manak wargi awaaj wale pehla v bahut aye manak sirf ik c te ik rahuga surjit bindrakhiye wargi awaaj wale v bahut ayee par bindrakhiya koi ni ban sakeyaa hasan manak v thora time hi aa labhna ni fer
Just leave it please ........ it is family mater. Let them resolve it. Shakti Manak says Hussan Manak is my Bhanja hai so problem solved. That means Hassan Khan(Manak) is Kuldip Manak's Deota(grandson) somehow. Media should not bring these kind of issues to public attention. Like I said it is their family let them sort it out !!! PEACE
O 22 talent hai ta ki lod dhake nal kise nu nana kehan d.....yr 1000 lok ese ne jina da sab ton wada dushman koi hor nai ona de sharik e hunde ne...jo dhake nal apneya d property napi baithe....soch k dekheyo manak nu apan nana kehna v ose e tara hai....kyu k hun ton pehla ta ene yudh vir manak d ta koi help koi dekhbahal kiti nai....hun sirf paise kamun lai ona da dhota baneya firda
@@hrsimrn1703 bai o ta ma sahmat aa chl par bai manak ha ta dhota e yr shka nana nai ga chl ha ta dhota e far ki chl la b lya ta gaala ta ni kad da vhl bichara roti khaan joga hunda ta vadiya gl e aa baki tusi aap dso jma lagda ha na manak barga awaj b
Kudi a prawa, ae kiwe bol skdi kuj!! K nahi?? Gall os munde naal koi naam d kise cheez d nahi, gall sirf oh jado kde gya hi ni othe, ohda jazzy wrgeya baare boln da ki mtlb aa.. Ki galt keha kudi ne.. Bass o keh gya v mainu dabban nu firde, sach mann lya .. Kaun rokda kise nu.. Manak de gaane duniya gaundi kinu rokya.. Aa wdia jazzy nu gaalaa kadd do, mann hi laina. Loka di ghar d gall uda do, kahaani bnaake, chuglia bhut p asand aa saade area nu, poora swaad lainge.. Kudi koi dsde mada ja mere naal galt hoya, bhawe sauhre jaan lain nu firde ho, k ehn ge raula kyo paya ghre behke gall mukondi.. Ainu ni keha
Yudveer manak ta sick ea us nu ki kehna ja k....and chaj de vechar ch oh already keh chuk ki mae manak family da zaroor kra ga jina ho sakea.....j oh glt hunda ta kuldeeb manak ji dea co singer hasan nal baith k ik Chanel ikathe interview na krde...
Hahaha bilkul sae bhut hogae....ik gal ea j oh manak nav likhe fer kite hit ni hou....ohne fir v hit hona becoz awaz bhut vadea....fer ehi kau ge ki mera bhanja ea eh....bevkuuf lady a ea...
ਬਹੁਤ ਵਧੀਆ ਸਿੰਗਰ ਆ,please ਗਰੀਬ ਮਾਰ ਨਾਂ ਕਰੋ, ਉਹ ਵੀ ਰੱਬ ਦਾ ਬੰਦਾ, ਜਿਸ ਨੂੰ ਪਰਮਾਤਮਾਂ ਨੇ ਆਵਾਜ਼ ਦੀ ਦੌਲਤ ਬਖਸ਼ੀ, ਕਦਰ ਕਰੋ, ਸੜੋ ਨਾਂ
Sahi gl aa jii
ਅੱਖਾਂ ਬੰਦ ਕਰਕੇ ਹਸਨ ਨੂੰ ਸੁਣੋ ਮਾਣਕ ਆਪਣੇ ਆਪ ਦਿਸੇਗਾ।
manak wargi awaaj wale pehla v bahut aye manak sirf ik c te ik rahuga surjit bindrakhiye wargi awaaj wale v bahut ayee par bindrakhiya koi ni ban sakeyaa hasan manak v thora time hi aa labhna ni fer
@@kabaddi0015 ਠੰਡਾ ਹੋ ਵੀਰ।
@@kabaddi0015 je koi mehnat kar reha.. ohnu thalle nu laun di jagah uppar chukko..
Right jii
ਦੋਹਤਾ ਤਾ ਸਾਰੇ ਪਿੰਡ ਦਾ ਹੀ ਹੁੰਦਾ ਹੈ ਮਾੜੀ ਗੱਲ ਹੈ ਇਹ ਹਸਨ ਦੀ ਮਾਸੀ ਦੀ ਮਾੜੀ ਗੱਲ ਹੈ
Right bro
ਸ਼ਰੀਕ ਤਾਂ ਸ਼ਰੀਕ ਈ ਹੁੰਦੇ ਆ । ਇੱਥੇ ਬੀਬਾ ਜੀ ਨੇ ਵੀ ਸ਼ਰੀਕ ਹੋਣ ਦਾ ਪੂਰਾ ਸਬੂਤ ਦਿੱਤਾ ਹੈ । ਇੱਕ ਘਰ ਦਾ ਦੋਹਤਾ ਸਾਰੇ ਪਿੰਡ ਦਾ ਦੋਹਤਾ ਹੁੰਦਾ ਹੈ ਪਰ ਹਸਨ ਤਾਂ ਇਸ ਦੇ ਸਕੇ ਤਾਏ ਦਾ ਦੋਹਤਾ ਹੈ । ਸ਼ਰੀਕਾਂ ਉੱਤੇ ਕੋਈ ਮਾਣ ਨਹੀਂ ਹੁੰਦਾ ।
ਜੇ ਹਸਣ ਨੇ ਅਪਣਾ ਪਨ ਦਿਖਾਇਆ ਹੁੰਦਾ ਫੇਰ ਮਾਣਕ ਦੀ ਬੇਟੀ ਨਾਲ ਖੜਦੀ , ਹਸਨ ਪਹਿਲਾ ਕਿੱਥੇ ਸੀ ਜਦੋ ਕੁਲਦੀਪ ਮਾਣਕ ਦੀ ਦੇ ਬੇਟੇ ਨੂੰ ਹੋਸਲੇ ਤੇ ਸੰਭਾਲ ਦੀ ਲੋੜ ਸੀ
Right keha,
@@singlehonestboy5526 ਵੀਰ ਇਕ ਬੱਚਾ ਜੋ ਖੁਦ ਗਰੀਬ ਹੈ ਕੋਈ ਇਨਕਮ ਸੋਰਸ ਨਹੀਂ ਉਹ ਮਾਣਕ ਦੇ ਪਰਿਵਾਰ ਦੀ ਕੀ ਮਦਦ ਕਰਦਾ।ਸ਼ਰਮ ਆਉਣੀ ਚਾਹੀਦੀ ਕੁੜੀ ਨੂੰ ਇਸਨੂੰ ਪੁੱਛੋਂ ਇਹ ਕੈਲੀਫੋਰਨੀਆ ਵਿਚ ਹੈ ਇਸਨੇ ਕਿੰਨੀ ਕੁ ਮਦਦ ਕੀਤੀ ਆਪਣੇ ਪਿਉ ਭਰਾ ਦੀ
Hasann mannak ch vese b bhut talent a ....ohnu ta vese he tag mil janna c mannak da.....
@@MrChsingh ਪੈਸੇ ਨਾਲ ਈ ਮਦਦ ਨਹੀ ਹੁੰਦੀ ਬੰਦਾ ਉਝ ਵੀ ਟਾਇਮ ਕੱਢ ਹਫਤਾ 10 ਦਿਨ ਘਰ ਰਹਿ ਦੇਖਭਾਲ ਕਰ ਸਕਦਾ , ਜੋ ਕਿ ਹਸਨ ਨੇ ਜਰੂਰੀ ਨੀ ਸਮਝਿਆ ਨਿਆਣੀ ਮੱਤ ਚ , ਹੁਣ ਸਪੋਟ ਮੰਗਦਾ , ਜੇ ਪਹਿਲਾ ਯੁਦਵੀਰ ਮਾਣਕ ਦੀ ਸੇਵਾ ਕਰਦਾ ਜੈਜੀ ਬੀ ਨੇ ਦੇਖਿਆ ਹੁੰਦਾ ਯੁਦਵੀਰ ਦੀ ਮੰਮੀ ਨੇ ਜੈਜੀ ਬੀ ਨੂੰ ਕਹਿ ਸਪੋਟ ਕਰਵਾ ਦੇਣੀ ਸੀ , ਜੈਜੀ ਬੀ ਬੇਟੇ ਵਾਗ ਹਰ ਗੱਲ ਮੰਨਦਾ
ਦੋਹਤਾ ਹੀ ਲੱਗਿਆ ਜੇ ਤੁਸੀ ਸਮਝੋ ਤਾ ।। ਰਿਸ਼ਤਿਆਂ ਦੀ ਕਦਰ ਕਰੋ ।।
Fuudddduuu reporter rana
bekar bnda ehe jwaa bai
But thori ta glti he Hassan manak di publicity Len krke kar Rha uh bs Yudvir nu EK 2 var v Ni Milan jna
Baki awaaj Shoni a veer di
Just leave it please ........ it is family mater. Let them resolve it. Shakti Manak says Hussan Manak is my Bhanja hai so problem solved. That means Hassan Khan(Manak) is Kuldip Manak's Deota(grandson) somehow. Media should not bring these kind of issues to public attention. Like I said it is their family let them sort it out !!! PEACE
ਹਸਨ---ਹੁਣ ਚਕਦੇ ਕੰਮ।।।ਕੰਮ ਨਾਲ ਜਵਾਬ ਦੇਣਾ ਪੁਤਰਾ ਦੁਆਵਾਂ ਤੇਰੇ ਨਾਲ ਆ
Ryt bro
hasan saanu maan a tere te
ਇਹ ਗੱਲ ਤਾ ਹਸਨ ਮਾਣਕ ਨੇ ਪਹਿਲਾ ਹੀ ਚਜ ਦਾ ਵਿਚਾਰ ਪ੍ਰੋਰਗਾਰਮ ਵਿੱਚ ਦੱਸੀ ਸੀ ਜਦੋ ਕੇ ਸਵਰਨ ਟਹਿਣੇ ਨੇ ਇਹ ਸਵਾਲ ਪੁਛੀਆ ਹੀ ਨਹੀ ਸੀ ਫਿਰ ਵੀ ਹਸਣ ਮਾਣਕ ਨੇ ਆਪ ਹੀ ਦੱਸੀਆ ਸੀ ਕੇ ਮੈ ਮਾਣਕ ਦੇ ਭਰਾ ਰਫੀਕ ਦੀ ਕੁੜੀ ਦਾ ਮੁੰਡਾ ਹਾ ਫਿਰ ਇਤਰਾਜ ਕਿਸ ਗੱਲ ਦਾ ਬੀਬਾ ਜੀ ਸਾਡੇ ਲੋਕ ਤਾ ਇਹ ਗੱਲ ਤੇ ਪਹਿਰਾ ਦਿੱਦਾ ਨੇ ਪਿੰਡ ਵਿੱਚ ਨਾਨਕੇ ਹੋਣ ਉਸ ਨੂੰ ਸਾਰਾ ਪਿੰਡ ਅੱਜ ਦੇ ਜਮਾਨੇ ਵਿੱਚ ਆਪਣਾ ਭਾਣਜਾ ਮੰਨਦੇ ਨੇ ਉਹ ਵਿਚਾਰੇ ਨੇ ਜੈਜੀ ਬੀ ਬਾਰੇ ਵੀ ਕੁਝ ਨਹੀ ਕਿਹਾ ਹੈ ਠੀਕ ਹੈ ਤੁਸੀ ਮਾਣਕ ਸਾਬ ਦੇ ਗੀਤ ਗਾਉਣ ਤੋ ਰੋਕ ਸਕਦੇ ਹੋ ਪਰ ਉਸ ਮੁੰਡੇ ਦੀ ਅਵਾਜ ਚੰਗੀ ਹੈ ਜੇ ਰਿਸਤੇਦਾਰੀ ਨਾ ਵੀ ਹੁੰਦੀ ਤਾ ਵੀ ਹਸਣ ਮਾਣਕ ਨੇ ਅੱਗੇ ਫਿਰ ਵੀ ਅੱਗੇ ਆ ਜਾਣਾ ਸੀ
Hanji sahi gall as....eh reporter sala site da fudu banda aw....ehne sale ny bhut singers di ladaie karwai aw..
ਸਹੀ ਗੱਲ
W
ਜਦ ਕੁੜੀ ਨੇ ਕਹਿ ਹੀ ਦਿੱਤਾ ਕੇ ਪਰਿਵਾਰ ਵਿੱਚੋਂ ਹੀ ਹੈ ਪਿੱਛੇ ਕੀ ਰਹਿ ਗਿਆ ਨਾਲੇ ਹਸਨ ਮਾਣਕ ਦਾ Mp3 ਲਾ ਕੇ ਸੁਣਾਦੋ ਕਿਸੇ ਬਜ਼ੁਰਗ ਨੂੰ ਜੇ ਨਾ ਕਹੇ ਕੁਲਦੀਪ ਮਾਣਕ ਵਰਗੀ ਆਵਾਜ਼ ਫੇਰ ਕਿਹੋ
ਹੁਣ ਸਿੱਕਾ ਚੱਲ ਪਿਆ ਹੁਣ ਨਹੀਂ ਰੁੱਕਦਾ, ਤੁਸੀ ਜਿਨ੍ਹਾਂ ਮਰਜ਼ੀ ਕਹੋ
ਸਹੀਆ ਵੀਰ ਜੀ
Sahi keha ji
ਹਸਨ ਮਾਣਕ ਚੋਂ ਕੁਲਦੀਪ ਮਾਣਕ ਦੀ ਝਲਕ ਦਿਖਾਈ ਦਿੰਦੀ ਹੈ
Yes
Yes
@@gurdevsinghaulakh7810 yes
Yes bro
Ehna da chalda aapas vich
ਹਸਨ ਮਾਣਕ ਨੇ ਆਪ ਵੀ ਕਿਹਾ ਹੈ ਉਹ ਕਿਵੇ ਕੁਲਦੀਪ ਮਾਣਕ ਦਾ ਦੋਹਤਾ ਹੈ ਉਹਨੇ ਪੂਰੀ ਤਰਾ ਰਿਸਤੇਦਾਰੀ ਦੱਸੀ ਹੈ ਉਹ ਝੂਠ ਨਹੀ ਬੋਲਿਆ
ਕੁੜੀਏ ਕੁਲਦੀਪ ਮਾਣਕ ਦੇ ਮਾਣ ਨੂੰ ਰੋਲ ਨਾ।ਵੱਡਾ ਜਿਗਰਾ ਕਰ ਪੰਜਾਬੀ ਹਸਨ ਦੇ ਨਾਲ ਨੇ ਹਸਨ ਦੀ ਅਵਾਜ ਵਿਚ ਦਮ ਹੈ।ਤੁਸੀਂ ਕੋਈ ਪੰਜਾਬੀਆਂ ਦੀ ਰਜਿਸਟਰੀ ਨਹੀਂ ਕਰਾਈ ਹੋਈ।ਇਸਦਾ ਫੈਸਲਾ ਪੰਜਾਬੀ ਕਰਨਗੇ ਕਿ ਉਹਨਾਂ ਦਾ ਚਹੇਤਾ ਕੌਣ ਹੈ
Bilkul sahi
ਇਹਦੇ ਚ ਕੋਈ ਸ਼ੱਕ ਨਹੀਂ jajjy b ਨੇ ਬਹੁਤ ਕੀਤਾ ਮਾਣਕ ਪਰਿਵਾਰ ਦਾ
ਸਭ ਤੋਂ ਵੱਧ ਮਾਣ ਸਤਿਕਾਰ ਪੱਤਰਕਾਰ ਦਾ ਕੀਤਾ ਕੁਮੈਂਟਾ ਚ' ਲੋਕਾਂ ਨੇ ਹੁਣ ਕੁਝ ਸ਼ਰਮ ਕਰਲਾ ਪੱਤਰਕਾਰ ਗਧਿਆ
Haa sahi gl a
@@gurpreetkaurdhillon4695 thanks ji
ਨਵੀਂ ਕੰਟਰੋਵਰਸੀ ਸੁਰੂ ਹੋਣ ਤੇ ਪੂਰੇ ਪੰਜਾਬੀਆਂ ਨੂੰ ਮੁਬਾਰਕਬਾਦ
ਜਿਹਦੀ ਪੋਤੀ ਤੂੰ ਆ ਉਸੇ ਦਾਦੀ ਦਾਦੇ ਦੀ ਪੋਤੀ ਹਸਨ ਦੀ ਮਾਂ ਇਹ ਤਾ ਹੁਣ ਦੋਹਤਾ ਹੀ ਞੱਜੂਗਾ ਬਸ ਇਹ ਹੁਣ ਏਸ ਤਰਾ ਹੀ ਬਲਾਉਣਾ ਹਸਨ ਮਾਣਕ ਕਲਦੀਪ ਮਾਣਕ ਦਾ ਦੋਹਤਾ
ਹਸਨ ਮਾਣਕ ਦੀ ਆਵਾਜ ਦੱਸਦੀ ਹੈ ਸਚਾਈ ਕੀ ਉਹ ਮਾਣਕ ਸਾਬ ਦਾ ਦੋਹਤਾ ਹੈ ਇਹਨਾ ਲੋਕਾ ਦੇ ਕਹਿਣ ਨਾਲ ਰਿਸ਼ਤਾ ਨਹੀ ਬਦਲ ਸਕਦਾ
ਚੱਲ ਕੋਈ ਨੀ ਜੀ ਹੈ ਤਾਂ ਤੁਹਾਡੇ ਖਾਨ ਦਾਨ ਵਿਚੋਂ ਹੌਸਲਾ ਦਿਉ ਵਿਚਾਰੇ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਸਫ਼ਲ ਹੋਵੇ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ
ਪ੍ਰੀਵਾਰ ਵਿੱਚ ਫੁੱਟ ਪਾਉਣ ਵਾਲੇ ਸਵਾਲ ਪੁੱਛ ਰਿਹਾ ਪੱਤਰਕਾਰ
ਹਸਨ ਮਾਣਕ ਦੂਜਾ ਮਾਣਕ ਹੀ ਹੈ।
ਤੁਸੀਂ ਕਿਸੇ ਦਾ rista ਨਾ ਜੁੜਨ ਦਿਉ fuddu anchor hai eh ik num da
Eh sala babbu mann tey mossewala dey time tey v agg landa c
@@ravsingh31 eh pagg ban k v fuddo km krda
ਧੀਏ ਤੇਰੇ ਤਾਇਆ ਤੇਰੇ ਪਿਉ ਦਾ ਸਕਾ ਭਰਾ ਖੂਨ ਦੇ ਰਿਸ਼ਤਿਆ ਨੂੰ ਸਮਝੋ ਅੱਜ ਕੱਲ੍ਹ ਦੇ ਬੱਚੇ ਰਿਸਤਿਆ ਦੀ ਕਦਰ ਕਰਨੀ ਭੁੱਲ ਗਏ। ਹਸਨ ਮਾਣਕ ਸਾਹਿਬ ਦਾ ਦੋਤਾ ਹੈ ਰਹੇਗਾ।
ਬੀਬਾ ਖੂਨ ਤਾ ਇੱਕ ਹੀ ਹੈ ।ਅਵਾਜ ਬਿਲਕੁਲ ਮਾਣਕ ਜੀ ਵਰਗੀ ਹੈ
ਕੁੜੇ ਆਪਣੇ ਸੇਰ ਪੁੱਤ ਦੀ ਅਵਾਜ਼ ਤਾ ਸੁਣਾਓ ।
ਬਾਈ ਜੀ ਏਦੀ ਸਕਲ ਤੋਂ ਪਤਾ ਲੱਗ ਰਿਹਾ ਏ ਦੇ ਸ਼ੇਰ ਪੁੱਤ ਦਾ
Oh hje nikka va fuddua bakwas kar reha va 9 saal da oda munda hje
@@manibains ਗੰਦੀ ਜੀਭ ਟੀ ਵੀ ਤੇ 5 ਸਾਲ ਦੇ ਵੀ ਗਾਉਦੇ
@@manibains ohh ghuseea teri main 9 sall da apne jon wicho singing wicho first aya c
@@rommygurm9488 ਤੋਤੀ ਪੰਜਾਬ ਸਾਹਮਣੇ ਪੇਸ ਕਰ।
Hassan Manak whicho ve Kuldeep Manak de awaz aadi aa
ਤੇਰੇ ਚਾਚੇ ਜਾਂ ਤਾਏ ਦੀ ਕੁੜੀ ਤੇਰੀ ਭੈਣ ਹੀ ਹੈ
ਉਸਦਾ ਮੁੰਡਾ ਤੁਹਾਡਾ ਹੀ ਭਾਣਜਾ ਹੈ,
ਮਾਸੀ ਨੇ ਮਾਸੀ ਰਹਿਣਾ,
ਹਸਨ ਮਾਣਕ ਜਦੋਂ ਪੈਸਾ ਕਮਾ ਲਵੇਗਾ ਫਿਰ ਮੇਰੇ ਖਿਆਲ ਨਾਲ ਮਦਦ ਜਰੂਰ ਕਰੇਗਾ,
ਜੇਜੀ ਬੀ ਪੈਸਾ ਕਮਾ ਚੁੱਕਾ ਹੈ ਪੈਸੇ ਵਾਲਾ ਹੀ ਪੈਸੇ ਦੀ ਮਦਦ ਕਰ ਸਕਦਾ ਹੈ।
ਹਸਨ ਮਾਣਕ ਨੂੰ ਵੇਖਕੇ ਹਰ ਕਿਸੇ ਨੂੰ ਮਾਣਕ ਸਾਹਬ ਦੀ ਯਾਦ ਆ ਜਾਦੀ ਹੈ
ਜੇ ਕੋੲੀ ਗਰੀਬ ਟੁਕੜੇ ਪੈਦਾਂ ਤਾਂ ਪੈ ਲੈਣ ਦਿਓ ਸੋਡਾ ਰਿਸਤੇਦਾਰ ਵਾ
ਹਸਨ ਮਾਣਕ ਦੀ ਅਵਾਜ ਵਿੱਚ ਮਾਣਕ ਵਾਲੀ ਰੜਕ ਹੈ। ਆਉਣ ਵਾਲਾ ਵਧੀਆ ਗਾਇਕ ਹੈ।
Yes
ਜੇ ਹੰਕਾਰ ਤੋਂ ਦੂਰ ਰਿਹਾ ਤਾਂ ਬਹੁਤ ਦੂਰ ਤੱਕ ਜਾਵੇਗਾ
Sahi kea ji
ਹਸਨ ਨੇ ਇੱਕ ਇੰਟਰਵਿਊ ਵਿੱਚ ਦੱਸਿਆ ਸੀ ਕਿ ਮੈਂ ਮਾਨਕ ਸਾਹਿਬ ਦੇ ਭਰਾ ਦਾ ਦੋਤਾ ਹਾ ਸ਼ਕਤੀ ਮਾਨਕ ਦੀਆ ਗੱਲਾਂ ਵੀ ਕੁੱਝ ਠੀਕ ਨੇ ਹਸਨ ਨੂੰ ਪਰਿਵਾਰ ਨਾਲ ਗੱਲ ਕਰਨੀ ਚਾਹੀਦੀ ਸੀ
Ryt
Pehla app ta sunde ni keha ki aa muh chak k interview krn lag jande aa
ਆਪਣੇ ਜਵਾਕ ਗੈਵਨ ਨੂੰ ਪਰਮੋਟ ਕਰਨ ਦੀ ਪੈ ਗਈ ਇਸਨੂੰ ਪਰ ਲਿਖਲੋ ਹਸਨ ਮੂਹਰੇ ਪੰਜੀ ਵੀ ਨਹੀ ਹੋਣਾ।।।
ਕਹਿੰਦੀ ਅਸਲੀ ਨਕਲੀ
ਇੰਝ ਤਾਂ ਤੁਸੀ ਵੀ ਨਕਲੀ ਸਿਖ ਹੋ ਸਿਰਫ ਕੰਮ ਲੈਣ ਨੂੰ ਲੋਕਾਂ ਤੋ ਮਾਣਕ ਵੀ ਨਕਲੀ ਸਿਖ ਬਣਿਆ ਹੋਇਆ ਸੀ ਪਰ ਮਰਨ ਤੇ ਦਫਨਾਇਆ ਗਿਆ
ਹਾਨਜੀ ਕੁਲਦੀਪ ਮਾਣਕ ਮੁਸਲਿਮ ਸੀ ਉਹ ਤਾ ਓਦਾਂ ਨਾਂ ਰੱਖਿਆ ਸੀ
ਹਸਨ ਮਾਣਕ ਦੀ ਅਵਾਜ ਸਿਰਾ, ਮੇਰੀ ਹਸਨ ਮਾਣਕ ਨੂੰ ਇਕ ਸਲਾਹ ਹੈ ਕੇ ਤੂੰ ਢੁਆ ਮਾਰ ਮਾਣਕ ਹੋਣਾ ਦਾ ਤੂੰ ਲੈਣਾ ਕੀ ਆ ਇਨ੍ਹਾਂ ਤੋਂ ਕਿੰਨੇ ਸਿੰਗਰ ਆ ਜੋ ਆਪਣੇ ਦਮ ਤੇ ਤੇ ਆਪਣੀ ਆਵਾਜ ਕਰਕੇ ਅਗੇ ਆਏ ਆ। ਤੇਰੀ ਅਵਾਜ ਸਿਰਾ ਤੂੰ 100% ਕਾਮਜਾਬ ਹੋ ਜਾਣਾ। ਇਹਨਾਂ ਸ਼ਰੀਕਾ ਨੂੰ ਏਨੀ ਅਕਾਲ ਨਹੀਂ ਹੇਗੀ ਕੇ ਤੁਹਾਡੇ ਮਾਣਕ ਦਾ ਨਾਮ ਹੀ ਰੋਸ਼ਨ ਹੋਵੇਗਾ ਇਨ੍ਹਾਂ ਨੂੰ ਇਹ ਚਿੰਤਾ ਕੇ ਹਸਨ ਦੀ ਬੱਲੇ ਬੱਲੇ ਹੋ ਜਾਣੀ ਸਾਨੂੰ ਕਿਸੇ ਨੇ ਪੁੱਛਣਾ ਨਹੀਂ।
ਰਿਸਤੇ ਵਿੱਚ ਦੋਤਾ ਲਗਦਾ ਤਾਂ ਦੋਹਤਾ ਹੀ ਰਹੇਗਾ। ਮਣਾਕ ਵਾਂਗ ਹੀ ਲਗਦਾ।
THIS REPORTER IS SO NEGATIVIE AND CREATING MORE PROBLEMS IN THEIR FAMILY
ਬਾਈ ਅਵਾਜ਼ ਚ.,ਖੂਨ ਬੋਲਦੇ ਫੋਕੀ ਟੀ ਆਰ ਪੀ ਕੁੜੇ ਪੈਸਿਆਂ ਨਾਲ ਰਿਸਤੇ ਨੀ ਤੋਲੀਦੇ
Jehra tere hasan Khan da asli nana ohda te oh naam tak nhi lenda oh publicity stunt lai Kuldeep Manak da naam use kr reha
@@manibains talent di kadar krde a aapa bhra baki tu apni tha theek a
Manak saab di besti jhooth kyon bolegi yrrr
ਦੁੱਖ ਤਾ ਅਮਰ ਸਿੰਘ ਚਮਕੀਲਾ ਦੀ ਫੈਮਿਲੀ ਨੇ ਵੀ ਬਹੁਤ ਹੰਢਾਇਆ
Shi gal bai g
Munde ch talent hai tan aape bolda. Tera munda ga lawe asli dohta
ryt
O 22 talent hai ta ki lod dhake nal kise nu nana kehan d.....yr 1000 lok ese ne jina da sab ton wada dushman koi hor nai ona de sharik e hunde ne...jo dhake nal apneya d property napi baithe....soch k dekheyo manak nu apan nana kehna v ose e tara hai....kyu k hun ton pehla ta ene yudh vir manak d ta koi help koi dekhbahal kiti nai....hun sirf paise kamun lai ona da dhota baneya firda
@@hrsimrn1703 bai o ta ma sahmat aa chl par bai manak ha ta dhota e yr shka nana nai ga chl ha ta dhota e far ki chl la b lya ta gaala ta ni kad da vhl bichara roti khaan joga hunda ta vadiya gl e aa baki tusi aap dso jma lagda ha na manak barga awaj b
@@Dkmastervlog230 bahji jis kol talent ooss nu koi rok nhi sakda
😂😂😂👍
ਧਰਮਿੰਦਰ ਨੇ ਆਪਣਾਭਤੀਜਾ ਅਭੀ ਦਿਓਲ ਨੂੰ ਆਪਣਾ ਮੁੰਡਾ ਤੇ ਰਾਜ ਕਪੂਰ ਨੇ ਰਜੀਵ ਕਪੂਰ ਨੂੰ ਆਪਣੇ ਮੁੰਡੇ ਦੀ ਤਰਾਂ ਲੋਜ ਕੀਤਾ ਸੀ ਇਹ ਬਣੀ ਦੀ ਗੱਲ ਹੁੰਦੀ ਹੈ
Bai ਦੁਹਤਾ ਨੀ ਨਾਮ ਰੱਖ ਸਕਦਾ ਏਦਾਂ ਪੁਤਾ ਹੁਦਾ ਤਾ ਚਾਲ ਜਾਣਾ ਸੀ
@@mikamahey8909 👍🏻👍🏻
Only husan manak fan,,,,thoko like,,,
We all with hassan manak ❤️👌
ਓ ਤਾਂ ਦੋਤਾ ਲੱਗ ਰਿਹਾ ਪਰ ਏ ਮਾਣਕ ਦੀ ਬੇਟੀ ਨਹੀਂ ਲੱਗ ਰਹੀ
😄😃😋😊😉😆
Ryt sahi khaiya🤣🤣🤣👍
True
😂😂😂😂👌👌👌👌👍🏻👍🏻👍🏻
ਦੋਹਤਾ ਹੀ ਲੱਗਿਆ ਤੂੰ ਭੈਣ ਕਿੰਨਾ ਕੁਝ ਕੀਤਾ ਯੁੱਧਵੀਰ ਤੇ ਆਪਣੀ ਮਾਤਾ ਨੂੰ ਆਪਣੇ ਕੋਲ ਕਿਓਂ ਨਹੀ ਬੁਲਾ ਲੈਂਦੀ ਸਾਨੂੰ ਤਾਂ ਮਾਣਕ ਹੀ ਲੱਗਦਾ ਬਿਲਕੁੱਲ ਹੀ
ਜੈਜ਼ੀ ਨੇ ਉਂਗਲ ਲਾਈ ਆ ਇਹਦੇ 😂
Ryt
ਉਂਗਲ ਲੱਗਿਆ ਹੋਇਆ ਹੈ
Yeah right
meinu lagda kalli ungal ni kuz hor b lya lagda🤣
😂😂
ਇਹ ਬੀਬਾ ਸੜਦੀ ਆ ਕਿ ਸਰੀਕ ਬੁਲੰਦੀਆਂ ਤੇ ਪਹੁੰਚ ਰਿਹਾ,ਹਸਨ ਮਾਣਕ ਦੀ ਤਰੱਕੀ ਕਾਮਯਾਬੀ ਇਹਨਾਂ ਤੋ ਜਰੀ ਨੀ ਜਾਂਦੀ
ਧੀ ਅਮੇਰਿਕਾ ਰਹਿੰਦੀ ਹੋਵੇ ਤੇ ਭਰਾ ਤੇ ਮਾਂ ਨੂੰ ਹੋਰ ਕੋਈ ਪਾਲ ਰਿਹਾ ਹੋਵੇ।
ਕਿੱਡਾ ਕੁ ਸੀ ਵਿਚਾਰਾ ਜੋ ਤੁਹਾਡਾ ਪਤਾ ਲੈਂਦਾ ਦੇ ਉਹ ਮਾਣਕ ਨਾ ਵੀ ਲਾਵੇ ਤਾਂ ਵੀ ਉਸ ਦਾ ਗਲਾ ਹੀ ਮਾਣਕ ਆ
Hnji os time Hasan manak bhut nikka c,
ਮਾਣਕ ਸਾਬ ਦੀਆ ਯਾਦਾ ਤਾਜੀਆਂ ਕਰੇਗਾ ਹਸਨ ਮਾਣਕ ਵੱਧਦੀ ਹੋਈ ਵੇਲ ਨੂੰ ਤੇ ਹਸਨ ਮਾਣਕ ਨੂੰ ਕੋਈ ਰੋਕ ਨੀ ਸਕਦਾ
ਤੇਰੀ ਕੋਈ ਸਕਲ ਨਾ ਦੇਖੇ ਤੂੰ ਸਲਾਹ ਦੀ ਗੱਲ ਕਰਦੀ ਆ
Kudi a prawa, ae kiwe bol skdi kuj!! K nahi?? Gall os munde naal koi naam d kise cheez d nahi, gall sirf oh jado kde gya hi ni othe, ohda jazzy wrgeya baare boln da ki mtlb aa.. Ki galt keha kudi ne.. Bass o keh gya v mainu dabban nu firde, sach mann lya .. Kaun rokda kise nu.. Manak de gaane duniya gaundi kinu rokya.. Aa wdia jazzy nu gaalaa kadd do, mann hi laina. Loka di ghar d gall uda do, kahaani bnaake, chuglia bhut p asand aa saade area nu, poora swaad lainge.. Kudi koi dsde mada ja mere naal galt hoya, bhawe sauhre jaan lain nu firde ho, k ehn ge raula kyo paya ghre behke gall mukondi.. Ainu ni keha
Khusra
@@princedevil9124 right sala khusra launda 🤣🤣🤣
ਇਹ ਕੁੜੀ ਸੱਚ ਬੋਲਦੀ ਹੈ, ਹੁਣ ਪਤਾ ਨਹੀਂ ਕਿੰਨੇ ਕੁ ਮਾਣਕ ਦੇ ਪੁੱਤ ਪੋਤਰੇ ਧੀਆਂ ਦੋਹਤੇ ਭਾਈ ਭਤੀਜੇ ਬਣਗੇ, ਹਰ ਕੋਈ ਮਾਣਕ ਸਾਹਬ ਦੇ ਨਾਂ ਦਾ ਲਾਹਾ ਲਣ ਨੂੰ ਵਿਰਦਾ ,ਅਸਲ ਮਾਣਕ ਸਾਹਬ ਦਾ ਪਰਿਵਾਰ ਮਾਣਕ ਜੀ ਮਾਂਗੂੰ ਸੱਚ ਤੇ ਦਮ ਨਾਲ਼ ਖੜਨ ਵਾਲਾ, ਲੋਕਾਂ ਲਈ ਸਿਰਫ਼ ਮਾਣਕ ਸਾਹਬ ਦੇ ਪਰਿਵਾਰ ਲਈ ਅਪਣਤ ਐ ਹੋਰ ਕਿਸੇ ਐਰੇ ਗੈਰੇ ਨੱਥੂ ਖੈਰਾ ਲਈ ਨੀਂ।
Kuldeep Manak Sahib is back in the face of Hasan Manak.
ਹਸਣ ਮਾਣਕ ਨੂੰ ਫੁਲ ਸਪੋਟ ਆ
ਸਿਰਫ਼ ਰਿਸਤੇ ਬਦਨਾਮ ਹੋ ਰਹੇ ਹਨ। ਮਾਣਕ ਵੀ ਹਇਪਰ ਹੁੰਦਾ ਸੀ।
Hmm j ana ne suniya hove fr e aa muh chk rpoter ban jande aa
ਸ਼ਕਤੀ ਜੀ ਮਹਾਨ ਬੰਦੇ ਪਰਿਵਾਰ ਦੇ ਨਹੀਂ ਹੁੰਦੇ ਉਹ ਪੂਰੇ ਸਮਾਜ ਦੇ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਮਾਣਕ ਜੁ ਮਾਲਵੇ ਦੇ ਬਾਈ ਜ, ਦੁਆਬੇ ਵਾਲਿਆਂ ਦੇ ਭਾਜੀ ਅਤੇ ਮਾਝੇ ਵਾਲਿਆਂ ਦੇ ਵੱਡੇ ਭਾਊ ਸੀ ਤੇ ਪੂਰੇ ਪੰਜਾਬੀਆਂ ਦੇ ਦਿਲਾਂ ਦੀ ਧੜਕਣ। ਮਾਣਕ ਸਾਹਿਬ ਦੇ ਨਾਮ ਨਾਲ ਜੇਕਰ ਕੋਈ ਵੀ ਵਿਅਕਤੀ ਗਾਉਂਦਾ ਹੈ ਮਾਣਕ ਦੀ ਪਿਰਤ ਨੂੰ ਅੱਗੇ ਲੈ ਕੇ ਜਾਂਦਾ ਹੈ ਤਾਂ ਮਾਣਕ ਪਰਿਵਾਰ ਨੂੰ ਮਾਣ ਹੋਣਾ ਚਾਹੀਦਾ ਹੈ। ਮੈਂ ਖੁਦ ਮਾਣਕ ਸਾਹਿਬ ਜੀ ਨੂੰ ਬੜਾ ਨੇੜੇ ਹੋ ਕੇ ਦੇਖਿਆ ਉਹ ਮਹਾਨ ਇਨਸਾਫ ਸਟੇਜ ਤੇ ਹਰ ਬੰਦੇ ਨੂੰ ਸਮਾਂ ਦਿੱਤਾ ਇਸ ਦੀਆਂ ਬਹੁਤ ਸਾਰੀਆਂ ਉਦਾਹਰਨਾਂ ਨੇ। ਸ਼ਕਤੀ ਜੀ ਹਰ ਬੰਦੇ ਨੂੰ ਮਾਣਕ ਬਣਾਉਣ ਦੀ ਕੋਸ਼ਿਸ਼ ਕਰੋ ਤਾਂ ਕਿ ਮਾਣਕਾਂ ਦੀ ਇੱਕ ਨਵੀਂ ਪੀੜ੍ਹੀ ਪੈਦਾ ਹੋਵੇ ਇਹੀ ਉਸ ਮਹਾਨ ਇਨਸਾਨ ਨੂੰ ਆਪਣੀ ਸ਼ਰਧਾਂਜਲੀ ਹੋਵੇਗੀ।
ਬੀਬਾ ਨੂੰ ਆਪਣੇ ਬੇਟੇ ਦਾ ਫਿਕਰ ਪੈ ਗਿਆ ਹੈ ਕਿ ਕਿਤੇ ਇਸ ਦਾ ਬੇਟਾ ਪਿੱਛੇ ਨਾਂ ਰਹਿ ਜਾਵੇ । ਇਸ ਨੂੰ ਤਾਂ ਖੁਸ਼ ਹੋਣਾ ਚਾਹੀਦਾ ਸੀ। ਹਸਨ ਦੀ ਆਵਾਜ਼ ਮਾਣਕ ਵਰਗੀ ਹੈ । ਜਿਸ ਕਰਕੇ ਲੋਕਾਂ ਨੇ ਆਪਣੇ ਆਪ ਹੀ ਉਸਨੂੰ ਮਾਣਕ ਕਹਿਣ ਲੱਗ ਜਾਣਾ ਹੈ। ਜਦੋਂ ਫਿਲਮਾਂ ਵਾਲਾ ਕਰਮਜੀਤ ਅਨਮੋਲ ਗਾਉਂਦਾ ਹੈ ਤਾਂ ਲੋਕ ਉਸ ਦੀ ਅਵਾਜ਼ ਨੂੰ ਵੀ ਮਾਣਕ ਵਰਗੀ ਹੀ ਕਹਿੰਦੇ ਹਨ।
Sahi keha
ਆਵਾਜ਼ ਚ ਦਮ ਐ ਹਸਨ ਦੀ ਆਪਾਂ ਨੂੰ ਦੋਹਤਾ ਹੋਣ ਜਾ ਨਾਂ ਹੋਣ ਤੋਂ ਕੋਈ ਚੱਕਰ ਨਈਂ
ਵੀਰ ਤੂੰ ਪੱਤਰਕਾਰੀ ਕਰ ਮਾਮਾ ਨਾਂ ਬਣ ਤੂੰ ਦੋਵਾ ਧਿਰਾਂ ਨੂੰ ਸਮਜੋਣ ਜੱਗਾਂ ਅੱਗ ਤੇ ਤੇਲ ਪੋਣ ਦਾ ਕੰਮ ਕਰ ਰਿਹਾ ਤੁਸੀਂ ਅਪਣਾ ਪੇਸ਼ਾ ਦੇਖੋ ਤੇਰੀ ਪੱਤਰਕਾਰੀ ਵੇਖ ਕਿਸ ਪਾਸੇ ਜਾ ਰਹੀ ਹੈ
Ryt
Hassan di voice bhut nic aa 🥰🥰
ਜਦ ਉਸਨੇਂ ਗੀਤ ਤਿਆਰ ਕਰ ਲਿਆ ਸੀ ਉਹ ਯੁੱਧਵੀਰ ਦੇ ਘਰ ਜਾਂਦਾ ਬੇਸ਼ੱਕ ਕਿਸੇ ਪੱਤਰਕਾਰ ਨੂੰ ਨਾਲ ਲੈਕੇ ਜਾਂਦਾ ਤਾਂ ਬਹੁਤ ਵਧੀਆ ਲੱਗਦਾ
Yudveer manak ta sick ea us nu ki kehna ja k....and chaj de vechar ch oh already keh chuk ki mae manak family da zaroor kra ga jina ho sakea.....j oh glt hunda ta kuldeeb manak ji dea co singer hasan nal baith k ik Chanel ikathe interview na krde...
Manakk d kuri diya galla sach lgdiya sariya
Acha veer pr kida
ਦੁਨੀਆ ਤੇ ਇੱਕੋ ਮਾਣਕ ਹੋਇਆ ਹੈ। ਕਲੀਆ ਦਾ ਬਾਦਸ਼ਾਹ ਕੁਲਦੀਪ ਮਾਣਕ।
ਆਪਣੇ ਦੇਸ਼ ਚ ਲੱਤਾਂ ਖਿੱਚਣ ਵਾਲੇ ਆ ਬੰਦਾ ਥੋੜਾਂ ਜਾ ਚੜਿਆ ਨੀ ਤੇ ਲੱਤਾਂ ਖਿੱਚਣ ਵਾਲੇ ਤਿਆਰ ਬੈਠੇ ਹੁੰਦੇ ਆ ਯਰ ਕੋਈ ਵੀ ਆ ਗਾਉਂਦਾ ਤਾਂ ਵਧੀਆ ਕੋਈ ਰੋਟੀ ਪੈਦਾ ਵਧੀਆ ਗੱਲ ਆ
ਮੈ ਤਾਂ ਕਹਿਣਾ ਕਿ ਕਮੈਟ ਬੰਦ ਕਰ ਦੋ ਰਾਣਾ ਸਾਹਿਬ ਅਾਪਣੀ ਬੇਜਤੀ ਬਹੁਤ ਹੋ ਗੲੀ ਲਗਦੀ ਹੁਣ ਤੁਹਾਨੂੰ ਕਿਹੋ ਜਿਹਾ ਮਹਿਸੂਸ ਹੋ ਰਿਹਾ ਜਰਾ ਕਿ ਦੱਸੋਗੇ ??????........
Haaaaa
ਤੈਨੂੰ ਕੋਈ ਹੋਰ ਗੱਲ ਨਹੀਂ ਔਦੀ ਬੇ ਸ਼ਰਮ ਬੱਦਾ ਐ ਇਹ ਪੱਤਰਕਾਰ
God Bless you Hassan Manak….. 🙏🏼🤲🏻🤲🏻🤲🏻
Work hard and you will be very big one day.
ਸ਼ਕਤੀ ਮਾਣਕ ਪੁੱਤਰ ਜੀ ਦੋਹਤਾ ਤਾਂ ਹਸਨ ਮਾਣਕ ਹੈ ਈ ਕੁਲਦੀਪ ਮਾਣਕ ਦੇ ਭਰਾ ਦਾ ਦੋਹਤਾ ਕੁਲਦੀਪ ਮਾਣਕ ਦਾ ਦੋਹਤਾ ਹੀ ਲੱਗੇਗਾ ਤੁਹਾਡੇ ਪ੍ਰੀਵਾਰ ਤੇ ਦੁੱਖ ਦੀ ਘੜੀ ਦਾ ਸਭ ਨੂੰ ਬੜਾ ਦੁੱਖ ਹੈ ਵਹਿਗੁਰੂ ਜੀ ਯੁਧਵੀਰ ਮਾਣਕ ਨੂੰ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ ਲੰਮੀਆਂ ਉਮਰਾਂ ਤਰੱਕੀਆਂ ਬਖਸ਼ੇ 🙏🌹
ਇਹ ਰਿਪੋਰਟ ਲੜਾਈ ਦੇ ਘਰ ਹਨ
Lgdiya ta ਦੋਹਤਾ e aa
I love u hassan manak
ਭੈਣੇ ਜਦੋ ਮੈ ਆਪਣੇ ਨਾਨਕੇ ਘਰ ਜਾਦਾ ਮੈਨੂੰ ਸਾਰਾ ਪਿੰਡ ਦੋਹਾਤਾ ਕਹਿੰਦੇ ਆ ਹੁਣ ਤੁਹਾਡੀ ਸੋਚ ਛੋਟੀ ਆ ਜੀ
ਹੁਣ ਨੀ ਰੁਕਦੀ ੲਿਹ ਹਨੇਰੀ ਝੁੱਲੂ ਗੀ ਪੱਤਰਕਾਰਾ ਕਿਓ ਭੋਰੀ ਜਾਾਨਾ
Ryt
Amli lag reha😀😀
ਹਸਨ ਮਾਣਕ bro ਤੂ ਅਪਨੇ ਨਾਮ ਪਿਛੇ ਖਾਨ ਹੀ ਲਗਾ ਲਾ
ਤੂ ਹਿਤ ਆ ਮੇਰੇ ਵੀਰ already
ਤੇ ehna ਲੋਕਾ ਨੂ ਵੀ ਪਤਾ ਲਗ ਜਾਨਾ ਫੇਰ ਵੀ ਹਸਨ ਖਾਨ ਅੱਜ ਕਿਸੇ identity ਦਾ ਮੋਹਤਾਜ਼ ਨਹੀ ਹੈ
Poor mentality ਸ਼ਕਤੀ ਮਾਣਕ
ਤੈਨੂੰ ਏਸ time ਏਸ boy ਦੀ support ਕਰਨੀ ਚਾਹੀਦੀ ਸੀ ਅਕਲ ਨੂ ਹਥ ਮਾਰ।
Hasan mannk is right when some one is good some people not happy
ਕੋਈ ਗੱਲ ਨਹੀਂ ਹੁੰਦੀ ਜੇ ਕਿਸੇ ਗਰੀਬ ਦੀ ਰੋਟੀ ਚਲਦੀ ਐ ਤੇ ਚੱਲਣ ਦਓ ਜੀ ਰਹੀ ਗੱਲ ਜੇਜੀ ਬੀ ਓਹ ਵੀ ਵੱਦੀਆ ਬੱਦਾ ਐ ਜੀ ਸੱਬ ਮਿਲ ਕੇ ਚੱਲੋ ਜੀ ਲੜੋ ਨਾ ਜੀ ਪਿਆਰ ਨਾਲ ਰਹੋ ਵਾਹਿਗੁਰੂ ਜੀ ਆਪ ਦੀ ਚੜਦੀ ਕਲਾਂ ਕਰਨ ਗੇ ਜੀ
Hassan Manak what a voice and characteristics so similar to Ustad Kuldeep Manak 🔥🔥🔥🔥 Regardless of the differences talent is talent 🙏🏽
ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਸ਼ਕਤੀ ਮਾਣਕ। ਇਹ ਜਿੰਨਾ ਬਕਵਾਸ ਚੈਨਲਾਂ ਤੇ ਬੈਠ ਕੇ ਕਰਦਾ। ਬੈਸਟ ਸਿੰਗਰਾ ਨੂੰ ਬਲੇਮ ਕਰਦਾ ਇਹ ਘਟੀਆ ਪਬਲਿਸਿਟੀ ਸਟੰਟ ਆ। ਜੇ ਮਾਣਕ ਸਾਬ ਦੀ ਸਾਰੀ ਸੈ਼ਲੀ ਅਪਨਾ ਕੇ ਹੀ ਗਾਉਦਾਂ ਤਾਂ ਇਹਦਾ ਆਪਣਾ ਕੀ ਆ। ਆਪਣੇ ਦਮ ਤੇ ਕੁਝ ਕਰਕੇ ਵਿਖਾਵੇ। ਸਾਬਿਤ ਕਰੇ ਗਾ ਕੇ ਨਾ ਕੇ ਮਾਣਕ ਸਾਬ ਦੇ ਨਾਮ ਨੂੰ ਆਪਣੀ ਘਟੀਆ ਪਬਲਿਸਿਟੀ ਸਟੰਟ ਲਈ ਯੂਜ ਕਰੇ।
ਹਸਨ ਮਾਣਕ ਕਦੋਂ ਕਹਿੰਦਾ ਵੀ ਉਹ ਅਸਲੀ ਦੋਹਤਾਂ। ਬਾਕੀ ਥੋਡੇ channel ਨੇ ਅੱਜਕਲ੍ਹ ਏਹੀ ਕੰਮ ਫੜ ਲਿਆ ਫਾਲਣਾ ਸਿੰਗਰ ਕੀ ਕਹਿੰਦਾ ਫਾਲਣਾ ਸਿੰਗਰ ਕੀ ਕਾਰਦਾ।
ਚੈਨਲ ਵਾਲਿਆਂ ਨੇ ਕੰਮ ਰੀ ਫੜ ਲਿਆ ਹੈ ਅਗਲੇ ਦੇ ਘਰ ਵਿਚ ਫਸਾਦ ਕਰਾਉਣ ਦਾ ਇਹ ਪਤਰਕਾਰ ਵੀ ਬੇਵਕੂਫ ਹੈ
ਜਦੋਂ ਕੋਈ ਵੀ ਆਮ ਵਿਆਕਤੀ ਇਕ ਸਟਾਰ ਬਣ ਜਾਦਾਂ ਹੈ ਤਾਂ ਉਹ ਆਪਣੀਆਂ ਰਿਸ਼ਤੇਦਾਰੀਆਂ ਨੂੰ ਭੁੱਲ ਜਾਂਦਾ ਹੈ ਜੀ,ਜਦੋਂ ਫਿਰ ਉਹ ਸਟਾਰ ਧਰਤੀ ਤੇ ਆ ਜਾਂਦਾ ਹੈ ਜੀ ਤਾਂ ਉਸ ਦੀ ਰਿਸ਼ਤੇਦਾਰੀ ਵਿਚੋਂ ਕੋਈ ਉਠਦਾ ਹੈ ਤਾਂ ਸਟਾਰ ਦਾ ਪਰਿਵਾਰ ਜੈਲਸੀ ਫੀਲ ਕਰਦਾ ਹੀ ਹੈ ਜੀ ਧੰਨਵਾਦ ਸਹਿਤ ਜੀ
Jazzy b ne boht Kuj kre a fiamly nal
ਜਦੋਂ ਤੁਸੀ ਮੰਨਦੇ ਨਹੀਂ ਕੇ ਉਹ ਸਾਡਾ ਦੋਹਤਾ ਨਹੀਂ ਤਾਂ ਸਲਾਹ ਕਿੳੁ ਲੈਣੀ ਉਸਨੇ ਤੁਹਾਡੀ ਜਦੋਂ ਤੁਹਾਨੂੰ ਲੋੜ ਓਦੋ ਰਿਸਤੇਦਾਰ ਤੇ ਜਦੋਂ ਉਹ ਨਾਮ ਵਰਤੇ ਓਦੋ ਰਿਸਤੇਦਾਰ ਨਹੀਂ
ਹਸ਼ਨ ਮਾਣਕ ਵਧੀਆ ਗਾਇਕ ਹੈ ਪਰ ਉਸਨੇਂ ਦਸ ਤੋਂ ਵੱਧ ਇੰਟਰਵਿਊ ਕਰ ਲਈਆਂ ਫਿਰ ਉਸਨੂੰ ਯੁਧਵੀਰ ਨਾਲ ਜਾਂ ਉਸਦੀ ਭੈਣ ਨਾਲ ਮਾਤਾ ਨਾਲ ਗੱਲ ਕਿਉਂ ਨਹੀਂ ਕੀਤੀ ਅਸ਼ੀਰਵਾਦ ਲੈਣ ਲਈ ਉਸਨੂੰ ਉਹਨਾਂ ਕੋਲ ਜਾਣਾਂ ਚਾਹੀਦਾ ਸੀ
ਏਦਾ ਨਹੀਂ ਹੁੰਦਾ ਸ਼ਰੀਕ ਕਦੇ ਰਾਜੀ ਨਹੀਂ ਹੁੰਦਾ... ਭੈਣਜੀ ਓਹਨੇ ਖੁਦ ਨਹੀਂ ਲਾਇਆ ਮਾਣਕ ਨਾਲ਼,,, ਲੋਕ ਓਹਦੇ ਵਿਚ ਮਾਣਕ ਦੇਖ ਰਹੇ ਨੇ so ਲੋਕਾਂ ਨੇ ਓਹਨੂੰ ਦੂਜਾ ਮਾਣਕ ਦਾ ਦਰਜਾ ਦਿੱਤਾ 🙏🙏🙏🙏
ਕਮੈਂਟਸ off ਕਰਦੇ,
ਬੇਜ਼ਤੀ ਹੋ ਰਹੀ।
Hhahaaa...jutia de har reporter lie...
Hahaha bilkul sae bhut hogae....ik gal ea j oh manak nav likhe fer kite hit ni hou....ohne fir v hit hona becoz awaz bhut vadea....fer ehi kau ge ki mera bhanja ea eh....bevkuuf lady a ea...
ਮੈਡਮ ਤੁਹਾਡੀ ਗੱਲ ਅਸੀਂ ਸਮਝਦੇ ਆਂ / ਪਰ ਲੋਕਾਂ ਨੂੰ ਬੜੀ ਮੁਸਕਿਲ ਨਾਲ ਮਾਣਕ ਸਾਹਿਬ ਲੱਭੇ ਨੇ
ਕਿਸੇ। ਨੂੰ ਰੋਟੀ ਖਾਦਾ ਵੇਖ ਕੋਈ ਨਹੀਂ ਜਰਦਾ ਹਸਨ ਮਾਣਕ ਨੂੰ ਹਦਾਇਤ ਵਾ ਕਾਕਾ ਤੂੰ ਬੈ ਝਿਜਕ ਗਾ ਅ
ਮਾਣਕ ਤਾਂ ਉਹੀ ਆ ਜਿਹੜਾ ਮਾਣਕ ਦੀ ਕੌਪੀ ਕਰ ਗਿਆ, ਲੋਕਾਂ ਦੀ ਪੂਰੀ ਸਪੋਰਟ ਹਸਨ ਮਾਣਕ ਨੂੰ । ਜਿਸ ਵਕਤ ਦੀ ਤੁਸੀ ਗੱਲ ਕਰਦੇ ਉਸ ਵਕਤ ਇਹ 18 ਦਾ ਸੀ । ਕੀ ਮਦੱਦ ਕਰ ਸਕਦਾ ਸੀ। ਰਿਪੋਟਰਾਂ ਦੇ ਅੜਿੱਕੇ ਨਾਂ ਚੜੋ, ਤੁਸੀਂ ਆਪਣਾਂ ਘਰ ਸੰਭਾਲੋ ਬੀਬਾ ਜੀ|
Husan manak god gifted hai very nice voice bilkul manak g tareh lagde ne god bhut taraki deve god husan nu
ਜੋ ਵੀ ਆ ਪਰ ਹਸ਼ਨ ਦੀ ਆਵਾਜ ਮਾਣਕ ਵਰਗੀ ਆ, ਜੇ ਨਾਨਕੇ ਪਰਿਵਾਰ ਚੋਂ ਹੀ ਆ ਤਾਂ ਦੋਹਤਾ ਹੀ ਲੱਗਦਾ, ਭਰਾਵਾਂ ਦੇ ਜਵਾਕ ਵੀ ਤਾਂ ਮੈਂਬਰ ਹੀ ਹੁੰਦੇ ਆ, ਏਸ ਗੱਲ ਨੂੰ ਨਾਂ ਫਰੋਲੀ ਚੱਲੋ।
ਜੇ ਉਹ ਆ ਗਿਆ ਸਾਹਮਣੇ ਤਾਂ ਉਹਨੂੰ ਬਰਦਾਸ਼ਤ ਕਰਲੋ ਹੁਣ, ਉਹਦਾ ਨਾਂ ਬਣ ਹੀ ਜਾਣਾ ਦਮ ਹੈਗਾ ਉਹਦੀ ਆਵਾਜ ਚ’
ਉਹਨੂੰ ਲੋਕਾਂ ਨੇ ਤਾਹਨੇ ਮੇਹਣੇ ਏਨੇ ਮਾਰੇ ਕਿ ਤੂੰ ਤਾਂ ਦੋਹਤਾ ਨੀ ਮਾਣਕ ਦਾ ਐਵੇਂ ਬਣੀ ਜਾਨੈੰ !! ਉਹ ਅੱਕ ਕੇ ਸਾਰਾ ਕੁਸ਼ ਦੱਸ ਦਿੰਦਾ ਇੰਟਰਵਿਊ ਚ’!
ਮਾਣਕ ਨਾਮ ਤਾਂ ਹੋਰ ਵੀ ਗਾਇਕਾਂ ਨੇ ਲਾਇਆ !! ਫੇਰ ਉਹਨਾਂ ਨੂੰ ਕਿਉਂ ਨੀਂ ਰੋਕਿਆ ?ਹੋਰ ਲੋਕਾਂ ਨੇ ਵੀ ਲਾਇਆ
Sharm kro rishte hi pani hoge
Ryt
ਉਹ ਰਿਪੋਰਟਰ ਵੀਰੇਆ ! ਹਸਨ ਪਿਹਲਾ ਹੀ ਦੱਸ ਚੁੱਕਾ ਆ ਉਹਦਾ ਮਾਣਕ ਸਾਬ ਨਾਲ ਕੀ ਰਿਸ਼ਤਾ ਆ !
ਉਹਨੇ ਸਾਰੀ ਸਚਾਈ ਦੱਸੀ ਆ!
Agar Hassan hun 27 aa ta 9 saal pehla oh vi bacha seega, 18 saal ki omar hundi aa
ਹਸਨ ਮਾਣਕ ਬਹੁਤ ਵਧੀਆ ਆਵਾਜ਼ ਬੁਲੰਦ ਆਵਾਜ਼ ਦੇ ਨਾਲ ਅੱਗੇ ਆਇਆ ਹੈ ਸਾਰੇ ਪ੍ਰੀਵਾਰ ਨੂੰ ਹਸਨ ਮਾਣਕ ਦੀ ਸਪੋਟ ਕਰਨੀ ਚਾਹੀਦੀ ਹੈ ਸ੍ਰੀ ਕੁਲਦੀਪ ਮਾਣਕ ਸਾਹਬ ਦੀ ਝਲਕ ਹਸਨ ਵਿੱਚੋਂ ਝਲਕਦੀ ਹੈ 🙏🙏🙏
Hasan manak veere full spott aa dutte reho Hasan manak veere God bless you 👍🙏
Thanks for the clarity
ਜੈਜ਼ੀ ਬੀ ਅੱਜ ਵੀ ਰਿਸ਼ਤਾ ਨਿਭਾ ਰਿਹਾ ਹੈ। ਮਾਣਕ ਦਾ ਅਸਲੀ ਸਿਗਾਰਦ ਏ। ਪਰ ਜੈਜ਼ੀ ਬੀ ਨੂੰ ਅੱਜ ਉਹ ਬਦਨਾਮ ਕਰ ਰਿਹਾ ਹੈ।
ਹਸਨ ਖ਼ਾਨ ਦੇ ਸਬੰਧ ਵਿੱਚ ਰਿਸ਼ਤਾ ਸਾਫ਼ ਕਰਨ ਲਈ ਡੇਲ੍ਹੀ ਪੋਸਟ ਦੀ ਸਮੁੱਚੀ ਟੀਮ ਦਾ ਬਹੁਤ ਹੀ ਧੰਨਵਾਦ ਸਹਿਤ ਸ਼ੁਕਰੀਆ ਜੀ
ਕਿਉਂ ਲੋਕਾਂ ਨੂੰ ਅਤੇ ਮਾਣਕ ਪਰਿਵਾਰ ਨੂੰ ਬੁੱਧੂੂ ਬਣਾਇਆ ਜਾ ਰਿਹਾ ਹੈ।
ਫੇਰ ਬੀਬੀ ਤੁ ਕਿਸ ਹਕ਼ ਨਾਲ ਕਹਿਨੀ ਆ ਕੇ ਸਾਡੇ ਪਰਿਵਾਰ ਚੋ ਆ ਸਾਡਾ ਬੱਚਾ । ਬੈਠੀ ਤਾਂ ਤੂੰ ਵੀ ਅਮਰੀਕਾ ਬੀਬੀ ਉਹ ਗਰੀਬ ਆ ਤਾਂ ਕੋਈ ਮਦਦ ਨੀ ਕਰ ਸਕਿਆ । ਇੰਨਾ ਹਵਾ ਚ ਨਾ ਉੱਡ ਸਮਾਂ ਤਾਂ ਰੱਬ ਨੂੰ ਵੀ ਨੀ ਬਖਸ਼ਦਾ । ਸ਼ਰੀਕਬਾਜ਼ੀ ਤੇ ਜਲਣ ਦੀ ਜ਼ਿੰਦਾ ਮਿਸਾਲ ਆ ਬੀਬੀ
ਵਾਹ ਓਏ ਬਾਈ ਕੋਈ ਕਸਰ ਨਹੀਂ ਛੱਡੀ ਪੂਰਾ ਸਕੁਨੀ,,,,,,,,,,,,
Hasan manak love you
Fuddu interview rane teri ghtiya soch teri
ਉਹ ਆਪਣੀ ਅਵਾਜ ਸਿਰਤੇ ਮੂਹਰੇ ਆ ਰਿਆ __ਤੂੰ ਆਪਣੇ ਨਾਮ ਨਾਲ ਮਾਣਕ ਲਾਕੇ ਤੇ ਕੁਲਦੀਪ ਮਾਣਕ ਦੀ ਅਸਲ ਧੀ ਹੈ ਤੂੰ ਹਿੱਟ ਹੋਕੇ ਦਿਖਾ|