|| Time of everyone changed || ਸਮਾਂ ਸਭ ਦਾ ਬਦਲ ਦਾ || Motivational Video || Short Movie || Dhillon ||

Поделиться
HTML-код

Комментарии • 1,1 тыс.

  • @Dhillon_Bathinde_Aala
    @Dhillon_Bathinde_Aala  5 лет назад +206

    ਕਿਰਪਾ ਕਰਕੇ ਕਮੇਂਟ ਕਰਕੇ ਜਰੂਰ ਦਸੋ ਕਿਵੇਂ ਲੱਗੀ ਜੀ
    ਅਗਲੀ ਵੀਡੀਉ ਦੇਖਣ ਲਈ ਚੈਨਲ ਜਰੂਰ subscribe kro ji

  • @malkitsingh6080
    @malkitsingh6080 5 лет назад +4

    ਵੀਡੀਉ ਚ ਇਕ ਗੱਲ ਖਾਸ ਦੇਖਣ ਵਾਲੀ ਸੀ ਸਾਰੇ ਐਕਟਰਾ ਦਾ ਫੇਸ ਐਮਪ੍ਰੇਸ਼ਨ ਹਰ ਰੋਲ ਚ ਹਰ ਡਾਇਲਾਗ ਚ ਜਾਨ ਪਾ ਦਿੱਤੀ ਐਕਟਿੰਗ ਚ ਚਿਹਰਾ ਡਾਇਲਾਗ ਮੁਤਾਬਿਕ ਕੀਤਾ ਵੀਰਾ ਨੇ ਬਹੁਤ ਸੋਹਣੀ ਲੱਗੀ ਵੀਡੀਉ ਕੋਈ ਕਮੀਂ ਨਹੀਂ ਸੀ ਲੋਕੇਸ਼ਨਾਂ ਵੀ ਸਿਰਾ ਹੀ ਲਈਆ ਤੁਸੀ।

  • @simarbrar3152
    @simarbrar3152 3 года назад +2

    ਢਿੱਲਿ ਵਾਈ ਸਿਰਾ ਹੁੰਦੀਆ ਵੀਡੀਉ ਯਰ ਜਮਾ👌👌🔥🔥

  • @lalajalvehra7408
    @lalajalvehra7408 5 лет назад +2

    ਬਹੁਤ ਚੰਗੀ ਲੰਗੀ ਵੀਡੀਓ ਦਿਲ ਨੂੰ ਛੂ ਲਿਆ ਪਰਮਾਤਮਾ ਸਮਾਂ ਜਰੂਰ ਬਦਲਦਾ ਹੈ ਬਹੁਤ ਵਧੀਆ ਲੱਗੀ ਵੀਡੀਓ ਸਦਾ ਨੀ ਹਾਲਾਤ ਰਹਿੰਦੇ ਮਾੜੇ ਬੰਦੇ ਦੇ ਸਦਾ ਨੀ ਬੰਦੀਆ ਚੜਾਇਆਂ ਰਹਿੰਦਿਆਂ

  • @gillgill401
    @gillgill401 5 лет назад +6

    ਪਰਮਾਤਮਾ ਬਡ਼ਾ ਬੇਅੰਤ ਹੈ ਜੋ ਕੱਖ ਤੋਂ ਲੱਖ ਕਰਨ ਲੱਗਾ ਬਹੁਤਾ ਟਾਈਮ ਨਹੀਂ ਲਾਉਦਾ ਜੇਕਰ ਉਹ ਬਾਈ ਧੱਕਾ ਵੀ ਲਵਾ ਦਿੰਦੇ ਤੇ ਮਸ਼ੀਨ ਵੀ ਦੇ ਦਿੰਦੇ ਹੋ ਸਕਦਾ ਕਿ ਇਹ ਵੀਰ ਕਨੇਡਾ ਬਾਰੇ ਵੀ ਨਾ ਸੋਚਦਾ

  • @balkaransandhu3018
    @balkaransandhu3018 3 года назад +2

    ਵੀਡੀਓ ਵੇਖ ਤਾ ਲਗਦਾ ਬਾਈ ਇੱਕ ਵਾਰ ਤੁਹਾਨੂੰ ਜਰੂਰ ਮਿਲਕੇ ਜਾਹੀਏ ਬਹੁਤ ਵਧੀਆ ਵੀਡੀਓ ਬਾਈ ਜੀ 👍

  • @ramandipsingh210
    @ramandipsingh210 5 лет назад +20

    ਸਤਿ ਸ਼੍ਰੀ ਅਕਾਲ ਵੀਰ ਜੀ ਬਹੁਤ ਵਧੀਆ ਸੀ ਵੀਡੀਓ ਪਰ ਜਦ ਮੈਂ ਵੀਡੀਓ ਦੇਖੀ ਸੀ ਸੁਰੂ ਤੋਂ ਜਨੀ ਦਿਲ ਦੀ ਧੜਕਣ ਜੀ ਵਧ ਗਈ ਵੀਰੇ ਸਮਾਂ ਚੰਗੇ ਮਾੜੇ ਦੀ ਪਹਿਚਾਣ ਕਰਾਂ ਦਿੰਦਾ ਹੈ ਜਿਉਂਦੇ ਵਸਦੇ ਰਹੋ ਵੀਰੇ ਰਬ ਲੰਬੀਆਂ ਉਮਰਾਂ ਕਰੇਂ ਤੇ ਤਰੱਕੀ ਬਕਸੇ

  • @JagdishSingh-yp2pc
    @JagdishSingh-yp2pc 3 года назад +2

    ਬਹੁਤ ਸ਼ਾਨਦਾਰ ਜਵਾਂ ਅਸਲੀ ਲਗਦੀ ਐ ।
    ਐਕਟਿੰਗ ਸਿਰਾ ਹੈ ॥
    ਵਾਰ ਵਾਰ ਦੇਖਣ ਵਾਲੀ ਫਿਲਮ ਹੈ ਦੋਸਤੋ ॥
    No one can imitate you dhillon saheb.

  • @malkitsingh6080
    @malkitsingh6080 5 лет назад +3

    ਬਹੁਤ ਹੀ ਸੋਹਣੀ ਵੀਡੀਉ ਆ ਵੀਡੀਉ ਤਾ ਬਹੁਤ ਦੇਖਦੇ ਆ ਰੋਜ ਪਰ ਅੱਜ ਤੱਕ ਇਨੀ ਸੋਹਣੀ ਵੀਡੀਉ ਨਹੀਂ ਦੇਖੀ ਸੀ ਸਭ ਤੋਂ ਵੱਡੀ ਗੱਲ ਐਕਟਿੰਗ ਸਿਰਾ ਸੀ ਖਾਸ ਕਰ ਜਿਸ ਬਾਈ ਨੇ ਮੁੱਖ ਰੋਲ ਕੀਤਾ ਮਸ਼ੀਨ ਮੰਗਣ ਗਿਆ ਮੱਕੀ ਬੀਜਣ ਦਾ ਪਾਣੀ ਲਾਉਣ ਦਾ ਟਰੈਕਟਰ ਨੂੰ ਧੱਕਾ ਲਾਉਣ ਦਾ ਬਿਲਕੁਲ ਅਸਲੀ ਤਸਵੀਰ ਪੇਸ਼ ਕੀਤੀ। ਵੀਰ ਨੇ ਬਹੁਤ ਸਲੋ ਮੋਸ਼ਨ ਚ ਐਕਟਿੰਗ ਕੀਤੀ ਆ ਸਿਰਾ ਲਾ ਦਿੱਤਾ ਟੋਪਿਕ ਵੀ ਬਹੁਤ ਵਧੀਆ ਸੀ ਤੇ ਐਕਟਿੰਗ ਵੀ ਸਿਰਾ ਮੈਂ ਮਲਕੀਤ ਭੁੱਲਰ ਪਿੰਡ ਗੋਬਿੰਦਪੁਰਾ ਬਠਿੰਡਾ ਧੰਨਵਾਦ ਵੀਰ ਇਦਾ ਦੀਆ ਵੀਡੀਉ ਬਣੋਂਦੇ ਰਹੋ ਰੱਬ ਤੁਹਾਨੂੰ ਤਰੱਕੀ ਬਖਸੇ

  • @gurmukhuppal1676
    @gurmukhuppal1676 5 лет назад +6

    ਢਿੱਲੋਂ ਵੀਰੇ ਇੰਨਾ ਸਰੀਕਾਂ ਦੇ ਮੇਹਣੇ ਬੰਦੇ ਨੂੰ ਸੋਨਾ ਬਣਾਉਣ ਲਈ ਹੁੰਦ ਨੇ। ਅਸੀਂ ਇਹ ਟਾਈਮ ਦੇਖਿਆ । ਬਹੁਤ ਵਧੀਆ ਕੰਮ ਤੁਹਾਡਾ । ਜਿਉਦਾ ਰਿਹ ਵੀਰੇ ਸਾਡੀ ਕਹਾਣੀ ਇਹ ਬਹੁਤ ਰੋਇਆਂ ਅੱਜ 🙏🙏🙏🙏🖒🖒🖒👌👍👌🙏🙏🙏

    • @Dhillon_Bathinde_Aala
      @Dhillon_Bathinde_Aala  5 лет назад +1

      Thanks Bai
      Ghr ghr Di ਕਹਾਣੀ A Bai ਮਾੜੇ ਸਮੇਂ ਚ ਸਭ ਏਸੇ ਤਰ੍ਹਾਂ ਕਰਦੇ ਅਾ

  • @midsteinfighters5911
    @midsteinfighters5911 4 года назад +3

    Sahi gall a bai g ਸਮਾਂ ਬਹੁਤ ਵੱਡੀ ਚੀਜ਼ ਆ , ਕਦੇ ਵੀ ਕਿਸੇ ਕਿਸਮ ਦਾ ਹੰਕਾਰ ਨੀ ਕਰਨਾ ਚਾਹੀਦਾ , ਹਮੇਸ਼ਾ ਧਰਤੀ ਨਾਲ ਜੁੜੇ ਰਹਿਣਾ ਚਾਹੀਦਾ

  • @bakshishsinghjuj9950
    @bakshishsinghjuj9950 5 лет назад +8

    ਵੀਰ ਦਿਲੋ ਸਹਿਬ ਯਾਰ ਸਮਜ ਹੀ ਨਹੀਂ ਆ ਰਹੀ ਕੇ ਕੀ ਬੋਲਾ ਵੀਰ ਸੱਚਮੁੱਚ ਹੀ ਬੈਸਟ ਵੀਡੀਉ ਅੱਤ ਲਾਜਵਾਬ ਬੁਹਤ ਅਸਚੇ ਐਕਟਰ ਹੋ ਆਪ ਬੁਹਤ ਹੀ ਵਧੀਆ ਵੀਡੀਉ ਹੈ ਫੈਮਲੀ ਵਿਚ ਬੈਠ ਕੇ ਦੇਖਣ ਵਾਲੀ ਬੱਚਿਆਂ ਨੂੰ ਬੁਹਤ ਸਿੱਖਣ ਨੂੰ ਮਿਲੇਗਾ ਵੈਰੀ nice bro es ਤਰਾ ਦੀਆ ਵੀਡੀਉ ਅਗੇ ਤੋ ਵੀ ਦਿਓ I love you bro

  • @Balwindersingh-ym2qo
    @Balwindersingh-ym2qo 4 года назад +3

    ਬਹੁਤ ਸਹੋਣੀ ਵਡੀਓ ਹੈ ਵੀਰ ਜੀ

  • @baltejsingh5451
    @baltejsingh5451 Год назад +1

    ਬਹੁਤ ਬਹੁਤ ਵਧੀਆ ਵੀਡੀਓ ਵੀਰ 👍

  • @Eaglevidion2600
    @Eaglevidion2600 5 лет назад +33

    ਬਿਲਕੁਲ ਸਹੀ ਕਿਹਾ ਵੀਰ ਮਿਹਣੇ ਹੀ ਬੰਦੇ ਤੋ ਕੰਮ ਕਰਾੳਦੇ ਹਨ ਕਦੀ ਦਿਲ ਨੂੰ ੳਦਾਸ ਨਾਂ ਹੋਣ ਦਿਓ ਤਕੜੇ ਹੋ ਕੇ ਮਿਹਨਤ ਕਰੋ ਝੂਠੀ ਸ਼ੋਅਬਾਜ਼ੀ ਤੋ ਦੂਰ ਰਹੋ ਕਾਮਯਾਬੀ ਜਰੂਰ ਮਿਲਦੀ ਹੈ।

  • @sukhjindersinghsarai2975
    @sukhjindersinghsarai2975 4 года назад +2

    ਸਤਿ ਸ੍ਰੀ ਅਕਾਲ ਜੀ ਵੀਡੀਓ ਬਹੁਤ ਹੀ ਵਧੀਆ ਬਣਾਈ ਹੈ ਭਾਜੀ ਧੰਨਵਾਦ ਤੁਹਾਡਾ ਜੀ ਤੁਸੀ ਇਸ ਵੀਡੀਓ ਵਿਚ ਸੁਨੇਹਾ ਬਹੁਤ ਹੀ ਵਧੀਆ ਤਰੀਕੇ ਨਾਲ ਦਿੱਤਾ ਹੈ ਜੀ ਹੁਣ ਇਹ ਮਾੜਾ ਟਾਈਮ ਮੇਰੇ ਤੇ ਚੱਲਦਾ ਹੈ ਜੀ

  • @harmeetkharoud2182
    @harmeetkharoud2182 5 лет назад +21

    ਬਹੁਤ ਵਧੀਆ ਵੀਡੀਉ ਸੀ ਢਿੱਲੋ ਸਾਹਿਬ ਜਿਉਦੇ ਰਹੋ ਪਰਮਾਤਮਾ ਤੰਦਰੁਸਤੀ ਬਖਸੇ ਅਤੇ ਚੜਦੀ ਕਲਾ ਵਿੱਚ ਰੱਖੇ

  • @jaggihadana4759
    @jaggihadana4759 3 года назад +2

    ਬੋਹਤ ਵਦੀਆ ਸੂਨੇਹਾ ਏ ਵੀਰ ਜੀ

  • @nonstop.shorts
    @nonstop.shorts 5 лет назад +55

    ਬਹੁਤ ਵੱਧੀਆ ਵੀਡੀਓ ਸੀ ਸਮੇਂ ਦੀ ਸਚਾਈ ਆ

  • @sidhulondonwale7369
    @sidhulondonwale7369 4 года назад +2

    ਬਾਈ ਢਿੱਲੋ ਸਾਬ ਕੋਈ ਸ਼ਬਦ ਨਹੀਂ ਹੈਗਾ ਯਾਰ ਵੀਡਿਉ ਅੇਨੀ ਸੋਹਣੀ ਲੱਗੀ ਇਹ ਬਿਲਕੁਲ ਸਹੀ ਸਟੋਰੀ ਆ

  • @pb31wale4
    @pb31wale4 5 лет назад +50

    ਕੋਈ ਸਬਦ ਈ ਨੀ ਵੀਡੀਉ ਦੀ ਤਾਰੀਫ਼ ਕਰਨ ਨੂੰ,,ਢਿੱਲੋਂ ਵੀਰੇ ਆ ਜੀਹਨੇ ਤੇਰੇ ਭਰਾ ਦਾ ਰੋਲ ਕੀਤਾ ਬੜਾ ਵਧੀਆ ਰੋਲ ਨਿਭਾਇਆ,ਜਿਥੋਂ ਤੱਕ ਮੇਰੀ ਸੋਚ ਆ,ਇਸ ਵੀਰ ਨੂੰ ਆਪਣੀ ਹਰੇਕ ਵੀਡੀਉ ਚ ਕੋਈ ਨਾ ਕੋਈ ਰੋਲ ਦੇਦਿਆ ਕਰੋ,o v positive roll

  • @preetshergill4910
    @preetshergill4910 4 года назад +2

    ਬਹੁਤ ਵਧੀਆ ਵੀਡੀਓ ਬਾਈ ਜੀ ਤੇ ਸੁਨੇਹਾਂ ਵੀ ਬਹੁਤ ਚੰਗਾ ਦਿੱਤਾ ਤੁਸੀਂ ਕਿ ਮਾੜੇ ਸਮੇ ਵਿੱਚ ਕਿਸੇ ਨੂੰ ਮਾੜਾ ਨੀ ਬੋਲਣਾ ਚਾਹੀਦਾ । ਸਮੇਂ ਦਾ ਕੋਈ ਪਤਾ ਨੀ ਬਾਈ ਕਦੋਂ ਬਦਲ ਜਾਵੇ ।।

  • @sukhmaan4159
    @sukhmaan4159 5 лет назад +3

    ਬਾਈ ਤੇਰੀ ਵਿਡੀਉ ਹਰ ਵੀਡੀਉ ਫੈਮਲੀ ਨਾਲ ਬੈਠ ਕੇ ਦੇਖੀ ਦੀ ਆ ਰੂਹ ਖੁਸ਼ ਹੋ ਜਾਂਦੀ ਅਾ ਦੇਖ ਕੇ 🌹🌹🌹🌹

  • @12345614390
    @12345614390 5 лет назад +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਸੱਚੀ ਗੱਲ ਹੈ। ਰੱਬ ਸਭ ਦਾ ਹਿਸਾਬ ਰੱਖਦਾ ਤੇ ਫਲ ਦਿੰਦਾ। ਸਾਨੂੰ ਬਿਲਕੁਲ ਇਸੇ ਤਰ੍ਹਾਂ ਹੀ ਪਿਛਲੇ ਗ਼ੁੱਸੇ ਗਿੱਲੇ ਭੁਲਾ ਕੇ ਮਦਦ ਕਰ ਦੇਣੀ ਚਾਹੀਦੀ। ਜੇ ਕੁਝ ਹੈ ਜਾਂ ਨਹੀਂ ਵੀ ਹੈ ਤਦ ਵੀ ਨਿਮਰਤਾ ਵਿੱਚ ਹੀ ਰਹਿਣਾ ਚਾਹੀਦਾ। ਜੇਕਰ ਸਾਰੇ ਹੀ ਇੱਕ ਦੂਜੇ ਦੇ ਮਦਦਗਾਰ ਬਣ ਜਾਣ, ਦੁੱਖ ਵਿੱਚ ਸਹਾਇਕ ਹੋਣ ਤੇ ਵੱਢੀਆਂ ਵਾਲਾ ਕੋੜ੍ਹ ਖਤਮ ਹੋ ਜਾਏ ਤਾਂ ਸਾਰੇ ਸੁੱਖੀ ਹੋ ਜਾਣ। ਜੋ ਕਰਦਾ ਰੱਬ ਚੰਗਾ ਕਰਦਾ। ਉਹ ਹੀ ਸਬੱਬ ਬਣਾਉਣ ਵਾਲਾ ਹੈ। ਸੋ ਦੁੱਖ ਸੁੱਖ ਵਿੱਚ ਹਮੇਸ਼ਾਂ ਵਾਹਿਗੁਰੂ ਨਾਲ ਜੁੜੇ ਰਹੋ। ਫ਼ਿਲਮ ਬਹੁਤ ਵਧੀਆ ਸੁਨੇਹਾ ਦਿੱਤਾ।

    • @gurpreetsinghsidhu9861
      @gurpreetsinghsidhu9861 Год назад

      ਵਾਹਿਗੁਰੂ ਜੀ ਕਾ ਖਾਲਸਾ
      ਵਾਹਿਗੁਰੂ ਜੀ ਕੀ ਫਤਿਹ

  • @hchahal8654
    @hchahal8654 5 лет назад +4

    ਬਾਈ ਜੀ ਇਸ ਤੋ ਵਧੀਆ ਵੀਡੀਓ ਕਦੇ ਨਹੀ ਦੇਖੀ

  • @rajveergharu1886
    @rajveergharu1886 3 года назад +2

    Dhillon y yr gall dil te lgdi aa yr jaake sau lagge end sira kraa dinda video daa 👌👌👌👌

  • @struggler___jatt3761
    @struggler___jatt3761 5 лет назад +4

    👍ਬਾ ਕਮਾਲ ਬਾਈ ਜੀ
    ਕਮੈਂਟ ਕੀ ਕਰੀਏ ਬਾਈ (speechless)

  • @anmolanm9692
    @anmolanm9692 4 года назад +2

    ਢਿੱਲੋਂ ਬਾਈ ਦੇ ਭਰਾ ਨੇ ਰੋਲ ਬਹੁਤ ਵਧੀਆ ਕੀਤਾ ਬੋਲ ਦਾ ਬਹੁਤ ਵਧੀਆ

  • @Sandhuboutiquesirsa
    @Sandhuboutiquesirsa 5 лет назад +7

    ਸਮੇਂ ਦੀ ਸਚਾਈ ਹੈ 22 ।

  • @Avtar888
    @Avtar888 3 года назад +2

    ਬਹੁਤ ਵਧੀਆ ਮੈਸਿਜ ਆ ਬਾਈ
    👍👍👍

  • @SunnyMasih-x6c
    @SunnyMasih-x6c 5 лет назад +4

    1000000000000000 like ji mere walo ...time sab Da badlda waheguru ji

  • @pbx0325
    @pbx0325 5 лет назад +1

    To much motivational video
    ਬਾਈ ਜੀ ਏਦਾਂ ਦੀਆਂ ਵੀਡੀਓ ਬਣਾਉਂਦੇ ਰਹੋ🙏🙏

  • @Gillbathindealla
    @Gillbathindealla 5 лет назад +55

    *ਕਯਾ ਬਾਤ ਹੈ ਬਾਈ ਬੁਹਤ ਸੋਹਣੀ ਵੀਡੀਉ ਬਣਾਈ ਅਾ ਵੀਡੀਉ ਪੂਰੀ ਦੇਖੀ ਅਾ ਜਮਾ ਵੀਡੀਉ ਦੇਖਣ ਦਾ ਸਵਾਦ ਆਗਿਆ ਸਮਾਂ ਸਬ। ਦਾ ਬਦਲਦਾ ਵੀਰੋ love you veer 😘😘 ਸਾਰੇ ਵੀਰ ਵੀਡੀਉ ਨੂੰ like share jroor kro*

    • @gursavakgill5084
      @gursavakgill5084 4 года назад

      Yihujggiu👩‍🎤🤣😊😋🍋😍👩‍🎤😗😙😙😙😊😗😙🍉😗😎😗☺️🤣😙😊😗😙😙😙😗😙😋😗😃😊🤨😙😙😙😙😙😗🍋😗😗🍋🍋🍋🍋🍋🍌🍌🍋🍋🤨😗😗😗🤨😙😗😘😗🤨

  • @charnacharna9431
    @charnacharna9431 4 года назад +2

    ਬਹੁਤ ਸੋਹਣੀ ਵੀਡੀਓ ਹੈ ਬਾਈ ਜੀ

  • @rajumaan5133
    @rajumaan5133 5 лет назад +15

    ਸਹੀ ਗੱਲ ਹੈ ਬਾਈ ਵਕਤ ਸਭ ਦਾ ਬਦਲਦਾ ਹੈ ਪਰ ਟਾਈਮ ਜਰੂਰ ਲਗਦਾ ਹੈ

  • @satnamsinghsamra7830
    @satnamsinghsamra7830 4 года назад +2

    ਵਾਹਿਗੁਰੂ ਮੇਹਰ ਕਰੀ veer ਉੱਤੇ

  • @zimidarjatt1310
    @zimidarjatt1310 5 лет назад +4

    Wahh mere verrr bhout sohne video ikk wari tah dekh k akha v bhar aiya c jounda wasda reh waheguruu tenu hor tarkiyan wakshe ......

  • @mandeepsharma5428
    @mandeepsharma5428 Год назад

    ਬਹੁਤ ਸੋਹਣੀ ਆ ਵੀਡੀਓ ਵਣੋਨੇ ਉਹ ਵੀਰ ਤੇ ਇਕ ਵਦੀਆ ਸੋਨੇਹਾ ਵੀ

  • @sukhchainsran4991
    @sukhchainsran4991 5 лет назад +9

    Ture story veer ji gher gher de story aa veer man bhar Aya video nu dekh k Mera good job waiting next video

  • @amandeepsingh-yp9xj
    @amandeepsingh-yp9xj 4 года назад +2

    Nice bro bhot vadiya msg aa

  • @sukhmansanghavlogs6617
    @sukhmansanghavlogs6617 5 лет назад +3

    ਸਿਰਾ ਵੀਡੀਓ ਬਾਈ ਢਿੱਲੋਂ ਬਹੁਤ ਵਧੀਆ ਮੈਸਜ ਦਿੱਤਾ ਵੀਡੀਓ ਰਾਹੀਂ ਏਦਾਂ ਹੀ ਕੰਮ ਕਰਦੇ ਰਹੋ

  • @mushtakgehri7585
    @mushtakgehri7585 3 года назад +1

    Very nice video bai ji carry on God bless you baba Nanak tuhanu chadikla vich rakhe

  • @royalchhina1638
    @royalchhina1638 5 лет назад +5

    ਬਹੁਤ ਬਹੁਤ ਹੀ ਵਧੀਆ ਬਾਈ ਜੀ 👌👌

  • @JatinderSingh-fd1zo
    @JatinderSingh-fd1zo 4 года назад +2

    ਬਹੁਤ ਵਧੀਆ

  • @palmaanpalmaan3368
    @palmaanpalmaan3368 5 лет назад +6

    ਢਿੱਲੋਂ ਬਾਈ ਬਹੁਤ ਬਦੀਆ ਵੀਡੀਓ ਬਣਾਈ ਆ👍👍

  • @lalsingh3449
    @lalsingh3449 5 лет назад +1

    ਬਹੁਤ ਹੀ ਵਧੀਆ ਗੱਲ ਕਰ ਗਿਆ ਵੀਰ ਜੀ ਸਿਰਾ ਲਾਤਾ

  • @ਫਰੀਦਕੋਟੀਏ04ਆਲੇ

    ਬਹੁਤ ਵਧੀਆ ਵੀਡੀਓ ਆ ਵੀਰ ਅੱਖਾਂ ਭਰ ਆਈਆਂ ਵੇਖ ਕੇ

  • @punjabilive8461
    @punjabilive8461 5 лет назад +2

    ਬਹੁਤ ਵਧੀਅਾ ਵੀਡੀਓ ਢਿੱਲੋ ਵੀਰ ਜੀ । ਸਾਡੇ ਤੇ ਵੀ ਸਮਾ ਗਰੀਬੀ ਵਾਲਾ ਚੱਲਦਾ । ਕਦੀ ਤੇ ਸੋਚਦਾ ਖੁਦਕੁਸ਼ੀ ਕਰ ਲਵਾ । ਪਰ ਫਿਰ ਸੋਚੀ ਦਾ ਰੱਬ ਕਿਤੇ ਤੇ ਚੰਗੇ ਦਿਨ ਲੈ ਕੇ ਅਾਵੇਗਾ । ਮੇਰੀ ਵੀ ਅੱਲ ਢਿੱਲੋ । ਅੱਜ ਢਿੱਲੋ ਵੀਰ ਤੁਹਾਡੀ ਵੀਡੀਓ ਦੇਖ ਮਨ ਨੂੰ ਹੋਰ ਹੌਸਲਾ ਮਿਲ ਗਿਅਾ ।

  • @chandergupta4184
    @chandergupta4184 5 лет назад +17

    Best video, motivational story. We will have to learn a lesson from this video.

  • @HarpreetSingh-mb3ty
    @HarpreetSingh-mb3ty 5 лет назад +1

    ਬਹੁਤ ਸੋਹਣੀ ਲੱਗੀ ਵਾਈ ਜੀ

  • @jattsaab249
    @jattsaab249 3 года назад +4

    😢Rona a gea 22 video dak k good massage👍👍👌

  • @boharsingh7725
    @boharsingh7725 3 года назад +1

    ਬਹੁਤ ਵਧੀਆ ਬਾਈਁ

  • @amolaksingh1015
    @amolaksingh1015 5 лет назад +3

    ਬਾਈ ਢਿਲੋ ਵੀਡੀਓ ਬਹੁਤ ਵਧੀਆ ਬਣਾਈਆਂ ਬਹੁਤ ਪਸੰਦ ਆਈਂ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ ਨਾਲੇ ਬਾਈ ਰੇਸ਼ਮ ਨੂੰ ਨਾਲ ਜਰੂਰ ਰਖਿਆ ਕਰੋ ਜੀ

  • @samralamusicstudio550chann9
    @samralamusicstudio550chann9 3 года назад +1

    ਬਹੁਤ ਵਧੀਆ ਵੀਡੀਓ ਬਣਾਈ🙏🙏👍

  • @ਪੰਜਾਬੀਸਟੇਟਸਵੀਡਿਓ

    22 dil khush karta video ne slam aa 22 thodi team nu

  • @mayankpopli4672
    @mayankpopli4672 3 года назад +2

    Sirra bhai

  • @ravneetarora8701
    @ravneetarora8701 5 лет назад +6

    ਬਾਈ ਬਹੁਤ ਵਧੀਆ ਲਗਿਆ ਤੁਹਾਡੀ ਵੀਡੀਉ ਵੇਖ ਕੇ ਸਮਾ ਬਹੁਤ ਵੱਡੀ ਚੀਜ ਹੈ

  • @gurjantsingh2020
    @gurjantsingh2020 3 года назад +2

    Dhillon veer ,excellent video ,eh galan pehla b hundie sn ,hun b hundie hn ,video dekh k 1990_2000 da time yaad aa gia ,jo b admi jindgi vich kamyaab hunda h ,oh istrah de time vichon nikalda hi h ,m b Bathinda de naal pind to hi ha ,video dekh ke vapas past vich chale gae c ,changi soch b rakhni jaruri h , fir apni mehant karde rho ,Waheguru ji USDA fal jarur dende hn ,m 3din pehla hi tuhadi video dekhi c ,dil nu chhuu gai ,m ustime hi like kita ,chanel nu subscribe kita ,bell I button on kita ,hun tuhada parmanent member ban gia hu ,thks for all video's 🙏🙏🌹🌹
    From Delhi ,good wishes for your health ,and best future

  • @gurjantdhaliwal3639
    @gurjantdhaliwal3639 5 лет назад +5

    ਬਹੁਤ ਵਧੀਆ ਬਾਈ ਸਚਾਈ ਆ

  • @jagdevsinghgill3992
    @jagdevsinghgill3992 Год назад +2

    Such a good and great msg 👏 👍 😊

  • @trustonlyjesuschrist5414
    @trustonlyjesuschrist5414 5 лет назад +17

    Sirra lata bro God bless you duniya nu vadiya message aa 🙏

  • @RaviKumar-rj3ng
    @RaviKumar-rj3ng 3 года назад +1

    Bahut vadia bai bahut hoyiaa mere naal sachi gal aa

  • @lakhigossal3700
    @lakhigossal3700 5 лет назад +15

    ਵੀਰ ਜੀ ਬਹੁਤ ਵਧੀਅਾ ਬਸ ਦਿਲ ਖੁਸ ਕਰਤਾ ਟਾਇਮ ਹਰ ਇਕ ਬੰਦੇ ਤੇ ਚੰਗਾ ਮਾੜਾ ਅਾੳੁਦਾ ਅਾਪਣਾ ਟਾਇਮ ਕਦੇ ਨਾ ਭੁੱਲੋ ਬਹੁਤ ਵਧੀਅਾ ਮਸੈਜ ਦਿਤਾ ਪਰਮਾਤਾ ਸਦਾ ਖੁਸ ਰੱਖੇ ਅਾਪ ਨੂੰ

  • @rajatduhan3549
    @rajatduhan3549 5 лет назад +1

    Bai es vedio mei 100% schhai ea, sade naal bittiya hoyia glla, purani yad taza krdi thodi es vedio ne

  • @jagjitsingh-wl9bg
    @jagjitsingh-wl9bg 5 лет назад +5

    ਬਹੁਤ ਵਧੀਆ ਮੈਸਿਜ ਹੈ ਬਾਈ ਜੀ !

  • @pritpalsingh489
    @pritpalsingh489 3 года назад

    ਵਧੀਆ ਲੱਗੀ ਵੀਡੀਓ ਢਿੱਲੋਂ ਬਾਈ ਜੀ, ਸੱਚੀ ਗੱਲ ਆ

  • @grewaltv2562
    @grewaltv2562 5 лет назад +27

    22 ਜ਼ੇ ਕਿਤੇ ਮਸ਼ੀਨ ਨਾ ਮੀਲ ਦੀ ਅੱਜ ਤਾ ਜ਼ਮੀਨ ਦੀ ਗਿਲ ਵੀ ਸੁੱਖ ਜਾਦੀ ਤੇਰਾ ਬੋਤ ਧੰਨਵਾਦ Y 19:01 ਤੌ ਪੇਲਾ ਏਹ ਬੋਲਣਾ ਸ਼ੀ ਮੇਰੇ ਸ਼ਾਬ ਨਾਲ

  • @KulbirSingh-es5bx
    @KulbirSingh-es5bx 4 года назад +1

    ਓ ਨਨਗੋ ਜੇ ਬੈਟਰੀ ਰਖੀ ਹੁੰਦੀ ਤਾਂ ਇਹ ਕੋਠੀ ਨਹੀ ਸੀ ਬਣਦੀ,ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਹਾ ਵੈੱਲ done

  • @Gurwindersingh-xv5vj
    @Gurwindersingh-xv5vj 4 года назад +3

    End aa

  • @desijatt7948
    @desijatt7948 5 лет назад +1

    ਬਾਈ ਬਹੁਤ ਹੀ ਵਧੀਆ ਤੇ ਅਸੀਂ ਵੀ ਫੁਲੋਂ ਮਿੱਠੀ ਰਹਿੰਦੇ

  • @sardariqbalsinghgill3909
    @sardariqbalsinghgill3909 5 лет назад +13

    Maen v Apne vade veer nu bhot respact dina
    Jo oh keh de bas dusri koi gal we nai karda

  • @BBawa-ok4nz
    @BBawa-ok4nz 4 года назад +2

    Ah video mai apni mummi dedi nal Beth k dakhi bhut shoni lagi oho Ron lagpy kyu k ona nal ah ho chukyaa a. .very nice videoooo

  • @grewaltv2562
    @grewaltv2562 5 лет назад +13

    ਨਜ਼ਰਾ ਆ ਗਿਅਾ ਦੇਖ ਕੇ dhillon Y

  • @Forever-zt4vn
    @Forever-zt4vn Год назад

    ਬਾਈ ਤੁਸੀਂ ਵੀਡੀਓ ਬਹੁਤ ਵਧੀਆ ਬਨਾਉਂਦੇ ਉਸ ਮਨ ਡਰ ਜਾਂਦਾ ਸੋਡੀ ਵੀਡੀਓ ਦੇਖ ਕੇ

  • @dalbirsinghdhillon5994
    @dalbirsinghdhillon5994 5 лет назад +3

    Bahut sohni vedio, bahut vadia message milda. Good job👍 Best of luck saare bhrava nu.

  • @avnishsingh2014
    @avnishsingh2014 4 года назад +1

    Achcha lagta hai jab kisi dukhi aadami ko madad karo bhai Salam hai tujhe Jay Mata Di

  • @kulveerwaring3311
    @kulveerwaring3311 5 лет назад +6

    Waaa dhillon Saab bhut vadya es video ch hakkikat Dkha ti ajj de time di

  • @gurwinsomal2778
    @gurwinsomal2778 4 года назад +1

    Bht sohni video aa veera salute aa thanu 🙇‍♂️🙇‍♂️

  • @navkaranbrarvlogs4341
    @navkaranbrarvlogs4341 5 лет назад +7

    ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਵੀਰ

  • @tamanadhillon2517
    @tamanadhillon2517 4 года назад +2

    Bhai ji bht nice video ae asi v dhillon aa shi gl aa smme hmesha ek jessa nai renda

  • @sardariqbalsinghgill3909
    @sardariqbalsinghgill3909 5 лет назад +4

    V good mitro bhot nice move
    Sare veeran da sath pyar tuhade warga hove

  • @jagroopsinghbassi1601
    @jagroopsinghbassi1601 3 года назад

    ਢਿੱਲੋਂ ਬਾਈ ਤੇਰੀ ਸਾਦਕੀ ਦਿਲ ਸੁਹ ਲੇਦੀਆ

  • @BaljitSingh-py2zp
    @BaljitSingh-py2zp 5 лет назад +3

    ਮਾਡੇ ਵਕਤ ਵਿੱਚ ਕੋਈ ਬੰਦਾ ਕਿਸੇ ਨਾਲ ਨਹੀਂ ਰਹਿੰਦਾ

  • @oyegarry231
    @oyegarry231 4 года назад +1

    ਬਹੁਤ ਸੋਹਣੀ ਵੀਡਿਉ ਵਾਈ ਜੀ

  • @dalewale4735
    @dalewale4735 5 лет назад +3

    Shii gal a jattan time badal da jrur a bss ik khush te rakh vishwaash te doja rabb nu bhuliye na

  • @harmanhakk3407
    @harmanhakk3407 5 лет назад +1

    honsla ja mil gya veere video dekh ke....👌👌👌👌

  • @gurpalsaroud1472
    @gurpalsaroud1472 5 лет назад +4

    ਬਾੲੀ ਜੀ ਬਹੁਤ ਹੀ ਬਦਿਆ ਬੀਡੀਓ ਹੈ

  • @deepsingh2966
    @deepsingh2966 5 лет назад +2

    Bahot taras aya mandeep bai wargea te yr ron nikal gya...

  • @harpindersingh1001
    @harpindersingh1001 5 лет назад +4

    ਬਹੁਤ ਸੋਹਣੀ video ਵੀਰੇ ਰੇਸਮ ਨੂੰ ਨਾਲ ਰੱਖਿਅਾ ਕਰ

  • @Gurman855
    @Gurman855 5 лет назад +1

    veer bhot vadiea video ha superb👌👌👌👌👌🤩🤩🙏🙏

  • @sukhjindersingh9345
    @sukhjindersingh9345 5 лет назад +3

    Wah 22 g sach te bni nic video...

  • @gursewaktextiles3503
    @gursewaktextiles3503 5 лет назад +2

    Veer ji aapna ta teri acting or es vedeo ne dil jit leya ji Sat Shree akaal ji 🙏🙏🙏🙏🙏

    • @Dhillon_Bathinde_Aala
      @Dhillon_Bathinde_Aala  5 лет назад

      ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ

  • @Gurpreetsingh-uj8sh
    @Gurpreetsingh-uj8sh 5 лет назад +6

    Dhillon y Ji tuci video bilkul sachi ponde ho dekh ke Mann par janda hai kio ki ajj kal de chl rhe time di hkikat hai ji

  • @munnamunna-up1lz
    @munnamunna-up1lz 4 года назад +1

    sardar g ap ny to pure duneyan ke movie ko pechy chor deya yar boht hi good movie bna de yar rona bhi aaya or akhar me maza bhi aaya or ao ny to jysy reyal store bna de .....i am pakistani qasam sy aaj tak kese film ka bhi aysy dil py asar nahi hua jo ap ke movie sy hua ...so nice 👍👍👍👍👍

  • @maanft8532
    @maanft8532 5 лет назад +5

    bahut VaDia 22 👌👌👌👌
    love you AAA thonnu 😍😍

  • @lakhveersinghmallan4273
    @lakhveersinghmallan4273 5 лет назад +2

    ਬਹੁਤ ਵਧੀਆ ਢਿੱਲੋਂ ਸਾਬ ਜੀ

  • @JS50108
    @JS50108 5 лет назад +12

    Good movie. Dhillon bai always does great work. Keep it up, brother.

  • @khushallgill3884
    @khushallgill3884 5 лет назад +2

    Rava ta 22 tu sachi boot vdya vdo.lub u

  • @jethaxbabita6904
    @jethaxbabita6904 3 года назад +3

    Waheguru ji

  • @gurnoor268
    @gurnoor268 5 лет назад +2

    Right veer ji 💣💣💣💥💥👌👌👌💗💗💗💗❤❤❤💕💕💕