Satgur Nanak Ji (Official Video) | Ranjit Bawa | Gurmoh | Latest Punjabi Songs

Поделиться
HTML-код
  • Опубликовано: 13 сен 2024
  • Ranjit Bawa Presents
    Song - Satgur Nanak Ji
    Singer / Composer - Ranjit Bawa
    Lyrics - Heera
    Music- Gurmoh
    Video - Param Shiv
    Label - Ranjit Bawa
    Digitally Powered By - Bull18 [ / bull18network ]

Комментарии • 1,1 тыс.

  • @GurucharanKaur-b7z
    @GurucharanKaur-b7z 9 месяцев назад +266

    ਸਾਰਿਆਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ🙏

    • @tarandeepsingh4778
      @tarandeepsingh4778 9 месяцев назад +1

    • @DastarDhariCrowdMusic
      @DastarDhariCrowdMusic 9 месяцев назад +3

      ਤੁਹਾਨੂੰ ਵੀ ਜੀ ❤🎉🙏🏻🌹👍🏻

    • @Harjitsingh-rw7fb
      @Harjitsingh-rw7fb 9 месяцев назад +1

      🎉🎉🎉

    • @kanslasongstv5213
      @kanslasongstv5213 9 месяцев назад

      ਇੱਕ ਵਾਰ ਸਾਰੇ ਇਹ ਗਾਣਾ ਜਰੂਰ ਸੁਣੋ ਜੀ ruclips.net/video/iAW--7RCMZo/видео.htmlsi=Am5QEhGFsEEHS0ON

    • @TheGurjeetSingh88
      @TheGurjeetSingh88 9 месяцев назад

      ਤੁਹਾਨੂੰ ਵੀ ਜੀ..

  • @jagatkamboj9975
    @jagatkamboj9975 9 месяцев назад +52

    ਆਰ ਨਾਨਕ ਪਾਰ ਨਾਨਕ
    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਉਤਸਵ ਦੀਆਂ ਲੱਖ ਲੱਖ ਵਧਾਈਆਂ 👏👏

  • @Bikram7272
    @Bikram7272 9 месяцев назад +26

    ਕਣ ਕਣ ਨਾਨਕ ❤️

  • @gulabsingh8788
    @gulabsingh8788 9 месяцев назад +42

    ਧੰਨ ਗੁਰੂ ਨਾਨਕ ਦੇਵ ਜੀ ਮੇਹਰ ਕਰਿਓ ਇੱਕ ਤੇਰੀ ਆਸ ਤੇ ਸੁਪਨੇ ਬਹੁਤ ਵੇਖੀ ਬੈਠੇ ਆ🙏 ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ 🙏

  • @nattrajoana
    @nattrajoana 9 месяцев назад +102

    ਧੰਨ ਧੰਨ ਗੁਰੂ ਨਾਨਕ ਸਾਰੀ ਸੰਗਤ ਤੇ ਮੇਹਰ ਭਰਿਆ ਹੱਥ ਰੱਖਣਾ ਸਭ ਨੂੰ ਤਰੱਕੀ ਬਖਸ਼ਨਾ
    ਵਾਹਿਗੁਰੂ ਜੀ ਵਾਹਿਗੁਰੂ
    ਸਤਿਗੁਰੂ ਨਾਨਕ ਜੀ

  • @anmoldeepsingh9662
    @anmoldeepsingh9662 9 месяцев назад +1

    Mera Baba nanak. Jagat Guru. ❤ kal taran guru nanak aaya❤. Waheguru❤ ji

  • @Gillsaab-xw7km
    @Gillsaab-xw7km 9 месяцев назад +18

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਵਣ ਜੀ 🙏🙏

  • @jaswinderkaur1907
    @jaswinderkaur1907 9 месяцев назад +1

    Waheguru waheguru waheguru waheguru waheguru ji 🙏🙏🙏🙏🙏 sab nu bahut bahut bahut bahut Mubarakan, Siri Guru Nanak Devji de Gurpurab dean

  • @lovekaur8528
    @lovekaur8528 9 месяцев назад +14

    ਸਾਰੀਆਂ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ
    ਰੱਬ ਜੀ ਸਭ ਦਾ ਭਲਾ ਕਰਨ

  • @akashdeepsingh7167
    @akashdeepsingh7167 9 месяцев назад +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ♥️ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ♥️❤️ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ♥️🙏🏻♥️

  • @kulwinderkharoud4774
    @kulwinderkharoud4774 9 месяцев назад +36

    ਪੁੱਤ ਜੀ ਬਹੁਤ ਹੀ ਸੋਹਣਾ ਗੁਰੂ ਜੀ ਦਾ ਗੀਤ ਹੈ ਸੁਣ ਕੇ ਦਿਲ ਖੁਸ਼ ਹੋ ਗਿਆ , ਰੱਬ ਸਭ ਨੂੰ ਚੰਗਾ ਗਾਉਣ ਦੀ ਅਕਲ ਦੇਵੇ , ਦਿਨ ਦੁਗਣੀ ਅਤੇ ਰਾਤ ਚੁਗਣੀ ਤਰੱਕੀ ਦੇਵੇ ਵਾਹਿਗੁਰੂ ਤੁਹਾਨੂੰ ਸਾਰਿਆਂ ਨੂੰ 😊

    • @Amaanmusic1313
      @Amaanmusic1313 9 месяцев назад +1

      bhan guru nanak

    • @PrinceKumar-fi9kx
      @PrinceKumar-fi9kx 9 месяцев назад

      Veer esnu haa lgni apny manjer deputy vohra da ktal krwayaa esny

  • @manjassk.p
    @manjassk.p 9 месяцев назад +1

    Waheguru ji🙏🙏 waheguru ji🙏🙏 waheguru ji🙏🙏 waheguru ji🙏🙏 waheguru ji🙏🙏

  • @HarpalSingh-lp4yw
    @HarpalSingh-lp4yw 9 месяцев назад +15

    ਸਤਿਨਾਮ ਸ੍ਰੀ ਵਾਹਿਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦੁਨੀਆਂ ਦੇ ਵਾਲੀ ਸ੍ਰੀ ਗੁਰੂ ਨਾਨਕ ਦੇਵ ਜੀ

  • @Armaanrandhawasingh
    @Armaanrandhawasingh 9 месяцев назад

    Veere waheguru ji tuhanu zindagi di hrr khushi bakshan tuci lakkhaan roohan nu khush krta ehna sohna guru nanak patshaw ji da wraagg bnake aalah v tu khuda v tu peer v tu fakeer v tu rab v tu rab v tu oyyyyyyeeee hoyye ji andro rooh khush hogi ji❤️❤️

  • @arvinderkhalsa42
    @arvinderkhalsa42 9 месяцев назад +10

    ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਧ ਜਗ ਚਾਨਣ ਹੋਆ॥
    ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥
    ਸਿੰਘ ਬੁਕੇ ਮਿਰਗਾਵਲੀ ਭੰਨੀ ਜਾਏ ਨ ਧੀਰ ਧਰੋਆ॥
    ਜਿਥੈ ਬਾਬਾ ਪੈਰ ਧਰੈ ਪੂਜਾ ਆਸਣ ਥਾਪਣ ਸੋਆ॥
    ਸਿਧ ਆਸਣ ਸਭ ਜਗਤ ਦੇ ਨਾਨਕ ਆਦ ਮਤੇ ਜੇ ਕੋਆ॥

  • @vickayvirk814
    @vickayvirk814 9 месяцев назад +1

    ਧੰਨ ਗੁਰੂ ਨਾਨਕ ਦੇਵ ਜੀ ਮੇਰਾ ਇੱਕ ਛੋਟਾ ਜਿਹਾ ਕੰਮ ਕਰ ਦੇਣਾ ਜੋ ਵੀ #ਵਾਹਿਗੁਰੂ ਲਿਖੇ ਉਹਨਾਂ ਦੀ ਝੋਲੀ ਖੁਸ਼ੀਆਂ ਨਾਲ ਭਰ ਦੇਣਾ 🙏🙏

  • @amarjitsingh2775
    @amarjitsingh2775 9 месяцев назад +21

    ❤❤ਵਾਹ ਮੇਰੇ ਗੁਰਦਾਸ ਪੁਰੀਆ ਵੀਰ ਬਾਬਾ ਨਾਨਕ ਤੇਰੇ ਤੇ ਸਦਾ ਬਰਕਤਾ ਵਾਲਾ ਹੱਥ ਰੱਖਣ ❤❤

  • @gagankunder129
    @gagankunder129 9 месяцев назад +1

    ਸਾਰਿਆ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈਆਂ ਜੀ🙏🏻🙏🏻

  • @Sidhuking395
    @Sidhuking395 9 месяцев назад +6

    ਸਭ ਤੋਂ ਵੱਡਾ ਸਤਿਗੁਰ ਨਾਨਕ ਜੀ ❤❤

  • @jasswinderkaur6531
    @jasswinderkaur6531 9 месяцев назад

    Dhan Guru Nanak ji sab nu bohat bohat mobharka Gurporav diaaa🎉🎉❤❤

  • @karmitakaur3390
    @karmitakaur3390 9 месяцев назад +6

    ਧੰਨ ਗੁਰੂ ਰਾਮਦਾਸ ਜੀ ਉੱਚੀ ਸੁੱਚੀ ਬਾਣੀ ਬਾਬੇ ਨਾਨਕ ਦੀ ਘਰ ਘਰ ਵਿੱਚ ਕਹਾਣੀ ਬਾਬੇ ਨਾਨਕ ਦੀ ਬਾਬੇ ਨਾਨਕ ਆਖਿਆ ਕਿਰਤ ਕਰੋ ਨਾਮ ਜਪੋ ਵੰਡ ਛੱਕੋ ਵਾਹਿਗੁਰੂ ਜੀ ਮੇਹਰ ਕਰੋ🙏🙏

  • @pinderdhaliwal8392
    @pinderdhaliwal8392 9 месяцев назад

    Dhan Dhan Guru Nanak Devji! Waheguruji sab nu sukh te shaanti baksho ji!🙏🙏🙏🙏🙏

  • @bhalwan_punjab_de
    @bhalwan_punjab_de 9 месяцев назад +10

    ਵਾਹਿਗੁਰੂ ਜੀ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ 🙏🏼🙏🏼🙏🏼

  • @nirbhaisingh8894
    @nirbhaisingh8894 9 месяцев назад +1

    Dhan Dhan Shri Guru Nanak Dev Sahaib Ji 💓 🙏 💜🌻💓🥀💖🌷💞🌹💗🌺💙⚘️❤️💐💝🙏💜🌻💓🥀💖🌷💞🌹💗🌺💙⚘️❤️💐💝🙏wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji 🙏 ❤

  • @surjitsingh-jq8si
    @surjitsingh-jq8si 9 месяцев назад +9

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ❤️🙏

  • @balkarjatt3937
    @balkarjatt3937 9 месяцев назад +1

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ
    🌹🙏🙏🙏🙏🙏🌹

  • @PunjabiTravelBrain
    @PunjabiTravelBrain 9 месяцев назад +8

    ਵਾਹ ਰਣਜੀਤ ਸਿੰਘ ਬਾਵਾ ਜੀ ਬਹੁਤ ਹੀ ਸੋਹਣਾ ਗੁਣ ਗਾਇਨ ਕੀਤਾ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ ਜੀ ਦਾ
    ਸਤਿਗੁਰੂ ਜੀ ਦੇ ਪ੍ਰਕਾਸ਼ ਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖਾਂ ਲੱਖ ਵਧਾਈਆਂ ਹੋਣ ਜੀ

  • @mmandeepjangra9196
    @mmandeepjangra9196 9 месяцев назад +1

    सतनाम श्री वाहेगुरु जी❤

  • @mrbunti786
    @mrbunti786 9 месяцев назад +10

    🍁🍁🍁🍁ਧੰਨ ਧੰਨ ਗੁਰ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ 🍁🍁🍁🍁🍁ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ

  • @sonukaler6900
    @sonukaler6900 9 месяцев назад +1

    🙏ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਬਾਬਾ ਜੀ ਸਰਬੱਤ ਦਾ ਭਲਾ ਕਰੋ ਜੀ ਬਾਬਾ ਜੀ🙏🙇🙇🙇🙇🙇

  • @GurdeepSingh-bd9cr
    @GurdeepSingh-bd9cr 9 месяцев назад +14

    Waheguru waheguru waheguru ji ਕੋਈ ਕਲਾਕਾਰ ਜੇ ਰੱਬ ਨਾਲ ਜੋੜਦਾ ਹੈ ਚੰਗੇ ਸ਼ਬਦ ਗਾਉਂਦਾ ਤਾਂ ਆਪਣਾ ਵੀ ਫ਼ਰਜ਼ ਬਣਦਾ ਵੀ ਸਪੋਰਟ ਕਰੀਏ ਆਉ ਸਾਰੇ share ਕਰੀਏ ਨਾਲੇ ਸਟੇਟਸ ਪਾਈਏ waheguru ਚੜਦੀ ਕਲਾ ਵਿੱਚ ਸਰਦਾਰ ਰਣਜੀਤ ਸਿੰਘ ਵਾਵੇ ਨੂੰ 🙏🙏🙏🙏🙏

  • @kushleenkaur9959
    @kushleenkaur9959 9 месяцев назад

    Shri guru nanak dev ji de parkash purb diya lakh lakh mubarka 🙏🏻❤️ waheguru g 🙏🏻❤️

  • @UTTNetwork
    @UTTNetwork 9 месяцев назад +10

    ਰਾਜ ਕਰੇਗਾ ਖਾਲਸਾ, ਕੋਈ ਨਾ ਰਹੇਗਾ, ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ ਦੀ ਫਤਹਿ !!
    ਗੁਰੂ ਨਾਨਕ ਜਯੰਤੀ ਮੁਬਾਰਕ🙏

  • @ManpreetKaur-lt9qh
    @ManpreetKaur-lt9qh 9 месяцев назад +1

    Satnam Shiri Waheguru Ji 🙏🙏🏻❤️❤️🙏🙏🏻

  • @tsgkarn4284
    @tsgkarn4284 9 месяцев назад +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ ਗੁਰਪੁਰਬ ਦੀਆਂ ਸਾਰੀਆ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏 ♥️♥️♥️♥️♥️ 🌹🌹🌹🌹🌹 💚💚💚💚💚

  • @jaswantbatth5110
    @jaswantbatth5110 9 месяцев назад +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਜਨਮ ਦਿਹਾੜੇ ਦੀਆ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ

  • @GauravKumar-yr6mo
    @GauravKumar-yr6mo 6 месяцев назад +2

    Waheguru ji 🌹

  • @RahulSingh-gc5jf
    @RahulSingh-gc5jf 9 месяцев назад +3

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਰੀ ਜ਼ਿੰਦਗੀ ਚੋ ਮੈਨੂੰ ਸਹੀ ਰਸਤਾ ਦਿਖਾਓ 🙏❤️

  • @H.M415
    @H.M415 9 месяцев назад

    ਆਪ ਸੱਭ ਸੰਗਤਾਂ ਨੂੰ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੂਰਬ ਦੀਆਂ ਲੱਖ ਲੱਖ ਵਧਾਈਆਂ 🪔🪔🪔🪔🪔🪔🪔🪔🪔🪔🪔🪔🪔🙏🙏🙏🙏🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🌹🌹🌹🌹❤️❤️❤️❤️❤️❤️❤️❤️❤️❤️❤️❤️❤️

  • @ArashRandhawa123
    @ArashRandhawa123 9 месяцев назад

    Akhan ch paani aagya Bawa ji ... Dhanwad.. Dhan Dhan Guru Nanak Dev Ji

  • @RajaKahlon-wf3nu
    @RajaKahlon-wf3nu 9 месяцев назад

    Waheguru g ਮੇਹਰ ਕਰਨ Veer ਤੇ sade ਸ਼ਹਿਰ ਦੀ ਸ਼ਾਨ ❤

  • @user-ui6kd8qt2c
    @user-ui6kd8qt2c 9 месяцев назад

    Ae hyy vere love uuu dill to❤❤❤ waheguru ji Plz eho je song sade dill takk pachona

  • @Dudububu619
    @Dudububu619 9 месяцев назад +6

    ਧੰਨ ਧੰਨ ਗੁਰੂ ਨਾਨਕ ਦੇਵ ਜੀ ਦੇ ਪ੍ਕਾਸ਼ ਪੂਰਬ ਦੀਆ ਲੱਖ ਲੱਖ ਵਧਾਈਆਂ ਜੀ 🙏

  • @AvtarSingh-lb1jh
    @AvtarSingh-lb1jh 9 месяцев назад

    ਗੁਰੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ

  • @vinaychandel2635
    @vinaychandel2635 9 месяцев назад

    सच्ची सरकार गुरु नानक देव जी🙏
    वाहेगुरु जी का खालसा, वाहेगुरु जी की फतेह
    हम पर मेहर करना 🙏🙏💐💐🚩

  • @bachitarsadhu9283
    @bachitarsadhu9283 9 месяцев назад +4

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰੋ 🙏🙏

  • @laxmikantmangeshkar3815
    @laxmikantmangeshkar3815 9 месяцев назад +1

    सतनाम वाहे गुरु जी ❤

  • @ManpreetSingh-qi1oj
    @ManpreetSingh-qi1oj 9 месяцев назад +14

    ਰੂਹ ਨੂੰ ਸੱਚੀ ਬਹੁਤ ਸਕੂਨ ਮਿਲਿਆ, ਬਹੁਤ ਸੋਹਣਾ ਗਾਇਆ ਬਾਈ ਜੀ ਨੇ, ਲੰਮੀਆਂ ਉਮਰਾਂ ਬਕਸ਼ਿਓ ਬਾਬਾ ਜੀ ਬਾਈ ਰਣਜੀਤ ਬਾਵਾ ਨੂੰ

  • @nareshrajputh5620
    @nareshrajputh5620 9 месяцев назад

    Waheguru ji.. Maher Karo Sabi par 🙏🌹🙏

  • @mewasinghsarwara6169
    @mewasinghsarwara6169 9 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @rajviribban684
    @rajviribban684 9 месяцев назад +1

    Waheguru ji 🙏 ❤

  • @gurmailsingh4750
    @gurmailsingh4750 9 месяцев назад +7

    ਸਤਿਨਾਮ ਜੀ ਵਾਹਿਗੁਰੂ 🙏🙏🙏🙏🙏
    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ 🙏🙏🙏🙏🌹🌹🌹🌹🌹🌹

  • @soniaheer852
    @soniaheer852 9 месяцев назад +5

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।❤️🙇‍♀️🙏🏻🪔💐🌸

  • @JagjeetsinghChauhanKali-xe5uq
    @JagjeetsinghChauhanKali-xe5uq 9 месяцев назад

    Dhan mera Baba Guru Nanak Dev Ji Maharaj. Waheguru ji 🙏🏼🙏🏼

  • @nattrajoana
    @nattrajoana 9 месяцев назад +7

    ਸਾਹਿਬ ਏ ਕਮਾਲ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ
    ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆ ਸਮੂਹ ਸੰਗਤ ਨੂੰ ਕੋਟਾਨ ਕੋਟ ਮੁਬਾਰਕਾਂ ਜੀ

  • @ManpreetKaur-lt9qh
    @ManpreetKaur-lt9qh 9 месяцев назад +1

    Dhan Dhan Shiri Guru Nanak Dev Ji 🙏🙏🏻❤️❤️🙏🙏🏻

  • @gurwindersingh8605
    @gurwindersingh8605 9 месяцев назад +4

    ਹੀਰਾ ਬਾਈ ਜੀ ਸਵਾਦ ਆ ਗਿਆ ਸਤਿਗੁਰ ਨਾਨਕ ਸਾਹਿਬ ਜੀ ਦਾ ਸ਼ਬਦ ਸੁਣ ਕੇ ਤੁਹਾਡੀ ਲਿਖਤ ਦੀ ਸਿਫ਼ਤ ਲਈ ਮੇਰੇ ਕੋਲ ਸ਼ਬਦ ਨਹੀਂ ਜਿਨ੍ਹਾਂ ਨਾਲ ਤੁਹਾਡੀ ਤਾਰੀਫ਼ ਕੀਤੀ ਜਾਵੇ । ਸਤਿਗੁਰ ਨਾਨਕ ਸਾਹਿਬ ਜੀ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖੇ ਦਿਲੋਂ ਪਿਆਰ ਸਤਿਕਾਰ ਵੀਰ ਜੀ ਤੁਹਾਨੂੰ ।❤❤❤

  • @BishanSingh-nf2th
    @BishanSingh-nf2th 9 месяцев назад

    Waheguru Ji Da Khalsa, Waheguru Ji Di Fateh Ji

  • @urbanpendu4527
    @urbanpendu4527 9 месяцев назад +1

    Dhan Dhan sahib shri guru Nanak Dev g de Parkash purb diya sbna nu lakh lakh mubarka

  • @babbujatt5128
    @babbujatt5128 9 месяцев назад +1

    ਵਾਹਿਗੁਰੂ ਜੀ ❤ਸ੍ਰੀ ਗੁਰੂ ਨਾਨਕ ਦੇਵ ਜੀ

  • @Sidhuking395
    @Sidhuking395 9 месяцев назад +6

    ਧੰਨ ਧੰਨ ਬਾਬਾ ਦੀਪ ਸਿੰਘ ਜੀ 🙌🌺🌺

  • @navneetsandhu6922
    @navneetsandhu6922 9 месяцев назад

    ਜਗਤ ਗੁਰੂ ਮੇਰਾ ਬਾਬਾ ਨਾਨਕ ..ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ🙏🙏

  • @harvindersinghkhalsasanour1989
    @harvindersinghkhalsasanour1989 9 месяцев назад +23

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਦੇ ਪ੍ਰਕਾਸ਼ ਪੁਰਬ ਦੀਆਂ ਆਪ ਸਭ ਨੂੰ ਲੱਖ ਲੱਖ ਵਧਾਈਆਂ ਜੀ।

  • @ManpreetKaur-lt9qh
    @ManpreetKaur-lt9qh 9 месяцев назад +1

    Waheguru Ji 🙏🙏🏻❤️❤️🙏🙏🏻

  • @rehmt1628
    @rehmt1628 9 месяцев назад +9

    ਨਾ ਓਹ ਮਰੇ ਨਾ ਓਹ ਠਾਗੇ ਜਾਇ ਜਿਨ ਕੈ ਰਾਮੁ ਵਸੈ ਮਨ ਮਾਹਿ,ਸਾਰਿਆਂ ਨੂੰ ਗੁਰੂਪੂਰਵ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ 🙏🙏🙏27/11/2023

  • @ManjeetKaur-xd9bh
    @ManjeetKaur-xd9bh 9 месяцев назад

    Dhan Dhan baba guru Nanak Dev ji ❤❤🙏🏻🙏🏻😍😍janm din diya sb nu boht boht mubarkan baba ji sb nu chardikla vich rukhan ❤❤🎉🎉🙏🏻🙏🏻🥰🥰💐💐🌺🌺

  • @RanjeetKour-mq6eg
    @RanjeetKour-mq6eg 9 месяцев назад

    Tan Tan Guru Nanak dev ji dy parkash diya lakh lakh badaaiya ji🙏🌹🙏

  • @Gurmannat14198
    @Gurmannat14198 9 месяцев назад +5

    ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਦੀਆਂ ਮੇਰੇ ਵਲੋਂ ਤੁਹਾਨੂੰ ਸਾਰਿਆ ਨੂੰ ਲੱਖ ਲੱਖ ਵਧਾਈਆਂ ❤❤❤

  • @JaswinderKaur-qd2pt
    @JaswinderKaur-qd2pt 9 месяцев назад

    Dhan Dhan Sahib Sri Guru Nanak Dev Ji de Avtaar Gurpurb diyaa bahut bahut Vadhaiyaa Ji👏👏

  • @gurpreetkaur-cg3wy
    @gurpreetkaur-cg3wy 9 месяцев назад

    Dhan guru nanak dev g ,bhut vadiya bro god bless u , waheguru g kirpa karan sab te ❤

  • @gameraxe7730
    @gameraxe7730 9 месяцев назад +1

    Satnam shri waheguru ji 🙏

  • @lakshyapreetsinghjatt07
    @lakshyapreetsinghjatt07 9 месяцев назад

    Waheguru g
    .
    .
    Satguru nanak ji .....!!

  • @parambariar5282
    @parambariar5282 9 месяцев назад

    ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ,ਸਬਨਾ ਦਾ ਭਲਾ ਕਰਿਓ ਜੀ 🙏🙏🙏🙏🙏🙏🙏🙏

  • @BaljitSingh-od3nq
    @BaljitSingh-od3nq 9 месяцев назад +2

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਵਾਹਿਗੁਰੂ ਸਾਹਿਬ ਜੀ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ❤❤❤❤🌹🌹🌹🌹🌹🙏🙏🙏🙏

  • @gurysangrur3392
    @gurysangrur3392 9 месяцев назад

    ਸਾਰੀ ਸਾਧ ਸੰਗਤ ਜੀ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ,,🙏🙏

  • @ManinderSingh-cx6rk
    @ManinderSingh-cx6rk 9 месяцев назад

    ਸਾਰੀਆਂ ਸੰਗਤਾਂ ਨੂੰ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀ ਬੇਅੰਤ ਬੇਅੰਤ ਵਧਾਈਆਂ ਜੀ

  • @jassisingh5798
    @jassisingh5798 9 месяцев назад +1

    Satnam waheguru ji 🌹🌹

  • @rajjsingh6149
    @rajjsingh6149 9 месяцев назад

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਸੱਚੇ ਪਾਤਸ਼ਾਹ ਮਹਾਰਾਜ ਜੀ ♥️🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @coofer
    @coofer 9 месяцев назад

    jai guru nanak ji
    hum sabhi me is sangeet sa sukoon hamesha sanjoye rakhna🙏💐

  • @palvindersingh3955
    @palvindersingh3955 9 месяцев назад

    Waheguru ji 🙏🙏 dhan dhan Sri guru Nanak dev ji Maharaj ji 🙏🤲🤲🤲🤲🙏🙏

  • @SubhdeepSingh-cr3ix
    @SubhdeepSingh-cr3ix 9 месяцев назад

    ਸਾਹਿਬ ਏ ਕਮਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਿਸ਼ਾਹ ਜੀ ਦੇ , ਗੁਰਪੁਰਬ ਦੀ ਲੱਖ ਲੱਖ ਵਧਾਈਆਂ ਜੀ

  • @harneksinghharneksingh7990
    @harneksinghharneksingh7990 9 месяцев назад +1

    🌹🌹🌹🌹ਸਤਿਨਾਮ ਸ਼੍ਰੀ ਵਾਹਿਗੁਰੂ ਜੀ🌹🌹🌹🌹🙏🙏🙏🙏🙏🙏🙏🙏

  • @ggn_1
    @ggn_1 9 месяцев назад +1

    🙏🌹🌹🙏ਇੱਕ ਵਾਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾ ਨੂੰ ਸਮਝਾਇਆ ਕਿ ਜੋ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਦਾ ਜਵਾਬ ਉੱਚੀ ਦੇਵੇਗਾ ਉਹ ਮੇਰੇ ਸੱਜੇ ਪਾਸੇ ਬੈਠੇਗਾ ਤੇ ਜਿਹੜਾ ਹੋਲੀ ਦੇਵੇਗਾ ਉਹ ਖੱਬੇ ਪਾਸੇ ਤੇ ਜਿਹੜਾ ਕੁਝ ਬੋਲੇਗਾ ਨਹੀਂ ਉਸ ਵੱਲ ਮੇਰੀ ਪਿੱਠ ਹੋਵੇਗੀ ! ਸੋ ਆਉ ਸੰਗਤ ਜੀ ਫ਼ਤਿਹ ਦੀ ਸਾਂਝ ਪਾਈਏ,ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ 🙏🌹🌹🙏🌹🌹🙏🌹🌹

  • @harneksinghharneksingh7990
    @harneksinghharneksingh7990 9 месяцев назад +1

    🌹🌹🌹🌹ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ🌹🌹🌹🌹🌹🌹🌹🌹ਮਹਾਂਰਾਜ ਜੀ🌹🌹🌹🌹🙏🙏🙏🙏🙏🙏🙏🙏

  • @ravindervirdi5448
    @ravindervirdi5448 9 месяцев назад +2

    ਸਾਰਿਆ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ -

  • @Ramandeep-Kaur
    @Ramandeep-Kaur 9 месяцев назад

    ਵਾਹਿਗੁਰੂ ਜੀ🙏 ਨਾਨਕ ਆਦਿ ਜੁਗਾਦਿ ਜੀਓ।💟

  • @arshpreetkaur951
    @arshpreetkaur951 9 месяцев назад

    ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ❤️🙏

  • @harjitsingh4652
    @harjitsingh4652 9 месяцев назад +2

    ਸਾਰੀ ਸੰਗਤ ਜੀ ਨੂੰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਵਧਾਈਆਂ ਜੀ ਸਭ ਦੇ ਘਰੇ ਖ਼ੁਸ਼ੀਆਂ ਹੋਣ ਸਭ ਦੇ ਦੁੱਖ ਦੂਰ ਹੋਣ ਭਾਈ

  • @WaheguruJi-pp6vq
    @WaheguruJi-pp6vq 9 месяцев назад

    Waheguru jii ka khalsa waheguru jii ki fateh 🙏🙏🌹🌹

  • @RajinderSingh-jq7hp
    @RajinderSingh-jq7hp 9 месяцев назад

    ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ, ਗੁਰੂ ਨਾਨਕ ਦਾਤਾ ਬਕਸ਼ ਲੋ ਬਾਬਾ ਨਾਨਕ ਬਕਸ਼ ਲੋ

  • @valindersingh8415
    @valindersingh8415 9 месяцев назад

    Waheguru waheguru waheguru waheguru waheguru ji ❤

  • @GurmukhSingh-ik8jd
    @GurmukhSingh-ik8jd 9 месяцев назад

    Waheguru ji dhan. Guru Nanak patsah ji 🙏😇🙏❤🌸❤🌸🌸❤

  • @vipankumar4754
    @vipankumar4754 9 месяцев назад

    Satnam Shri Waheguru Ji ❤

  • @taranjeetkaur1555
    @taranjeetkaur1555 9 месяцев назад

    ਸਭ ਤੋਂ ਵੱਡਾ ਸਤਿਗੁਰੂ ਨਾਨਕ, ਜਿੰਨ ਕਰ ਰਾਖੀ ਮੇਰੀ

  • @sajanmalhi7276
    @sajanmalhi7276 9 месяцев назад +1

    ਵਾਹਿਗੁਰੂ ਜੀ ਵਾਹਿਗੁਰੂ 🙏🏼🙏🏼

  • @KuldeepSingh-k8p6v
    @KuldeepSingh-k8p6v 9 месяцев назад

    Waheguru ji waheguru ji waheguru ji waheguru ji waheguru ji waheguru ji 🙏

  • @rashpalsingh6653
    @rashpalsingh6653 9 месяцев назад +1

    waheguru ji ❤

  • @navdeepkaurbatth9474
    @navdeepkaurbatth9474 9 месяцев назад

    Dhan Dhan Guru Nanak Dev ji maharaj ji Happy Guru purab ji lakh lakh vadiyaa ji

  • @gillmanpreetsingh1990
    @gillmanpreetsingh1990 9 месяцев назад

    Waheguru Ji ❤,
    Ranjit vir,jiindea wasdea raho ❤️

  • @charanjitsingh6937
    @charanjitsingh6937 9 месяцев назад

    Krdo mehar sachepatsah tere bina na koi hor sahara a. Dhan guru nanak sachepatsah.