ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth

Поделиться
HTML-код
  • Опубликовано: 5 сен 2024
  • ਸ਼ਿਵਜੀ ਦੀ ਮਾਤਾ || ਸ਼ਿਵਜੀ ਦਾ ਜਨਮ ਕਿਥੇ ਹੋਇਆ? || ਸ਼ਿਵਜੀ ਦਾ ਗੁਰੂ || Guru Gobind Singh Ji || Dasam Granth
    ਜਦੋਂ ਸ਼ਿਵਜੀ ਨੇ ਰਿਖੀ ਬਣਕੇ ਜਨਮ ਲਿਆ
    ਸ਼ਿਵਜੀ ਨੇ ਕਿਸਨੂੰ ਗੁਰੂ ਧਾਰਨ ਕੀਤਾ
    ਕਥਾ ਸ਼ਿਵਜੀ ਦਾ ਉਪ ਅਵਤਾਰ
    How was mahadev born?
    Mother of mahadev (Shiva)
    Chaubis Avatar Dasam Granth
    Guru Gobind Singh ji dasam Granth
    Guru Gobind Singh ji about shiva
    Katha By: Bhai Devinderduaar Singh Ji
    Instagram- / sikh_itihas5
    Subscribe channel for more videos
    Waheguru ji ka khalsa, waheguru ji ki fathe
    Copyright Disclaimer under Section 107 of the copyright act 1976, allowance is made for fair use for purposes such as criticism, comment, news reporting, scholarship, and research. Fair use is a use permitted by copyright statute that might otherwise be infringing. Non-profit, educational or personal use tips the balance in favour of fair use.
    #remixkatha #gurugobindsinghji #shiva #brahma #anasuya #devidevta #dasamgranth #sikhitihas

Комментарии • 578

  • @meetokaur6000
    @meetokaur6000 3 месяца назад +15

    ਵਾਹ ਵਾਹ ਗੁਰੂ ਗੋਬਿੰਦ ਜੀ ਧਨ ਧਨ ਗੁਰੂ ਗੋਬਿੰਦ ਜੀ ਸਾਹਿਬ ਜੀ very nice ਕਥਾ thanks ਬੇਟਾ ਬਹੁਤ ਹੀ ਸੋਹਣੀ ਕਥਾ ਆਪ ਦੀ ਬਹੁਤ ਹੀ ਮਿੱਠੀ ਅਵਾਜ ਵਾਹਿਗੁਰੂ ਜੀ ਤੈਨੂੰ ਚੜ੍ਹਦੀਕਲਾ ਵਿਚ ਰੱਖੇ 👌❤ uk

  • @surjitsingh1975
    @surjitsingh1975 5 месяцев назад +20

    ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਪਰਮਾਤਮਾ ਦੀ ਹੀ ਵਡਿਆਈ ਕਰਦੇ ਨੇ

  • @sarabjitk.dhindsa9798
    @sarabjitk.dhindsa9798 5 месяцев назад +21

    ਭਾਈ ਸਾਹਿਬ ਜੀ ਜਿਸ ਤਰ੍ਹਾਂ ਤੁਸੀਂ ਕਥਾ ਦਾ ਵਰਨਣ ਕਰਦੇ ਹੋ, ਮਨ ਨੂੰ ਬਹੁਤ ਸਕੂਨ ਮਿਲਦਾ 🙏
    ਵਾਹਿਗੁਰੂ ਜੀ ਮੇਹਰ ਕਰਨ ਸਭਨਾਂ ਨੂੰ ਸੁਮੱਤ ਬਖਸ਼ਣ 🙏🙏🙏🙏🙏

  • @shingaradeol8535
    @shingaradeol8535 6 месяцев назад +36

    ਸ਼ੁੱਧ ਮਨ ਵਾਲੇ ਗੀਆਨੀ ਪ੍ਰਚਾਰਕ ਤੇ ਰੱਬ ਮੇਹਰ ਕਰੇ ਜਿਹੜਾ ਕਿਸੇ ਵੀ ਦੇਵੀ,ਦੇਵਤੇ,ਗੁਰੂ, ਪੀਰ, ਸਾਧੂ, ਸੰਤ,ਭਗਤ, ਦੀ ਨਿੰਦਿਆ, ਕਰਦਾ ਓਸਦਾ ਕੋਈ ਧਰਮ ਨਹੀਂ ਹੁੰਦਾ
    ਗਰੀਬ, ਸੰਤੋ ਕਾਰਣ ਸੱਭ ਰਚਿਆ , ਸਕਲ ਜਿਮੀ ਅਸਮਾਨ,,ਚੰਦ ਸੂਰਜ ਪਾਣੀ ਪਵਨ, ਜਗ੍ਹ ਤੀਰਥ ਔਰ ਦਾਨ
    ਜਿ ਸੌ ਚੰਦਾ ਉਗਵੈ, ਸੂਰਜ ਚੜੇ ਹਜਾਰ
    ਏਤੇ ਚਾਨਣ ਹੁੰਦਿਆਂ ਗੁਰੂ ਬਿਨ ਘੋਰ ਅੰਧਾਰ

    • @surjitchadha8413
      @surjitchadha8413 6 месяцев назад +1

      Mahakal jagat mata adhakali nu keha ji eka matyi jugat viyayi 3 chele parvaan Brahma Vishnu Mahesh Brahma ne sansar di rachna kiti Vishnu sakshat krishan te Mahesh shiv guru Gobind Singh ne mahakal jagat mata adhkali to Shakti layi

    • @Gur_preet_singh-
      @Gur_preet_singh- 4 месяца назад +2

      ​@@surjitchadha8413 Bani padho guru sahib ne kise to shakti nhi lye.proof dasso

  • @avtarsingh3158
    @avtarsingh3158 6 месяцев назад +27

    (❤ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ❤)

  • @gandhisidhu1469
    @gandhisidhu1469 6 месяцев назад +24

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਜੀ

  • @HarjinderSingh-gf7yq
    @HarjinderSingh-gf7yq 6 месяцев назад +25

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ।
    ਧੰਨ ਧੰਨ ਸ੍ਰੀ ਦਸਮ ਗ੍ਰੰਥ ਸਾਹਿਬ ਜੀ ।

  • @AvtarNirman
    @AvtarNirman 5 месяцев назад +14

    ਵਾਹਿਗੁਰੂ ਜੀ ❤❤❤

  • @SanatanDharm1082
    @SanatanDharm1082 5 месяцев назад +36

    🙏ਕਰਤਾ ਕਰ ਨਾ ਸਕੇ। ਸ਼ਿਵ ਕਰੇ ਸੋ ਹੋਏ। ਤਿੰਨੋ ਲੋਕ ਨੋ ਖੰਡ ਮੇਂ।ਮੇਰੇ ਮਹਾਕਾਲ ਸੇ ਬੜਾ ਨਾ ਕੋਈ।🔱

    • @user-hz3dj3uk5m
      @user-hz3dj3uk5m 5 месяцев назад +4

      Har har Mahadev ji ❤ waho waho ❤❤ guru Gobind Singh Ji Maharaj

    • @prakashkumarsharma5142
      @prakashkumarsharma5142 4 месяца назад

      Yhi toh problem hai sanatan dharm me

    • @Inderjitsingh-ny9if
      @Inderjitsingh-ny9if 3 месяца назад

      सनातन धर्म पता नहीं पता नहीं पता नहीं

  • @KewalKrishan-le5us
    @KewalKrishan-le5us 5 месяцев назад +13

    Dhan Dhan Guru Gobind Singh Maharaj ji

  • @DavinderSingh-sj2sl
    @DavinderSingh-sj2sl 5 месяцев назад +15

    ਪਹਿਲਾਂ ਤਾਂ ਸਾਨੂ ਕਿਸੇ ਦੀ ਨਿਦਆ ਕਰਨੀਂ ਹੀ ਨਹੀਂ ਚਾਹੀਦੀ।ਦੂਸਰਾ ਇਹਨਾਂ ਗੱਲਾਂ ਦਾ ਪੁਰਾਨਾ ਵਿਚ ਕੋਈ ਸਬੂਤ ਕਯੋਂ ਨਹੀ ਮਿਲਦਾ।ਵਹਿਗੁਰੂ ਜੀ।

    • @honeyhoney9928
      @honeyhoney9928 5 месяцев назад +1

      Veer ithe nidhya ne kise de v eh 10w granth sahib vich likhya

    • @samsungedgeplus3588
      @samsungedgeplus3588 5 месяцев назад +1

      Proof ta das guru sahib da v koi ni..na koi photos ne...koda raksas kalyug vich rakasas kitho aage..sava lakh nal ik banda kida lad sakda j ladea c ta orngeb kyu ni mreaa..proof ni viswash hunda jida tuhanu aa oda e sanu aa

    • @honeyhoney9928
      @honeyhoney9928 4 месяца назад

      Murk lock ne jehre guru gobind singh jii bare ne jan de ohne bharat nu bsaun lye putt shahed krwa dete ainy wadhi kurbani kise mayi de laal ne nhi deti ohde wrga ne koi na koi hona

    • @honeyhoney9928
      @honeyhoney9928 4 месяца назад

      @@samsungedgeplus3588 kine paroof dwa Anand pur sahib aja chamkour shaib aja Fateh ghar sahib aja uthe prof mil jau sare

    • @inderpreetsinghPB02
      @inderpreetsinghPB02 4 месяца назад

      @@samsungedgeplus3588 ਵੀਰ ਗੁਰੂ ਸਾਹਿਬ ਚਾਂਦੇ ਤਾਂ ਔਰੰਗਜ਼ੇਬ ਨੂੰ ਇਕ ਸੈਕੰਡ ਚ ਖਤਮ ਕਰ ਸਕਦੇ ਸੀ ਪਰ ਓਹਨਾ ਨੇ ਆਮ ਇਨਸਾਨਾਂ ਅੰਦਰ o ਜਜਬਾ ਦਲੇਰੀ ਭਰਨੀ ਸੀ ਨਹੀਂ ਤਾਂ ਕੋਈ ਜੁਲਮ ਦੇ ਖਿਲਾਫ ਨਾ ਲੜਦਾ ਸੱਭ ਇਹੋ ਕੈਂਦੇ o ਤਾਂ ਗੁਰੂ ਸਾਹਿਬ ਸੀ ਓਹਨਾ ਕੋਲ ਸਕਤੀਆ ਸੀ ਅਸੀਂ ਕੀ ਕਰ ਸਕਦੇ ਹਾਂ ਇਸ ਲਈ ਗੁਰੂ ਸਾਹਿਬ ਨੇ ਕੱਲੇ ਕੱਲੇ ਸਿੱਖ ਅੰਦਰ ਓ ਜਜਬਾ ਭਰਿਆ ਸਾਹਿਬਜ਼ਾਦਾ ਅਜੀਤ ਸਿੰਘ ਸਵਾਲਖ ਨਾਲ ਲੜ ਕੇ ਸ਼ਹੀਦ ਹੋਏ ਸੀ

  • @shankar_bpt3885
    @shankar_bpt3885 6 месяцев назад +7

    Dhan Dhan guru Gobind Singh sahab ji Maharaj waheguru ji ka khalsa waheguru ji ki fateh 🙏🙏🙏🙏🙏

  • @ChandNahar-pv6nk
    @ChandNahar-pv6nk 6 месяцев назад +9

    ❤❤ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ❤❤

  • @kuldeepsingh-yc7ls
    @kuldeepsingh-yc7ls 6 месяцев назад +49

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

  • @InderjitSingh-ek4zn
    @InderjitSingh-ek4zn 5 месяцев назад +9

    ਵਾਹਿਗੁਰੂ

  • @user-zc2em1bu7w
    @user-zc2em1bu7w 6 месяцев назад +7

    Tan tan Guru Gobind Singh Ji Maharaj Waheguru Ji Waheguru ji

  • @mohindersingh8893
    @mohindersingh8893 5 месяцев назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @subhashchander1044
    @subhashchander1044 5 месяцев назад +9

    ਵਾਹਿਗੁਰੂ ਜੀ ਆਪਣੀ ਕਿਰਪਾ ਕਰਨੀ ਜੀ

  • @fakirsaida786
    @fakirsaida786 3 месяца назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਭਾਜੀ ਜੈ ਸ਼ਿਵ ਸ਼ੰਕਰ ਭੋਲੇ ਨਾਥ ਜੀ 🔱🙏🙏🔱

  • @JaswinderSingh-sp9ii
    @JaswinderSingh-sp9ii 5 месяцев назад +4

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji🙏🙏🙏🙏🙏

  • @justseeker141
    @justseeker141 6 месяцев назад +18

    ਬ੍ਰਹਮਾ ਜੀ ਦੇ ਅਵਤਾਰ =ਬਾਲਮੀਕ ਜੀ ,ਵੇਦ ਵਿਆਸ ਜੀ, ਤੁਲਸੀ ਦਾਸ ਜੀ ਅਤੇ ਗੁਰੂ ਕਾਲ ਸਮੇਂ ਭੱਟ ਭਿਖਾ ਜੀ।

    • @fhhvdhuhhvhdvuhvdvh
      @fhhvdhuhhvhdvuhvdvh 13 дней назад

      ​@@dd-sj6dyਦਸਮ ਗੁਰੂ ਸੈਕਸ ਪੋਰਨ ਕਾਮਸੂਤਰ ਦੀ ਗੱਲ ਕਰ ਰਿਹਾ

    • @teajbhaghel
      @teajbhaghel 12 дней назад

      @@fhhvdhuhhvhdvuhvdvh pornhub teri maa nu psand aa 😅 es leyi 😂🤣

    • @teajbhaghel
      @teajbhaghel 12 дней назад

      @@fhhvdhuhhvhdvuhvdvh shivju pigwan fudi di poja kra geya oho v das 😅😂

  • @reemuteenuclub
    @reemuteenuclub 5 месяцев назад +7

    Dhan Dhan Sri Gutu Granth Sahib Ji, Waheguru Ji

  • @user-kx7sx9hm6z
    @user-kx7sx9hm6z 5 месяцев назад +4

    Satnam waheguru ji dhan dhan guru nanak dev ji dhan dhan guru Gobind Singh Ji

  • @jujsingh994
    @jujsingh994 6 месяцев назад +11

    Wo khud hi makaal hai❤

  • @harmailsingh6472
    @harmailsingh6472 6 месяцев назад +13

    ਵਾਹਿਗੁਰ ਮੇਹਰਕਰ

  • @user-td5yg1ws9i
    @user-td5yg1ws9i Месяц назад

    Waheguru ji ka Khalsa Waheguru ji ki Fathe 🙏 Thank you Waheguru ji 🙏

  • @batinderbhamra8725
    @batinderbhamra8725 6 месяцев назад +8

    Satnam ji waheguru ji 🙏

  • @baljeetkaur2214
    @baljeetkaur2214 6 месяцев назад +12

    Waheguru ji

  • @user-zh7qy9gq9z
    @user-zh7qy9gq9z 5 месяцев назад +5

    Waheguru Waheguru ji🙏🙏🙏🌹💐💐💐💐🌷🌷🌷⭐️⭐️⭐️⭐️⭐️

  • @hunnysingh5602
    @hunnysingh5602 5 месяцев назад +4

    Dhan akalpurkh nirankar waheguru ji

  • @SukhpreetSingh-jb5gt
    @SukhpreetSingh-jb5gt 3 месяца назад +1

    ਬਾਈ ਜੀ ਸ਼ਿਵ ਜੀ ਦਾ ਕੋਈ ਰੂਪ ਨੀ ਕੋਈ ਜੂਨੀ ਨੀ ਕੋਈ ਓਹਦਾ ਰੰਗ ਰੂਪ ਨੀ,,, ਇਹ ਸ਼ਬਦ ਗੁਰੂ ਬਾਣੀ ਚ ਆਉਂਦਾ ਅਕਾਲ ਮੂਰਤ ਅਜੁਨੀ ਸੇਭੰਗ

  • @user-no7be5do8n
    @user-no7be5do8n 4 месяца назад +3

    ਵਾਹਿਗੁਰੂ ਨਿੰਰਕਾਰ ਪ੍ਰਮਾਤਮਾ ਜੀ ਹਰ ਇੱਕ ਜੀਵ ਦੇ ਐਨਾਂ ਨੇੜੇ ਹੈ ਜਿੰਨਾ ਮਛਲੀ ਨੇੜੇ ਪਾਣੀ ਹੈ ਸ਼ੀਸ਼ੇ ਦੀ ਤਰ੍ਹਾਂ ਸਾਫ਼ ਪਾਰਦਰਸ਼ੀ ਪ੍ਰਮਾਤਮਾ ਨਿੰਰਕਾਰ ਰੂਪ ਵਿੱਚ ਸੂਰਜ ਦੀ ਰੌਸ਼ਨੀ ਵਰਗਾਂ ਹਰ ਥਾਂ ਮੌਜੂਦ ਨਿੰਰਕਾਰ ਰੂਪ ਵਿੱਚ ਖੜਾ ਦਿਖਾਈ ਦੇ ਰਿਹਾ ਹੈ ਜਿਸ ਮਾਲਕ ਨਿੰਰਕਾਰ ਪ੍ਰਮਾਤਮਾ ਜੀ ਵਾਹਿਗੁਰੂ ਜੀ ਨੇ ਆਪਣੇ ਆਪ ਤੋਂ ਇਹ ਜਗਤ ਪੈਦਾ ਕਰਕੇ ਆਪ ਦੇਖਭਾਲ ਕਰ ਰਿਹਾ ਹੈ ਕੋਲ ਖੜਾ ਭਾਈ ਸਾਹਿਬ ਜੀ

  • @rajwantkaur1412
    @rajwantkaur1412 5 месяцев назад +12

    Jai shiv baba 💟

  • @BalwinderSingh-pl2hd
    @BalwinderSingh-pl2hd 2 месяца назад

    Sab te wdda sat gur nanak jin kal rakhi meri ❤ Waheguru ji tere najar vich koi hankari nhi bn sakda ❤❤

  • @gurlalsingh9859
    @gurlalsingh9859 3 месяца назад

    Satnam waheguru ji satnam waheguru ji satnam waheguru ji satnam waheguru ji
    Dhan Dhan Sri guru Gobind singh ji

  • @KrishnaSingh-nw1so
    @KrishnaSingh-nw1so 6 месяцев назад +6

    Waheguru ji ka khalsa waheguru ji ki Fateh ji 🙏❤️

  • @DavinderSingh-oo6zs
    @DavinderSingh-oo6zs 6 месяцев назад +10

    ਵਾਹਿਗੁਰੂ ਜੀ

  • @rajsaini6400
    @rajsaini6400 3 месяца назад +1

    DHAN SATGURU NANK,TUHI,NIRANKAR

  • @mahadevstatus6336
    @mahadevstatus6336 6 месяцев назад +19

    Har Har Mahadev 🙏🕉️ jai ho shambhu ❤

  • @HarjitSingh-il4ce
    @HarjitSingh-il4ce 6 месяцев назад +5

    ਵਹਿਗੁਰੂ ਜੀ ਸਤਿਨਾਮ ਜੀ

  • @SandeepKumar-ng2bq
    @SandeepKumar-ng2bq 6 месяцев назад +7

    Har har mahadev ji

  • @ranishonpal7133
    @ranishonpal7133 6 месяцев назад +6

    Waheguru ji satnaam waheguru ❤

  • @HotXvGaming
    @HotXvGaming 5 месяцев назад +15

    ਸਾਨੂੰ ਸਿਰਫ ਇਨਾ ਪਤਾ ਜਦੋਂ ਕੋਈ ਧਰਮ ਨੀ ਦੀ ਓਦੋਂ ਸਿਰਫ ਮਹਾਦੇਵ ਸੀ,,ਤੇ ਜਦੋਂ ਕੋਈ ਵੀ ਨਾ ਰਿਆ ਓਦੋਂ ਵੀ ਮਹਾਦੇਵ ਹੀ ਰਹਿਣਗੇ ,,
    ਹਰ ਹਰ ਮਹਾਦੇਵ ❤❤

    • @jeevanjyotisharma1730
      @jeevanjyotisharma1730 5 месяцев назад +2

      ਜਿਨ੍ਹਾਂ ਦੀ ਤੁਸੀਂ ਗੱਲ ਕਰ ਰਹੇ ਹੋ ਓਹ ਸਦਾ ਸ਼ਿਵ ਹਨ

    • @HotXvGaming
      @HotXvGaming 5 месяцев назад +1

      ​@@jeevanjyotisharma1730 Yupz!! I Know ,,Mahadev ji ta sirf ek avtar Han,,te sda shiv par bramh Han te ohna to wada koi v nahin

    • @jeevanjyotisharma1730
      @jeevanjyotisharma1730 5 месяцев назад

      @@HotXvGaming MAHADEV layi sirf shabad sahi nahi hai (i think) MAHADEV avtar nahi SHIV da hi ek roop hai same-same di mang de anusar SADASHIV ne hi bohut sare roop laye, SADASHIV da paar pana bhed pana insani mat ta door devteya de bas di gall bhi nahi hai bs aina hi bhed paya devteya ne Rishi Muniya ne ek anant shakti hai jisda naam koi kujh kenda hai te koi kujh par hai oh ek hi,, rahi MAHADEV ji di gall ta koi dass deve mainu bhi ki oh kehdi maa hai jisne MAHADEV nu janm dita,,, Trimurti ne apne aap hi bacheya da roop dharan kita te ansuya nu mata bna lya vardaan da fal dya eh gall bakhri hai ,

    • @teajbhaghel
      @teajbhaghel 4 месяца назад

      ek shiv bhaye ek fer gaye ek fer bhaye ram chandr krishn k avtar bhi anek hain,! J sab mar gaye aur jo mar geya wo bhagwan nehi ho sakta

    • @jeevanjyotisharma1730
      @jeevanjyotisharma1730 4 месяца назад

      @@teajbhaghel ਤੈਨੂੰ ਕਿਨੇ ਕਿਹ ਤਾਂ ,,,,,, ਤੇ ਤੈਨੂੰ ਕਿਹੜਾ ਕਹਿਂਦਾ ਰਾਮ ਕ੍ਰਿਸ਼ਨ ਨੂੰ ਭਗਵਾਨ ਮੰਨ

  • @KewalKrishan-le5us
    @KewalKrishan-le5us 5 месяцев назад +4

    Har har Mahadev ji di

  • @user-pk7vd7hq7k
    @user-pk7vd7hq7k 5 месяцев назад +8

    Shiv to param bharam h unse hi sab h ve hi sabke parmatma h unka koi parmatma nahi h

    • @TheHarman73
      @TheHarman73 4 месяца назад

      Parmatma sabi ka unka bhi h kyo ki bhakti hi Shakti h

  • @ranjodhsingh488
    @ranjodhsingh488 6 месяцев назад +2

    Weheguru g weheguru g

  • @user-wf8ck4fc2m
    @user-wf8ck4fc2m 4 месяца назад +1

    🥀🪯🥀🪯🥀🪯🥀🪯🥀🪯🥀
    ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਰਬਤ ਦਾ ਭਲਾ
    🙏🙏🙏🙏🙏🙏🙏🙏🙏🙏🙏

  • @anshveerhayer9593
    @anshveerhayer9593 4 месяца назад +1

    Waheguru ji waheguru ji waheguru ji waheguru ji waheguru ji 🙏🏻🙏🏻🙏🏻🙏🏻🙏🏻🙏🏻

  • @gandhisidhu1469
    @gandhisidhu1469 6 месяцев назад +4

    ਵਾਹਿਗੁਰੂ ਜੀ ਮੇਹਰ ਕਰੇ ਜੀ

  • @Earningto
    @Earningto 4 месяца назад +7

    ਏਕ ਸਿਵ ਭਏ ਏਕ ਫਿਰ ਭਏ
    ਰਾਮ ਚੰਦਰ ਕੇ ਅਵਤਾਰ ਭੀ ਅਨੇਕ ਹੈ

    • @dilpreetraman814
      @dilpreetraman814 4 месяца назад

      Brahmleen hon wich te mar jaan vich bahit fk hai ji te ethe baani vich shreer di fal hoi hai ohna andar jot di g nahi ho rahi balki baani ta ehna andar waali jot nu parmatma hi keha gya hai

    • @teajbhaghel
      @teajbhaghel 4 месяца назад

      (ek siv bhaye ek fer gaye ek fer bhaye ram chandr krishn k avtar bhi anek hain) (ram geyo rawan geyo) j sab jo khudko bhagwan samjte the and jo log enko bhagwan kehte hain j sam mar gaye!!!!

    • @dilpreetraman814
      @dilpreetraman814 4 месяца назад

      @@teajbhaghel waah Bhai isme kaha likha hai mar gye or kaha likha hai ki bhagwaan samjhte the bas yahi yaad rehti hai kuch lines har ek ko or bi but kuch hai woh dekha karo bhagat Kabir ji di baani , tohe Charan man laago saringdhar bhav ke he dhanukh dhaari brabhu mera man tere charna vich parota gya hai fer age hai ke
      Naame ke suaami see seeta bahori lank bhabhikhan aapyeo ho
      Bhav ke namdev de Swami ne Lanka toh seeta mod ke leyaandi te bhabhikhan nu Lanka da maalk bna dita hun ethe ram ji nu namdev ji apna Swami keh rahe nefer age baani vich onda ke
      Naame ke swaami meer mukand
      Bhav ke he naame de Prabhu tu hi meer hai tu hi krishan hai
      Fer age baani vich onda hai ke
      Ramchand ki lastika jin maareya arog
      Bhav ke simran hi ramchandar ji di soti hai jisne har ek Rog door kar dita hor sokhe sabda vich samjh lao ke is soti karke koi dushat sir nahi chuk sakda na hi yamraaj da dar reh janda hai
      Agge bani kehndi hai ke
      Vasudev basat sab thaayi Leela kishu lkhi na jaaye
      Bhav ke ohi vasudev (krishan ) hai jo sabni thaai vash reha hai usdi khed kuj vi beyaan nahi kiti ja sakdi
      Age baani kehndi h ke
      Hasti dekh bharam tu bhoola Shri bhagwan na jaanya
      Hun is pankati vich krish ji di gal ho rahi hai jdo duriyodhan ne krishan ji nu bhula ke saari Saina mang lai c ta os lai eh baani uchaari gai hai ke
      Tu haathi dekh ke Maan vich aake khunj geya hai te parmatma bhav krishan ji nu bhula baitha hai
      Age bani kehndi hai bhagat Kabir ji krishan ji age benti karde han
      Kahe Kabir sun saringdhar
      Deh avhe padh maagyo daan
      Bhav ke he dhanukh dhaari Prabhu meri benti sun menu oh aatmak avastha baksh jithe menu kise da koi dar na rahe main ehi dan mangda haa
      Ik gal hor saringdhar da matlb hunda
      Hath vich dhanukh dhaarn kar wala bhav karishn ji jdo baani karishn ji nu parmatma kehke sambodit kar Rahi hai fer aapa kon hunde Naa Manan waale
      Jdo Mohamad bin tuglak ne bhagat namdev ji nu ban leya c bandi bna leya c odo odo muhamad bin tuglak namdev ji nu kehnda hai ke tu ram name kehna band karke Allah Allah keh par namdev ji apne sach de Marg te khde rahe te ram name da jaap na chadeya namdev ji ram ram da jap Kari Jaa rahe c gusse vich aake jdo muhamad bin tuglak namdev ji nu maarn lgga ta odo hi bhagwaan Vishnu ji usdi rakhya lai aap Chalke aaye te ethe baani v uchaari gai hai ke
      Aapne bhagat parye ki pratipala
      Garud chde aaye gopal
      Bhav ke ohna ne apne bhagat di rakhya kar lai prabhu ji grud ke charke aa gye
      Garud ik baaj di parjaati hai jo sab pansi naalo eh tez raftaar waala hai
      Te isdi hi bhagwaan Vishnu ji swaari karde han
      Eh gal hor samjh lao soch ke dekheo ke ndev ji ne simran ram name da kita par rakheya lai Vishnu ji aaye kyuki ram ji krishan ji baba nanak ji narayan ji vich koi fark nahi bani eho gal tha tha te smaa rahi aa par aapa lok isnu Manan nu teyaar nahi

    • @dilpreetraman814
      @dilpreetraman814 4 месяца назад

      @@teajbhaghel Sikh kehnde Han ke guru nanak dev ji aap hi parmatma c main v man da is gal nu par je main kaha ke chle ta oh vi gye hun je baani krishan ji ram ji baare eh keh rahi aa jo tusi keha ta isda matlb eh nahi ke baani krishn ji nu ram ji keh rahi aa mar gye jisne baani nu Changi traah nahi samjhya ohi eh gal karda aa baani eh samjona kardi aa ke parmatma chahe aap hi shreer dhar ke is dharti te aaye par oh vi shreer karke ethe sda lai sheer karke nahi reh ske te jdo parmatma aap shreer karke nahi reh ske ta aapa insaan is shreer. Naal ena moh kyu paaya hai is lai parmatma da simran karo
      Guru nanak dev ji v krishan ji ram ji parmatma hi San par shreer karke nahi reh ske kyuki kyuki dharti lok da eh niyan hai ke ik na ik din har ek da shreer muk jaana hai te parmatma kise naal bhed bhav nahi karda te is lai hi eh niyan ram ji krishan ji nanak ji te har ik saadhu sant ute laagu hunda hai shreer ta shreer hai par eh nasat ho gye ne par ehna shreera de andar jo parmatma aap partakh roop vich viraazman c oh shreer nasat ho jaan toh baad us shreer vich vieaazman andarli jot fer toh parmatma vich Jaa mili
      Baani ta eh v kehndi hai ke har ek Krishn ji hi saareya devi devtya di aatma hai bhav krishn ji hi har ek vich vash rahe ne ena kuch baani vich onda par tusi aahi ek do panktiya ratti baitheo eh v nahi dekhya ke ek pankati ehnnu nkaardi di nahi balki bahut bdaa bhed aa jo samjona kita ethe

    • @teajbhaghel
      @teajbhaghel 4 месяца назад

      @@dilpreetraman814 etna bda lekh likh kar sabt nehi hota k ram nehi mra ja krishn nehi mra,! Bhagt Namdev Ji os bhagwan di gal karde han jisne sita waps leyandi te os ram di nehi jis de kolo sita nu rawan le geya c, (kishn vishn main na dheyau jo var chahu tosey pau) marne wale kabhi bhagwan nehi hai,

  • @karamjitkaursipre6726
    @karamjitkaursipre6726 4 месяца назад +1

    🙏🏻🌻🌷🙏🏼waheguru jee waheguru jee waheguru jee waheguru jee waheguru jee sab ta mahar karan jee ❤❤❤🙏🏼🌷🌻🌹🌻🏵🌹🌻🌷🌷🌱

  • @hemaarora6025
    @hemaarora6025 5 месяцев назад +2

    Bhut sundar

  • @rajsaini6400
    @rajsaini6400 3 месяца назад +1

    DHAN NIRANKARJEE SANTON JEE

  • @MohanSingh-qe9wn
    @MohanSingh-qe9wn 4 месяца назад +1

    Dhan dhan guru Granth sahib ji waheguru ji waheguru ji

  • @akshaysharma7511
    @akshaysharma7511 5 месяцев назад +5

    Shiv ji Da na koi Peta hai na koi mata hai...shiv ji ta kul duniyan da Peta hai ..

  • @Viralpunjab390
    @Viralpunjab390 4 месяца назад +1

    Shivji hi akal purakh c or mahakal v shivji toh upar na koi c na koi hai na koi hona 🙏

  • @chandenbssii
    @chandenbssii 6 месяцев назад +9

    Par asal ch Jo ik nirankar hai oh shiv g hi hun mtlb ohda hi roop hun sakar

  • @siriwansonicechanlverygood6661
    @siriwansonicechanlverygood6661 6 месяцев назад +1

    Dhan dhan guru gobind singh ji maharaj ji 🙏🏻🙏🏻🙏🏻🙏🏻🙏🏻❤️❤️❤️❤️❤️

  • @user-ik5hx7kp9q
    @user-ik5hx7kp9q 2 месяца назад

    ❤SATNAM wahaguru kirpa kro ji Maharaja ji

  • @user-ov7jg2vl1i
    @user-ov7jg2vl1i 4 месяца назад +1

    Mere waheguru ji

  • @kamleshkumar-jw4ku
    @kamleshkumar-jw4ku 5 месяцев назад +1

    Satnam shri waheguru ji

  • @kuldeepkuldeep2526
    @kuldeepkuldeep2526 6 месяцев назад +4

    Mahakal ki jai ho jisko akal bi kehte hai durga maa ji ke pati 🙏🙏🙏

  • @user-hu5se9fj9m
    @user-hu5se9fj9m 6 месяцев назад +3

    ਸ੍ਰੀ ਵਾਹਿਗੁਰੂ ਜੀ

  • @Harmansukh676
    @Harmansukh676 6 месяцев назад +2

    Waheguru Ji ❤

  • @gsantokhsinghgill8657
    @gsantokhsinghgill8657 4 месяца назад

    Waheguru ji waheguru 🙏🙏

  • @nitishtrikha1260
    @nitishtrikha1260 6 месяцев назад +4

    Shiv ji ta khud MAHAKAAL hai.

  • @sonisingh2883
    @sonisingh2883 6 месяцев назад +5

    ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬਹੁਤ ਬਹੁਤ ਧੰਨਵਾਦ ਗਿਆਨੀ ਸਿੰਘ ਜੀ ਦਾ ਬਹੁਤ ਵਧੀਆ ਤਰੀਕੇ ਨਾਲ ਗਿਆਨ ਦਿੱਤਾ 🙏🙏

  • @jagsingh6021
    @jagsingh6021 Месяц назад

    Thank you ❤

  • @heerakumar5868
    @heerakumar5868 5 месяцев назад +2

    Sdashiv parmatma ki jai Har Har mahadev sanatan dharm ki jai

  • @user-gx5tz4eg4s
    @user-gx5tz4eg4s 4 месяца назад

    Bhut vadiya ji sun ke ruhh khus hogi❤

  • @rajsaini6400
    @rajsaini6400 3 месяца назад +1

    BIn BHATI,KOI,NA KABOOL
    DHAN GURUDEV GOBIND SINGH JEE

  • @NeelamMalhotra-m8j
    @NeelamMalhotra-m8j 2 месяца назад

    ❤shive ji hi mahakal hai

  • @satgursingh4075
    @satgursingh4075 5 месяцев назад

    jai Bholenath ji ❤SHIV SHANKAR jai ho❤❤

  • @arvindersingh6712
    @arvindersingh6712 6 месяцев назад +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🏻🙏🏻

  • @surjitsingh1975
    @surjitsingh1975 5 месяцев назад

    ਐਸੇ ਮਹਾਨ ਸਤਿਗੁਰੂ ਜੀ ਮਿਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ ਤੁਧ ਬਿਨ ਰੋਗ ਰਜਾਈਆਂ ਦਾ ਓਢਣ ਨਾਗ ਨਿਵਾਸਾਂ ਦੇ ਰਹਿਣਾ ਸੂਰਜ ਰਾਹੀ ਖੰਜਰ ਪਿਆਲਾ ਬਿੰਗ ਕਸਾਈਆਂ ਦਾ ਸਹਿਣਾ ਯਾਰੜੇ ਦਾ ਸਾਨੂੰ ਸੱਥਰ ਚੰਗਾ ਭਠ ਖੇੜਿਆਂ ਦੇ ਰਹਿਣਾ

  • @shankar_bpt3885
    @shankar_bpt3885 6 месяцев назад +5

    Har Har mahadev 🙏🙏🙏🙏🙏

  • @s.k.haridas6726
    @s.k.haridas6726 5 месяцев назад +2

    Shiv, Brahma, and Vishnu are one

  • @49robbey56
    @49robbey56 6 месяцев назад

    Dhan Dhan Guru Gobind Singh Ji Maharaj waheguru ji

  • @SunnySingh-wb7df
    @SunnySingh-wb7df 5 месяцев назад +2

    🙏🙏

  • @user-qy3wv8lg2b
    @user-qy3wv8lg2b 6 месяцев назад +1

    Dhan dhan pittah guru 🙏 Dusat Daman ji 🙏 maharaj sahib

  • @parmjitkaur9810
    @parmjitkaur9810 4 месяца назад

    Har har Mahadev ji ki jai ho 🙏🙏🙏🌹🌹🌺🌺💐💐❤❤

  • @jaspalram6880
    @jaspalram6880 6 месяцев назад

    Dhan Dhan guru Granth sahib ji

  • @AVTARSINGH-cu5jn
    @AVTARSINGH-cu5jn 6 месяцев назад +2

    Har Har Mahadev

  • @user-uy4up2pv1k
    @user-uy4up2pv1k 2 дня назад

  • @pradeepbanger4819
    @pradeepbanger4819 5 месяцев назад +2

    Nirankaar hi shiv hai ya shiv hi nirankarhai

  • @surindersingh3330
    @surindersingh3330 3 месяца назад

    Wahaguru g guru rakha g sada aung sung g

  • @satnamsingh5847
    @satnamsingh5847 6 месяцев назад +4

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @kulwinderkumar640
    @kulwinderkumar640 6 месяцев назад +63

    ਸਿਵ ਤੋ ੳੁਪਰ ਨਾ ਕੋਈ ਜੈ ਸਿਵ ਸੰਕਰ ਜੀ🙏🙏

    • @jackdanials3302
      @jackdanials3302 6 месяцев назад +29

      ਅਕਾਲ ਪੁਰਖ ਹੈ

    • @speechlessfeelings71
      @speechlessfeelings71 6 месяцев назад +9

      ਸਹੀ ਕਿਹਾ
      🙏❤️ॐ ਨਮ: ਸ਼ਿਵਾਏ❤️🙏

    • @GaganDeep-iz6bz
      @GaganDeep-iz6bz 6 месяцев назад +9

      Choupai sahib ,tave Prasad savaiye ,jaap sahib ,shabad hajare patshahi dasvi vichar k pdo . translation naal .ik ik shabad guru ji da .je m kuj keha tuhanu tussi gussa krna is lii aap guru Gobind Singh Ji di baani pdo .

    • @speechlessfeelings71
      @speechlessfeelings71 6 месяцев назад +5

      🙏❤️ਹਰ ਹਰ ਮਹਾਦੇਵ❤️🙏
      🚩🚩🚩🚩🚩🚩🚩🚩

    • @shinusharma4090
      @shinusharma4090 6 месяцев назад +7

      @@jackdanials3302tusi apne akaal purakh nu apne takk rkho. asi thonu nhi keha c k sadeya devi devtya baare apne granth vich likho te sanu tippniya dyo. Sade lyi shiv hi mahakaal hai te usto koi utte nhi. Asi 5000 saal purane ved puran te vishwas krange na k insaan da banaya hoya 500 saal purana granth.

  • @johaltalwan4653
    @johaltalwan4653 5 месяцев назад

    waheguru guru garanth saheb ji. 🙏🙏🙏🙏🙏

  • @jaspalram6880
    @jaspalram6880 6 месяцев назад

    Satnam shri waheguru ji❤🙏 waheguru ji🙏❤ waheguru ji❤🙏

  • @user-qr9up6zj6s
    @user-qr9up6zj6s 6 месяцев назад +1

    🙏

  • @sarbatdabhalag
    @sarbatdabhalag 6 месяцев назад

    Sarb klaa sampuran Dhan Dhan Guru Granth Sahib ji 🙏

  • @manoranjanbigboy2026
    @manoranjanbigboy2026 5 месяцев назад

    Har Har Mahadev ji 🙏

  • @sukhchainsingh4081
    @sukhchainsingh4081 6 месяцев назад

    Dhan dhan Sri Guru Gobind Singh ji maharaj dhasan de mahan kavi mahan likhari

  • @HariOMsharnP-qy3fd
    @HariOMsharnP-qy3fd 5 месяцев назад +1

    Om namah shivay

  • @SandeepKumar-ng2bq
    @SandeepKumar-ng2bq 6 месяцев назад

    Sat Nam shree waheguru shaib g aakal purakh shaib g

  • @puneetsharma6538
    @puneetsharma6538 6 месяцев назад +1

    Wmk

  • @mannuarora9752
    @mannuarora9752 5 месяцев назад

    Jai shiv shankar g ❤❤❤❤

  • @user-zt7tw4yh9g
    @user-zt7tw4yh9g 5 месяцев назад +5

    🙏🕉️🕉️🕉️🕉️🕉️🔱🔱🔱🔱🔱🔱🙏jai Mahadev ❤️ Ji 🙏🕉️🕉️🕉️🕉️🕉️🕉️🕉️🕉️🕉️🕉️🕉️🕉️🔱🕉️🕉️🕉️🕉️

  • @dineshnagi3074
    @dineshnagi3074 6 месяцев назад +2

    Shiv ji, nirakar parmatma nu keha jata hai, eh gal hor hai ke loka nu gyan na hon karn shiv nu bhi deh dhari,shiv shankar kehn lag paye hun ji.