ਸ਼ਸ਼ਤਰ ਸਾਡੇ ਪੀਰ ਕਿਵੇਂ ਹਨ? rply to sarabjit dhunda by maskeen ji..Gyani Sant Singh Maskeen Ji katha

Поделиться
HTML-код
  • Опубликовано: 15 сен 2024
  • #maskeenjikatha #maskeenji #maskeenjidikatha #dasssingh #amritpalsingh #khalsavaheer #sarabjitdhunda
    title :- sstar sade leer kive hn..rply to sarabjit dhunda sikh missionary
    ਸੰਤ ਸਿੰਘ ਮਸਕੀਨ ਜੀ ਦੀਅਾਂ ਹੋਰ ਵੀਡੀਓਜ਼ ਲੲੀ ਸਾਡਾ DassSingh ਚੈਂਨਲ ਸਬਸਕਰਾੲੀਬ ਕਰੋ ਜੀ..ਧੰਨਵਾਦ
    THANKS FOR WATCHING
    ਗਿਅਾਨੀ ਸੰਤ ਸਿੰਘ ਜੀ ਮਸਕੀਨ ਵਿਡੀਓਜ PLAYLIST ਲਿੰਕ ਤੇ ਕਲਿਕ ਕਰੋ ਜੀ👇 • ਗਿਅਾਨੀ ਸੰਤ ਸਿੰਘ ਜੀ ਮਸਕ...

Комментарии • 373

  • @bkshows9141
    @bkshows9141 Год назад +73

    Har gursikh share kare is video nun , benati hai g...

    • @bjfan1313
      @bjfan1313 Год назад

      youtube.com/@bkking5550

    • @kahlonggndp
      @kahlonggndp Год назад +2

      Dhanwad ji share karn lai🙏🙏

    • @tarloksinghpunia7888
      @tarloksinghpunia7888 Год назад

      ਮਕਾਨ ਬਣਾਊਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਇਕ ਲੱਖ ਰੂਪੲਏ ਮੱਗਦਾ ਫਿਰੋਤੀ ਦਾ ਜਿਲਾ ਮੋਹਾਲੀ ,ਖਰੜ ਗੂਲ ਮੋਹਰ ,ਨਕਸਾ ਫੀਸ ਅਲੱਗ ਹੈ90 ਹਜਾਰ ਰੋਪੲਏ

    • @ashokklair2629
      @ashokklair2629 Год назад

      😢ਗੁਰੂ ਨਿੰਦਕਾ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @peaseofmind1109
    @peaseofmind1109 Год назад +111

    ਮਸਕੀਨ ਜੀ ਇਕ ਬਹੁਤ ਵਧੀਆ ਤੇ ਬਹੁਤ ਹੀ ਡੂੰਘੇ ਵਿਚਾਰ ਵਾਨ ਤੇ ਸੁਲਝੇ ਹੋਏ ਕਥਾ ਵਾਚਕ ਸਨ,, ਕੌਮ ਦੇ ਹੀਰੇ ਸਨ,, ਵਾਹਿਗੁਰੂ ਉਨ੍ਹਾ ਨੂ ਮੁੜ ਭੇਜਣ,, ਕਿਉਂਕਿ ਏਹੋ ਜਿਹੇ ਸੁਝਵਾਨਾ ਦੀ ਹੁਣ ਕੌਮ ਨੂ ਜਰੂਰਤ ਆ,,,

    • @hardeepsinghsikh3040
      @hardeepsinghsikh3040 Год назад +1

      Maskin ji khud parmaatma hai

    • @bpindorie8353
      @bpindorie8353 Год назад

      @@hardeepsinghsikh3040 hor sun lao gaap...

    • @bpindorie8353
      @bpindorie8353 Год назад +1

      Mukat banda phir janam maram vich nahin painda, sir ji

    • @KulwantSingh-gg5qe
      @KulwantSingh-gg5qe Год назад

      ਮਸਕੀਨ ਮਹਾਂ ਗੱਪੀ ਸੀ ਇਹਨਾਂ ਪ੍ਰਚਾਰਕਾਂ ਦੀ ਆ ਗੱਪਾਂ ਤਾਂ ਚੱਲ ਜਾਂਦੀਆਂ ਹਨ ਅਗੋਂ ਕੋਈ ਪੁੱਛਣ ਵਾਲਾ ਨਹੀਂ ਹੈ ਲੋਕਾਂ ਦੇ ਹੱਥ ਵਿਚ ਹੈ ਉਹ ਠੀਕ ਕਰ ਸਕਦੇ ਹਨ

    • @bpindorie8353
      @bpindorie8353 Год назад

      @@hardeepsinghsikh3040 don't say that ever.

  • @sarabjeetsingh9686
    @sarabjeetsingh9686 Год назад +20

    ਸਰਬਜੀਤ ਧੂੰਦਾ, ਢੱਡਰੀਵਾਲਾ ਇਕ ਥਾਲੀ ਦੇ ਚਟੇ ਨੇ, ਇਹ ਮਸਕੀਨ ਜੀ ਦੇ ਚਰਨਾਂ ਦੇ ਵੀ ਬਰਾਬਰੀ ਨਹੀ ਕਰ ਸਕਦੇ, ਸਾਨੂੰ ਸਾਡੀ ਸਿੱਖ ਕੌਮ ਨੂੰ ਸੰਤ ਮਸਕੀਨ ਵਰਗੇ ਕਥਾ ਵਾਚਕ ਚਾਹੀਦੇ ਨੇ, ਵਾਹਿਗੁਰੂ ਕਿਰਪਾ ਕਰਨ ਐਸੀ ਰੋਹਾਣੀ ਰੂਹ ਲੱਖਾਂ ਵਿੱਚੋ ਇਕ ਹੀ ਹੈ ਸਾਡੇ ਦਿਲ ਵਿਚ ਵਸਦੇ ਰਵਨ

    • @ashokklair2629
      @ashokklair2629 Год назад +1

      ਗੁਰੂ ਨਿੰਦਕ ਧੂੰਦੇ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @jagdevsingh9298
    @jagdevsingh9298 Год назад +15

    ਸੰਤ ਬਾਬਾ ਮਸਕੀਨ ਸਾਹਿਬ ਜੀ, ਧੁੰਦਾ ਵਿਚਾਰਾਂ ਅਜੇ ਅਧੂਰਾ ਕਥਾ ਵਾਚਕ ਹੈ।

  • @amrjeetsingh1328
    @amrjeetsingh1328 Год назад +52

    ਜੰਗ ਦੇ ਮੈਦਾਨ ਚ ਹਥਿਆਰ ਤੇ ਭਰੋਸਾ ਰਬ ਵਰਗਾ

    • @ParvinderSingh-ed9eu
      @ParvinderSingh-ed9eu Год назад

      ਬਾਹਾਂ ਤੇ ਭਰੋਸਾ ਨਹੀ ਕਰਨਾ ਚਾਹੀਦਾ ਨਾ ?

    • @cricketgurd367
      @cricketgurd367 Год назад +2

      @@ParvinderSingh-ed9eu ਪੰਜਾਬੀ ਤੇ ਸਿੱਖ ਲਵੋ ਸਿੰਗ ਬਾਅਦ ਵਿਚ ਫਸਾ ਲਇਉ

    • @ParvinderSingh-ed9eu
      @ParvinderSingh-ed9eu Год назад

      ਮੈਂ ਕਿਸੇ ਸਕੂਲ ਪੜਨ ਨਹੀ ਗਿਆ ਪੰਜਾਬੀ ਕਿਉਂ ਕਿ UP ਦਾ ਜੰਮਪਲ ਹਾਂ ਪਰ ਚਾਰ ਸ਼ਲ ਦੀ ਉਮਰ ਚ ਹੀ ਗੁਰਦੁਆਰੇ ਦੇ ਗ੍ਰੰਥੀ ਤੇ ਘਰ ਦਿਆਂ ਤੋਂ ਲਿਖਨੀ ਪੜਣੀ ਸੁਰੂ ਕਰਤੀ ਸੋ ਕਿਸੇ ਵੀ ਬੰਦੇ ਤੇ ਕਟਾਛ ਕਰਨ ਤੋਂ ਪਹਿਲਾਂ ਆਪਣੀਆ ਕਮੀਆ ਵੀ ਵੇਖ ਲਿਆ ਕਰੋ

    • @ParvinderSingh-ed9eu
      @ParvinderSingh-ed9eu Год назад

      ਨਾਲੇ ਭਰੋਸਾ ਦਾ ਬਰੋਸਾ ਲਿਖਿਆ ਜਾਨਾ ਟਾਇਪ ਦੀ ਮਿਸਟੇਕ ਸੀ ਮੇਰੀ ਨਹੀ

    • @ਤੇਜ਼ਵੀਰਸਿੰਘਸਿੱਧੂ
      @ਤੇਜ਼ਵੀਰਸਿੰਘਸਿੱਧੂ Год назад

      ​@@ParvinderSingh-ed9eu ਗੁਰੂ ਸਾਹਿਬ ਨੇ 5 ਕਕਾਰ ਸਰੀਰ ਦੇ ਅੰਗ ਬਣਾ ਕੇ ਖਾਲਸੇ ਨੂੰ ਦਿੱਤੇ ਸੀ

  • @sandeepsinghkaul149
    @sandeepsinghkaul149 Год назад +9

    ਬੜਾ ਜ਼ਬਰਦਸਤ ਜਵਾਬ ਦਿੱਤਾ ਆ ਮਸਕੀਨ ਜੀ ਨੇ 🙏

  • @ranjusonkhlay6890
    @ranjusonkhlay6890 Год назад +31

    ਜੋ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜ ਦਾ ਉਹ ਹੀ ਅਸਲੀ ਕਥਾ ਵਾਚਕ ਹੈ🙏🙏❤️💐💐💐💐💐💐

    • @gurpreetsinghgurpreetsingh1732
      @gurpreetsinghgurpreetsingh1732 Год назад +3

      Guru maneo granth, hukam maharaj ji ny kithe likhea tarkwadio,

    • @arshdeep4593
      @arshdeep4593 Год назад

      @@gurpreetsinghgurpreetsingh1732 sahi aa🤣🤣🤣 eh gaandhia di aulada ne

  • @waheguru1119
    @waheguru1119 Год назад +31

    ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ
    🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼🙏🏼

  • @user-kq7xn5iw6t
    @user-kq7xn5iw6t Год назад +194

    ਕਿਥੇ ਗਿਆਨੀ ਸੰਤ ਸਿੰਘ ਜੀ ਮਸਕੀਨ ਤੇ ਕਿਥੇ ਤਰਕਵਾਦੀ ਧੁੰਦਾ,,, ਮਸਕੀਨ ਹੁਣਾਂ ਦੇ ਪੈਰਾਂ ਵਰਗਾ ਵੀ ਨਹੀਂ ਧੁੰਦਾ

    • @gurwinderpunia1522
      @gurwinderpunia1522 Год назад +11

      A sab kharide hoye ne rss de bande aena ne hamesha kintoo prantoo karana hunda dhunda sareaam rss da banda

    • @paramjeetkaur8233
      @paramjeetkaur8233 Год назад +5

      Pls Bai behave ur self,raste Alag but manjil ikko, Kom di chardi kla,saddi Kom nu Koi den ni,siwaae bakwaas commens so pls mind ur language,,🙏

    • @user-kq7xn5iw6t
      @user-kq7xn5iw6t Год назад +5

      @@paramjeetkaur8233 ਬੀਬੀ ਆਪ ਬਕਵਾਸ ਕਰ ਕੇ ਆਖਦੀ ਪਈ ਬਕਵਾਸ ਨਾ ਕਰੋ 😀😀😀

    • @paramjeetkaur8233
      @paramjeetkaur8233 Год назад +1

      @@user-kq7xn5iw6t Yes veer g 😊I am a common person, Koi prchark ni koi sudhaark ni, Kuch ni,not a responsible personality,a simple sangat aa koi meter ni karda but jo uchhe ohdeya te bethe ne pls jra samjho 😊🙏

    • @hardeephardeep7389
      @hardeephardeep7389 Год назад +8

      ਮਸਕੀਨ ਜੀ ਵਰਗਾ ਗਿਆਤਾ ਅੱਜ ਦਾ ਕੋਈ ਵੀ ਪ੍ਰਚਾਰਕ ਨਹੀਂ ਧੂਦਾ ਕੋਈ ਨਾ ਵੀ ਨਹੀਂ

  • @mahjhaseeds5762
    @mahjhaseeds5762 Год назад +27

    ਮਜੂਦਾ ਗਿਅਾਨੀ ਕੁਲਵੰਤ ਸਿੰਘ ਕਥਾ ਵਾਚਕ ਲੁਧਿਅਾਣੇ ਵਾਲੇ ਬਹੁਤ ਵਾਹਿਗੁਰੂ ਜੀ ਦੀ ਕਿ੍ਪਾ ਹੈ ਜੀ

  • @parnamsinghchahal6673
    @parnamsinghchahal6673 Год назад +31

    ਕਦੇ ਵੀ ਇਹ ਵਹਿਮ ਨਹੀਂ ਕਰਨਾ ਚਾਹੀਦਾ ਕਿ ਮੈਂ ਹੀ ਸਭ ਤੋਂ ਜ਼ਿਆਦਾ ਸਿਆਣਾ ਹਾ ਧੁੰਦਾਂ ਜੀ ਸੁਣੋ ਪੰਥ ਰਤਨ ਮਸਕੀਨ ਸਾਹਿਬ ਕੀ ਕਹਿ ਰਹੇ ਹਨ

  • @navneetneetu8210
    @navneetneetu8210 Год назад +2

    ਬਹੁਤ ਹੀ ਵਧੀਆ ਵਿਚਾਰ ਲੱਗੇ ਸੰਤ ਮਸਕੀਨ ਸਿੰਘ ਜੀ ਦੇ ਵਾਹਿਗੁਰੂ ਜੀ

  • @SukhdevSingh-zp2pj
    @SukhdevSingh-zp2pj Год назад +26

    ਪਹਿਲਾਂ ਜਿਸ ਗੁਰੂ ਦਾ ਅੰਮ੍ਰਿਤ ਪਾਨ ਕੀਤਾ ਤੇ ਆਪਦੇ ਨਾਮ ਦੇ ਨਾਲ ਸਿੰਘ ਲਾਇਆ ਉਸਦੀ ਬਾਣੀ ਪੜ੍ਹ ਲੈਂਦਾ। ਹੁਣ ਆਪਣੇ ਨਾਮ ਨਾਲੋਂ ਸਿੰਘ ਹਟਾ ਦੇ।। ਧੰਨ ਆ ਮਸਕੀਨ ਜੀ ਜਿਨ੍ਹਾਂ ਨੇ ਬਦੇਸ਼ਾਂ ਵਿੱਚ ਜਾ ਕੇ ਵੀ ਸਿੱਖੀ ਨੂੰ ਫੈਲਾਇਆ।। ਲਾਹਣਤ ਹੈ ਤੇਰੇ ਵਰਗੇ ਪ੍ਰਚਾਰਕਾਂ ਦੇ ਜਿਨ੍ਹਾਂ ਨੇ ਸਿੱਖੀ ਦਾ ਬੇੜਾ ਗ਼ਰਕ ਕੀਤਾ।

    • @bjfan1313
      @bjfan1313 Год назад

      youtube.com/@bkking5550

    • @AnupSingh-js4om
      @AnupSingh-js4om Год назад

      ਮੂਰਖੋ ਕਦੇ ਗੁਰਬਾਣੀ ਵੀ ਪੜ ਲਿਆ ਕਰੋ

  • @SukhjinderSingh-wu6sc
    @SukhjinderSingh-wu6sc Год назад +19

    ਹੇ ਅਕਾਲਪੁਰਖ ਵਾਹਿਗੁਰੂ ਜੀ ਜੋਦੜੀ ਹੈ ਜੀ ਕਿ ਕੌਮ ਵਿਚ ਇਤਫ਼ਾਕ ਅਤੇ ਚੜ੍ਹਦੀ ਕਲ੍ਹਾ ਬਖਸ਼ਣੀ ਜੀ 🙏🙏🙏🙏🙏🙏🙏🙏🙏

  • @RanjeetSingh-jk9ds
    @RanjeetSingh-jk9ds Год назад +3

    ਗਿਆਨ ਦੇ ਸਾਗਰ ਹਨ ਮਸਕੀਨ ਜੀ ਵਾਹਿਗੁਰੂ ਗੁਰੂ ਜੀ ਨੇ ਉਹਨਾਂ ਦੇ ਸਿਰ ਉਪਰ ਹਥ ਰਖਿਆ ਹੈ ਮਨ ਤਨ ਦੇ ਸੱਚੇ ਹਨ। ਰੱਬ ਹੀ ਰਾਖਾ ਹੈ ਜੀ ਹਾਂ ਹਾਂ ਹਾਂ ਜਿਸ ਨੂੰ ਬਖ਼ਸ਼ੇ ਸਿਫ਼ਤ ਸਲਾਹ।।

  • @saschool150
    @saschool150 Год назад +66

    ਬੜੀ ਦੁੱਖ ਦੀ ਗੱਲ ਕਿ ਤਰਕ ਨੇ ਧਰਮ ਦਾ ਬਹੁਤ ਨੁਕਸਾਨ ਕੀਤਾ

    • @bjfan1313
      @bjfan1313 Год назад

      youtube.com/@bkking5550

    • @bpindorie8353
      @bpindorie8353 Год назад

      Guru da sikh hamesha vicharvan hunda hai.

    • @Goodvibesone2
      @Goodvibesone2 Год назад

      😥

    • @unnknownn7604
      @unnknownn7604 Год назад +1

      @@bpindorie8353hun je rab nahi dekhda Te Es Te vi trak kroge?

    • @arshdeep4593
      @arshdeep4593 Год назад +1

      Veer tarak ne ni kita... Ght bhrose ne kita

  • @surinderkaur4603
    @surinderkaur4603 Год назад +67

    ਅਸ ਕਿਰਪਾਨ ਖੰਡੋ ਖੜਕ ਤੁਪਕ ਤਬਰ ਅਰ ਤੀਰ ਸੈਫ ਸਰੋਹੀ ਸੈਹਥੀ ਯਹ ਹਮਾਰੈ ਪੀਰ

    • @dilbagsingh5479
      @dilbagsingh5479 Год назад

      Waheguru ji 🙏

    • @sukhmandeepsingh7152
      @sukhmandeepsingh7152 Год назад +1

      dhunde honi dasam bani manan to inkaar karde han ta kar ke keh reha hai ki udahran gurbani cho dayo

  • @waraichlakhwindersingh853
    @waraichlakhwindersingh853 Год назад +6

    ਧੰਦਾ‌ ਜੀ ਏਹ ਸੁਣ ਮਸਕੀਨ ਸਾਹਿਬ ਤੋ

  • @kashmir2445
    @kashmir2445 Год назад +10

    ਇਹ ਕਹਾਉਂਦੇ ਹਨ Professor ਨਾਂ ਦੇ ਪ੍ਰਚਾਰਕ ਪਰ ਹੈ Gentleman ਮਸੰਦ ਯੋਕਾ

  • @shyamveersinghtomar2956
    @shyamveersinghtomar2956 Год назад +8

    Sant maskeen ji was a great Sant 🙏🙏

  • @balbirbhogal3859
    @balbirbhogal3859 Год назад +27

    ਧੂੰਦਾ ਜੀ ਸੁਣ ਲਵੋ ਆਪਣੇ ਕੰਨ ਖੋਲ ਕੇ
    ਤੇ ਜਿਵੇਂ ਬੋਲਿਆ ਸੀ
    ਹੁਣ ਮਾਫੀ ਵੀ ਮੰਗ ਲਵੋ ਸੰਗਤ ਤੋਂ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ।

    • @dilbagsingh5479
      @dilbagsingh5479 Год назад +1

      ਧੁੰਦਾ ਜੀ rss ਦੇ ਗੁਲਾਮ ਬਣ ਗਏ ਹਨ

  • @jasbirsingh1502
    @jasbirsingh1502 Год назад +32

    ਧਨ ਸੰਤ ਮਸਕੀਨ ਜੀ 🙏

  • @saschool150
    @saschool150 Год назад +24

    ਅਸਲ ਵਿੱਚ ਹਰ ਬੰਦਾ ਧਰਮ ਧਾਰਨ ਕਰਨ ਲਈ ਹੀ ਸਿੱਖਿਆ ਗ੍ਰਹਿਣ ਕਰਦਾ ਪਰ ਸ਼ਰਧਾ ਦਾ ਪੱਧਰ ਨੀਵਾਂ ਹੋਣ ਕਾਰਨ ਉਹ ਨਾਸਤਿਕ ਹੋ ਜਾਂਦਾ

    • @bjfan1313
      @bjfan1313 Год назад

      youtube.com/@bkking5550

    • @jagdishsingh9965
      @jagdishsingh9965 Год назад +1

      100% ਸਹੀ ਕਿਹਾ ਹੈ,,

    • @SukhwinderSingh-yb1vn
      @SukhwinderSingh-yb1vn Год назад +1

      ਸ਼ਰਧਾ ਨੂੰ ਮਜਬੂਤ ਕਰਨ ਲਈ ਕੋਈ ਸ਼ਕਤੀਸ਼ਾਲੀ ਮਨੂੰਖ ਦੀ ਲੋੜ ਹੈ

  • @verindersingh3484
    @verindersingh3484 Год назад +3

    ਵਾਹਿਗੁਰੂ ਸਾਹਿਬ ਜੀ ਇਹਨਾਂ ਨੂੰ ਸੁਮੱਤ ਬਖਸ਼ੇ ਜਿਨ੍ਹਾਂ ਨੂੰ ਕਿੰਤੂ ਪ੍ਰੰਤੂ ਤੋਂ ਬਿਨਾਂ ਕੋਈ ਗੱਲ ਨਹੀਂ ਆਉਂਦੀ।

  • @balwantsingh8069
    @balwantsingh8069 Год назад +20

    ਸਰਬਜੀਤ ਸਿੰਘ ਧੂੰਦਾ ਆਪਣੇ ਤੱਕ ਸੀਮਤ ਰਹੋ ਨਾਂ ਕਿ ਸੰਗਤ ਵਿੱਚ ਪੁਆੜਾ ਪਾਓ। ਤੁਸੀਂ ਕਿਵੇਂ ਵੀ ਨਹੀਂ ਮੰਨਣ ਵਾਲੇ ਕਿਉਂਕਿ ਤੂੰ ਤਰਕਵਾਦੀ ਹੈ ਤੇਰੇ ਕੋਲ ਅੱਖਰੀਂ ਗਿਆਨ ਹੈ ਅਨੁਭਵੀ ਗਿਆਨ ਨਹੀਂ ਹੈ।

    • @bjfan1313
      @bjfan1313 Год назад

      youtube.com/@bkking5550

  • @jasvirrai8719
    @jasvirrai8719 Год назад +10

    ਧੂੰਦਾ ਕੋਈ ਸਿੱਖ ਪ੍ਰਚਾਰਕ ਨਹੀਂ ਹੈ ਇਕ ਚਾਤਰ ਹੈ ਸੈ਼ਤਾਨ ਹੈ ਜਿਹੜਾ ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਦੇਣ ਦਾ ਕੰਮ ਕਰਦਾ ਹੈ ਬੰਦਾ ਪੱਕਾ ਆਰ ਐਸ ਐਸ ਦਾ ਹੈ ਤੇ ਗਾਲਾ ਵੀ ਆਰ ਐਸ ਐਸ ਨੂੰ ਹੀ ਕੱਢਣੀਆਂ ਹੁੰਦੀਆਂ ਹਨ ਕਿ ਸੰਗਤ ਸਮਝੇ ਬਹੁਤ ਵਧੀਆ ਤੇ ਪੜ੍ਹਿਆ ਲਿਖਿਆ ਸਿੱਖ ਹੈ ਜਿਹੜੇ ਪਹਿਲਾਂ ਹੀ ਸਿੱਖੀ ਸਿਧਾਂਤਾਂ ਤੇ ਕਿੰਤੂ ਪ੍ਰੰਤੂ ਕਰਨ ਵਾਲੇ ਕਾਮਰੇਡ ਕਿਸਮ ਹੈ ਖਾਸ ਕਰਕੇ ਓਹ ਸਾਂਰੇ ਤਕਰੀਬਨ ਕਰੈਕਟਰ ਲੈਸ ਲੋਕ ਹਨ ਓਹਨਾਂ ਨੂੰ ਬਹੁਤ ਚੰਗਾ ਲਗਦਾ ਹੈ ਹੋਰ ਕੋਈ ਗੱਲ ਨਹੀਂ ਹੈ

  • @paramjeetkaur4576
    @paramjeetkaur4576 Год назад +4

    Waheguruji 🙏 dhan panth ratan baba maskeen Singh ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @RajinderSingh-mk6ms
    @RajinderSingh-mk6ms Год назад +4

    ੴ ਏਹ ਅਖੋਤੀ ਸਿਖ ਬਿਨ ਸ਼ਸਤ੍ਰ ਸਿਖਿ ਨਹੀਂ।। ਸਾਕਤ ਹਰਿ ਰਸ ਸਾਦੁ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੈ।। 🪔

    • @ashokklair2629
      @ashokklair2629 Год назад +1

      ਗੁਰੂ ਨਿੰਦਕਾ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @harbhajanpanesar8293
    @harbhajanpanesar8293 Год назад +6

    Dhan Hai maskeen sahib. Waheguru

  • @jashansingh5143
    @jashansingh5143 Год назад +1

    ਕਿੱਥੇ ਦੇਖ ਲਿਆ ਆਹ ਭੰਡ ਧੁੰਦਾ ,,, ਮਸਕੀਨ ਜੀ ਨਾਲ ਕੋਈ ਮੁਕਾਬਲਾ ਹੈ ਈ ਨਹੀਂ ਇਸ ਨਿੰਦਕ ਦਾ।

  • @parmindernagi1172
    @parmindernagi1172 Год назад +33

    🙏Dhan Saint maskeen g🙏
    Very well explained , jdo v koi Mann ch swaal uthda a ,maskeen g di katha sun k /video dekh k jwab mil janda a sb clear ho janda hai.

    • @bjfan1313
      @bjfan1313 Год назад

      youtube.com/@bkking5550

  • @kamaljeetsinghwatwani725
    @kamaljeetsinghwatwani725 Год назад +7

    Waheguru ji ka Khalsa Waheguru ji ki fateh.
    ਰਾਗ ਤਿਲੰਗ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਬਾਣੀ (ਬਾਬਰ ਬਾਣੀ) ਉਚਾਰਨ ਕੀਤੀ ਹੈ
    ਜੈਸੀ ਮੈ ਆਵੈ ਖਸਮ ਕੀ ਬਾਣੀ .............
    ਏਸ ਸ਼ਬਦ ਦੀ ਵਿਚਾਰ ਕਰੋ , ਜੇ ਕੀਤੀ ਏ ਤਾਂ ਵਿਚਾਰ ਚੇਤੇ ਵਿੱਚ ਲਿਆਉ।।
    ਏਸ ਸ਼ਬਦ ਵਿੱਚ ਗੁਰੂ ਸਾਹਿਬ ਜੀ ਸ਼ਸਤਰਾਂ ਦੀ ਅਹਿਮੀਅਤ ਨੂੰ ਇਸ਼ਾਰੇ ਨਾਲ (indirectly) ਦੱਸਦੇ ਹਨ, ਇੰਜ ਮੈਨੂੰ ਜਾਪਦਾ ਹੈ
    ਭੂਲ ਚੁੱਕ ਦੀ ਮਾਫੀ
    ਵਾਹਿਗੁਰੂ ਜੀ

  • @bachitarsinghaulakh2219
    @bachitarsinghaulakh2219 Год назад

    Sant maskeen Ji bahut mahan San vaheguru ji vaheguru ji vaheguru ji vaheguru ji vaheguru ji vaheguru ji

  • @parminderkaur8144
    @parminderkaur8144 Год назад +8

    ਵਾਹਿਗੁਰੂ ਜੀ ਵਾਹਿਗੁਰੂ ਜੀ

  • @pardeepsinghkhalsa2560
    @pardeepsinghkhalsa2560 Год назад +2

    Ba kamaal katha
    Ba kamaal missal
    Ba kamaal video
    Ba kamaal oh Gursikh jinhe eh video share kiti namskaar

  • @jagdishsingh9965
    @jagdishsingh9965 Год назад +11

    ਧੁੰਦੇ ਨੇ ਕਿਸੇ ਨਾ ਕਿਸੇ ਤਰ੍ਹਾਂ ਨਿੰਦਿਆ ਕਰਨੀ ਹੁੰਦੀ ਹੈ ਬਹਾਨਾ ਚਾਹੀਦਾ ਹੈ ਇਸ ਨਿੰਦਕ ਨੂੰ,, ਮਸਕੀਨ ਵਰਗੇ ਮਹਾਂ ਪੁਰਸ਼ ਦੀਆਂ ਗੱਲਾਂ ਇਸ ਵਰਗੇ ਦੇ ਸਮਝ ਨਹੀਂ ਆਉਂਦੀਆਂ ਹਨ

  • @Kaur00001
    @Kaur00001 Год назад +2

    ਸਲੋਕ ਕਬੀਰ ॥
    ਗਗਨ ਦਮਾਮਾ ਬਾਜਿਓ ਪਰਿਓ ਨੀਸਾਨੈ ਘਾਉ ॥
    ਖੇਤੁ ਜੁ ਮਾਂਡਿਓ ਸੂਰਮਾ ਅਬ ਜੂਝਨ ਕੋ ਦਾਉ ॥੧॥
    ਸੂਰਾ ਸੋ ਪਹਿਚਾਨੀਐ ਜੁ ਲਰੈ ਦੀਨ ਕੇ ਹੇਤ ॥
    ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥

  • @dhandhanramdasgurujimerkar2499
    @dhandhanramdasgurujimerkar2499 Год назад +2

    Dhan Dhan Shri Guru Govind singh MahaRaj ji 🙏

  • @HARJEETSINGH-yv1np
    @HARJEETSINGH-yv1np 11 месяцев назад +1

    ਮਸਕੀਨ ਜੀ ਧੰਨ ਹਨ ❤❤❤

  • @jashpalsingh1875
    @jashpalsingh1875 Год назад +7

    ਧੂੰਦਾ ਸਾਬ ਮਿਲ ਗਿਆ ਜਵਾਬ ਹੁਣ ਕਿਹੜਾ ਸਵਾਲ ਆ

  • @narinderjitkaur6452
    @narinderjitkaur6452 Год назад +1

    Dhan ho maskeen ji
    Apji dee sikh kom nu fir bahut bahut jaroorat hai
    Waheguru ji mehar karo
    Massanda ton bachhao
    Apni kirpa karo ji

  • @sukhreet7921
    @sukhreet7921 Год назад +10

    Waheguru waheguru ji true sant maskeen ji

  • @Kaur00001
    @Kaur00001 Год назад +2

    ਗੁਰਸਿੱਖ ਜੀ ਕਦੋਂ ਸਮਝ ਆਊ ਕਿ ੧੦ ਪਾਤਸ਼ਾਹ ਇੱਕ ਜੋਤ ਸੀ। ਇੱਕ ਹੀ ਜੋਤ ਸੀ ਸਾਰੇ ਗੁਰੂ ਸਾਹਿਬ। ਵਾਹਿਗੁਰੂ ਜੀ 🙏 ਭਲਾ ਕਰਨ।

  • @SukhjinderSingh-wu6sc
    @SukhjinderSingh-wu6sc Год назад +61

    ਧੂੰਦਾ ਜੀ ਕੌਮ ਵਿਚ ਦੁਵਿਧਾ ਪੈਦਾ ਕਰਨ ਵਾਲੇ ਮੁੱਦੇ ਨਾ ਚੁੱਕਿਆ ਕਰੋ ਇਸ ਨਾਲ ਕੌਮ ਦਾ ਨੁਕਸਾਨ ਹੀ ਹੁੰਦਾ ਹੈ । ਕੌਮ ਅੱਗੇ ਹੋਰ ਹਜ਼ਾਰਾਂ ਮਸਲੇ ਖੜੇ ਹਨ । ਸਤਿਕਾਰ ਯੋਗ ਪੰਥ ਰਤਨ ਗਿਆਨੀ ਸੰਤ ਸਿੰਘ ਮਸਕੀਨ ਜੀ ਦਾ ਅਨੁਭਵ ਬੇਅੰਤ ਬੇਅੰਤ ਸੀ ।

    • @yashmeet9305
      @yashmeet9305 Год назад +1

      ਕੁਟਾਪਾ ਹੋਣਾ ਵੀਰ ਜੀ ਇਸ ਦਾ ਫਿਰ ਹੀ ਸੁਧਰਨਾ ਇਸ ਧੂੰਦੇ ਨੇ ਧੂੰਦੇ ਨਹੀਂ ਗੁੰਡੇ ਨੇ

    • @ashokklair2629
      @ashokklair2629 Год назад

      ਗੁਰੂ ਨਿੰਦਕਾ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
      ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
      ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
      ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
      👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
      👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
      ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
      ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @ashokklair2629
    @ashokklair2629 Год назад +1

    ਗੁਰੂ ਨਿੰਦਕ ਧੂੰਦੇ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
    ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
    ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
    ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
    👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
    👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
    ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
    ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।਼

  • @MandeepSingh-pd5rb
    @MandeepSingh-pd5rb Год назад +15

    Maskeen. Ji. You are right💯%√√√√√√√.Jiandabad

    • @bjfan1313
      @bjfan1313 Год назад

      youtube.com/@bkking5550

  • @BalwinderSingh-st3xr
    @BalwinderSingh-st3xr Год назад +9

    ਧੂੰਦਾ ਹੰਕਾਰੀ ਹੈ ਇਸ ਦੀਆਂ ਗੱਲਾਂ ਚੋਂ ਬੋ ਆਉਂਦੀ ਹੈ ਇਸ ਨੂੰ ਬੋਲਣ ਦੀ ਅਕਲ ਨਹੀਂ ਹੈ ਸੀ੍ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਧੂੰਦੇ ਨੂੰ ਸੁਮੱਤ ਬਖਸ਼ਣ

  • @bachitarsinghaulakh2219
    @bachitarsinghaulakh2219 Год назад

    Vaheguru ji vaheguru ji vaheguru ji vaheguru ji vaheguru ji vaheguru ji

  • @ashokklair2629
    @ashokklair2629 Год назад +1

    ਗੁਰੂ ਨਿੰਦਕਾ ਨੂੰ ਵਧੀਆ ਜਵਾਬ ਦਿਤੈ। ਧੰਨਵਾਦ ਜੀ!
    ਜਿਵੇ ਇਕ ਪੰਜਾਬੀ ਗਾਇਕ ਇੰਦਰਜੀਤ ਨਿੱਕੂ ਅਗਸਤ,2022 ਨੂੰ ਬਾਗਵੜ ਵਾਲੇ ਬਾਬੇ ਕੋਲ ਗਿਆ।
    ਕਿਉਕਿ ਧੂੰਦੇ ਬਰਗੇ & ਭਾਈ ਰਣਜੀਤ ਸਿੰਘ ਢਢਰੀਆ ਬਰਗੇ ਸਿਖ ਪਰਚਾਰਕ ਕਹਿੰਦੇ ਹਨ ਕਿ ਗੁਰੂ ਘਰ ਚ ਅਰਦਾਸਾ ਕਰਕੇ ਤੇ ਮਥੇ ਰਗੜਕੇ ਕੁਝ ਨਹੀ ਮਿਲਣਾ। ਸੋ ਸਿਖ ਪਰਚਾਰਕ ਹੀ ਗੁਰੂ ਘਰ ਨਾਲੋ ਤੋੜਦੇ ਹਨ।
    ਜਿਸ ਕਰਕੇ ਪੰਜਾਬੀ ਸਿਖ ਲੋਕ ਈਸਾਈਆ ਵਲ, ਤੇ ਹਿੰਦੂਆ ਬਾਬਿਆ ਕੋਲ ਜਾਣ ਲਗੇ‌
    👉🏿ਗੁਰਮਤਿ ਵਿਚ ਅਰਦਾਸ ਬੇਨਤੀ ਕਰਨੀ ਸਿਖ ਦਾ ਧਰਮ ਹੈ। ਪਰ ਕੁਝ ਸਿਖ ਪਰਚਾਰਕ ਕਹਿੰਦੇ ਅਰਦਾਸਾ ਨਾ ਕਰੋ।
    👉🏿ਜਿਸ ਕਾਰਣ ਪੰਜਾਬੀ ਲੋਕ ਤੇ ਕਈ ਸਿਖ ਵੀ ਤਾਂਤ੍ਰਿਕ ਜਾ ਜੋਤਸੀਆ ਵਲ & **((ਈਸਾਈਆ))** ਵਲੱ ਜਾਣ ਲਗੇ ਹਨ।
    ‌‌& ਢਢਰੀ ਜੈਸੇ ਪਰਚਾਰਕ ਕਹਿੰਦੇ ਹਨ ਕਿ ਗੁਰਦੁਆਰੇ **((ਅਰਦਾਸਾਂ))** ਨਾ ਕਰੋ, ਮੱਥੇ ਨਾ ਰਗੜੋ, ਕੁਝ ਨਹੀ ਮਿਲਣਾ।
    ਤਾ ਦੁਖੀ ਲੋਕਾ ਨੇ, ਡੁੱਬਦੇ ਸਮੇ ਤਿਣਕੇ ਦਾ ਵੀ ਸਹਾਰਾ ਭਾਲਣਾ ਹੀ ਹੈ ਜੀ।

  • @DheerajKumar-dk7pu
    @DheerajKumar-dk7pu Год назад +9

    Maskeen Ji best

  • @-pw3sf
    @-pw3sf 10 месяцев назад +1

    Waheguru ji 🙏 ❤❤❤

  • @AmarjeetSingh-oy1wc
    @AmarjeetSingh-oy1wc Год назад +5

    Waheguru ji tuhi tuhi tera tera Waheguru ji Dass Singh Sant Maskeen ji 9 Nov 2022

  • @swarnsingh4760
    @swarnsingh4760 Год назад +31

    Enu ki pata, ਜਿਹੜੀ ਮਰਜੀ ਕਥਾ ਸੁਣ ਲੋ, ਧੁੰਦੇ ਦਾ ਸਾਰਾ ਜੋਰ ਕਿਸੇ ਦੀ ਨਿੰਦਿਆ ਕਰਨ ਤੇ ਲਗਿਆ ਹੁੰਦਾ, ਕਮਾਈ ਹੈ ਕੋਈ ਨਾ ਹੀ ਕੋਈ ਬਾਣੀ ਦੀ ਝਲਕ ਨਹੀ ਹੈ,

    • @jagdishsingh9965
      @jagdishsingh9965 Год назад +3

      ਮੈਂ ਇਸ ਨੂੰ 15,16 ਸਾਲ ਤੋਂ ਨਿੰਦਿਆ ਕਰਦਿਆਂ ਹੀ ਸੁਣਿਆ ਹੈ। ਇੱਕ ਵੀ ਕਥਾ ਸ਼ਬਦ ਵਿਚਾਰ ਦੀ ਨਹੀਂ ਹੈ,,

  • @GurpreetSingh-gn3cj
    @GurpreetSingh-gn3cj Год назад +4

    ਡੰਡਾ ਵਿਗਡੀਆਂ ਤਗਡੀਆਂ ਦਾ ਪੀਰ ਹੋ ਸਕਦਾ ਤੇ ਫਿਰ ਛਸਤਰ 🗡🗡 ਕਿਉ ਨੀ ਬਾਬਾ ਜੀ

  • @ParamjitSingh-hh2di
    @ParamjitSingh-hh2di Год назад +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਨਿਮਰਤਾ ਬਖਸੋ ਸੋਜੀ ਦੇਵੋ ਜੀ।

  • @naibsingh2501
    @naibsingh2501 Год назад

    🙏🙏🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @samyaad8493
    @samyaad8493 Год назад +5

    Tunde mil gya reply sutte peya uth k bolan lag jane
    ਸੰਤ ਮਸਕੀਨ ਜੀ ਉਹ ਸੰਤ ਇਸ ਕਰਕੇ ਹਨ ਕਿਉਂ ਕੇ ਓਹਨਾ ਨੂੰ ਹਰ ਕਿਸੇ ਨੂੰ ਬਿਨਾਂ ਬਹਿਸ ਕੀਤੇ ਜਵਾਬ ਦੇਣਾ ਆਉਂਦਾ ਉਹ ਵੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਚੋਂ
    ਹਰ ਗੱਲ ਦਾ ਤੋੜ ਸੀ ਸੰਤ ਜੀ ਕੋਲ

  • @useful326
    @useful326 Год назад +15

    ਚਿੱਟੇ ਦੇ ਟੀਕੇ ਦੇਖਣ ਵਿਚ ਬਹੁਤ ਛੋਟੇ ਹਨ ਪਰੰਤੂ ਝੋਟੇ ਵਰਗਾ ਨੋਜਵਾਨ ਥਲੇ ਸੁਟ ਦੇਂਦੇ ਹਨ ਮਤਲਬ ਅੰਮ੍ਰਤਿਪਾਲ ਵੀਰ ਜੀ ਪੰਜਾਬ ਵਿਚੋਂ ਨਸ਼ੇ ਦੀ ਜੜ ਖਤਮ ਕਰ ਦਿਉ 🙏🙏

    • @kulwant747
      @kulwant747 Год назад +1

      Dhooda rss agent bhed hai

  • @bkshows9141
    @bkshows9141 Год назад +26

    Bhai amrit pal g tuhade te guru di poori kirpa hai , Waheguru mehar kare tuhade te...

    • @bjfan1313
      @bjfan1313 Год назад

      youtube.com/@bkking5550

  • @rajindersaggi4415
    @rajindersaggi4415 Год назад +2

    ਸੁਣ ਲਿਆ ਧੁੰਦਾ ਜੀ

  • @gopyjkgopyjk4159
    @gopyjkgopyjk4159 Год назад

    ਵਾਹਿਗੁਰੂ ਜੀ

  • @charanjitsingh4388
    @charanjitsingh4388 Год назад

    ਧੂਦਾ ਸਾਹਿਬ ਮਸਕੀਨ ਸਾਹਿਬ ਨੂੰ ਸੁਣ ਲਵੋ ਕੀ ਕਹਿੰਦੇ ਨੇ ਸਹਿਦ ਥੁੜ੍ਹਾਂ ਗਿਆਨ ਹੋਜਾਵੇ ਸ਼ਸਤਰਾਂ ਦਾ ਆਪ ਨੂੰ । ਮਸਕੀਨ ਸਾਹਿਬ ਬਹੁਤ ਬਰੀਕੀ ਨਾਲ ਪੜਤਾਲ ਕਰ ਕੇ ਕਥਾ ਸੰਗਤਾਂ ਵਿੱਚ ਕਰਦੇ ਸਨ ।

  • @baazdeepbaaz-pf7yp
    @baazdeepbaaz-pf7yp Год назад

    Shabad guru surt dun chela ❤

  • @jarnailsigh8643
    @jarnailsigh8643 Год назад +16

    ਨਿੰਦਾ ਭਲੀ ਕਿਸੇ ਦੀ ਨਾਹੀਂ ਮਨਮੁਖਿ ਲੋਕੀ ਕਰਦੇ ਨੇ।ਧੂੰਦਾ ਜੀ ਹਰੇਕ ਗੱਲ ਚ ਤਰਕ ਨਹੀਂ ਹੁੰਦੀ.।ਮਨ ਨੀਵਾਂ ਹੁੰਦਾ ਏ ਨਾ ਕਿ ਸਰੀਰ.

  • @santokhsingh933
    @santokhsingh933 Год назад +21

    Dhunde di अक्ल ते dhund पै गई
    होर कोई गल नही । रब एसनु सुमत देवे।

  • @gurbindersingh2157
    @gurbindersingh2157 Год назад +1

    Ghaint reply panth Ratan g d ta mnn Lao
    Dhunda saab.......bcoz ohna nu Dasam Pita Ji ne hazur sahib answer de satisfied kr ditta c g ♥️ ....

  • @bkshows9141
    @bkshows9141 Год назад +8

    Dhunda sab ji tuhada te oh haal aa par par gaddi ladiye , AASA DI WAR

  • @bvkaur4282
    @bvkaur4282 Год назад +4

    ਹੁਣ ਆ ਗਈ ਅਕਲ ਧੁੰਦਾਂ ਸਾਬ

  • @SurinderSingh-vn2fg
    @SurinderSingh-vn2fg Год назад

    ਗੁਰੂ ਦੀ ਸੰਗਤ ਨੂੰ ਬੇਨਤੀ ਆ ਕਿ ਜਿੰਨੇ ਵੀ ਕਥਾ ਵਾਚਕ ਨੇ ਵਿਚਾਰਾਂ ਸਾਰੇ ਹੀ ਆਪਣੀ ਸੋਚ ਅਨੁਸਾਰ ਕਰਨ ਦੇ ਨਾਲ ਬਾ੍ਹਮਣੀ ਮੱਤ ਨੂੰ ਲੈਕੇ ਬੋਲਦੇ ਨੇ। ਇਥੋਂ ਤੱਕ ਕਿ ਸ਼ਰੋਮਣੀ ਕਮੇਟੀ ਵੱਲੋਂ ਵੀ ਸੀ੍ ਗੁਰੂ ਗ੍ਰੰਥ ਸਾਹਿਬ ਜੀ ਦੇ ਚਾਰ ਭਾਗ ਵਿੱਚ ਅਰਥਾਂ ਸਹਿਤ ਛਪੀਆਂ ਪੋਥੀਆਂ ਵਿੱਚ ਵੀ ਅਰਥ ਬਾ੍ਹਮਣੀ ਮੱਤ ਨੂੰ ਛੋਹਦੇ ਨੇ ਬਾਬਾ ਨਾਨਕ ਜੀ ਨੇ ਜਿਸ ਬਾ੍ਹਮਣੀ ਮੱਤ ਤੋਂ ਬਾਹਰ ਕੱਢਿਆ। ਬਹੁਤਾਤ ਵਿੱਚ ਕਥਾ ਵਾਚਕ ਸੰਗਤਾਂ ਨੂੰ ਉਸੇ ਅੰਧ ਵਿਸ਼ਵਾਸ ਵਿੱਚ ਪਾ ਕੇ ਆਪਣੀਆਂ ਦੁਕਾਨਾਂ ਚਲਾ ਰਹੇ ਹਨ। ਜਿਹੜਾ ਵਿਅਕਤੀ ਬਾਬੇ ਨਾਨਕ ਜੀ ਦੇ ਦੱਸੇ ਰਾਹ ਚੱਲਦਾ ਉਹ ਧਰਮ ਦੇ ਠੇਕੇਦਾਰਾਂ ਨੂੰ ਕੂੜ ਪਰਚਾਰ ਲਗਦਾ। ਸੰਗਤਾਂ ਨੂੰ ਬੇਨਤੀ ਆ ਕਿ ਗੁਰੂ ਸਬਦ ਦਾ ਅੰਤਰੀਵ ਭਾਵ ਨਾਲ ਜੁੜੇ। ਗੱਪ ਕਹਾਣੀਆਂ ਨਾਲ ਨਹੀਂ।

  • @harpreetsingh8064
    @harpreetsingh8064 Год назад

    Maskeen g buhat he dhan c 🙏🙏🙏🙏🙏

  • @bantdeol6835
    @bantdeol6835 Год назад +3

    Wahiguru ji

  • @jassi.tv6860
    @jassi.tv6860 Год назад +7

    ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਾਾਾਲ

  • @Darshansingh-fs4hn
    @Darshansingh-fs4hn Год назад

    Waheguru ji

  • @balbirkaur22
    @balbirkaur22 Год назад +1

    Wahegurug ka khalsha wahegurug ki fateh wahegurug kirpa karog hedata bakslaug🙏🙏🙏🙏🙏🙏🙏🙏🙏🙏🙏🙏🙏 🌹🌺🌺🌺🌸🌸🌸🙏🙏🙏🙏🙏🙏🌹🌹🌺

    • @bjfan1313
      @bjfan1313 Год назад

      youtube.com/@bkking5550

  • @gursewakmand7591
    @gursewakmand7591 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ

  • @kulvirkaur9734
    @kulvirkaur9734 Год назад

    Words of guru is our peer

  • @avtarsingh896
    @avtarsingh896 Год назад +7

    ਕਿਥੇ ਰਾਜਾ ਭੋਜ ਕਿਥੇ ਗੰਗੂ ਤੇਲੀ ਇਹੀ ਹਲਾਤ ਤਰਕਸ਼ੀਲ ਧੂੰਦੇ ਦੀ ਐ

    • @bjfan1313
      @bjfan1313 Год назад

      youtube.com/@bkking5550

    • @avtarsingh896
      @avtarsingh896 Год назад

      ਜਦੋਂ ਸਰਬਜੀਤ ਵਰਗੇ ਤਰਕਸ਼ੀਲ ਲੋਕਾਂ ਨੂੰ ਗਰੂ ਬਾਣੀ ਚੋ ਪੰਚ ਸਬਦ ਦੇ ਅਸਲੀ ਅਰਥ ਸਮਝ ਆ ਗਏ ਉਦੋ ਗਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਫਿਲਾਸਫੀ ਸਮਝ ਜਾਣਗੇ

  • @AmarjeetSingh-oy1wc
    @AmarjeetSingh-oy1wc Год назад +3

    Waheguru ji tuhi tuhi tera tera Waheguru ji Dass Singh Sant Maskeen ji 9 Nov 2o22 By Satkar yog Sarabjit Dhunda ji

  • @Kathakahaniya123
    @Kathakahaniya123 Год назад

    Wah ji Wah waheguru ji

  • @PargatSingh-tt2tw
    @PargatSingh-tt2tw Год назад

    Satnam sree waheguru sahib jee sarbbat da bhalla Kro jee

  • @jobanpreetsingh6448
    @jobanpreetsingh6448 Год назад +4

    Sant ji tusi sareer karke bhawe sade vich nahi par tuhade wadmule vichar eho jihe tarkvadi loka nu jawab dithe rehange

  • @boparaisaab707
    @boparaisaab707 Год назад +2

    Good

  • @geetalal180
    @geetalal180 Год назад

    Wow woooooooooow waheguru ji

  • @13nav
    @13nav Год назад

    menu lagda Sant Maskeeen Singh Ji dashm granth de witch vi jakeen rakhde nay , Menu lagda dhunda sahib sahi keh rahe han, Sant Maskeen Ji di atma nu wahegru apnay charna witch rakhan

  • @mandeep5934
    @mandeep5934 Год назад +7

    Waheguru mehar kre Bhai Amrit pal Singh Ji te

    • @bjfan1313
      @bjfan1313 Год назад

      youtube.com/@bkking5550

  • @pawankumardhiman244
    @pawankumardhiman244 Год назад

    Sent maskeen ji

  • @user-yz9om9gj1g
    @user-yz9om9gj1g Год назад +1

    ਵਾਹਿਗੁਰੂ ਜੀ 🚩🚩🚩🚩🚩🚩🙏

  • @manjeetkaur7562
    @manjeetkaur7562 Год назад

    V good jankari.....

  • @debasishsarkhel6068
    @debasishsarkhel6068 Год назад +1

    DHUNDEYA BADAL DE CHAMCCHYA JE DASMESH PETA DHAN DHAN SRI GURU GOBIND SINGH JI MAHARAAJ JI NE

  • @GurmeetSingh-ud1dv
    @GurmeetSingh-ud1dv Год назад

    ਉੱਲੂ ਏ ਦਸ ਦਸ਼ਮ ਗ੍ਰੰਥ ਸਾਹਿਬ ਜੀ ਦੀ ਬਾਣੀ ਚੌਪਈ।ਜਾਪ ਸਾਹਿਬ ਤਵ ਪ੍ਰਸਾਦਿ ਸੱਵਯੇ। ਕਿਥੋਂ ਅਰਦਾਸ ਕਰੋਗੇ ਇਤਿਹਾਸ ਲਾਵੋਗੇ ਸ਼ਸ਼ਤਰ ਪੀਰ ਨੇ

  • @ajaibsingh3873
    @ajaibsingh3873 4 месяца назад

    ਮਹਾਰਾਜ ਧੂੰਦੇ ਨੂੰ ਸੁਮੱਤ ਬਖ਼ਸ਼ੇ।

  • @lovesingh8730
    @lovesingh8730 Год назад

    ਪੀਰ ਤੈ ਬਗੈਰ ਜੂਦ ਕਰ ਕੈ ਵਾਖਾ ਫੋਜੀ ਤੋਫਾ ਤੋ ਬਾਗੈਰ ਦੈਸ ਜੀਤ ਕੈ ਵਖਾ

  • @jaswinderkaur1907
    @jaswinderkaur1907 Год назад +26

    Murkh prani dhunda, waheguru Ji Mehar karo sumat bakhsho 🙏🙏🙏🙏🙏

    • @bjfan1313
      @bjfan1313 Год назад

      youtube.com/@bkking5550

  • @gameboybadal231
    @gameboybadal231 Год назад +1

    ਪਤਾ ਲਗਾ ਹੁਣ ਕਿ ਅਜੇ ਵੀ ਕੋਈ ਕਸਰ ਬਾਕੀ ਆ ਹੁਣ ਆਹ ਵੀ ਨਾ ਆਖ ਦੇਣਾ ਕਿ ਸੰਤ ਸਿੰਘ ਜੀ ਨੂੰ ਕੀ ਪਤਾ, ਉਹ ਤੇ ਐਵੇਂ ਸ਼ਸ਼ਤਰਾਂ ਨੂੰ ਪੀਰ ਆਖੀ ਜਾਂਦੇ ਨੇ

  • @DeepSingh-qs6bz
    @DeepSingh-qs6bz Год назад

    Dhan waheguru ji 🙏🌹🙏🌹🙏🌹

  • @Deep-inder_shorts
    @Deep-inder_shorts Год назад

    ਸਤਿਕਾਰ ਯੋਗ ਧੂੰਦਾ ਜੀ ਕਹਿੰਦੇ ਸੀ ਸ਼ਸਤਰ ਪੀਰ ਕਿਵੇ ਨੇ ਮੇਰੇ ਨਾਲ ਬਾਣੀ ਦੇ ਅਧਾਰ ਤੇ ਤਰਕ ਕਰਿਉ ਲੋ ਧੂੰਦਾ ਜੀ ਸੰਤ ਮਸਕੀਨ ਜੀ ਨੇ ਬਾਣੀ ਦੀਆ ਤੁਕਾ ਚੋ ਹੀ ਵਿਆਖਿਆ ਕੀਤੀ ਹੈ, ਹੁਣ ਕਿ੍ਰਪਾ ਕਰਕੇ ਇੱਕ ਹੋ ਕੇ ਚੱਲੋ।

  • @NishanSingh-qv7mz
    @NishanSingh-qv7mz Год назад +1

    Sant jl

  • @user-rc1ts2sm9z
    @user-rc1ts2sm9z Год назад +4

    ਧੂੰਦੇ ਬੂੰਦੇ ਹਰ ਵਾਰ ਕਿੰਤੂ ਪ੍ਰੰਤੂ ਕਰਦੇ ਹਨ ਕਦੇ ਸ਼ਸ਼ਤਰਾ ਤੇ ਕਦੇ ਵਾਹਿਗੁਰੂ ਗੁਰਮੰਤ੍ਰ ਤੇ।
    ਭਗਤੀ ਤੋਂ ਸਖਣੇ ਫੋਕਾ ਗਿਆਨ ਲਈ ਫਿਰਦੇ ਹਨ। ਧੰਨ ਸਨ ਮਸਕੀਨ ਸਾਹਿਬ ਜੀ

  • @tejindersingh4285
    @tejindersingh4285 Год назад

    Giani maskin ji verga koi Katha vachik nahi odan te bahut kathavachak ne pr maskin ji bahut sujhanvan san

  • @balkarsingh1967
    @balkarsingh1967 Год назад

    ਇਸ ਬੰਦੇ ਨੂੰ ਚਾਹੀਦਾ ਹੈ ਕਿ ਜੀਵਨ ਨਿਰਬਾਹ ਲਈ ਕੋਈ ਹੋਰ ਧੰਧਾ ਕਰ ਲਵੇ। ਕਿਉਂਕਿ ਧਾਰਮਿਕਤਾ ਦੇ ਨੇੜੇ ਤੇੜੇ ਵੀ ਨਹੀਂ ਹੈ ਇਹ ਸਿਆਣਾ ਬੰਦਾ। ਵਾਹਿਗੁਰੂ ਸੁਮੱਤ ਬਖਸ਼ੇ।।