Jalandhar ਜ਼ਿਮਨੀ ਚੋਣਾਂ (ਨਤੀਜੇ ਲੋਕਾਂ ਹੱਥ) Bhaanasidhu Bhanabhagauda Amanachairman Punjabi Comedy 2023

Поделиться
HTML-код

Комментарии • 509

  • @user-oh7oo8vc7t
    @user-oh7oo8vc7t 11 месяцев назад +5

    ਬਹੁਤ ਵਧੀਆ ਵੀਡੀਓ ਬਣਾਈ ਹੈ ਜੇ 92 ਦੀ ਤੇ ਮੁੱਖ ਮੰਤਰੀ ਦੀ ਜ਼ਮੀਰ ਜਾਗ ਜਾਵੇ

  • @kuldeepsinghpannu7467
    @kuldeepsinghpannu7467 Год назад +16

    ਸੰਦੀਪ ਨੰਗਲ ਅੰਬੀਆ ਨੂੰ ਵੀ ਇਨਸਾਫ ਦਿਉ ਜੀ

  • @firahayer5206
    @firahayer5206 Год назад +59

    ਅੱਤ ਕਰਾ ਦਿੱਤੀ ਮੁੰਡਿਓ ਅੱਤ ਪੂਰੀ

  • @jaspaldhillon5027
    @jaspaldhillon5027 9 месяцев назад +3

    ਵੀਰ ਭਾਨਾ ਸਿੱਧੂ ਬਹੁਤ ਵਧੀਆ 👌 ਧੰਨਵਾਦ

  • @romysandhusandhu3359
    @romysandhusandhu3359 Год назад +65

    ਸਾਲੂਟ ਹੈ ਭਾਨਾ ਸਿੱਧੂ ਜੀ,,, ਕਰਨੈਲ ਸਿੰਘ ਜੀ,,, ਬਹੁਤ ਵਧੀਆ ਮੈਸਜ ਦੇ ਰਹੇ ਹੋ ਤੁਸੀਂ ਜੀ

  • @jaskarnsingh3884
    @jaskarnsingh3884 Год назад +11

    ਸਚਾਈ ਹੈ ਭਰਾ ਬਹੁਤ ਵਧੀਆ

  • @jattlife4450
    @jattlife4450 Год назад +10

    ਜਲੰਦਰ ਆਲੇਉ ਗੱਲ ਸੋਡੇ ਹੱਥ ਆ

  • @gurvindersinghbawasran3336
    @gurvindersinghbawasran3336 Год назад +67

    ਨਜ਼ਾਰਾ ਲਿਆ ਦਿੱਤਾ,,,,ਬਾਈ ਭਾਨੇ ਇਹਨਾਂ ਗਦੀਆ ਸਰਕਾਰਾਂ ਦੀ ਚੰਗੀ ਤਰ੍ਹਾਂ ਮੰਜੀ ਢੋਕੀ ਆ 😂😂

  • @manvirvlog
    @manvirvlog Год назад +24

    ਅੱਗੇ ਬਾਰ ਚ ਖੜਾ ਹੂੰਦਾ ਸੀ
    ਹੁਣ ਇਹਦੀਆ ਮਿਟਿੰਗਾ ਚੱਲਦੀਆ😅

  • @BarinderSinghKamboj
    @BarinderSinghKamboj Год назад +13

    ਸਿਰਾ ਲਾਤਾ ਕੰਮ ਬਾਈ ਖਿਚ ਕਿ ਰੱਖੋ

  • @nnn_navv01
    @nnn_navv01 Год назад +28

    ਸਿਆਸਤ ਤੋਂ ਬਚਕੇ ਬਾਈ ਜੀ ਰੱਬ ਲੰਬੀਆਂ ਉਮਰਾਂ ਬਖਸ਼ੇ ❤️🙏🙏

  • @user-nz3th1qf6m
    @user-nz3th1qf6m Год назад +5

    ਪੰਜਾਬ ਤੇ ਭਈਆ ਰਾਜ ਜਲਦੀ ਹੋਵੇਗਾ

  • @user-gz292
    @user-gz292 Год назад +4

    Bhana good actor

  • @gurchransingh5674
    @gurchransingh5674 Год назад +78

    ਬਹੁਤ ਵਧੀਆ ਵੀਡੀਓ ਭਾਨਾ ਸਿੱਧੂ ਵੀਰ ਸਾਰੀ ਟੀਮ ਦਾ ਧੰਨਵਾਦ ਦਿਲੋਂ ਸਲੂਟ ਜੇ ਸਰਕਾਰਾਂ ਪੰਜਾਬ ਦੇ ਮੁੱਦਿਆਂ ਵੱਲ ਧਿਆਨ ਦੇਣ ਲੱਗ ਜਾਣ ਬੇਸ਼ਰਮੀ ਮੰਨਕੇ

  • @shindachahal216
    @shindachahal216 Год назад +25

    ਜਿਊਦਾ ਵੱਸਦਾ ਰਹਿ ਭਾਨੇ ਵੀਰੇ 🙏🏽🙏🏽🙏🏽🙏🏽🙏🏽♥️♥️♥️♥️♥️

  • @SukhwinderSingh-wq5ip
    @SukhwinderSingh-wq5ip Год назад +16

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @LovepreetSingh-nf8rm
    @LovepreetSingh-nf8rm Год назад +18

    ਬਹੁਤ ਵਧੀਆ ਹਕੀਕਤ ਦੱਸੀ ਆ ਇਸ ਸਰਕਾਰ ਦੀ

  • @preetsidhwan3762
    @preetsidhwan3762 Год назад +41

    ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ਇੱਕ part ਹੋਰ ਕਢੋ ਵੀਰ ਜੀ 🙏❤️

  • @Globalkabbadiupdates
    @Globalkabbadiupdates Год назад +54

    ਜਲੰਧਰ ਦੇ ਲੋਕਾਂ ਨੂੰ ਬੇਨਤੀ ਹੈ ਕਿ ਆਮ ਆਦਮੀ ਵਾਲਿਆਂ ਨੂੰ ਦਿਖਾ ਦਿਓੁ ਪੰਝੀ ਦਾ ਭੌਣ, ਜਿਹੜੇ ਕੰਜਰੀਵਾਲ ਨੂੰ ਪ੍ਧਾਨ ਮੰਤਰੀ ਬਣਾਉਣ ਦੇ ਸੁਪਨੇ ਲੈਂਦੇ ਫਿਰਦੇ ਹਨ, ਉਹ ਪਿੰਡ ਵਿੱਚ ਪੰਚਾਇਤ ਮੈਂਬਰ ਬਣਨ ਨੂੰ ਤਰਸ ਜਾਣ,, ਹੁਣ ਡਲਾ ਤੋ ਡਲਾ ਹੋਤਾ ਹੈ ਕਿਆ ਪਤਾ ਕਿੱਧਰ ਸੇ ਚਲਾ ਹੋਤਾ ਹੈ😂

    • @vivekbajaj2362
      @vivekbajaj2362 Год назад

      ਗਿੱਲ ਬਾਈ ਤੇਰੇ ਮੂੰਹ ਵਿੱਚ ਘਿਓ ਸ਼ੱਕਰ ਤੇਰੀ ਕਹੀ ਗੱਲ ਹੋ ਜਾਵੇ ਪੂਰੀ

    • @sukhdeepkaur9555
      @sukhdeepkaur9555 Год назад +2

      ਸਹੀ ਗਲ ਹੈ।

    • @Globalkabbadiupdates
      @Globalkabbadiupdates Год назад +3

      @@sukhdeepkaur9555 ਸਤਿਕਾਰ ਜੀ

    • @vinylRECORDS0522
      @vinylRECORDS0522 Год назад +2

      Right

    • @deepuralla8469
      @deepuralla8469 Год назад +1

      Good

  • @rajdeepsingh530
    @rajdeepsingh530 Год назад +9

    ਵੀਰੋ ਪੰਜਾਬ ਦਾ ਦਰਦ ਰੱਖਣ ਵਾਲੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਅਾ ਪੰਜਾਬ ਕੋਲ ੲਿੱਕੋ ੲਿੱਕ ਬੇਦਾਗ ਤੇ ਪੰਥਕ ਪਾਰਟੀ ਅਕਾਲੀ ਦਲ ਅੰਮ੍ਰਿਤਸਰ ਬਚੀ ਜੋ ਲਗਾਤਾਰ ਪੰਜਾਬ ਦੇ ਹੱਕਾਂ ਦੀ ਗੱਲ ਕਰਦੀ ਅਾ ਰਹੀ ਸੋ ਵੱਧ ਤੋਂ ਵੱਧ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਕਰੋ. 🙏🙏🙏

    • @bhupinderdullat9249
      @bhupinderdullat9249 Год назад

      ਸੰਗਰੂਰ ਜਿੱਤਣ ਤੋ ਬਾਅਦ ਤਾਂ ਤੁਸੀ ਵੀ ਬੰਦੀ ਸਿੰਘਾਂ ਵਾਲਾ ਮਸਲਾ ਭੁੱਲ ਗੲੇ ਨਾਲੇ ਤੁਸੀ ਤਾਂ ਭਾਰਤੀ ਸੰਵਿਧਾਨ ਨੂੰ ਮੰਨਦੇ ਹੀ ਨਹੀ

  • @jobanpreetsinghjossan4612
    @jobanpreetsinghjossan4612 Год назад +28

    101% ਸਹੀ ਤੇ ਹਕੀਕਤ ਵਾਲੀ ਵੀਡੀਓ ਆ
    ਕੀ ਪਤਾ ਤੁਹਾਡੀਆਂ ਵੀਡੀਓ ਦੇਖ ਕੇ ਈ ਲੋਕ ਸੁਦਰ ਜਾਣ।

  • @preetbiroke5405
    @preetbiroke5405 Год назад +5

    ਜੱਟ ਤੇ ਸੀਰੀ ਵਾਲੀ ਵੀਡਿਓ ਨੂੰ miss ਕਰ ਰਹੇ ਆ ਬਾਈ

  • @user-nz3vs7dl4h
    @user-nz3vs7dl4h Год назад +77

    ਆ ਤਾ ਬੱਸ ਕਰਾਤੀ ਭਾਨੇ ਹੁਣਾਂ ਨੇ ਇਸ ਵੀਡੀਓ ਤੋਂ ਬਾਅਦ ਕਈਆਂ ਨੂੰ ਮਿਰਚਾਂ ਲੱਗਣੀਆ

  • @JagjeetSingh-bq4og
    @JagjeetSingh-bq4og Год назад +14

    ਬਹੁਤ ਵਧੀਆ ਮੈਸਜ ਦਿੱਤਾ ਲੋਕਾਂ ਨੂੰ ਬਾਈ ਜੀ

  • @pindbutahri982
    @pindbutahri982 Год назад +24

    ਇਹ ਵੀਡਿਓ ਬੇਠੂ ਜਲੰਧਰ ਰਿੰਕੂ ਦੀਆਂ ਜੜਾਂ ਵਿੱਚ , ਸ਼ਿਰੇ ਲਾਤੀ 😂😂😂😂😂

  • @bantisrxn2961
    @bantisrxn2961 Год назад +4

    ਸਾਰੀ ਟੀਮ ਨੂੰ ਸਲੂਟ ਵੀ ਬੋਲਦੇ ਆ ਸਿੱਧੂ ਬਾਈ ਦੇ ਇਨਸਾਫ਼ ਲਈ।।।
    #justiceforsidhumoosewala
    #legendsneverdie

  • @BhupinderSingh-cb7qr
    @BhupinderSingh-cb7qr Год назад +32

    ਬਹੁਤ ਸੋਹਣੀ ਵੀਡੀਓ justice for Sidhu moosewala Miss you jatta 😭😭😭😭

  • @mintusidhuSidhu-sq5jf
    @mintusidhuSidhu-sq5jf Год назад +5

    ਭਾਨਿਆ ਕੇਜਰੀ ਭਈਏ ਨੇ 2 ਪਹਿਲਾਂ ਠੋਕ ਤੇ, sidhu te deep sidhu ,teeja ਤੇਰਾ ਨੰਬਰ ਨਾ ਲਾਦੇ, ਇਹ ਆਪਣੇ ਉਲਟ ਬੋਲਦਾ ਜਰਦਾ ਨੀ ਕਿਸੇ ਨੂੰ

  • @jagdeepkhangura6551
    @jagdeepkhangura6551 Год назад +6

    ਸੱਚੀ ਗੱਲ ਹੈ 👍👍👍👌👌👌💯💯💯

  • @rajindersinghrajinder7207
    @rajindersinghrajinder7207 Год назад +2

    ਬਾਈ ਜੀ ਬਹੁਤ ਸੋਹਣਾ ਸੰਦੇਸ਼ ਦਿੱਤਾ ਲੋਕਾ ਨੂੰ

  • @parwindersinghmander6475
    @parwindersinghmander6475 Год назад +13

    ਚਪੇੜਾਂ ਵੱਟ ਵੱਟ ਮਾਰੀਆ ਵੀਰ ਨੇ

  • @gurbhinderkaurpaddapadda7719
    @gurbhinderkaurpaddapadda7719 Год назад +14

    ਬਾਈ ਖਸ ਖਸ ਦੀ ਖੇਤੀ ਦਾ ਮੁੱਦਾ ਚੱਕੋ ਯਰ ਅਸੀਂ ਤੁਹਾਡੇ ਨਾਲ ਆ ,ਸ਼ਰਾਬ ਤੇ ਚਿੱਟਾ ਖਤਮ ਹੋਜੂ ਪੰਜਾਬ ਵਿੱਚ ਨਾਲੇ ਕਿਸਾਨਾਂ ਦੀ ਆਮਦਨ ਵਧੂ ਤੇ ਸਾਨੂੰ ਬਾਹਰ ਜਾਣ ਦੀ ਜ਼ਰੂਰਤ ਨਹੀਂ ਪੈਂਦੀ

  • @LovepreetSingh-nf8rm
    @LovepreetSingh-nf8rm Год назад +13

    ਸਿਰਾ ਹੀ ਕਰਤਾ 🤣

  • @HarwinderSingh-me1tr
    @HarwinderSingh-me1tr Год назад +4

    ਭਾਨੋ ਠੋਕੇ ਮਾਨ ਕੇਜਰੀਲਾਲ ਹੋਰ ਵੀ

  • @RajaSingh-oi5bw
    @RajaSingh-oi5bw Год назад +2

    ਭਾਨੋ ਦੇ ਨਾਲ਼ ਲੱਗ ਕੇ ਦੇਖ ਬਲਜੀਤ 😆🤣😂

  • @GurditSingh-nd1bo
    @GurditSingh-nd1bo Год назад +2

    ਦਿਲੋਂ ਸਲੂਟ ਝੋਟਾ ਵੱਟਾਂ ਕਡੇਦੀ ਨਾਲ 22❤❤❤❤

  • @sukhwindersingh2023
    @sukhwindersingh2023 Год назад +5

    Bhana sidhu is the best acting. ❤️

  • @ManpreetSingh_italywala
    @ManpreetSingh_italywala Год назад +4

    Bhana bhgouda nu ta yr vekh k e hasa a janda 😂😂

  • @daljitsandhu7444
    @daljitsandhu7444 Год назад +11

    ਭਾਨੋ ਨੂੰ ਹੁਣ ਕੌਣ ਪੁਛਦਾ
    ਹੁਣ ਉਹਨਾਂ ਨੇ ਭਾਨੇ ਰਖ ਲਏ
    ਇਕ ਨੂੰ ਖਹਿਰੇ ਨੇ ਫੜ ਲਿਆ ਰੰਗੇ ਹੱਥੀਂ😂😂

  • @ManiSingh-zt5jt
    @ManiSingh-zt5jt Год назад +17

    ਇਹ ਵੀਡੀਉ ਦੇਖ ਕੇ ਹਾਸਾ ਨਹੀਂ ਦੁਖ ਹੋਇਆ ਭਾਨਾ ਵੀਰ ਜੀ ਪਰ ਜੇ ਸੱਚ ਵਿਚ ਬਾਬਾ ਨਾਨਕ ਹੂੰਦਾ ਤਾਂ ਇਸ ਤਰ੍ਹਾਂ ਦੀ ਵੀਡੀਓ ਨਹੀ ਬਣ ਸਕਦੀ ਸੀ 😢😢 ਕਿਉਂਕਿ ਕਹਿੰਦੇ ਹਨ ਪੰਜਾਬ ਵਸਦਾ ਗੁਰਾਂ ਦੇ ਨਾ ਉਤੇ

  • @seemakainth1589
    @seemakainth1589 Год назад +7

    #justice for Sidhu moose wala 🙏🏼🙏🏼🙏🏼🙏🏼🙏🏼

  • @malkitsingh-dy3mn
    @malkitsingh-dy3mn Год назад +6

    Nice 👍👍👍👍👍👍👍 Punjab kapurthala bhai ji 🙏 God video

  • @sandeepsidhu2698
    @sandeepsidhu2698 Год назад +8

    Justice for Sidhu Moose wala 😢 Miss you jatta ❤

  • @batth_creatives
    @batth_creatives Год назад +2

    ਬਹੁਤ ਹੀ ਵਧੀਆ ਆ ਜੀ

  • @kiranjeet9389
    @kiranjeet9389 Год назад +2

    ਪੈਸੇ ਵਾਲੇ ਲੋਕਾਂ ਦੀਆਂ ਗੱਲਾਂ ਹੋਰ ਹੁੰਦੀਆਂ ਹਨ ਕੁਝ ਹੋਰ ਹੁੰਦਾ ਹੈ ਕਈ ਲੋਕਾਂ ਦਾ ਹਮਦਰਦ ਨਹੀਂ ਹੁੰਦਾ

  • @navdeepsingh9370
    @navdeepsingh9370 Год назад +3

    ਆਏ ਹਾਏ ਓਹ ਭਾਨਿਆ 😂😂

  • @lakhasinghsangha2687
    @lakhasinghsangha2687 Год назад +2

    ਆਮਆਦਮੀ ਪਾਲਟੀ ਜ਼ਿੰਦਾਬਾਦ

  • @JaspreetSingh-jy2pj
    @JaspreetSingh-jy2pj Год назад +13

    ਹਾਏ ਨੀ ਭੂਟੋ ਬਲਜੀਤ ਕੁਰੇ ❤ ਕੋਹੜਨ ਸੁਨੱਖੀ ਓ ਹੁੰਦੀ ਜਾਂਦੀ ਆ। ਜਿਹੜੀ ਵੀਡਿਉ ਚ ਆ ਜਾਂਦੀ ਆ ਰੌਣਕਾਂ ਹੀ ਲਾ ਦਿੰਦੀ ਆ। ਚੌਰਚੂਨਰ 😂

  • @AjitSingh-on4or
    @AjitSingh-on4or 11 месяцев назад +3

    ਬਹੁਤ ਵਧੀਆ ਮੈਸਿਜ ਦਿੱਤਾਬ 17:43

  • @bijliwalabhai420
    @bijliwalabhai420 Год назад +2

    ਸੀਰਾ ਗੱਲ ਵਾਤ ਚਾਚਾ,।।।

  • @JS50108
    @JS50108 Год назад +12

    ਜੱਟਵੈੜੋ, ਕਰੋ ਲਾਈਕ ਜੇ ਅਮਨੇ ਚੇਅਰਮੈਨ ਦੀ ਪੁਲਸੀਏ ਦੀ ਐਕਟਿੰਗ ਪਸੰਦ ਆਈ ਤਾਂ । ਸਿਰਾ ਵੀਡੀਓ । ਚਾਰਚੂਨਰ 😂😂

  • @jassajatt8524
    @jassajatt8524 9 месяцев назад

    ਬਹੁਤ ਵਧੀਆ ਭਾਨੇ ਵੀਰੇ

  • @BarinderSinghKamboj
    @BarinderSinghKamboj Год назад +4

    ਬਾਈ ਸਵਾਦ ਲਿਆ ਤਾ ਜਦੋ ਸਭ ਡਰੇ ਬੈਠੇ ਨੇ ਤੁਸੀ ਸਿਰੇ ਲਾਈ ਬੈਠੇ

  • @navisharma411
    @navisharma411 Год назад +7

    #justiceforsidhumoosewala🙏

  • @RanveerSingh-bi6xg
    @RanveerSingh-bi6xg Год назад +2

    Bhut badhiya very good 👍👍👍

  • @amardharmgarh5869
    @amardharmgarh5869 Год назад

    ਬਹੁਤ ਜ਼ਿਆਦਾ ਵਧੀਆ ਕੰਮ ਆ ਭਰਾ

  • @ramansandhu1650
    @ramansandhu1650 11 месяцев назад

    ਭਾਨਾ ਟੀਮ ਨੂੰ ਸਲੂਟ ਏ

  • @tajindartajindar4025
    @tajindartajindar4025 Год назад +2

    ਸਹੀ ਬਿਲਕੁਲ

  • @SurendraSingh-dj4mf
    @SurendraSingh-dj4mf Год назад +20

    ਬੁਹਤ ਵਧੀਆ ਵੀਡੀਓ ਵੀਰ ਜੀ

  • @AmandeepSingh-ul9mz
    @AmandeepSingh-ul9mz Год назад

    ਬਹੁਤ ਵਧੀਆ ਜੀ

  • @jassikhan6595
    @jassikhan6595 Год назад +1

    ਬਹੁਤ ਵਧੀਆ ਜੀ ਭਾਨਾ ਸਿੱਧੂ ਵੀਰ ਜੀ

  • @jagdeepbhutta8525
    @jagdeepbhutta8525 Год назад +1

    ਬਹੁਤ ਵਧੀਆ ਵਿਡੀਉ

  • @user-xx6ex5yr4z
    @user-xx6ex5yr4z Год назад +7

    Justice for Sidhu moosewala

  • @amtabsingh2592
    @amtabsingh2592 Год назад +12

    ਬਹੁਤ ਵਧੀਆ ਢੰਗ ਨਾਲ ਪੇਸ਼ ਕੀਤਾ ਵੀਰ

  • @parmindersingh7490
    @parmindersingh7490 Год назад

    Bahut vadhyaa ji

  • @kakabasra6595
    @kakabasra6595 Год назад +1

    Bot vadia msg Dita hun te sarkar nu shram hou jado dekhn ge 👍🤝🙏❤️

  • @vinylRECORDS0522
    @vinylRECORDS0522 Год назад +1

    ਆਪ ਵਾਲੇ ਤਾਂ ਮੁਗਲਾਂ ਤੋਂ ਵੀ ਲੰਘ ਗਏ, ਪਰ ਸਲੂਟ ਹੈ ਤੁਹਾਡੀ ਦਲੇਰੀ ਨੂੰ।

  • @user-rq5dm7jb2k
    @user-rq5dm7jb2k Год назад +8

    Nice 😂😂

  • @mamalpreetkaur260
    @mamalpreetkaur260 5 месяцев назад

    ਵੀਰ ਜੀ ਬਹੁਤ ਵਧੀਆ❤❤

  • @gaganaman212
    @gaganaman212 Год назад +3

    Sirra gl bat babeoooo❤❤❤❤

  • @gopisingh3237
    @gopisingh3237 Год назад +3

    God bless you forme jaldhara

  • @gurinderpalsingh1046
    @gurinderpalsingh1046 Год назад

    ਵਾਨਾ ਸਿੱਧੂ ਕਰਨੈਲ ਕੈਲਾ ਗੋਂਡ ਬਲੈਸ ਯੂ ਵਾਈ

  • @parmjitsingh937
    @parmjitsingh937 Год назад

    End ਕਰਤੀ

  • @RanveerSingh-bi6xg
    @RanveerSingh-bi6xg Год назад +2

    Sidha mosse wala jaan sahi gal a😢😢😢😢

  • @jagdishrai9085
    @jagdishrai9085 9 месяцев назад

    ਵਾਹ ਬਈ ਵਾਹ ਬਾਈ ਭਾਨਾਂ ਸਿੱਧੂ ‌ਜੀ ਤੁਸੀਂ ਮਨੋਰੰਜਨ ਦੇ ਨਾਲ ਨਾਲ ਸਾਰੇ ਪੋਤੜੇ ਫਰੋਲ ਦਿੱਤੇ ਇੰਝ ਲੱਗਦਾ ਜਿਵੇਂ ਰਾਜਨੀਤੀ ਵਿੱਚ ਇਕੋ ਕੁੱਛ ਚੱਲਦਾ ਹੋਣਾ

  • @bhagwantsingh2037
    @bhagwantsingh2037 Год назад

    ਬਿਲ੍ਕੁਲ ਸਹੀ ਬਹੁਤ ਵਧੀਆ ਵੀਡੀਓ ਬਣਾਈ।

  • @hackerchoudhary362
    @hackerchoudhary362 Год назад +5

    ❤ comdey chacha 😲

  • @sarabjitkaur8997
    @sarabjitkaur8997 Год назад +2

    Nice viedo nice massage ❤

  • @Trolleroftubers
    @Trolleroftubers Год назад +5

    Cacha oooo end gall baat kra rhe oo tusi veer gg . Eme ee laggo rho te apne punjab to jagonde rho . Tusi jo kr rhe oo oda deen koi ne de sakda . Per god bless you my brother

  • @sukhraj6761
    @sukhraj6761 Год назад +2

    Good 👍 all team

  • @user-im7gc7yo9f
    @user-im7gc7yo9f Год назад +3

    ਪੁਰੀ ਅੱਤ ਵੀਡਿਓ ਆ ਵੀਰ ਜੀ

  • @Pbgaming0723
    @Pbgaming0723 Год назад

    ਗੁੱਡ ਬਾਈ ਜੀ।

  • @majorsingh9252
    @majorsingh9252 Год назад

    ਭਾਨੋ ਦੀ ਦੇਣ ਬਹੁਤ ਜਿਆਦਾ ਹੈ ਭਾਨੋ ਨੂੰ ਮੁੱਖ ਮੰਤਰੀ ਬਨਾ ਦਿਉ ਸਾਰਾ ਘਾਟਾ ਪੂਰਾ ਕਰਲੂ

  • @backbenchermusic6551
    @backbenchermusic6551 Год назад +1

    Bilkul schi video 🔥🔥🔥🔥🔥🤣🤣🤣🤣🤣

  • @tufanbrar9691
    @tufanbrar9691 Год назад

    Sirra lata bai bhana sidhu te bhana mintu bahut vaida km krde o

  • @SurinderKumar-vp4jy
    @SurinderKumar-vp4jy Год назад

    ਬਹੁਤ ਬਹੁਤ ਧੰਨਵਾਦ ਸਿੱਧੂ ਮੂਸੇ ਵਾਲੇ ਦੀ ਗੱਲ ਕਰਨ ਲਈ

  • @mannsabb9611
    @mannsabb9611 10 месяцев назад

    Ragaw chada bhana sidhu ta hega hi a bhanna bhagoda v sirra kronda sach boln lag gia dono vere ryt 💯 sachi bolde a❤

  • @sajjansingh168
    @sajjansingh168 Год назад +3

    Good job bai ji

  • @PS-kp3fu
    @PS-kp3fu Год назад

    Bas krati yr Bhut kaim

  • @jindaginama9322
    @jindaginama9322 Год назад

    😮 ਜਵਾਂ ਸਿਰਾਂ ਲਾ ਦਿੱਤਾ

  • @Chahal197
    @Chahal197 Год назад

    ਬਹੁਤ ਵਧੀਆ ਵੀਡੀਓ ਐ ❤ਬਾਈ ਜੀ

  • @JagdishSingh-dj9ub
    @JagdishSingh-dj9ub Год назад +4

    Siraa laa ta 22😂😂😂

  • @1chargaming
    @1chargaming Год назад +2

    Eah Sarkaar Choti Moti Rishwat ni khadi😂

  • @makhankalas660
    @makhankalas660 Год назад +5

    ਗੱਲਾਂ ਗੱਲਾਂ ਵਿੱਚ ਸਾਰਾ ਕੁੱਝ ਸਮਝਾ ਗਿਆ ਭਾਨਾ ਜਲੰਧਰ ਵਾਲਿਓ ਸਮਝੋ

  • @rajindersingh-uw7bi
    @rajindersingh-uw7bi Год назад +1

    Very good BHANA VIR ❤

  • @dhaliwalsaab2648
    @dhaliwalsaab2648 Год назад

    Sirra video bhot vadiya message de rho o bai ❤💓👌

  • @ManpreetSingh_italywala
    @ManpreetSingh_italywala Год назад +2

    Sira babe ❤️🥰

  • @amandeepsingh4652
    @amandeepsingh4652 Год назад +1

    Very good message 👌👌

  • @jasvirpurba1619
    @jasvirpurba1619 10 месяцев назад +1

    ਸ੍ਰ ਭਗਵੰਤ ਸਿੰਘ ਮਾਨ ਜ਼ਿੰਦਾਬਾਦ

  • @bobby.9006
    @bobby.9006 Год назад +1

    Sidhu Moose wala love you bro