ਮੱਕੀ ਆਲੇ ਯੁੱਧ ਚ ਕਰਿਆ ਚੈੱਕ 3630 ਤੇ 5911 ਦਾ ਜ਼ੋਰ ਚੈੱਕ ॥ Tractor 3630 Te 5911 Da Jor Check kita

Поделиться
HTML-код

Комментарии • 89

  • @vishalmattu7877
    @vishalmattu7877 6 месяцев назад +3

    ਸਤਿ ਸ੍ਰੀ ਆਕਾਲ ਵੀਰ ਜੀ 🙏🙏 ਤੇ ਬਹੁਤ ਵਧੀਆ ਵੀਡੀਓ

  • @gurbajmander7987
    @gurbajmander7987 6 месяцев назад +9

    ਅਸੀਂ ਤਾਂ ਇਕ ਸਾਲ ਬਿਜਾਈ ਕਿਤੀ ਸੀ , ਕੋਈ ਡਿਕਤ ਨਹੀ ਜ਼ਮੀਨ ਵੀ ਸੁਕੀ ਸੀ ਪਰ ਕੰਮ ਵਧੀਆ ਨਹੀਂ , ਸਾਡੇ ਤਾਂ ਪਸ਼ੂ ਗਭਣ ਹੀ ਨਹੀਂ ਰਹੇ

  • @rishabdeepbrar6358
    @rishabdeepbrar6358 6 месяцев назад +2

    Bhot vdiaa video bnone oo veer

  • @baljindersingh6074
    @baljindersingh6074 5 месяцев назад +1

    3630 ਵਿਚ ਬਹੁਤ ਜ਼ਿਆਦਾ ਜ਼ੋਰ ਆ ਪਰ ਟਰਾਲੀ ਕੋਈ ਵੀ ਨਹੀਂ ਨਿਕਲੀ

  • @braravtar
    @braravtar 6 месяцев назад +4

    Detuz fahr 80 sirra

  • @RanjitBoparai-i9z
    @RanjitBoparai-i9z 5 месяцев назад +2

    ਅਚਾਰ ਹੈਗਾ ਵੀ ਮਾੜਾ ਤੇ ਪਾਉਣਾ ਵੀ ਸੌ ਸਿਆਪੇ ਕਰਕੇ

    • @harjindersinghgill9632
      @harjindersinghgill9632 5 месяцев назад

      ਕੋਈ ਮਾੜਾ ਨੀ ਆਲੂ ਵਾਲੀ ਸਹੀ ਹੁੰਦਾ

  • @Rajpalbrar604
    @Rajpalbrar604 6 месяцев назад +4

    ਇਹ ਕੋਈ ਬਾਲਾ ਚੰਗਾ ਕੰਮ ਨਹੀਂ ਤੇਲ ਦੀ ਬਰਬਾਦੀ ਨਾਲੇ ਪਸ਼ੂਆਂ ਦੀ
    ਮੈਂਨੂ ਵੀ ਪਹਿਲਾਂ ਇਹ ਸੱਭ ਵਧੀਆ ਲੱਗਦਾ ਸੀ ਪਰ ਹੁਣ ਫੁਕਰਪੁਣਾ

  • @jattwaad5263
    @jattwaad5263 6 месяцев назад +3

    Deutz 70 hp nl 4.5 kille 6 7 ghante ch kmm chakta c sara aram nl firda c.allooa wali makki c

  • @CRAZYGAMING-ow7un
    @CRAZYGAMING-ow7un 6 месяцев назад +7

    120 hp tractor sahi a

  • @tractorsgyan4414
    @tractorsgyan4414 6 месяцев назад +4

    Ede tore vi ni shi ,,eh salya jd walya toh koi chajj da gearbox hi ni bnya ,,,mere kol v si ,,,Holland Xcel series or Arjun novo de wadiya tore a

  • @anshsinghsra3699
    @anshsinghsra3699 6 месяцев назад +3

    Mahindra 755 75 hp 4 row bhaut vadiya khichta ah

  • @sandeepsidhu3160
    @sandeepsidhu3160 6 месяцев назад +12

    ਇਸ ਮਸ਼ੀਨ ਤੇ ਘੱਟ ਤੋਂ ਘੱਟ 120HP ਦਾ ਟਰੈਕਟਰ ਹੋਣਾ ਚਾਹੀਦਾ।

    • @gurwinderaulakh6746
      @gurwinderaulakh6746 6 месяцев назад +2

      Nhi y 75 hp aram naal khich da eda tora zyada
      Mainu eh ni smj ajndi ena ne bina changer ale tractor te machine lai kyo a

  • @jattbande7597
    @jattbande7597 5 месяцев назад +2

    Ki soch k john deere picche aidi machine paa lyi..

  • @siviadaskarn
    @siviadaskarn 6 месяцев назад +1

    brar saab jido dee story dekhi va odo dee wait see video dee

    • @RespectFarmerTv
      @RespectFarmerTv  6 месяцев назад

      Sorry veer y late krti thori ji ghaul kri gyea . Baki dhanwad ❤️❤️👏

  • @bhupinder..........1503
    @bhupinder..........1503 6 месяцев назад +1

    15:12 😀😀
    ਆਹ ਕਿਹੜਾ ਬੋਲਿਆ

    • @RespectFarmerTv
      @RespectFarmerTv  6 месяцев назад +1

      ਦਾਰੂਪੀਣਾ ਸੀ 😄

  • @mandeepbrar463
    @mandeepbrar463 5 месяцев назад +1

    755 m good

  • @YT1Animal
    @YT1Animal 6 месяцев назад +1

    Bai suka Wich maki ki kehdi te bi vaad ni hona ma

  • @gurjindersingh184
    @gurjindersingh184 6 месяцев назад +4

    4 row sailge machine 90hp tractor best ho

  • @shamshersingh2710
    @shamshersingh2710 6 месяцев назад +1

    Good job bro 👍

  • @harmanjot1051
    @harmanjot1051 6 месяцев назад +1

    ਨੀਲਾ 3630 ਬੜਾ ਜ਼ੋਰ ਮਾਰਦਾ

  • @dharmpreetsinghtother5384
    @dharmpreetsinghtother5384 6 месяцев назад +1

    Bhai tera trctr chaker bade tod da hje turbo v lagi aaa bhut jade chakr tod da

    • @RespectFarmerTv
      @RespectFarmerTv  6 месяцев назад

      Tyre 18 de a veer 1 high gear a tan lgda

  • @RivkaranGrewal
    @RivkaranGrewal 5 месяцев назад +1

    Ehnu modify kraake 90-100 da kraake fer challu

  • @gurpalsandhu9444
    @gurpalsandhu9444 6 месяцев назад +1

    Johndear ti bnda back moh krke betha kive aa mgr ta oil ali tanki hundi ede

    • @RespectFarmerTv
      @RespectFarmerTv  6 месяцев назад

      Tenky bai chkni paindia agge pairdaan neche a

  • @nirmalsidhu5777
    @nirmalsidhu5777 5 месяцев назад

    22 g tokarri lagwo

  • @Satwinder379
    @Satwinder379 6 месяцев назад +2

    Arjun 755 nazara dinda 4 row wali te , oh ni bhora v parwah mann da

  • @gaganbhunder
    @gaganbhunder 5 месяцев назад

    Di kehda y 275 k 475a

  • @gurjitsingh7404
    @gurjitsingh7404 6 месяцев назад +1

    ਡਰਾਈਵਰ ਦਾ ਦਿਲ ਵੱਡਾ ਚਾਹੀਦਾ 3630 ਵਾਲਾ ਡਰਾਈਵਰ ਡਰਦਾ

  • @brargagan855
    @brargagan855 6 месяцев назад +2

    ਤੁਸੀਂ ਲੜਦੇ ਨੀ ਵਾਵਾ ਘਰੇ ਜਦੋਂ ਆਹ ਯੱਬ ਯਹਿਣਾ ਜਾ ਪੈਜੇ

    • @RespectFarmerTv
      @RespectFarmerTv  6 месяцев назад +3

      ਆਪਾਂ ਤਾਂ ਨੇੜੇ ਨੀ ਜਾਂਦੇ ਾਚਾਰ ਦੇ ਇਹ ਯਾਰ ਮਿੱਤਰ ਦਾ

    • @siviadaskarn
      @siviadaskarn 6 месяцев назад +1

      5911 ale bai da ke 3511 ale da

    • @RespectFarmerTv
      @RespectFarmerTv  6 месяцев назад

      @@siviadaskarn 3511

  • @Balrajbuttar495
    @Balrajbuttar495 6 месяцев назад +1

    Sonalika 90 110 120 hp shi chalde jada chalan vi ohi dye aa

  • @kuldeepsingh-fv7jh
    @kuldeepsingh-fv7jh 6 месяцев назад +1

    Pehla tractor 20 sal ni khulde si hun njaij dhakka karke 4-5 sal ch engine down ho janada

  • @Nagrablogs
    @Nagrablogs 6 месяцев назад +1

    3630 😢

  • @jaskaranbrar7339
    @jaskaranbrar7339 6 месяцев назад +1

    Bai ehde nal pani shad k pa lende saukhe tur pene si tractor ewe tyre ni saaf hunde

    • @RespectFarmerTv
      @RespectFarmerTv  6 месяцев назад

      @@jaskaranbrar7339 ਹਾਂਜੀ ਇਹ ਥੋੜਾ ਈ ਗਿੱਲਾ ਸੀ

  • @sandhusaab5344
    @sandhusaab5344 6 месяцев назад

    ਤੁਸੀਂ ਖਾਲ ਦੇ ਨਾਲ ਹੱਥ ਨਾਲ ਪਹਿਲਾਂ ਮੱਕੀ ਵੱਢ ਕੇ ਨਾਲ ਛੋਟੀ ਖਾਲੀ ਪਾ ਲੈਣੀ ਸੀ ਤਾਂ ਵਾਣ ਗਿੱਲਾਂ ਨਾ ਹੁੰਦਾ

    • @RespectFarmerTv
      @RespectFarmerTv  6 месяцев назад

      ਵੀਰ ਆਪਣਾ ਨੀ ਵਾਹਨ ਬਾਕੀ ਉਦਾਂ ਬੰਦੇ ਝੋਨੇ ਚ ਉਲਝੇ ਰਹੇ ਤੇ

  • @Nagrablogs
    @Nagrablogs 6 месяцев назад +1

    5039 sade kola asa tu ta videa

  • @jaskaranjassu3405
    @jaskaranjassu3405 6 месяцев назад +2

    3630 ajj jor ni marda

  • @iqbaldhillon6293
    @iqbaldhillon6293 6 месяцев назад +1

    Bai ji theka ki rate hai & jameen da rate ki hai ??

    • @superpower5101
      @superpower5101 6 месяцев назад +1

      30 lakh kille da rate.
      Thheka 70-75000

    • @RespectFarmerTv
      @RespectFarmerTv  6 месяцев назад +1

      ਠੇਕਾ 80/85 ਇਸ ਵਾਰ ਅਗਲੇ ਸਾਲ ਵਾਸਤੇ ਇੱਕ ਨੇ ਹੁਣੇ ਲੈ ਲਈ 98000 ਨੂੰ , ਜਮੀਨ ਦਾ ਰੇਟ 30/32

    • @harjindersinghgill9632
      @harjindersinghgill9632 5 месяцев назад

      ​@@RespectFarmerTvਵੀਰ ਪੂਰਾ ਕਰੂ ਕਿਵੇ

  • @gurjitsingh7404
    @gurjitsingh7404 6 месяцев назад +2

    ਬਾਈ ਜੀ ਕਿਹੜਾ ਜ਼ਿਲ੍ਹਾ ਆਪਣਾ

  • @AkashAkash-sn3mh
    @AkashAkash-sn3mh 6 месяцев назад +2

    apna vala 3630 da engine da kam hon vala a daban bhot lag gya a

    • @RespectFarmerTv
      @RespectFarmerTv  6 месяцев назад +1

      4 ਲੋ ਮਤਲਬ 1 ਹਾਈ ਇੱਕ ਸਪੀਡ ਆ ਤੇ 18/4/30 ਦੇ ਟਾਇਰ ਆ ਏਹਨਾਂ ਕੁ ਤਾਂ ਦਬਣਾ ਈਆ

  • @jashandeepsingh7527
    @jashandeepsingh7527 5 месяцев назад

    Ver tractor ta thode sare hi bhaut takde a koi shak ni par jwaka vangu kam karde a trali bhora ghat bharlo jado gila vahn a

  • @gurwinderaulakh6746
    @gurwinderaulakh6746 6 месяцев назад +2

    Eh koi chakker ni hega y hp ta tractor di theek a es machine lyi sade arjun 755 vdia chlai jnde aa enu ede ch problem eh aa v tractor da tora zyada es machine lai changer gear chahida
    Jd pr boht shi chlda ede te

  • @jasmeetsinghmaan3596
    @jasmeetsinghmaan3596 6 месяцев назад +1

    Bai ehnu modifi karo bai maan diseal service malout tu fir dekhi mpc unit lavo fir dekhi

  • @farmers9803
    @farmers9803 6 месяцев назад +1

    Bai part 2

    • @RespectFarmerTv
      @RespectFarmerTv  6 месяцев назад

      @@farmers9803 ਜਲਦੀ ਵੀਰੇ

  • @ajaysandhu8956
    @ajaysandhu8956 6 месяцев назад +2

    bai makki hi khrab kr rhii aa machine

  • @pardeepmangat1082
    @pardeepmangat1082 6 месяцев назад +2

    969 sawraj

  • @jagdeepmaan2497
    @jagdeepmaan2497 5 месяцев назад

    Yr y tu 3630 di modifications v bhut krai a te chakr fer v bhut tod da trali na nikle koi gal ni par tractor tire tan gumave yr eh jwa mar jnda

    • @RespectFarmerTv
      @RespectFarmerTv  5 месяцев назад

      1 high ch 18 de nhi ghumnda bai lift b lggi c 16 de ghumonda

  • @peacefull8355
    @peacefull8355 6 месяцев назад +5

    5911ਲਿਖੇਆ ਕਰਕੇ ਹੀ ਵੀਡੀਓ ਚੱਲਾ ਲੀ ਨਹੀ ਮੁਸ਼ਕਿਲ ਈ ਸੀ

    • @RespectFarmerTv
      @RespectFarmerTv  6 месяцев назад +12

      ਠੀਕ ਆ ਸਰ ਨਾ ਚੱਲੋ ਫੇਰ ਕੀ ਹੋ ਜੂ ਤੇ ਹੁਣ ਚਲ ਕੇ ਕੀ ਹੋਜੂ ਇਹ ਵਿਊ ਕੱਠੇ ਕਰਨ ਨੂੰ ਨੀ ਪਾਈ ਕਦੇ ਹੁਣ ਬਸ ਜਿਹੜੇ ਯਾਰ ਮਿੱਤਰ ਜੁੜੇ ਆ ਉਹਨਾਂ ਕਰਕੇ ਤੇ ਯਾਦਾਂ ਰੱਖਣ ਨੂੰ ਪਾਈ ਦੇ ਆ

    • @gurpreetkhairapb30
      @gurpreetkhairapb30 6 месяцев назад +1

      Right gurwinder​@@RespectFarmerTv

    • @bhupinder..........1503
      @bhupinder..........1503 6 месяцев назад +1

      @@RespectFarmerTv ❤️❤️

    • @karamjitbains4047
      @karamjitbains4047 6 месяцев назад +1

      Bhorti bai

    • @RespectFarmerTv
      @RespectFarmerTv  6 месяцев назад +3

      @@gurpreetkhairapb30 ਇਹ ਲੋਕ ਐਂ ਸਮਝਦੇਆ ਜਿਵੈ ਮੈ ਏਹਦੇ ਪੈਸੇ ਤੇ ਪਲਦਾ ਜਿੰਨਾਂ ਮੈਂ ਟਰੈਕਟਰ ਤੇ ਸ਼ੌਕ ਨੂਂ ਆਵਦੇ ਲਈ ਪੈਸੇ ਲਾਉਣਾ ਬਾਈ ਉਹ ਘਰੋਂ ਲੱਗਦੇ ਆ ਨਾ ਕੇ ਇਹ ਵੀਡਿਉ ਚੋਂ ਬਣਦੇ ਆ ਇਹ ਵੀਡਿਉ ਨੇ ਤਾਂ 5 ਲੀਃ ਡੀਜਲ ਦੇ ਪੈਸੇ ਨੀ ਕਮਾਏ ਹੋਣੇ ਜੋ ਅਸੀ ਸਵਾਦ ਲੈਂਦੇ ਆਂ ਨੇ ਫੂਕ ਤਾ ਉਥੇ , ਤੇ ਸਾਨੂੰ ਨਾ ਸਕੂਨ ਦੇਵੇ ਜੋ ਪੰਜ ਚਾਰ ਹਜਾਂਰ ਦੋ ਮਹੀਨਿਆਂ ਤੋ ਬਣਦਾ , ਸਕੂਨ ਖੇਤ ਦੀ ਕਮਾਈ ਚ ਆ ਐਵੇ ਕੰਮੈਂਟ ਨਾ ਕਰਿਆ ਕਰੋ ਵੀਰੋ ਬਸ ਸ਼ੌਕ ਨੂੰ ਚਲਾਉਣੇ ਆ ਚਾਰ ਭਰਾ ਜੁੜੇ ਕਰਕੇ

  • @jassmalhi1200
    @jassmalhi1200 6 месяцев назад +1

    Ah machine ta 90 hp paldi ghto ght

  • @kulvirbenipal
    @kulvirbenipal 6 месяцев назад

    Tyre hor bade palo

  • @anshsinghsra3699
    @anshsinghsra3699 6 месяцев назад +1

    275 te vekhaya nhi😊

    • @RespectFarmerTv
      @RespectFarmerTv  6 месяцев назад +2

      @@anshsinghsra3699 ਅਗਲੀ ਵੀਡਿਉ ਚ ਉਹੀ ਰਾਜਾ ਹੋਉ ਬਾਈ

  • @pardeepmangat1082
    @pardeepmangat1082 6 месяцев назад +1

    969 sawraj