Janani Suraksha Yojana | ਜਨਨੀ ਭਲਾਈ ਸਕੀਮ
HTML-код
- Опубликовано: 7 фев 2025
- ਜਨਨੀ ਭਲਾਈ ਸਕੀਮ ਅਧੀਨ ਹਸਪਤਾਲ ਵਿਖੇ ਦਾਖਲ ਹੋਣ ਵਾਲੀਆਂ ਗਰਭਵਤੀ ਔਰਤਾਂ ਦੇ ਜਣੇਪੇ (ਨਾਰਮਲ ਅਤੇ ਸਜੇਰੀਅਨ ਡਲਿਵਰੀ) ਲਈ ਫ੍ਰੀ ਇਲਾਜ ਦੀਆਂ ਸੁਵਿਧਾਵਾਂ.......
ਕੋਈ ਦਾਖਲਾ ਫੀਸ ਨਹੀਂ, ਕੋਈ ਬੈੱਡ ਚਾਰਜਿਸ ਨਹੀਂ, ਨਾਰਮਲ ਅਤੇ ਸਜੇਰੀਅਨ ਡਲਿਵਰੀ ਦਵਾਈਆਂ ਸਮੇਤ, ਅਲਟ੍ਰਾਸਾਊਂਡ ਅਤੇ ਹਰ ਪ੍ਰਕਾਰ ਦੇ ਟੈਸਟ ਫ੍ਰੀ, ਲੜਕੀ ਤਾ ਜਨਮ ਹੋਣ ਤੇ 1000 ਰੁਪਏ ਸ਼ਗਨ ਦਿੱਤਾ ਜਾਵੇਗਾ।
Pregnant women admitted to the hospital under the Jani Balaya Scheme for delivery (normal and cesarean delivery) will get free treatment facilities....
No admission fee, no bed charges, normal and cesarean delivery including medicines, ultrasound and all types of tests free, 1000 rupees will be given on birth of a girl child.
#viral #viralvideo #viralshorts #free #hospital #service #shorts #short