ਸਿੱਖ ਬੀਬੀਆਂ ਵਲੋਂ ਕੇਸ ਦੀ ਬੇਅਦਬੀ ❌| Nek Punjabi History

Поделиться
HTML-код
  • Опубликовано: 4 окт 2024
  • Sikh Bibian Walo Kesa Di Beadbi Galat Hai ❌#hair #waxing #threading #disrespectful
    Join us in this fascinating clip from our podcast, where we Talk About How Sikh Women tends to disrespect their body hairs, which according to our guru teaching is unacceptable. In this clip our guest cleared the misconception of doing sehaj path during Mensus.
    Full Podcast Link - • ਕੀ Periods ਚ ਗੁਰੂ ਘਰ ਜ...
    #hairs #threading #sikhguru #waxing #sikhism
    Follow us on ;
    👉Instagram👈 : / nekpunjabihistory
    👉Facebook👈 : / nekpunjabihistory
    TUC SADE BAKI CHANNELS V SUBSCRIBE/FOLLOW KR SKDE O APNE INTEREST DE HISAB NAL ;
    1. NEK PUNJABI TV (Funny, Ad Spoofs)
    RUclips - @nekpunjabi
    Instagram - / nekpunjabi
    2. NEK PUNJABI PODCAST (Interesting Personalities)
    RUclips - @NekPunjabiPodcast
    Instagram - / nekpunjabipodcast

Комментарии • 91

  • @Sagarvirk_
    @Sagarvirk_ 3 месяца назад +9

    ਬਹੁਤ ਚੰਗੀ ਤਰਾਹ ਸਮਜਾਯਾ, ਬਹੁਤ ਵਦੀਆ ਵੀਡੀਓ, ਰੱਬ ਚੜ੍ਹਦੀਕਲਾ ਬਕਸ਼ੇ ਭੈਣ ਨੁ...ਤੇ ਵੀਰ ਨੁ

  • @ArmaanKaur28
    @ArmaanKaur28 3 месяца назад +32

    ਵੀਰੇ ਮੈਂ ਅੱਧੀ ਵੀਡੀਓ ਰੋਕ ਕੇ ਕੋਮੈਟ ਕਰ ਰਹੀ ਆ ਮੈਨੂੰ ਭੈਣ ਦੇ ਵਿਚਾਰ ਬਹੁਤ ਵਧੀਆ ਲੱਗੇ ❤

    • @Legenbande
      @Legenbande 3 месяца назад +2

      ਧੰਨਵਾਦ ਜੀ ਵੀਰ ਦੀਆ ਵੀਡੀਓਜ ਨੂੰ ਪਿਆਰ ਦੇਣ ਲਈ, do share ਵੀਰ ਦੇ ਇਨੇ effort ਲਈ ਓਦੀ ਸਪੋਰਟ ਰੁਕਣੀ ਨਈ ਚਾਈਦੀ

  • @neetan2567
    @neetan2567 3 месяца назад +23

    ਬੀਬੀਆ ਭੈਣਾਂ ਵਿੱਚ ਮਾਹਵਾਰੀ(ਪੀਰੀਅਡ) ਆਉਣਾ ਇੱਕ ਰੱਬੀ ਕੁਦਰਤੀ ਪ੍ਰਕਿਰਿਆ ਹੈ ਜਿਸਦਾ ਕਿ ਮਾਨਸਿਕ ਬਿਰਤੀ ਨਾਲ ਕੋਈ ਸੰਬੰਧ ਨਹੀਂ ਹੈ ਜਿਵੇਂ ਕਿ ਕਾਮ ਵਾਸਨਾ ਦਾ ਹੁੰਦਾ ਹੈ ਕਿਉੰਕਿ ਕਾਮ ਵਾਸਨਾ ਉਦੋੰ ਹੀ ਸ਼ਰੀਰ ਨੂੰ ਪ੍ਰਭਾਵਿਤ ਕਰਦੀ ਹੈ ਜਦੋੰ ਸਾਡੇ ਮਨ ਚ ਕੋਈ ਕਾਮੁਕ ਬਿਰਤੀ ਜਾਂ ਫੁਰਨਾ ਬਣ ਜਾਵੇ ਤੇ ਬੁੱਧੀ ਚ ਬਿਬੇਕ ਸਹਿਜਤਾ ਨਾ ਹੋਣ ਕਰਕੇ ਉਹ ਰੁਕੇ ਨਾ ਪਰ ਮਾਹਵਾਰੀ(ਪੀਰੀਅਡ) ਆਉਣ ਦਾ ਮਨ ਦੇ ਵਿਚਾਰਾਂ ਫੁਰਨਿਆਂ ਨਾਲ ਕੋਈ ਸੰਬੰਧ ਨਹੀਂ ਇਹ ਕੁਦਰਤੀ ਹੈ ਇਹ ਕਿਸੇ ਬੀਬੀ ਭੈਣ ਦੀ ਮਤਿ ਵਿਚਾਰਾਂ ਦੇ ਮਲੀਨ ਹੋਣ ਕਰਕੇ ਨਹੀਂ ਆਉਂਦੀ। ਇਸ ਲਈ ਜਿੱਥੇ ਸਾਨੂੰ ਗੁਰਬਾਣੀ ਤਨ ਦੀ ਮੈਲ ਨੂੰ ਤਰਜੀਹ ਨਾ ਦੇ ਕੇ ਮਨ ਦੀ ਮੈਲ ਨੂੰ ਸਾਫ ਕਰਨ ਤਰਜੀਹ ਦੇਣ ਦਾ ਹੁਕਮ ਕਰਦੀ ਹੈ ਉੱਥੇ ਮਾਹਵਾਰੀ( ਪੀਰੀਅਡ) ਕੋਈ ਦੋਸ਼ ਕਿਵੇੰ ਹੋ ਸਕਦਾ? ਇਹਨੂੰ ਹੋਰਨਾਂ ਧਰਮਾਂ ਚ ਦੋਸ਼ ਮੰਨਦੇ ਹਨ ਗੁਰੂ ਨਾਨਕ ਦੇ ਘਰ ਚ ਨਹੀਂ।

  • @sonymalhi695
    @sonymalhi695 3 месяца назад +23

    ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਇ ਖੁਆਰ ਹੋਇ ਸਭ ਮਿਲੇਂਗੇ ਬਚੇ ਸ਼ਰਨ ਜੋ ਹੋਇ”

  • @Jass_Naturopathy
    @Jass_Naturopathy 3 месяца назад +1

    ਸ਼ੁਕਰੀਆ ਭੈਣ ਤੁਸੀਂ ਸਭ ਦੇ ਭੁਲੇਖੇ ਦੂਰ ਕਰ ਦਿੱਤੇ ਇਹ ਸਵਾਲ ਬਹੁਤ ਭੈਣਾ ਦੇ ਸੀ

  • @sdd2152
    @sdd2152 3 месяца назад +16

    ਮਾਹਵਾਰੀ ਦੌਰਾਨ ਹੀ ਇਕ ਬੱਚੇ ਦਾ ਵਿਕਾਸ ਹੁੰਦਾ ਭਾਵ ਜਦੋਂ ਬੱਚਾ ਗਰਭ ਵਿਚ ਹੁੰਦਾ ਤਾਂ ਨੋਂ ਮਹੀਨੇ ਮਾਂ ਦੇ ਉਸੇ ਖ਼ੂਨ ਨਾਲ਼ ਹੀ ਬੱਚਾ ਸ਼ਿੰਚਿਆ ਜਾਂਦਾ ਜਿਸਨੂੰ ਅਸ਼ੀ ਲੋਕ ਮਾਹਵਾਰੀ ਕਹਿੰਦੇ ਹਾ😢 ਮਾਂ ਦਾ ਦੇਣ ਕੋਈ ਨੀ ਦੇ ਸਕਦਾ

    • @JARNAILGURSAHIBJASPREET
      @JARNAILGURSAHIBJASPREET 3 месяца назад +1

      WAHEGURU JI🙏🙏🙏🙏🙏

    • @amandeepsingh-zq1ni
      @amandeepsingh-zq1ni 3 месяца назад +1

      WAHEGURU JI

    • @preetKaur-tu2fw
      @preetKaur-tu2fw 3 месяца назад

      ਗਲਤ ਗਲ ਜਵਾਂ ਜੀ, ਗੁਰੂ ਜੀ ਨੇ ਕਦੇ ਏਦਾ ਨੀ ਬੋਲਿਆ, ਨਾ ਕਿਸੇ ਵਹਿਮ ਭਰਮ ਵਿੱਚ ਰਹਿਣ ਨੂੰ ਕਿਹਾ​, ਆਪਾਂ ਸਾਰੇ ਮਨ ਬੁੱਧੀ ਆਂ ਜੋ ਗੁਰੂ ਦੀ ਬੋਲੀ ਹੋਈ ਗੱਲ ਦਾ ਮਾਣ ਨਹੀਂ ਰੱਖਦੇ, ਗੁਰੂ ਨਾਨਕ ਦੇਵ ਜੀ ਲੋਕਾਂ ਨੂੰ ਇਹੀ ਸਮਝਾਉਂਦੇ ਲੰਘ ਗਏ ਵੀ ਕਿਸੇ ਵੀ ਤਰ੍ਹਾਂ ਦਾ ਵਹਿਮ ਭਰਮ ਨਹੀਂ ਕਰਨਾ, ਪਹਿਲੀ ਗੱਲ ਉਹ ਚੀਜ਼ ਕਦੇ ਮਾੜੀ ਹੋ ਹੀ ਨਹੀਂ ਸਕਦੀ ਜੋ ਪਰਮਾਤਮਾ ਨੇ ਬਣਾਈ ਹੈ@@dd-sj6dy

  • @karanarora2481
    @karanarora2481 3 месяца назад +4

    Mam ne bahut sohni bahut pyari gall akhi aa 16 aane sach aa te khulke gurbani de aadhar nal eh gall kahi aa.

  • @sukhdevkaur9697
    @sukhdevkaur9697 3 месяца назад +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀਓ 🙏 ❤❤❤❤❤🙏

  • @HarjeetKaur-ge1gv
    @HarjeetKaur-ge1gv 3 месяца назад +2

    Tuhada bhut bhut dhanvaad eh information dassan vaste

  • @harmanwaraich2990
    @harmanwaraich2990 3 месяца назад +4

    ♥️ਵਾਹਿਗੁਰੂ ਜੀ ♥️🙏🙏

  • @charanjeetkaur7010
    @charanjeetkaur7010 3 месяца назад +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @kalsi224
    @kalsi224 3 месяца назад +7

    I am in class 12th presently ate jina mainu knowledge haiga haje tak Guru Nanak Patsha ji ne ta ea vi kea si " SO Q MANDA AKHIYE JIT JAME RAJAN " maharaj ke re nei ki oh stri kive napak ho sakdi ea jinane pira, fakira ate rajea nu jamea hai. Ate Mai vi apji de gal nal semat ea ji
    Thank you ji
    Waheguru ji ka khalsa waheguru ji ki fathe.

  • @Rupinderkibaaten
    @Rupinderkibaaten 2 месяца назад

    Bahut bahut dhanvaad veer ji bhain ji🙏🙏

  • @sukhmanmusical9164
    @sukhmanmusical9164 3 месяца назад +2

    Waheguru ji waheguru Ji waheguru Ji 🙏✈️

  • @HarmanSandhu-j7x
    @HarmanSandhu-j7x 3 месяца назад

    Waheguru ji🙏 Veere tusi boht vdia kam kr rahe ho eh podcast and eh channel de through, Waheguru ji mehar karan 🙏

  • @pokepedia5398
    @pokepedia5398 3 месяца назад +2

    Waheguru ji waheguru ji waheguru ji waheguru ji waheguru ji waheguru ji waheguru ji 🙏🏻

  • @harpreetramgarhia2804
    @harpreetramgarhia2804 3 месяца назад +2

    Waheguru ji ka Khalsa waheguru ji ki Fateh

  • @harindergrewal5418
    @harindergrewal5418 3 месяца назад +4

    Sat Shri Akal Very Nice Information Ok ❤

  • @Jass_Majithia
    @Jass_Majithia 3 месяца назад +1

    Khalsa ji plz jere log panjab vich naga🐍 nu mande ne ohna uthe v ik video zarur upload karayo

  • @varinderkaur2461
    @varinderkaur2461 3 месяца назад +3

    🙏🙏 Good info

  • @HardeepHardeepsingh-b5y
    @HardeepHardeepsingh-b5y 3 месяца назад +1

    Waheguru ji 🙏 ❤

  • @__its_Sardar_Ji__
    @__its_Sardar_Ji__ 3 месяца назад +2

    Waheguru ji

  • @kamalkaur5044
    @kamalkaur5044 3 месяца назад

    Waheguru ji 🙏🙏🙏🙏🙏

  • @PoojaKour-v6l
    @PoojaKour-v6l 3 месяца назад +10

    Justice for neet aspirants🙏🙏🙏..... Please please mainu pin kro

  • @sikandersingh9094
    @sikandersingh9094 2 месяца назад

    ਬੇਨਤੀ 🙏🏼
    ਮੇਰਾ ਇਕ ਸ਼ੰਕਾ ਹੈ ਕੇ ਸਾਡੇ ਨੋਹ ਉਹ ਵੀ ਰੱਬ ਦੀ ਮਰਜ਼ੀ ਤੋਂ ਬਿਨਾਂ ਕਿਓ ਕੱਟਦੇ ਹਾਂ ਅਸੀ ਸਾਰੇ

  • @SandeepKaur-oh6up
    @SandeepKaur-oh6up 3 месяца назад +2

    ਜਿਸ ਇਨਸਾਨ ਨੇ ਰੱਬ ਨੂੰ ਪਾਂ ਲਿਆ ਹੈ ਉਹ ਸਿੱਖ ਹੈ ਸਿੱਖ ਕੌਮ ਵੱਖਰੀ ਨਹੀ ਹਿੰਦੂ ਤੇ ਮੁਸਲਮਾਨ ਧਰਮ ਵਿੱਚੋ ਵੀ ਸਿੱਖ ਬਣਏ ਹਨ

  • @kiratsandhu-uy5ql
    @kiratsandhu-uy5ql 3 месяца назад +1

    Bhot vadia g

  • @inderjitgill7800
    @inderjitgill7800 3 месяца назад +2

    ਗੱਲ ਤੇ ਸਰੀਰ ਦੇ ਕੇਸਾਂ ਦੀ ਸੀ ਉਹ ਤੇ ਪੂਰਾ ਨਹੀ ਸੀ ਹੋਇਆ ਤੁਸੀ ਦੂਜੀ ਸ਼ੁਰੂ ਕਰ ਲਈ ਅੰਦਰ ਤੇ ਕਿਸੇ ਦਾ ਪੜ੍ਹ ਨਹੀ ਸਕਦੇ ਉਹ ਤੇ ਆਪਣੀ ਆਤਮਾ ਨੂੰ ਹੀ ਪਤਾ ਹੁੰਦਾ

  • @kkaur3118
    @kkaur3118 3 месяца назад +2

    ਵਿਚਾਰ ਵਧੀਆ, ਪਰ ਵਿੱਚ ਜਿਹੜੀਆਂ photos ਪਾਈਆਂ ਉਹ ni ਠੀਕ

  • @foodlifeinpunjab2962
    @foodlifeinpunjab2962 3 месяца назад +1

    Waheguru waheguru

  • @jasvindersingh7098
    @jasvindersingh7098 3 месяца назад

    Waheguru ji 🙏🙏🌹🌹🙏🙏

  • @yourqueen1989
    @yourqueen1989 2 месяца назад

    Ek question a mera apan tye mada time kio ohda and apa no kive pta lagao baba ji apni gal sun dye pye a

  • @ajayjassi1870
    @ajayjassi1870 3 месяца назад

    Thnx for this video

  • @gaganDeep-hg5tk
    @gaganDeep-hg5tk 3 месяца назад +3

    ਵੀਰੇ ਗੁਰੁ ਅਰਜਨ ਦੇਵ ਜੀ ਦੀ ਸ਼ਹੀਦੀ ਕਿੰਨੇ ਜੂਨ ਨੂੰ ਹੋਈ ਕਿਰਪਾ ਕਰਕੇ ਇਹ ਦੱਸੋ ਉਹਨਾਂ ਨੂੰ ਕਿਸ ਨੇ ਸ਼ਹੀਦ ਕਰਵਾਇਆ ਇਹ ਤੁਸੀਂ ਦੱਸਿਆ ਪਰ ਇਹ ਵੀ ਦੱਸਣਾ ਕਿ ਕਦੇ ਹੋਈ

  • @navchannel6217
    @navchannel6217 3 месяца назад +2

    ❤❤❤❤

  • @renukirasoi977
    @renukirasoi977 3 месяца назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਔਰਤ ਨੂੰ ਮੈਲਾ ਸਮਝਣ ਵਾਲਾ ਆਪ ਹੀ ਮੈਲਾ ਹੈ ਜੇ ਔਰਤ ਮੈਲੀ ਹੈ ਤਾਂ ਸੰਸਾਰ ਦੀ ਉਤਪੱਤੀ ਨਾ ਹੁੰਦੀ ਨਾ ਕੋਈ ਧੀ ਨਾ ਕੋਈ ਪੁੱਤ ਹੁੰਦਾ ਔਰਤ ਹੀ ਇੱਕ ਰੱਬ ਦਾ ਦੂਜਾ ਰੂਪ ਹੈ ਜੋ ਇਸ ਸੰਸਾਰ ਦੇ ਵਿੱਚ ਇਕ ਜੀਵ ਨੂੰ ਜਨਮ ਦਿੰਦੀ ਹੈ ਹੱਥ ਬੰਨ ਕੇ ਬੇਨਤੀ ਹੈ ਔਰਤ ਦਾ ਸਤਿਕਾਰ ਕਰੋ ਜੇ ਰੱਬ ਨੂੰ ਦੇਖਣਾ ਤਾਂ ਔਰਤ ਦੇ ਵਿੱਚ ਹੀ ਦੇਖੋ ਉਹ ਰੂਪ ਪਰਮਾਤਮਾ ਵਰਗਾ ਹੀ ਹੈ

  • @Sehaj808
    @Sehaj808 3 месяца назад +2

    PLS make a video on why a goat is cut in HAZUR SAHIB.

  • @GurpinderSingh-wh4hd
    @GurpinderSingh-wh4hd 3 месяца назад

    Wahaguru ji

  • @sohalboypreet
    @sohalboypreet 3 месяца назад

    ਕੇਸ਼ ਪ੍ਰਮੇਸ਼ਵਰ ਨੇ ਦਿਤੇ ਆ ਤਾਂ ਫਿਰ ਜਿਨਾਂ bodybuilder ladies ਦੇ steroids ਨਾਲ ਕੇਸ਼ ਆਉਂਦੇ ਹਨ ਫਿਰ ਉਹਨਾਂ ਬਾਰੇ ਕੀ ਆਖੋ ਗਏ???

  • @manpreetkaurmapbi.-isem3335
    @manpreetkaurmapbi.-isem3335 3 месяца назад

    Gala ta teek a per jdo pcod hove te treatment nal v teek na hove fir haircitism ho jawe fir ki kare bibi,ki waheguru nu kise nu hormones di te pcod di problem karni chidi c?

  • @mandeepsandhu8874
    @mandeepsandhu8874 3 месяца назад +3

    Tuc dovan nu nhi pta ...😅😅 sir de vaalan nu kes kiha janda hai... te baki sareer de valan nu rom kiha janda hai.. kesa di roma di beadbi nu galt maneya h

  • @5satrdesifood
    @5satrdesifood 3 месяца назад

    ਵੀਰ ਜੀ.... ਨਿਸ਼ਾਨ ਸਾਹਿਬ ਨੂੰ ਮੱਥਾ ਟੇਕਣ ਚਾਹੀਦਾ ਕਿ ਨਹੀਂ ...🙏

  • @DasamDuar742
    @DasamDuar742 3 месяца назад

    Veer ji please please please historian simar Singh di contact details de deyo..main ohna naal Kuch vichaar Karni hai ji 🙏

  • @ImaginationIsCreative
    @ImaginationIsCreative 3 месяца назад

    ਵੀਰੇ ਨਿਹੰਗ ਸਿੰਘ ਹਵਨ ਕਿਓ ਕਰਦੇ ਹਨ

  • @JaspreetKaur-z2p
    @JaspreetKaur-z2p 3 месяца назад

    Hun ty Amrit chakk k red colour lipstick laundea ny horr ki ki krdea dass nai sakdi

  • @inderjagraon2806
    @inderjagraon2806 3 месяца назад +2

    Ma boaht vdaa paaap krlyaaa
    Case ktvaa ka waheguru mnu bakshlao ma case rakhoo ga hun

    • @Legenbande
      @Legenbande 3 месяца назад +1

      ਕੋਈ ਨੀ ਵੀਰ ਗੁਰੂ ਸਾਬ ਬਖਸ਼ਣਹਾਰ ਨੇ ਬਖਸ਼ ਲੈਣਗੇ। ਗੁਰੂ ਘਰ ਜਾਕੇ ਭੁੱਲ ਬਖਸ਼ਾ ਲਓ ਤੇ ਫਿਰ ਤੋ ਘਰ ਵਾਪਸੀ ਕਰ ਲਓ

    • @inderjagraon2806
      @inderjagraon2806 3 месяца назад +1

      @@Legenbande hanji veera eda hi krna ma khud boaht pshtaaa rehaa apni wife mgrrr lgg ka ktvaa layaa

    • @ReallLifestyle1247
      @ReallLifestyle1247 3 месяца назад

      @@inderjagraon2806jado v baba g problem dinde a ohnu ladan da honsla v dinde ne plz be strong and trust the plan

  • @inderjeetsingh5382
    @inderjeetsingh5382 3 месяца назад +1

    Guru saheban ne dsseya hai sikha nu k kidda apni safai rkhni, es baare tusi kuj hor v dss skde ho jankari vich ?

    • @Legenbande
      @Legenbande 3 месяца назад +1

      ਪੂਰਾ podcast ਸੁਣੋ

  • @rajveer_photography
    @rajveer_photography 3 месяца назад

    🙏🏻🙏🏻🙏🏻

  • @sarbjitkaur3910
    @sarbjitkaur3910 3 месяца назад

    Kya bata ..kya nimrata te jaankari

  • @ਸਤਿਕਰਤਾਰ
    @ਸਤਿਕਰਤਾਰ 3 месяца назад

    अफसोस ! सिख preachers भी अध्यात्मिक सीखलेनेकी बजाय बाहरी स्वरूप पर ही ज़ोर देने लगे हैं । अगर जीवन मैं प्रभु भक्त्ति या नाम नहीं है तो सब व्यर्थं है ।
    “ਨਾਨਕ ਸੱਚੇ ਨਾਮ ਬਿਨ ਕਿਆ ਟਿੱਕਾ ਕਿਆ ਤੱਗ”
    ਨਾਮ ਤੋਂ ਬਿਨਾ ਸਭ ਛਲਾਵਾ ਹੈ ਜੀ

  • @SandeepKaur-oh6up
    @SandeepKaur-oh6up 3 месяца назад

    Comment ਵਿੱਚ ਮਤਭੇਦ ਨਾ ਕਰਿਆ ਕਰੋ

  • @SK_IELTS
    @SK_IELTS 3 месяца назад

    💯💯💯💯💯💯💯

  • @guljeetkaurrao787
    @guljeetkaurrao787 3 месяца назад

    💕❤🙏

  • @AmritSingh-m5n
    @AmritSingh-m5n 3 месяца назад +2

    💐💐🪯🪯👍👍👌👌🙏🙏🌸🌸

  • @manpreetkaurmapbi.-isem3335
    @manpreetkaurmapbi.-isem3335 3 месяца назад

    Maharaj ji da time pcod ni c,es lai ja koi accurate answer hove ta reply zaroor kario

    • @technogamerz3d104
      @technogamerz3d104 3 месяца назад

      Jehra puri rehat meryada rakhe ohnu pcod vargia bimari ta chado ik chik tak nai avegi. Per asal aj da amritdhari sikh vi rehat nai rakh paunde

    • @manpreetkaurmapbi.-isem3335
      @manpreetkaurmapbi.-isem3335 3 месяца назад

      @@technogamerz3d104 tuhanu lagda eda bohot saria sikh bibia nu eh pcod hai te hair problem v a,ja chik tak ni aoundi ta sikh bibia lazer lai keo jandia, chalo chado tusi ni samaj sakde te na e feel kar sakde ho,eh bimari ja disorder jis nu hai os nu hi feel ho sakda

    • @manpreetkaurmapbi.-isem3335
      @manpreetkaurmapbi.-isem3335 3 месяца назад

      @@technogamerz3d104 its your trust

  • @karampannu-zj9tg
    @karampannu-zj9tg 3 месяца назад

    bhan sab thik e pr facial hair da ki kariye mein roz ardas krdi k hatt jan

  • @ਸਤਿਕਰਤਾਰ
    @ਸਤਿਕਰਤਾਰ 3 месяца назад

    ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥
    Says Kabir, the persons, who imbibe God's love and devotion, become “Khalsa” (pure).

  • @MandeepSingh-zu8uj
    @MandeepSingh-zu8uj 3 месяца назад

    Je, bani sachi hai t phir sach khoj academy ki hai

  • @WahegurugWaheguruji
    @WahegurugWaheguruji 3 месяца назад

    Waheguru g bhulchuk di Maafi par aj kal . I have questions these days many women suffer from Pcod kind of diseases in which women suffer from facial hair growth male like pattern . Which makes women look like a male beard and moustache . People make fun fun of such women . Even women herself feels embarrassed with such looks . What to do in such cases ? Sometimes eh majboori ban jandi hai .

  • @Yeshu_zindabad_hai
    @Yeshu_zindabad_hai 3 месяца назад

    Menu eh dasso ki degg vich kachu kyo marde aa

    • @Alivebaby573
      @Alivebaby573 3 месяца назад

      Only guru granth sahib ji is right The rest of all stories are full of stupidity

  • @bhupendrachadhar3403
    @bhupendrachadhar3403 2 месяца назад

    Sikh dharm kese apnay

  • @user67125
    @user67125 3 месяца назад +3

    Maaf karna bhen ji je main galt hova , but ki tuhade eyebrows natural hun, ? Tuhade upperlips te v hair nhi

    • @shivi__7788
      @shivi__7788 3 месяца назад +1

      Jruri nhi k sabde facial hairs hon, eh sab person to person and harmonal changes te depend krda hai. Main boht kudiya nu jaandi ha jihna de body hairs te facial hairs hai hi nhi. Te kyi videos de vich vikhde v nhi.

    • @shivi__7788
      @shivi__7788 3 месяца назад +1

      Jyadatar Bibiya de facial and body hairs Ghat hi hunde aa, bohteya de hunde hi nhi.

    • @user67125
      @user67125 3 месяца назад

      @@shivi__7788 ji

    • @Satinderbatth-g2h
      @Satinderbatth-g2h 3 месяца назад

      Sarayan bibiyan de body hair di growth different hunda...My mother and my best friend has no hair growth. It's also about gene and life style.

    • @shivcharndhaliwal1702
      @shivcharndhaliwal1702 3 месяца назад

      ਤੁਸੀਂ ਪ੍ਰਸ਼ਨ ਕਰਨ ਲੱਗੇ ਸੀ ,,, ਪੂਰੀ ਤੱਸਲੀ ਨਾਲ ਪੁਛਣਾ ਸੀ ਕਿ ਆਪ ਦੀ ਆਈਬਰੋ ਕੁਦਰਤੀ ਹੈ ,,, ਆਪ ਦੇ ਬੁੱਲਾ ਉਪਰ ਵਾਲ ਕੀ ਨਹੀਂ ਹਨ ,,,, ਕੀ ਰੋਮ ਤੇ ਵਾਲਾਂ ਵਿੱਚ ਅੰਤਰ ਹੈ,,, ਕੀ ਕੱਛਾ ਤੇ ਗੁਪਤ ਅੰਗਾਂ ਦੇ ਵਾਲਾ ਨੂੰ ਬਜਾਰੂ ਕੈਮੀਕਲ ਨਾਲ ਸਾਫ ਕਰਨਾ ਉਚਿਤ ਹੈ,,, ਵੱਡੇ ਸ਼ਹਿਰਾਂ ਵਿੱਚ ਬੀਬੀਆ ਗਾਤਰੇ ਵਾਲੀਆ ਵੀ ਕੈਮੀਕਲ ਨੂੰ ਵਰਤਣਾ ਬੁਰਾ ਨਹੀਂ ਮੰਨਦੀਆਂ,,, ਇਹ 100 ,, ਪ੍ਰਤੀ ਸਤ ਸੱਚ ਹੈ,,, ਉਹ ਕਹਿੰਦੀਆਂ ਨੇ ਕਿ ਅਸੀਂ ਕਿਹੜਾ ਕੈਂਚੀ,,ਬਲੇਡ ਵਰਤਿਆ ਹੈ 😢😢😢😢😢😢

  • @vippysingh131
    @vippysingh131 3 месяца назад +1

    22 ji aa pichey guru nanak dev ji di photo di place tey koi gurbani lippi laga davoo... eh guru sahb ji di tasvir nahi hai guru mat deni hai taan kuch sudhaar jaroor karo ji

  • @ajit-rl2cw
    @ajit-rl2cw 3 месяца назад

    🤣🤣maharaj ne ta taanu duniya ch nange bejeya so kapde kyu paande j, nAILS KYU kATEDE J. LDKIA nu body hair hormonal imbalance krke aande a is li oh shave kr skdia va. Kabir ji In guru granth sahib said" Bhaave laambe kesh kr , Bhaave gharar mundaye. so clearly keeping kesh or not is not a big deal as you guys r making it to have bhagwat prapti.

  • @JaspalSingh-jl4ro
    @JaspalSingh-jl4ro 3 месяца назад

    Ehda matlab ki Hoya ki sikhan nu Chad ke baki koi Waheguru nu nahi pa sakda

  • @JaspalSingh-jl4ro
    @JaspalSingh-jl4ro 3 месяца назад

    Ehda matlab saari duniya ik paase te Sikh ik paase😂

  • @teajbhaghel
    @teajbhaghel 3 месяца назад

    Sache Paatshah 🙏

  • @sukhdevkaur3948
    @sukhdevkaur3948 3 месяца назад

    Waheguru ji 🙏

  • @parjottejveerboparai272
    @parjottejveerboparai272 3 месяца назад

    Waheguru ji

  • @Rajveerkaur-qu2ry
    @Rajveerkaur-qu2ry 3 месяца назад +1

    ❤❤❤

  • @opinderkaur297
    @opinderkaur297 3 месяца назад

    🙏🙏🙏