ਅਗਲੀ ਪੀੜ੍ਹੀ ਤੱਕ ਸੰਘਰਸ਼ ਲੈ ਕੇ ਜਾਣ ਲਈ ਲਿਖਣਾ ਬੇਹੱਦ ਜਰੂਰੀ | ਅਜਮੇਰ ਸਿੰਘ ਅਗਲੀ ਕਿਤਾਬ ਦੀਪ ਸਿੱਧੂ ਬਾਰੇ ਲਿਖਣਗੇ

Поделиться
HTML-код
  • Опубликовано: 16 окт 2024
  • ਅਗਲੀ ਪੀੜ੍ਹੀ ਤੱਕ ਸੰਘਰਸ਼ ਲੈ ਕੇ ਜਾਣ ਲਈ ਲਿਖਣਾ ਬੇਹੱਦ ਜਰੂਰੀ | ਅਜਮੇਰ ਸਿੰਘ ਅਗਲੀ ਕਿਤਾਬ ਦੀਪ ਸਿੱਧੂ ਬਾਰੇ ਲਿਖਣਗੇ
    TV84 is a General Entertainment Sikh Channel Covering Issues Related to all Punjabis Around the World.
    PLEASE VISIT AND DONATE US ON - www.tv84.tv/
    YOU CAN DONATE VIA BANK CHECK, PLEASE SEND YOUR CHECK ON NAME TV84 TO ADDRESS
    TV84
    36-01 37TH AVENUE
    LONG ISLAND CITY
    NEW YORK 11101
    Follow us:
    Facebook - / tv84tv
    Instagram - / tv84official
    DOWNLOAD OUR APP (TV84) ON PLAY STORE AND APP STORE

Комментарии • 34

  • @JaswantSingh-te9xt
    @JaswantSingh-te9xt 2 месяца назад +1

    ਵਾਹਿਗੁਰੂਵਾਹਿਗੁਰੂ ਮਿਹਰ ਕਰੇ ਪੰਥ ਚੜਦੀ ਕਲਾ ਵਿੱਚ ਰਖੇ

  • @Lovepreetlavi855
    @Lovepreetlavi855 3 месяца назад +4

    ਅਜਮੇਰ ਸਿੰਘ ਜੀ ਦੀਪ ਬਾਈ ਬਾਰੇ ਜ਼ਰੂਰ ਲਿਖੋ 🙏🙏🙏🙏🙏🙏🙏🙏🙏🙏🙏🙏🙏

  • @Reckless5115Mohie
    @Reckless5115Mohie 3 месяца назад +5

    ਪੰਜਾਬ ਹੱਲ ਆਜ਼ਾਦੀ 🦅⚔️⚔️⛳

  • @JaswantSingh-te9xt
    @JaswantSingh-te9xt 2 месяца назад +1

    ਵਾਹਿਗੁਰੂਵਾਹਿਗੁਰੂ ਮਿਹਰ ਕਰੇ ਪੰਥ ਖਾਲਸਾ ਅਪਣੇ ਨਿਸ਼ਾਨੇ ਅਜ਼ਾਦੀ ਵਲ ਵਧਦਾ ਜਾਵੇ

  • @dr.paramjitsinghsumra179
    @dr.paramjitsinghsumra179 3 месяца назад +3

    ਸ:ਅਜਮੇਰ ਸਿੰਘ ਜੀ, ਤੁਹਾਡੇ ਭਰਾ ਜਗਤਰਨ ਸਿੰਘ ਲਤਾਲਾ ਸਕੂਲ ਵਿੱਚ ਮੇਰੇ ਅਧਿਆਪਕ ਸਨ ਤੇ ਸ: ਬਲਵੰਤ ਸਿੰਘ ਗਿੱਲ ਰਾਣਕੇ ਦਾ ਪਰਵਾਰ ਮੇਰੇ ਮਰੀਜ਼ ਹੁੰਦੇ ਸਨ

  • @GurtejSingh-yu8uq
    @GurtejSingh-yu8uq 3 месяца назад +4

    ਕਿਤਾਬ ਦਾ ਨਾਂ।।।। ਬ੍ਰਹਿਮੰਡੀ ਸਿਤਾਰਾ ਪੰਜਾਬ ਦਾ ਦੀਪ।।।।।। ਰੱਖੋ ਜੀ।।।। ਕਿਉ ਕਿ ਉਹ ਨਵਾ ਨਿਰੋਆ ਪਰਕਾਸ਼ ਲੇ ਕੇ ਆਇਆ ਹੈ।।

    • @baljindersingh1184
      @baljindersingh1184 3 месяца назад +2

      ਵੀਡੀਓ ਹੈ ( ਦੀਪ ਸਿੱਧੂ ਖਿਲਾਫ ਇਕ ਹੋਰ ਕੇਸ ਆਇਆ ਸਾਹਮਣੇ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਹਾਈਕੋਰਟ ਚੰਡੀਗੜ੍ਹ) ਇਹ ਹੈਡਿੰਗ ਲਿਖ ਕੇ ਯੂਟਿਊਬ ਤੇ ਵੀਡੀਓ ਜਰੂਰ ਸੁਣਿਓ। ਸੁਣ ਕੇ ਗਦ ਗਦ ਹੋ ਜਾਵੋਗੇ । ਦੀਪ ਨੂੰ ਨਾਇਕ ਕਹਿਣ ਵਾਲਿਆਂ ਲਈ ਆਕਸੀਜਨ ਦਾ ਕੰਮ ਕਰੇਗੀ ।

  • @sukhwindersinghgill622
    @sukhwindersinghgill622 3 месяца назад +16

    ਸਿਰਦਾਰ ਅਜਮੇਰ ਸਿੰਘ ਯਕੀਨੀ ਹੀ ਕੌਮ ਦੇ ਪਾਠਕ ਵਰਗ ਦੀ ਝੋਲੀ ਵਿੱਚ ਜੋ ਵੀ ਪਾਉਣਗੇ ਉਹ ਇਤਿਹਾਸਿਕ ਹੋ ਨਿੱਬੜੇਗਾ । ਇਹਨਾਂ ਦੀਆਂ ਅਨਮੋਲ ਲਿਖਤਾਂ ਕੌਮ ਦੀਆਂ ਆਉਣ ਵਾਲੀਆਂ ਨਸਲਾਂ ਨੂੰ ਰਾਹ ਦਿਖਾਉਣਗੀਆਂ ।

  • @truepolitics5293
    @truepolitics5293 2 месяца назад +1

    Thank you baba ji 💪🏽

  • @mTrader1
    @mTrader1 3 месяца назад +1

    ਗ੍ਰੇਟ

  • @DeepSingh-bi5tz
    @DeepSingh-bi5tz 2 месяца назад

    Sardar Ajmer Singh ji bhut dhanwad anmulle vichara layi. 👍

  • @hardeepkour3186
    @hardeepkour3186 3 месяца назад +1

    Bhaut bhaut danbad bapu g deep bhai ware likhan vaste

  • @AmrinderSingh-is4gs
    @AmrinderSingh-is4gs 3 месяца назад +1

    ❤❤❤❤

  • @BALJINDERKHALSA2001
    @BALJINDERKHALSA2001 3 месяца назад +1

    I waiting ❤❤❤❤

  • @rajveerjargia4194
    @rajveerjargia4194 3 месяца назад +3

    ਸਰਦਾਰ ਸਾਹਿਬ ਤੁਹਾਡੇ ਤੇ ਸਤਿਗੁਰੂ ਅਕਾਲ ਪੁਰਖ ਦੀ ਹੀ ਕਿਰਪਾ ਹੋਈ ਹੈ, ਜਦੋਂ ਵਿਚਾਰ ਪਲ਼ਟਾ ਮਾਰਦੇ ਨੇ ਤਾਂ ਇਵੇਂ ਹੀ ਹੁੰਦਾ ਹੈ, 1991 ਵਿੱਚ ਸਿੰਘਾਂ ਦੀਆਂ ਲਾਸ਼ਾਂ ਮੈਂ ਅੱਖੀਂ ਦੇਖੀਆਂ ਨੇ ਕਿਵੇਂ ਪੁਲਿਸ ਝੂਠੇ ਮੁਕਾਬਲੇ ਬਣਾਕੇ ਪਿੰਡਾਂ ਦੇ ਬਹਾਰ ਬਾਗਾਂ ਨਹਿਰਾਂ ਦੇ ਕਿਨਾਰੇ ਸਿੱਟ ਕੇ ਮੁਕਾਬਲਾ ਦਿਖਾ ਦਿੰਦੇ ਸੀ , ਮੇਰਾ ਤਾਂ ਜਨਮ ਹੀ ਉਸ ਦਿਨ ਦਾ ਹੈ, ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਅਤੇ ਉਹ ਦਰਦ ਮੈਨੂੰ ਹਰ ਵਕਤ ਮਹਿਸੂਸ ਹੁੰਦਾ ਹੈ, ਜਦੋਂ ਵੀ ਮੈਂ ਕੋਈ ਸੰਘਰਸ਼ ਦੀ ਗੱਲ ਸੁਣਦਾ ਹਾਂ, ਜਦੋਂ ਕਿ ਉਸ ਸੰਘਰਸ਼ ਵਿੱਚ ਸਾਡੇ ਨਿੱਜੀ ਪਰਿਵਾਰ ਵਿੱਚੋ ਕੋਈ ਸ਼ਹੀਦ ਨਹੀਂ ਹੋਇਆ, ਪਰ ਕੌਮ ਦਾ ਦਰਦ ਆਪਣੇ ਨਿੱਜੀ ਪਰਿਵਾਰ ਨਾਲੋਂ ਜ਼ਿਆਦਾ ਮਹਿਸੂਸ ਹੁੰਦਾ ਹੈ, ਅਤੇ ਖੂਨ ਉਸੇ ਸਮੇਂ ਗਰਮ ਹੋ ਜਾਂਦਾ ਹੈ, ਇਸ ਦਰਦ ਨੇ ਦੀਨ ਦੁਨੀਆ ਦੇ ਸਾਰੇ ਪੱਖਾਂ ਤੇ ਖੋਜ ਕਰਨ ਲਈ ਮਜਬੂਰ ਕੀਤਾ, ਅਤੇ ਉਸ 1 ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਹੋਈ ਅਤੇ ਇੰਨੇਂ ਦਰਦ ਦੇ ਬਾਵਜੂਦ ਵੀ ਮਨ ਆਨੰਦ ਵਿੱਚ ਹੈ। ਅਤੇ ਗੁਰੂ ਦਾ ਲੜ ਫੜਕੇ ਤੁਰਨ ਦੀ ਕੋਸ਼ਿਸ਼ ਕਰ ਰਿਹਾਂ ਹਾਂ, 1984 ਦੇ ਸੰਘਰਸ਼ ਨੇ ਬਿਲਕੁਲ ਸਾਨੂੰ ਅੰਦਰ ਬਦਲ ਦਿੱਤਾ, ਜਿਵੇਂ ਤੁਸੀਂ ਸਰਦਾਰ ਜਗਜੀਤ ਸਿੰਘ ਜੀ ਦੀ ਕਿਤਾਬ ਦਾ ਹਵਾਲਾ ਦਿੱਤਾ ਕਿ ਸਿੱਖ ਇਨਕਲਾਬ ਨੇ ਮਨੁੱਖ ਨੂੰ ਬਦਲਿਆਂ, ਉਹ 100% ਸੱਚ ਹੈ, ਜਿੰਨਾ ਵੀ ਸੰਘਰਸ਼ ਬਾਰੇ ਪੜ੍ਹਿਆ ਸੁਣਿਆ, ਜ਼ੁਲਮ ਦੀ ਇੰਤਹਾ ਹੀ ਹੋ ਗਈ, ਜ਼ੋ ਮਨੁੱਖ ਨੇ ਮਨੁੱਖ ਨਾਲ ਕੀਤਾ ਸਿਰਫ ਆਪਣੀ ਰਾਜ ਗੱਦੀ ਨੂੰ ਬਚਾਉਣ ਲਈ, ਅਤੇ ਮੌਕਾਪ੍ਰਸਤ ਲੋਕਾਂ ਲਾਸ਼ਾਂ ਦਾ ਬਾਲਣ ਲਾਕੇ ਰੋਟੀਆਂ ਪਕਾ ਕੇ ਖਾਧੀਆਂ ਅਤੇ ਕੁਝ ਤਾਂ ਅੱਜ ਤੱਕ ਖਾਅ ਰਹੇ ਨੇ।

    • @manjitjawandha6436
      @manjitjawandha6436 3 месяца назад

      ਜੀਉਦੇ ਵਸਦੇ ਰਹੋ ਮੇਰੇ ਬੱਚੇ ਥੋਡੀ ਪਦਾਇ਼ਸ਼ ਹੀ ਕਿਸੇ ਰੱਬੀ ਰੂਹ ਦੀ ਹੈ ਜੋ ਓਸ ਵਕਤ ਜਦ ਤੁਹਾਡੀ ਪਦਾਇਸ਼ ਹੋਈ ਹੈ ਤਾਂ ਜ਼ੁਲਮ ਦੀ ਇੰਨਤਹਾ ਸੀ। ਜਿਹੜੀਆ ਰੂਹਾਂ ਓਦੋ ਪੈਦਾ ਹੋਈਆਂ ਉਹ ਉਸੇ ਯੋਧਿਆਂ ਦੀ ਹੀ ਰੂਹਾ ਹਨ ਜੋ ਵਾਹਿਗਰੂ ਆਪ ਹੀ ਭੇਜਦਾ ਹੈ ਸੋ ਵਾਹਿਗਰੂ ਤੁਹਾਡੇ ਅੰਗ ਸੰਗ ਹੈ। ਬਸ ਉਸੇ ਦੀ ਰਜ਼ਾ। ਵਿੱਚ ਤੁਰਦੇ ਜਾਓ ਉਹ ਆਪ ਹੀ ਸੇਵਾ ਲੈਦਾ ਰਹੇਗਾ। ਪੜਾਈ ਕਰਕੇ। ਆਪਦੀ ਕਲਮ ਨਾਲ ਤੂੰਸੀ ਸਾਰੇ ਬੱਚੇ ਸਾਡੀ ਵਾਂਗ ਡੋਰ ਸੰਭਾਲਣ ਵਾਲੇ ਯੋਧੇ ਹੋ ਥੋਡੇ ਤੇ। ਆਸਾ ਹਨ ਸਾਡੀ ਪੀਹੜੀ ਨੂੰ ਬਦਲੋਗੇ ਵਾਹਿਗਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ੇ। ਤੰਦਰੁਸਤੀ। ਤੇ ਲੰਮੀ ਉਮਰ ਬਖਸ਼ੇ

  • @PB13Wale16
    @PB13Wale16 2 месяца назад

    🙏

  • @ajitsingh9256
    @ajitsingh9256 3 месяца назад

    Waheguru ji ka khalsa waheguru ji ki fateh waheguru ji

  • @SandeepSingh-0009
    @SandeepSingh-0009 3 месяца назад +1

    🙏🙏🙏🙏

  • @SukhwinderSingh-jb2oy
    @SukhwinderSingh-jb2oy 3 месяца назад

    Satnam waheguru khalsa Raj jindabad

  • @sajidmanj9192
    @sajidmanj9192 3 месяца назад +1

    Khalistan zindabad ❤❤

  • @indermaan4134
    @indermaan4134 2 месяца назад

    ਇੱਕ ਸਵਾਲ ਹੈ ਕੀ ਅਗਲੀ ਪੀੜੀ ਤੱਕ ਕੌਮ ਦਾ ਰੌਸ਼ਨਦਿਮਾਗ ਉੱਚ ਕੋਟੀ ਦਾ ਨੀਤੀਵਾਨ ਖਾੜਕੂ ਸੰਤਾ ਦਾ ਭਰੋਸੇਯੋਗ ਸਾਥੀ ਹਰਮਿੰਦਰ ਸੰਧੂ ਗਦਾਰ ਸਾਬਿਤ ਕਰਦੇ ਰਹੋਗੇ???
    ਜਿਸਨੂੰ ਪੰਥ ਤਾ ਸ਼ਹੀਦ ਤੇ ਸਹੀ ਮੰਨ ਰਿਹਾ ਪਰ ਤੁਹਾਡੇ ਮੁਤਾਬਿਕ ਗਦਾਰ ਹੈ ਤੇ ਏਜੰਸੀਆ ਦਾ ਬੰਦਾ ਸੀ।

  • @RajeshKumar-n7l9m
    @RajeshKumar-n7l9m 3 месяца назад +4

    ਤੁਸੀ ਪੰਜਾਬ ਵਿੱਚ ਆ ਕੇ ਸੰਘਰਸ਼ ਕਰੋ ਬਾਹਰਲੇ ਮੁਲਖਾ ਵਿੱਚ ਬੈਠ ਕੇ ਭਾਸ਼ਣ ਦੇਣੇ ਸੌਖੇ ਆ 😂 ਛਿੱਤਰ ਖਾਣ ਨੂੰ ਅਸੀ ਤੇ ਭਾਸ਼ਣ ਨੂੰ ਤੁਸੀ

    • @sukhjudge5489
      @sukhjudge5489 3 месяца назад

      ਛਿੱਤਰ ਵੀ ਉਹੀ ਖਾ ਸਕਦਾ ਜਿਹਦੇ ਸ਼ਰਿਆਮ ਕੈਮਰੇ ਤੇ ਖੁੱਲ ਕੇ ਬੋਲਣ ਦਾ ਤਾਣ ਹੋਵੇ … ਬੇਨਾਮ ਯੂਟਿਉਬ ਆਈਡੀਆਂ ਵਾਲੇ ਬੱਸ ਮਸ਼ਕਰੀ ਵਾਲੀਆਂ ਟਿੱਪਣੀਆ ਹੀ ਕਰ ਸਕਦੇ ।
      ਨਾਲੇ ਜਿਹਨਾ ਨੂੰ ਕਹਿ ਰਿਹਾ ਕੇ ਪੰਜਾਬ ਆ ਕੇ ਬੋਲਣ ੨ ਮਹੀਨੇ ਪਹਿਲਾਂ ਪੰਜਾਬ ਦੀ ਧਰਤੀ ਤੋਂ ਹੀ ਗਏ ਆ । The Sikh View Point ਚੈਨਲ ਤੇ ਜਾ ਕੇ ਚੈੱਕ ਕਰਲਾ ਕਿੱਥੇ ਬਹਿ ਕੇ ਬੋਲਦੇ ਆ ਤੇ ਸਾਰਾ ਜੀਵਨ ਕਿੱਥੇ ਰਹੱ ਕੇ ਬੋਲਦੇ ਰਹੇ ।
      ਲਿਆਕਤ ਰੱਖ ਕੇ ਬੋਲੀ ਦਾ ਹੁੰਦਾ ਕਿਸੇ ਬਜੁਰਗ ਮਨੁੱਖ ਨੂੰ

    • @ShonkiSardar-x6y
      @ShonkiSardar-x6y 3 месяца назад

      Tu kine sitar khade

    • @ShonkiSardar-x6y
      @ShonkiSardar-x6y 3 месяца назад

      Tour te gia os ne vapas a jana ja ke gal karo

    • @Garry_USA5
      @Garry_USA5 3 месяца назад

      ਜੇ ਲੱਤਾਂ ਨਹੀ ਭਾਰ ਝੱਲਦੀਆਂ ਤੇ ਨਾ ਪੰਗੇ ਲਉ ਛਿੱਤਰ ਖਾਣ ਵਾਲੇ ਕੰਮ ਨਾ ਕਰੋ

    • @nsnwansn3638
      @nsnwansn3638 3 месяца назад

      ਓ ਭਾਈ ਤੂੰ ਕਿਥੇ ਤੋਪ ਬੀੜ ਰੱਖੀ ਆ

  • @kashavrastogi5031
    @kashavrastogi5031 2 месяца назад

    Ha gi ya khalishtani propaganda hai

  • @avirdee5421
    @avirdee5421 3 месяца назад +2

    Another lost joker looking for a Raj!!

  • @patialacombinedistrict4490
    @patialacombinedistrict4490 2 месяца назад

    👍🙏🙏🙏🙏

  • @JiJJA_Jii
    @JiJJA_Jii 3 месяца назад

    WE R PROUDLY KHALISTANI

  • @hardeepkour3186
    @hardeepkour3186 3 месяца назад

    Bhaut bhaut danbad bapu g deep bhai ware likhan vaste

    • @baljindersingh1184
      @baljindersingh1184 3 месяца назад +1

      ਹੈਡਿੰਗ ਹੈ ( ਦੀਪ ਸਿੱਧੂ ਖਿਲਾਫ ਇਕ ਹੋਰ ਕੇਸ ਆਇਆ ਸਾਹਮਣੇ ਰਾਜਵਿੰਦਰ ਸਿੰਘ ਬੈਂਸ ਐਡਵੋਕੇਟ ਹਾਈਕੋਰਟ ਚੰਡੀਗੜ੍ਹ ) ਲਿਖ ਕੇ ਯੂਟਿਊਬ ਤੇ ਵੀਡੀਓ ਜਰੂਰ ਸੁਣਿਓ। ਬਹੁਤ ਵਧੀਆ ਜਾਣਕਾਰੀ ਮਿਲੇਗੀ। ਗਦ ਗਦ ਹੋ ਜਾਵੋਗੇ ।