਗੁਰੂ ਜੀ ਚੜੵਦੀ ਕਲਾ ਬਖਸਿਸ਼ ਕਰਨ
    ❤❤❤❤❤

  • @interestingmathematics4993
    @interestingmathematics4993 2 месяца назад +2

    Long live Punjab

  • @jagrajsingh-ks8bj
    @jagrajsingh-ks8bj Месяц назад +1

    Bhaji - very nice journalism…Ur choice of topics is interesting…& research of content is informative. Compliment ur simple…confident & unique style of presentation. Keep going…..✌️💪👏👏

  • @HarwinderSingh-fv6fg
    @HarwinderSingh-fv6fg 2 месяца назад +2

    ਬਹੁਤ ਵਧੀਆ

  • @NirmalSingh-zr1ki
    @NirmalSingh-zr1ki 2 месяца назад +6

    ❤❤❤❤

  • @singhamrikkamboz
    @singhamrikkamboz 2 месяца назад +2

    Very informative vedio

  • @manjitsandhu9927
    @manjitsandhu9927 2 месяца назад +4

    Very nice veerji 🙏🙏

  • @vaidjanakrajsingh3390
    @vaidjanakrajsingh3390 Месяц назад +1

    Bhai Sab , Information is most important Should be reached to every Sikh
    Many many Thanks

  • @navjotkaur8452
    @navjotkaur8452 2 месяца назад +2

    Waheguru ji mehar karo Sikhs and kisana te

  • @dharamjitsingh2153
    @dharamjitsingh2153 2 месяца назад +2

    Very nice video bai ji ❤️⚘️❤️🙏🏼🙏🏼

  • @mohindersajjan694
    @mohindersajjan694 2 месяца назад +4

    Can you call this insect a RAT

  • @iqbalsingh-xx2cz
    @iqbalsingh-xx2cz 2 месяца назад +2

    Waheguru charrdi kla wich rakhe thuanu ❤

  • @vaarispunjabdederabassi1403
    @vaarispunjabdederabassi1403 6 дней назад

    ਸਾਰੇ ਮਾਮਲਿਆਂ ਦਾ ਇੱਕੋ ਇੱਕ ਹੱਲ ਹੈ,
    ਖਾਲਸਤਾਨ ਦੀ ਸਥਾਪਨਾ ਕਰਨ ਲਈ ਜੋਰਦਾਰ ਸੰਘਰਸ਼ ਕੀਤਾ ਜਾਵੇ।।
    ਖਾਲਸਤਾਨ ਜਿੰਦਾਬਾਦ
    ❤❤❤❤❤

  • @ASTeer1699
    @ASTeer1699 2 месяца назад +5

    Dhanwad ji 🙏🏼

  • @pannusaab7837
    @pannusaab7837 Месяц назад +1

    Paji v good janjati ha❤❤❤❤❤❤

  • @PritpalSingh-wb5bo
    @PritpalSingh-wb5bo 2 месяца назад +2

    ❤👍🙏🙏🙏🙏🙏

  • @amriksingh8369
    @amriksingh8369 2 месяца назад +6

    Waheguru ji. High time for khalsa Intelligence services. K I S..

  • @harinderpalsinghsarao9608
    @harinderpalsinghsarao9608 2 месяца назад +2

    Very good viree

  • @sukhwantsinghrandhawa7562
    @sukhwantsinghrandhawa7562 2 месяца назад +2

    Yeh desh desh de gaddaar angreja de wafadaar bahurupiye

  • @GreaterNepal-nl3cm
    @GreaterNepal-nl3cm 2 месяца назад +4

    ख़ालिस्तान जिंदाबाद

  • @karamsingh6333
    @karamsingh6333 2 месяца назад +2

    Very.very.nice.sikh.prees

  • @gurughummakad
    @gurughummakad 2 месяца назад +1

    It's an eye opener for a normal citizen of India. People like Amarjeet IFS of Sukhi Chahal are a big blot on Sikh parivar.

  • @ppsingh3876
    @ppsingh3876 2 месяца назад +2

    God bless u

  • @hardevsidhu367
    @hardevsidhu367 2 месяца назад +6

    Good

  • @kulwantdalla9975
    @kulwantdalla9975 2 месяца назад +4

    Very good information

  • @Paramjitsingh-qe1fy
    @Paramjitsingh-qe1fy Месяц назад +1

    ❤Good jankari. ❤

  • @fise5271
    @fise5271 20 дней назад

    Baji bohot vadiya , eho je gaddaraan da parda fash hona bohot zaroori hai...

  • @Royalsidhu8175
    @Royalsidhu8175 Месяц назад +1

    Khalsa g Nice reporting keep it up ❤

  • @coolpunjabi9491
    @coolpunjabi9491 2 месяца назад +1

    Veer ji Satsriakaal ji. Veer ji tusi bhi kisi foreign agency dwara likhe hoy lekh nu wakhoobi pesh kita hai. Likhe lekh nu padan bhich tuhanu kafi mahaarat hai. Iss layi mein tuhanu appreciate karda han. Keonki pata he nahi lagda ke eh tuhade bichaar han za tusi lekh padh rahe ho. Baki tusi America za Canada dee ziada chinta na karo keonki sachha Sikh jis dharti te bhi rehnda hai usdeh naal he payaar karda hai. Baki tusi America Canada de he banke rehna kitey ziada dollor kamon de layi Pakistan da likhiya na padhna shuru kar dena keonki Hinduan tou ziada Musalmana ne Sikh koum te ziada tashudatt kite han. Waheguru ji ka Khalsa Shri Waheguru ji ki fateh ji.

  • @vikramjitsingh973
    @vikramjitsingh973 2 месяца назад +2

    Pls to be point

  • @subhashchanderpaul9716
    @subhashchanderpaul9716 2 месяца назад +1

    Tuhanu hoor koi gal nahin Aundi gurbani sunaya karo meharbani hovegi

  • @vaidjanakrajsingh3390
    @vaidjanakrajsingh3390 Месяц назад +1

    V. V. V. Good News

  • @user-sz3lz1cz3o
    @user-sz3lz1cz3o 2 месяца назад +2

    Waheguru ji

  • @GurpreetsanghagaguGagu
    @GurpreetsanghagaguGagu Месяц назад +1

    Hindu and yahudi world problem is that yes

  • @surjitkalhar6688
    @surjitkalhar6688 2 месяца назад +2

    🙏🏻🙏🏻

  • @gulshanvirsingh5065
    @gulshanvirsingh5065 2 месяца назад +2

    🙏🙏🙏

  • @Gurman872
    @Gurman872 2 месяца назад +1

    Vaheguru jee

  • @balkarsingh2332
    @balkarsingh2332 2 месяца назад +2

    ❤❤❤❤❤

  • @PawanKumar-wx2ml
    @PawanKumar-wx2ml Месяц назад

    Sukhi Chahal aik sacha sucha desh bhagat tha, hai aur rahega.

  • @tajinderjitsingh5651
    @tajinderjitsingh5651 2 месяца назад +2

    👍

  • @TARUBALETIAUK
    @TARUBALETIAUK 2 дня назад +1

    Jai. Ram

  • @balwindersinghjattana5770
    @balwindersinghjattana5770 12 дней назад

    ਖਾਡ਼ਕੂ ਲਹਿਰ ਚ ਆਉਣ ਵਾਲੀ ਖਡ਼ਉਤ ਦੇ ਕਾਰਨ
    1 ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਦੀ ਸਹੀਦੀ ਬਾਰੇ ਸਿੱਖ ਸੰਗਤ ਤੇ ਜਥੇਬੰਦੀਆ ਬਾਰੇ ਦੁਬਿਧਾ
    2. ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆ ਨੂੰ ਸਹੀਦ ਮੰਨਣ ਚ ਕੌਮ ਵੱਲੋ ਕੀਤੀ ਦੇਰੀ
    3. ਖਾਡ਼ਕੂ ਜਥੇਬੰਦੀਆ ਚ ਏਕਤਾ ਦੀ ਘਾਟ
    4 ਸਰਕਾਰ ਵੱਲੋਂ ਲਾਲਚੀ ਡਰੋਕਲ ਹੌਲੇ ਕਿਰਦਾਰ ਹੋਛੇ ਤੇ ਮਤਲਬੀ ਸਮਗਲਰ ਬਲੈਕੀਏ ਜਰਾਇਮ ਪੇਸਾ ਲੋਕਾਂ ਨੂੰ ਅੱਤਵਾਦ ਪੀਡ਼ਤ ਸਹੀਦ ਕਾਗਰਸੀ ਕਾਮਰੇਡ ਮੁਖਬਰ ਜਸੂਸ ਵਜੋ ਹਥਿਆਰ ਬਣਾ ਕੇ ਵਰਤਣਾ
    5 ਖਾਡ਼ਕੂ ਸਿੰਘਾਂ ਦੇ ਨਾ ਤੇ ਬਲਾਤਕਾਰ ਲੁੱਟਾ ਕਤਲ ਨਜਾਇਜ ਕਬਜੇ ਕਰਨ ਵਾਲੇ ਪੁਲਸੀਏ ਕੈਟ ਲੋਟੂ ਲਾਣੇ ਵਿਰੁਧ ਕੋਈ ਚੰਗੀ ਰਣਨੀਤੀ ਨਾ ਹੋਣੀ
    6 ਲਹਿਰ ਦਾ ਮੁੱਖ ਮੈਨੀਫੈਸਟੋ ਆਮ ਲੋਕਾਂ ਚ
    ਪਹੁਚਾਉਣ ਚ ਅਸਫਲਤਾ
    7 ਹਿੰਦੂ ਕਿਲਿੰਗ ਜੋ ਸਰਕਾਰ ਨੇ ਖੁਦ ਕਰਵਾਈ ਉਸਨੂੰ ਖਾਡ਼ਕੂਆ ਸਿਰ ਮਡ਼ਨ ਚ ਕਾਮਯਾਬ ਹੋਣਾ
    8 ਵੱਡੇ ਜਰਨੈਲ ਬਾਬਾ ਮਾਨੋਚਾਹਲ ਭਾਈ ਤੁਫਾਨ ਬੁੱਧ ਸਿੰਘ ਵਾਲਾ ਬਲਵਿੰਦਰ ਜਟਾਣਾ ਛੰਦਡ਼ਆ ਗੁਰਦੇਵ ਦੇਬੂ ਅਨੋਖ ਬੱਬਰ ਯੋਧਿਆਂ ਦਾ ਸਿੱਧੇ ਮੈਦਾਨ ਚ ਲਡ਼ਨਾ ਮਾਫ ਕਰਨਾ ਕਸਮੀਰ ਦੇ ਸੰਘਰਸ ਦੀ ਕਾਮਯਾਬੀ ਦਾ ਕਾਰਨ ਜਰਨੈਲਾਂ ਦਾ ਰੂਪੋਸ ਰਹਿਣਾ ਹੈ
    9 ਕੈਟ ਸਿਸਟਮ ਖਿਲਾਫ ਰਣਨੀਤੀ ਨਾ ਹੋਣੀ
    10 ਸਮਾਜ ਸੁਧਾਰ ਲਹਿਰ ਦਾ ਫਾਇਦਾ ਸਰਕਾਰ ਦੇ ਲੋਟੂ ਟੋਲੇ ਨੇ ਜਿਆਦਾ ਉਠਾਇਆ
    11 ਵੱਡੇ ਐਕਸਨ ਜਿਵੇ ਬੇਅੰਤ ਹਰਭਜਨ ਲਾਲ ਕੇ ਪੀ ਐਸ ਗਿੱਲ ਸੁਮੇਧ ਸੈਣੀ ਸਵਰਨ ਘੋਟਣਾ ਰਿਬੈਰੋ ਅਮਿਤਾਬ ਪਾਡੇ ਮਨਿੰਦਰਜੀਤ ਬਿੱਟਾ ਆਦਿ ਦਾ ਫੇਲ ਹੋਣਾ
    12 ਪੁਲਸ ਪਰਿਵਾਰਾ ਦੀ ਹੱਤਿਆ ਨੂੰ ਜੁਝਾਰੂਆ ਖਾਤੇ ਪਾਉਣ ਚ ਸਰਕਾਰ ਦਾ ਕਾਮਯਾਬ ਹੋਣਾ

  • @IqbalSingh-hi5wt
    @IqbalSingh-hi5wt Месяц назад +1

    Pps think abt sikhs live in india out of punjab any idea how khalistan agenda effect them no you dnt

  • @1_Not_2B_Known....
    @1_Not_2B_Known.... 2 месяца назад +1

    Thanks brother

  • @lakhvindersingh3114
    @lakhvindersingh3114 2 месяца назад +2

    India ch band ho gya satluj punjabi

  • @drnirmalmaakhewala1497
    @drnirmalmaakhewala1497 2 месяца назад

    Freedom is secondary, Apetite comes first. We- sikh youth struck here, r struggling to make ends meet Sardaar g. Do something which can really bring change nd helps the community come forward towards our collective target- Sikh Raj

  • @MandeepSingh-nn5pz
    @MandeepSingh-nn5pz 2 месяца назад +1

    🙏🙏❤️

  • @ajaibsingh3350
    @ajaibsingh3350 2 месяца назад +1

    Bachyaa nu samalhna maari gall nahin par chhote bachyaa nu galat guide kar sakda hai

  • @Sikhs_will_rule
    @Sikhs_will_rule 22 дня назад

    Nice 💯

  • @MandeepSingh-nn5pz
    @MandeepSingh-nn5pz 2 месяца назад +1

    🙏

  • @ssktrucking4791
    @ssktrucking4791 2 месяца назад +1

    🙏✊

  • @hardevsidhu367
    @hardevsidhu367 2 месяца назад +1

    Waheguru

  • @jjimmy9763
    @jjimmy9763 2 месяца назад

    Why Sutlej channel video playing on Sikh Heritage USA?