ਦਾਦਕਾ ਤੇ ਨਾਨਕਾ ਪਰਿਵਾਰ ਖਤਮ ਹੋ ਗਿਆ|Emotional Son Missing His Mom|MothersLove|

Поделиться
HTML-код
  • Опубликовано: 2 окт 2024
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    ਦਾਦਕਾ ਤੇ ਨਾਨਕਾ ਪਰਿਵਾਰ ਖਤਮ ਹੋ ਗਿਆ|Emotional Son Missing His Mom|MothersLove|@kaintpunjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

Комментарии • 166

  • @kaintpunjabi
    @kaintpunjabi  6 месяцев назад +39

    ਪਰਿਵਾਰ ਦਾ ਸੰਪਰਕ ਨੰਬਰ-8727008251
    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @sukhamrit001
      @sukhamrit001 6 месяцев назад

      Eh no. Channal valea da ja ehna mundya da bhai ji??

    • @mandeepgharindi9828
      @mandeepgharindi9828 6 месяцев назад +2

      Eh mera aa vere interview wala boy aa mai g

    • @GPSPATTON
      @GPSPATTON 5 месяцев назад

      L😂😂😂😂😂😂😂😂😂😂❤❤😂 mi​@@sukhamrit001

  • @baljitsinghz
    @baljitsinghz 6 месяцев назад +6

    ਬਹੁਤ ਵਧੀਆ ਵੀਰ ਜੀ
    ਤੁਹਾਡੀ ਹਿੰਮਤ ਦੇਖ ਕੇ ਬਹੁਤ ਹੌਸਲਾ ਮਿਲਿਆ
    ਪ੍ਰਮਾਤਮਾ ਤੁਹਾਨੂੰ ਦੋਵਾਂ ਵੀਰਾ ਨੂੰ ਹਮੇਸ਼ਾ ਚੜ੍ਹ ਦੀ ਕਲਾ ਵਿੱਚ ਰੱਖੇ ।
    ਤੁਸੀਂ ਦੋਨੋ ਬਹੁਤ ਹੌਸਲੇ ਵਾਲੇ ਹੋ

  • @bikramgill5035
    @bikramgill5035 6 месяцев назад +10

    ਪੁੱਤਰ ਆਪਣੇ ਵਿਆਹ ਜ਼ਰੂਰ ਕਰਨੇ ਵਾਹਿਗੁਰੂ ਤਹਾਨੂੰ ਤੰਦਰੁਸਤੀ ਬਖਸ਼ੇ

  • @harmandhindsaharmandhindsa557
    @harmandhindsaharmandhindsa557 6 месяцев назад +72

    ਪਿੰਡ ਦੱਸੋ ਵੀਰ ਮੈਂ ਭੈਣ ਬਣਕੇ ਨਾਲ਼ ਮਾਂ ਬਣਕੇ ਤੁਹਾਡੇ ਸਾਰੇ ਸ਼ਗਨ ਵਿਹਾਰ ਕਰੂੰਗੀ ਪਤਾ ਦੱਸੋ ਤੁਹਾਡਾ ਵਿਆਹ ਜ਼ਰੂਰ ਕਰਿਓ ਵੀਰ

  • @renukaahuja664
    @renukaahuja664 6 месяцев назад +25

    ਪੁੱਤ ਗਰੀਬ ਘਰ ਦੀਆਂ ਪੜੀਆਂ ਲਿਖੀਆਂ ਦੋ ਭੈਣਾਂ ਘਰ ਲਿਆਓ ਤੇ ਆਪਣੇ ਘਰ ਵਸਾਓ, ਸਵਰਗਾਂ ਵਿੱਚ ਬੈਠੇ ਮਾਂ ਬਾਪ ਵੀ ਆਪ ਜੀ ਨੂੰ ਆਸ਼ੀਰਵਾਦ ਦੇਣਗੇ, ਘਰ ਰੌਣਕਾਂ ਲੱਗ ਜਾਣਗੀਆਂ, ਵਾਹਿਗੁਰੂ ਆਪ ਤੇ ਮਿਹਰ ਕਰਣਗੇ 💖💖

  • @komalpreetkaur7778
    @komalpreetkaur7778 6 месяцев назад +7

    ਸ਼ੇਰ ਪੁਤ ਜੇ ਸ਼ੇਰ ਬਣਕੇ ਵਾਹਿਗੁਰੂ ਜੀ ਤੁਹਾਨੂੰ ਬਹੁਤ ਸੁਖ ਦੇਣਗੇ ਸੱਟ ਤੇ ਬਹੁਤ ਵੱਡੀ ਆ ਪਰ ਹੌਸਲੇ ਬੁਲੰਦ ਰੱਖੋ ਵਾਹਿਗੁਰੂ ਜੀਤੁਹਾਡੀ ਦੋਨਾਂ ਵੀਰਾਂ ਦੀ ਲੰਬੀ ਉਮਰ ਕਰਨ ਸੁਖੀ ਵੱਸੋ

  • @SukhdeepKaur-t1q
    @SukhdeepKaur-t1q 6 месяцев назад +21

    ਵੀਰ ਜੀ ਹਿੰਮਤ ਨਹੀਂ ਛੱਡਣੀ ਪਰਮਾਤਮਾ ਤੁਹਡਾ ਸ਼ਾਥ ਜਰੂਰ ਦੇਵਗਾ

  • @RanjitKaur-n9k
    @RanjitKaur-n9k 6 месяцев назад +8

    ਘਰ ਵਿਚ ਸੁਖਮਨੀ ਸਾਹਿਬ ਦਾ ਪਾਠ ਲਗਾ ਕੇ ਰੱਖੋ ਬਾਬਾ ਜੀ ਸਭ ਠੀਕ ਕਰਨਗੇ ਬਹੁਤ ਦੁੱਖ ਹੋਈਆਂ ਤੁਹਾਡੀ ਆ ਗੱਲਾਂ ਸੁਣਕੇ 😢😢😢🙏

  • @JaswantSingh-gw7vq
    @JaswantSingh-gw7vq 6 месяцев назад +3

    ਵਾਹਿਗੁਰੂ ਜੀ 🙏 ਬੱਚਿਆਂ ਨੂੰ ਬੁਰੀ ਸੰਗਤ ਤੋਂ ਬਚਾਈ ਰੱਖੳਓ ❤❤

  • @Sandeepkaur13118
    @Sandeepkaur13118 5 месяцев назад +1

    Veer da vichar ta siyanap bhut vadiya parmatma veera nu kush rakhi sukh davi dhan guru ramdas g

  • @SukhWantkaur-yi4hk
    @SukhWantkaur-yi4hk 6 месяцев назад +24

    ਹਿੰਮਤ ਨਹੀਂ ਛਡਦੀ, ਪੁੱਤਰ ਜੀ। ਦੁਖਾਂ ਦਾ ਪਹਾੜ ਵੀ ਚੰਗੇ ਬੰਦੇ ਤੇ ਹੀ ਆਉਂਦਾ। ਤੁਸੀਂ ਆਪਣਾਂ ਅਡਰੈਸ ਜ਼ਰੂਰ ਦਸੋ

  • @GurdeepSingh-su5ev
    @GurdeepSingh-su5ev 6 месяцев назад +9

    ਛੋਟੇ ਵੀਰ ਪਰਮਾਤਮਾ ਭਰੋਸਾ ਹੀ ਇੱਕ ਦਿਨ ਖੁਸ਼ੀਆ ਵੀ ਆਉਣਗੀਆ ਕੋਈ ਵੀ ਗਲਤ ਕੰਮ ਨਾ ਕਰਿਓ ਗੁਰਬਾਣੀ ਦਾ ਸਹਾਰਾ ਲਉ ਵਾਹਿਗੁਰੂ ਜੀ ਜਰੂਰ ਮਿਹਰ ਕਰਨਗੇ

  • @armansandhu6504
    @armansandhu6504 6 месяцев назад +14

    ਬੇਟਾ ਮਾੜੀ ਸੰਗਤ ਤੋਂ ਬਚਿਉ ਬਾਕੀ ਗੁਰੂ ਰਾਮਦਾਸ ਜੀ ਸਹਾਈ ਹੋਣਗੇ

  • @pankajthakur4333
    @pankajthakur4333 2 месяца назад +2

    ਵੀਰ ਐਡਰੈਸ ਦਿਉ ਆਪਣਾ ਮੈ ਸ਼ਨੀਵਾਰ ਨੂੰ ਆਉਣਾ ਤੁਹਾਡੀ ਮਦਦ ਲਈ

  • @ManpreetSingh-yz1rq
    @ManpreetSingh-yz1rq 4 месяца назад +2

    ਵੀਰ ਸਭ ਤੋਂ ਪਹਿਲਾਂ ਪਿੰਡ ਦਾ ਨਾਮ ਪਤਾ ਦੱਸਿਆ ਕਰੋ ਕਿਸੇ ਨੇ ਮੱਦਦ ਵੀ ਕਰਨੀ ਹੁੰਦੀ ਹੈ 🙏🙏🙏🙏

  • @harmankaur1857
    @harmankaur1857 6 месяцев назад +8

    ਨਾ ਸੁਣੀ ਖੰਡ ਵੀਰ ਰੋਇਆ ਨਾ ਕਰੂ❤

  • @GurjeetSingh-ry5mf
    @GurjeetSingh-ry5mf 6 месяцев назад +24

    ਨਹੀ ਪੁੱਤਰ ਸ਼ੇਰ ਬਣਕੇ ਜੀਵਨ ਕੱਟਿਆ ਜਾਦਾ ਮਰਿਆ ਨਾਲ ਮਰ ਨੀ ਹੂੰਦਾ ਬੇਟਾ ਬੰਦਾ ਕੂਝ ਨੀ ਕਰ ਸਕਦਾ ਪਰਮਾਤਮਾ ਦੇ ਹੱਥ ਹੈ ਜੋ ਮਾਲਕ ਨੂੰ ਚੰਗਾ ਲਗਦਾ ਉਹੋ ਹੀ ਹੋਣਾ ਆਪਾ ਮੰਗਤੇ ਹਾਉਹਦੇ ਦਰ ਦੇ

  • @harmankaur1857
    @harmankaur1857 6 месяцев назад +13

    ਬਹੁਤ ਸੋਹਣੇ ਆ ਵੀਰ ਪਰਮਾਤਮਾ ਚੜ੍ਹਦੀ ਕਲਾ ਰੱਖੇ ਇਹਨਾਂ ਨੂੰ❤❤

  • @mandeepkaur-qv1ih
    @mandeepkaur-qv1ih 6 месяцев назад

    ਵਾਹਿਗੁਰੂ ਜੀ ਤੇ ਭਰੋਸਾ ਰੱਖੋ ਜੇ ਦੁੱਖ ਦਿੱਤੇ ਨੇ ਤੇ ਸੁੱਖ ਵੀ ਦੇਣਗੇ ਦੂਜੀ ਗੱਲ ਕਹਿਣੀ ਸੀ ਜਿਸ ਨੇ ਜਨਮ ਦਿੱਤਾ ਮਾਰਨ ਦਾ ਅਧਿਕਾਰ ਉਸੀ ਦਾ ਸੋ ਆਪਣੇ ਆਪ ਨੂੰ ਖਤਮ ਕਰਨ ਵਾਰੇ ਨਾ ਸੋਚਿਓ ਵਾਹਿਗੁਰੂ ਜੀ ਤਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਤੇ ਬਸ ਹਿੰਮਤ ਨਾ ਹਾਰਿਉ 🙏🏻

    • @GurleenGill-f7o
      @GurleenGill-f7o 6 месяцев назад

      Tension nhi leni veere ghar wich chaupai sahib da path te Brahm kavach da path jroor lgaya kro tusi donu mere veer ho appna full address jarur daso mere sohne veer kush rho

  • @BaljinderKaur-tt4jb
    @BaljinderKaur-tt4jb 6 месяцев назад +5

    ਬੇਟਾ ਇਹ ਸਭ ਕਿਸੇ ਦੇ ਵੱਸ ਨਹੀਂ ਹੌਸਲਾ ਰੱਖ ਕੇ ਜਿਉਣਾ ਪੈਂਦਾ ਏ ਪਰਮਾਤਮਾ ਦਾ ਆਸਰਾ ਰੱਖਣਾ ਖ਼ੁਸ਼ੀਆਂ ਜ਼ਰੂਰ ਆਉਣਗੀਆਂ

  • @BaljeetKaur-r8j
    @BaljeetKaur-r8j 6 месяцев назад +2

    ਪਿੰਡ ਦੱਸੋ ਕਿਹੜਾ ਭੈਣ ਬਣਕੇ ਨਾਲ ਖੜਾਂਗੇ ਫ਼ਿਕਰ ਨਾ ਕਰ ਵੀਰ ਸਾਰਾ ਪੰਜਾਬ ਤੇਰੇ ਨਾਲ ਹਾ

  • @kanwaljeetkaur3340
    @kanwaljeetkaur3340 6 месяцев назад +2

    ਬੇਟਾ ਜੀ ਇਹ ਸ੍ਰਿਸ਼ਟੀ ਆਉਣੀ ਜਾਣੀ ਹੈ ਬੇਟਾ ਹੌਂਸਲਾ ਰੱਖੋ ਵਿਆਹ ਕਰਾਓ ਤੇ ਵਾਹਿਗੁਰੂ ਜੀ ਭਲੀ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਰੱਖੋ

  • @parwindermanan
    @parwindermanan 6 месяцев назад +1

    nank dukhea sabh snsar bhane wich rho loka da sath snsari h waheguru da sath har jga hunda

  • @jagdeepjagdeep1840
    @jagdeepjagdeep1840 6 месяцев назад +4

    ਵੀਰੇ ਹੋਂਸਲਾ ਰੱਖੋਂ ਦੋਵੇਂ ਭਰਾ ਇੱਕ ਦੂਜੇ ਦਾ ਸਹਾਰਾ ਬਣੋਂ ਪਰਮਾਤਮਾ ਤੁਹਾਨੂੰ ਹੋਂਸਲਾ ਤੇ ਤਰੱਕੀਆਂ ਦੇਣ 🙏🙏

  • @BalwinderSingh-yu4tq
    @BalwinderSingh-yu4tq 6 месяцев назад +4

    ਪ੍ਰਵੇਜ਼ ਜੀ ਪਹਿਲਾਂ ਨਾਮ ਪੁੱਛਿਆ ਕਰੋ ਫਿਰ ਪਿੰਡ ਸ਼ਹਿਰ ਇਹ ਮਿਸ ਲੱਗਾ

  • @balwinderarora650
    @balwinderarora650 6 месяцев назад +2

    Waheguru g

  • @NavsangeetsinghBrar
    @NavsangeetsinghBrar 6 месяцев назад +1

    ਵਾਹਿਗੁਰੂ ਗੁਰੂ ਜੀ

  • @bodhsingh3640
    @bodhsingh3640 4 месяца назад +1

    Parmatma घर खुशियां लें कर जल्दी आए गा

  • @iqbalkaur3636
    @iqbalkaur3636 5 месяцев назад

    Veer ji stay strong god is with you guys always when no one is there for you god always hold your hand 🙏 i was all alone my most of my life but god always protected me from everything just do path everyday ♥️ ❤️

  • @BaljinderRehal-yw2tl
    @BaljinderRehal-yw2tl 6 месяцев назад +7

    ਛੋਟੇ ਭਰਾ ਨੂੰ ਵੀ ਬੋਲਣ ਦਾ ਮੌਕਾ ਦੇਣਾ ਚਾਹੀਦਾ ਸੀ।

    • @reshmakumari5802
      @reshmakumari5802 2 месяца назад

      ਸਰਦਾਰ ਇਕ ਨੰਬਰ ਦਾ ਝੂਠਾ ਬੰਦਾ ਜਿਹੜਾ ਆਪਣੇ ਛੋਟੇ ਭਰਾ ਦੇ ਪੈਸੇ ਖਾ ਗਿਆ

  • @harpalkaursandhu4250
    @harpalkaursandhu4250 6 месяцев назад +4

    ਪੁੱਤ ਸਭ ਕੁੱਝ ਹੋਵੇਗਾ ਹੋ ਜਾਂਦਾ ਹੈ ਬਸ ਸਬਰ ਤੇ ਸਿਦਕ ਰੱਖੋ ਭਰਾ ਭਰਾ ਦਾ ਆਸਰਾ ਸਦਾ ਬਣੇ ਰਹੋ ਬਣੇ ਰਹਿਣਾ ਕਦੇ ਇਕ ਦੂਸਰੇ ਨੂੰ ਿੲੱਕਲੇ ਨਾ ਛੱਡਣਾ ਦੋਨੋ ਇਕ ਸਦਾ ਖੁਸ ਰਹੋ ਤੁਸੀ ਇਕੱਲੇ ਨਹੀਂ ਤੁਹਾਡਾ ਵਰਗਾ ਪਹਿਲਾ ਵੀ ਇਕ ਪਰਿਵਾਰ ਵਾਰੇ ਸੁਣਿਆ …ਪਰਮਾਤਮਾ ਦੇ ਰੰਗ ਉਸਦੀ ਰਜਾ ਵਿੱਚ ਰਹਿਣਾ

  • @mandeepgharindi9828
    @mandeepgharindi9828 6 месяцев назад +6

    sat shri akal g sarea nu eh story meri aaaa waheguru ji 😢

    • @biramjeetsingh
      @biramjeetsingh 6 месяцев назад

      Mandeep bro menu please apna phone number deo .bhut sun k dukh hoya waheguru ji 😢🙏

    • @Lakhbirkaur-fw8ku
      @Lakhbirkaur-fw8ku 5 месяцев назад

      Prmatma tuhanu sb khushiyan dewe

  • @prabhjotkaur629
    @prabhjotkaur629 6 месяцев назад +7

    ਰੱਬ ਦੇ ਅੱਗੇ ਕੋਈ ਜੋਰ ਨਹੀਂ ਪਰ ਬੇਟੇ ਗ਼ਲਤ ਸੰਗਤ ਨਹੀਂ ਕਰਨੀ ਬੇਨਤੀ ਹੈ ਕਿ ਹੋਂਸਲਾ ਧੀਰਜ਼ ਨਿਮਰਤਾ ਸੰਤੋਖ ਨਹੀ ਛੱਡਣਾ ਅੰਦਰ ਬੈਠ ਸਾਰੇ ਮਸਲੇ ਦੁੱਖ ਸੁੱਖ ਹਲ ਕਰ ਲੈਣਾ ਦੁਨੀਆਂ ਦੁਖੀ ਤੋਂ ਦੁਖੀ ਹੈ ਵਾਹਿਗੁਰੂ ਤਹਾਨੂੰ ਨਾਮ ਦੀਆਂ ਅਸੀਸਾਂ ਬਖਸ਼ੇ

  • @reshmakumari5802
    @reshmakumari5802 2 месяца назад

    ਦੁੱਖਾਂ ਵਿੱਚ ਇਹ ਦੋਵੇਂ ਭਰਾ ਛੋਟੇ ਭਰਾ ਨੂੰ ਛੱਡ ਕੇ ਭੱਜ ਗਏ ਸੀ ਘਰੋਂ ਗਗਨਦੀਪ ਨੂੰ ਜੋ ਨਾਲ ਬੈਠਾ ਹੈ

  • @reshmakumari5802
    @reshmakumari5802 2 месяца назад

    12 ਸਾਲ ਪਿੰਡ ਵਿੱਚ ਰਹਿ ਕੇ ਕਹਿੰਦਾ ਮੈਨੂੰ ਕਿਸੇ ਨੇ ਬਾਂਹ ਨਹੀਂ ਫੜੀ ਕਿਸੇ ਨੇ ਆਪਣੇ ਘਰ ਨਹੀਂ ਰੱਖਿਆ ਛੋਟੇ ਭਰਾ ਨੂੰ ਪੁੱਛ ਕੇ ਵੇਖੋ ਕਿੰਨਾ ਚਿਰ ਆਪਣੀ ਮਾਸੀ ਘਰ ਰਿਹਾ

  • @amarjitbrar6938
    @amarjitbrar6938 6 месяцев назад +4

    ਕੀਹਦੇ ਨਾਲ ਕੀਜੈ ਦੋਸਤੀ।ਸਭ ਜੱਗ ਚੱਲਣਹਾਰ।

  • @baldeepsingh5709
    @baldeepsingh5709 6 месяцев назад +14

    ਧੰਨ ਧੰਨ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ

  • @preetsharma1450
    @preetsharma1450 5 месяцев назад +1

    Maa baap bina koi ni puchda y Kise nu vese chachi taiya Ena K ta kr hi skdiya C v 2 time di roti hi bna K de den jyada nhi je .dukh sukh ta sabde nal lagge aa veero es Lai Apne aand guand ch es cheeza da Dyan rakhya kro K J Kise te rabb di maar Pai aa ta kosish krni chihdi aa K angle da sath diye .kuch ni kasda Kam krn nal .

  • @gurjotkaur2619
    @gurjotkaur2619 6 месяцев назад

    Waheguru ji

  • @reshmakumari5802
    @reshmakumari5802 2 месяца назад

    ਇਹ ਸਰਦਾਰ ਤੇ 12 ਸਾਲ ਮਾਸੀ ਘਰ ਰਿਹਾ ਜਿਹਨੂੰ 6 ਲੱਖ ਰੁਪਇਆ ਮਿਲਿਆ ਸੀ

  • @manjeetkaur774
    @manjeetkaur774 6 месяцев назад +3

    ਵਾਹਿਗੁਰੂ ਏਦਾਂ ਕਿਸੇ ਨਾਲ ਨਾ ਕਰੀ ਜੋ ਤੂਸੀ ਇਸ ਪਰਿਵਾਰ ਨਾ ਕੀਤਾ ਇਹ ਦਸੋ ਇਹ ਕਿਥੇ ਦੇ ਰਹਿਣ ਵਾਲੇ ਆ ਬਹੁਤ ਵਧੀਆ ਗੱਲਾਂ ਕਰਦੇ ਹੋ ਤੂਸੀ

  • @HarjinderKaur-us5hg
    @HarjinderKaur-us5hg 6 месяцев назад

    Waheguru mehar kre ji

  • @rimpleSharma-i5p
    @rimpleSharma-i5p 6 месяцев назад +3

    ਵਾਹਿਗੁਰੂ ਜੀ ਮਿਹਰ ਂਭਰਿਆ ਹਥ ਬਚਿਆ ਤੇ ਜਰੂਰ ਰਖੋ ਜੀ

  • @sikh8396
    @sikh8396 6 месяцев назад +4

    ਵਾਹਿਗੁਰੂ ਜੀ ਮੇਹਰ ਕਰੋ

  • @swarnsingh7599
    @swarnsingh7599 6 месяцев назад +6

    Waheguru ji

  • @RamandeepkaurSran-s8y
    @RamandeepkaurSran-s8y 5 месяцев назад

    ❤❤❤

  • @Jaswinderkaur-zy8fh
    @Jaswinderkaur-zy8fh 6 месяцев назад

    Shri waheguru ji

  • @harleenatwal5788
    @harleenatwal5788 6 месяцев назад +1

    Dhan Guru Ram Das g

  • @reshmakumari5802
    @reshmakumari5802 2 месяца назад

    ਸਾਰੇ ਦੁੱਖ ਛੋਟੇ ਭਰਾ ਨੇ ਝੱਲੇ ਆ

  • @reshmakumari5802
    @reshmakumari5802 2 месяца назад

    ਵੀਰ ਜੀ ਤੁਸੀਂ ਵੀ ਵੀਡੀਓ ਬਣਾਈ ਤੇ ਉਹਦੇ ਛੋਟੇ ਭਰਾ ਹੋ ਕੇ ਉਹਨੇ ਕੁਛ ਪੁੱਛਿਆ ਤੁਹਾਨੂੰ ਪਤਾ ਸੀ ਕਿ ਇਹ ਬੰਦਾ ਚੋਰ ਦੇ ਬੋਲ ਚਾਲ ਤੋਂ ਪਤਾ ਲੱਗਣ ਦੇ ਫੁਕਰਾ ਤੇ ਫੁਕਰੀਆਂ ਕਰਦਾ ਪਿਆ ਅਸੀਂ ਤੇ ਸਾਰਾ ਐਡਰੈਸ ਪਤਾ ਕੀਤਾ ਇਹਦੀ ਸਾਰੀ ਲੋਕੇਸ਼ਨ ਦੇ ਰਾਹੀ ਪਤਾ ਲੱਗਾ ਕਿੱਥੇ ਰਹਿੰਦਾ ਕੀ ਕਰਦਾ ਲੋਕੇਸ਼ਨ ਤੋਂ ਹੀ ਪਤਾ ਲੱਗ ਗਿਆ ਇਹਦਾ ਫੋਨ ਨੰਬਰ ਇਹਨੇ ਆਪ ਹੀ ਦਿੱਤਾ ਤੇ ਉਹਦੇ ਵਿੱਚ ਲੋਕੇਸ਼ਨ ਤੋਂ ਪਤਾ ਲੱਗਾ ਹੈ

  • @reshmakumari5802
    @reshmakumari5802 2 месяца назад

    ਸਰਦਾਰ ਇਕ ਨੰਬਰ ਦਾ ਝੂਠਾ ਬੰਦਾ ਆ

  • @robinmasih5838
    @robinmasih5838 6 месяцев назад +2

    Tusi.amritsar.de.ho.ji.tuhade.nal.gal.ho.sakdi

  • @meharkaur9947
    @meharkaur9947 6 месяцев назад +3

    Veere marn naal kuchh nahi banna

  • @Pirthisingh-w1v
    @Pirthisingh-w1v 6 месяцев назад +1

    Veere aa dono veere kis pind tho aa please daso

  • @harjeetkemannt.
    @harjeetkemannt. 6 месяцев назад +1

    दोनो वीर सुला safie मिल के रहो baki इक कुज्जी औरत a gie गर विच सब teek ho jioh

  • @SukhwinderSingh-wq5ip
    @SukhwinderSingh-wq5ip 6 месяцев назад +2

    ਵਾਹਿਗੁਰੂ ਜੀ

  • @renuverma395
    @renuverma395 6 месяцев назад +2

    Beata zindgi nu jeen lai jinda rahna panda beata koi n tansion n lo rub ne thudi Jodi kite bnai honi a

  • @BaljinderRehal-yw2tl
    @BaljinderRehal-yw2tl 6 месяцев назад +11

    ਬਹੁਤ ਸਿਆਣਾ ਬਚਾ ਐ।

  • @HarpreetKaur-yk5ue
    @HarpreetKaur-yk5ue 6 месяцев назад +4

    Waheguru ji 😢

  • @tirathsingh6539
    @tirathsingh6539 6 месяцев назад +2

    ਵੀਰ ਕਿਹੜਾ ਪਿੰਡ ਜ਼ਿਲ੍ਹਾ

  • @sandeepkaur-le7xx
    @sandeepkaur-le7xx 6 месяцев назад +2

    Veer g thodi pugg dekh k menu thoda mere veer vangu pyar a rea mera vera thode vrga a

  • @BaljeetKaur-vg6xx
    @BaljeetKaur-vg6xx 6 месяцев назад

    ਵਾਹਿਗੁਰੂ ਜੀ ਤੁਹਾਨੂੰ ਹਿੰਮਤ ਬਖਸ਼ੇ ਪੁੱਤਰੋ❤❤

  • @amanbrar273
    @amanbrar273 6 месяцев назад

    ਬਚਿਉ ਮੇਹਨਤ ਜਰੂਰ ਰੰਗ ਲਿਆਉ ਗਏ ਵਾਪਸ ਨੀ ਆਉਦੇ ਪੁਤ ਰਹਿਮਤ ਭਾਗ ਜਰੂਰ ਲਗਣ ਗੇ

  • @parrydevil9441
    @parrydevil9441 6 месяцев назад +2

    Deep bai hosla rkh tuhada nal 😢😢 waheguru ji 🙏

  • @noorsidhu948
    @noorsidhu948 6 месяцев назад +3

    Waheguru ji mehar karn

  • @swarnsingh7599
    @swarnsingh7599 6 месяцев назад +3

    Waheguru ji

  • @AmandeepSingh-bu4wn
    @AmandeepSingh-bu4wn 6 месяцев назад +1

    ਵਹਿਗੁਰੂ ਜੀ ਭਲਾ ਕਰੇ

  • @gurmailbenipal918
    @gurmailbenipal918 6 месяцев назад +3

    ਵਾਹਿਗੁਰੂ ਜੀ। ਬੱਚਿਆਂ ਦੇ ਸਿਰ ਤੇ ਮੇਹਰਭਰਿਆ ਹੱਥ ਰੱਖਿਓ ਜੀ

  • @amanpreetkaur758
    @amanpreetkaur758 6 месяцев назад +1

    Sade nal v eda he hoea c pehla daddy de deth hogi 3din bad broder di dath hogi 4 mhine bad dada ji deth hogi ek hafta bad fufd ji de deth hogi

  • @rayhornby
    @rayhornby 5 месяцев назад

    The guy in the red dastaar is very handsome

  • @kulwantkaur9975
    @kulwantkaur9975 6 месяцев назад

    ਭਾਈ ਸਾਹਿਬ ਜੀ ਇਹਨਾ ਬਚਿਆ ਦਾ ਨੰਬਰ ਦਿਓ ਜੀ 🙏😦😦❤️❤️❤️❤️❤️🙌🏾

  • @renumahey7018
    @renumahey7018 6 месяцев назад

    V. Sad

  • @harjitkaur3769
    @harjitkaur3769 6 месяцев назад +1

    Nikkey nu roti pakauni sikhyo

  • @gursewakbenipal5329
    @gursewakbenipal5329 6 месяцев назад +1

    Video dekh k bhut roi Mai maira put 20 sal da rab ne kho Lea pahla bhara fer put ajj asi done kale aa pahla privar cho8 je c

  • @avneetjagera5769
    @avneetjagera5769 6 месяцев назад

    ਕਿੰਨੇ ਸੋਹਣੇ ਨੇ ਦੇਖ ਕੇ ਭੁੱਖ ਲਹਿੰਦੀ ਹੈ ❤❤❤❤❤❤❤❤❤❤❤❤😘😘😘😘😘😘😘😘😘😘😘😘😘😘😘😘

  • @LakhvirsinghSomal
    @LakhvirsinghSomal 5 месяцев назад

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖ ਜੀ 🙏🏻

  • @GurmitKaur-z1r
    @GurmitKaur-z1r 6 месяцев назад

    Waheguruji.kirpa.kro.ana.dona.bacche.te.stori.sunke.hi.rabba.ana.vadha.dukke.kao.dakhde.rona.aaga.kise.dee.mata.pita.na.ona.to.door.hunen.beta.hosla.rko.dil.vadha.kro.ajj.din.mardhe.kal.no.chaghe.v.onenge

  • @gurjantsingh9266
    @gurjantsingh9266 6 месяцев назад

    ਵੀਰ ਪਿੰਡ ਕਿਹੜਾ ਜਿਲਾ ਕਿਹੜਾ ਦੱਸੋ

  • @gursewakbenipal5329
    @gursewakbenipal5329 6 месяцев назад +3

    Soda pind kihda putt

  • @rockeydk-vi5gn
    @rockeydk-vi5gn 5 месяцев назад

    Waheguru...

  • @AmrikJosan-u8n
    @AmrikJosan-u8n 6 месяцев назад +2

    Waheguru ji meaher karni

  • @mandeepkaur-qv1ih
    @mandeepkaur-qv1ih 6 месяцев назад

    ਵਾਹਿਗੁਰੂ ਜੀ

  • @bogasingh9611
    @bogasingh9611 6 месяцев назад +2

    Waheguru ji 🙏

  • @harnetchoudhary1782
    @harnetchoudhary1782 6 месяцев назад

    ❤ ਵਾਹਿਗੁਰੂ ਜੀ ਵਾਹਿਗੁਰੂ ਜੀ ❤

  • @stitchinganddesistyle
    @stitchinganddesistyle 6 месяцев назад

    Koi gall nhi veer sade vi naanke daadke nhi maape vi sare tur gye rabb kol assi vi do bhena ik veer han loka ne sath sadd ta tussi sade nalo change ho story same aa apni 😢😢😢

  • @mohindersingh7838
    @mohindersingh7838 6 месяцев назад

    Bahot darad bhari dastan hae Aap ji de beta ji.....Waheguru kise naal v Aisi ghatna naa kare....Na Nanke rahe na Dadke rahe.... Waheguru ji Charrdi Kala bakhshe App Bakhshe dova Veera noo....God bless you beta ji ....M.S.H.kong....

  • @Sachkiratkaur-d8t
    @Sachkiratkaur-d8t 6 месяцев назад +1

    Waheguru bhali kru beta g

  • @kanta-6632
    @kanta-6632 6 месяцев назад +1

    Waheguru g

  • @sarbjeetkaur5643
    @sarbjeetkaur5643 6 месяцев назад

    Buhat dukh hoya put sun ke

  • @Ravinderjeetkaur-ov6fw
    @Ravinderjeetkaur-ov6fw 6 месяцев назад +1

    ਪੂਰਾ ਐਡਰੈਸ ਦਿਉ ਨਾਮ ਪਤਾ ਮੋਬਾਈਲ ਨੰਬਰ ਬਗੈਰਾ ਸੱਭ ਨੇ ਪੁਛਿਆ ਪਰ ਤੁਸੀਂ ਕੱਲਾ ਅੰਮ੍ਰਿਤਸਰ ਦੱਸਿਆ ਸਾਰਾ ਪਤਾ ਲਿਖੋ ਡੀਟੇਲ ਚ

    • @mandeepgharindi9828
      @mandeepgharindi9828 6 месяцев назад

      Number dita hoya g os te call krlo meri story aa eh

    • @pankajthakur4333
      @pankajthakur4333 2 месяца назад

      ​@@mandeepgharindi9828ਵੀਰ ਜੀ ਨੇ ਆਪਣਾ ਡਰੈਸ ਨਹੀਂ ਦੇਣਾ ਕਿਉਂਕਿ ਕਈ ਛੋਟੇ ਭਰਾ ਨੂੰ ਨਾ ਕੁਝ ਪੁੱਛ ਲਏ ਇਸ ਕਰਕੇ ਨੇ ਆਪਣਾ ਡਰੈਸ ਨਹੀਂ ਕਿਸੇ ਨੂੰ ਦੇਣਾ

  • @Lakhbirkaur-fw8ku
    @Lakhbirkaur-fw8ku 5 месяцев назад

    Waheguru tuhanu bahut changiyan jiwan sathan dein.....te tuhada saath saari umar bneya rahe

  • @kulwinderkaur-ke1qy
    @kulwinderkaur-ke1qy 6 месяцев назад

    Veeray gururamdas Ji Ghar jao SB theek ho Jo waheguru ji Mehar krn gay

  • @harpreetkaur5022
    @harpreetkaur5022 6 месяцев назад

    Ghaint punjabi jo tusi likhde kaint oh wrong hai

  • @dhangururamdasjiramdasji570
    @dhangururamdasjiramdasji570 6 месяцев назад +1

    Life struggle

  • @singhdeep0792
    @singhdeep0792 6 месяцев назад +1

    Bai rab te bharosa rakho sada v veer 3 saal vich 3 gye

    • @manpreet2888
      @manpreet2888 6 месяцев назад

      😮😢😢😢😢😢😢😢

  • @kimmygill2263
    @kimmygill2263 6 месяцев назад

    Bahut himat wale ne bache ena kuj pta ni kive seh gye vichare

  • @JaswinderKaur-cp8yn
    @JaswinderKaur-cp8yn 6 месяцев назад +1

    Very good brother

  • @zafarali6202
    @zafarali6202 6 месяцев назад +1

    😭😭😭😭😭😭😭💔🙏🙏🙏

  • @pritpalsingh5257
    @pritpalsingh5257 6 месяцев назад

    Jina de hage o kader nhi karde jina de hani o zur zur made vi sada vi koi hove put a fon nober tuda dasna me cll kaogy mere put ban javo me vi ikli a

  • @kimmygill2263
    @kimmygill2263 6 месяцев назад

    Bahut sad story a par hosla rakho Waheguru ji mehar karange