| Yaariya | ਯਾਰੀਆਂ | New Punjabi Motivsnl Video | Punjabi Short Movie 2019 | Dhillon Bathindea aala|

Поделиться
HTML-код
  • Опубликовано: 4 дек 2024

Комментарии • 387

  • @Dhillon_Bathinde_Aala
    @Dhillon_Bathinde_Aala  5 лет назад +67

    ਧੰਨਵਾਦ ਦੋਸਤੋ ਤੁਸੀ ਸਾਡੀਆਂ ਵੀਡੀਉ ਨੂੰ ਬਹੁਤ ਪਿਆਰ ਦਿਨੇ ਓ ਅਸੀ ਹਮੇਸਾ ਤੁਹਾਡੇ ਰਿਣੀ ਰਹਾ ਗੇ
    ਸਾਡੀਆਂ ਹੋਰ ਵੀਡੀਉ ਦੇਖਣ ਲਈ ਚੈਨਲ ਜਰੂਰ subscribe kro ji
    Apna Facebook page v like kro ji
    Dhillon Bathindea aala

  • @simarbrar3152
    @simarbrar3152 3 года назад +2

    ਬਾਈ ਜੋ ਸਵਾਦ ਥੋਡੀ ਵੀਡੀਉ ਵੇਖਣ ਦਾ ਆਉਦਾ ਉਹ ਹੋਰ ਕਿਤੇ ਨੀ ਵਾਈ😍😍❤️❤️

  • @RAAZMUSAFIR
    @RAAZMUSAFIR 3 года назад +2

    ਬਹੁਤ ਹੀ ਵਧੀਆ ਵੀਡੀਓ, ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ

  • @sranbathindeala3360
    @sranbathindeala3360 5 лет назад +16

    ਦੁਨੀਆਂ ਦਾ ਕੌੜਾ ਸੱਚ ਆ ਬਾਈ ਇਹ ।ਬਹੁਤ ਹੀ ਵਧੀਆ ਵੀਡੀਓ ਆ

  • @neesharana8639
    @neesharana8639 5 лет назад +1

    ਦਿਲ ਦੇ ਕਿਹੜੇ ਕੋਨੇ ਦੇ ਵਿੱਚ
    ਰੱਖਾਂ ਮੜਕੇ ਸੋਨੇ ਦੇ ਵਿੱਚ
    ਕਲਮਾਂ ਜਾਂ ਦਵਾਤਾਂ ਦੇ ਵਿੱਚ
    ਦਾਦੀ ਵਾਲੀਆਂ ਬਾਤਾਂ ਦੇ ਵਿੱਚ
    ਤੇਰਾ ਹਰ ਅੱਖਰ ਆਦਾਬੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ
    ਬੱਸ ਸਾਡੀ ਮਾਂ ਪੰਜਾਬੀ ਆ
    ਧਰਤੀ ਦੇ ਕਣ ਕਣ ਵਿੱਚ ਡੁੱਲਿਆ
    ਯੋਧਿਆਂ ਦਾ ਓਹ ਖੂਨ ਪੰਜਾਬੀ
    ਇਸ ਧਰਤੀ ਤੇ ਹਰ ਕੋਈ ਆਇਆ
    ਖੁਸ਼ੀ ਨਾਂ ਮਾਣਨ ਜੂਨ ਪੰਜਾਬੀ
    ਗੁਰ ਪੀਰਾਂ ਦੀ ਪਹਿਲ ਪਲੇਠੀ
    ਸਾਡੀ ਇਹ ਸ਼ਹਿਜਾਦੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ
    ਬੱਸ ਸਾਡੀ ਮਾਂ ਪੰਜਾਬੀ ਆ
    ਜਨਮ ਤੋਂ ਲੈ ਕੇ ਮਰਨੇ ਤੀਕਰ
    ਵੇ ਹਮਜਾਂ ਹਰ ਰਸਮ ਪੰਜਾਬੀ
    ਗੁਰਮੁੱਖੀ ਦਾ ਪਾ ਕੇ ਰੁਤਬਾ
    ਖਾ ਬੈਠੀ ਇਹ ਕਸਮ ਪੰਜਾਬੀ
    ਨਿੱਘ ਮਮਤਾਂ ਦਾ ਮਾਣ ਬੇਸ਼ੁਕਰੇ
    ਭੰਡਗੇ ਬੋਲ ਤੇਜ਼ਾਬੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀਂ
    ਬੱਸ ਸਾਡੀ ਮਾਂ ਪੰਜਾਬੀ ਆ
    ਜੇ ਵੱਸ ਚੱਲੇ ਅੰਬਰਾਂ ਦੇ ਵਿੱਚ
    ਤਾਰਿਆਂ ਦੇ ਨਾਲ ਲਿਖਾਂ ਪੰਜਾਬੀ
    ਜੰਮਾਂ ਮੈਂ ਇਹਦੀ ਬੁੱਕਲ ਦੇ ਵਿੱਚ
    ਜੰਮ ਜੰਮਕੇ ਮੈਂ ਮਿਟਾਂ ਪੰਜਾਬੀ
    ਮੱਥੇ ਚੰਨ ਦੀ ਟਿੱਕੀ ਰੱਖ ਜੋ
    ਪੂਜਣ ਯੋਗ ਰਬਾਬੀ ਆ
    ਸਾਡਾ ਕਿਸੇ ਬੋਲੀ ਨਾਲ ਵੈਰ ਨਹੀ
    ਬੱਸ ਸਾਡੀ ਮਾਂ ਪੰਜਾਬੀ ਆ #Nisha rana,

  • @BaljinderSingh-zg3xp
    @BaljinderSingh-zg3xp 5 лет назад +3

    ਢਿੱਲੋਂ ਬਾਈ ਬੋਹਤ ਸੋਹਣਾ ਵਿਚਾਰ ਇਹੇ ਲੋਕਾਂ ਨੂੰ
    ਸਮਝਿਆ 👍 ਸੀਰਾ ਵੀਰ ਜੀ

  • @jotabajwa2715
    @jotabajwa2715 5 лет назад +3

    ਮੇਰੇ ਵੱਡੇ ਵੀਰ ਅੱਜ ਤੂੰ ਦਿੱਲ ਖ਼ੁਸ਼ ਕਰਤਾ ਰੱਬ ਤੈਨੂੰ ਹਰ ਇਕ ਖ਼ੁਸ਼ੀ ਦੇਵੇ

  • @gaggichahal9165
    @gaggichahal9165 5 лет назад +4

    ਨਾਈਸ

  • @dhirakalakh6046
    @dhirakalakh6046 5 лет назад +1

    ਮਨਦੀਪ ਵੀਰ ਢਿੱਲੋਂ ਵੀਰ ਬਹੁਤ ਵਧੀਆ ਸੁਨੇਹਾ ਦਿੱਤਾ ਬਾਈ ਅੱਤ ਕਰਾਤੀ ਵੀਰ ਵੀਡੀਓ ਵਾਲੀ

  • @sukhmaan4159
    @sukhmaan4159 5 лет назад +73

    ਯੂ ਟਿਊਬ ਨੂੰ ਬੇਨਤੀ ਅਾ ਭਾਈ ਇਕ ਢਿੱਲੋਂ ਬਾਈ ਦੇ ਚੈਨਲ ਤੋਂ dislike ਆਲਾ ਬਟਨ ਹਟਾ ਦੋ ਉਹ ਦਾ ਕੋਈ ਕੰਮ ਨੀ ਇੱਥੇ 🙏🙏🙏🙏

    • @satnamsinghsatta6526
      @satnamsinghsatta6526 5 лет назад +7

      ਦਿਲ ਖੁਸ ਕਿਤਾ ਲਵ ਜ਼ੂ ਭਰਾ

    • @AmitSharma-ud5np
      @AmitSharma-ud5np 5 лет назад +9

      3 kanjran ne dislike kita ya... pata ni kehre fudu ne

    • @bakshishsinghjuj9950
      @bakshishsinghjuj9950 5 лет назад +3

      ਬਿਲਕੁਲ ਸਹੀ ਕਿਹਾ ਹੈ ਵੀਰ ਜੀ ਢਿੱਲੋ ਸਾਹਿਬ ਸੁਪਰ ਹਨ ਸੁਪਰ ਹੀ ਰਹਿਣਗੇ ਲਵ ਯੂ bro

    • @virksaab6606
      @virksaab6606 5 лет назад +2

      Bot vadia bi 👌

    • @tarsemsidhu7919
      @tarsemsidhu7919 5 лет назад +2

      Good

  • @satnamsinghsatta6526
    @satnamsinghsatta6526 5 лет назад +6

    ਬਹੁਤ ਸੋਹਣੀ ਵੀਡੳੁ ਹੈ ਜੀ ਵੀਰ ਕੁੱੜਤਾ ਪਜਾਮਾ ਪੰਜਾਬ ਦੀ ਵਿਰਸਾ ਹੈ

  • @rajumaan5133
    @rajumaan5133 5 лет назад +2

    ਸਹੀ ਗੱਲ ਹੈ ਬਾਈ ਯਾਰੀ ਕੋਈ ਹੀ ਨਿਭਾ ਸਕਦਾ

  • @anmolanm9692
    @anmolanm9692 5 лет назад +1

    ਬਹੁਤ ਵਧੀਆ ਬਾਈ ਢਿੱਲੋਂ NICE BROTHER

  • @pindersandhu8008
    @pindersandhu8008 5 лет назад +2

    Nyc video veer ji

  • @sukhasandhu3148
    @sukhasandhu3148 5 лет назад +13

    ਬਹੁਤ ਵਧੀਆ ਸੂਨੈਹਾ ਦਿੱਤਾ ਲੋਕਾਂ ਨੂੰ ਢਿਲੋ ਬਾਈ ਪਰਮਾਤਮਾ ਤੇਰੀ ਸਾਰੀ ਟੀਮ ਨੂੰ ਚੜਦੀ ਕਲਾ ਵਿਚ ਰੱਖੇ

  • @bakshishsinghjuj9950
    @bakshishsinghjuj9950 5 лет назад +3

    ਬੁਹਤ ਹੀ ਵਧੀਆ ਵੀਡੀਉ ਹੈ ਬੁਹਤ ਸੋਹਣਾ ਸਬਕ ਸਿੱਖਣ ਨੂੰ ਮਿਲਿਆ ਬੁਹਤ ਸੋਹਣੀ ਐਕਟਿੰਗ ਹੈ ਆਪ ਦੀ ਢਿੱਲੋ ਸਾਹਿਬ ਸੁਪਰ ਲਾਜਵਾਬ ਅੱਤ

  • @darmedarsigh7094
    @darmedarsigh7094 5 лет назад +4

    Good bor

  • @jasmindersingh1573
    @jasmindersingh1573 5 лет назад +2

    ਬਹੁਤ ਵਧੀਆ ਲੱਗੀ ਬਾਈ ਤੇਰੀ ਵੀਡੀਉ

  • @ਕਰਨਵੀਰਸਿੰਘਪੂਨੀਆਕੱਕੇਪੁਰ

    ਬਹੁਤ ਵਧੀਆ ਜੀ

  • @Dharnatjhinjer
    @Dharnatjhinjer 5 лет назад +2

    ਯਾਰੀਆਂ 😘😘😘😘

  • @jaskaranpurba1392
    @jaskaranpurba1392 5 лет назад +2

    Nice ਵੀਰ

  • @gurjantsangha
    @gurjantsangha 5 лет назад +3

    ਦੇਖਣ ਤੋ ਪਹਿਲਾ ਹੀ like a

  • @gurjantdhaliwal3639
    @gurjantdhaliwal3639 5 лет назад +1

    ਬਹੁਤ ਹੀ ਵਧੀਆ ਬਾਈ

  • @grandproduction3493
    @grandproduction3493 5 лет назад +3

    ਸਾਡਾ ਵੱਡਾ ਬਾਈ ਸਿਰਾ ਲਾਈ ਜਾਂਦਾ ਜਮਾ❤️❤️👌👌

  • @kuldeepsinghsidhu3862
    @kuldeepsinghsidhu3862 5 лет назад +3

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਕਰੇ

  • @PARDEEP905
    @PARDEEP905 5 лет назад +2

    Sira bhai

  • @ranjitbrar0910
    @ranjitbrar0910 5 лет назад +1

    ਵਾਹ ਜੀ ਵਾਹ ਬਹੁਤ ਸੋਹਣੀ ਵੀਡੀਓ ਢਿਲੋਂ ਸਾਹਿਬ

  • @JagmeetSingh-ri7mg
    @JagmeetSingh-ri7mg 5 лет назад +1

    ਜਿੰਦਾਬਾਦ ਯਾਰਿਆ

  • @karmjeetdeol5808
    @karmjeetdeol5808 5 лет назад +1

    ਬਾਈ ਜੀ ਬਹੁਤ ਵਧੀਆ ਵੀਡੀਓ ਸ਼ੀ ਢਿਲੋਂ ਗੁਡ ਬਾਈ

  • @lakhwinderdhillon346
    @lakhwinderdhillon346 5 лет назад +1

    ਲਵ ਯੂ ਵੀਰੋ ਰੇਸ਼ਮ ਵੀਰ ਨੂੰ ਵੀ ਵੀਡੀਓ ਵਿੱਚ ਲੈਣਾ ਸੀ ਲਵ ਯੂ ਲਵ ਯੂ

  • @111j.k9
    @111j.k9 5 лет назад +1

    ਬਹੁਤ ਵਦੀਅਾ ਮਿਤਰੋ

  • @ramandipsingh210
    @ramandipsingh210 5 лет назад +4

    ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਸੀ ਵੀਡੀਓ ਜਿਉਂਦੇ ਵਸਦੇ ਰਹੋ ਵੀਰੇ ਰਬ ਲੰਬੀਆਂ ਉਮਰਾਂ ਕਰੇਂ ਤੇ ਤਰੱਕੀ ਬਕਸੇ ਸਾਰੀ ਟੀਮ ਨੂੰ ਬੁਹਤ ਬਹੁਤ ਪਿਆਰ 🌹🌹🌹🌹🌹ਬਹੁਤ ਸੋਹਣੀ ਜੋੜੀ ਹੈ ਤੁਹਾਡੀ ਦੋਨੋਂ ਵੀਰਾਂ ਦੀ ਕਿਤੇ ਨਜਰ ਨਾ ਲੱਗ ਜਾਵੇ go Crowns 👑👑👑👑👑

  • @BalkarSingh-ec8mo
    @BalkarSingh-ec8mo 5 лет назад +1

    ਬਹੁਤ ਵਧੀਆ ਵੀਡੀਉ y ਜਿਉਂਦੇ ਵਸਦੇ ਰਹੋ

  • @charanjitsingh9158
    @charanjitsingh9158 4 года назад

    ਮਸੀਨ ਦੇ ਟੋਕੇ ਲਾਉਣ ਅਾਲੇ ਅਾ ਜॅਟਾ atttt a vdo

  • @sidhu_saab1995
    @sidhu_saab1995 5 лет назад +4

    ਬਹੁਤ ਵਧੀਆ ਸੰਦੇਸ ਦਿੱਤਾ ਏ
    ਸਾਰੀ ਟੀਮ ਵਧਾਈ ਦੀ ਪਾਤਰ
    ਧੰਨਵਾਦ

  • @Maan4920
    @Maan4920 5 лет назад +1

    ਸਿਰਾ ਬਾਈ

  • @SanjivKumar-ch3go
    @SanjivKumar-ch3go 4 года назад +1

    22ji..bahutt.hi.vadeya..video

  • @jaspaulg
    @jaspaulg 5 лет назад +6

    ਬਾਈ ਜੀ ਤੁਹਾਡੀਆਂ ਸਾਰੀਆਂ ਹੀ ਵਿਡੀਉ ਬਹੁਤ ਵਧੀਆ ਹੁੰਦਿਆ ਹਨ ਰੱਬ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਸਾਰਿਆਂ ਨੂੰ

  • @gurmukhmaan1297
    @gurmukhmaan1297 5 лет назад +3

    Bhut vdea veer love you dhillon saab te mandeep vdde veer God bless you khuss rho

  • @lucky00090
    @lucky00090 5 лет назад +3

    balle o bathinda waleyo

  • @amritmann7873
    @amritmann7873 5 лет назад +3

    Siraaa y

  • @harmeetkharoud2182
    @harmeetkharoud2182 5 лет назад +4

    ਬਹੁਤ ਹੀ ਵਧੀਆ ਵੀਡੀਉ ਹੈ ਢਿੱਲੋ ਸਾਹਿਬ ਜੀ ਏਦਾ ਹੀ ਵਧੀਆ ਵਧੀਆ ਸਮਾਜ ਨੂੰ ਸੇਧ ਦੇਣ ਵਾਲੀਆ ਵੀਡੀਉ ਬਣਾਉਦੇ ਰਹੋ ਪਰਮਾਤਮਾ ਢਿੱਲੋ ਸਾਹਿਬ ਅਤੇ ਸਾਰੀ ਟੀਮ ਨੂੰ ਤੰਦਰੁਸਤੀ ਬਖਸਣ ਅਤੇ ਚੜਦੀ ਕਲਾ ਵਿੱਚ ਰੱਖਣ 👍👍👌

  • @pritpalsingh489
    @pritpalsingh489 4 года назад +1

    Nc dhillon saab video bauth sohni aa gbu rab hamesha khush rakhe thanu bauth

  • @jagseersingh2460
    @jagseersingh2460 5 лет назад +2

    Nyc story

  • @chahalboys837
    @chahalboys837 5 лет назад +2

    Bahut Sohna massage dita Dhillon veere

  • @gurjinderdhillon9259
    @gurjinderdhillon9259 5 лет назад +2

    ਬਹੁਤ ਵਧੀਆ ਵੀਡੀਓ ਆ ਢਿੱਲੋਂ ਵੀਰ ਜੀ

  • @punjabilive8461
    @punjabilive8461 5 лет назад +1

    ਬਹੁਤ ਵਧੀਅਾ ਵੀਡੀਓ ਢਿੱਲੋ ਵੀਰ ਜੀ

  • @subhashchandora4337
    @subhashchandora4337 5 лет назад +1

    Bhai dil jeet liya

  • @varindersingh1910
    @varindersingh1910 5 лет назад +4

    ਯਰ ਸਲਾਮ ਅਾ ਤੇਰੀ ਮਾ ਨੂੰ

  • @avtardugal4818
    @avtardugal4818 5 лет назад +2

    Vry nyc y ji

  • @gagandeepdhami66
    @gagandeepdhami66 5 лет назад +4

    Kaim dosto 👍

  • @canworkers9757
    @canworkers9757 5 лет назад +1

    yaariya zindabaad

  • @varindersandhu7246
    @varindersandhu7246 5 лет назад +3

    Veer yr ini sohni vedio dil noo soo gyi❤️❤️❤️❤️❤️😭😭😭💞👌👌👌

  • @sukhbrar3467
    @sukhbrar3467 5 лет назад +1

    Bhut hi jyda vadia msg dita bro

  • @bikarsingh6084
    @bikarsingh6084 3 года назад

    ਗਰੀਬ ਬੰਦਾ ਦਿਲ ਤੋ ਗਰੀਬ ਨੀ ਹੁੰਦਾ ਬਾਈ ਜੀ

  • @wahegurujihappymaheyhappys3481
    @wahegurujihappymaheyhappys3481 5 лет назад +1

    Nice video vir ji ਬਹੁਤ ਹੀ ਵਧੀਆ video ਸੀ 💞💞💞💞🙏🙏🙏🙏👌👌👌

  • @ApneetSidhu
    @ApneetSidhu 5 лет назад +2

    ਬਹੁਤ ਸੋਹਣੀ ਵੀਡੀਓ... ਅੱਜ ਕੱਲ੍ਹ ਇਥੇ ਇਵੇ ਹੀ ਹੋ ਰਿਹਾ...

  • @royalchhina1638
    @royalchhina1638 5 лет назад +1

    ਬਹੁਤ ਹੀ ਵਧੀਆ ਬਾਈ ਜੀ 👍

  • @lakhwinderdhillon346
    @lakhwinderdhillon346 5 лет назад +3

    ਵੀਰ ਜੀ ਕਮੇਂਟ ਪੰਜਾਬੀ ਵਿਚ ਕਰੋ ਜੀ ਲਵ ਯੂ ਵੀਰ ਜੀ ਬਹੁਤ ਵਧੀਆ ਵੀਡੀਓ ਹੈ

  • @honeydhillon9947
    @honeydhillon9947 5 лет назад +9

    Wah bai, bahut sohni video veer mere, daily life wali gll aaa, loki awe krde apne ajkl.
    Keep up 👆 bro.

  • @gursimransinghbrar8518
    @gursimransinghbrar8518 4 года назад +1

    Bhut sohna bai 👌 a

  • @bakshishsinghjuj9950
    @bakshishsinghjuj9950 5 лет назад +1

    ਇਸ ਚੈਨਲ ਦੇ ਸਾਰੇ ਵੀਰਾ ਨੂੰ ਬੇਨਤੀ ਹੈ ਵੀਰ ਢਿੱਲੋ ਵੀ ਪੰਜਾਬੀ ਹਨ ਅਤੇ ਆਪਾ ਵੀ ਪੰਜਾਬੀ ਹਾ ਏਸ ਲਈ ਸਾਰੇ ਵੀਰ ਕੋਮੰਟ ਪੰਜਾਬੀ ਵਿਚ ਕਰਿਆ ਕਰੋ ਲਵ ਯੂ ਸਾਰੇ ਵੀਰਾ ਨੂੰ ਕਿਸੇ ਵੀਰ ਨੂ ਗੱਲ ਗਲਤ ਲਗੇ ਤਾਂ ਮਾਫ ਕਰ ਦੇਣਾਂ

  • @gurpreetsran9384
    @gurpreetsran9384 5 лет назад +4

    ਬਹੁਤ ਵਧੀਆ ਵੀਡੀਉ ਬਣਾਈ ਐ ਬਾਈ👍👍👌👌

  • @dippukarwasra851
    @dippukarwasra851 5 лет назад +1

    Good yaar

  • @sukhasingh7402
    @sukhasingh7402 5 лет назад +13

    ਬਾਈ ਕੋਈ ਸ਼ਬਦ ਨਹੀ ਆਖਣ ਲਈ ਖੁਸ਼ੀਆਂ ਮਾਣੋ ਬਾਬਾ ਮਹੇਰ ਕਰੇ🤠🤠🤠

  • @jashanthind8283
    @jashanthind8283 5 лет назад +1

    Bahottt vdiaaa video aw y

  • @rajugiana4632
    @rajugiana4632 5 лет назад +3

    Sirra video a pra

  • @maan_vlogs.
    @maan_vlogs. 5 лет назад +1

    Y siraaa best video dil khush ho gya video dakh k

  • @amritpalaulakh1622
    @amritpalaulakh1622 5 лет назад +1

    Dhillon veer ji sachi gal ah video ch

  • @jaspreetsidhu5161
    @jaspreetsidhu5161 5 лет назад +2

    Bhut wadia video

  • @gaggichahal9165
    @gaggichahal9165 5 лет назад +3

    Good

  • @herabhullar302
    @herabhullar302 4 года назад +1

    God bless you Dhillon saab

  • @Gsidhu-fh8oz
    @Gsidhu-fh8oz 5 лет назад +3

    Kaim baabeo

  • @nawabnavi949
    @nawabnavi949 5 лет назад +1

    Bai g love uuu bhut vdhia g

  • @ladpreetatwal4388
    @ladpreetatwal4388 5 лет назад +3

    Bhut knt video aa dhillon y❤

  • @tarsemsaggu9375
    @tarsemsaggu9375 5 лет назад +2

    Bhut sohni vedio aa veer
    Love u 22 trali bhar ke

  • @seerachahalchahal8552
    @seerachahalchahal8552 5 лет назад +1

    Bhut dhanvaad y saari teem da y All the best

  • @bholivermagoloverma2284
    @bholivermagoloverma2284 3 года назад

    ਵਧੀਆ ਵੀਡੀਓ

  • @guri_chahal_1568
    @guri_chahal_1568 5 лет назад +1

    Bhut ghaint video a y 😘😘

  • @jasssema8596
    @jasssema8596 5 лет назад +1

    Nice vdieo hundi as y Ghare dey nal b dikh lai ta b koi chaker nhi dabi chlo kam God bless you love y

  • @nirvairsingh7844
    @nirvairsingh7844 5 лет назад +4

    ਬਹੁਤ ਵਧੀਆ ਵੀਡੀਓ ਜੀ 👍(ਯੂ ਏ ਈ)

  • @jorasandhu8747
    @jorasandhu8747 5 лет назад +1

    Bhoot vdia g bhoot

  • @AmanKumar-dk6vd
    @AmanKumar-dk6vd 5 лет назад +1

    Yaar bhai yaariyaa

  • @gurindersingh6290
    @gurindersingh6290 5 лет назад +1

    Sira Dhillon veer love you

  • @lakhabhullar3792
    @lakhabhullar3792 5 лет назад +1

    Bauth vadea video bro

  • @jotkaur2039
    @jotkaur2039 5 лет назад +1

    Best video 👌👌👌👌👌👌

  • @pawanbrar1560
    @pawanbrar1560 Год назад

    Dhillon brother's layi dilo respect aa bhut vadia video hundia

  • @SukhwinderSingh-dr7fc
    @SukhwinderSingh-dr7fc 5 лет назад +3

    Very good y

  • @sandeepkumarbin1231
    @sandeepkumarbin1231 4 года назад +1

    Bhaut vdia

  • @jassijassi5613
    @jassijassi5613 5 лет назад +1

    Bai sari video att hai hor v banaao yaar rab tarraki bakse app nu i am Rajpura village Dhamoli teh Rajpura dist patiala very att video

  • @jaggisidhu7756
    @jaggisidhu7756 5 лет назад +1

    Sira video y ji

  • @InderpalSingh-qy9sr
    @InderpalSingh-qy9sr 5 лет назад +5

    Dhillon veer salute aa tenu yaar..

  • @harkamaljhajjz7842
    @harkamaljhajjz7842 5 лет назад +1

    Boht good msg dita veere yaari zindabaad veeroo ☝👌👍

  • @harjinderkhaira3212
    @harjinderkhaira3212 5 лет назад +1

    ਬਾਈ ਢਿਲੋ ਬਹੁਤ ਵਧੀਆ ਵਿਡਿਓ ਆ

  • @laddichahal8928
    @laddichahal8928 5 лет назад +1

    Ghant dhillon sabb

  • @BalwinderSingh-lb4by
    @BalwinderSingh-lb4by 4 года назад +1

    ਬਾਈ ਰਵਾ ਤਾ ਅੱਜ ਤਾ ਸਲਾਮ ਆ

  • @avtardhillon8468
    @avtardhillon8468 5 лет назад +3

    nice

  • @grandproduction3493
    @grandproduction3493 5 лет назад +5

    ਜਿਉਂਦੇ ਰਹੋ ਬਾਈ,best wishes 🙏🏻🙏🏻

  • @balwindersidhu3028
    @balwindersidhu3028 5 лет назад +1

    Vht sohni video aa veer ji God bless you

  • @jagjitsinghdhillon7563
    @jagjitsinghdhillon7563 5 лет назад +2

    very nice DHILLON 22 ji😭😭😭😭