ਜੇ ਕਿਤੇ ਜਨਰਲ ਲੋਕਾਂ ਨੇ ਸਾਡੇ ਤੋਂ ਪੁੱਛੇ ਬਿਨਾਂ ਸਰਬ-ਸੰਮਤੀ ਕਰ ਲਈ, ਫਿਰ ਡਾਂਗ ਚੱਲੂ

Поделиться
HTML-код
  • Опубликовано: 30 сен 2024
  • ਜੇ ਕਿਤੇ ਜਨਰਲ ਲੋਕਾਂ ਨੇ ਸਾਡੇ ਤੋਂ ਪੁੱਛੇ ਬਿਨਾਂ ਸਰਬ-ਸੰਮਤੀ ਕਰ ਲਈ,
    ਫਿਰ ਡਾਂਗ ਚੱਲੂ,
    ਤੀਜੀ ਵਾਰੀ ਸਾਡਾ ਪਿੰਡ ਜਨਰਲ ਕਰਤਾ,
    SC ਭਾਈਚਾਰੇ ਦੇ ਲੋਕ ਹੋ ਗਏ ਤੱਤੇ।
    #sarpanchi #election #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 81

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 8 часов назад +20

    ਜਨਰਲ ਨੂੰ ਨਾ ਬਣਾਵੋ ਕੋਈ ਗੱਲ ਨੀ sc ਬਣ ਜਾਵੋ ਪਰ ਕੰਮ ਬੰਦਿਆ ਵਾਲੇ ਕਰਿਓ ਅਪਣੇ ਬੰਦਿਆ ਦਾਂ ਪੱਖ ਵੀ ਰੱਖਣਾ ਜਿੱਥੇ ਲੋੜ ਆ ਨਿਰਪੱਖ ਵੀ ਰੱਖੋ

  • @Gill_22-p7z
    @Gill_22-p7z 7 часов назад +14

    ਤੁਸੀ ਵੀ ਕਾਗਜ ਭਰ ਦਿਉ

  • @sikandersingh7611
    @sikandersingh7611 6 часов назад +13

    ਇਹ ਸਾਰਿਆ ਪਿੰਡਾ ਵਿੱਚ 5 /7 ਬੰਦੇ ਹੁੰਦੇ ਨੇ ਬਿਨਾ ਗੱਲ ਤੋ ਰੋਲਾ ਪਾਉਣ ਵਾਲੇ sc ਦੇ ਨਾਮ ਉੱਤੇ ਇਹ ਸੀਟਾ ਅਫਸ਼ਰ ਬਣਾਉਦੇ ਨੇ ਨਾ ਕਿ ਜਰਨਲ ਵਾਲੇ ਇਹ ਪਹਿਲਾ ਕਿੱਥੇ ਸੀ ਇਹ ਸਰਪੰਚ ਬਣ ਕੀ ਕੀ ਕਰਨਗੇ ਇਹਨਾ ਨੂੰ ਇਹ ਨਹੀ ਪਤਾ ਸਾਡੀ ਸੀਟ ਜਰਨਲ ਹੈ

    • @Rajvir.S.Dhillon
      @Rajvir.S.Dhillon 5 часов назад +1

      ਤਾਂ ਹੀ ਘਿਆਕੋ ਕਹਿੰਦੇ ਆ 😂

  • @swarnjeetkaurmattu1315
    @swarnjeetkaurmattu1315 8 часов назад +11

    ਬਹੁਤ ਸਾਰੇ ਪਿੰਡਾਂ ਦੇ ਵਿੱਚ ਜਨਰਲ ਸੀਟਾਂ ਸਾਰੇ ਪਿੰਡਾਂ ਰੋਲਾ ਆਮ ਸਰਕਾਰ ਖਤਮ

  • @GurjantSingh-eh6em
    @GurjantSingh-eh6em 3 часа назад +4

    ਬਿਲਕੁੱਲ ਸਹੀ ਗੱਲ ਹੈ ਜੀ ਅਪਣਾ ਹੱਕ ਲੈਣਾਂ ਚਾਹੀਦਾ ਹੈ।ਅਪਣੇ ਹੱਕਾਂ ਖਾਤਰ ਸਾਨੂ ਜਾਗਰੂਕ ਹੋਣਾ ਸਮੇਂ ਦੀ ਲੋੜ ਹੈ।

  • @Gill-mp9vt
    @Gill-mp9vt 7 часов назад +8

    ਇਸਦੇ ਬਾਰੇ ਕੀ ਕਹੀਏ, ਉਨ੍ਹਾਂ ਨੇ ਫਾਰਮ ਭਰੇ ਹਨ, ਤੁਹਾਡੇ ਤੋਂ ਖੋਹ ਕੇ ਕਿਹੜਾ ਕੋਈ ਪਾੜ ਰਿਹਾ ਹੈ, ਤੁਸੀਂ ਚੱਕ ਦਿਉ ਫੱਟੇ, ਡਾਂਗਾਂ ਖਿੱਚੋ ਪਾ ਦਿਉ ਮਧਾਣੀ ਚੀਰੇ, ਸਰਪੰਚ, ਮੈਂਬਰ,ਐਮ ਐਲ ਏ,ਐਮ ਪੀ ਤਾਂ ਬਣ ਜਾਉ, ਪਰ ਬੰਦੇ ਬਣਨਾ ਭੁੱਲ ਗਏ, ਪਹਿਲਾ ਬੰਦੇ ਬਣੀਏ, ਪੰਜਾਬ ਵਿੱਚ ਕਿੰਨਾ ਸਮਾਂ ਆਹ ਕੁੱਤੇ ਕੰਮ ਚੱਲਣਗੇ, ਸਿਰਫ਼ ਆਹ ਭੋਲੇ ਲੋਕਾਂ ਨੂੰ ਲੜਾ ਰਹੇ ਹਾਂ, ਮੈਨੂੰ ਲੱਗਦਾ ਹੈ ਕਿ ਆ ਬੀਬੀ ਵੀ ਮੋਢੇ ਉੱਤੇ ਰੱਖ ਕੇ ਚਲਾਉਣ ਆਈ ਹੈ

  • @swarnjeetkaurmattu1315
    @swarnjeetkaurmattu1315 8 часов назад +3

    ਆਮ ਪਾਰਟੀ ਨੇ ਵੀ ਕਾਂਗਰਸ ਵਾਲੀ ਕੀਤੀ ‌ ਏਂ ਕੰਮ ਕਾਂਗਰਸ ਨੇ ਕੀਤਾ ਸੀ ਜਨਰਲ ਸਰਪੰਚ ਬਣਾਏ ‌। ਸਰਕਾਰ ਰਜਰਬ ਸੀਟ ਤੋੜ ਦਿੰਦੇ

  • @surinderkaur6322
    @surinderkaur6322 4 часа назад +2

    ਵੋਟਾਂ ਪੁਆ ਲਓ ਇੱਕ ਜਨਰਲ ਇੱਕ sc ਫਿਰ ਦੇਖੋ ਕੌਣ ਜਿੱਤਦਾ ਵੋਟਾਂ ਗਰੀਬਾਂ ਦੀਆਂ ਸਰਪੰਚ ਅਮੀਰ ਬਣੀ ਜਾਂਦੇ ਇਹ ਗਲਤ ਹੈ

  • @HardeepSingh-f8b
    @HardeepSingh-f8b 7 часов назад +5

    Very,Good,Ji,SC,Jinda,Bad,ji
    Bibi,Ji,Very,Good,Ji

  • @GuraSingh-r8b
    @GuraSingh-r8b 8 часов назад +3

    Bahgwat maan jumle was kgrewal bajahao Punjab punjabi vachao bahgwat maan loka nu budu fudu samgda es bahgwat maan tu Punjab punjabi vachao

  • @GuraSingh-r8b
    @GuraSingh-r8b 8 часов назад +3

    2027vich bahgwat maan jumle was sarkara khatm ho jaygi kgrewal bahgwat maan nu kise ne mp ve nahi banon ge

  • @GuraSingh-r8b
    @GuraSingh-r8b 8 часов назад +3

    Sab sarkara tu vad gooth dokewas bailman papi dusi bahgwat maan jumle was sarkar savt hoye loka ne garu majna he

  • @GuraSingh-r8b
    @GuraSingh-r8b 8 часов назад +3

    Am admi sarkaar khatm ho jaygi gooth bolda bahgwat maan jo bolda stega te charke karda sab kog olta he

  • @GuraSingh-r8b
    @GuraSingh-r8b 8 часов назад +3

    Deep sidhu de her gal sach hoye hun loka nu samg ah geya hun loka ne garu da tela tela kar dena ate es sarkaar de mla mp jo sache honge ona nu voota pe sakdeya nahi ena de dbe khali rehge

  • @GuraSingh-r8b
    @GuraSingh-r8b 8 часов назад +2

    Bahgwat maan jumle was kgrewal bajahao Punjab punjabi vachao

  • @JaswantBrar-uw9fn
    @JaswantBrar-uw9fn 8 часов назад +6

    General vich koi vi kagaj bhar sakda a tusi vi bhardo gall ta hai ki reserve vich general nahi kagaj bhar sakda general vich ta koi rok nahi sakda ?

    • @JagjotSingh1999
      @JagjotSingh1999 8 часов назад +1

      ਬਾਈ ਜੀ ਜਨਰਲ ਦੀ ਸੀਟ ਰਿਜ਼ਰਵ ਆ ਕੋਈ sc ਦਾ ਬੰਦਾ ਫਾਰਮ ਭਰ ਕੇ ਸਰਪੰਚੀ ਜਿੱਤ ਜਾਵੇ ਫੇਰ ਉਹਨੂੰ ਸਰਪੰਚ ਮੰਨਿਆ ਜਾਊ ਜਾ ਨਹੀਂ

    • @jagjitsingh1078
      @jagjitsingh1078 7 часов назад +1

      ਮੰਨਿਆ ਜਾਵੇਗਾ।

  • @Gym4500
    @Gym4500 7 часов назад +2

    Bs ahi frk hunda jnta nu. Gl krn da pta ni. Aa vekh lo jnani gl kr rhi aa vich di o aa kk. Boln di kosish kr reha. Eho je lok Sarpanch bnke afsra to juttian khande aa. Baki tc aap smjdar o

  • @Gym4500
    @Gym4500 7 часов назад +2

    Dang e pher do baki gl pher hoju gi 😂

  • @13Raajass
    @13Raajass 7 часов назад +2

    Chal nahi dena thoda hakkk thonu😂😂😂😂

  • @Gym4500
    @Gym4500 7 часов назад +2

    Yr tc form phr skde o phr do. Kyo chkr ch pye o

  • @jagsirsohi6719
    @jagsirsohi6719 7 часов назад +1

    General candidates is not a any type of reservation but open to all categories je tuhadi sehmati nahi apna candidate nominate kardo te puri unity rakho. Tuhada candidate jrur jitu

  • @AvtarSingh-xi3du
    @AvtarSingh-xi3du 6 часов назад +1

    J tusi sarpanch ban v gaye,dihaari to v jawoonge,upero panchayat sectry ne fund kha aap jaane a,fasna tusi a,sade pind eh kam hoiya

  • @kindisekhon
    @kindisekhon 5 часов назад +2

    Is jnani da muh band kro

  • @karanbaraich2300
    @karanbaraich2300 7 часов назад +2

    Dag kite apne hi na fira la bibi

  • @RaviSingh-ui4rp
    @RaviSingh-ui4rp 6 часов назад +7

    ਐਸ ਈ ਬੀ ਸੀ ਛੱਡੋ ਤੁਸੀ ਜਨਰਲ ਚ ਆਪਣਾ ਬੰਦਾ ਖੜਾ ਕਰ ਲਵੋ ਜਦੋ ਐਸੀ ਸੀਟ ਆਵੇ ਫਿਰ ਜਨਰਲ ਖੜਜੇ ਫਿਰ ਨਾ ਚੀਕੇਓ। ਮਨਜੂਰ ਹੈ।

    • @SinghSahib406
      @SinghSahib406 5 часов назад

      genral khad e ni skda reserv seet te .

  • @MakhanSingh-px4bk
    @MakhanSingh-px4bk 8 часов назад

    ਜੈ ਭੀਮ ਜੈ ਭਾਰਤ ਜੈ ਸੰਵਿਧਾਨ
    ਜੱਟ ਮੁਖ ਮੰਤਰੀ ਜੱਟ ਸਰਪੰਚ ਮਝਵੀ ਅਤੇ ਚਮਾਰ ਨੂੰ ਪੰਚ ਵੀ ਨਹੀਂ ਬਣਾਓਦੇ
    ਵੋਟ ਪਾਓਣੀ ਸਿਖੋ

  • @singhsukh9690
    @singhsukh9690 7 часов назад +1

    ਪੱਤਰਕਾਰ ਜੀ ਤੁਸੀਂ ਵਾਰ ਵਾਰ ਇਹ ਕਿਉਂ ਪੁਛਦੇ ਓ, ਕੀ ਜਰਨਲ ਗੱਲ ਨਹੀਂ ਸੁਣਦੇ, ਓਹ ਤੁਹਾਨੂੰ ਕਹੀ ਜਾਦੇ ਐ, ਗੱਲ ਸੁਣਨ ਦੀ ਨਹੀਂ ਗੱਲ ਹੱਕ ਦੀ ਐ,

    • @Rajvir.S.Dhillon
      @Rajvir.S.Dhillon 5 часов назад +2

      ਪੱਤਰਕਾਰ ਸਿਰੇ ਦਾ ਫੁਕਰਾ ਬੰਦਾ ਹੈ.. ਇਹ ਵੀ ਭਗਵੰਤ ਮਾਨ ਬਣਨ ਦੇ ਸੁਪਨੇ ਦੇਖਦਾ..

  • @harbhajansinghsekhon2899
    @harbhajansinghsekhon2899 57 минут назад

    ਭਰਾਵੋ ਐਨਕਾਂ ਵਾਲੀ ਬੀਬੀ ਤੁਹਾਨੂੰ ਮਰਵਾੲੈਗੀ, ਕਿਉਕਿ ਇਸ ਦਾ ਕੁਝ ਨਹੀ ਜਾਣਾ ।ਤੁਹਾਡਾ ਇਸ ਨੇ ਨੁਕਸਾਨ ਕਰਵਾ ਦੇਣਾ ਏ। ਆਪਾ ਦਿਹਾੜੀਦਾਰ ਹਾ, ਜੇ ਝਗੜਾ ਹੋ ਗਿਆ ਤਾ ਆਪਣੇ ਬੱਚੇ ਰੁਲ ਜਾਣਗੇ, ਕਿਸੇ ਨੇ ਮੁਲਾਕਾਤ ਕਰਨ ਨਹੀ ਆਉਣਾ।

  • @preetsidhu49653
    @preetsidhu49653 Час назад +1

    A bibi ਸਿਰ ਪੜਵਾ ਦਿਉ ਭਾਈ ਗੱਲ ਸੁਣ ਲਵੋ sc veer a neo naal la ka sarpanch bnao yr galt neo galt kea java

    • @rajuarora3163
      @rajuarora3163 Час назад

      ਤੇਰੇ ਅੰਦਰ ਜੱਟਵਾਦ ਬੋਲਦਾ 👎

  • @HarmandeepSingh-x9i
    @HarmandeepSingh-x9i Час назад

    ਮਿੰਨੀ ਭੱਠਲ ਪੜਾਵਾਂਉ ਸ਼ਿਰ ਕਿਸੇ ਦੇ ਘ ੜਚ ਗੁੱਲਾ ਠਾ ਠਾ

  • @GuraSingh-r8b
    @GuraSingh-r8b 7 часов назад +1

    Bahgwat maan de skem he ke am admi sarkaar de sarpanch honga ta dubara sarkar bnegi nahi ta garu majna he loka ne

  • @amriksingh9252
    @amriksingh9252 8 часов назад

    ਝਾੜੂ ਪੋਚਾ ਪਾਰਟੀ ਦੇ ਐਮ ਐਲ ਏ ਤੇ ਮੰਤਰੀਆਂ ਨੇ ਬਹੁਤ ਗੰਦ ਪਾਇਆ ਹੋਇਆ ਬਹੁਤ ਧੱਕਾ ਕੀਤਾ ਜਾਂਦਾ ਲੋਕਾਂ ਨਾਲ

  • @AngrejSingh-xl3xc
    @AngrejSingh-xl3xc Час назад

    ਆਪਣੇ ਹੱਕਾਂ ਲਈ ਲੜੋ ਕਿਸੇ ਤੋਂ ਡਰਨ ਦੀ ਲੋੜ ਨਹੀਂ ਜਰਨਲ ਦੇ ਬਰਾਬਰ ਲੇਕਸ਼ਨ ਲੜੋ ਸਾਰੇ ਇਕੱਠੇ ਹੋ ਕੇ ਰਹੋ

  • @harmansatojharmansatoj4274
    @harmansatojharmansatoj4274 7 часов назад +2

    Pind pind ehi hall aa

  • @gurpreetsingh1596
    @gurpreetsingh1596 3 часа назад +1

    sade last 3 vaar to sc aa pind ch te halka v sc te mp v sc apa kithe jayie. dasao

  • @lalikahlon1331
    @lalikahlon1331 5 часов назад

    ਜਦੋ ਨੌਕਰੀ ਲੈਣੀ ਆ ਤਾ ਫੀਰ ਤੁਸੀ ਕਹਿੰਦੇ ਉ ਅਸੀ sc bc ਆ

  • @NishanbrarDeep
    @NishanbrarDeep 3 часа назад

    ਜਨਰਲ ਚ ਤੁਸੀ ਕਾਗਜ ਭਰ ਦਿਉ ਵੋਟਾ ਹੋਈਆਂ ਜਿਸ ਕੋਲ ਜਿੱਤ ਜਾਉ

  • @SantoshKumari-y3d
    @SantoshKumari-y3d 7 часов назад +1

    ਸਹੀ ਕੲਇਆ

  • @JS50108
    @JS50108 7 часов назад +4

    ਪੰਜਾਬ ਖ਼ਾਨਾਜੰਗੀ ਵੱਲ ਵੱਧ ਰਿਹੈ ਇਸ ਸਰਕਾਰ ਦੇ ਰਾਜ ਵਿੱਚ 😢😢

  • @Nav.randawha
    @Nav.randawha 8 часов назад +2

    Kich.ke.rako

  • @Rajvir.S.Dhillon
    @Rajvir.S.Dhillon 6 часов назад +7

    ਬਾਬਿਆਂ ਦੇ ਚੱਲਿਆ ਟਰੱਕ ਨੀਂ.. ਜੱਟ ਟਾਵਾਂ ਟਾਵਾਂ ਬਾਕੀ___ ਨੀਂ.. “ਛੜਪੰਚ ਬਣੂ ਘਿਆਕੋ” 😬

  • @bootasingh1065
    @bootasingh1065 6 часов назад +2

    Right ji

  • @Harpreetsidh
    @Harpreetsidh 5 часов назад

    ਸਰਪੰਚ ਮਜ਼ਬੀ ਸਿੱਖ ਹੋਣਾ ਚਾਹੀਦਾ ਹੈ

  • @Harpreetsidh
    @Harpreetsidh 5 часов назад

    ਹਰ ਵਾਰ ਇਹਨਾਂ ਨੂੰ ਕਿਊ

  • @SinghSahib406
    @SinghSahib406 5 часов назад

    Mere pind ch 76-77 saal ch ajj to 15 saal pehla sirf 1 sarpanch bneya c

  • @PARDEEPKUMAR-is7bw
    @PARDEEPKUMAR-is7bw 4 часа назад

    S.c.garnal.seat.te.lar.sakta.hai.phir.rola.ki.hai

  • @AmanDeep-xy4lp
    @AmanDeep-xy4lp 6 часов назад

    Very good maa ji jai bheem jai gurudav Rampura phul

  • @baljindersingh4640
    @baljindersingh4640 8 часов назад +9

    ਵੀਰ ਜੀ ਇੰਨੇ ਦੇ ਹੱਡਾਂ ਵਿਚ ਬੇਮਾਨੀ ਰਚੀ ਹੋਈ ਹੈ
    ਜੈ ਭੀਮ ਰਾਓ ਅੰਬੇਡਕਰ ਸੈਨਾ ਜ਼ਿੰਦਾਬਾਦ

    • @gsingh7605
      @gsingh7605 6 часов назад +1

      ਭੀਮ ਰਾਓ ਜੀ ਜੇ ਮੈਂ ਗਲਤ ਨਾ ਹੋਵਾਂ ਤਾਂ ਸ਼ਾਇਦ ਤੁਸੀਂ ਵੀ ਜਰਨਲ ਦੇ ਬਰਾਬਰ ਆਪਣੇ ਕਾਗਜ਼ ਭਰ ਸਕਦੇ ਹੋ ਪਰ ਜਰਨਲ ਕਦੇ ਵੀ ਰਿਜ਼ਰਵ ਕੋਟੇ ਦੇ ਬਰਾਬਰ ਕਾਗਜ਼ ਨਹੀਂ ਭਰ ਸਕਦਾ ਤੁਸੀਂ ਖੜੇ ਹੋ ਕੇ ਜਰਨਲ ਦੇ ਬਰਾਬਰ ਕਾਗਜ਼ ਭਰੋ

  • @RaviMirok-p3x
    @RaviMirok-p3x 6 часов назад

    Tesri waar general karte mere pind

  • @JagdevSingh-t5b
    @JagdevSingh-t5b 6 часов назад

    ❤🎉🎉 good bhane g very good👍🙏🙏🌹🌹

  • @HarmanSingh-sp2xg
    @HarmanSingh-sp2xg Час назад

    Good 👍 action veer ge

  • @MAK_YT
    @MAK_YT 2 минуты назад

    Keep it up jii 🎉

  • @RaviMirok-p3x
    @RaviMirok-p3x 6 часов назад

    Mere pind v ae haal aa

  • @Gurtejsingh-qz2sn
    @Gurtejsingh-qz2sn 7 минут назад

    🎉🎉🎉🎉🎉

  • @Gurtejsingh-qz2sn
    @Gurtejsingh-qz2sn 5 минут назад

    🎉🎉🎉

  • @KiratSony
    @KiratSony 2 часа назад

    Jai bhim

  • @satnamsingh8411
    @satnamsingh8411 5 часов назад

    Rad karo

  • @Randhawa-k9l
    @Randhawa-k9l 5 часов назад

    Good job veer ji 👍👍

  • @SonuDhaliwal-g6d
    @SonuDhaliwal-g6d 6 часов назад

    😂😂😂😂😅

  • @Randhawa-k9l
    @Randhawa-k9l 5 часов назад

    ✌️✌️✌️✌️

  • @sikanderSingh-kg6wi
    @sikanderSingh-kg6wi 2 часа назад

    Very good

  • @chamkaursinghhappy4342
    @chamkaursinghhappy4342 7 часов назад +2

    ਸਹੀ ਕਿਹਾ

  • @BinduMavi-rq8zh
    @BinduMavi-rq8zh 8 часов назад

    ruclips.net/video/VIuDVDyzimM/видео.htmlsi=qiTWn5z3f33u6nh7 ਪੰਜਾਬੀ ਸਰਦਾਰ ਨੂੰ ਧਮਕਿਆ ਨਾਲ ਢਾਬਾ ਬੰਦ ਕਰਵਾਇਆ

  • @KulwinderSingh-l4l
    @KulwinderSingh-l4l 8 часов назад +2

    ਸਹੀ ਗੱਲ ਹੈ

  • @JagtarSingh-wz5wc
    @JagtarSingh-wz5wc 6 часов назад

    Very good

  • @narinderpalsingh5349
    @narinderpalsingh5349 7 часов назад +4

    ਬੀਬੀ ਦੀ ਬਹੁਤ ਹੀ ਗਲਤ ਸ਼ਬਦਾਵਲੀ ਹੈ 😢😢😢😢😢

  • @Harwindersingh-ep5xm
    @Harwindersingh-ep5xm 7 часов назад +2

    Good

  • @JagseerSingh-kb8ut
    @JagseerSingh-kb8ut 6 часов назад

    ਤੁਸੀਂ ਜਨਰਲ ਵੇਲੇ ਵੀ ਮੂੰਹ ਚੱਕ ਕੇ ਖੜ ਜਾਂਦੇ ਹੋ