6 ਪੇਚਾ ਵਾਲੀ ਮੋਰਨੀ ਪੱਗ,7 ਮੀਟਰ,6 pecha wali morni turban 7 meter,ਪੋਚਵੀ ਪੱਗ,pochvi pagg,dastar coach

Поделиться
HTML-код
  • Опубликовано: 1 окт 2024
  • 6 ਪੇਚਾ ਵਾਲੀ ਮੋਰਨੀ ਪੱਗ,7 ਮੀਟਰ,6 pecha wali morni turban 7 meter,ਪੋਚਵੀ ਪੱਗ,pochvi pagg,dastar coach 9464690048
    ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਚੈਨਲ ਦੇ 41k+ subscribe ਹੋ ਗਏ ਨੇ ਇਸ ਲਈ ਸਾਰੇ ਦੋਸਤਾ ਦਾ ਬਹੁਤ ਬਹੁਤ ਧੰਨਵਾਦ dastar coach ਚੈਨਲ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ ਤਾ ਜੋ ਅਸੀ ਤੁਹਾਡੇ ਲਈ ਨਵੇ ਤੋ ਨਵੇ style ਦੀਆ ਪੱਗਾ ਦੀਆ ਵੀਡੀਓ ਲੇਕੇ ਆਉਦੇ ਰਵਾਗੇ ਧੰਨਵਾਦ
    ਬਹੁਤ ਸਾਰੇ ਵੀਰਾ ਦੀ ਫਰਮੇਸ ਤੇ ਅੱਜ ਅਸੀ ਵਾਹਿਗੁਰੂ ਜੀ ਕਾ ਖਾਲਸਾ
    ਵਾਹਿਗੁਰੂ ਜੀ ਕੀ ਫਤਿਹ ਜੀ
    ਚੈਨਲ ਦੇ 40k+ subscribe ਹੋ ਗਏ ਨੇ ਇਸ ਲਈ ਸਾਰੇ ਦੋਸਤਾ ਦਾ ਬਹੁਤ ਬਹੁਤ ਧੰਨਵਾਦ dastar coach ਚੈਨਲ ਨੂੰ ਇਸੇ ਤਰਾ ਸਪੋਟ ਕਰਦੇ ਰਹੋ ਜੀ ਤਾ ਜੋ ਅਸੀ ਤੁਹਾਡੇ ਲਈ ਨਵੇ ਤੋ ਨਵੇ style ਦੀਆ ਪੱਗਾ ਦੀਆ ਵੀਡੀਓ ਲੇਕੇ ਆਉਦੇ ਰਵਾਗੇ ਧੰਨਵਾਦ
    ਬਹੁਤ ਸਾਰੇ ਵੀਰਾ ਦੀ ਫਰਮੇਸ ਤੇ ਅੱਜ ਮੋਰਨੀ ਪੱਗ ਦੀ ਵੀਡੀਓ ਲੇਕੇ ਹਾਜਰ ਹੋੲੇ ਹਾ ਇਸ ਵੀਡੀਓ ਵਿਚ ੲਿਹ ਪੱਗ ਨੂੰ ਬਹੁਤ ਹੀ ਸੌਖੇ ਤਰੀਕੇ ਨਾਲ ਬਨਣ ਵਾਰੇ ਦੱਸਿਅਾ ਹੈ ੲਿਸ ਪੱਗ ਦੀ ਲਬਾੲੀ 7 ਮੀਟਰ ਹੈ ੲਿਸ ਕਪੜਾ ਫੁਲ ਵੈਲ ਹੈ ੳੁਮੀਦ ਹੈ ਤੁਹਾਨੂੰ ੲਿਹ ਵੀਡੀਓ ਵੀ ਪਸੰਦ ਅਾੳੁਗੀ ਜੇਕਰ ਵੀਡੀਓ ਪਸੰਦ ਅਾੲੀ ਤਾ ੲਿਸ ਨੂੰ ਵੱਧ ਤੋ ਵੱਧ ਸੇਂਅਰ ਤੇ ਲਾੲੀਕ ਜਰੂਰ ਕਰੋ ਜੀ | ਬਾਕੀ ਜਿਨਾ ਵੀਰਾ ਨੇ ਸਾਡੇ Channel ਨੂੰ Subscribe ਕਰਤਾ ੳੁਹਨਾ ਦਾ ਬਹੁਤ-ਬਹੁਤ ਧੰਨਵਾਦ ਵਾਕੀ ਦੋਸਤਾ ਨੂੰ ਬੇਨਤੀ ਹੈ ਸਾਡੇ Channel ਨੂੰ ਛੇਤੀ ਤੋ ਛੇਤੀ Subscribe ਕਰੋ ਤੇ bell icon ਨੂੰ ਦਵਾਕੇ ਦੇਖੋ ਸਾਡੀ ਵੀਡੀਓ ਸਭ ਤੋ ਪਹਿਲਾ ਧੰਨਵਾਦ ਜੀ |
    ਦੋਸਤੋ ਸਾਡੇ all channels ਦੇ link ਉਹਨਾ ਨੂੰ ਵੀ subscribe ਕਰੋ ਜੀ ਤੇ ਨਵੀਆ ਤੋ ਨਵੀਆ ਵੀਡੀਓ ਦੇਖੋ
    subscribe turban lovers channel
    / @turbanloves
    subscribe dumala lovers channel
    / @dumalalovers
    subscribe turban king channel
    / @dastarcoach
    subscribe dastar coach channel
    / @dastarcoach
    Plz follower my instagram
    / jaskarandeep_singh_tur...
    plz like my facebook page
    / jaskarandeep-singh-tur...
    #pochvi_pagg #dastar_coach #turban_lovers #turban king

Комментарии • 1,7 тыс.

  • @meetsingh7442
    @meetsingh7442 2 года назад +12

    ਬਹੁਤ ਪਿਆਰੀ ਦਸਤਾਰ ਸਜਾਈ 🥰🥰🥰

    • @DASTARCOACH
      @DASTARCOACH  2 года назад

      🙏🙏🙏🙏🙏🙏🙏

  • @jagseernumberdar8827
    @jagseernumberdar8827 5 лет назад +4

    ਬੇਟੇ ਬਹੁਤ ਵਧੀਆ, ਪੱਗ ਵੰਨਣ ਬਾਰੇ ਸਿਖਲਾਈ ਦੇਣ ਲਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਚੜਦੀ ਕਲਾ ਚ ਰੱਖੇ

  • @souravjoshivlogs9487
    @souravjoshivlogs9487 4 года назад +6

    ਬਹੁਤ ਸੋਣੀ ਪੱਗ ਬਾਈ ਜੀ ਵਾਹਿਗੁਰੂ

  • @GurvinderSingh75
    @GurvinderSingh75 4 года назад +2

    ਵੀਰ ਵਧੀਆ ਤਰੀਕਾ ਹੈ । ਪਰ ਚੁਜ ਨਹੀਂ ਬਣਦੀ।।

    • @DASTARCOACH
      @DASTARCOACH  4 года назад

      ਧੰਨਵਾਦ ਵੀਰ ਕੋਸ਼ਿਸ਼ ਕਰਦਾ ਰਹੇਗਾ ਤਾ ਬਣਜੁਗੀ

  • @jagdishsingh9965
    @jagdishsingh9965 4 года назад +4

    ਬਹੁਤ ਸੋਹਣੀ ਦਸਤਾਰ ਸਜਾਈ ਹੈ ਵੈਰੀ ਗੁੱਡ ਬੇਟਾ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵਾਹਿਗੁਰੂਜੀਕਾਖਾਲਸਾਵਾਹਿਗੁਰੂਜੀਕੀਫਤਿਹ

  • @URBANSARDAR1
    @URBANSARDAR1 4 года назад +2

    ਛੋਟੇ ਵੀਰ ਬਹੁਤ ਵਧੀਆ ਵੀਡੀਓ

    • @DASTARCOACH
      @DASTARCOACH  4 года назад

      ਧੰਨਵਾਦ ਵੀਰ ਜੀ

  • @narindersinghakkarpta3306
    @narindersinghakkarpta3306 5 лет назад +3

    ਓ ਯਾਰ ਤੁਹਾਡੇ ਹੱਥਾਂ ਚ ਹੀ ਜਾਦੂ ਏ। ਮੈਂ ਤਾਂ ਤਰਸ ਗਿਆ ਸੋਹਣੀ ਪੱਗ ਬੰਨਣ ਨੂੰ।

  • @jagdevsingh5891
    @jagdevsingh5891 2 года назад +1

    ਬਹੁਤ ਹੀ ਵਧੀਆ ਢੰਗ ਨਾਲ, ਦਸਤਾਰ ਸਜਾਉਣ ਦਾ, ਤਰੀਕਾ,ਦਸਿਆ।ਖ਼ੁਸ਼ ਰਹੋ ਜੀ।

    • @DASTARCOACH
      @DASTARCOACH  2 года назад

      ਧੰਨਵਾਦ ਵੀਰ

  • @kamakhyagoatfarmassam5912
    @kamakhyagoatfarmassam5912 4 года назад +19

    Good looking turbaned boy and the way he tied his turban is amazing..He is inspiration for young Sikh generation of world.. please

  • @darveshzamindar
    @darveshzamindar 5 лет назад +2

    Shandar dastar. Wahe Guruji ka Khalsa Wahe Guruji ki Fateh

    • @DASTARCOACH
      @DASTARCOACH  5 лет назад

      Thank you. Waheguru g ka khalsa waheguru g ki fateh

  • @dilpreetsandhidilshan762
    @dilpreetsandhidilshan762 4 года назад +3

    Baldev singh 👍👍👍👍👍

  • @gurjitsingh2325
    @gurjitsingh2325 4 года назад +1

    ਬਹੁਤ ਸੋਹਣੀ ਪੱਗ ਹੈ ਤੇ ਪੁੱਤਰ ਜੀ ਤੂੰ ਵੀ ਬਹੁਤ ਸੋਹਣਾ ਲੱਗਦਾ ਹੈ ਪੱਗ ਬੰਨੀ ਤੋਂ Good

    • @DASTARCOACH
      @DASTARCOACH  4 года назад

      Dhanvad ji 🙏🙏🙏🙏🙏🙏

  • @saleemmaan1296
    @saleemmaan1296 5 лет назад +11

    Sona maashALLAH

  • @majordeol573
    @majordeol573 3 года назад +1

    ਵੀਰੇ ਮੈ ਖੁਦ ਚੰਗੀ ਦਸਤਾਰ ਸਜਾ ਲੈਂਦਾ ਹਾਂ ਪਰ ਇਸ ਪੱਗ ਦੀ shape ਬਹੁਤ ਹੀ ਵਧੀਆ ਬਣੀ ਹੈ Very nice.

  • @SukhjinderSingh-vf9ne
    @SukhjinderSingh-vf9ne 5 лет назад +21

    Grait singh sab Maga a ga100/.

  • @merovana1682
    @merovana1682 3 года назад +1

    ਦਸਤਾਰ ਸਜਾਉਣ ਤੋਂ ਬਾਅਦ 30 ਸੈਕਿੰਡ ਦੀ ਵੀਡੀਓ ਹੋਰ ਵਧਾ ਕੇ ਦਰਸ਼ਨ ਜ਼ਰੂਰ ਕਰਵਾਇਆ ਕਰੋ ਦਸਤਾਰ ਦੇ ਵੀਰ ਜੀ ਧੰਨਵਾਦ🙏🏻💐

  • @DareManTV9
    @DareManTV9 5 лет назад +3

    दिल खुश कर दित्ता, ।।।

  • @lovedeepsingh5111
    @lovedeepsingh5111 4 года назад +2

    Baut vadia veere dil khush krta 😍😍👌👌

  • @jagsirmaan3008
    @jagsirmaan3008 4 года назад +3

    5 meter de morning pagg de video upload kero

  • @prabhjot7799
    @prabhjot7799 5 лет назад +1

    ਵੀਰ ਜੀ ਕੀਨੇ ਮੀਟਰ ਵਾ ਪੱਗ ਦਾ ਕੱਪੜਾ ਅਤੇ ਕਿਹੜਾ ਕੱਪੜਾ ਵਾ. ਬਹੁਤ ਸੋਹਣੀ ਬਣੀ ਵੀਰੇ

  • @mastad7876
    @mastad7876 5 лет назад +11

    Wow do you do this every morning?

  • @anmolanm9692
    @anmolanm9692 5 лет назад +2

    ਵਾਹਿਗੁਰੂ ਜੀ

  • @gurikahlon4668
    @gurikahlon4668 5 лет назад +3

    ਬਹੁਤ ਸੋਹਣੀ ਪੱਗ ਆ ਵਿਰ all the best

  • @ramsingh1668
    @ramsingh1668 3 года назад +1

    ਵੀਰੇ ਮੈ ਬਹੁਤ ਜੋਰ ਲਾਉਨਾ ਮੈਥੋ ਮੋਰਨੀ ਪੱਗ ਨੀ ਬਜਦੀ

  • @shankarnayak3212
    @shankarnayak3212 4 года назад +3

    Nice

  • @jagseernumberdar8827
    @jagseernumberdar8827 4 года назад +1

    ਬਹੁਤ ਹੀ ਸੁੰਦਰ ਦਸਤਾਰ ਸਜਾਈ ਛੋਟੇ ਵੀਰ ਵਹਿਗੁਰੂ ਚੜ੍ਹਦੀ ਕਲਾ ਚ ਰੱਖੇ ਜੀ

    • @DASTARCOACH
      @DASTARCOACH  4 года назад

      ਧੰਨਵਾਦ ਵੀਰ ਜੀ

    • @narindersingh7178
      @narindersingh7178 2 года назад

      @@DASTARCOACH paji sound kyu band karta, basic knowledge sunan naal v vadhdi

  • @tajindeesinghvirk821
    @tajindeesinghvirk821 5 лет назад +4

    Waheguru ji

  • @PremSingh-xu9em
    @PremSingh-xu9em Год назад +1

    ਬਹੁਤ ਵਧਾਈਆਂ very very very good 👍👌

  • @sukhjindersanghar7404
    @sukhjindersanghar7404 5 лет назад +10

    Waheguru ji ka khalsa Waheguru ji ki fateh. bahut hi wadia weer ji. bahut bahut dhanwaad ji. hor v vadd to vadd dastar dian videos pesh karo ji. eh virsa tuhade warge veeran de hi hathan de vich hai ji.. bahut hi meharbani ji.

    • @DASTARCOACH
      @DASTARCOACH  5 лет назад

      Waheguru ji ka khalsa waheguru ji fateh ji welcome veer ji

    • @kalanmansur7847
      @kalanmansur7847 5 лет назад

      DASTAR COACH...and ..mod Danish.isamame ko Sikh najeer. Charity he.

  • @gurbindersingh285
    @gurbindersingh285 4 года назад +2

    Very very nice pagg bire

  • @gurdev264
    @gurdev264 5 лет назад +15

    Excellent. But nothing shown about pag di puni. It will be better to upload such video to fully learn.

  • @happysandhu910
    @happysandhu910 4 года назад +2

    Saty Nam Vahy guru ji

  • @Kforkuljeet
    @Kforkuljeet 5 лет назад +9

    Bohat sohni pagg bani ya ji

  • @rajdhanoa7680
    @rajdhanoa7680 4 года назад +2

    Buht sohni pagg veer ji❤❤😘

  • @kmann4482
    @kmann4482 5 лет назад +10

    Satnam waheguru je

  • @KulwantSingh-ff4ju
    @KulwantSingh-ff4ju 4 года назад +1

    ਐਵੇਂ ਤਾਂ ਲੋਕੀ ਕਹਿੰਦੇ ਸਰਦਾਰ ਜੀ

  • @automobileadvice4422
    @automobileadvice4422 5 лет назад +10

    Waheguru ji ka khalsa waheguru ji ki fateh
    Veer bohat sohni dastaar hai👌👌
    Waheguru ji eda hi mehar karn🙏🙏

  • @Vishav-k4j
    @Vishav-k4j 5 лет назад +2

    Waheguru chardikala ch rekhe veer nu

  • @alarifrealestateb1759
    @alarifrealestateb1759 5 лет назад +3

    Beautiful sir

  • @Satnamsinghsagar
    @Satnamsinghsagar Год назад +1

    ਕਿਨੀਆਂ ਤਾਰਿਫਾ ਕਰਾ ਮੈ ਪੋਚਵੀ ਪਗਗ ਦੀ

  • @manuelaloysius8440
    @manuelaloysius8440 5 лет назад +6

    I am from Pakistan hansom boy may God bless you

  • @harjitsinghvirdi8637
    @harjitsinghvirdi8637 5 лет назад +2

    Wattan wali te video pao👍👍👍👌👌👌

  • @jaskiratsingh2604
    @jaskiratsingh2604 5 лет назад +12

    ਜਿਨ੍ਹਾਂ ਨੂੰ ਪਟਿਆਲਾ ਸ਼ਾਹੀ ਵੱਟਾਂ ਵਾਲੀ ਪੱਗ ਨਹੀਂ ਬੰਨ੍ਹਣੀ ਆਉਂਦੀ ਤਾਂ ਮੇਰੇ ਚੈਨਲ ਤੇ ਜਾਕੇ ਵੀਡੀਓ ਦੇਖੋ, ਮੈਂ ਓਥੇ ਦੱਸਿਆ ਵੀ ਤੁਸੀਂ ਸਿੰਪਲ ਪਟਿਆਲਾ ਸ਼ਾਹੀ ਪੱਗ ਨੂੰ ਵੱਟਾਂ ਵਾਲੀ ਪੱਗ ਚ ਕਿਵੇਂ ਬਦਲ ਸਕਦੇ ਹੋ, ਤੁਹਾਨੂੰ ਜ਼ਰੂਰ ਪਸੰਦ ਆਉ ਗੀ

  • @pardesiyaarcheena5448
    @pardesiyaarcheena5448 4 года назад +1

    ਸ਼ੁਰੂ ਤੋਂ ਦਿਖਾਇਆ ਕਰੋ ਜੀ

  • @gagandeepkamboj9841
    @gagandeepkamboj9841 5 лет назад +27

    WAHEGURU JI KA KHALSA WAHEGURU JI KI FATEH💐🙏🏻

  • @amreeksinghofficial4723
    @amreeksinghofficial4723 5 лет назад +1

    ਕਪੜਾ ਕੇੜ੍ਹਾ ਵਾ ਜੀ ਰੂਬੀ ਯਾ ਫੁਲ ਵੇਲ

  • @khannasaab809
    @khannasaab809 5 лет назад +3

    Sirrrraaaaaaa veer
    Waheguru g

  • @baljeetkhalsa3712
    @baljeetkhalsa3712 5 лет назад +1

    ਬਹੁਤ ਸੋਹਣੀ ਦਸਤਾਰ ਸਜਾਈ ਵੀਰ ਨੇ

  • @robinkharoud4801
    @robinkharoud4801 5 лет назад +5

    Pagg de nall nall bai da bolan da tarika v boht sona aa👍🏻

  • @aulakhmedia1737
    @aulakhmedia1737 4 года назад +2

    sirra la ta veer👍👍👍👍👍

  • @deepsaagi5486
    @deepsaagi5486 5 лет назад +100

    Ruh Khush kr dete bro ne. Waheguru tenu lambi umr bakhshe

  • @satnamsinghsinghsatnam.v9295
    @satnamsinghsinghsatnam.v9295 5 лет назад +2

    Kabaddi video Mannu badi acchi lagi

  • @JagJeetSingh-sp5om
    @JagJeetSingh-sp5om 5 лет назад +5

    nice veere i like morni style dastaar👌🏻🙏🏻

    • @DASTARCOACH
      @DASTARCOACH  5 лет назад

      Thanks veer

    • @JagJeetSingh-sp5om
      @JagJeetSingh-sp5om 5 лет назад

      @@DASTARCOACH veer ji morni style dastar de base lyi video bnao ji .🙏🏻

  • @prabhleensingh5667
    @prabhleensingh5667 3 года назад +2

    Bhra vedio di sound chli jandi aa vich❤️❤️

  • @noorhanzra3378
    @noorhanzra3378 4 года назад +5

    Perfect veere

  • @deepgaming1784
    @deepgaming1784 3 года назад +1

    Bro please wahaguru da background music laga puri video vich

  • @VikramSingh-jy2lc
    @VikramSingh-jy2lc 5 лет назад +14

    Veere chote ya khat bala da base bnan da best tarikka

  • @HarjitSingh-mf2np
    @HarjitSingh-mf2np 5 лет назад +1

    ਵੀਰ￰ ਕੋਈ ਨਿਊ ਸਟੀਲ ਪੱਗ ਦੀ ਵੀਡੀਓ ਅੱਪਲੋਡ ਕਰੋ

  • @ParminderSingh-vc4zf
    @ParminderSingh-vc4zf 5 лет назад +7

    So nice brother well done keep it up

  • @manjindersingh698
    @manjindersingh698 4 года назад +2

    Veer ji mai v dastar sikhni mai tarn taran to tusi kithe Rehinde o

    • @DASTARCOACH
      @DASTARCOACH  4 года назад +1

      Veer ji mai ludhiana to han

  • @tarloksingh5755
    @tarloksingh5755 5 лет назад +3

    Veer ji atttt dastar very good

  • @prabhleensingh5667
    @prabhleensingh5667 3 года назад +2

    Bhai pagg vekh sachi soh nal Dil j ch khushi hundi aa.jeonde raho veer .❤️❤️

  • @narinderkaur9499
    @narinderkaur9499 5 лет назад +8

    Watta wali pagg di video bejo

  • @navpreetkaur639
    @navpreetkaur639 4 года назад +2

    Pata nhi kehre 2k members ne dislike kita hoega eni sohni dastar nu is dastar nu ya 1m likes milne chahi han

  • @jagsirsingh9053
    @jagsirsingh9053 5 лет назад +49

    ਬਹੁਤ ਸੋਹਣੀ ਪੱਗ ਤੇ ੳੁਸ ਤੋ ਵੀ ਸੋਹਣਾ ਕਾਕੂ ਵੀਰ ਜੀ

  • @DevKumar-iq7ow
    @DevKumar-iq7ow 5 лет назад +1

    ਪਗ ਕਿੰਨੇ ਮੀਟਰ ਬੰਨ ਸਕਦੇ ਹਾ

  • @enjoynenjoy6868
    @enjoynenjoy6868 5 лет назад +6

    Veer g pagg da kapda full Vail hai ja hor

  • @yeshpalsingh8560
    @yeshpalsingh8560 4 года назад +2

    Thanks veer ji bot help hogi taddi video dekh k pag banan ch thanks

  • @harpreetkaur-ef1ve
    @harpreetkaur-ef1ve 5 лет назад +4

    nice

  • @HarpalSingh-zh7ix
    @HarpalSingh-zh7ix 4 года назад +2

    Veere aes dastaar da kapde nu ki bol ke lena penda..

  • @ekambhatia2133
    @ekambhatia2133 5 лет назад +76

    Pagg ta cira banda vir te background ch harshdeep kaur ji de shabad ne v rooh khush krti

  • @vijendramaan964
    @vijendramaan964 4 года назад +2

    VERY NICE PAGG GURU MAHRAJ MAHAR KARA JI

  • @tajindersingh4759
    @tajindersingh4759 5 лет назад +12

    Very good turban tied bro god bless you

  • @chamkaursingh5782
    @chamkaursingh5782 3 года назад +1

    ਬਹੁਤ ਸੋਹਣੀ ਪॅਗ ਬੰਨੀ

  • @mr.aulakh6431
    @mr.aulakh6431 5 лет назад +3

    Waheguru ji

  • @ParamjeetSingh-jg8et
    @ParamjeetSingh-jg8et 2 года назад +1

    ਵੀਰ ਜੀ ਬਹੁਤ ਹੀ ਵਧੀਆ ਦਸਤਾਰ ਸਜਾਈ ਹੈ

    • @DASTARCOACH
      @DASTARCOACH  2 года назад

      ਧੰਨਵਾਦ ਵੀਰ ਜੀ

  • @kmlmehra1865
    @kmlmehra1865 5 лет назад +16

    best in class bro.. perfect

  • @japrasaini4136
    @japrasaini4136 4 года назад +2

    Morni Pagg is the king of turbans

  • @BhupinderSingh-nl2bt
    @BhupinderSingh-nl2bt 5 лет назад +6

    O bro sira he lona tu

  • @paramjitsingh7974
    @paramjitsingh7974 4 года назад +2

    Pajji apanna no. Pejj Doo main bii pag sikhnii aaa

  • @surendersingh-zu7fe
    @surendersingh-zu7fe 5 лет назад +8

    Veer ji sadi takes 7.5 vi gatt pandi han.

  • @Turb539
    @Turb539 2 года назад +1

    10 minut Aaj peg dikhao

  • @jarnaillakhan2469
    @jarnaillakhan2469 5 лет назад +6

    Perfect very good skill guru g bless u.

  • @dilbagsingh9582
    @dilbagsingh9582 5 лет назад +1

    ਵਾਅ ਜੀ ਸੱਤ ਸ਼੍ਰੀ ਅਕਾਲ ਜੀ

  • @Avtarsingh-eo2yc
    @Avtarsingh-eo2yc 5 лет назад +4

    Veer pagg di sahi shape koni aadi

  • @gurpalsingh5609
    @gurpalsingh5609 5 лет назад +1

    ਬਹੁਤ ਹੀ ਵਧੀਆ ਲੱਗਦੀ ਹੈ ਪੱਗ

  • @charanjitsingh6150
    @charanjitsingh6150 5 лет назад +23

    Sohna Sardar Sohni Pagg 👌

  • @mannusingh8061
    @mannusingh8061 5 лет назад +1

    Poche sound jyada hai teri awaz sunan ch problem hundi aa te duji gal pagga ta sare dasde aa kidda banni aa koi eh ni dasda ki thalle ki banya te kidda banna hai

  • @sehajsingh8865
    @sehajsingh8865 5 лет назад +4

    Well done bro God bless you

  • @dilpreetsandhidilshan762
    @dilpreetsandhidilshan762 4 года назад +2

    Baldev singh

  • @beimaansukh3476
    @beimaansukh3476 5 лет назад +8

    ਵਾਹਿਗੁਰੂ ਜੀ

  • @simranjeetkaur9179
    @simranjeetkaur9179 3 года назад +2

    excellent pagg but no voice

  • @JaspreetSingh-py5nb
    @JaspreetSingh-py5nb 5 лет назад +4

    If possible please improve the background next time like a wallpaper or Clean background whatever you arrange

  • @sukhpreetsingh3666
    @sukhpreetsingh3666 5 лет назад +2

    Bahut bahut bahut vadia paji

  • @babusingh7038
    @babusingh7038 5 лет назад +15

    ਵਾਹਿਗੁਰੂ ਜੀ

  • @rashpalkahlon6352
    @rashpalkahlon6352 5 лет назад +1

    ਬਹੁਤ ਵਧੀਆ ਵੀਡੀਓ ਆ ਵੀਰੇ

  • @preetwarraich8415
    @preetwarraich8415 5 лет назад +4

    Veer ji back side ton v video ch dikaya kro ke pech picho kida set krne aa thanku bro.......

    • @DASTARCOACH
      @DASTARCOACH  5 лет назад +1

      Okay veer g

    • @preetwarraich8415
      @preetwarraich8415 5 лет назад +1

      @@DASTARCOACH thanku veere god bless u carry on bro.👌🏼👌🏼

  • @GurpreetSingh-cz6cp
    @GurpreetSingh-cz6cp 4 года назад +2

    Vir ji parn kis Tara bana pag da nicha

    • @DASTARCOACH
      @DASTARCOACH  4 года назад

      Os di video upload kiti hoyi aa vr g

  • @Jagtarsinghkhas
    @Jagtarsinghkhas 5 лет назад +5

    Nice

  • @Sukhvindersingh1313-i2b
    @Sukhvindersingh1313-i2b 5 лет назад +1

    ਬੜੇ ਞੰਟ ਕਡੈ ਜਾਰ