ਛੋਟੀ ਕੇਸਕੀ | How To Tie Keski For Begginers | Dumala | Patka | Short Turban | Keski Kiwe Bnyie |

Поделиться
HTML-код
  • Опубликовано: 5 янв 2025

Комментарии •

  • @shindersingh5708
    @shindersingh5708 5 месяцев назад +21

    ਮਾਂ ਧੀ ਦੀ ਜੌੜੀ ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਖਸਣ ❤

  • @dhanwinderkaur1402
    @dhanwinderkaur1402 5 месяцев назад +20

    ਵਾਹਿਗੁਰੂ ਜੀ ਦੁਮਾਲਾ ਦੇ ਉਪਰ ਦੁਪੱਟਾ ਲਿਆ ਸੋਹਣਾ ਲੱਗਦਾ ਗਲ ਵਿਚ ਪਾਇਆ ਨਵਾਂ ਰਿਵਾਜ ਨ ਲਿਆਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਕਰਨਾ ਜੀ

  • @snehpreetkaur49
    @snehpreetkaur49 10 месяцев назад +12

    ਬਹੁਤ ਪਿਆਰੀ ਬੱਚੀ, ਨਿਰਛਲ ਪਿਆਰਾ ਸੁਭਾਅ ਤੇ ਪਿਆਰੀ ਅਵਾਜ਼

  • @feverlegendyt7320
    @feverlegendyt7320 11 месяцев назад +32

    ਕਿੰਨੀ ਸੋਹਣੀ ਪਰਿਵਾਰਿਸ ਹੈ। ਬਚੇ ਦੀ ਸਾਡੀ ਕੌਮ ਵਿੱਚ ਇਸ ਤਰ੍ਹਾਂ ਦੀਆਂ ਮਾਵਾਂ ਦੀ ਲੋੜ ਹੈ।

  • @honeysandhu5882
    @honeysandhu5882 4 месяца назад +4

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਵਾਹਿਗੁਰੂ ਜੀ ਦੁਪੱਟਾ ਸਿਰਤੇ ਹੀ ਸੋਹਣਾ ਲੱਗਦਾ ❤ ਮਾਂ ਧੀ ਦੀ ਜੋੜੀ ਬਹੁਤ ਸੋਹਣੀ ਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ 😊

  • @kaurboparai6881
    @kaurboparai6881 2 месяца назад +3

    ਭੈਣ ਜੀ ਬਹੁਤ ਸੁੰਦਰ ਕੇਸਕੀ ਹੈ

  • @sardarjisardarji6964
    @sardarjisardarji6964 11 месяцев назад +5

    ਬਹੁਤ ਵਦੀਆਂ ‌‌
    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🙏🙏

  • @surjitkaur3131
    @surjitkaur3131 5 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻ਵਾਹਿਗੁਰੂ ਜੀ ਆਪਜੀ ਨੂੰ ਹਮੇਸ਼ਾ ਚੜਦੀਕਲਾ ਵਿੱਚ ਰੱਖਣ ਜੀ 🙏🏻❤️🙏🏻

  • @kuljinderkaur8
    @kuljinderkaur8 4 месяца назад +2

    ❤ਬਹੁਤ-ਬਹੁਤ ਪਿਆਰੀ ਬੱਚੀ ❤👌ਵਾਹਿਗੁਰੂ ਜੀ ਚੜਦੀ ਵਿੱਚ ਰਖਣ 🙏

  • @sukhjeetkaur3762
    @sukhjeetkaur3762 2 месяца назад +1

    ਵਾਹਿਗੁਰੂ ਜੀ ਬਹੁਤ ਵਧੀਆ ਲੱਗਿਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰਖੇ ❤

  • @sukhdevsingh-ic9jm
    @sukhdevsingh-ic9jm 3 месяца назад +3

    Tnx di ਬਹੁਤ ਵਧੀਆ ਤਰੀਕਾ ਦੱਸਿਆ ਤੁਸੀਂ

  • @paramjeetkaur6140
    @paramjeetkaur6140 Год назад +5

    Thank you very much... bhot shone tarike naal samjaya ... Very cute bachhi..

  • @SukhwinderKaur-co7fs
    @SukhwinderKaur-co7fs 4 месяца назад +2

    ਬਹੁਤ ਵਧੀਆ ਬਹੁਤ ਵਧੀਆ ਹੈ ਜੀ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰਨ 🙏🏻🙏🙏🏻👏🏻

  • @kahaniya60
    @kahaniya60 10 месяцев назад +4

    Nice ji piyaari bachi ❤❤

  • @knittingwithkaur1317
    @knittingwithkaur1317 6 месяцев назад +4

    ਬਹੁਤ ਵਧੀਆ ਜੀ,ਗੁਨੀਤ ਨੂੰ ਬਹੁਤ ਸਾਰਾ ਪਿਆਰ। ਵਾਹਿਗੁਰੂ ਜੀ ਆਪਾਂ ਸਾਰਿਆਂ ਤੇ ਕਿਰਪਾ ਬਣਾਈ ਰੱਖਣ 🙏

  • @harafangle9473
    @harafangle9473 5 месяцев назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏🙏🙏🙏

  • @JatinderSingh-w8x
    @JatinderSingh-w8x 11 месяцев назад +2

    ਬਹੁਤ ਵਧੀਆ ਜੀ

  • @balbirkaur8167
    @balbirkaur8167 4 месяца назад +2

    ਕਿੰਨੀ ਸੋਹਣੀ ਪ੍ਰਵਰਿਸ਼ ਹੈ ਬੱਚੀ ਦੀ ਇਹੋ ਜਿਹੀਆਂ ਮਾਂਵਾਂ ਦੀ ਲੋੜ ਹੈ ਕੌਮ ਨੂੰ।

  • @rajinderkaur0927
    @rajinderkaur0927 3 месяца назад +1

    Guneet ਨੇ ਬਹੁਤ ਸੋਹਣਾ ਸ਼ਬਦ ਸੁਣਾਇਆ 🙏🙏

  • @Jassigill350
    @Jassigill350 Год назад +2

    ਬਹੁਤ ਵਧੀਆ ਜੀ ❤❤

  • @ishreetkaur8159
    @ishreetkaur8159 5 месяцев назад +5

    ਬਹੁਤ ਹੀ ਪਿਆਰੀ ਬੱ ਚੀ

  • @davinderkaur5706
    @davinderkaur5706 4 месяца назад +1

    ਬੱਚੇ ਘੱਟ ਬੋਲਣਾ ਤੇ ਵਾਹਿਗੁਰੂ ਬੋਲਦੇ ਦੁਮਾਲਾ ਬੰਨੀਦਾਹੈ ਮਾਸੀ ਨੂੰ ਬੋਲਣ ਦਾ ਮੌਕਾ ਦਿਉ ਜੀ🙏🏻🙏🏻

  • @simranrandhawa9037
    @simranrandhawa9037 2 месяца назад

    Bahut sohni bachi hai piari ❤a bahut sohna shabed bolia

  • @nirmalkaur1433
    @nirmalkaur1433 2 месяца назад

    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ🙏ਬੁਹਤ ਵਧੀਆ ਤਰੀਕੇ ਨਾਲ ਸਿਖਾਇਆ ਗਿਆ ਛੋਟੀ ਕੇਸਕੀ ਬੁਹਤ ਬੁਹਤ ਧੰਨਵਾਦ ਜੀ🌹🙏🌹

  • @tajinderkaur5108
    @tajinderkaur5108 4 месяца назад +2

    Video bahut pasand aaye❤❤

  • @pindadalifestyle682
    @pindadalifestyle682 5 месяцев назад +5

    ਵਾਹਿਗੁਰੂਵਾਹਿਗੁਰੂ ਜੀ ਮੇਹਰ ਕਰਨ ਜੀ

  • @maninderkaur8985
    @maninderkaur8985 5 месяцев назад +2

    ਬਹੁਤ ਪਿਆਰੀ ਬੱਚੀ🎉

  • @kaurboparai6881
    @kaurboparai6881 4 месяца назад +1

    ਵਹਿਗੁਰੂ ਜੀ ਬਹੁਤ ਸੁੰਦਰ ਹੈ

  • @amritpalkaur6385
    @amritpalkaur6385 5 месяцев назад +3

    Guneet bhut hi cute bacha hai just like my grand son.God bless u.

  • @ManpreetSingh-o7m
    @ManpreetSingh-o7m 3 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਵੈਰੀ ਨਾਈਸ ❤❤

  • @DHADI_BALDEEP_KAUR
    @DHADI_BALDEEP_KAUR Год назад +3

    ਬਹੁਤ ਵਧੀਆ ਜੀ 😊🙏🏼

  • @meenuverma2008
    @meenuverma2008 8 месяцев назад +3

    Hayee raba bchi nu hmesha khush rkhyo ,soo cute 🥰🥰🥰🥰🥰

  • @JasnoorSingh-r3q
    @JasnoorSingh-r3q 2 месяца назад

    Gud mother.dil khush hoya mera

  • @RajwinderKaur-i1o
    @RajwinderKaur-i1o 5 месяцев назад +4

    ਲਵ ਯੂ ਪੁੱਤ

  • @manjitaulakh3240
    @manjitaulakh3240 4 месяца назад +1

    Wahaguru ji very nice god bless you both 🙏❤

  • @Godisone13waheguru
    @Godisone13waheguru 4 месяца назад +1

    ਬਹੁਤ ਵਧੀਆ ਜੀ ਧੰਨਵਾਦ ਜੀ 🙏

  • @jaswinderkaur7234
    @jaswinderkaur7234 10 месяцев назад +2

    Very nice 🙏waheguru ji

  • @pari1686
    @pari1686 Год назад +4

    ਵਾਹਿਗੁਰੂ ਜੀ 🙏😇

  • @BaljitKaur-u6w
    @BaljitKaur-u6w 5 месяцев назад +4

    ਵਾਹਿਗੁਰੂ ਜੀ

  • @singhpowar3411
    @singhpowar3411 4 месяца назад +2

    Very Very nice waheagure ji ka kalsa Waheagure ji ke fathe

  • @balvinderkaurkhalsa5336
    @balvinderkaurkhalsa5336 4 месяца назад +2

    Very nice so cùte Guneet ❤❤❤🎉🎉🎉

  • @JaswinderKaur-uz6ii
    @JaswinderKaur-uz6ii 4 месяца назад +2

    Very lovely beti

  • @simranrandhawa9037
    @simranrandhawa9037 2 месяца назад

    Bahut sohni bachi hai piari ❤a

  • @RajinderKaur-gr1bk
    @RajinderKaur-gr1bk 4 месяца назад +1

    ❤❤❤❤ਵਾਹਿਗੁਰੂ ਜੀ

  • @BalvirSingh-mx5sw
    @BalvirSingh-mx5sw 2 месяца назад

    🎉❤🎉 Wehaguru ji wehaguru ji wehaguru ji wehaguru ji wehaguru ji 🎉❤🎉

  • @KuldeepKaur-fz1xu
    @KuldeepKaur-fz1xu 4 месяца назад +1

    V v nyc maa baiti di jodhi 👍👍

  • @rajinderkaur8867
    @rajinderkaur8867 5 месяцев назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @dhara1449
    @dhara1449 5 месяцев назад +4

    W WAHEGURU JI ! LOT OF THANKS !

  • @Scammerbhai25
    @Scammerbhai25 5 месяцев назад +1

    Bahut pyari bacchi hai

  • @prarapsingh313
    @prarapsingh313 10 месяцев назад +2

    Very nice Dear guneet. Waheguruji 🙏🙏🙏🙏🙏🙏🙏🙏🙏🙏🙏🙏♥️♥️♥️♥️♥️♥️♥️♥️♥️♥️♥️♥️♥️♥️♥️♥️🥰🥰🥰🥰🥰🥰🥰🥰🥰🥰🥰

  • @ParmjitKaur-xb5pk
    @ParmjitKaur-xb5pk 10 месяцев назад +2

    Nice baby bhut keot gol gapa ha

  • @ParmjitKaur-xb5pk
    @ParmjitKaur-xb5pk 10 месяцев назад +2

    Bhut vadea dsea ha

  • @Lakhsart
    @Lakhsart 16 дней назад

    Waheguru Ji Ka Khalsa Waheguru Ji Ki Fateh

  • @baljeetmalwat
    @baljeetmalwat 5 месяцев назад +3

    Gurneet so cute bacha

  • @kkg1666
    @kkg1666 8 месяцев назад +1

    ਬਹੁਤ ਹੀ ਵਧੀਆ

  • @preetkaur9896
    @preetkaur9896 5 месяцев назад +1

    ਬਹੁਤ ਵਧਿਆ ਜੀ ❤

  • @darshankaur8618
    @darshankaur8618 5 месяцев назад +3

    Vaheguru ji vaheguru ji🙏🙏

  • @baljitmalhi1792
    @baljitmalhi1792 5 месяцев назад +1

    ਵਾਹ ਜੀ🎉

  • @RupinderKaur-z3l
    @RupinderKaur-z3l 4 месяца назад +1

    Waheguru g ❤❤❤😮😮

  • @shervinder8856
    @shervinder8856 9 месяцев назад +1

    ਬਹੁਤ ਵਧੀਆ ❤

  • @jasbirkaur4443
    @jasbirkaur4443 5 месяцев назад +2

    Good bless you mommy is great

  • @prabhjotsingh3799
    @prabhjotsingh3799 5 месяцев назад

    Thanks, waheguru ji tuhanu khush rakhan
    Waheguru ji ka khalsa Waheguru g ki Fateh

  • @preetycampos2968
    @preetycampos2968 11 месяцев назад +1

    Bahut vadiya hai Ji

  • @HarpreetKaur-wk4vo
    @HarpreetKaur-wk4vo 4 месяца назад +1

    So sweet❤❤❤❤

  • @Suk-c3j
    @Suk-c3j 2 месяца назад

    Easy method naal dmala bnana sikhoo.ta jo sir dard na hove

  • @paramjitpannu5525
    @paramjitpannu5525 5 месяцев назад +2

    Waheguru ji Bless you

  • @NarinderKaur-b1e
    @NarinderKaur-b1e 5 месяцев назад +2

    Bahut Vadia .

  • @jaswinderkaur2055
    @jaswinderkaur2055 2 месяца назад

    Bahut vadia ji

  • @ranjitnagi2449
    @ranjitnagi2449 4 месяца назад

    Bahut pyari bachi ha

  • @AishAnsha
    @AishAnsha 6 месяцев назад

    Bhut sohne lgde h doil mere bete de hair hje chote h ji waheguru ji ka Khalsa waheguru ji ki Fateh 🙏🙏

  • @paramjitsingh2300
    @paramjitsingh2300 4 месяца назад +1

    Very nice Thank you 👌🙏

  • @sukhdevkauratwal9609
    @sukhdevkauratwal9609 5 месяцев назад +1

    Very Very nice

  • @kulkaur4092
    @kulkaur4092 5 месяцев назад +2

    Very nice penji 🙏

  • @surinderjitkaur1298
    @surinderjitkaur1298 5 месяцев назад

    Waheguru ji Mehar bani rahey 🙏🏻🙏🏻

  • @parwinderkaur5904
    @parwinderkaur5904 Год назад

    Waheguru ji mehar karn hamesha chadikala karn beta ji gbu 🙏 ❤

  • @rajinderkaur0927
    @rajinderkaur0927 7 месяцев назад +1

    I like guneet .she is very cute. She is like my daughter .🥰🥰🥰🥰🥰🥰🥰🥰🥰🥰🥰🥰🥰🥰🥰🥰🥰🥰from Canada 🇨🇦

  • @manpreetsangha2918
    @manpreetsangha2918 6 месяцев назад +1

    V very nice gunet putt waheguru thanu hamesha khush rakhe putt hun thude too sekh k hi mai damala banya karna putt jiunda vasda reh putt

  • @harjinderkour1227
    @harjinderkour1227 5 месяцев назад +1

    Waheguru. Ji. Good. 🎉🎉🎉🎉🎉

  • @youtubr_journey
    @youtubr_journey 11 месяцев назад

    bht vadia didi g❤❤

  • @sukhchainsingh5232
    @sukhchainsingh5232 5 месяцев назад

    waheguru ji ka khalsa waheguru ke fathe🙏

  • @HardeepsinghBhara
    @HardeepsinghBhara 5 месяцев назад +2

    Vv nice ji

  • @jagjitkaur5959
    @jagjitkaur5959 5 месяцев назад

    Very nice Brinder and my cute baby Guneet ❤❤😅😅

  • @ramindercheema4495
    @ramindercheema4495 4 месяца назад

    So cute 🥰

  • @RupinderKaur-oo3gh
    @RupinderKaur-oo3gh 5 месяцев назад +2

    Very nice gunet putt

  • @13_s_k_13
    @13_s_k_13 Год назад +1

    Waheguru ji ❤

  • @ManjeetKaur-b9x
    @ManjeetKaur-b9x Год назад

    Bhot cute baby

  • @manojkumar-wx8ep
    @manojkumar-wx8ep 9 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @parminderkaur2263
    @parminderkaur2263 Год назад +1

    Very nice Gunu gol golppe❤

  • @gurjitkaur5917
    @gurjitkaur5917 4 месяца назад +3

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sukhkaler7788
    @sukhkaler7788 Год назад +2

    Nice 👍

  • @pari1686
    @pari1686 Год назад +2

    Thank you so much ji ❤❤❤

    • @guneetstarvlogz9496
      @guneetstarvlogz9496  Год назад

      ਬਹੁੁਤ ਬਹੁਤ ਧੰਨਵਾਦ ਜੀ 🙂, ਵੀਡੀਓ ਨੂੰ ਵੱਧ ਤੋਂ ਵੱਧ ਸੰੰਗਤਾਂ ਅਤੇ ਬੱੱਚਿਆਂ ਨਾਲ ਸ਼ੇਅਰ ਕਰੋ , ਤਾਂਕਿ ਸਾਰੇ ਇਸਦਾ ਫਾਇਦਾ ਲੈ ਸਕਣ।

  • @HarinderjitKaur-d8k
    @HarinderjitKaur-d8k 9 месяцев назад +1

    Bahut shona shabad sone ya Guneet

  • @harbhajankaur9893
    @harbhajankaur9893 Год назад +1

    Hanji Haji same aa gai

  • @Paramjitkaur-xu7tf
    @Paramjitkaur-xu7tf 5 месяцев назад +2

    ਗਿਲਾ ਕਰ ਕੇ ਦੁਮਾਲਾ ਪਟਕਾ ਜਾ ਕੋਈ ਵੀ ਕਪੜਾ ਸਿਰ ਤੇ ਨਹੀਂ ਬਣਨਾ ਚਾਹੀਦਾ ਕਿਉ ਕੇ ਟਾਈਟ ਹੋ ਜਾਂਦਾ ਤੇ ਸਰ ਦੀ ਨਸਾ ਘੁੱਟੀਆਂ ਜਾਂਦੀਆਂ ਹਨ

  • @tigergymkaithal526
    @tigergymkaithal526 Год назад

    Rehmat vae waheguru ji di pariwaar tea

  • @manjitkaur4561
    @manjitkaur4561 5 месяцев назад +2

    Thanks

  • @veerpalkaur4499
    @veerpalkaur4499 5 месяцев назад

    Very nice 👍👍

  • @ranjitkaur3808
    @ranjitkaur3808 8 месяцев назад

    Sat shree akal ji 🙏 ashi khanda nishani bhi sajana chane aa chote dumale upar

  • @sehajgaming4492
    @sehajgaming4492 8 месяцев назад

    Thank you ji mai vi damala sikhna si

  • @manvirkaurmaman4624
    @manvirkaurmaman4624 Год назад +1

    😂 cute bachi❤