ਜਮੀਨ ਦਾ ਠੇਕਾ | Jmeen Da Theka | Punjabi Short Movie 2019 | Dhillon Bathindea aala | Mandeep Dhillon|
HTML-код
- Опубликовано: 5 фев 2025
- ਸਤਿ ਸ਼੍ਰੀ ਅਕਾਲ ਦੋਸਤੋ ਸਾਡੀਆ ਹੋਰ ਵੀਡੀਉ ਦੇਖਣ ਲਈ ਪੇਜ like ਤੇ ਸ਼ੇਅਰ ਵੀ ਕਰਿਓ
ਆਪਣੇ ਸਾਰੇ ਅਕਾਊਂਟ ਆਈ ਡੀ
insta, Facebook page,tik tok
Dhillon Bathinde aala ਦੇ ਨਾਮ ਤੇ ਅਾ ਜੀ ਜਰੂਰ ਲਾਈਕ flow kro ji
Deep kotre wala
Dhillon Mansa wala
Aman Dhillon
Rajveer Dhillon
Whats app no 9463935336
#DhillonBathindeaala
ਢਿੱਲੋ ਬਠਿੰਡੇ ਆਲਾ ਫੇਸਬੁੱਕ ਪੇਜ👇👇👇
/ ਸਾਡਾ
ਧੰਨਵਾਦ ਜੀ ਦੋਸਤੋ ਬਹੁਤ ਪਿਆਰ ਦੇ ਰਹੇ ਹੋ ਵੀਡੀਉ ਨੂੰ
ਸੇਅਰ ਜਰੂਰ ਕਰ ਦਿਓ ਜੀ
ਬਾਈ ਜੀ ਤੁਹਾਡੀ ਹਰ ਵੀਡੀਓ ਜਿਦਗੀ ਦੀ ਸਚਾਈ ਪੇਸ਼ ਕਰਦੀ ਹੈ ਬਾਈ ਜੀ ਤੁਹਾਨੂੰ ਸੱਚੇ ਦਿਲੋਂ ਸਲਾਮ ਆ ਵਾਹਿਗੁਰੂ ਜੀ ਆਪ ਹਮੇਸ਼ਾ ਖੁਸ਼ ਰਖੇ🇮🇳🇮🇳
Dhillon Bathinde aala
Bai ji tuhaadi video bahut vadia see eh same meri real story see. Main Australia ch aa te hun mere kol sabh kujh aa parmatmaa di mehar naal.Jadon tuhaadi video vekhi taan mainu mera bachpan yaad aa gyaa te mere Akhaan vich paani aaa gyaaa . Love you big bro
Dhillon Bathinde aala ,nice. y.ji
nice.y.ji
ਬਾਈ ਜੀ ਕਿਆ ਬਾਤ ਐ ਰੋਣ ਨਿਕਲ ਆਈਆਂ 😢😥
Bahut jaberdust bai ji 35 years pahila di yaad garibi di ai
ਬਹੁਤ ਵਧੀਆ ਜੀ♥️♥️♥️♥️♥️🎟️🎟️🎟️🎟️🙏🙏🙏🙏🙏
ਅਸਲ ਵਿਚ ਭਰਾ ਨਾਲ ਭਰਾ ਹੀ ਖੜ੍ਹ ਦੇ ਆ ✍
Good 👍job
ਢਿੱਲੋ ਬਠਿੰਡੇ ਵਾਲਾ ❤
ਪਿਆਰ ਭਰਾਵਾਂ ਦਾ ਏਦਾਂ ਹੀ ਚਾਹੀਦਾ ਏ nice video. God bless you
ਢਿੱਲੋਂ ਬਾੲੀ ਜੀ ਜਿਊਦਾ ਰਹਿ ਬਹੁਤ ਚੰਗੀ ਜੱਟਾਂ ਦੀ ਸੱਚਾਈ ਬਿਆਨ ਕੀਤੀ ਹੈ ਰੱਬ ਤੁਹਾਡੀ ਟੀਮ ਨੂੰ ਹੋਰ ਤਰੱਕੀ ਬਖਸ਼ੇ ਜੀ
ਬਹੁਤ ਸੁੰਦਰ ਕਹਾਣੀ ਹੈ ਵੀਰ ਜੀ 🙏🙏🙏🙏🙏🙏🙏🙏
ਹੁਣ ਤੱਕ ਦੀ ਸਭ ਤੋਂ ਵਧੀਆ ਵੀਡੀਓ ਢਿਲੋਂ ਸਾਹਿਬ ਅੱਖਾਂ ਵਿਚ ਪਾਣੀ ਆ ਗਿਆ ਦੇਖ ਕੇ
Very very nice
Sahi gall ae akha ch Pani aa geya
Pkk98126591101
Pkk9812659110
ਢਿੱਲੋਂ ਵੀਰ ਜੋ ਇਸ ਵੀਡੀਓ ਵਿੱਚ ਮੈਂ ਦਰਦ ਮਹਿਸੂਸ ਕੀਤਾ ਅੱਖਾਂ ਵਿਚੋਂ ਅੱਥਰੂ ਨਹੀਂ ਰੋਕ ਸਕਿਆ ਧੰਨਵਾਦ
ਵਾਈ ਵਾਲੀ ਘੈਟ vdeo ਆ ਸੱਚੀ ਰੌਣਾ ਆ ਗਿਆ
ਬਹੁਤ ਵਧੀਆ ਵੀਡੀਓ ਆਈ ਵੀਰ ਜੀ ਢਿੱਲੋਂ 👍❤️❤️
bai ਰੂਹ ਖੁਸ਼ ਹੋਗੀ video dekh k❤️
ਬਾਈ ਜੀ ਤੁਸੀਂ ਬਹੁਤ ਜ਼ਿਆਦਾ ਸੋਹਣੀ ਵੀਡੀਓ ਬਣਾਈ ਆ ਭਰਾਂ ਤਾਂ ਭਰਾ ਹੀ ਹੁੰਦਾ
ਵੀਰੇ ਬਹੁਤ ਸੋਹਣੀ ਵੀਡੀਓ ਆ ਮੇਰਾ ਤਾ ਅੱਖਾਂ ਵਿੱਚ ਪਾਣੀ ਆ ਗਿਆ 👌👌👌👌👌👌👌👌👌👌👌
ਕਿਆ ਬਾਤ ਅਾ ਬਾਈ ਜੀ ਥੋੜੇ ਸਮੇਂ ਵਿੱਚ ਬਹੁਤ ਵੱਡਾ ਸਨੇਹਾ ਦਿੱਤਾ , ਅੱਜ ਜਿਹੜਾ ਕਿਸਾਨ ਸਾਰੀ ਦੁਨੀਆਂ ਨੂੰ ਦੱਬੀ ਫਿਰਦਾ ਉਹ ਹੀ ਦੁਖੀ ਅਾ
Zzz/
ਬਾਈ ਜੀ ਬਹੁਤ ਵਧੀਆ ਵੀਡੀਓ ਆ ਭਰਾਵਾਂ ਚ ਇਦਾ ਹੀ ਪਿਆਰ ਹੋਣਾ ਚਾਹੀਦਾ ਜੀ
Buhat vadiya veer g kaash mulk de sare bhrava da pyaar eda da hove😍🤗
ਬਾ ਕਮਾਲ ਹਕੀਕਤ ਦੇ ਧੁਰ ਅੰਦਰ ਖਿੱਚ ਪਾ ਗੲੀ
ਹੂ ਬੁਹ ਮੇਰੀ ਜਿੰਦਗੀ ਦੇ
ਭਰਾਵਾਂ ਦਾ ਆਪਸੀ ਥਫਾਕ ਬਹੁਤ ਵਧੀਆ ਦਿਖਾਇਆ ਗਿਆ।
ਬੇਗਾਨੀਆ ਧੀਆਂ ਵੀ ਇਕ ਦੂਜੇ ਤੋਂ ਖੂਨ ਵਾਰ ਰਹੀਆਂ ਨੇ। ਬਹੁਤ ਵਧੀਆ ਵੀਰੇ
Last te rona a gya 😥😥 g bahout vadia
ਬਹੁਤ ਸੋਹਣੀ ਵੀਡੀਓ ਸੀ ।
ਢਿੱਲੋਂ ਦੇ ਏ 1 millon ਵਿਊ ਅੱਜ ਕੱਲ ਦੇ ਕਲਾਕਰਾਂ ਦੇ 100 millon ਵਿਊ ਤੋ ਵੀ ਉਤੋਂ ਦੀ ਆ
ਬਹੁਤ ਵਧੀਆ ਜੀ ਜੋ ਭਰਾਵਾਂ ਨੂੰ ਟੁਟੱਣ ਨਾ ਦੇਣ ਇਹੋ ਜਿਹੀਆ ਜਨਾਨੀਆਂ ਤਾਂ 1/ ਹੀ ਹੁੰਦੀਆਂ
G
ਵੀਡੀਓ ਬਹੁਤ ਸੋਹਣੀ ਸੀ ਬੱਚੇ ਨੇ ਬਹੁਤ ਵਧੀਆ ਰੋਲ ਕੀਤਾ ਅਖਾਂ ਭਰ ਆਇਆ
ਬਹੁਤ ਵਧੀਆ ਵੀਡੀਓ ਬਾਈ ਢਿੱਲੋਂ ਭਰਾਵਾਂ ਦਾ ਪਿਆਰ ਦਿਖਾਇਆ ਤੇ ਸਿੱਖਿਆ ਵੀ ਦਿੱਤੀ ਆ
Mximc
ਮੇਰੇ ਕੋਲ ਤਾ ਸਬਦ ਈ ਹੈਨੀ ਬਾਈ ਕੁਝ ਕਹਿਣ ਨੂੰ ਬਹੁਤ ਈ ਵਧੀਆ ਵੀਡੀਉ ਆ ਬਾਈ ਆਪਣੇ ਜੱਟਾ ਦੀ ਤਾ ਏਹੀ ਕਹਾਣੀ ਆ👍👍👌👌💐
Right bro
ਬਹੁਤ ਸੋਹਣੀ ਵੀਡੀਓ ਵੀਰ ਜੀ
ਭਾਜੀ ਤੁਹਾਡੀ ਵੀਡੀਓ ਵਿੱਚ ਜੋ ਦੋਵੇਂ ਭਰਾਵਾਂ ਦਾ ਇੱਕ ਦੂਜੇ ਲਈ ਪਿਆਰ ਸੀ ਉਹ ਪਾਰਟ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਹੈ 👌👌👌👌👌
ਭਾਈ ਭਾਈ ਦਾ ਪਿਆਰ ਤੇ ਭਾਈ ਭਾਈ ਦੀਆ feeling smjda ❤️ ਤੋਂ respect 🙏
Dil Ko Chu jane wali video very very nice video Rula Diya video ne👌💖💖💖😍😍
ਅੱਖਾਂ ਭਰ ਆਈਆਂ ਵੀਰ. ਸਾਰੇ ਭਰਾਵਾ ਦਾ ਪਿਆਰ ਬਣਿਆ ਰਹੇ
Thanks ji
Me too
Good
antar94653 m bb lb vv j mv
antar94653 kbu mlcghuu
ਬਹੁਤ ਸੋਹਣੀ ਵੀਡੀਓ ਸੀ ।ਦੇਖ ਕੇ ਮਨ ਭਰ ਆਇਆ।ਜਿਉਂਦੇ ਵੱਸਦੇ ਰਹੋ।
Good Bai
Real life jatt pb bai
@@harrysingh4397 g
Very nice video
END OF THE SHORT FILM VERY EMOTIONAL
GOOD JOB
THANKS
VOTE FOR REFERENDUM KHALISTAN
26 JANUARY 2023
God bless you and your team
ਬਾਈ ਢਿੱਲੋ ਬਹੁਤ ਵਧੀਆਂ ਲੱਗੀ ਫ਼ਿਲਮ ਬਹੁਤ ਜਿਆਦਾ ਅੱਖਾਂ ਚ ਪਾਣੀ ਆ ਗਿਆ ਸੱਚੀ , ਸਾਰੇ ਨੇ ਵਧੀਆਂ ਕਿਰਦਾਰ ਨਿਭਾਏ ,ਅਤੇ ਸ਼ਹਿਰ ਵਾਲੇ ਬਾਈ ਦਾ ਕਿਰਦਾਰ ਵੀ ਬਹੁਤ ਵਧਿਆ ਲੱਗਾ .
ਬਹੁਤ ਵਧੀਆ ਬਾਈ ਜੀ Good Massage
ਬਹੁਤ ਵਧੀਆ ਜੇਕਰ ਸਾਰੇ ਭੈਣ ਭਰਾ ਪੈਸੇ ਦੇ ਲਾਲਚ ਤੋਂ ਉਪਰ ਉੱਠ ਕੇ ਇਸ ਤਰ੍ਹਾਂ ਸੋਚਣ ਤਾਂ ਹੀ ਗੁਜਾਰਾ ਹੋਵੇਗਾ
ਅਸਲੀ ਕਹਾਣੀ ਪੇਸ਼ ਕੀਤੀ ਬਾਈ *ਠੇਕਾ ਕੋਹੜ ਬਣਿਆਂ ਪਿਆ ਕਿਸਾਨੀ ਲਈ*
Thanks Bai ji
Yes
Ha pargat veer
Bai tusi kissan nu prerit Karo na ki manobal chota karo
Start vegetables for enough profit, I gave practical advice
ਭਰਾਵਾਂ ਦਾ ਇਤਫਾਕ ਕਾਇਮ ਰਹਿਣਾ ਚਾਹੀਦਾ ਹੈ। ਬਹੁਤ ਵਧੀਆ 👌
ਵੀਰੇ ਤੁਹਾਡਾ ਉਹ ਸੀਨ ਜਿਹੜਾ ਤੁਸੀਂ ਇੱਕ ਦੂਜੇ ਨੂੰ ਸਮਝਿਆਂ ਦੋਵੇਂ ਭਰਾਵਾਂ ਨੇ
ਜੱਟਾ ਦੇ ਦੁੱਖ ਇੱਕ ਜੱਟ ਦਾ ਪੁੱਤ ਸਮਜ ਸਕਦਾ ਵੀਰ
ਅੱਜ ਤਾ ਅਖਾ ਭਰ ਆਇਆ ਵੀਡੀਓ ਦੇਖ ਕੇ
ਸਾਲੀਆਂ ਨਿੱਕੀਆਂ ਨਿੱਕੀਆਂ ਰੀਝਾਂ ਵੀ ਜਦ ਨਾਂ ਪੁਰੀਆਂ ਹੋਣ ਬੜਾ ਦੁੱਖ ਲੱਗਦਾ ਸੀ ਸੱਚੀ ਕਹਾਣੀ ਆ ਢਿੱਲੌ ਸਾਬ
ਸਭ ਤੋ ਚੰਗਾ ਲੱਗਾ ਢਿਲੋ ਫੈਮਲੀ ਦਾ ਪਿਆਰ
ਬਹੁਤ ਵਧੀਆ ਸੋਚ ਆ ਬਾਈ ਇਹ ਆ ਅਸਲੀ ਜੱਟ ਦੀ ਜੂਨ
Bahut vadhya, heart touching and emotional video
ਸਾਰੀ ਵੀਡੀਓ ਬਹੁਤ ਵਧੀਆ ਬਾਈ ਜੀ
ਮਨਪ੍ਰੀਤ ਸਿੰਘ ਵੈਹਿਣੀਵਾਲ
ਅੱਜ ਤਾਂ ਅੱਖਾਂ ਚ ਪਾਣੀ ਆ ਗਿਆ
Haji sahi gall aa g
Nice👌👌👌👌👌👌
Bilkul sahi hai ji
Bhai hon taan aho jay veer g tohada bahot hi achha massage si .
ਬਹੁਤ ਵਧੀਅਾ ਮੈਸਜ ਜੀ 🙏🙏
ਜਿਉਂਦਾ ਰਹਿ ਬਾਈ ਢਿੱਲੋਂ ਬਹੁਤ ਸੋਹਣਾ ਮੈਸਜ ਦਿਤਾ ਏ
ਸਾਰੇ ਭਰਾਵਾਂ ਦਾ ਰਿਸ਼ਤਾ ਏਦਾਂ ਦਾ ਹੋਵੇ
koi galti ni veere bahut jayada vadia c maiu bhut pasand ayi a vedio
ਬਹੁਤ ਵਧੀਆ ਵੀਡਿਓ ਹੈ ਬਾਈ ਅਸਲ ਸਿਚਾਈ ਦਿਖਾਈ ਹੈ ਬਚਪਨ ਦੀ ਯਾਦ ਆ ਗਈ
Harmail Chahal mvvvg bmb
ਸਭ ਤੋਂ ਵਧੀਆ ਭਰਾਵਾਂ ਦਾ ਪਿਆਰ
Akha cho... Panni nikal geyaaa.... Bout vdiya... Msg
ਬਹੁਤ ਸੋਹਣੀ ਵੀਡੀਓ ਆ ਜੀ ਮਨ ਭਰ ਆਇਆ ਦੇਖ ਕੇ
Boht vadia c
ਬਾਈ ਸੱਚੀ ਬਹੁਤ ਸੋਹਣਾ ਭਰਵਾਂ ਦਾ ਪਿਆਰ ਵਿਖਾਇਆ ਯਾਰ ਇਮੋਸ਼ਨਲ ਹੀ ਕਰਤਾ sirra baii👌👌👌👌👌god bless you
ਢਿਲੋ ਬਾਈ ਤੈਨੂੰ ਦਿਲੋ ਸਲਾਮ ਏ
ਬਹੁਤ ਵਧੀਆ ਵੀਰੋ ਬੱਚੇ ਦਾ ਸਾਇਕਲ ਮੰਗਣਾ ਤੇ ਸਾਇਕਲ ਲੈਣ ਕੇ ਦੇਣ ਵਾਲਾ ਸੀਨ ਬਹੁਤ ਵਧੀਆ
Gk
Good
ਵੀਰ ਜੀ ਬਹੁਤ ਹੀ ਸੱਚ ਮੈਮਜ ਦਿੱਤਾ ਹੈ ਏ ਹੈ ਅਸਲੀ ਪੰਜਾਬ ਦੇ ਕਿਸਾਨਾਂ ਦਾ ਹਾਲ ਮੇਰੇ ਪਿਆਰੇ ਵੀਰ ਜੀ ਜੁਗ ਜੁਗ ਜੁਗ ਜੁਗ ਜੁਗ ਜੀਉ ਜੀਉ ਜੀਉ ਜੀਉ ਜੀਉ ਰਾਠੀ ਨੂੰ ਰੋਣ ਆ ਗਿਆ ਏ ਸੱਚ ਵੇਖ ਕੇ ਮੇਰੇ ਪਿਆਰੇ ਵੀਰ ਜੀ
ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ ਸਾਰਿਆ ਹੀ ਕਿਸਾਨ ਵੀਰਾ ਦਾ ਇਹ ਹੀ ਹਾਲ ਹੈ ਜੀ
ਢਿੱਲੋਂ ਵੀਰ ਸਿਰਾ ਲਾ ਤਾ ਪਰਮਾਤਮਾ ਕਰੇ ਸਾਰੀਦੁਨੀਅਾਂ ਦੀ ਸੋਚ ਤੇਰੇ ਵਰਗੀ ਹੋਜੇ
ਬਹੁਤ ਵਧੀਆ ਨਤੀਜੇ.......👌👌👌👌🌞
ਰੱਬ ਤੁਹਾਨੂੰ ਚੜਦੀਕਲਾ ਵਿੱਚ ਰੱਖੇ 22 g
Jashan Thind bjn
Bohat vdia video lagi pa ji🇵🇰🇵🇰🇵🇰🇵🇰♥️♥️♥️♥️
ਬਹੁਤ ਵਧੀਆ ਵੀਡੀਉ ਹਮੇਸ਼ਾ ਵਾਂਗ ।ਜਿਉਂਦੇ ਰਹੋ ਵੱਡੇ ਵੀਰੋ❤❤
Bhut vadiya gal lagi
Be helpful🤘
ਬਹੁਤ ਵਧੀਆ
ਬਹੁਤ ਵਧੀਆ ਬਾਈ ਜੀ ਵੀਡੀਓ ਦਿਲੋ ਸਲੂਟ ਆ ਸਾਰੀ ਟੀਮ ਨੂੰ
ਇਕ ਭਰਾ ਦਾ ਦੂਜੇ ਭਰਾ ਲਈ ਪਿਆਰ ਹਮੇਸਾ ਇਦਾ ਹੀ ਰਿਹਣਾ ਚਾਹਿਦਾ ਹੈ
ਭਰਾਵਾਂ ਦਾ ਪਿਆਰ ਏਵੇਂ ਹੀ ਹੁੰਦਾ ਜੀ ਬੱਸ ਆ ਬਿਆਨੀਆ ਜਨਾਨੀਆ ਫਰਕ ਪਵਾ ਦਿੰਦੀਆਂ
ਭਰਾਵਾਂ ਦਾ ਪਿਆਰ ਏਵੇਂ ਹੀ ਹੁੰਦਾ ਜੀ ਬੱਸ ਆ ਬਿਆਨੀਆ ਜਨਾਨੀਆ ਫਰਕ ਪਵਾ ਦਿੰਦੀਆਂ
Very very nice veer ji
ਬਾਈ ਜੀ ਬਹੁਤ ਹੀ ਵਧੀਆ ਸੁਨੇਹਾ ਦਿੱਤਾ ਜੇ ਅਸੀ ਸਮਝੀਏ ਤਾਂ
Thanks ji
numberdar ubhia navjot Singh
Baj
ਬਾਈ ਜੀ ਬਹੁਤ ਬਹੁਤ ਵਧੀਆਂ ਹੈ। ਮੈਂ ਮਹਿਸੂਸ ਕੀਤਾ ਹੈ ਕਿ, ਜੱਟ ਦੇ ਦੁੱਖ ਦੀ ਦੁਖਦੀ ਰੱਗ ਸਮਝਦੇ ਹੋਏ, ਇਹ ੳਪਰਾਲਾ ਕੀਤਾ ਹੈ। ਕੋਸ਼ਿਸ ਯਾਰੀ ਰੱਖੀ ਜਾਵੇ, ਮੇਰਾ ਸਹਿਯੋਗ ਨਾਲ ਹੈ।
ਬਾਈ ਜਨਾਨੀਆਂ ਤੋਂ ਓਹਲਾ ਰੱਖ ਕੇ ਜਿਹੜਾ ਕੰਮ ਕੀਤਾ ਭਰਾਵਾਂ ਦੇ ਪਿਆਰ ਵਾਲਾ ਵਧੀਆ ਸੀ। - ਸੁਖਦੇਵ ਢਿੱਲੋਂ ਦੀਪਗੜ!
ਰੋਣ ਲਾਤਾ ਬਾਈ ਵੀਡਿਉ ਨੇ ਤਾ .......ਪਰਮਾਤਮਾ ਤੁਹਾਨੂੰ ਤਰੱਕੀਆ ਬਖਸ਼ੇ
Thanks ji
ਰੋਣ ਲਾਤਾ ਵੀਡਿਉ ਨੇ ਬਹੁਤ ਸੋਨੀ ਹੈ
ਦੋਹਾ ਵੀਰਾ ਦਾ ਪਿੇੇਅਰ ਵੇਖਕੇ ਬਹੁਤ ਵਧੀਅਾ ਲੱਗਿਅਾ ਵਹਿਰੁਰੂ ਜੀ
Dhilon sahib sat Shri akal ji tusin bahut badhiya videos bnaunde ho very very very nice ji god bless you
Heart touching story ... keep it up veer g
ਰੀਅਲ ਚ ਸੱਚ ਦੱਸਾ ਵੱਡੇ ਬਾਈ ਮੈ ਇੱਕਲਾ ਬੈਠਾ ਸੀ ਮੈ ਰੋ ਪਿਆ ਯਰ ਤੇਰੀ ਐਕਟਿੰਗ ਨੇ ❤️ ਨੂੰ ਰਵਾ ਦਿੱਤਾ 😢😭
ਸਹੀ ਗੱਲ ਐ ਭਰਾਵੋ ਫਸਲ ਤਾਂ 10+20 ਮਨ ਘੱਟ ਕੀ ਤੇ ਵੱਧ ਕੀ ਪ੍ਰਵਾਰ ਲਈ ਤੰਦਰੁਸਤੀਆਂ ਮੰਗੋ ਰੱਬ ਤੋਂ
ਭਰਾਵਾਂ ਦਾ ਪਿਆਰ ਰੱਬ ਕਰੇ ਕੱਦੇ ਵੀ ਨਾਂ ਘੱਟ ਹੋਵੇ🙏🙏🙏🙏👋🤔😢
ਖੁਸ਼ੀਆਂ ਬੀਜੋ ਸੱਜਣੋ ਹਾਸੇ ਉੱਗਣਗੇ
Very nice bro
ਵੀਰੇ ਤੇਰੀ ਵੀਡੀਉ ਬਹੁਤ ਸੋਹਣੀ ਸੀ ਤੁਸੀਂ ਬਹੁਤ ਵਧੀਆ ਕੰਮ ਕੀਤਾ
आज ता भाई तेरी वीडियो ने मेरी आ आखा बीच पानी लेआता लव यू वीर
Sachi dasa ik gal mare kol word hai ne maniu last seen dek k rona aa kida khushi hoi aa bache nu god bless you 🤗🤗🤗
ਕਿਸਾਨਾਂ ਦਾ ਤਾਂ ਬੁਰਾ ਹਾਲ ਹੈ ਕਦੇ ਸਮੇਂ ਮਾਰ ਹੋ ਜਾਂਦੀ ਹੈ ਕਦੇ ਰੇਟ ਨਹੀਂ ਮਿਲਦਾ ਕਦੇ ਜੱਟ ਖੇਤਾਂ ਵਿੱਚ ਰੁਲਦਾ ਹੈ ਕਦੇ ਮੰਡੀਆਂ ਵਿੱਚ
Great video carry on
God bless u
Very nice video God bless both of you.👍👍👍👍
ਅੱਖਾ ਚੋਂ ਪਾਣੀ ਆ ਗਿਆ ਵੀਰ ਵੀਡੀਓ ਦੇਖ ਕ 😢😢😢 bhut vdiya veer slaut a 👍
Dhillon Bai Siraaaaaaaa movie
.
very very nice video bot hi badiya moovi pati h
ਬਹੁਤ ਸੋਹਣੀ ਆ ਵੀਡਿਓ ਮਨ ਭਰ ਆਇਆ ਰੱਬ ਇਦਾ ਹੀ ਸਾਰਿਆ ਭਰਾਵਾਂ ਦਾ ਆਪਸ ਵਿਚ ਪਿਆਰ ਬਣਾਈ ਰੱਖੇ। ਵਾਹਿਗੁਰੂ ।
Bhhht sohni video veero 🤗 ❤️
ਬਹੁਤ ਵਧੀਆ ਏ ਬਾਈ ਜੱਟਾ ਸੈਮ ਸਟੋਰੀ ਸੱਚੀ ਗੱਲ ਹੈ ਇਹਦਾ ਹੀ ਹੁੰਦਾ ਹੈ
ਪਰਮਾਤਮਾ ਕਰੇ ਸਬ ਦੇ ਪਰਿਵਾਰਾਂ ਦਾ ਏਨਾ ਪਿਆਰ ਬਣਿਆ ਰਹੇ🙏🏼
ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲ੍ਹਾ ਚ ਰੱਖੇ ਬਾਈ 🙏🏼
ਰੱਬ ਕਰੇ ਸਾਰੀ ਦੁਨੀਆ ਤੇ ਭਰਾਵਾਂ ਦਾ ਪਿਆਰ ਇਦਾ ਹੀ ਰਹੇ ❤️
ਬਾਈਆ ਦਾ ਪਿਆਰ ਹੋਣਾ ਚਾਹੀਦਾ ਪੈਸੇ ਦੀ ਗੱਲ ਕੋਈ ਨਹੀਂ
Pinder Sandhu very very nice
Very nice y
ਬਹੁਤ ਹੀ ਵਧੀਆ ਵੀਡੀਓ ਬਣਾਈ ਆ ਵੀਰ ਜੀ
Very nice
ਰੂਹ। ਖੁਸ਼। ਹਗੀ। ਬਾਈ। last te
Great end! Thanks😍😍
Story of small scale farmers who have hard time in getting basic things in life.
ਸਾੲੀਕਲ ਲੈਕੇ िਦॅਤਾ ਜੋ ਬਹੁਤ ਵਧੀਅਾ ਲॅिਗਅਾ ਤੇ ਭਰਾਵਾਂ ਦਾ िਪਅਾਰ ਅॅਤ 👌👌👌👌👌
ਵਾਹ ਬਈ ਜੀ ਭਰਾੰਵਾੰ ਦਾ ਪਿਆਰ ਵੇਖ ਕੇ ਮੇਰਾ ਤਾਂ ਰੁਣੰ ਹੀ ਨਿਕਲਗੇਆ ਬਾਈ ਜੀ ਐਹੁ ਜੇਹੀਆੰ ਵਿੜੀੳ ਬਣਾਇਆ ਕਰੁ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ
Bahut badhiya aapane acting ki aur Aankhon Mein Pani a Gaya kabhi-kabhi cycle ke liye bacche Rote hain aur Dil Ko taklif hoti hai lekin Malik Kabhi Na Kabhi To Sunta Hai satgur ke ghere der Hai andher Nahin
Bai ji aaj tak mai eho jii video nhi dekhi ,bilkul hii sach aa bai ,make more video’s like this ,god bless u