Babbu Maan - GYPSY | Latest Punjabi Song 2023

Поделиться
HTML-код
  • Опубликовано: 30 окт 2023
  • Title - GYPSY
    Singer/Lyrics/Music - Babbu Maan
    Apple Music : / gypsy-single
    Amazon : music.amazon.in/albums/B0CM41...
    Spotify : open.spotify.com/album/4FLOFU...
    Jiosaavn : www.jiosaavn.com/song/gypsy/F...
    Kkbox : www.kkbox.com/tw/en/song/KtWd...
    Reeso : h5.resso.app/track/_/72958191...
    © Babbu Maan
    Subscribe Official Channel - goo.gl/6HLLiV
    Facebook - / babbumaan
    Twitter - / babbumaan
    Instagram - / babbumaaninsta
    Digitally Powered By - Bull18 [ / bull18network ]
  • ВидеоклипыВидеоклипы

Комментарии • 14 тыс.

  • @Tanveer_Virk
    @Tanveer_Virk 8 месяцев назад +66

    ਹੱਡੀਆਂ ਦਾ ਮੈ ਬਾਲਣ ਲਾਵਾ ਤਡ਼ਕ ਤਡ਼ਕ ਕੇ ਮਾਸ਼ ਖਵਾਵਾ ਓਹੀ ਚੂਰੀ ਓਹੀ ਪੱਟ, ਪਰ ਉਹ ਪਰਾਈ ਆ ।ਅੱਜ ਮੈਨੂੰ ਫੇਰ ਤੇਰੀ ਯਾਦ ਆਈ ਆ। ਓਹੀ ਚੰਨ🌛 ਓਹੀ ਰਾਤਾਂ 🗿 #babbumaan

  • @bemaan
    @bemaan 8 месяцев назад +28

    ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ, ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ 🙏🙏#babbumaan

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +7

    Legend Baap of music industry ✍️❤️🙏

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +7

    Real legend of Punjabi music industry

  • @dadhahoorians1
    @dadhahoorians1 8 месяцев назад +7

    ਗੱਲ ਸੁਣ ਨੀ ਬੱਲੀਏ ਇਸ਼ਕ ਹੋ ਗਿਆ ਰਿਸਕੀ 😊😊

  • @mohammadsadeek2727
    @mohammadsadeek2727 8 месяцев назад +58

    ❤ਤੂੰ ਹੁਸਨਾ ਦੀ ਰਾਣੀ ਜੱਟੀਏ ❤ ਮੈ ਵੀ ਦਿਲ ਦਾ ਰਾਜਾ ❤ ਸਾਹਾ ਦੇ ਨਾਲ ਜਾਉ ਜੱਟੀਏ ❤ਲੱਗੇਆ ਏਹੇ ਮੁਲਾਜਾ ❤ਨੀ ਹੀਰੇ ਛੱਡ ਖੇੜੇ ਤੱਖਤ ਹਜਾਰੇ ਆਜਾ ❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg 7 месяцев назад +6

    Real legend of Punjabi music industry babbu Maan Saab ji 🙏🙏🙏🙏🙏

  • @sukhjitsukhjitdhaliwal
    @sukhjitsukhjitdhaliwal 6 месяцев назад +8

    God father of punjabi music industry babbu Maan Saab ji 🙏 🙌 ❤️

  • @karmitakaur3390
    @karmitakaur3390 8 месяцев назад +167

    ਦਿਲ ਨੂੰ ਇੰਨੀ ਖੁਸ਼ੀ ਹੋਈ ਕਿ ਬਿਆਨ ਨੀ ਕਰ ਸਕਦਾ ਬਹੁਤ ਵਧੀਆ ਲਿਖੀਆਂ ✍️ਤੇ ਗਾਇਆ ਇੱਕਲਾ ਇਕੱਲਾ ਬੋਲ ਸਮਝ ਆਉਂਦੀ ਨਾਲੇ ਖਿੱਚ ਪਾਉਂਦਾ ❤ Love u ❣️

  • @gaggimaan7874
    @gaggimaan7874 8 месяцев назад +23

    ਜੱਟ ਅਤੇ ਬਾਜ਼ ਜੀਹਤੇ ਅੱਖ ਰੱਖਦਾ,,
    ਮਾਰ ਹਰਕਾਈ ਬਿੱਲੋ ਪੰਜਿਆਂ ਤੇ ਚੱਕਦਾ.."
    #babbumaan ❤

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +8

    God father of Punjabi music industry babbu maan Saab ji 🙏🙏🙏

  • @user-zq5sj5bc5q
    @user-zq5sj5bc5q 8 месяцев назад +57

    ਬਹੁਤ ਸੋਹਣਾ ਗੀਤ ਤੇ ਸੰਗੀਤ ਲਵ ਯੂ ਉਸਤਾਦ ਬੱਬੂ ਮਾਨ ਸਾਬ ਜੀ ਰੱਬ ਤੁਹਾਨੂੰ ਚੜਦੀਕਲਾ ਵਿਚ ਰੱਖੇ

    • @MintuSingh-pl9cg
      @MintuSingh-pl9cg 8 месяцев назад +1

      Love you maana love 💕❤️😘😚

  • @industry_da_king75
    @industry_da_king75 8 месяцев назад +59

    ਤੇਰੇ ਭਾਈਆਂ ਕੋਲ ਲੈਂਡ ਕਰੂਸਰ ਤੇਰੇ ਯਾਰ ਕੋਲ ਜਿਪਸੀ🛻ਜੋੜੇ ਪੁਲ਼ਾਂ ਤੇ ਹੋਗੇ ਟਾਕਰੇ ਸਾਰੀ ਖ਼ਲਕਤ ਖਿਸਕੀ❤❤

  • @SukhdevSinghDhaliwal-wr3dg
    @SukhdevSinghDhaliwal-wr3dg 7 месяцев назад +7

    Real legend of Punjabi music industry 👑

  • @SukhdevSinghDhaliwal-wr3dg
    @SukhdevSinghDhaliwal-wr3dg 7 месяцев назад +4

    Maan Saab zindabad magic of singing ❤

  • @GURU_MAAN_121
    @GURU_MAAN_121 8 месяцев назад +53

    ਬੇਈਮਾਨ ਸੀ ਕੱਲ੍ਹ ਵੀ ਜ਼ੀਰੋ ਅੱਜ ਵੀ ਜ਼ੀਰੋ ਆ ਬੰਦਾ ਸਿੰਘ ਬਹਾਦਰ ਮਿੱਤਰੋ ਮੇਰਾ ਹੀਰੋ ਆ🙏🙏🅱️♏ ਗੁਰੂ ਮਾਨ ਫੈਨ ਬੱਬੂ ਮਾਨ ਦਾ

  • @karanvirsingh3768
    @karanvirsingh3768 8 месяцев назад +177

    Koi tod ni es geet da..... jma e siraa laaya maan saab..... baba mehar kre charhdi klaa ch rakhe sade bai nu ❤🙏😊

  • @sukhjitsukhjitdhaliwal
    @sukhjitsukhjitdhaliwal 6 месяцев назад +7

    Real Legend of punjabi music industry

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +5

    Daily repeat te Maan Saab ji 💕❤️

  • @Amardeep45416
    @Amardeep45416 8 месяцев назад +41

    ਘਰ ਘਰ ਪੁੱਤ ਜੰਮਦੇ ਬੱਬੂ ਮਾਨ ਨੀ ਕਿਸੇ ਨੇ ਬਣ ਜਾਣਾ❤️

  • @sukhgrewal5204
    @sukhgrewal5204 8 месяцев назад +83

    ਤੇਰੇ ਭਾਈਆਂ ਕੋਲ ਲੈਂਡ ਕਰੂਜ਼ਰ, ਤੇਰੇ ਯਾਰ ਕੋਲ ਜਿਪਸੀ ❤❤❤

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +5

    God bless you Babbu Maan Saab ji

  • @newhindipartymix2552
    @newhindipartymix2552 8 месяцев назад +38

    This is not a song . this is the medicine of heart .

  • @Ajay_Sharma
    @Ajay_Sharma 8 месяцев назад +21

    ਅੱਜ ਕੱਲ ਦੇ ਜਵਾਕ।ਨਹੀਂ ਸਮਝ ਸਕਦੇ
    ਸਾਰੀ ਇੰਡਸਟਰੀ ਇਸ ਗਾਣੇ ਨੇ ਖੂੰਜੇ ਲਾਤੀ ਸੀ 😍😍😍

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +5

    God bless you Babbu Maan Saab ji 🙏🙏

  • @guru-dw6kr
    @guru-dw6kr Месяц назад +3

    ਸੀਰਾ ਆ ਜੱਟ ਕਿਥੋ ਕੱਡਦਾ ਗਾਣੈ♥️💛🔥

  • @sukhwinder293
    @sukhwinder293 8 месяцев назад +12

    ਤੇਰੇ ਵਰਗਾ ਯਾਰ ਪਾ ਕੇ ਜ਼ਿੰਦਗੀ ਖੂਬਸੂਰਤ ਲੱਗਦੀ ਆ..
    ਜਨਮ ਦਿਨ ਮੁਬਾਰਕ ਮੇਰੇ ਘੈਂਟ ਯਾਰ !

  • @Tanveer_Virk
    @Tanveer_Virk 8 месяцев назад +26

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।
    ਪੰਜਾਬ ਪੰਜਾਬੀਅਤ ਜਿੰਦਾਬਾਦ।
    😍💓 ਬੱਬੂ ਮਾਨ ਸਾਬ।

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +6

    ਵਾਹਿਗੁਰੂ ਜੀ ਲੰਬੀ ਉਮਰ ਕਰੇ ਸਾਡੇ ਮਾਨ ਸਾਬ ਜੀ ਦੀ ਵਾਹਿਗੁਰੂ ਜੀ 🙏🙏

  • @jaswindersingh1934
    @jaswindersingh1934 8 месяцев назад +27

    ਜਿਉਂਦਾ ਰਹਿ ਬਾਈ ਜ਼ਿੰਦਗੀ ਜਿਊਣ ਦਾ ਸਵਾਦ ਆ ਰਿਹਾ ਤੇਰੇ ਗੀਤ ਸੁਣ ਸੁਣ ਕੇ।

  • @fanbabbumaandi8629
    @fanbabbumaandi8629 8 месяцев назад +8

    ਉਹ ਹੱਸਦਾ ਏ ਤਾਂ ਰੂਹ ਖਿਲੀ ਰਹਿੰਦੀ ਏ
    ਉਹ ਉਦਾਸ ਹੋਵੇ ਤਾਂ ਮੇਰੀ ਜਾਨ ਨਿਕਲਦੀ ਏ..!!

  • @sukhdevsinghdhaliwal-oh9rz
    @sukhdevsinghdhaliwal-oh9rz 7 месяцев назад +8

    Master of Punjabi singing ❤❤❤

  • @sukhjitsukhjitdhaliwal
    @sukhjitsukhjitdhaliwal 6 месяцев назад +5

    Father of punjabi music industry 👑

  • @Sukhikinsta
    @Sukhikinsta 8 месяцев назад +34

    ਧੱਕਾ ਨੀ ਸਾਡਾ ਪਿਆਰ ਚੱਲਦਾ ,
    ਪਿੰਡ ਰਹਿੰਦਾ ਬਿੱਲੋ ਖੰਟ ਵਾਲਾ ਮਾਨ ਚੱਲਦਾ |
    ❤ Love you maan saab

  • @jassjatti4555
    @jassjatti4555 8 месяцев назад +26

    ਤੁ ਹੁਸਨਾਂ ਦੀ ਰਾਣੀ ਜੱਟੀਏ ਮੈਂ ਵੀ ਦਿਲ ਦਾ ਰਾਜਾ ਸਾਹਾਂ ਦੇ ਨਾਲ ਜਾਊ ਜੱਟੀਏ ਲੱਗਿਆ ਏਹੇ ਮੁਲਾਜਾ ❤️❤️ਮਾਨ ਸਾਬ ਸਾਡੀ ਜਿੰਦ ਜਾਨ ❤️❤️ ਜਿਊਂਦੇ ਵੱਸਦੇ ਰਹੋ ਲੰਮੀਆਂ ਉਮਰਾਂ ਹੋਵਣ 🙏🏻🙏🏻

  • @sukhjitsukhjitdhaliwal
    @sukhjitsukhjitdhaliwal 6 месяцев назад +5

    All time favorite babbu Maan Saab ji ❤

  • @Sonu_quotes_75
    @Sonu_quotes_75 8 месяцев назад +242

    25 years in the game still at the top 🔥👑

  • @Deepsandeep8847
    @Deepsandeep8847 8 месяцев назад +9

    ਤੇਰੇ ਨਾਲ ਕੀਤੇ ਇਸ਼ਕ ਦੇ ਰਾਜ ਜਿਹੜੇ ਮੇਰੇ ਕੋਲ ਤੇਰੇ ਨੇ ਉਹ ਸਦਾ ਰਾਜ਼ ਹੀ ਰਹਿਣਗੇ ਤੂੰ ਆਮੇ ਜਾਂ ਨਾਂ ਆਮੇ ਮੁੜ ਜ਼ਿੰਦਗੀ ਚ ਤੇਰੀਆ ਯਾਦਾਂ ਨਾਲ ਸਾਂਝ ਸਦਾ ਰਹੂ ਦੀਪ ਦੀ 🤗🤗

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +5

    ਬੱਬੂ ਮਾਨ ਸਾਬ੍ਹ ਜੀ ਤੋਂ ਉੱਪਰ ਕੋਈ ਨਹੀਂ ❤❤❤❤❤

  • @sukhjitsukhjitdhaliwal
    @sukhjitsukhjitdhaliwal 5 месяцев назад +3

    Babbu Maan Saab ji zindabad ❤❤

  • @manisethi938
    @manisethi938 8 месяцев назад +92

    ❤ ਬੱਬੂ ਮਾਨ ❤ ਨਹੀਂ ਕਿਸੇ ਨੇ ਬਣ ਜਾਣਾ ਘਰ ਘਰ ਪੁੱਤ ਜੰਮਦੇ... Love you Maan Saab ❤❤❤

  • @Tanveer_Virk
    @Tanveer_Virk 8 месяцев назад +6

    ਵਾਹਿਗੁਰੂ ਜੀ chardikala ਵਿੱਚ ਰੱਖਣ ਮਾਨ saab ji ਨੂੰ ਹਮੇਸ਼ਾ #babbumaan #gaggugm7 ❤❤

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +3

    ਲਵ ਯੂ ਬੱਬੂ ਮਾਨ ਸਾਬ੍ਹ ਜੀ ❤❤❤❤❤

  • @sukhjitsukhjitdhaliwal
    @sukhjitsukhjitdhaliwal 7 месяцев назад +6

    Father of punjabi music industry babbu Maan Saab ji 🙏 🙌 ❤️ ❤❤❤❤

  • @sardeeppanjeta2497
    @sardeeppanjeta2497 8 месяцев назад +14

    Only for Babbu Maan ❤❤❤❤ Love you Maan Sahab 🔥🔥🔥🔥🔥🔥

  • @sahilpreetsingh3919
    @sahilpreetsingh3919 8 месяцев назад +18

    ਰੂਹ ਦੀ ਖੁਰਾਕ ਬਾਈ ਬੱਬੂ ਮਾਨ ਦੇ ਗਾਣੇ
    ਕੌਣ ਸਾਂਭੇ ਇਕੱਠ ਜਦੋਂ ਲੱਗਦੇ ਖੁੱਲੇ ਅਖਾੜੇ

  • @sukhjitsukhjitdhaliwal
    @sukhjitsukhjitdhaliwal 7 месяцев назад +3

    Always all time only babbu Maan ji ❤❤

  • @sukhjitsukhjitdhaliwal
    @sukhjitsukhjitdhaliwal 7 месяцев назад +3

    Daily repeat te Maan Saab ji ❤❤❤❤❤

  • @Music_label_9786
    @Music_label_9786 8 месяцев назад +50

    Era of babbu maan music ❤❤

  • @seniorboys4890
    @seniorboys4890 8 месяцев назад +290

    Babbu Maan is not a singer, he is an emotion for us .❤❤
    Wahe guru enna nu khush te chardi kalaan ch rakhe 🤟🙏

    • @simarpartap7452
      @simarpartap7452 8 месяцев назад +3

      ❤❤

    • @kamalsaini6917
      @kamalsaini6917 8 месяцев назад +4

      O ta shad de hawa ch shurliya,,,, main ta la dau mekha 🔥🔥🔥🔥

    • @kamalsaini6917
      @kamalsaini6917 8 месяцев назад +3

      O ta shad de hawa ch shurliya,,,, main ta la dau mekha 🔥🔥🔥🔥

    • @ranpreetsingh2122
      @ranpreetsingh2122 8 месяцев назад +7

      Babbu Maan Gypsy Sira Song

    • @hargunhargun2753
      @hargunhargun2753 8 месяцев назад +5

      👌👌👌

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +4

    Full level of energy Maan Saab ji ❤❤

  • @sahilmarwaha6310
    @sahilmarwaha6310 8 месяцев назад +40

    always no 1 position Punjabi music industry one and only BabbuMaan❤

  • @AvtarSingh-yk3mr
    @AvtarSingh-yk3mr 8 месяцев назад +20

    ਯਾਰ ਅੰਨਾ ਸੋਹਣਾ ਲਿਖਿਆ ਤੇ ਗਾਇਆ ਯਾਰ ❤ ਖੁਸ਼ ਹੋ ਗਿਆ ਦਿਲ ਕਰਦਾ ਗਾਣਾ ਵਾਰ ਵਾਰ ਸੁਣੀ ਜਾਵਾਂ Love you ❤ maan sab

  • @manpreetdhaliwal1526
    @manpreetdhaliwal1526 8 месяцев назад +55

    ਜਿਉਂਦਾ ਰਹਿ ਮਾਨਾ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ 🙏

  • @vakhrekaraj9948
    @vakhrekaraj9948 5 месяцев назад +1

    ਬਹੁਤ ਵਧੀਆ ਲਿਖਿਆ ਤੇ ਗਾਇਆ ਮਾਨ ਸਾਬ ਜੀ

  • @harpindersingh7833
    @harpindersingh7833 8 месяцев назад +5

    ਚਿੱਟਾ ਚਾਦਰਾ gypsy ਕਾਲੀ ਸ਼ੌਕ ਸ਼ੋਨੀਆ ਯਾਰਾ ਦਾ 🎉🎉🎉

  • @sukhdevsinghdhaliwal-oh9rz
    @sukhdevsinghdhaliwal-oh9rz 8 месяцев назад +18

    ਤੇਰਾ ਜੱਟਾਂ ਕੋਈ ਤੋੜ ਨਹੀਂ, ਵਾਹਿਗੁਰੂ ਜੀ
    ਲੰਬੀ ਉਮਰ ਕਰੇ 👌👌👌❤🙏🙏

  • @vakhrekaraj9948
    @vakhrekaraj9948 6 месяцев назад +2

    Sidhu de fan maan saab nu risht karan aunde page te

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +3

    God father of Punjabi music industry 👑

  • @sukhjitsukhjitdhaliwal
    @sukhjitsukhjitdhaliwal 8 месяцев назад +18

    Waheguru ji Lambi Umar Kari Maan Saab ji di 🙏🏼 🙏🏼🙏🏼

  • @sukhdevsinghdhaliwal-oh9rz
    @sukhdevsinghdhaliwal-oh9rz 8 месяцев назад +9

    ਕੋਈ ਤੋੜ ਨਹੀਂ ਜੱਟ ਦੇ ਪੁੱਤ ਦਾ ❤❤
    25 ਸਾਲਾਂ ਤੋਂ ਆਉਂਦਾ ਬੁੱਕਦਾ 🙏🙏

  • @gursimrankumar336
    @gursimrankumar336 8 месяцев назад +22

    Long time babbu maan Ustaad g zindabaad 🙏♥️ waheguru maher kre 🙏

  • @sukhjitsukhjitdhaliwal
    @sukhjitsukhjitdhaliwal 7 месяцев назад +3

    Living Legend babbu Maan Saab ji Respect always 🙏 ❤

  • @vinodsiwach1384
    @vinodsiwach1384 8 месяцев назад +13

    सुरों के सरताज और मेरे दिल की धड़कन उस्ताद बबू मान जी ❤

  • @BaJwa_saab123
    @BaJwa_saab123 8 месяцев назад +5

    Super duper hit song ❤❤❤🎉🎉🎉

  • @ambhirpadhyay
    @ambhirpadhyay 8 месяцев назад +296

    ਬਹੁਤ ਸੋਹਣਾ ਗੀਤ ਤੇ ਸੰਗੀਤ ... ਲਵ ਯੂ ਉਸਤਾਦ ਬੱਬੂ ਮਾਨ ਸਾਬ ਜੀ , ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿਚ ਰੱਖੇ 🦅💪🏿🗿

  • @legendbandye
    @legendbandye 8 месяцев назад +34

    Living legend babbumaan saab respect Always ❤❤

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +2

    Father of Punjabi music industry babbu Maan forever always hit ❤❤❤

  • @industry_da_king75
    @industry_da_king75 8 месяцев назад +8

    ਮੌਤ ਤੇ ਬੁਲਟ ਦਾ ਤੇਲ ਕਦੋ ਖਤਮ ਹੋਜੇ ਕਦੇ ਪਤਾ ਨੀ ਲੱਗਦਾ ਤੇ ਬਾਈ ਬੱਬੂ ਮਾਨ ਦਾ ਗਾਣਾ ਕਦੋ ਆਜੇ ਇਹ ਵੀ ਨਹੀਂ ਕੋਈ ਪਤਾ ਲੱਗਦਾ❤❤

  • @arjunsidhu7669
    @arjunsidhu7669 8 месяцев назад +87

    ਤੇਰੇ ਭਾਈਆਂ ਕੋਲ ਲੈਂਡ ਕਰੁਸਰ,ਮੇਰੇ ਕੋਲੋ ਜਿਪਸੀ 🔥🔥 ਜੋੜੇ ਪੁਲਾਂ ਤੇ ਹੋ ਗਏ ਟਾਕਰੇ ,ਸਾਰੀ ਖ਼ਲਕਤ ਖਿਸਕੀ❤️❤️❤️ਵਾਹ ਵਾਹ ਮਾਨ ਸਾਹਿਬ ❤️🔥❤️

    • @simarpartap7452
      @simarpartap7452 8 месяцев назад +2

    • @SatpalGujjar-js9db
      @SatpalGujjar-js9db 8 месяцев назад +2

      🎉🎉🎉🎉🎉🎉🎉😊😊😊😊😊😊😊😊😊❤❤❤❤❤

    • @arjunsidhu7669
      @arjunsidhu7669 8 месяцев назад

      ਬਣਕੇ ਅਰਜੁਨ ਨੀ ਅੱਖ ਮਸ਼ੀ ਦੀ ਦੇਖਾ❤❤🔥🔥🔥🔥

  • @garrysingh7219
    @garrysingh7219 8 месяцев назад +34

    ਸਦਾ ਬਹਾਰ,, ਕਲਾਕਾਰ,, ਰੱਬ ਲੰਬੀ ਉੱਮਰ ਬਖਸੇ,, ਮਾਨ ਸਾਬ ਨੂੰ❤❤

  • @GagandeepSingh-xn8nk
    @GagandeepSingh-xn8nk 8 месяцев назад +13

    ਵਾਹਿਗੁਰੂ ਜੀ ਚੜਦੀਕਲਾ ਵਿੱਚ ਰੱਖਣ ਤੁਹਾਨੂੰ ਹਮੇਸ਼ਾ ਉਸਤਾਦ ਜੀ

  • @rohitpaul9112
    @rohitpaul9112 8 месяцев назад +13

    ਸਿਰਾ ਉਸਤਾਦ ਜੀ ਦਿਲ ਖੁਸ਼ ਕਰਤਾ🌹

  • @KaranveerSingh-tb7hb
    @KaranveerSingh-tb7hb 8 месяцев назад +5

    ਇੱਕ ਸ਼ੌਂਕ branded ਬਾਣੇਆ ਦਾ,
    ਦੂਜਾ babbu mann ਦੇ ਗਾਣਿਆਂ ਦਾ ❤

  • @sukhdevsinghdhaliwal-oh9rz
    @sukhdevsinghdhaliwal-oh9rz 5 месяцев назад +2

    Living legend babbu Maan Saab ji respect always ❤❤❤❤❤❤

  • @RajeevSharma-sy9ks
    @RajeevSharma-sy9ks 8 месяцев назад +11

    ਬਹੁਤ ਹੀ ਵਧੀਆ ਗੀਤ ਵਾਹਿਗੁਰੂ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ ❤️❤️❤️❤️❤️❤️❤️❤️❤️🔥🔥🔥🔥🔥🔥🔥🔥🔥👍👍👍👍👍👍

  • @hardboy7958
    @hardboy7958 8 месяцев назад +18

    ਅਸਤਾਦ ਬਬੂ ਮਾਣ ਜੀ 🙏🏻

  • @passionateshayar
    @passionateshayar 8 месяцев назад +94

    ਚਿੱਤ ਖੁਸ਼ ਕਰਤਾ ਮਾਨ ਸਾਹਿਬ ❤❤❤ ਚੜਦੀ ਕਲਾ ਬਖਸ਼ੇ ਬਾਬਾ ਨਾਨਕ 🙏🏼🙏🏼

  • @ParamJeet-uq1pq
    @ParamJeet-uq1pq 8 месяцев назад +6

    Gal sun ni bliyee sada maan sab ni rukda hunnn ... Khul giya kitava .. Love you ustad.. Maan saab ... Hmesa tandrusrt rho baba ji mehr 🙏

  • @hawasinghrupana5992
    @hawasinghrupana5992 8 месяцев назад +7

    किसान बिन दाना नहीं बब्बू मान बिना गाना नहीं हरयाणवी कहावत❤❤❤❤❤❤

  • @vishavdhot9642
    @vishavdhot9642 8 месяцев назад +6

    ❤❤❤❤

  • @SukhdevSinghDhaliwal-wr3dg
    @SukhdevSinghDhaliwal-wr3dg 7 месяцев назад +1

    Real legend of Punjabi music industry babbu Maan Saab ji ❤❤❤

  • @sukhjitsukhjitdhaliwal
    @sukhjitsukhjitdhaliwal 6 месяцев назад +3

    Love you babbu Maan Saab ji ❤

  • @JeevanSingh-ln2sb
    @JeevanSingh-ln2sb 8 месяцев назад +8

    ਬਾਓ ਮਾਨਾ ਬਿਨੇ ਦੱਸੇ ਗੀਤ ਸੱਡਦਾ ਰੂਹ ਦੀ ਖੁਰਾਕ ਖੰਟ ਵਾਲਾ ਮਾਨ ਸਾਡੇ ਮਾਨ ਨੂੰ ਰੱਬ ਚੜਦੀ ਕਲਾ ਚ ਰੱਖੇ ❤❤

  • @darshansingh4268
    @darshansingh4268 8 месяцев назад +6

    ਵਾਹਿਗੁਰੂ ਜੀ ਬਾਈ ਬੁੱਬੂ ਮਾਨ ਤੇ ਹਮੇਸ਼ਾ ਮੇਹਰ ਭਰਿਆ ਹੱਥ ਰੱਖਣਾ ਜੀ

  • @Pawankumarkaushik34
    @Pawankumarkaushik34 8 месяцев назад +8

    Lovely song

  • @Balwinder_07146
    @Balwinder_07146 5 месяцев назад +2

    28 jan 2024 vibgyor ਬਠਿੰਡਾ ਬਾਬਾ ਫਰੀਦ ਯੂਨੀਵਰਸਿਟੀ ਦਿਉਣ Aaajo ਸਾਰੇ ਕੱਟੜ laayie ronka ਖੁੱਲ੍ਹਾ ਅਖਾੜਾ ❤️❤️🙌

  • @sanjaybhardwaj911
    @sanjaybhardwaj911 8 месяцев назад +19

    We want this song in dhol mix also ❤

  • @harrybhangu3838
    @harrybhangu3838 8 месяцев назад +20

    Back to back
    Keep it going on
    Maan saab 🎉🎉🎉

  • @RanjitSingh-ec6ib
    @RanjitSingh-ec6ib 6 месяцев назад +2

    Living legend babbu maan saab ji respect always❤❤❤

  • @Binder-13
    @Binder-13 8 месяцев назад +8

    ਆਈ ਤੇ ਆਇਆ ਮਾਨ ਚੰਦ ਹੀ ਚਾੜ੍ਹ ਦਿੰਦਾ ❤🙌

  • @rabbidhaliwal607
    @rabbidhaliwal607 8 месяцев назад +41

    ਬੱਬੂ ਮਾਨ ❤❤ ਬਚਪਨ ਤੋਂ ਸੁਣਦੇ ਆ ਰਹੇ ਹਾਂ ਜਵਾਨੀ ਚ ਵੀ ਬਹੁਤ ਸੁਣਿਆ ਨੱਚੇ ਵੀ ਬਹੁਤ ਼ ਬੁਢਾਪੇ ਚ ਵੀ ਇਹੀ ਸੁਣਦੇ ਹੋਵਾਂਗੇ ਮਰਨ ਤੋਂ ਬਾਅਦ ਵੀ ਇਹੀ ਚੱਲੇਗਾ lub u Maan Saab ❤

  • @DeepBrothersChallengingVlog
    @DeepBrothersChallengingVlog 8 месяцев назад +247

    Ustad ji, from where do you come up with such lyrics in your songs, which settle in the hearts, I salute you from the heart, Maan Saheb ji. ❤

  • @bemaan
    @bemaan 8 месяцев назад +6

    ਚਿੱਟਾ ਚਾਦਰਾ ਚਿਪਸੀ ਕਾਲੀ ਸ਼ੌਕ ਸੋਹਣੀਏ ਯਾਰਾ ਦਾ...#babbumaan ❤

    • @singhgurjant5456
      @singhgurjant5456 7 месяцев назад

      Bhen cho dabbu de cheleya ne panjabi di raid maar rkhi aa jipsi hunda naa ki chipsi

  • @sukhdevsinghdhaliwal-oh9rz
    @sukhdevsinghdhaliwal-oh9rz 6 месяцев назад +2

    🙏🌹 Maan Saab hamesha khush rho,..bhut sohna geet ❤

  • @ravisawna345
    @ravisawna345 8 месяцев назад +8

    ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਬਾਪ ਉਸਤਾਦ ਬੱਬੂ ਮਾਨ 🚩🦅

  • @jasveerball7563
    @jasveerball7563 8 месяцев назад +16

    Waheguru ji Chardi Kla ch Rakhan❤❤👏👏

  • @sukhjitsukhjitdhaliwal
    @sukhjitsukhjitdhaliwal 6 месяцев назад +3

    Real Legend of punjabi music industry 👑

  • @ruvalnk
    @ruvalnk 8 месяцев назад +21

    Real living legend respected babbu maan saab ❤

  • @reshumehra4370
    @reshumehra4370 8 месяцев назад +91

    ਜੀਉਂਦਾ ਵਸਦਾ ਰਹਿ ਖੰਟ ਵਾਲਿਆ ਮਾਨਾ,, ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲ੍ਹਾ ਵਿੱਚ ਰੱਖੇ❤❤❤