Morni Pagg 6 Pech | How To Tie Morni Pagg | Pochvi Pagg

Поделиться
HTML-код
  • Опубликовано: 1 окт 2024
  • •Length of turban = 7:25meter (full voil)
    •How to tie morni pagg
    •If you want to Learn More Styles of Turban Then Plz Subscribe My RUclips Channel.So that, We get encouraged and try to make you Learn Turban in Best possible ways.
    sada whatsapp group
    chat.whatsapp....
    Gmail : harsimransinghht12@gmail.com
    Instagram account
    👇👇👇👇👇👇👇👇👇
    / harsimran_singh_official
    harsimran_singh_official
    Please watch • Video
    Don't forget to subscribe our channel
    #Mornipagg #mornidastar #pochvipagg #mornipagg6pech #mornipaggtraining #mornipaggpechawali #pochvidastar

Комментарии • 942

  • @SherSingh-cr4nt
    @SherSingh-cr4nt 2 года назад +26

    ਛੋਟੇ ਵੀਰ ਪੱਗ ਬਹੁਤ ਵਧੀਆ ਬੰਨੀ ਸੀ। ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਧੰਨਵਾਦ

  • @balbirsingh3189
    @balbirsingh3189 2 года назад +4

    ਸਤਸ਼੍ਰੀਅਕਾਲ ਜੀ ਤੁਸੀਂ ਬਹੁਤ ਵੱਧੀਆ ਦਸਤਾਰ ਸਜਾਉਂਦੇ ਹੋ ਤੇ ਸੁਖਾਲੇ ਢੰਗ ਨਾਲ ਪੂਣੀ ਕਰਨ ਤਰੀਕਾ ਦਿਖਾਉਣਾ ਜੀ |ਖ਼ੁਸ਼ ਰਹੋ ਤੇ ਸੇਵਾ ਕਰਦੇ ਰਹੋ ਜੀ |

  • @NirmalSingh-jk6md
    @NirmalSingh-jk6md Год назад +18

    ਬਹੁਤ ਵਧੀਆ। ਪਗ ਬਣਨਾ ਸਿਖਾਉਂਣਾ ਵੀ ਇੱਕ ਸੇਵਾ ਹੈ। ਧੰਨਵਾਦ ਬੇਟਾ ਜੀ।

  • @MandeepSingh-xd6gm
    @MandeepSingh-xd6gm 5 лет назад +2

    Eh tuhaadi favourite
    Pagg hai

  • @iqbalsingh3575
    @iqbalsingh3575 2 года назад +16

    ਨੋਜਵਾਨਾਂ ਨੂੰ ਪੱਗ ਬੰਨਣ ‌ਵੱਲ ਉਤਸ਼ਾਹਿਤ ਕਰਨ ਲਈ ਬਹੁਤ ਬਹੁਤ ਧੰਨਵਾਦ ਜੀ 🙏

  • @Jagdish-singh02
    @Jagdish-singh02 5 лет назад +2

    Sir pooni Di video v upload Kar yaar

  • @majordeol573
    @majordeol573 3 года назад +14

    ਬੁਹਤ ਵਧੀਆ ਵੀਰੇ

    • @kuldeepkaur4327
      @kuldeepkaur4327 2 года назад

      Ki vadhiya?

    • @majordeol573
      @majordeol573 2 года назад

      @@kuldeepkaur4327 ਕਿਸੇ ਪੱਗ ਬਨਣ ਵਾਲੇ ਨੂੰ ਵਧੀਆ ਕਿਹਣਾਂ ਕੀ ਮਾੜਾ ਹੈ ਜੀ।

  • @ManpreetSingh-hi1iu
    @ManpreetSingh-hi1iu 4 года назад +1

    3.50m wich morni pagg plz veere aj hiplz😢😢😢😢😢

  • @naranjansingh7171
    @naranjansingh7171 Год назад +6

    DHAN DHAN SHRI GURU RAMDAS JI DHAN HAI WAHEGURU JI

  • @gurbanilivepatran
    @gurbanilivepatran Год назад

    ਬਹੁਤ ਵਧੀਆ ਉਪਰਾਲਾ
    ਪੱਗ ਕਿਨੇ ਮੀਟਰ ਦੀ ਹੈ ਜ਼ਰੂਰ ਦਸੋ ਜੀ ਅਤੇ ਸਿਲਾਈ ਵਾਲੀ ਜਿ ਬਿਨਾ ਸਿਲਾਈ

  • @RavinderSingh-zv1yh
    @RavinderSingh-zv1yh 5 лет назад +86

    Full spot a veer tanu 💯💯💯💯

  • @PunjabiIncanada
    @PunjabiIncanada 2 года назад

    ਇਹ ਕਹਾਣੀ ਹੈ ਆਪਣੀ ਅਸਲ ਪਹਿਚਾਣ ਦੀ , ਜਾਤ , ਧਰਮ ਤੇ ਮਜਹਬ ਤੋਂ ਉੱਤੇ ਉੱਠ ਕਿ ਮਨੁੱਖਤਾ ਵਿਚ ਵਿਸ਼ਵਾਸ਼ ਰੱਖਣ ਦੀ ||
    ruclips.net/video/8pS8KEo0EQo/видео.html

  • @gurpreetmehra8729
    @gurpreetmehra8729 5 лет назад +59

    ਪੱਗ ਸਿਖਾਉਣ ਲਈ ਬਹੁਤ ਧਨਵਾਦ ਵੀਰ ਜੀ

  • @jaswantarora9467
    @jaswantarora9467 4 года назад +1

    IK POONI DI VIDEO PAVI CLOTH USE KARO
    RUBIA VOIL CLOTH INSTEAD OF FUUL VOILE. THIK QUALITY CLOTH

  • @Jaskaransingh-iv2hd
    @Jaskaransingh-iv2hd 2 года назад +5

    Sat Sri akal veer ji
    Tusi bahaut sohne tarah explain kiti
    Waheguru ji ka khalsa
    Waheguru ji ki fateh

  • @jaswantsinghpradhan7470
    @jaswantsinghpradhan7470 3 года назад

    ਮੈਂ ਜਦੋਂ ਬੰਨਦਾਂ front ਤੇ ਖਾਲੀ(੩ੂੰਘਾਈ) ਜਹੀ ਬਣ ਜਾਂਦੀ ਹੈ

  • @saahebinderdhaliwal129
    @saahebinderdhaliwal129 2 года назад +14

    full spot aa veer ji.tuhanu rab hmesha.tuhanu chardi kla vich rkhe

    • @jarnailsingh2694
      @jarnailsingh2694 2 года назад +1

      ਬਹੁਤ ਵਧੀਆ ਧੰਨਵਾਦ ਵੀਰੇ

  • @saroopsingh3325
    @saroopsingh3325 6 месяцев назад

    ਵੀਰ।। ਜੀ।। ਗੁਰੂ। ਗੋਬਿੰਦ ਸਿੰਘ ਜੀ
    ਆਪਜੀ। ਦੇ। ਸਿਰ। ਤੇ। ਹੱ ਥ। ਰੱੱਖਣ 12:44

  • @gurdarshangurdarshan8688
    @gurdarshangurdarshan8688 4 года назад +6

    Very nice pag😃🤩🏅

  • @navjotzsingh
    @navjotzsingh 4 года назад +1

    Veere lad nu pinch karde hoye lad nu upro v pinch krya karo
    Very nice pagg

  • @allopathicmedicine5471
    @allopathicmedicine5471 2 года назад +3

    ਧੰਨ ਹੋ ਮਹਾਂਪੂਰਛ ਜੀ

  • @bhaivarindersinghkhalsa9641
    @bhaivarindersinghkhalsa9641 2 года назад

    ਬਹੁਤ ਸੁੰਦਰ ਵੀਰ ਕਿਆ ਬਾਤ ਵਾਹਿਗੁਰੂ ਜੀ ਦੀ ਕਿਰਪਾ ਹੈ

  • @pramluckygrewal1950
    @pramluckygrewal1950 5 лет назад +5

    with simple cloath

  • @gaganpreetsingh6345
    @gaganpreetsingh6345 5 лет назад +4

    👍👍👍

  • @LovepreetSingh-he8xt
    @LovepreetSingh-he8xt 2 года назад +13

    ਬਹੁਤ ਵਧੀਆ ਵੀਰ ਜੀ

  • @HansiHarianvi
    @HansiHarianvi Год назад

    ਭਰਾ ਜੀ,ਪਿੰਚ ਕਰਨਾ ਨਹੀਂ ਆਉਂਦਾ। ਕੀ ਕਰਾਂ? ਪਿੰਚ ਕਰਨ ਦੇ ਬਾਦ ਪੱਗ ਰੱਸਾ ਜਿਹੀ ਬਣ ਜਾਂਦੀ ਆ।ਸਫਾਈ ਤਾਂ ਜਮਾ ਈ ਨੀਂ ਆਉਂਦੀ। ਬੜੀ ਟਰਾਈ ਕੀਤੀ।ਗੱਲ ਨਹੀਂ ਬਣਦੀ।ਕੋਈ ਪੱਕਾ ਹੱਲ ਦੱਸਣ ਦੀ ਕਿਰਪਾ ਕਰੋ ਜੀ।

  • @HarpreetSingh-hl3sl
    @HarpreetSingh-hl3sl 2 года назад +3

    Bahut vadiaa dastar hai ,god bless you ❤️ ,keep it up ,❤️

  • @nirmalsidhu5453
    @nirmalsidhu5453 Год назад

    ਪੱਗ ਬੰਨ੍ਹਣ ਦਾ ਤਰੀਕਾ ਤਾਂ ਠੀਕ ਐ ਪੱਗ ਦਾ ਕੱਪੜਾ ਕਿਹੜਾ ਤੇ ਕਿੰਨੀ ਲੰਬਾਈ ਹੋਣੀ ਚਾਹੀਦੀ ਹੈ

  • @naranjansingh7171
    @naranjansingh7171 Год назад +3

    SATNAM SHRI WAHEGURU JI WAHEGURU JI MEHAR KARO JI

  • @NaharMalKe123
    @NaharMalKe123 9 месяцев назад

    ਬਹੁਤ ਹੀ ਵਧੀਆ ਤਰੀਕਾ ਵੀਰ ਜੀ
    ਬਾਕੀ ਤਹਾਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਜੀ 🙏🌷🙏🌷🙏🌷🙏

  • @lakhvirsingh2451
    @lakhvirsingh2451 2 года назад

    ਵੀਰ ਪੱਗ ਨੂੰ ਪਾਣੀ ਛਿੜਕਣਾ ਚਾਹੀਦਾ ਜਾ ਨਹੀਂ।🙏

  • @Najijatt
    @Najijatt 5 лет назад +8

    Where you from bro ?

  • @dr.bhupindersidhu5879
    @dr.bhupindersidhu5879 Год назад

    ਪੱਗ ਬੰਨ੍ਹ ਕੇ ਦਿਖਾ ਕੇ ਸਿਖਾਉਣ ਲਈ ਧੰਨਵਾਦ। ਪਰ, ਪੱਗ ਤੋਂ ਪਹਿਲਾਂ ਜੋ ਫਿਰੋਜ਼ੀ ਰੰਗ ਦਾ ਕੱਪੜਾ ਬੰਨ੍ਹਿਆ ਹੈ, ਅਸਲ ਬੇਸ ਉਹ ਕੱਪੜਾ ਅਤੇ ਪੂਣੀ ਹੈ। ਉਨ੍ਹਾਂ ਬਾਰੇ ਵੀ ਖੋਲ੍ਹ ਕੇ ਦੱਸੋ।

  • @jogindersinghjhanda7573
    @jogindersinghjhanda7573 5 лет назад +3

    ਬਹੁਤ ਹੀ ਵਧੀਆ ਤਰੀਕੇ ਨਾਲ ਦੱਸਿਆ ਗਿਆ ਹੈ

  • @RajinderSingh-vz6pq
    @RajinderSingh-vz6pq 2 года назад

    ਵੀਰੇ ਪੱਗ ਦੀ ਚੁੰਝ ਨੱਕ ਦੇ ਸੇਧ ਵਿੱਚ ਕਿਵੇਂ ਲੈ ਕੇ ਆਈਏ। ਮੇਰੀ ਪੱਗ ਥੋੜੀ ਟੇਢੀ ਹੋ ਜਾਂਦੀ ਹੈ

  • @Daz_plays
    @Daz_plays 2 года назад +9

    My grandmother says thank you very much for teaching my grandson how to time a pagg god bless you

  • @amanpreetsingh5303
    @amanpreetsingh5303 2 года назад

    ਵੀਰ ਜੀ ਮੈਨੂੰ ਮੋਰਨੀ ਲੱੜਣ ਪਾਉਨਾ ਨਹੀਂ ਆਉਦਾ

  • @virk_shortsx
    @virk_shortsx 5 лет назад +5

    Nice video bro

  • @ranjitsingh3194
    @ranjitsingh3194 2 года назад

    ਕੱਪੜਾ ਥੱਲੇ ਨਹੀਬੰਨਣਾਂ ਚਾਹੀਦਾ

  • @surindersinghsingh2726
    @surindersinghsingh2726 5 лет назад +4

    Beautiful very nice

  • @gurjitdhanoa3917
    @gurjitdhanoa3917 Год назад

    ਕਿਉਂ ਕੀਤਾ ਏਦਾਂ.... Why...??
    ਮਾਫੀ ਚਾਹੰਦਾ ਆਂ ਭਾਜੀ... ਨਾਂ ਤੇ ਇਹ ਮੋਰਨੀ ਪੱਗ ਸੀ ਨਾਂ ਤੁਸੀਂ ਪੱਗ ਪੂਰੀ ਕੀਤੀ, ਨਾਂ ਤੁਹਾਨੂੰ ਇਹ ਪਤਾ ਹੈ ਕੇ ਇਹਨੂੰ ਮੋਰਨੀ ਪੱਗ ਕਹਿੰਦੇ ਕਿਉਂ ਨੇਂ..! ਉੱਤੋਂ ਤੁਸੀਂ last ਲੜ ਨਹੀਂ ਲਾਇਆ, ਜਿਸ ਕਰਕੇ ਪੱਗ ਨੇਂ ਮੋਰਨੀ ਪੱਗ ਬਣਨਾ ਸੀ..!
    ਅਸੀਂ ਤੁਹਾਡੀ video ਚੋਂ ਇਹੀ ਸਿੱਖਿਆ ਕੇ ਜ਼ਿਆਦਾ ਨਾਂ ਬੋਲੋ, ਆਪਣੇ ਕੰਮ ਤੇ ਧਿਆਨ ਦਿਉ, ਕੰਮ ਪੂਰਾ ਕਰੋ, ਤਾਂ ਜੋ ਤੁਹਾਨੂੰ ਲੋਕਾਂ ਦੀਆਂ ਮਿੰਨਤਾ ਨਾਂ ਕਰਨੀਆਂ ਪੈਣ like, subscribe ਕਰਾਉਣ ਲਈ..!
    ਸ਼ਾਇਦ ਤੁਸੀਂ famous ਹੋਣਾ ਚੌਹਂਦੇ ਉਂ, ਉਹ ਵੀ ਜਲਦੀ.. ਪਹਿਲਾਂ ਪੱਗ ਆਪ ਸਿੱਖ ਲਵੋ,,, ਫੇਰ ਸਿੱਖੋ video ਬਣਾਉਣ ਦਾ ਤਾਰੀਕਾ, ਫੇ ਸਿੱਖੋ edit ਕਰਨਾ ਪਰ ਜ਼ੁਬਾਨ ਘੱਟ ਚਲਾਉਂਣੀ ਤੇ ਸਿਰਫ ਪੱਗ ਦੇ ਲੜ ਤੇ ਬੋਲਣਾ, ਹੱਥਾਂ ਦੀ movement ਬਾਰੇ ਬੋਲਣਾ ਤੁਹਾਨੂੰ ਯਾਦ ਏ ਨਹੀਂ.. ਸਾਰਾ ਜ਼ੋਰ ਤੁਹਾਡਾ ਮਿੰਨਤਾ ਤੇ ਲੱਗਾ ਆ..! 20ਵਾਰੀ ਗੁੱਸਾ ਕਰੋ,, ਪਰ ਮੈਂ ਇੱਕ ਵੀ ਗੱਲ ਗ਼ਲਤ ਨਹੀਂ ਕੀਤੀ..!

  • @naranjansingh7171
    @naranjansingh7171 Год назад +4

    SATNAM SHRI WAHEGURU JI

  • @Helranwala
    @Helranwala Год назад

    ਬਹੁਤ ਵਧੀਆ ਆਸਾਨ ਸਿੱਖ ਦੀ ਪਹਿਚਾਣ ਚਿੰਨ ਤਾਜ (ਦਸਤਾਰ ) ਸਜਾਉਣ ਦਾ ਤਰੀਕਾ ਦੱਸਣ ਲਈ ਧੰਨਵਾਦ । ਇੱਕ ਬੇਨਤੀ ਹੈ ਵੀਡੀਓ ਮੁਕੱਮਲ ਹੋਣੀ ਚਾਹੀਦੀ ਹੈ । ਭਾਵ ਆਖ਼ਰੀ ਲੜ ਲਾਉਣਾ ਵੀ ਦੱਸਣਾ ਚਾਹੀਦਾ ।ਦੂਜੀ ਵੀਡੀਓ ਵਿੱਚ ਦੱਸਣ ਦਾ ਕਾਰਨ ਵਪਾਰਕ ਜਾਪ ਰਿਹਾ । ਜ਼ਿਹਨਾਂ subscribe ਤੇ notification button on ਕੀਤਾ ਹੈ ਉਹ ਤੁਹਾਡੀ ਹਰ ਵੀਡੀਓ ਦੇਖਦੇ ਹਨ / ਹੋਣਗੇ ।ਸੋ ਬਰਾਏ ਮਿਹਰਬਾਨੀ ਕੋਈ ਵੀ ਵੀਡੀਓ ਪਾਓ ਉਹ ਮੁਕੰਮਲ ਹੋਣੀ ਚਾਹੀਦੀ ।ਵਾਹਿਗੁਰੂ ਦੇਵਣ ਹਾਰ ਹੈ ।ਭੁੱਲ ਚੁੱਕ ਲਈ ਮਾਫ਼ੀ 🙏🙏🙏

  • @prabhkorwa4398
    @prabhkorwa4398 5 лет назад +14

    We are always with you

  • @harmanpreetsingh6027
    @harmanpreetsingh6027 5 лет назад +1

    Veer ladd khilarn vich problem undi ki kriye g

  • @JagseerSingh-wu1bg
    @JagseerSingh-wu1bg 5 лет назад +4

    Veer kalgi ldh tn vekhna c o tusi vikhayea ni but bkki pagg sohni bnni tusi

  • @jagdevsingh-gz1rv
    @jagdevsingh-gz1rv 5 лет назад

    ਵੀਰ ਜੀ ਮੈ ਸਿੰਗਲ ਪਗ ਪੰਜ ਮੀਟਰ ਦੀ ਬਣਦਾ ਹਾ ਤੇ ਮੈ ਦੂਰੀ ਪੰਜ ਕਿੰਨੀ ਮੀਟਰ ਦੀ ਹੋਵੇ

  • @sardaarji241
    @sardaarji241 5 лет назад +4

    Sohni pagg

  • @gurpreetsingh9589
    @gurpreetsingh9589 2 года назад

    ਬੱਚਿਆਂ ਨੂੰ ਸਮਝਾਈ ਜਾਵੇ

  • @prabhmalhi2621
    @prabhmalhi2621 5 лет назад +3

    vr g lehra wali pagg di vedio upload kreo

  • @mandeepsingh8803
    @mandeepsingh8803 Год назад

    ਸਾਡੇ ਪੰਜਾਬੀ ਪੱਗਾਂ ਤਕ ਹੀ ਸੀਮਤ ਰਹਿ ਜਾਂਦੇ ਨੇ।ਕੋਈ ਪੜਾਈ ਲਿਖਾਈ ਨੀ ਕਰਦੇ।ਕੋਈ ਕੋਰਸ ਕਰੋ ਕੋਈ ਡਿਪਲੋਮਾ ਕਰਲੋ ਬੰਦਾ ਕਿਤੇ ਕਾਮਜਾਬ ਹੀ ਹੋ ਜਾਂਦਾ ਹੈ।

  • @bittusingh2001
    @bittusingh2001 5 лет назад +3

    Hello veere main v morni dastar bnda but meri dastar 1-2 ghnte e tight rhndi baad vich loose ho jndi kafi.. Please suggest me something

    • @harsimranbachher
      @harsimranbachher  5 лет назад +1

      Veere tuci base vdia kro te video di tips nu Changi Tara follow kro ma is topic te v jrrorr video upload kruga ji 🙏💖

    • @bittusingh2001
      @bittusingh2001 5 лет назад

      @@harsimranbachher agr ho ske tn base di video v bnao veer g

  • @hotjatt8630
    @hotjatt8630 11 месяцев назад

    Veer a jruur dassea karo ki ਪੱਗ ਕਿਹੜੀ ਐ ਤੇ ਕਿੰਨੇ ਮੀਟਰ ਦੀ ਐ

  • @deshraj726
    @deshraj726 Год назад

    ਬਾਈ ਜੀ ਪਹਿਲਾਂ ਪੱਗ ਦੀ ਪੂਣੀ ਕਰਕੇ ਦਿਖਾੳ

  • @shubhkambo
    @shubhkambo 3 года назад +3

    100%support you

  • @amarbiramarbir5196
    @amarbiramarbir5196 Год назад

    ਛੋਟੇ ਵੀਰ ਆਖਰੀ ਪੇਚ ਕਰੰਟ ਮਾਰਦਾ ਸੀ, ਜੇ ਕੋਈ 13 ਮਿੰਟ ਵੇਟ ਕਰ ਸਕਦਾ ਤਾ 2 ਮਿੰਟ ਹੋਰ ਵੀ ਕੱਢ ਸਕਦਾ 13ਮਿੰਟ ਖਰਾਬ ਕਰਤੇ ਜਿਹੜੀ ਫਿਲਮ ਦਾ ਐਂਡ ਨਹੀਂ ਉਹ ਕਿਸ ਕੰਮ ਦੀ🙏

  • @technicalturbantutorial8380
    @technicalturbantutorial8380 5 лет назад +108

    Harsimran dei pagg de fan like karo

  • @hasanpreet7523
    @hasanpreet7523 Год назад

    ਵੀਰ ਮੈਂ ਪੱਗ ਬੰਨਣ ਸਿੱਖਣਾ ਆ ਜੀ

  • @paanchaab
    @paanchaab 3 года назад +3

    Excellent

  • @jatindersingh3714
    @jatindersingh3714 5 лет назад

    ਚਾਰ ਪੇਚਾ ਵਾਲੀ ਪਟਿਆਲਾ ਸਾਹੀ ਪੰਗ ਦੀ ਵਿਡੀਉ

  • @sweetchahal747
    @sweetchahal747 5 лет назад +9

    pag veere att aa ,nice,osm,good,beautiful, okaa,hor videos lioda rahi

  • @SurjeetSingh-zp5yq
    @SurjeetSingh-zp5yq Год назад +1

    ImSurjeetSinghIlikeyou

  • @ShamsherSingh-ey7bs
    @ShamsherSingh-ey7bs 5 лет назад +3

    I like 22 g

  • @Jasvir_Saini
    @Jasvir_Saini 4 года назад +1

    Vrr g 6 metre valli bnao g plzz

  • @vishaljassi3754
    @vishaljassi3754 5 лет назад +18

    Morni di rees ni koi theek a ji morni banani v andi morni jeni sohni pagg koi v nhi

    • @gurvirsingh25
      @gurvirsingh25 5 лет назад

      Patiala da trend aa..morni ta budhe bnhde aa

  • @shavindersinghhansra2535
    @shavindersinghhansra2535 2 года назад

    Very nice ਬਹੁਤ ਹੀ ਵਧੀਆ ਵੀਰਜੀ

  • @sukhdeepsinghdeep3285
    @sukhdeepsinghdeep3285 5 лет назад +4

    Harman Bai no. Send kreyo plz

  • @saabsandhu407
    @saabsandhu407 5 лет назад

    ਕਿਨੇ। ਮੀਟਰ। ਪੱਗ। ਵੀਰ

  • @InderjeetSingh-fl6hx
    @InderjeetSingh-fl6hx 5 лет назад +5

    Boh sohni pagg bnni veer

  • @siraglobal9024
    @siraglobal9024 Год назад +1

    Veerji suggestion pronuncation theek bolo😜

  • @gunvirsingh1110
    @gunvirsingh1110 5 лет назад +3

    Bhai yaar vaataa vali morni yaar andi nahi

  • @binduchahal5200
    @binduchahal5200 Год назад

    ਪੱਗ ਦੀ ਸੀਣ ਕਿਹੜੇ ਪਾਸੇ ਆਉਣੀ ਚਾਹੀਦੀ ਹੈ ਵੀਰ

  • @swaminathankrish2524
    @swaminathankrish2524 2 года назад +14

    I really liked it. Very fascinating. 👍👍

  • @gurbhagsingh8778
    @gurbhagsingh8778 Год назад

    ਬਾਈ ਕਿੰਨੇ ਮੀਟਰ ਦੀ ਪੱਗ ਐ ਇਹ

  • @LEGEND_GAMER_925
    @LEGEND_GAMER_925 3 года назад +9

    Waheguru ji mehar kare tuade channel te

  • @simran134
    @simran134 3 года назад +1

    kamal kar diti bhaji

  • @nirmalgill3764
    @nirmalgill3764 5 лет назад +5

    ਵੀਰ ਜੀ ਪੱਗ ਚੌੜਾਈ ਕਿੰਨੀ ਹੈ ਦੱਸਿਆ ਜਾਵੇ ਵਿਚਾਲੇ ਸਿਓਣ ਪਾਈ ਹੈ ਜਾਂ ਨਹੀਂ

  • @blocksingh8216
    @blocksingh8216 2 года назад

    Very nice ਜੀ Australia

  • @jashandhaliwal9708
    @jashandhaliwal9708 5 лет назад +3

    Very nice vrr

  • @sarjeetsingh5878
    @sarjeetsingh5878 2 года назад +1

    Veer veer ji sheti pagali

  • @ParminderSingh-dg9co
    @ParminderSingh-dg9co 5 лет назад +9

    Bro sari pagg bande o te fr kalgi Di video v bna diya kro yr o ta miss kr dine o

  • @manjindersingh7379
    @manjindersingh7379 2 года назад +1

    🌈👍🌈Sikhidi Shaan 🌈👍🌈

  • @sattujatt5975
    @sattujatt5975 5 лет назад +4

    Nhi veer teekhi pagg v bhot sohni lgdi aa bakki apni apni psnd hundi aa te m bachpan toh morni hi bann reha te ajj v m araam naal addha ghnta la k Changi trah set krke bannda hunna tussi dekh skde o dp ch v Meri fav pagg h bakki tussi bhot vdhiya kmm kr rhe ho keep it up veere

    • @harsimranbachher
      @harsimranbachher  5 лет назад +1

      Hnji veere dono vdia hundiyaa ji veere boht boht dnvd ji comment krn lyi tuhade ik comment nal ma hor motivate hunda ji boht boht dnvd veree

    • @sattujatt5975
      @sattujatt5975 5 лет назад +1

      @@harsimranbachher bakki veer aah jeda blue base bnnya h tussi aede te jruur jruur video paayo yaar Meri hrr cheej pagg di bilkul theek aa bs base krke m problem face krda hunna

  • @jhandaumlee
    @jhandaumlee 5 лет назад

    ਵੀਰੇ ਬੇਸ ਬਨਾਉਣਾ ਵੀ ਦੱਸੋ ਯਾਰ

  • @JaspalSingh-sj6mp
    @JaspalSingh-sj6mp 5 лет назад +24

    Pagg boht sohni aa veer

  • @harindergill6600
    @harindergill6600 2 года назад

    ਵੀਰੇਂ ਨੰਬਰ ਭੇਜ ਦੋ ਆਪਣਾ ਜੀ

  • @technicalturbantutorial8380
    @technicalturbantutorial8380 5 лет назад +3

    Att kra ti

  • @dilshadgill7323
    @dilshadgill7323 11 месяцев назад +1

    Thanku vere , tusi bhut Soni pagg sikhonde ho , te aasan treke nll. Thanku vere

  • @jagjeetsingh328
    @jagjeetsingh328 5 лет назад +4

    Aanni sira pagg nu kon kon like karega 😁😁😁👍👍👍👍

  • @GurmeetSingh-np6kp
    @GurmeetSingh-np6kp Год назад +1

    Hello bro last lar mera shota rai giya

  • @PARAMJITSINGH-lu8zu
    @PARAMJITSINGH-lu8zu 5 лет назад +3

    Nic veer g v good keep it up

  • @matagujripublicschoolbhara6710

    5 ਲੜਾਂ ਵਾਲੀ ਪਗ ਦੀ ਲੰਬਾਈ ਦਸ ਦਿਉ

  • @lovedeepsingh3483
    @lovedeepsingh3483 5 лет назад +13

    Please teach how to do punni in a simple way

  • @karanveersingh7237
    @karanveersingh7237 2 года назад

    Backside ਤੌ fold??

  • @seifuru22
    @seifuru22 2 года назад +3

    Thank you so much I see and try to wear turban and I successfull in it thank you so much

  • @lovedeep8906
    @lovedeep8906 4 года назад +2

    Siraaa

  • @amarjeetsodhi2395
    @amarjeetsodhi2395 5 лет назад +4

    Bai boot vadia i love u bai g 😍😍

    • @harsimranbachher
      @harsimranbachher  5 лет назад

      Tnquu ji 🙏 luv to to ji 🙏💖

    • @harneksingh5319
      @harneksingh5319 5 лет назад

      Sb nu benti hai ji ik war jrur sunna gl sikhi di hai te pag di dastar di hai ji m.facebook.com/story.php?story_fbid=602231696918079&id=100013937610004

  • @bajsingh3798
    @bajsingh3798 2 года назад

    ਬਹੁਤ ਬੰਦੇ ਤੁਹਾਡੇ ਨਾਲ ਜੋੜੇ ਹਨ

  • @VIP_GAMER_588
    @VIP_GAMER_588 2 года назад +7

    Sat shri akaal! Thank you so much I have been trying other videos and it doesn't help but I finally tied my very first turban thank you!

  • @amriksingh3572
    @amriksingh3572 Год назад +1

    Bahot achhe dhang naal morni
    Dastar sikhai hai dhanywaad
    Meharbani hai jee