ਪੂਰੇ ਮੁਲਕ ਦੇ ਮਹਾਂਬਲੀਆਂ ਨੂੰ ਧੂੜ ਚਟਾਤੀ | Punjab ਦਾ ਬੱਬਰ ਸ਼ੇਰ | Pehalwan Jassa Patti Interview | Akhar

Поделиться
HTML-код
  • Опубликовано: 26 янв 2025

Комментарии • 342

  • @MohanSingh-xf2nf
    @MohanSingh-xf2nf Год назад +42

    ਜੱਸਾ ਭਾਅ ਮਾਝੇ ਦੀ ਧਰਤੀ ਨੂੰ ਭਾਗ ਲਾਉਣ ਵਾਲਾ ਰੱਬ ਨੂੰ ਮੰਨਣ ਵਾਲਾ ਪਹਿਲਬਾਨ ਹੈ

  • @Gulfheem7033
    @Gulfheem7033 2 года назад +101

    ਹੁੱਣ ਤੱਕ ਦਾ ਲਗਦਾ ਸਭ ਤੋਂ ਪੜਿਆ ਲਿਖਿਆ ਤੇ ਸਿਆਣਾ ਪਹਿਲਵਾਨ,,,, ਪੰਜਾਬ ਦਾ ਮਾਣ

  • @Politics-Situation
    @Politics-Situation 2 года назад +25

    ਇੱਡਾ ਵੱਡਾ ਨਾਮ ਹੋਣ ਤੇ ਵੀ ਵਾਹਿਗੁਰੂ ਅੱਗੇ ਝੁਕਣਾ ਹੀ ਦੱਸਦਾ ਬਾਈ ਦੇ ਪੈਰ ਜਮੀਨ ਤੇ ਨੇ।

  • @balrajsingh724
    @balrajsingh724 Год назад +26

    ਬੋਹਤ ਵਦੀਆ ਗੇਮ ਦੇ ਨਾਲ ਨਾਲ ਬੋਹਤ ਸੋਹਣੀ ਸੋਚ ਬਾਈ ਦੀ ਪਰਮਾਤਮਾ ਚੱੜਦੀਕਲਾ ਵਿੱਚ ਰੱਖੇ

  • @SinghSidhu0808
    @SinghSidhu0808 2 года назад +60

    ਇੰਨਾ ਨਾਂ ਹੋਣ ਤੋ ਬਾਦ ਵੀ ਵੀਰ ਰੱਬ ਨਾਲ ਜੁੜਿਆ ਹੋਇਆ। ਰੱਬ ਮੇਹਰ ਰੱਖੇ ਵੀਰ ਤੇ।🙏

  • @kamaljitsingh6286
    @kamaljitsingh6286 Год назад +18

    ਭਲਵਾਨ ਦੀ ਦਿੱਖ ਤੋਂ ਭਲਵਾਨ ਲੱਗਦਾ ਜੱਸਾ ਬਾਕੀ ਭਲਵਾਨੀ ਤੋ ਤਾਂ ਬੰਬ ਈ ਆ ਵੀਰ ਸਾਡਾ । ਪੰਜਾਬ ਦਾ ਸ਼ੇਰ ਪੁੱਤ ਜੱਸਾ ਪੱਟੀ💪💪💪

  • @Indiakahania
    @Indiakahania 2 года назад +20

    ਸਿਰੇ ਦਾ ਭਲਵਾਨ ਹੋਵੇ ਅਤੇ ਐਨੀ ਨਿਮਰਤਾ ਇਹ ਜਣੇ ਖਣੇ ਦੇ ਵੱਸ ਦੀ ਗੱਲ ਨਹੀਂ 🙏🏼🙏🏼💪🏽💪🏽🙏🏼🙏🏼

  • @royalgold1904
    @royalgold1904 2 года назад +106

    ਟਾਹਲੀ ਦੇ ਮੋਛੇ ਵਰਗੇ ਪੱਟ ਬਾਈ ਜੀ ਦੇ ।👌🏾👌🏾

  • @deeprataindia1170
    @deeprataindia1170 2 года назад +11

    ਬਹੁਤ ਜਾਦਾ ਪਿਆਰ ਕਰਦੇ ਹਨ ਲੋਕ ਜੱਸੇ ਵੀਰ ਨੂੰ ਸੰਗਤ ਦਾ ਅੱਧਾ ਹਿੱਸਾ ਜੱਸੇ ਦੀ ਕੁਸ਼ਤੀ ਕਰਕੇ ਕੱਠਾ ਹੁੰਦਾ ਹੈ ਹੁਣ ਵੀ ਜੱਸੇ ਦਾ ਨਾਮ ਬਹੁਤ ਉੱਪਰ ਹੈ।ਜਾਣੀ ਜਵਾਨ ਦਾ ਸਰੀਰ ਵੈਖ ਕੇ ਰੂਹ ਖੁੱਸ਼ ਹੋ ਜਾਂਦੀ ਹੈ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੱਸੇ ਵੀਰ ਤੇ।
    ,,Ballu ਰਟੈਂਡਾ,,

  • @Singh_Harpreet001
    @Singh_Harpreet001 2 года назад +17

    ਜੱਸਾ ਪੱਟੀ ਭਾਜੀ ਬਹੁਤ ਸੋਹਣੀਆਂ ਗੱਲਾਂ

  • @lovedeepkumar9226
    @lovedeepkumar9226 2 года назад +18

    ਸਭ ਤੋ ਸਿਰਾ ਇੰਟਰਵਿਊ ਇਹ ਹੈ ਅੱਖਰ ਚੈਨਲ ਦੀ।

  • @rbrar3859
    @rbrar3859 2 года назад +33

    ਦਰਸ਼ਨੀ ਜਵਾਨ
    ਵਾਹਿਗੁਰੂ ਜੀ ਮੇਹਰ ਕਰੇ।

  • @thegamingworld6687
    @thegamingworld6687 Год назад +1

    ਤਿਫ਼ਲ ਮੇਂ ਬੂ ਆਏ ਕਿਊਂ ਮਾਂ ਬਾਪ ਕੇ ਕਿਰਦਾਰ ਕੀ
    ਦੂਧ ਹੈ ਡਿੱਬੇ ਕਾ ਪੜ੍ਹਾਈ ਹੈ ਸਰਕਾਰ ਕੀ ।।
    ਬਹੁਤ ਸਹੀ ਗੱਲ ਕਹੀ ਵੀਰ ਨੇ ਕੇ ਪੜ੍ਹਾਈ ਸਿਰਫ ਤੇ ਸਿਰਫ ਸਰਕਾਰ ਦੀ ਹੀ ਰਹਿ ਗਈ

  • @techmanpb
    @techmanpb Год назад +2

    Very Intelligent person... Ajj hor Respect vdd gyi Jassa patti lyi♥️

  • @geetkardarshibabarpuria5880
    @geetkardarshibabarpuria5880 Год назад +10

    ਵਾਹਿਗੁਰੂ ਵੀਰ ਤੇ ਮੇਹਰ ਭਰਿਆ ਹੱਥ ਰੱਖਣ ਏਦਾਂ ਹੀ ਚੜਾਈਆਂ ਰਹਿਣ ਵੀਰ ਦੀਆ

  • @SherSingh-ec7jr
    @SherSingh-ec7jr Год назад +22

    ਪ੍ਰਮਾਤਮਾ ਚੜਦੀ ਕਲਾ ਚ ਰੱਖੇ💪

  • @gursewak2990
    @gursewak2990 Год назад +5

    ਪੰਜਾਬ ਦੀ ਸ਼ਾਨ ਹੈ ਜੱਸਾ ਪੱਟੀ ਲਵ ਯੂ ਟਰੱਕ ਭਰ ਕੇ ਵੀਰਾ

  • @jasjit615
    @jasjit615 2 года назад +19

    ਪੰਜਾਬ ਦਾ ਮਹਾਨ ਚੋਟੀ ਦੀ ਸ਼ਾਨ ਮਾਝੇ ਦਾ ਭਲਵਾਨ ( ਜੱਸਾ ਭਲਵਾਨ )

  • @bhupindergill203
    @bhupindergill203 Год назад +4

    ਬਹੁਤ ਵਧੀਆ ਇਨਸਾਨ ਇੱਕ ਸੰਪੂਰਣ ਇਨਸਾਨ ਜਸਾ ਪਟੀ। ਅੱਜ ਦੇ ਸਮੇਂ ਵਿਚ ਪੰਜਾਬ ਨੂੰ ਪੰਜਾਬੀਆਂ ਨੂੰ ਲੋੜ ਹੈ ਇਸ ਇਨਸਾਨ ਦੀ

    • @SilentSound-oe9pg
      @SilentSound-oe9pg Год назад +1

      Bhai ye kitne baithak aur sapate maare hai???

    • @b11-x3o
      @b11-x3o Год назад

      4000 daily baithak@@SilentSound-oe9pg

  • @ashwanijoshi5199
    @ashwanijoshi5199 Год назад +22

    I don’t think I have seen more down to earth and humble human being. It speaks a ton about his upbringing. Baapu ji also deserves all the accolades. Wishing You the very best Veer Ji.

  • @desichefsonujassal76
    @desichefsonujassal76 Год назад +2

    Malik veer nu chardi kala ch rakehy har maidan Fateh krey punjab nu Puri dunia ch promot krn lyi

  • @sardarsaabsingh6463
    @sardarsaabsingh6463 Год назад +8

    ਦੇਸ਼ ਪੰਜਾਬ ਦਾ ਸ਼ੇਰ ❤🙏

  • @ManmohanSingh-li8tr
    @ManmohanSingh-li8tr 2 года назад +10

    ਸਤਿ ਸ਼੍ਰੀ ਅਕਾਲ ਬਾਈ। ਵਧੀਆ ਮੁਲਾਕਾਤ ਕੀਤੀ ਦੋਵਾਂ ਭਰਾਵਾਂ ਨੇ।🙏👌

  • @MohanSingh-xf2nf
    @MohanSingh-xf2nf Год назад +3

    ਜੱਸੇ ਬਹੁਤ ਹੀ ਵਧੀਆ ਪਹਿਲਵਾਨ ਹੈ ਝੋਟਾ ਮੱਲ ਜੇ

  • @Singh-Soorme_Singh.1878
    @Singh-Soorme_Singh.1878 Год назад +12

    The most sorted and handsome desi pehelwaan i have ever seen in my life. Love you Sir

  • @AvtarSingh-rg9hy
    @AvtarSingh-rg9hy Год назад +1

    ਜੱਸਾ ਪੱਟੀ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਕਸ਼ੇ.

    • @AvtarSingh-rg9hy
      @AvtarSingh-rg9hy Год назад

      ਗ਼ਰਮ ਨਰਮ ਵੀ ਹੁੰਦੇ ਹਨ.

  • @BikramSingh-je7tz
    @BikramSingh-je7tz Год назад +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ , ਬਹੁਤ ਵਧੀਆ ਜੀ।।

  • @jattdaman8150
    @jattdaman8150 Год назад

    ਜੱਸੇ ਭਰਾ ਦੀ ਮੇਰੇ ਨਾਲ ਬਹੁਤ ਬਣਨੀ ਆ ਔਨੀ ਕੂ knowledge ਚੱਕੀ ਫਿਰਦਾ ਆ ਤੇ ਸੁਭਾ ਤੇ ਬਾਕੀ ਸਭ ਕੁਝ ਵੀ ਲੱਗ ਭੱਗ same to same।love u ਜੱਸੇ ਭਰਾ

  • @baljeetsidhu3550
    @baljeetsidhu3550 Год назад

    ਜੱਸਾ ਪੱਟੀ ਬਹੁਤ ਵਧੀਆ ਪਹਿਲਵਾਨ ਹੈ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮੇਹਰ ਕਰਨ ਸਤਿਨਾਮ ਜੀ ਸ਼੍ਰੀ ਵਾਹਿਗੁਰੂ ਜੀ

  • @sohansingh7872
    @sohansingh7872 Год назад

    ਜੱਸਾ ਪੰਜਾਬ ਦੀ ਸ਼ਾਨ ਹੈ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ

  • @FaraattaTv
    @FaraattaTv 2 года назад +16

    Best Interview , Jassa patti Punjab da Topper wrestler 🤼‍♂️ . Bahut hi samajdar te vadia gallan baattan kitian . Veera lyi dilo respect

  • @user-zy2ce4db1j
    @user-zy2ce4db1j Год назад +10

    Bai jasse nu WAHEGURU hmesha chardi klaah ch rakhn ❤

  • @dalipsinghdhaliwal7971
    @dalipsinghdhaliwal7971 Год назад

    ਇਹ ਪੰਜਾਬ ਦੀ ਰੂਹ ਏ ਪੰਜਾਬ ਦਾ ਮਾਣ ਏ ਪੰਜਾਬ ਦਾ ਪੁੱਤਰ ਏ

  • @dalipthakur3129
    @dalipthakur3129 5 месяцев назад +1

    Mera faivraite pehlwan a g jassa Patti aala❤❤❤❤❤❤❤❤

  • @HarjeetSinghkhalsaKhalsa
    @HarjeetSinghkhalsaKhalsa Год назад +14

    Guru Granth Sahib Ji Maharaj Ji dee kirpa hai .

  • @kulwinderbirsingh1572
    @kulwinderbirsingh1572 Год назад

    ਬਹੁਤ ਵਧੀਆ ਇਨਸਾਨ ਜੱਸਾ ਪੱਟੀ ਜੀ

  • @dilbagsinghgharyalaoffical2060
    @dilbagsinghgharyalaoffical2060 Год назад +1

    ਜੱਸਾ ਭਲਵਾਨ ਨੋਲਿਜ ਦਾ ਭਰਪੂਰ ਖਜਾਨਾ ਹੈ

  • @navpreetrandhawa2235
    @navpreetrandhawa2235 2 года назад +14

    Bhoot vadia bai ji baba nanak ji hamesha Khush rakhn chardikala ch rakhan ❤️❤️

  • @mohammadbootashakargarhpun877
    @mohammadbootashakargarhpun877 2 года назад +5

    SUPPER STAR PEHLWAN JASSA PATTI BEST OF LUCK

  • @ManinderSingh-wm3zf
    @ManinderSingh-wm3zf 2 года назад +3

    Akhar channel da dilo dhanwaad aa bai jo eho jihia haastia di soch nu duniya da aggey le ke aaundey ne

  • @JasvinderSingh-bi7un
    @JasvinderSingh-bi7un 2 года назад +4

    Waheguru ji bahut hi intelligent phalvan first time dakhya mera rab tenu charddi Kala vich rakhe

  • @jarnailsinghbhullar417
    @jarnailsinghbhullar417 2 года назад +14

    Pritpal paghwara and Jassa Patti are good wrestlers of Punjab..!!

  • @RanjitSingh-ms2yu
    @RanjitSingh-ms2yu Год назад

    ਵੀਰਾਂ ਜੀ ਸਤਿ ਸ੍ਰੀ ਆਕਾਲ ਜੰਸੇ ਦੇ ਬੋਲਾਂ ਵਿਚ ਬਹੁਤ ਪਿਆਰ ❤ ਸਲੂਟ

  • @JaspalSingh-jq6xj
    @JaspalSingh-jq6xj 4 месяца назад

    Bai ji bahut ਸੂਝਵਾਨ ਵਿਅਕਤੀ ਹਨ ਤੇ ਪੰਜਾਬ da ਮਾਣ ਹੈ

  • @karamchand5541
    @karamchand5541 2 года назад +4

    ਵੀਰ ਜੀ ਰੂਬਲ ਖੰਨਾ ਪਹਿਲਵਾਨ ਦੀ ਇੰਟਵਿਊ ਵੀ ਜਰੂਰ ਕਰੋ।

  • @ravibhoma7984
    @ravibhoma7984 2 года назад +5

    Waheguru mehr kre vadde vir te ae na nu vekh sunn ke bhut kuj sekhan nu melda wmk

  • @Balbirsinghusa
    @Balbirsinghusa 2 года назад +3

    Love you Jassa Bhraa.. you are greatਸਾਡੇ ਪਿੰਡ ਗਾਂਧਰਾਂ ਵੀ ਆਏ ਸੀ ਛਿੰਝ ਤੇ।

  • @mmmvinod
    @mmmvinod 2 года назад +2

    Bda bdia interview jassa Bai da ek dum sachi speech.

  • @bahadursingh9718
    @bahadursingh9718 Год назад +1

    ਜੱਸੇ਼ਂ ਵੀਰ ਤੇ ਪ੍ਰਮਾਤਮਾਂ ਮੇਹਰ ਰਖੀਂ।

  • @ranjodhbrar-go6nt
    @ranjodhbrar-go6nt Год назад +3

    Waheguru ji Punjab da putt sada meihar Rakyo

  • @SukhwinderSinghSukhwinde-tj6ij

    ਪੰਜਾਬ ਦੀ ਸ਼ਾਨ ਪੱਟੀ ਦਾ ਮਾਨ ਜੱਸਾ ਪਹਿਲਵਾਨ ਜਿੰਦਾਬਾਦ❤✌✌✌✌✌

  • @sohalgagan3206
    @sohalgagan3206 2 года назад +11

    Waheguru ji mehr kare veer te lambi umar bakshe veer nu

  • @subreet
    @subreet 2 года назад +1

    ਪੂਰਾ ਸੱਚ ਕਿਹਾ ਬਾਈ ਨੇ ਏਹ ਗੱਲ ਸਭ ਨੂੰ ਪਤਾ ਹੈ ਬਾਈ ਬਾਰੇ ਅਤੇ ਸਰਦਾਰ ਸਿੰਦਾ ਚਾਚਾ ਜੀ ਬਾਰੇ ਮੈਂ ਬਹੁਤ ਚੰਗੀ ਤਰ੍ਹਾਂ ਜਾਣਦੇ ਹਾਂ ਬਹੁਤ ਜ਼ਿਆਦਾ ਚੰਗੇ ਹਨ. ਮੇਰੇ ਵੀਰ ਆਸੀ ਜਰਮਨ ਤੋ ਸਾਬਕਾ ਕਬੱਡੀ ਖਿਡਾਰੀ ਹੈਪੀ kalanouria

    • @kauranmol3152
      @kauranmol3152 Год назад

      Grib kuri di benti mere father cancer bimari vich chl vasse maa hart patient hai ghar gribi hai mainu help cahidi hai maa beti presan majbur ha mangn lai

  • @SSSGGG777
    @SSSGGG777 2 года назад +3

    Bahut hi deep thoughts wala Banda.
    Very good thinking 👌

  • @5rvers79
    @5rvers79 2 года назад +5

    kya baat aa
    jassa bhot imandaar khidari aa

  • @gurlalgopi8518
    @gurlalgopi8518 Год назад

    Rab da hath hova Kam vich gal hi kush hor Hudi aa. Sab to Vidya gal ki. Rab nu Yad Rakiya sade Veer ne

  • @happypehalwan7470
    @happypehalwan7470 Год назад +2

    Bahut vadiya palvan a jassa veer Love you ❤❤❤❤❤

  • @gmbs2002
    @gmbs2002 Год назад

    Jassa sher Babbar good phelwan rub de raza ch rehn wala waheguru ji Mehar karan

  • @vishavjeet1090
    @vishavjeet1090 2 года назад +6

    ਵਾਹਿਗੁਰੂ ਮਿਹਰ ਕਰੇ

  • @resputin8012
    @resputin8012 Год назад +3

    ਵੀਰ ਆਹ termin ਟੀਕਾ ਜੌ ਲਾਉਂਦੇ ਓਹਨਾ ਨੂ ਨੀਂਦ ਨਹੀਂ ਆਉਂਦੀ। ਅੱਖਾਂ ਪਾਟੀਆ ਰਹਿੰਦਿਆ ਬੰਦ ਨਹੀਂ ਹੁੰਦੀਆਂ, ਤੇ ਲਾਉਂਦੇ ਸਾਰ ਸਾਲਾ ਜੋਸ਼ ਏਨਾ ਆ ਜਾਂਦਾ ਕਿ ਬੰਦੇ ਨੂੰ ਰੁਕਣ ਨਹੀਂ ਦਿੰਦਾ। ਖੂਨ ਦਾ ਦੌਰਾ ਤੇਜ਼ ਕਰ ਦਿੰਦਾ, ਤੇ ਦਿਲ ਏਨਾ ਤੇਜ਼ ਦੌਰਾ ਸੰਭਾਲ ਨਹੀਂ ਸਕਦਾ ਤੇ ਫੈਲ ਹੋ ਜਾਂਦਾ।

  • @Sukhvir0786
    @Sukhvir0786 Год назад +1

    Soch nu Salam aa veer di 🙏

  • @kashmirasingh3259
    @kashmirasingh3259 Год назад +1

    ਜੱਸਾ ਪਹਿਲਵਾਨ ਬੱਬਰ ਸ਼ੇਰ।

  • @yodhasingo1632
    @yodhasingo1632 2 года назад +12

    Pahlwan sare chnge aw per ehu jiyan gallan kise ne ni keryian waheguru mehar kere 🙏🙏🙏🙏

  • @sainimandeep5584
    @sainimandeep5584 2 года назад +5

    Eh a sher punjab da jassa patti

  • @jassi.tv6860
    @jassi.tv6860 Год назад +1

    ਸਰਬਤ ਦਾ ਭਲਾ

  • @MandeepKumar-vf7tq
    @MandeepKumar-vf7tq Год назад +1

    Rubal Khanna and jassa Punjabi ster 🚛❤️🤚🤗💯👍💪

  • @BalwantSingh-dm4iw
    @BalwantSingh-dm4iw Год назад

    Changa parya likhiya sujwan te parmatma nu Manan vala pehalwan jassa Patti vala .

  • @rupindersingh7579
    @rupindersingh7579 Год назад +1

    Dil khush ho gya bahut vadya insaan ptaa lgaa

  • @zuxkdh3287
    @zuxkdh3287 Год назад

    ਜੱਸੇ,ਪੁਤਰ,ਜੀ,,ਗੇਮ,ਕੱਰਦਿਆ,ਵੀ,ਗੁਰੁ,ਜੀ,ਨਾਲੋਂ,ਦੂਰ,ਨਾ,ਹੋਵੀਂ,ਜੁੜ,ਹੀ,,ਰਹਿਣਾ,ਹੈ,,ਵਾਹਿਗੁਰੂ,ਜਿਓਂ,ਬੱਲੀ,ਕੱਰਨਾ,ਗੇ

  • @AvtarSingh-xh5bl
    @AvtarSingh-xh5bl 2 года назад +6

    ਸਾਡੇ ਪਿੰਡ ਦੀ ਤੇ ਇਲਾਕੇ ਦੀ ਛਾਨ ਜੱਸਾ ਚੂਸਲੇਵੜ

  • @gillsabb
    @gillsabb Год назад +2

    Jassa vr sira Banda I selutt vr love u🙏🙏🙏🥰👈

  • @aulakhsaab7827
    @aulakhsaab7827 2 года назад +2

    Waheguru mehar kre jassa palwan te

  • @gopalsingh6182
    @gopalsingh6182 2 года назад +8

    waheguru chardikala ch Rakhe veer nu 🏋️‍♀️

  • @Balbirsinghusa
    @Balbirsinghusa 2 года назад +3

    ਜਿੱਤਕੇ ਆਏ ਦੇ ਗਲ਼ ਵਿੱਚ ਹਾਰ ਪਾਕੇ ਯਾਦ ਰਖਾਇਆ ਜਾਂਦਾ ਬਈ ਜਿੱਤਣ ਵਾਲਿਆ ਹਾਰ ਵੀ ਹੋ ਸਕਦੀ ਆ।ਖਿਡਾਰੀ ਨੂੰ ਹਾਰ ਈ ਤਕੜਾ ਕਰਦੀ ਆ।

  • @GurmeetKaur-ey6eq
    @GurmeetKaur-ey6eq Год назад

    Interview lain vale veer layi v respect and love, bht vdia skiil nal interview layi

  • @rajveerlotay306
    @rajveerlotay306 Год назад +3

    Waheguru ji chardikla Ch rakhe veer nu
    Love u a veer

  • @gurlallali4451
    @gurlallali4451 2 года назад +3

    Down to earth heera bnda jassa bai ❤

  • @SandeepSingh-dm1gd
    @SandeepSingh-dm1gd 2 года назад +7

    Jassa paji very nice man

  • @ਖ਼ਾਲਿਸਤਾਨੀਭਰਾ

    ਵਾਹ ਬਈ ਯੁੱਟਾ ਖ਼ੁਸ਼ ਕਰਤਾ

  • @Jagroopsingh-xh9xk
    @Jagroopsingh-xh9xk Год назад

    Proud veer sikhi v sambi hoyi a
    Khel v end a
    So proud

  • @INDER_RIAR
    @INDER_RIAR Год назад +5

    ਮਿਹਨਤ ਬੋਲਦੀ ਚੋਬਰ ਦੀ 💪💪

  • @operator849
    @operator849 Год назад

    yar gallan bahut sohniya kitiyan veer ne bhalwani de naal knowledge 🙏🙏

  • @LUKMAANKHAN786
    @LUKMAANKHAN786 Год назад +3

    Real Khalsa warrior 💪💪💪❤️❤️❤️

  • @SatnamSingh-uq8jq
    @SatnamSingh-uq8jq Год назад

    Jassa Patti bhut vdiya Banda ❤

  • @navpreetsingh4922
    @navpreetsingh4922 2 года назад +3

    Waheguru ji mehar Karo baba ji 🙏🙏🌹🌹🙏🙏

  • @PardeepSingh-bf4zl
    @PardeepSingh-bf4zl 2 года назад +3

    Waheguru ji mehar karn jassa

  • @SukhdevSingh-jf6us
    @SukhdevSingh-jf6us 5 месяцев назад

    Waheguru mehra karan ji chardi kala rahe ji bharosa bania rahe ji 🙏🙏🙏🙏🙏

  • @HarpalSingh-jt4ft
    @HarpalSingh-jt4ft 2 года назад +2

    Waheguru ji chardikala rakhe paji de

  • @SunnySingh-wr1zb
    @SunnySingh-wr1zb 2 года назад +5

    Best interview jassa patti rocking 👌

  • @kulveersingh8428
    @kulveersingh8428 2 года назад +1

    Sirraaaa End nice king jasa Pati 💪💪💪💪

  • @mukhiatsingh1063
    @mukhiatsingh1063 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🌹🌹🙏🏻🙏🏻🙏🏻🙏🏻🙏🏻🌹🌹🌹🌹🌹🌹🌹🌹

  • @jassajatt6004
    @jassajatt6004 2 года назад +12

    Jassa majhe di shaan

    • @gurwinderchapra7493
      @gurwinderchapra7493 2 года назад +1

      punjab di ਸ਼ਾਨ

    • @pawandev570
      @pawandev570 2 года назад

      Pure Punjab hi ni pure Desh di saan aa jassa Veer

    • @pawandev570
      @pawandev570 2 года назад

      Pure Punjab pure desh di saan aa bhai

  • @lakhbirsingh6534
    @lakhbirsingh6534 2 года назад +1

    Jassa patti very very nice Phalwan

  • @kabalrandhawa5649
    @kabalrandhawa5649 2 года назад +5

    Jassa is a great player 👏
    Very nice 👌

  • @harwindersingh4422
    @harwindersingh4422 2 года назад +4

    Waheguru mehar bhareaa hath rakhe veer te

  • @lvimehra7232
    @lvimehra7232 2 года назад +1

    Mnu lgda jassa bhai interview le rha chup krwa dita vichare nu bhut vadi soch da Malik a jassa bhai wmk

  • @indersingh2319
    @indersingh2319 2 года назад +2

    Sarayan ton badiya background ess interview da laggya menu ..👍👍👍👍

  • @nzlocalcleaners2130
    @nzlocalcleaners2130 Год назад +1

    God bless u jassa ji

  • @Majjd739
    @Majjd739 2 месяца назад

    Very humble person jassa patti

  • @gurcharanbajwa7177
    @gurcharanbajwa7177 2 года назад +4

    Waheguru ji mehar rakhan Jasse veer te. Sadi umar be lag jawe te veer Sikhi nu bot uccha ly ka ja rea te nimrta be bot a nahi hor pehlwan interview den lahge ehda lagde a jida. Jang te chle hon te bai Jasse wal dekho 2009 wich jasse de turnament te 1 he kushti hoyi si Machiwara kol Jassa pehli war gorve nal lahde a