Good evening MAM..! ਅਜ ਆਪਜੀ ਨੇ ਕਮਾਲ ਕਰਤਾ..!today you are in same wavelength with me..! Same religious beliefs, same religious thoughts..! Bravo..!ਦਾਤੇ ਦਾਤ ਰਖੀ ਹੱਥ ਅਪਨੇ ਜਿਸ ਭਾਵੇ ਤਿਸ ਦੇਈ..!
Bhene tusi kiha Waheguru ji 🙏tuhadi Ardas sunda ehe bilkul sahi aa tuhada bhra ta sharab hi peeda si meri bhen de ghar wala bhut nashe karda si bhut bari nashe chadbye fer khan lag jada fer meri bhen ne Gurudubara Sahib ja ke Ardas karbyi te path sukhiya te ghare oundi nu tiyar hoyi jada si nashe chadn jan baste us din to sare nashe chad te 17 sal hoge koi nasha nahi karda nale kam karn lag piya
Dee tuci shi kiha sab vishwas di gal hai sanu ardaas krna kadi ni chadna chida pta ni sadi ki vele di kiti hoyi ardaas rab sun linda aa 🙏 Dhan dhan Shri guru govind Singh sahib ji asi ap ji de hemesha Rini rawa gay 🙏
Han ji didi sat shri akaal❤ didi 30 mehnat rang Le Aaye to use bahut mehnat karti hai didi to se koi bhi kam kam samajh ke nahin karta khushiyan farji samajh ke kitab❤❤❤ main thodi bar dekh Kar bahut hosla karti hai 💗
Dee assi tan pura month ghar simple food hi khade te path karde han g sab request hai tusi vi sare khosis karo iss moth nu waheguru da simran karee waheguru ji ka Khalsa waheguru ji ki fathe 🙏🙏🙏🙏🙏🙏🙏🙏🙏🙏
ਭੈਣ ਜੀ ਤੁਹਾਡੀਆਂ ਗੱਲਾਂ ਸੁਣ ਕੇ ਮੇਰਾ ਵੀ ਮਨ ਭਾਵਕ ਹੋ ਗਿਆ ਮੈਂ ਵੀ ਸਾਰੀ ਉਮਰ ਦੀ ਦੁਖੀ ਹਾਂ ਮੇਰਾ 1996 'ਚ ਵਿਆਹ ਹੋਇਆ ਸੀ ਤੇ 2001 ਚ ਉਹਨਾਂ ਦੀ ਡੈੱਥ ਹੋ ਗਈ ਸੀ ਮੇਰੀ ਘਰਵਾਲੀ ਦੀ ਦੋ ਗੁੱਡੀਆਂ ਹ ਮੇਰੇ ਇੱਕ ਕਾਕਾ ਆ ਤੇ ਮੈਂ ਸਾਰੀ ਉਮਰ ਦੇ ਦੁਖੀ ਹਾਂ ਤੁਹਾਡੀਆਂ ਗੱਲਾਂ ਸੁਣ ਕੇ ਬਹੁਤ ਚੰਗਾ ਲੱਗਾ ਧੰਨਵਾਦ ਤੁਹਾਡਾ ਬਹੁਤ ਬਹੁਤ
ਬਹੁਤ ਵਧੀਆ ਤੇ ਬਹੁਤ ਸੱਚੀਆਂ ਗੱਲਾਂ ਕੀਤੀਆਂ ਤੁਸੀਂ। ਸਬਰ ਸੰਤੋਖ ਬਹੁਤ ਵੱਡੀ ਚੀਜ਼ ਹੈ। ਵਾਹਿਗੁਰੂ ਜੀ ਸਭਨਾਂ ਦੀਆਂ ਅਰਦਾਸਾਂ ਪ੍ਰਵਾਨ ਕਰਦੇ ਨੇ। ਬਸ ਵਾਹਿਗੁਰੂ ਜੀ ਤੇ ਭਰੋਸਾ ਰੱਖ ਕੇ ਸੱਚੇ ਦਿਲੋਂ ਅਰਦਾਸ ਕਰਦੇ ਰਹੋ।
ਵਾਹਿਗੁਰੂ ਜੀ, ਸੱਚੀਆਂ ਗੱਲਾਂ ਜੀ। ਆਪਾਂ ਵੀ ਚੌਪਈ ਸਾਹਿਬ ਜੀ ਦੇ ਪਾਠ ਵਧਾ ਦਿੱਤੇ ਹਨ।ਗੁਰੂ ਜੀ ਨੇ ਸਾਰਾ ਪਰਿਵਾਰ ਵਾਰ ਦਿੱਤਾ ਆ ਸਾਡੀ ਖਾਤਿਰ। ਵਾਹਿਗੁਰੂ ਜੀ ਤੇ ਵਿਸ਼ਵਾਸ ਹੀ ਸਭ ਕੁਝ ਹੈ।ਵਾਹਿਗੂਰੂ ਜੀ ਤੁਹਾਡੇ ਪੇਕੇ ਪਰਿਵਾਰ ਤੇ, ਤੁਹਾਡੀਆਂ ਭੈਣਾਂ ਦੇ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ। 🙏
ਹਾਂ ਜੀ ਭੈਣ ਤੁਸੀਂ ਸੱਚ ਕਹਿ ਜੋ ਵਹਿਗੁਰੂ ਨੂੰ ਚੰਗਾ ਲੱਗਦਾ ਉਹ ਹੀ ਹੋਣਾ ਅੱਜ ਉਸ ਬੱਚੀ ਦਾ ਆਤਮ ਸੰਸਕਾਰ ਸੀ ਸਾਡੇ ਸਾਰੇ ਪਿੰਡ ਰੋ ਰਹਿ ਆ ਸੀ ਬਹੁਤ ਦੁੱਖ ਹੋਇਆ 😭
ਭੈਣ ਜੀ ਮੈਂ ਬੰਗਿਆਂ ਤੋਂ ਪਿੰਡ ਮਜਾਰੀ ਸ਼ਹੀਦ ਭਗਤ ਸਿੰਘ ਨਗਰ ਮੇਰੇ ਦੋ ਕੁੜੀਆਂ ਇੱਕ ਮੁੰਡਾ ਹੈ ਮੈਂ ਤੁਹਾਡੀ ਬਲੋਗ ਬਹੁਤ ਦੇਖਦੀ ਹਾਂ ਮੈਨੂੰ ਬਹੁਤ ਚੰਗੇ ਲੱਗਦੇ ਆ ਧੰਨਵਾਦ ਤੁਹਾਡਾ ਬਹੁਤ ਬਹੁਤ
🙏🙏🙏
ਭੈੈਣੇ ਤੁਸੀਂ ਭਾਵਕ ਹੋਗੇ ਸੀ ਗੱਲਾਂ ਕਰਦੇ ਕਰਦੇ ਮੈਂ ਵੀ ਇਮੋਸਨਲ ਹੋ ਜਾਨੀ ਕਈ ਵਾਰ
Good evening MAM..! ਅਜ ਆਪਜੀ ਨੇ ਕਮਾਲ ਕਰਤਾ..!today you are in same wavelength with me..! Same religious beliefs, same religious thoughts..! Bravo..!ਦਾਤੇ ਦਾਤ ਰਖੀ ਹੱਥ ਅਪਨੇ ਜਿਸ ਭਾਵੇ ਤਿਸ ਦੇਈ..!
Satshiri akal di di g waheguru g sab de parivar te mehar bhariea hath rakhan 🙏🙏
Bhene tusi kiha Waheguru ji 🙏tuhadi Ardas sunda ehe bilkul sahi aa tuhada bhra ta sharab hi peeda si meri bhen de ghar wala bhut nashe karda si bhut bari nashe chadbye fer khan lag jada fer meri bhen ne Gurudubara Sahib ja ke Ardas karbyi te path sukhiya te ghare oundi nu tiyar hoyi jada si nashe chadn jan baste us din to sare nashe chad te 17 sal hoge koi nasha nahi karda nale kam karn lag piya
Very very nice video God bless you Gurmeet beta and your lovely family members 🙏
Dee tuci shi kiha sab vishwas di gal hai sanu ardaas krna kadi ni chadna chida pta ni sadi ki vele di kiti hoyi ardaas rab sun linda aa 🙏
Dhan dhan Shri guru govind Singh sahib ji asi ap ji de hemesha Rini rawa gay 🙏
ਸਤਿ ਸ੍ਰੀ ਅਕਾਲ ਭੈਣ ਜੀ ਬਹੁਤ ਵਧੀਆ ਵੀਡੀਓ ਹੈ🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਅਸੀਂ ਤਾਂ ਪਹਿਲਾਂ ਹੀ ਜਾ ਆਏ ਏਸ ਵਾਰ ਅਨੰਦਪੁਰ ਸਾਹਿਬ ਤੇ ਫਤਿਹਗੜ ਸਾਹਿਬ 🙏🏻🙏🏻
Waheguru ji
Satnaam ji🙏🙏🙏
Waheguru ji ka khalsa shri waheguru ji ki Fateh 🙏🙏
ਸਤਿ ਸ੍ਰੀ ਆਕਾਲ ਭੈਣੇ 🙏🙏🙏
Meriਤਾ ਕਿਸਮਤ ਬਹੁਤ ਮਾੜੀ ਆ ਜੀ ਦੀਦੀ
ਸਰਬੱਤ ਦਾ ਭਲਾ ❤
Thku didi bhut vadia gallan krde ji tusi
waheguru ji waheguruji waheguru ji
Waheguru ji 🙇♀️
ਸਤਿ ਸ੍ਰੀ ਆਕਾਲ ਜੀ 🙏❤️
Bohut vadiya gal kari a sister ji 🙏
Han ji didi sat shri akaal❤ didi 30 mehnat rang Le Aaye to use bahut mehnat karti hai didi to se koi bhi kam kam samajh ke nahin karta khushiyan farji samajh ke kitab❤❤❤ main thodi bar dekh Kar bahut hosla karti hai 💗
Trend ta change hundea rehndea, 6 mahinea tak hor trend aa jau fir .
Waheguru ji waheguru ji waheguru ji waheguru ji waheguru ji
Thuade kolo bhot kuch sikhn nu milda insprition oh tuc ik mere lyi ❤
Punjab.. 🎉🎉🎉🎉🎉..... Nice
ਭੈਣ ਜੀ ਤੁਸੀਂ ਅੰਨਦਪੁਰ ਸਾਹਿਬ ਆਉ ਜੀ ਸਾਡੇ ਇਲਾਕੇ ਚ
Vlog banana band kro path kro gyan di davi g
ਵਾਹਿਗੁਰੂ ਜੀ ਅਸੀਂ ਫਹਿਤਗੜ੍ਹ ਸਾਹਿਬ ਤੋ ਜੀ
❤ vyaktitva lipstick Laga ke fair video banaya karo to sidha das ji changing lag de❤
Gurmeet sis boht hi mehnti ney sat shree akal sis
Dee assi tan pura month ghar simple food hi khade te path karde han g sab request hai tusi vi sare khosis karo iss moth nu waheguru da simran karee waheguru ji ka Khalsa waheguru ji ki fathe 🙏🙏🙏🙏🙏🙏🙏🙏🙏🙏
ਦੀਦੀ ਜੀ ਮਾਸਟਰ ਜੀ ਕਿੱਥੇ ਪੜੇ ਹੋਏ ਹਨ ਜੀ
Waheguru ji Satnam ji
Ma thodi ਹਰ video dekhdi ਕਦੀ miss ਨੀ ਕੀਤੀ ਹੋਰ ਕੁਜ ਨੀ dekhdi ਪਰ ਮੈਂ ਸੂਟ ਨੀ bnaya ਕੋਈ ਬਣੌਣਾ ਚਾਉਣੀ ਆਂ whats ਤੇ ਤੁਸੀਂ ਚੈੱਕ ਨੀ ਕਰਦੇ
Call kr leo 11 tu 4 waje tak
Me v ehna di koi video ni miss kiti
Hnji same mai v
Same mai v
Same same
Didi please interlock baaray dasdo
Canada🇨🇦🇨🇦🇨🇦🇨🇦🇨🇦🇨🇦.... 21...12....2024
Punjab city... Nice... 21...12...2024
Punjab... Canada🇨🇦🇨🇦🇨🇦🇨🇦🇨🇦... Nice
❤🫶🏡♥️🙏❤️🥰😘♥️🌳🙏❤️
ਸਤਿ ਸ੍ਰੀ ਆਕਾਲ ਜੀ ਵਾਹਿਗੂਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ 🙏🙏❤️❤️
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Tata de bhaine jma sira
Black pthr de upper lnghn jogi jga te foot mat rkh lio.ode naal baaki saaf b rhoo te slip hon da dr b ni renda
ਸਤਿ ਸ੍ਰੀ ਆਕਾਲ ਗੁਰਮੀਤ ਜੀ ਮਾਸਟਰ ਜੀ
Very nice vlog ❤❤❤❤
Nice views meri thinking bi yahi hy
Ghar Boht accha bnaya hai
❤❤❤very nice g
Waheguru ji 🙏🙏
Sis mainu u diii ekkk gall awdi life lyiii mil gyiii ho sakhda oh chiz apane lyi agge ja ke sahi na howe eslyiii niii mildiiii ❤
Very nice blog 👌 sahi gall hai
ਵਾਹਿਗੁਰੂ ਜੀ
Bahut Vadia Vichar ne ap ji de
Ssa gurmeet ji waheguru ji waheguru ji waheguru ji charhdi kala rka g 🙏🙏🙏🙏
ਸਤਿ
❤❤❤❤🎉🎉
Sät shri akal bhenji❤
Eh jindghi karma sandla khet hy change karam hi kariye waheguru ji mehar karan ji
Very nice 🙏
Waheguru ji
Bohot vadhya
ਅਸੀਂ ਫਰੀਦਕੋਟ ਤੋ a
🙏👌👌👌😘😘❤️🇩🇪
V nice ❤
Hanji
❤sat shri akal didi g
Nice ❤️❤️❤️
Me vi ena di koi video miss nahi kiti
Waheguru ji Waheguru ji Waheguru ji Waheguru ji Waheguru ji❤❤❤❤❤
Good Evening Ji
❤❤❤
🙏🙏
💊💊👄👄💊💊🧨🧨🎉🎉💊💊🌹🌹❤️❤️
Hello dede ji
Asi Pakhi kalato faridkot
Sat shri akal di
Ssa di very nice video di
❤❤😢
Hi
First comment please reply🩷🩷🩷❤❤❤🎉🎉🎉
Wàhegurug
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻🙏🏻🙏🏻🙏🏻
ਸਤਿ ਸ੍ਰੀ ਆਕਾਲ ਦੀਦੀ ਜੀ 🙏🙏
Waheguru ji waheguru ji waheguru ji waheguru ji waheguru ji waheguru ji
ਸਤਿ ਸ੍ਰੀ ਅਕਾਲ ਭੈਣੇ 🙏🙏
Waheguru g 🙏🙏🙏🙏🙏
Waheguru ji waheguru ji waheguru ji
Waheguru ji
❤🎉
Nice Video
🙏🙏🙏🙏
🎉🎉🎉❤❤❤❤
❤❤❤❤❤
🙏
Waheguru ji 🙏
V nice 🎉🎉🎉🎉🎉