21 ਹਲ੍ਹ ਸੁੱਕੀ ਜਮੀਨ ਤੇ ਸੋਨਾਲੀਕਾ ਟਰੈਕਟਰ,, sonalika 90 hp with 21 cultivater

Поделиться
HTML-код
  • Опубликовано: 15 сен 2024
  • #sonalika

Комментарии • 413

  • @bainskaram8555
    @bainskaram8555 3 года назад +128

    ਬਾਈ ਹੋਰ ਗਲਾ ਦੀਆਂ ਗਲਾ ਟਰੈਕਟਰ ਦੀ ਪੂਰੀ ਠੁੱਕ ਆ ਖੇਤ ਚ ਚਲਦਾ ਪੂਰਾ ਜੱਚਦਾ ਆ ਤੇ ਉਤੋ ਜਿਹੜੀਆਂ ਸੰਗਲ਼ੀਆ ਲਾਇਆ ਉਹ ਤਾਂ ਵੱਖਰਾ ਹੀ ਰੋਹਬ ਪਾਉਂਦੀਆਂ। ਬਾਕੀ ਬਾਈ ਤੇਰੀ ਆਵਾਜ਼ ਦੇ ਤਾਂ ਆਪਾਂ ਉਦਾ ਇ ਫੇਨ ਆ🙏🏻

  • @sonalika750lovers9
    @sonalika750lovers9 3 года назад +9

    ਸੋਨਾਲੀਕਾ ਦਾ ਖਰਚਾ 26 ਦਾ ਪਰਚਾ ਕੌਈ ਕੌਈ ਝੱਲਦਾ 💪💪💪💪

  • @sonulamber823
    @sonulamber823 3 года назад +121

    90 ਹਾਰਸ ਪਾਵਰ ਸਾਡੇ ਪਿੰਡ ਵੀ ਲਿਆ ਏ ਬਹੁਤ ਤੱਕੜਾਂ ਏ ਇਹ ਟਰੈਕਟਰ ਪਰ ਜ਼ਮੀਨ ਵੀ ਖੁੱਲ੍ਹੀ ਚਾਹੀਦੀ ਵਹਾਉਣ ਨੂੰ

  • @balkaran_namma
    @balkaran_namma 3 года назад +130

    ਸੰਦ ਬੜੇ ਹੋਈ ਜਾਂਦੇ ਆ ਤੇ ਜ਼ਮੀਨਾਂ ਬੈਂਕਾਂ ਬਾਲੇ ਰੋਕੀ ਜਾਂਦੇ ਆ

    • @sukhrajsukhisukhi5053
      @sukhrajsukhisukhi5053 3 года назад +1

      right

    • @kulwantsingh6049
      @kulwantsingh6049 3 года назад

      Good

    • @iqbalsingh7701
      @iqbalsingh7701 3 года назад

      Shi gal a

    • @jassjass6783
      @jassjass6783 3 года назад +2

      ਸਹੀ ਗੱਲ ਹੈ ਬਾਈ ਸਾਡੇ ਕੋਲੋਂ 8 ਕਿਲ੍ਹੇ ਹਨ ਬੱਸ ਪੁਰਾਣਾ ਫੋਰਡ 1994 ਮਾਡਲ ਹੈ ਚੱਲੀ ਜਾਂਦਾ ਹੁਣ ਤਾਂ ਬਹੁਤ ਅਡਵਾਂਸ technolgy ਆਈ ਜਾਂਦੀ ਹੈ ਹੈ ਠੀਕ ਹੈ ਆਪਣੀ ਜਗਾਹ ਇਹ ਬੀ

    • @harshkauversinghbrar
      @harshkauversinghbrar 3 года назад

      Right ji

  • @gurpreetmalhi3780
    @gurpreetmalhi3780 3 года назад +31

    Sonalika 💪💪💪💪💪💪💪💪💪💪💪

  • @amarjitpandherpandher4803
    @amarjitpandherpandher4803 2 года назад +4

    ਐਨੀ ਵਾਹੀ ਲਈ ਜ਼ਮੀਨ ਕਿਥੋਂ ਲਿਆਈਏ, ਚਾਦਰ ਦੇਖ ਕੇ ਪੈਰ ਪਸਾਰਨੇ ਚਾਹੀਦੇ ਨੇ ।

    • @Zetor_35_
      @Zetor_35_ 2 года назад

      jide kol hagi agle ne lea kise nu kea thori v lao 21

  • @bhagwansandhu388
    @bhagwansandhu388 3 года назад +6

    ਬਹੁਤ ਵਧੀਆ ਸੋਨਾਲੀਕਾ ਟਰੈਕਟਰ

  • @ManbirMaan1980
    @ManbirMaan1980 3 года назад +31

    ਸੋਨਾਲੀਕਾ ਦਾ ਦੂਸਰੇ ਟਰਿਕਟਰਾ ਨਾਲੋਂ ਤੋਰਾ ਥੋੜਾ ਜਿਹਾ ਜਰੂਰ ਘੱਟ ਆ ਪਰ ਇਸ ਜਿੰਨਾ ਜੋਰ ਨੀ ਕੋਈ ਹੋਰ ਟਰਿਕਟਰ ਲੱਗਾ ਸਕਦਾ, ਹਲਾਂ ਦੀ ਤਾਂ ਭਾਵੇਂ ਜਮ੍ਹਾਂ ਮੰਜੀ ਥੱਲੇ ਲਾ ਦੇ

    • @Gurtalman
      @Gurtalman 3 года назад +1

      True

    • @harmandhatt2623
      @harmandhatt2623 3 года назад +2

      Bai tore da v farak pae janda aasi 1 gear fast kraea te 2 slow kraea boht wadia chlda hun

    • @RajeshKumar-hl5su
      @RajeshKumar-hl5su Год назад

      ਸੋਨਾਲੀਕਾ 60 13 ਹਲਾ ਦੀ ਮੰਜੀ ਥੱਲੇ ਠੋਕ ਕੇ ਉੱਤੇ 2 ਬੰਦੇ ਬਿਠਾ ਕੇ ਜਮਾ ਬੰਦ race ਤੇ ਖਿੱਚਦਾ

    • @RajeshKumar-hl5su
      @RajeshKumar-hl5su Год назад

      1st medium ch

  • @prabhdyalsingh4722
    @prabhdyalsingh4722 3 года назад +2

    ਬੇਲਾਰੂਸ ਸੰਪੂਰਨ ਟਰੈਕਟਰ ਹੈ, ਬੇਲਾਰੂਸ (ਬਾਈਲਾਰਸ) ਦਾ ਮੁਕਾਬਲਾ ਕੋਈ ਵੀ ਨਹੀ ਕਰਦਾ। ਸਿਰਫ ਹਲ੍ਹ ਹੀ ਗਿਣੀ ਜਾ ਰਿਹਾਂ..! ਹਾਰਸਪਾਵਰ ਦੀ ਗੱਲ ਨਹੀ ਕਰ ਰਿਹਾ।

  • @Rohani11
    @Rohani11 3 года назад +9

    Boht wadiya veer g love from punjab pakistan 🇵🇰

  • @baljindermaan1905
    @baljindermaan1905 3 года назад +75

    ਬਾਈ 3600 ਫੋਰਡ ਮਗਰ 9 ਹਲ ਪਾ ਕੇ ਡੂੰਘੀ ਜ਼ਮੀਨ ਵਾਹੀ ਦੀ ਐ ਤੇਲ ਦੀ ਚਿੰਤਾ ਨਹੀਂ ਕੀਤੀ ਕਿਉਂਕਿ 6 ਮਹੀਨੇ ਬਾਅਦ ਜ਼ਮੀਨ ਵਾਹੁੰਦਾ ਹਾਂ। ਚੰਗੀ ਤਰ੍ਹਾਂ ਵਾਹੀ ਜ਼ਮੀਨ ਫਸਲ ਦਾ ਝਾੜ ਵੀ ਵਧੀਆ ਦਿੰਦੀ ਹੈ।

    • @rastychoudhary2781
      @rastychoudhary2781 3 года назад +3

      Right

    • @sukhpreetbassi3592
      @sukhpreetbassi3592 3 года назад +8

      9 ਹਲਾ ਤੇ ਫੋਰਡ ਕਾਮਯਾਬ ਨਹੀਂ ਕਿਉਂਕਿ ਹੱਲ ਛੋਟੇ ਹੁੰਦੇ ਫੋਰਡ ਬਰੇਕਾਂ ਤੇ ਮੁੜਨਾ ਨਹੀਂ ਪਾੜੇ ਰਹਿ ਜਾਂਦੇ

    • @jagmeetbrar337
      @jagmeetbrar337 3 года назад +6

      @@sukhpreetbassi3592 hmm bro baki ford 9 hal te aukha hunda a 11 te saukha rehnda a

    • @middleclassfarmers2208
      @middleclassfarmers2208 3 года назад +2

      22 3600 11 Aram naal khichda asi khichide aa

    • @royalnature_0006
      @royalnature_0006 3 года назад +5

      9 nalo 11 jor ghtt lende a asin try kr k vekhya a

  • @jaskarandhaliwal9011
    @jaskarandhaliwal9011 3 года назад +22

    ਸਵਰਾਜ ਤੋਂ ਬਾਅਦ ਜੇ ਕੋਈ ਆਲ ਰਾਊਂਡਰ ਟ੍ਰੈਕਟਰ ਆ ਤਾਂ ਉਹ ਸੋਨਾਲਿਕਾ ਹੀ ਆ।

    • @sukhchainsingh6289
      @sukhchainsingh6289 3 года назад

      👍

    • @vickybrar8059
      @vickybrar8059 3 года назад +4

      Fuddu tractor aaa swaraaj

    • @jaskarandhaliwal9011
      @jaskarandhaliwal9011 3 года назад +2

      @@vickybrar8059 ਬਰਨਾਲਾ ਜ਼ਿਲਾ ਵਿੱਚ ਆ ਕੇ ਦੇਖ ਲਈ ਸਵਰਾਜ ਹੀ ਚਲਦੇ ਆ।

    • @vickybrar8059
      @vickybrar8059 3 года назад +2

      ਮੋਗੇ ਚ ਜ਼ਿਆਦਾ 5911 ਤੇ 6522 ਚਲਦੇ ਆ ਝੋਟੇ ਫੇਰ ਕੀ ਹੋਗੇਆ ਜੇ ਬੰਦ ਹੋਗੇ

    • @punjabistatusworld1995
      @punjabistatusworld1995 3 года назад +2

      Bai alrounder farmtrac 60 aa….AALU lyi v kamm aunda Makki jhone lyi……chhota kamm v ho janda 60 naal vadda v❤️

  • @jantapandher3509
    @jantapandher3509 3 года назад +26

    Sonlika sirra cheej a je koi tractor sohna ta o sonalika hi a jach reha tractor

  • @arshromana6352
    @arshromana6352 3 года назад +14

    Sonalika ta end aw yr👍👌

  • @KuldeepSingh-od5tl
    @KuldeepSingh-od5tl 3 года назад +7

    ਬਾਈ ਵੱਡੇ ਟ੍ਰੈਕਟਰਾ ਆਲੇ ਆਪਣੇ ਵੱਡੇ ਫਾਰਮ ਨੀ ਹੈ ਗੇ ਲੋਕ ਐਵੇ ਵੱਡੇ ਟ੍ਰੈਕਟਰ ਤੇ ਪੈਸੇ ਲਾਈ ਜਾਦੇ ਆ

  • @inderjitsingh7237
    @inderjitsingh7237 3 года назад +3

    ਵੱਡੇ ਹਲਾ ਤੇ ਟਰੈਕਟਰ ਨਾਲ gps system cheda ਆ, ਖੇਤ ਚ। 90 degre ਸਿੱਧਾ ਤੇ ਕੋਈ ਫਾਲਤੂ ਗੇੜਾ ਨਹੀਂ ਲਗਦਾ ਫੇਰ

  • @gurbachansingh7116
    @gurbachansingh7116 3 года назад +1

    Guru.nanak patsah.charhdi.kalaa karan ji BHAI SAHIB ji ute is weary.gud work ji

  • @sukhmanderkingra3526
    @sukhmanderkingra3526 3 года назад +31

    ਵੀਰ ਜੀ ਜੇਕਰ ਖੇਤ ਵਿਚ ਅਗ ਨਾ ਲਗਾਈਏ ਖੇਤ ਬਹੁਤ ਪੋਲਾ ਹੁੰਦਾ ਹੈ ਅਗ ਲਗਾਉਣ ਨਾਲ ਖੇਤ ਸਖਤ ਹੋ ਜਾਂਦਾ ਹੈ

    • @judgefarm6996
      @judgefarm6996 3 года назад +2

      vese aag na hi laooo

    • @harjsingh6993
      @harjsingh6993 3 года назад

      Ryt bai g aag launi ni chaidi asi ta 6 sal ho gye kde kanak vadn tu bad v agg ni layi khet bht vdia bnde aa jhona v vdia hunda aa

    • @cobra_jatt_op
      @cobra_jatt_op 2 года назад

      @@harjsingh6993 bai kanak vadn to waad ag launda kon a 🤣🤣🤣🤣🤣🤣🤣🤣🤣🤣🤣🤣 tuddi d lod ni hundi kise nu🤣🤣🤣🤣

  • @RandyJ-cc7wp
    @RandyJ-cc7wp 3 года назад +4

    ਬਾਈ ਯਾਰ ਤੂੰ ਬੋਲੀ ਗਿਆ ਤੂੰ ਟਰੈਕਟਰ ਦੀ ਅਵਾਜ ਸੁਣਾਈ ਹੀ ਨਹੀ ਦਿੱਤੀ ਦੇਖਣਾ ਸੀ ਕਿਨਾ ਕੁ ਲੋਡ ਲੈਦਾਂ। । ਅਵਾਜ ਤੋ ਬਿਨਾ ਨਹੀ ਪਤਾ ਚੱਲਦਾ।

  • @JasbirSIngh-me1dz
    @JasbirSIngh-me1dz 2 года назад

    Great job.
    Very good Driver.
    Kia Baat Hae Ji.
    Majja Hi Aaa Gia. Love you so much From USA 🇺🇸👍🙏❤️✌️

  • @gillcinemaentertainment696
    @gillcinemaentertainment696 3 года назад +4

    ਵਧੀਆ

    • @judgefarm6996
      @judgefarm6996 3 года назад +1

      thanxx veer apna chanel ve subscribe kr lo

  • @DEAFULTR
    @DEAFULTR 3 года назад +24

    Saade v same tractor a 90, sirra tractor a 🔥

  • @MohitSharma-rs5qm
    @MohitSharma-rs5qm 3 года назад +13

    Bhau waahn nu paani laun magro vatar aan te wahna chahihda wa,, sukke wahan ch ghatta uddan karke driver nu agge chal ke saah diya kayi problems ho sakdi hegi... mere wallo eh benti hai.. dhyan karyo ess te

  • @malkitsingh3231
    @malkitsingh3231 3 года назад +16

    ਬਹੁਤ ਹੀ ਜ਼ੋਰ ਇਸ ਟਰੇਕਟਰ ਵਿਚ

    • @judgefarm6996
      @judgefarm6996 3 года назад +1

      zor ta poora londa va veer eh tractor

  • @royalfarmer9778
    @royalfarmer9778 3 года назад +4

    Keya bata yrr sirra lata poora sonalika end jma

    • @judgefarm6996
      @judgefarm6996 3 года назад +1

      thanxx veer apna chanel ve subscribe kr lo

  • @ਜੱਸਾਮਾਨ
    @ਜੱਸਾਮਾਨ 3 года назад +5

    ਬਹੁਤ ਵਧੀਆ ਲੱਗਾ ਵੀਡਿਓ ਦੇਖ ਕੇ

    • @judgefarm6996
      @judgefarm6996 3 года назад

      thanxx veer apna chanel ve subscribe kr lo

  • @walejatt-uh2tq
    @walejatt-uh2tq 3 года назад +2

    ਬਹੁਤ ਵਧੀਆ ਵਿਡੀਉ ਬਣਾਈ ਆ ਵੀਰ ਜੀ ਬਾਕੀ ਗੱਲ ਰਹੀ ਟੈ੍ਕਟਰ ਦੀ ਸੋਨਾਲੀਕਾ ਤਾਂ ਸਿਰਾ ਟਰੈਕਟਰ ਆ

  • @tractortopgear7025
    @tractortopgear7025 3 года назад +3

    Nice sharing

  • @alwayslaugh758
    @alwayslaugh758 3 года назад +12

    sirra tractor veer

  • @jagtarcheema4219
    @jagtarcheema4219 3 года назад +4

    Hanji machinery waddi de naal tool v wadde chide ne...mai New Zealand ch 105 hp Class tractor use karda🇳🇿

  • @jalandharsingh5711
    @jalandharsingh5711 3 года назад +1

    22 जी ट्रेक्टर ते बहुत वदिया संगलियाँ भी बहुत जच रहीयाँ पर संगलियाँ ते पीछे जुत्ती लमकदी बहुत गलत लग रही हैं ऐने रुपये ला के हार जुत्ती दा

  • @user-jn8nk7ul5u
    @user-jn8nk7ul5u 3 года назад +5

    ਹੋਲੀ ਚਲਾਉ ਫਿਰ ਨਾੜ ਨਹੀ ਅੜਦਾ

  • @gurisingh8269
    @gurisingh8269 3 года назад +5

    See 22ji 😍😍😍😍😍😍😍😍😍😍😍😍😍😍😍🤗👌👌👌👌👌👍👍👍

  • @judgefarm6996
    @judgefarm6996 3 года назад +4

    sonalika vi ghaint tractor va veer ji

  • @jsgill5799
    @jsgill5799 3 года назад +8

    ਸਿਰਾ ਵੀਰ ਜੀ

  • @sandeepsran6300
    @sandeepsran6300 3 года назад +1

    Johndeere 5075E ਵੀ ਇਹ ਹਲ਼ ਖੇਚ ਦਾ 21 ਹੱਲਾ ਦੀ ਵੀਡਿਉ ਵੀ ਮੇਰੇ ਕੋਲ ਹੈ ਗੀ a

  • @jaswaransingh1143
    @jaswaransingh1143 3 года назад +5

    22 ਹਲਾ ਦੀਆ ਚੌਆਂ ਤਾਂ 6 6 ਇੰਚ ਦੀਆਂ ਸੰਗਰੀਏ ਦੇ 17 ਹਲ ਹੀ ਪਾ ਕੇ ਦੇਖੋ ਫਿਰ ਬਣਾਇੳ ਵੀਡੀਓ ਕਿਵੇ ਖਿਚਦੈ

    • @judgefarm6996
      @judgefarm6996 3 года назад

      thanxx veer apna chanel ve subscribe kr lo

    • @sohi5443
      @sohi5443 3 года назад

      ਬਾਈ ਸੰਘਰੀਆ ਮੰਡੀ ਡੋਡੋ ਮਿਲ ਜਾਦੇ ਆ ਬਾਈ ਜਰੂਰ ਦੱਸਿਓ

  • @randhawasaab9271
    @randhawasaab9271 3 года назад +3

    Shi keha ji tuhi sbb kuj wadia jaankari diti 👍👍👍👌👌

  • @karandeepbhangu1943
    @karandeepbhangu1943 3 года назад +3

    ਇਹ ਟਰੈਕਟਰ ਤਾਂ ਸਾਡੇ ਏਰੀਏ ਦਾ ਲਗਦੈ ਬਾਈ ਇਹਦੀ ਵੀ ਮਸ਼ਹੂਰ ਕਰਨੀ ਬਣਦੀ ਸੀ
    ਜਾਂ ਫੇਰ ਮੈਂ ਸਮਝਾ ਵੀ this video is sponsored by gill works ajner

  • @sarbjot0700
    @sarbjot0700 3 года назад +8

    Lagde tan hai ni sahi tra kde aidhrla passa lag janda kade ohdhrla hal tan 15 tak hi thik ne oh v bina hydraulic ton

  • @modifiedvehicles7921
    @modifiedvehicles7921 3 года назад +1

    Bhai video bhot vadiya c

  • @simarsandhu232
    @simarsandhu232 3 года назад +3

    best tractor 💪💪💪💪

    • @judgefarm6996
      @judgefarm6996 3 года назад

      thanxx veer apna chanel ve subscribe kr lo

  • @malkitsingh7678
    @malkitsingh7678 3 года назад +2

    ਬਾਈ ਕਿਉਂ ਆਪਣੇ ਵੀਉਆ ਲਈ ਕੰਪਨੀਆਂ ਦਾ ਪਰਚਾਰ ਕਰਦਾ ਹੈ ਉਹ ਲੋਕੋ ਇੰਨਾ ਮਗਰ ਲੱਗ ਕੇ ਆਪਣੀਆਂ ਜਮੀਨਾਂ ਨੀ ਬੇਚ ਲੇਣੀਆ ਇਹ ਦਲਾਲ ਨੇ ਇਹ ਗੱਧੇ ਨੂੰ ਘੋੜਾ ਦੱਸ ਕੇ ਬੇਚ ਦਿੰਦੇ ਨੇ ਪੰਜਾਬ ਵਿੱਚ 85 ਪਰਤੀਸ ਕਿਸਾਨ ਉਹ ਨੇ ਜਿਹੜੇ 2.5 ਏਕੜ ਤੋਂ ਥੱਲੇ ਆਉਦੇਂ ਨੇ ਪਹਿਲਾਂ ਘੱਟ ਬੈਕਾਂ ਦਾ ਕਰਜਾ ਫ਼ਿਰ ਕਹਿਣ ਗੇ ਮੋਦੀ ਮਾੜਾ ਹੈ ਇਹ ਤਾਂ ਕੰਪਨੀਆਂ ਦੇ ਪਰਚਾਰ ਕਰਦੇ ਨੇ ਕੁਝ ਫੁਕਰੇ ਜੱਟ ਘਰ ਖੜਾ ਕਰਨ ਥਾਂ ਨਾ ਹੋਵੇ ਪਤਾ ਹੈ ਪੰਜਾਬ ਵਿੱਚ ਜਮੀਨ ਨਾਲੋਂ 60 ਪ੍ਰਤੀਸਤ ਜਿਆਦਾ ਸਾਧਨ ਹੈ

  • @jattsab5076
    @jattsab5076 3 года назад

    No 1 tractor sonalika power full tractor

  • @gurinderbirsinghbadesha6793
    @gurinderbirsinghbadesha6793 3 года назад +1

    Sonalika is the best

  • @vijaythakor2149
    @vijaythakor2149 2 года назад +1

    Sonalika best💪💪💪💪💪

  • @balbirkhakh4113
    @balbirkhakh4113 3 года назад +1

    I’m in by

  • @chatthu3798
    @chatthu3798 3 года назад +2

    Sirra tractor sonlika

    • @judgefarm6996
      @judgefarm6996 3 года назад

      thanxx veer apna chanel ve subscribe kr lo

  • @jindersingh6378
    @jindersingh6378 3 года назад +7

    New Holland 5630 ਵੀ ਲੲੀ ਫਿਰੌ 75 ਹੌਸਪਾਵਰ

  • @manjitbhullarbhullar2962
    @manjitbhullarbhullar2962 3 года назад +2

    Sonalika sab to upar a

  • @kulbirsingh3497
    @kulbirsingh3497 3 года назад +16

    Bhai miti da farak hunda har area da

  • @rajashergill6611
    @rajashergill6611 3 года назад +3

    Sirra bai g

  • @pardeepsingh-ok5jt
    @pardeepsingh-ok5jt 3 года назад +4

    ਬਾਈ ਡੱਬਵਾਲੀ ਜਿਹੜੇ‌ ਮੁੰਡੇ ਜੀਪਾਂ ਤਿਆਰ ਕਰਦੇ ਆ ੳਨਾ ਨੂੰ ਵੀ ਮਿਲੋ

    • @judgefarm6996
      @judgefarm6996 3 года назад +1

      thanxx veer apna chanel ve subscribe kr lo

    • @deepamankaur2824
      @deepamankaur2824 3 года назад

      Hji bro bhut sohniya teyar krde a

  • @mohanaujlainfotainmentlive7422
    @mohanaujlainfotainmentlive7422 3 года назад +2

    Brother ihh cultivater ur advertise ment
    A pure cultivater by Kabul Saha agriculture in fazilka disstt

  • @sona.bajwa5209
    @sona.bajwa5209 3 года назад +3

    Sonalika siraa tractar aa

    • @judgefarm6996
      @judgefarm6996 3 года назад

      thanxx veer apna chanel ve subscribe kr lo

  • @GovindSingh-dz3ve
    @GovindSingh-dz3ve 3 года назад +2

    22 ji tussi sahi kia...vadda tractor jaruri nahi ...tractor nal vi hisab daaa hona chaye

  • @sharjanashargi1280
    @sharjanashargi1280 3 года назад +1

    Power tractor. Good performance 👍👍👍😍😍😍

  • @shamshersinghsingh6876
    @shamshersinghsingh6876 3 года назад +2

    Good performance bro nice video

  • @sukhjinderdhillon2589
    @sukhjinderdhillon2589 3 года назад +4

    Bahut vadia information video bai 👌👌👌👌👌👌👌👌👌👌👌👌👌👌👌👌👌👌👌👌👌👌👌👌👌

    • @judgefarm6996
      @judgefarm6996 3 года назад

      thanxx veer apna chanel ve subscribe kr lo

  • @SurinderSingh-qf8iu
    @SurinderSingh-qf8iu 3 года назад +2

    Bai tusi jadi jameen vahh rahe ho ahe jamen chona ali ha te ahe balade te baman diwana de vickar ha

  • @shabbirahmad4198
    @shabbirahmad4198 2 года назад

    Zabrdast jnab me from Pakistan punjab

  • @gurjitsingh3516
    @gurjitsingh3516 3 года назад +3

    ਬਾਈ ਜੀ, ਵੀਡੀਓ ਬਣਾ ਕੇ ਕਿਉਂ ਕਿਸੇ ਨੂੰ ਮਾਰਨ ਤੇ ਤੁਰੇ ਹੋ, ਸਾਡੇ ਪਿੰਡ ਇੱਕ ਘਰ ਕੋਲ 25 ਹਲ ਨੇ ਉਹ ਵੀ ਸੈਂਪਲ, ਤਲਵੰਡੀ ਭਾਈ ਦੇ ਬਣੇ ਹੋਏ ਹਨ

  • @rajveertappa4161
    @rajveertappa4161 3 года назад +1

    Ik kille piche kina tel kha janda

  • @mohanaujlainfotainmentlive7422
    @mohanaujlainfotainmentlive7422 3 года назад +2

    It's technology totally Desi jugar

  • @SurinderSingh-qf8iu
    @SurinderSingh-qf8iu 3 года назад +2

    Baki kam thoda puri thahk pa ryea ha veer

  • @AmritpalSingh-bd6or
    @AmritpalSingh-bd6or 2 года назад

    ਬਾਈ ਜੀ ਸੋਨਾਲੀਕਾ ਟਰੈਕਟਰ ਵੱਡਾ ਤਾਂ ਹੈਂ ਪਰ ਸੁੱਕੇ ਵਾਹਣ ਵਿੱਚ ਦੱਬ ਰਿਹਾ ਹੈ ਟਰੈਕਟਰ ਤਾਂ ਸਪਰਾਜ 963 ਹੀ ਵਧੀਆ ਹੈਂ ਜਾਂ ਫਿਰ 5630 ਇਹ ਟਰੈਕਟਰ ਹੀ ਖਿੱਚ ਦੇ ਨੇਂ 21ਹੱਲ ਤਾਂ

  • @gurjantjantagill7064
    @gurjantjantagill7064 3 года назад +3

    Sira

    • @judgefarm6996
      @judgefarm6996 3 года назад

      thanxx veer apna chanel ve subscribe kr lo

  • @parwinderbilling8570
    @parwinderbilling8570 3 года назад

    Tractor vadda chahe chota jameen de hisaab te kamm de hisaab naal hichnga lgda 50 bighe jameen aala bnda 60 hp da tractor laike koi vadda shand v laine fir fiada ki hoya ajj kal lokk bahut soch machinery lavvo bahute 8 lakh tractor 5 , 6 lakh dujje shand lao anne Paisa laake kheti 50 ton ghat di krni sada area edda bahut krda ja tn theke te jameen hove khuli jameen hai tn faida appa karjai hoke baad pachtava reh janda

  • @balkaran_namma
    @balkaran_namma 3 года назад +19

    ਵੀਰ ਕੋਲ ਜਮੀਨ ਬੀ ਦੱਸੋ ਕਿੰਨੀ ਆ

  • @gurpreetdhiman2009
    @gurpreetdhiman2009 3 года назад +6

    Oh prava tractor keda maada tidaa 90hp da tractor aw normal ji gl aw v

    • @judgefarm6996
      @judgefarm6996 3 года назад

      thanxx veer apna chanel ve subscribe kr lo

  • @Gurdeepdhindsa488
    @Gurdeepdhindsa488 3 года назад +3

    Y eh kehde pind da bnda jihda tractor a

  • @ssbtechnicalgamers3374
    @ssbtechnicalgamers3374 3 года назад +1

    Power full tractor

  • @sukhwindersingh-fd7pf
    @sukhwindersingh-fd7pf 3 года назад +3

    very well explained

  • @ravidhot8945
    @ravidhot8945 3 года назад +2

    22 jehi edhr apne area cha chla k dekhyo kde fer pta lgu k jor lganda he k nhi tractor bhra ethe ta 50 hp piche v 11 hal payi de aa ta oh v cheeka kadha dende asa.
    area da fark hunda he bai

  • @brarjaideep2190
    @brarjaideep2190 3 года назад

    bai mere pind v a 21 hal Ford 5630 magr ponde aa hneri bna dinda pr os de tyr ni lagge pore doonge londa nale 4×2 ee aa

  • @vickystudioofficial35
    @vickystudioofficial35 3 года назад +1

    Ma bhi pakistan to sundo mosawall ka pass jio iak vido mary lay

  • @HarbansSingh-xm2fh
    @HarbansSingh-xm2fh 3 года назад +3

    ਵੀਰੇ ਸੋਨੇਲੀਕੇ ਪਿੱਛੇ ਤਾਂ ਚਾਹੇ 25 ਪਾਦੋ ਕਿਸੇ ਹੋਰ ਪਿੱਛੇ ਦੇਖੋ

  • @Khanowall
    @Khanowall 3 года назад +2

    ਜਮੀਨ ਕਿੰਨੇ ਮੁਰੱਬੇ ਇੰਨਾ ਕੋਲ ਇਹ ਦੱਸੋ ਹੈਗੇ 60/70 ਕਿੱਲੇ ਜਾ ਫਿੱਰ ਓਦਾ ਬਰਾਬਰ ਵੰਝ ਗੱਡ ਤਾ ਯਾਰਾ। ਨੇ

  • @turbankinglovejeetsingh2452
    @turbankinglovejeetsingh2452 3 года назад +4

    ਬਾਈ ਹੋਰ ਟਰੈਕਟਰ ਇਹਨਾਂ ਸੋਹਣਾ ਨਹੀਂ ਲਗਦਾ 4×4 ਜਿਨ੍ਹਾਂ ਏ ਸੋਹਣਾ ਲਗਦਾ ਇਕ ਹੋਲਲੈਂਡ. ਸੋਹਣਾ ਲਗਦਾ

    • @ishkaranbrar313
      @ishkaranbrar313 3 года назад +1

      Farmtrac sab ton sohne lagde aa. New John Deere CRDi vi sohne aa.

  • @HarwinderSingh-cb4mz
    @HarwinderSingh-cb4mz 3 года назад +3

    22 ji a dso 1 hours da kine litar khada

  • @PreetSingh-zo5mc
    @PreetSingh-zo5mc 3 года назад +2

    Super 💖💓❤️

  • @MrSingh-hq5zd
    @MrSingh-hq5zd 3 года назад +1

    70,80 killey waley nu varah khanda veer edha tractor tey vadhey sandh

  • @gindagill4028
    @gindagill4028 3 года назад +3

    Kya baat 22 ji

    • @judgefarm6996
      @judgefarm6996 3 года назад +1

      thanxx veer apna chanel ve subscribe kr lo

    • @gindagill4028
      @gindagill4028 3 года назад +1

      @@judgefarm6996 OK veer ji

  • @hardeepbrar2253
    @hardeepbrar2253 3 года назад +1

    Sari gl paise di 22 takde da slona ki made da nidna ki 22

  • @Rajindersingh-er5pm
    @Rajindersingh-er5pm 3 года назад +5

    Appa v ford 7600 pishe 19 hal pau de aa dab da nai 2 wheal drive aa

  • @jindersingh6378
    @jindersingh6378 3 года назад +3

    17 ਹਲਾ ਨਾਲ 6 ਮਿੰਟਾ ਵਿੱਚ ੲਿੱਕ ੲੇਕੜ ਵਾਹ ਦਿੰਦਾ 5630 New Holland

    • @s.sidhu13
      @s.sidhu13 3 года назад +1

      22 17 ਤਾ ਅਸੀ ਅਰਜਨ ਮਗਰ ਪਾਏ ਆ ਵਧੀਆ ਖਿਚਦਾ 5630 ਮਗਰ 19 ਚਾਹੀਦੇ ਵਧੀਆ ਖਿਚੋ ਗਾ💪

  • @gurjantsandhu7229
    @gurjantsandhu7229 2 года назад

    ਬੱਲਾ ਬੱਲਾ ਬੱਲਾ

  • @sandeepgill9997
    @sandeepgill9997 3 года назад +3

    Sonalika mere verro

  • @punjablokmunch2667
    @punjablokmunch2667 2 года назад

    bhut vdia ae ji
    vese standard 460 ne v 9 sall pehla eh km kr lea va ji but sonalika v best ae ji

  • @sukhwindertrisha5123
    @sukhwindertrisha5123 3 года назад +3

    Pji hoshiarpur v aaio sood farm dog farm va OHDE utte v video bnio

  • @jaghawara7733
    @jaghawara7733 3 года назад +1

    Bai kinne paise lainde o add karn de

  • @guri_pb41
    @guri_pb41 3 года назад

    22 ji main manda bhut dhakad aa tractor but 04:45'te ki kita c driver 22 ne oh thik nai c 21 halla nal tractor Murda nai proper sire to eh guarantee aa

  • @captainindia3724
    @captainindia3724 3 года назад +1

    ਬਾਈ ਜੀ ਕਾਲ਼ੀ ਮਿੱਟੀ ਲਈ ਕਿਹੜਾ ਟਰੈਕਟਰ ਠੀਕ ਰਹੂ

  • @MalkeetSingh-hu5ux
    @MalkeetSingh-hu5ux 2 года назад

    Hall dey linka pon valley hook jiney bahr nu hon gy oney hall ghatt dhappdy ny
    Takrebn 13 hall to wadd hall es gllo ee set ni chldy

  • @old_panjaab84
    @old_panjaab84 3 года назад +2

    Jhota tractor a 💙💙💙

  • @modifiedvehicles7921
    @modifiedvehicles7921 3 года назад +1

    Love punjab

  • @harmangrewal7144
    @harmangrewal7144 3 года назад

    Sade kol johndeere 5075E aww Eda koi mukabla nhi asi piche 19 haal te 36 Tvyiaa paune aww

  • @pawanp-io8fr
    @pawanp-io8fr Год назад

    120 di boh gal baat aaa solis

  • @dhanjusukhmansingh9089
    @dhanjusukhmansingh9089 3 года назад +1

    Bai ji kine da hai ehe

  • @gorasrandesu9163
    @gorasrandesu9163 3 года назад

    very good ji