30 ਸਾਲਾਂ ਬਾਅਦ ਖੇਤ 'ਚ ਪੁੱਜਾ ਨਹਿਰੀ ਪਾਣੀ 'ਤਾਂ CM ਮਾਨ ਦੀ ਫੋਟੋ ਲਗਾ ਕਿਸਾਨ ਨੇ ਪਾਇਆ ਭੰਗੜਾ

Поделиться
HTML-код
  • Опубликовано: 2 окт 2024
  • 30 ਸਾਲਾਂ ਬਾਅਦ ਖੇਤ 'ਚ ਪੁੱਜਾ ਨਹਿਰੀ ਪਾਣੀ 'ਤਾਂ CM ਮਾਨ ਦੀ ਫੋਟੋ ਲਗਾ ਕਿਸਾਨ ਨੇ ਪਾਇਆ ਭੰਗੜਾ
    #Jagbani #Punjab #BhagwantMaan #Sangrur #Farmer #Celebration
    Official website:
    jagbani.punjab...
    Like us on Facebook
    / jagbanionline
    Follow us on Twitter
    / jagbanionline
    Follow us on Instagram
    / jagbanionline
    Follow us on Jagbani Canada
    / jagbanicanada
    Follow us on Jagbani Kabaddi
    / jagbanikabaddi
    Follow us on jagbani Khetibadi
    / jagbanikhetibadi
    Follow us on jagbani Australia
    / jagbaniaustralia
    Follow Us On Darshan TV
    / @darshantv
    Follow Us On Bollywood Tadka Punjabi
    / bollywoodtadkapunjabi
    --------------------------------------------------------------------------------------------------------------------
    ਪੰਜਾਬ ਦੇ ਹੱਕਾਂ ਦੀ ਤਰਜਮਾਨੀ ਕਰਦਾ 'ਜਗ ਬਾਣੀ' ਦਾ ਇਹ ਡਿਜੀਟਲ ਚੈਨਲ 72 ਸਾਲ ਪੁਰਾਣੇ 'ਪੰਜਾਬ ਕੇਸਰੀ' ਗਰੁੱਪ ਦੇ ਪੰਜਾਬੀ ਭਾਸ਼ਾ ਦੇ ਅਖਬਾਰ 'ਜਗ ਬਾਣੀ' ਦਾ ਡਿਜੀਟਲ ਸਵਰੂਪ ਹੈ ਅਤੇ ਇਸ ਦੀ ਸ਼ੁਰੂਆਤ 2011 ਵਿਚ ਹੋਈ ਸੀ। ਇਹ ਪੰਜਾਬ ਦਾ ਪਹਿਲਾ ਡਿਜੀਟਲ ਵੀਡੀਓ ਚੈਨਲ ਹੈ। 'ਜਗ ਬਾਣੀ' ਅਖਬਾਰ ਦੀ ਸ਼ੁਰੂਆਤ 21 ਜੁਲਾਈ 1978 ਨੂੰ ਹੋਈ ਸੀ ਅਤੇ ਇਹ ਪੰਜਾਬ ਦਾ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਪੰਜਾਬੀ ਅਖਬਾਰ ਹੈ ਅਤੇ ਇਸ ਅਖਬਾਰ ਦੀਆਂ ਖਬਰਾਂ ਤੁਸੀਂ 'ਜਗ ਬਾਣੀ' ਦੀ ਵੈੱਬਸਾਈਟ ਤੋਂ ਇਲਾਵਾ 'ਜਗ ਬਾਣੀ' ਦੀ ਐਂਡਰਾਇਡ ਅਤੇ ਆਈ ਫੋਨ ਐਪਲੀਕੇਸ਼ਨ ਦੇ ਨਾਲ-ਨਾਲ ਯੂ-ਟਿਊਬ ਅਤੇ ਫੇਸਬੁੱਕ ਚੈਨਲ 'ਤੇ ਵੀ ਦੇਖ ਸਕਦੇ ਹੋ।

Комментарии • 132

  • @balwinderpadda2311
    @balwinderpadda2311 3 месяца назад +62

    ਨਹਿਰੀ ਪਾਣੀ ਨਾਲ ਫਸਲ ਬਹੁਤ ਵਧੀਆ ਹੁੰਦੀ ਹੈ।

  • @narinder2631gh
    @narinder2631gh 3 месяца назад +21

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹!!

  • @vipangoyal536
    @vipangoyal536 3 месяца назад +16

    ਇਕੱਲੇ ਸੰਗਰੂਰ ਦੇ ਮੁੱਖ ਮੰਤਰੀ ਹੀ ਹੈ ।ਬਾਕੀ ਪੰਜਾਬ ਦਾ ਬਾਲੀ ਵਾਰਿਸ ਕੌਣ ਐ ।

  • @AmarjeetKaurSandhu174
    @AmarjeetKaurSandhu174 3 месяца назад +37

    ਹੜ ਕਦੇ ਆਉਣ ਹੀ ਨਾ ਜੇ ਸੂਇਆਂ ਤੇ ਨਹਿਰਾਂ ਵਿੱਚ ਦੀ ਕਿਸਾਨਾਂ ਨੂੰ ਪਾਣੀ ਦਿਤਾ ਜਾਵੇ ਨਾਲੇ ਧਰਤੀ ਹੇਠਲਾ ਪਾਣੀ ਉਪਰ ਆ ਜਾਵੇ ਗਾ

  • @Bath-m4o
    @Bath-m4o 3 месяца назад +33

    ਸਾਰੇ ਖੇਤਾਂ ਵਿਚ ਪਹਚਾਉ

  • @surindergill9090
    @surindergill9090 3 месяца назад +9

    ਮਾਨ ਸਾਹਿਬ ਕੰਮ ਵਧੀਆ ਕਰ ਰਹੇ ਹਨ ਧੰਨਵਾਦ

  • @preetsingh7051
    @preetsingh7051 3 месяца назад +5

    ਸਭ ਤੋਂ ਵੱਡੀ ਗੱਲ ਪਾਣੀ ਧਰਤੀ ਵਿੱਚੋਂ ਬਚ ਜਾਵੇ ਗਾ ❤ ਬੁਹਤ ਵਧੀਆ ਮਾਨ ਸਾਹਿਬ

  • @Nishantsibgh
    @Nishantsibgh 3 месяца назад +5

    ਮਾਨ ਸਾਹਿਬ ਲੋਕਾਂ ਦੀਆਂ ਦਿਲੋਂ ਖੁਸ਼ੀਆਂ ਲੈਣਾ ਚਾਹੁੰਦਾ ਹੈ ਧੰਨਵਾਦ

  • @JagtarSingh-ej4wm
    @JagtarSingh-ej4wm 3 месяца назад +2

    ਮੇਰੇ ਖੇਤ 45ਸਾਲਾ ਬਾਅਦ ਪਹੁੰਚਿਆ ਨਹਿਰੀ ਪਾਣੀ ਅੰਡਰ ਗਰਾਊਂਡ ਪਾਇਪ ਲਾਈਨ ਪਾ ਕੇ ਕੌਹਰੀਆ ਰੋਡ ਰੋਗਲਾ 🔸ਦਿੜਬਾ ਹਲਕਾ 🔸

  • @SukhjinderSingh-ep9rg
    @SukhjinderSingh-ep9rg 3 месяца назад +4

    Vary good

  • @AshokKumar-nd6ep
    @AshokKumar-nd6ep 3 месяца назад +10

    Mere pind meeh pen te hi pani aunda c meri 51 sal de umar ho gae a pahli war dekh rahe a pani meeh to bina g

  • @buntyg2333
    @buntyg2333 3 месяца назад +5

    ਪਾਣੀ ਬਚਾਓ ਲੋਕੋ 🙏

  • @satgursingh4659
    @satgursingh4659 3 месяца назад +12

    ਪੰਜਾਬੀਓ ਪੰਜਾਬ ਨੂੰ ਪਹਿਲੀਵਾਰ ਇਮਾਨਦਾਰ ਮੁੱਖਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਮਿਲੇਆ ਹੈ ਸਾਭ ਕੇ ਰੱਖਿਓ ਬਾਦ ਵਿੱਚ ਪਛਤਾਉਣ ਦਾ ਕੋਈ ਫਾਇਦਾ ਨਹੀਂ

    • @deepmaanmaan1305
      @deepmaanmaan1305 3 месяца назад

      Imaamdaar ni o ta loka ne pushya ni loksabha chona ch ta kam krda vota len lyi. Koi hamdardi ni hai ohnu kise naal apna vote bank vdon lyi krda. Seta jo 2-3 miliya ne

    • @jatt8683
      @jatt8683 3 месяца назад

      ਅੱਖਾਂ ਖੋਲ ਕੇ ਦੇਖ

  • @jassichahal8147
    @jassichahal8147 3 месяца назад +17

    ਸਾਰੇ ਖੇਤਾਂ ਵਿੱਚ ਪੁੱਜਦਾ ਕਰ ਦੋ ਮੁੱਖ ਮੰਤਰੀ ਸਾਬ । ਬਾਕੀ ਜਿਲਿਆਂ ਚ ਵੀ। ਇਹ ਕੰਮ ਪੰਜਾਬ ਨੂੰ ਬੰਜਰ ਹੋਣ ਤੋਂ ਬਚਾ ਸਕਦਾ । ਧਰਤੀ ਹੇਠ ਹੁਣ ਕੁਛ ਨਹੀਂ ਬਚਿਆ

  • @ਦੁਆਬੇਵਾਲ਼ੇ-ਟ8ਣ
    @ਦੁਆਬੇਵਾਲ਼ੇ-ਟ8ਣ 3 месяца назад +4

    ਜਿਲਾ ਨਵਾਂਸਹਿਰ ਦੇ ਪਾਣੀ ਦਾ ਲੈਵਲ ਹਰ ਸਾਲ 1.5 ਮੀਟਰ ਮਨਲੋ 5 ਫੁੱਟ ਡੂੰਘਾ ਹੂੰਦਾ ਆ ਮੇਰੈ ਪਿੰਡ ਵਿੱਚ ਇੱਕ ਨਹਿਰ ਜਾਂਦੀ ਆ ਉਹ ਪਕੀ ਕਰਦੇ ਟਾਈਮ ਕਿਹਾ ਸੀ ਨਹਿਰੀ ਮਹਿਕਮੇ ਨੇ ਕੇ ਪਾਣੀ ਲੇਲਵੋ ਸਾਡੇ ਜੱਟ ਕਹਿੰਦੇ ਸਾਨੂੰ ਨੀਂ ਲੋੜ ਲਿਆ ਹੀ ਨੀਂ ਹੁਣ ਜਦੋਂ ਮੀਂਹ ਨੀਂ ਅਯੋਂਦਾ ਜਾ ਲਾਈਟ ਨੀਂ ਮਿਲਦੀ ਤਾਂ ਕਹਿੰਦੇ ਸਾਨੂੰ ਪਾਣੀ ਦਵੋ ਦਸੋ ਸਰਕਾਰ ਕੀ ਕਰੇ

  • @JaskaranSingh-wy1ek
    @JaskaranSingh-wy1ek 3 месяца назад +3

    ਭੈਡਾ ਨੂੰ ਇਹ ਨੀ ਪਤਾ ਨਹਿਰੀ ਪਾਣੀ ਪੰਜ ਮਿੰਟ ਇਕ ਕਿਲਾ ਦਾ ਹੈ ਪੰਜ ਮਿੰਟ ਵਿਚ ਕਿਲੇ ਵਿੱਚ ਨਹੀ ਜਾਦਾ

    • @jattkahlon7390
      @jattkahlon7390 3 месяца назад

      Kihde tere piyo nu 5 minutes milde , sanu ta ik ghanta milda wari da hfte ch do din andi wari

    • @SatnamDhillon-jd9jy
      @SatnamDhillon-jd9jy 3 месяца назад

      😂😂 ਪਹਿਲਾਂ ਵਾਰ ਸੁਣਿਆ 5 ਮਿੰਟ

  • @PalwinderSingh-hk4ed
    @PalwinderSingh-hk4ed 3 месяца назад +5

    Khadoor sahib yes

  • @mampreetsingh6594
    @mampreetsingh6594 3 месяца назад +4

    ਜਦ ਪੰਜਾਬ ਵਿੱਚ ਇਹਨਾਂ ਸਰਕਾਰਾ ਨੇ ਹੜ ਲਿਆਉਣੇ ਹੋਣਗੇ ਤਾਂ ਪਹਿਲਾਂ ਪੰਜਾਬ ਦੀਆਂ ਨਹਿਰਾਂ ਸੂਇਆ ਵਿੱਚ ਪਾਣੀ ਛੱਡਣਾ ਬੰਦ ਕਰ ਦੇਣਾ ਹੈ

  • @Lovenature-nt8zm
    @Lovenature-nt8zm 3 месяца назад +29

    ਇਹ ਸਿਰਫ ਆਮ ਲੋਕਾਂ ਦਾ ਆਮ ਮੁੱਖ ਮੰਤਰੀ ਹੀ ਕਰ ਸਕਦਾ ਹੈ 🙏

    • @harpalkour4039
      @harpalkour4039 3 месяца назад

      Khash Lok ,,, ? Chore, Ghple ,,,,,,

  • @tinusiag3888
    @tinusiag3888 3 месяца назад

    Good

  • @narinder2631gh
    @narinder2631gh 3 месяца назад +6

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @Sidhu30001
    @Sidhu30001 3 месяца назад +7

    Good

  • @harpreethappy8882
    @harpreethappy8882 3 месяца назад +3

    ਮੋਘੇ ੳੱਚੇ ਕਰਤੇ ਸਾਰਾ ਪਾਣੀ ਟੇਲਾਂ ਤੇ ਆ ਗਿਆ

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @narinder2631gh
    @narinder2631gh 3 месяца назад +1

    ਬਹੁਤ ਵਧੀਆ !!
    ਭੰਗੜਾ ਪਾ ਪਾ ਕੇ ਵੱਧ ਤੋਂ ਵੱਧ ਝੋਨਾ ਲਾਉ ਤਦ ਤੱਕ ਜਦ ਤੱਕ ਧਰਤੀ ਤੇ ਇੱਕ ਬੂੰਦ ਵੀ ਪਾਣੀ ਦੀ ਨਾ ਰਹੇ ℹ️ℹ️ℹ️ℹ️
    👍👍👍👍👍👍🌹🌹🌹

  • @paramjitkalsi4077
    @paramjitkalsi4077 3 месяца назад +6

    Waheguru.ji.🌹🇺🇾🙏💐💐

  • @pindadalifestyle682
    @pindadalifestyle682 3 месяца назад +4

    ਵਾਹਿਗੁਰੂਵਾਹਿਗੁਰੂ ਜੀ

  • @gigiminiature4192
    @gigiminiature4192 3 месяца назад +10

    ਏ ਸਾਰੇ ਬੋਤਲ ਵਾਲੇ ਨੇ ਸਾਡੇ ਪਿਡ ਤਾ ਅੱਜੇ ਤੱਕ ਪੋਚੇਆ ਨੀ ਬਿਜਲੀ ਦੇ ਕੱਟ ਜਰੂਰ ਲੱਗਣ ਲਾਗੇ

    • @HarjinderSingh-kt8sm
      @HarjinderSingh-kt8sm 3 месяца назад

      Koi ilake vich nhi ve pahuchya hona oh ve aa jau vishwas rakho

    • @gigiminiature4192
      @gigiminiature4192 3 месяца назад

      @@HarjinderSingh-kt8sm ਸਾਡਾ ਪਿੱਡ ਕੁਡਲ ਜਿਲਾ ਫਾਜ਼ਿਲਕਾ ਵਿਚ ਆਕੇ ਵੇਖ ਲੋ ਜਿਨੂੰ ਭੁਲੇਖਾ ਅੱਜੇ ਤੱਕ ਪਾਣੀ ਦੀ ਬੁਦ ਨੀ ਆਈ ਪਿਛਲੇ ਸਾਲਾ ਚਾ ਉਦੀ ਰੇਹਿਆ ਭਰਾ ਅੱਸੀ ਬੀ ਵੋਟ ਝਾੜੂ ਨੂੰ ਪਾਈ ਸੀ ਪਿਡ ਆਕੇ ਪੱਤਾ ਕਰਲੇਊੁਹ ਬੀ ਸਾਡੇ ਪਿਡ ਚੋ ਝਾੜੂ ਨੂੰ ਕਿਨੀ ਵੋਟ ਨਿਕਲੀ ਸੀ

    • @ManjitSingh-qo4zq
      @ManjitSingh-qo4zq 3 месяца назад +1

      ਸਾਡੇ ਇਲਾਕੇ ਮੁਕੇਰੀਆਂ ਵਿੱਚ ਨਹਿਰਾ ਵੀ ਬਣਾਇਆ ਜਿਹੜੀਆਂ ਲੋਕਾਂ ਨੇਂ ਵਾਹ ਕੇ ਜ਼ਮੀਨ ਬਣਾ ਲੇਈ ਸੀ, ਪਾਣੀ ਵੀ ਕਾਫੀ ਆ ਰਿਹਾ ਪਰ ਕੇਈ ਅਜੇ ਵੀ ਮੋਟਰ ਦਾ ਬਟਨ ਦਬ ਕੇ ਘਰ ਸੋ ਜਾਂਦੇ ਹਨ, ਕੇਈਆ ਨੇਂ ਜੋ ਨਹਿਰਾ ਤੋਂ ਖਾਲੇ ਨਿਕਲਦੇ ਹਨ ਉਹ ਵੀ ਵਾਹ ਕੇ ਜ਼ਮੀਨ ਬਣਾ ਲਈ ਹੈ

    • @jattkahlon7390
      @jattkahlon7390 3 месяца назад

      ​@@ManjitSingh-qo4zqkihda pind g Mai v Mukerian to aa , news canals bniya ne te khale v sade pind

    • @hanishjaspal7807
      @hanishjaspal7807 3 месяца назад +1

      Thodhi bahut koshish app nu v krni chahidi hai .ek adhe MLA da jallose kdo.

  • @tarungoyal4619
    @tarungoyal4619 3 месяца назад +2

    Jeh baki saare kaam ve esh tarah kara cm ta eh sarkar he rahe Punjab wich

  • @RajinderKumar-ne3gi
    @RajinderKumar-ne3gi 3 месяца назад +1

    Good job man sab

  • @chamkau
    @chamkau 3 месяца назад +9

    ਬਹੁਤ ਵਧੀਆ ਗੱਲ ਹੈ ਜੇ ਆਪਣੇ ਖੇਤਾਂ ਨੂੰ ਨਹਿਰ ਦਾ ਪਾਣੀ ਲੱਗੇਗਾ ਤਾਂ ਹੀ ਧਰਤੀ ਹੇਠਲੇ ਪਾਣੀ ਨੂੰ ਬਚਾ ਸਕਦੇ ਹਾਂ ਮੁੱਖ ਮੰਤਰੀ ਭਗਵੰਤ ਮਾਨ ਜੀ ਨੇ ਇਹ ਗੱਲ ਕਹੀ ਹੈ ਕਿ ਹਰੇਕ ਖੇਤ ਨੂੰ ਨਹਿਰੀ ਪਾਣੀ ਲੱਗਦਾ ਕਰਾਂਗੇ ਬਹੁਤ ਵਧੀਆ ਕੰਮ ਹੋਵੇਗਾ ਜੇ ਹਰੇਕ ਖੇਤ ਖੇਤ ਨੂੰ ਨਹਿਰੀ ਪਾਣੀ ਲੱਗੇਗਾ

  • @RajinderSingh-to9mu
    @RajinderSingh-to9mu 3 месяца назад +1

    Very good thanks cm sab

  • @TarsemsinghTarsemsingh-qt5cm
    @TarsemsinghTarsemsingh-qt5cm 3 месяца назад +1

    ਕੱਚੇ ਮੁਲਾਜ਼ਮਾਂ ਬਾਰੇ ਵੀ ਕੁਝ ਸੋਚ ਭਗਵੰਤ ਮਾਨ ਜੀ

  • @ShivKumar-ps1wp
    @ShivKumar-ps1wp 3 месяца назад +2

    0:18 ਤੇ िਫਲਮ ਐਢ ਲੰਗੀ 😁😳..
    िਮਸਟਰ ਸ਼ਦਾਈ...

  • @grewalalloarkh
    @grewalalloarkh 3 месяца назад

    ਏਸ ਬੰਦੇ ਦਾ ਨਾ ਪ੍ਰਗਟ ਸਿੰਘ ਹੈ ਏਸ ਨੂੰ ਪਿੰਡ ਚ ਚਮੇਲੀ ਵੀ ਕਹਿੰਦੇ ਹਨ ਇਹ ਕੋਈ ਕਿਸਾਨ ਨਹੀਂ ਇਹ ਖੇਤ ਮਜਦੂਰ ਹੈ ਬਾਕੀ ਗੱਲ ਭੰਗੜਾ ਕੀ ਏਸ ਨੂੰ ਅਧੀਆ ਦੇ ਕੇ ਭਾਵੇਂ ਡਾਂਸ ਵੀ ਕਰਵਾ ਲਵੋ ਹੁਣ ਵੀ ਇਹ ਨਸ਼ੇ ਚ ਹੀ ਕਿਸੇ ਹੋਰ ਦੇ ਖੇਤ ਚ ਟਪੂਸੀਆਂ ਮਾਰ ਰਿਹਾ ਹੈ ਏਸ ਦੇ ਕੋਲ ਆਪਣੀ ਇਕ ਬਿਘਾ ਵੀ ਜਮੀਨ ਨਹੀਂ....

  • @kamgill-xk7or
    @kamgill-xk7or 3 месяца назад +9

    Great Great Mann Ji CM

  • @mandeepsingh-vx7od
    @mandeepsingh-vx7od 3 месяца назад

    ਇਕ ਮੀਹ ਪੈ ਲੈਣ ਦੇ ਤੇ ਜਦੋ ਸਾਰਾ ਪਾਣੀ ਟੇਲ ਤੇ ਆਉਣਾ ਫਿਰ ਏਸੇ ਮੁੱਹ ਨਾਲ ਗਾਲਾ ਵੀ ਕੱਢਿਆ ਕਰੋਗੇ

  • @yugwinderbrar9125
    @yugwinderbrar9125 3 месяца назад +1

    All write good job

  • @rajwantsingh2523
    @rajwantsingh2523 3 месяца назад

    ਸ਼ੁਤਰਾਣਾ ਪਿੰਡ ਦਾ ਦੱਖਣੀ ਏਰੀਆ ਵੀ ਵੇਖੋ।

  • @jatt8683
    @jatt8683 3 месяца назад

    ਸੁਏ ਦੇ ਨਾਲ ਖੇਤ ਏ ਬਾਬੇ ਦਾਂ ਪਰ ਖੇਤ ਵਿਚ ਜਾਣ ਲਈ 30 ਸਾਲ ਲੱਗ ਗਏ ਝਾੜੂ ਵਾਲੇ ਚਬਲ ਬਹੁਤ ਮਾਰਨ ਲੱਗੇ ਨੇ😅😅😅

  • @jatt8683
    @jatt8683 3 месяца назад

    ਸੁਏ ਦੇ ਨਾਲ ਖੇਤ ਏ ਬਾਬੇ ਦਾਂ ਪਰ 30 ਸਾਲ ਲੱਗ ਗਏ ਝਾੜੂ ਵਾਲੇ ਚਾਬਲ ਬਹੁਤ ਮਾਰਨ ਲੱਗੇ ਨੇ😅😅😅

  • @TarsemsinghTarsemsingh-qt5cm
    @TarsemsinghTarsemsingh-qt5cm 3 месяца назад

    ਭਗਵੰਤ ਮਾਨ ਨੇ ਹਜੇ ਕਹਿੰਦੇ ਕੁਝ ਕੀਤਾ ਨਹੀਂ

  • @jabarjangsingh4862
    @jabarjangsingh4862 3 месяца назад

    ਪੱਰ.ਲੋਕਾ ਨੇ.ਊਦੇ ਐਪੀ ਹੱਰਾ.ਕੇ ਕੀਨੀ. ਕੱਦਰ ਕੀਤੀ

  • @harjeevansingh8762
    @harjeevansingh8762 3 месяца назад +3

    Jagbani news nu request aa k mere pind da v ehi haal aa pind nangla tehsil talwandi sabo dist bathinda
    Pani di bahut problem aa kheti layi chado peen wala v mull laina painda ajj to 10 saal pehla pipe line pass hoyi c pind ne jameen gehne rakh rakh ke 70 lakh rupee jma kita c bt oh rajneeti di bhet chad gya har mantri aaunda asvaasan dinda k mai project poora karu bt jitt jan to baad koi sar ni lainda es layi tuhanu request aa k sadi gall v CM sahab tak pahucha do

    • @gurjitchandi2205
      @gurjitchandi2205 3 месяца назад

      Veer Krishan Kumar nal gal Karo Hal Jarror hove ga

  • @JagtarSingh-cj4ve
    @JagtarSingh-cj4ve 3 месяца назад +1

    ਬਾਈ ਜੀ ਸਾਡੇ ਤਾ ਨਹਿਰ ਹੀ ਬੰਦ ਰਹਿੰਦੀ ਨੇ ਖੇਤਾਂ ਨੂੰ ਪਾਣੀ ਕਿਵੇਂ ਲੱਗ ਜਾਏ ਗਾ ਇੱਕ ਸਾਲ ਤੋਂ ਨੇਹਰ ਬੰਦ ਆ ਅੰਮ੍ਰਿਤਸਰ ਨੇਹਰ ਜਿੰਡਿਆਲਾ ਗੁਰੂ ਨੇਹਰ ਤੇ ਰਇਆ ਨੇਹਰ ਬੰਦ ਆ ਇੱਕ ਸਾਲ ਹੋ ਗਈਆਂ ਆ ਅਸੀਂ ਗਾਲਾ ਨਈ ਕੱਢਦੇ ਪਰ ਸਾਡੇ ਮਾਝੇ ਚ ਵੀ ਨੇਹਰੀ ਪਾਣੀ ਦਾਉ ਬੇਨਤੀ ਆ 🙏🙏

  • @gurdevsingh3957
    @gurdevsingh3957 3 месяца назад +9

    ਬਹੁਤ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਜਿੰਦਾਬਾਦ

  • @ParminderSinghKular-z3j
    @ParminderSinghKular-z3j 3 месяца назад +1

    Sade khal halle bande ne ohna nu v cahlo kardo vpo kular Ludhiana ch

  • @vishals1162
    @vishals1162 3 месяца назад +2

    Good work Mann saab

  • @AmriksinghMall
    @AmriksinghMall 3 месяца назад

    Paanchvi baat. Open tomorrow jhutha. Japani panda. Sweet. Postman. Dhoni gappi ne. Gappu comedy

  • @harmeshjangra3912
    @harmeshjangra3912 3 месяца назад +2

    Good mann sahib❤❤❤❤

  • @komalbatth8405
    @komalbatth8405 3 месяца назад +2

    Nice

  • @wwe123-l2i
    @wwe123-l2i 3 месяца назад

  • @amitkumar-ey9fo
    @amitkumar-ey9fo 3 месяца назад

    Bala uya C M Maan

  • @harvinderbal-qt9xg
    @harvinderbal-qt9xg 3 месяца назад

    Ehnu edr la ke awo pani nhi suke khet vich Bhangra pawa Deva ge

  • @harvinderbal-qt9xg
    @harvinderbal-qt9xg 3 месяца назад

    Eh bechara majdoor hai ehnu ki pta kisana nu pucho

  • @GursinghGursingh-xl7dl
    @GursinghGursingh-xl7dl 3 месяца назад

    Greeban nu without guarantee loan deker study visa lagwake free hawai tickets help,uhna di jingi ch vi nehri pani lageya jawe

  • @BalwinderBindu-lz9cv
    @BalwinderBindu-lz9cv 3 месяца назад +1

    Vot fer ni paunde lok

  • @SoniaRani-k5v
    @SoniaRani-k5v 3 месяца назад +2

    Wahe guru chardi kla vich. Rakhe maan sahb g nu

  • @LuckyLalotra-d4c
    @LuckyLalotra-d4c 3 месяца назад

    Aap fir credit lain di koshish kar rahi hai kisaan nu dass dayiye k eh paani bhagwant maan ne nahi peniya 29 saal da shahpur kandi dam pura ho gya te Pakistan nu jaan wala paani bhaarat ne rok liya ohi pani jammu te punjab de kisana nu aa riha hai kisaana nu benati hai samajhdaar bano bhagwant maan di photo laan da koi matlab nai😂

  • @charanjitbasra4543
    @charanjitbasra4543 3 месяца назад +2

    ਞਧੀਆ ਕੰਮ ਤੇ ਖੁਸ਼ੀ ਹੁੰਦੀਆਂ ਕਈ ਲੌਕ ਭੇਡਾਂ ਞਾਲੇ ਕੰਮ ਕਰਦੇਆ ਬਹੁਤ ਞਧੀਆ ਕੰਮ ਹੋਰਹੇਆ

  • @ShamsherSingh-qx8ve
    @ShamsherSingh-qx8ve 3 месяца назад +1

    Good CM saab ji

  • @HarbhajanSingh-pn8ve
    @HarbhajanSingh-pn8ve 3 месяца назад

    CM ni apna Farz nibhdita hun taa wartna kiss tara hi pani noo bacha loo looko ❤❤

  • @NvnhchJhh
    @NvnhchJhh 3 месяца назад +1

    Kissan no garmi de vich pani mili java ta eh dunia da dhead bhar doo

  • @HarpalSingh-jl1qc
    @HarpalSingh-jl1qc 3 месяца назад

    Asi ta cm fan ha ❤

  • @lakhbirsingh2379
    @lakhbirsingh2379 3 месяца назад

    Mann sab pb06 nahi Pani aya

  • @nirmilwaring8042
    @nirmilwaring8042 3 месяца назад +1

    Cm bhagwant Maan zindabad.

  • @sukhrajsingh3280
    @sukhrajsingh3280 3 месяца назад +1

    Bhout vdia ji 🎉🎉🎉🎉🎉

  • @kulbirkaur7476
    @kulbirkaur7476 3 месяца назад +3

    Eh bachara janta waste sare Kam kar reha ki janta sukhi hove per lok fer badal jaande

  • @5AABVLOG1
    @5AABVLOG1 3 месяца назад +1

    Good👍

  • @daljeetjeet6777
    @daljeetjeet6777 3 месяца назад

    Par vote button aasi kita hor naap dinda aa.

  • @PalaDriver-m3m
    @PalaDriver-m3m 3 месяца назад

    ਬੋਤ ਹੀ ਵਦੀਆ,

  • @deepchoudhary2849
    @deepchoudhary2849 3 месяца назад

    😂😂😂😂😂😂😂

  • @AshdeepSingh-nh5cz
    @AshdeepSingh-nh5cz 3 месяца назад

    🙏🙏🙏🙏🙏

  • @HarjitSingh-op9ui
    @HarjitSingh-op9ui 3 месяца назад

    😂😂😂

  • @yogeshaggarwal2107
    @yogeshaggarwal2107 3 месяца назад

    Bahut hi achha kadam. Cities mai bhi nehar aur nadiyo se peene ka paani supply hona chahiye. Is se tubewells par jor kam hoga aur Punjab mai sukhhe ki problem kam hogi.

  • @AmarjeetsinghAmarjeetsin-eg6xk
    @AmarjeetsinghAmarjeetsin-eg6xk 3 месяца назад

    App party jindabad cm Saab mossewala nu v insaff diwao ji

  • @SonuNagi-z4b
    @SonuNagi-z4b 3 месяца назад

    Bai jar Mann nu o da MLA e Mari jande a ta nalee varuodi.mann banda good a .

  • @sukhdeepsingh5416
    @sukhdeepsingh5416 3 месяца назад

    Tree lgao sade ilaake ch nehri paani ni aunda sirf tubewell hn rain dependent moreover

  • @correctpronunciationbykama875
    @correctpronunciationbykama875 3 месяца назад

    Hat's Off to Chief Minister of Punjab, Mr Bhagwant Maan.

  • @Sukhdevsingh-qd5yp
    @Sukhdevsingh-qd5yp 3 месяца назад

    June july bada pani yad andha hea baki sara sal pani nu bac,,,,,,

  • @raviattowal9588
    @raviattowal9588 3 месяца назад

    Please plant lagao

  • @JaspalSingh-bt6xz
    @JaspalSingh-bt6xz 3 месяца назад

    Ma sangrur toaa kak nahi kita bhagwant man na

  • @daljeetjeet6777
    @daljeetjeet6777 3 месяца назад

    Eh Pani underground nahi aa .eh nahiri Pani aa ji.

  • @Mandeepof4hw
    @Mandeepof4hw 3 месяца назад

    Do k din dena fir band kr dena

  • @jagwindersingh8633
    @jagwindersingh8633 3 месяца назад

    Dhong ta bahut karde a ih aap wale

  • @GurbinderSingh-i4z
    @GurbinderSingh-i4z 3 месяца назад

    Very nice 👍

  • @HarbhajanSingh-pn8ve
    @HarbhajanSingh-pn8ve 3 месяца назад

    Jindabad Maan Sahib CM ❤❤❤

  • @raviattowal9588
    @raviattowal9588 3 месяца назад

    Fasli bad lav karo ji

  • @Kuldeepsingh-kh6dm
    @Kuldeepsingh-kh6dm 3 месяца назад

    🎉🎉

  • @PiaraSinghGuru
    @PiaraSinghGuru 3 месяца назад

    Darama karke 0_3