ਕਿੱਲੇ 'ਚੋ 8 ਲੱਖ ਦੀ ਕਮਾਈ

Поделиться
HTML-код
  • Опубликовано: 7 фев 2025
  • #farming #crops #agriadvice

Комментарии • 350

  • @manjindersingh2830
    @manjindersingh2830 3 года назад +186

    ਪਹਿਲਾ ਤਾ ਖੇਤੀ ਹੋਣੀ ਚਾਹੀਦੀ ਹੈ , ਜੇਕਰ ਖੇਤੀ ਨਹੀਂ ਤਾ ਪੰਜਾਬ ਵਿੱਚ ਠੇਕੇ ਖੁੱਲਣੇ ਚਾਹੀਦੇ ਹਨ,
    ਧੰਨਵਾਦ ਜੀ ਤੁਸੀ ਮੇਰੇ ਕੁਮੈਟ ਨੂ ਪਸੰਦ ਕੀਤਾ।

    • @pargatsingh-io8gc
      @pargatsingh-io8gc 3 года назад +1

      yes

    • @betasingh9328
      @betasingh9328 3 года назад +6

      ਬਾਦਲ ਪਰਿਵਾਰ ਦੀ ਧੀ ਲੰਨ ਵੱੜਿਆ ਪੰਜਾਬ ਵਿੱਚ ਚਿੱਟੇ ਚੋ ਵੱਡੀ ਕਮਾਈ ਹੁੰਦੀ ਹੈ ਬਾਦਲਾ ਨੂੰ

    • @ravithind5005
      @ravithind5005 3 года назад +3

      ਜ਼ਰੂਰੀ ਏ 22ਜੀ, ਖੇਤੀ ਕਰਨ ਨਾਲ ਕਿਸਾਨੀ ਵੀ ਬੱਚਜੂ, ਜਵਾਨੀ ਵੀ ਬੱਚਜੂ। ਧੰਨਵਾਦ ਜੀ।

    • @likechannelnew7192
      @likechannelnew7192 3 года назад

      ruclips.net/video/aljdsgRUrLc/видео.html

    • @jeetanath5338
      @jeetanath5338 3 года назад +1

      Yes,it shoud be legalisedane allowed in an organisd way

  • @ranjitmalhi1773
    @ranjitmalhi1773 3 года назад +68

    ਅਫੀਮ ਦੀ ਖੇਤੀ ਕਰਨ ਦੀ ਪੰਜਾਬ ਵਿੱਚ ਇਜਾਜ਼ਤ ਮਿਲਣੀ ਚਾਹੀਦੀ,ਕੈਮੀਕਲ ਨਸ਼ਿਆ ਅਤੇ ਕੁੱਝ ਬਿਮਾਰੀਆਂ ਕਾਰਨ ਇਹ ਸਮੇਂ ਦੀ ਲੋੜ ਹੈ

  • @harjitsekhon5528
    @harjitsekhon5528 3 года назад +68

    ਜੀ ਬਿਲਕੁਲ, ਸਰਕਾਰਾਂ ਸੁਹਿਰਦ ਹੋਣ ਤਾਂ ਖਸਖਸ ਖੇਤੀ ਖੋਲ ਸਕਦੀਆਂ ਨੇ, ਕਿਸਾਨ ਮਜ਼ਦੂਰ ਜਥੇਬੰਦੀਆਂ ਨੂੰ ਇਹ ਮੁੱਦਾ ਚੁੱਕਣਾ ਚਾਹੀਦਾ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 👍👍🙏🏻🙏🏻🙏🏻

    • @ravithind5005
      @ravithind5005 3 года назад +1

      ਜੀ ਤੁਸੀਂ ਸਹੀ ਫੁਰਮਾਇਆ ਵੀਰ,। ਜੇਕਰ ਸਰਕਾਰ ਚਾਹੇ ਤਾਂ,ਖਸ ਖਸ ਦੀ ਖੇਤੀ ਕਰਨ ਦੀ ਖੁੱਲ ਮਿਲ ਸਕਦੀ ਹੈ । ਧੰਨਵਾਦ ਜੀ।

    • @dkmetcalf14598
      @dkmetcalf14598 3 года назад

      Punjab vich afeem di kheti krn di permission jaroor milni chahidi hei.Menu lagda hei sare leader koi na koi nasha jaroor krde honge.Eni nath bhajj allull cholle kha ke din raat bhajj nahi hunda.Jeh public sv kush janti hei.

    • @ravithind5005
      @ravithind5005 3 года назад

      @@dkmetcalf14598 ਧੰਨਵਾਦ ਜੀ ਤੁਸੀਂ ਬਿਲਕੁਲ ਠੀਕ ਕਿਹਾ ਜੀ, ਕਾਂ ਦੇ ਸਿਰ ਜਿੰਨੀ ਇੱਕ ਵਾਰ ਚ ਖਾ ਕੇ ਤਾਂ ਬੈਡ ਤੋਂ ਉਠਦੇ ਇਹ ਲੀਡਰ,,। ਮਿਹਰਬਾਨੀ ਜੀ।

  • @RanjeetSingh-dt9cb
    @RanjeetSingh-dt9cb 3 года назад +36

    ਖੇਤੀ ਜ਼ਰੂਰ ਹੋਣੀ ਚਾਹੀਦੀ ਹੈ ਇਹ ਸਰਕਾਰਾਂ ਦੇ ਵਿਰੁੱਧ ਖੜ੍ਹੇ ਹੋ ਕੇ ਇਹ ਕੰਮ ਹੋਣਾਂ ਹੈ ਸਰਕਾਰਾਂ ਨੇ ਤਾਂ ਕਦੇ ਵੀ ਹੁਣ ਯੂਰੀ ਨਹੀਂ ਦੇਣੀ

  • @baljindersinghlongowal4097
    @baljindersinghlongowal4097 3 года назад +65

    ਸਾਡੀ ਜਵਾਨੀ ਬਚ ਜਾਉ ਜੇ ਕਾਲਾ ਸੋਨਾ ਲਾਉਣ ਦੀ ਇਜਾਜਤ ਮਿਲ ਜੇ

  • @babbubains311
    @babbubains311 3 года назад +43

    ਬਿਲਕੁਲ ਸਹੀ ਗੱਲ ਅਫੀਮ ਦੀ ਖੇਤੀ ਹੋਣੀ ਚਾਹੀਦੀ ਹੈ ਨਹੀਂ ਚਿੱਟੇ ਨਾਲ ਮੌਤ ਨਾਲ ਪੰਜਾਬ ਖਤਮ ਹੋ ਜਾਉ

  • @battlegrounddl1198
    @battlegrounddl1198 3 года назад +20

    ਜੇ ਕਰ ਖਸ ਖਸ ਦੀ ਖੇਤੀ ਮਨਜ਼ੂਰੀ ਮਿਲ ਜਾਵੇ ਤਾਂ ਪੰਜਾਬ ਬਚ ਸਕਦਾ ਹੈ ਭਾਵੇਂ ਇਕ ਰਾਸਨ ਕਾਰਡ ਮਗਰ ਸਿਰਫ 5ਮਰਲੇ ਦੀ ਮਨਜ਼ੂਰੀ ਹੋ ਜਾਵੇ ਲੋਕਾਂ ਨੂੰ ਲੀਡਰਾਂ ਤੇ ਦਬਾਓ ਪਾਉਣਾ ਚਾਹੀਦਾ ਹੈ ਜਾਣਕਾਰੀ ਦੇਣ ਲਈ ਧੰਨਵਾਦ ਜੀ

  • @gurisinghgi9094
    @gurisinghgi9094 3 года назад +62

    ਖਾਸ, ਖਾਸ ਦੀ ਖੇਤੀ ਪੰਜਾਬ ਵਿੱਚ ਜਰੂਰੀ ਹਣੀ਼਼ਚਾਹੀਦੀ। ਹੈ ਕਿਸਾਨ, ਮਜਦੂਰ ਏਕਤਾ ਜਿਂਦਾਬਾਦ਼਼਼ੱਗਰਚਰਨ ਮੱਤੇਵਾੜਾ 🌷🌷🌴🌷

  • @teksingh5023
    @teksingh5023 3 года назад +60

    ਖੇਤੀ ਲਾਗੂ ਹੋਣੀ ਚਾਹੀਦੀ ਹੈ

  • @sukhwindersinghsidhu2716
    @sukhwindersinghsidhu2716 3 года назад +26

    ਵੀਰ ਜੀ ਸਮੇ ਦੀ ਮੁੱਖ ਲੋੜ ਹੈ ਅਫੀਮ ਦੀ ਖੇਤੀ ਵੀਰ ਜੀ ਜੇਕਰ ਸ਼ਰਾਬ ਤੋਂ ਸਰਕਾਰ ਨੂੰ ਕਮਾਈ ਹੁੰਦੀ ਤਾਂ ਫਿਰ ਅਫੀਮ ਤੋਂ ਕਮਾਈ ਹੋਣੀ ਹੈ।ਰਾਹੀਂ ਸ਼ਰਾਬ ਦੀ ਇਹ ਆਪਣੀ ਥਾਂ ਅਫੀਮ ਆਪਣੀ ਥਾਂ । ਵੀਰ ਜਦੋਂ ਅਫੀਮ ਆਮ ਮਿਲਣ ਲੱਗ ਪਏਗੀ ਉਦੋਂ ਉਦੋਂ ਲੋਕ ਲੋੜ ਮੁਤਾਬਕ ਹੀ ਵਰਤੋਂ ਕਰਨਗੇ। ਰਾਜਸਥਾਨ ਅਤੇ ਐਮ ਪੀ ਜਾ ਜਿੱਥੇ ਇਸਦੀ ਖੇਤੀ ਹੁੰਦੀ ਉਥੇ ਕਿੰਨੇ ਕੁ ਲੋਕ ਅਮਲੀ ਹੋ ਗਏ। ਵੀਰ ਜੀ ਅਫੀਮ ਪੋਸਤ ਖਾਣ ਵਾਲੇ ਵਿਅਕਤੀ ਆਮ ਵਾਂਗ ਹੀ ਹੁੰਦੇ ਹਨ। ਸਿਰਫ਼ ਚੁਸਤੀ ਫੁਰਤੀ ਅਤੇ ਕੰਮ ਕਾਰ ਵਿਚ ਥਕਾਵਟ ਨਹੀਂ ਹੋਣ ਦਿੰਦੀ ਅਤੇ ਕਈ ਬੀਮਾਰੀਆਂ ਦਾ ਇਲਾਜ ਕਰਦੀ ਹੈ

  • @anmolbrar3391
    @anmolbrar3391 3 года назад +48

    ਆਪ ਬਲੈਕੀਏ ਹੋਣ ਕਰਕੇ ਇਹ ਲੀਡਰ ਈ ਨਹੀਂ ਇਸਨੂੰ ਬੀਜਣ ਲਈ ਓਪਨ ਮਨਜੂਰੀ ਲੈਣ ਲਈ ਤਿਆਰ ਨਹੀਂ ਹਨ। ਧੰਨਵਾਦ ਜੀਉ

  • @sukhjinderdhillon2589
    @sukhjinderdhillon2589 3 года назад +48

    ਬਹੁਤ ਵਧੀਆ ਜਾਣਕਾਰੀ ਬਾਈ 👍👍👍

  • @balvirbainsbains4384
    @balvirbainsbains4384 3 года назад +1

    ਹਾਂਜੀ ਤੁਸੀ ਠੀਕ ਹੀ ਕਿਹਾ ਹੈ ਪੰਜਾਬ ਵਿੱਚ ਪੋਸਤ ਦੀ ਖੇਤੀ ਸੁਰੂ ਹੋਣੀ ਚਾਹੀਦੀ ਹੈ ਤਾਂ ਹੀ ਪੰਜਾਬ ਦੀ ਕਿਸਾਨੀ ਬੱਚ ਸਕਦੀ ਹੈ ਹੋਣ ਪੰਜਾਬ ਵਿੱਚ ਕਿਸਾਨਾਂ ਦੀ ਸਰਕਾਰ ਬਣਨੀ ਚਾਹੀਦੀ ਹੈ

  • @manveersinghdandiwal6052
    @manveersinghdandiwal6052 3 года назад +23

    ਖੇਤੀ ਹੋਣੀ ਚਾਹੀਦੀ ਹੈ ਬਹੁਤ ਜ਼ਰੂਰੀ

  • @simranghuman5289
    @simranghuman5289 3 года назад +35

    ਖ਼ਸਖ਼ਸ ਦੀ ਖੇਤੀ ਹੋਣੀਂ ਚਾਹੀਦੀ ਹੈ ਜੀ

  • @sukhwantsingh7429
    @sukhwantsingh7429 3 года назад +39

    ਵਧੇਰੇ ਜਾਣਕਾਰੀ ਲਈ ਸ਼ੁਕਰੀਆ ਵੀਰ ਜੀਉ 🙏😘

  • @KingHunter3597
    @KingHunter3597 3 года назад +2

    ਪੰਜਾਬ ਵਿੱਚ ਵੀ ਖਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਜੇਕਰ MP ਅਤੇ ਰਾਜਸਥਾਨ ਵਿੱਚ ਹੋ ਸਕਦੀ ਹੈ ਤਾਂ ਪੰਜਾਬ ਵਿੱਚ ਕਿਉਂ ਨਹੀਂ
    🌱BKU ਉਗਰਾਹਾਂ ਜ਼ਿੰਦਾਬਾਦ🌱

  • @sukhwindersinghlela5465
    @sukhwindersinghlela5465 3 года назад +18

    ਵੀਰ ਜੀ।ਆਪਣਾ ਇੰਡੀਆ ਮੇ 14 ਪਰਸੇਟ ਹੋਦੀ ਜੀ 86ਪਰਸੈਟ ਬਾਰੋ ਲੇਦੀ।ਜੀ

  • @surindersinghfauji9141
    @surindersinghfauji9141 3 года назад +1

    ਜਰੂਰ ਪੋਸਤ ਦੀ ਖੇਤੀ ਪੰਜਾਬ ਵਿੱਚ ਹੋਣੀ ਚਾਹੀਦੀ ਦੀ ਹੈ। ਸਮੇਂ ਦੀ ਲੋੜ ਹੈ।

  • @avtarsingh7881
    @avtarsingh7881 3 года назад +28

    ਸਹੀ ਗੱਲ ਐ ਵੀਰ ਜੀ

  • @baljindersinghlongowal4097
    @baljindersinghlongowal4097 3 года назад +42

    ਭਰਾ ਤੇਰੇ ਮੂੰਹ ਘਿਓ ਸੱਕਰ ਜੇ ਬੋਲ ਪੂਰੇ ਹੋ ਜਾਣ

    • @harmanchhina5584
      @harmanchhina5584 3 года назад

      ਹਾਹਾਹਾਹਾਹਾਹਾ

    • @ravithind5005
      @ravithind5005 3 года назад +3

      ਵੀਰ ਜੀ ਜਿਹੜਾ ਵੀ ਵਿਅਕਤੀ ਅਫੀਮ ਅਤੇ ਭੁੱਕੀ ਦੀ ਖੇਤੀ ਕਰਨ ਦੀ ਖੁੱਲ ਦੇਵੇਗਾ , ਪੰਜਾਬੀ ਉਸਨੂੰ ਸੋਨੇ ਨਾਲ ਤੋਲ ਦੇਂਣਗੇ । ਖੁਲ੍ਹੇ ਜੇ ਅਫੀਮ,ਦੇਖਿਉ ਫੇਰ ਸਕੀਮ,ਆਮੀਨ, ਆਮੀਨ। ਮਿਹਰਬਾਨੀ ਮਿਹਰਬਾਨੀ। ਜੀ।

    • @jagmohansarao5273
      @jagmohansarao5273 3 года назад +2

      Gad bless you

  • @manshahiajk6135
    @manshahiajk6135 3 года назад +4

    ਖੇਤੀ ਲਾਗੂ ਹੋਣੀ ਚਾਹੀਦੀ ਹੈ ਇਸ ਲਈ ਮਿਲ ਕੇ ਸਲਾਹ ਜ਼ਰੂਰ ਕਰਨੀਂ ਚਾਹੀਦੀ ਹੈ

  • @betasingh9328
    @betasingh9328 3 года назад +5

    ਖੇਤੀ ਹੋਣੀ ਚਾਹੀਦੀ ਹੈ ਖਸ ਖਸ ਖੇਤੀ ਜੇ ਖੇਤੀ ਨਹੀ ਅਫੀਮ ਭੁੱਕੀ ਦੇ ਠੇਕੇ ਖੋਲ੍ਹਣ

  • @ravithind5005
    @ravithind5005 3 года назад +5

    ਖੁਲ੍ਹੇ ਜੇ ਅਫੀਮ, ਦੇਖਿਉ ਫੇਰ ,ਸਕੀਮ, ਆਮੀਨ ਆਮੀਨ। ਮਿਹਰਬਾਨੀ ਜੀ।

  • @kuldeepdhaliwal4145
    @kuldeepdhaliwal4145 3 года назад +8

    ਬਿਲਕੁਲ ਜੀ ਖਸਖਸ ਦੀ ਖੇਤੀ ਹੋਣੀ ਚਾਹੀਦੀ ਹੈ

  • @karansekhon7921
    @karansekhon7921 3 года назад +12

    Kisan mazdoor ekta jindabaad, khaskhas kheti jindabaad

  • @gurjantkhehra9548
    @gurjantkhehra9548 3 года назад +1

    I Am Voting To Afeem From Punjab Je Punjab Bachona Ta Afeem Di Kheti 100% Jaroori Aa Brother Aasi Tuhade Naal Aa

  • @mewasingh3980
    @mewasingh3980 3 года назад +1

    ਵੀਰ ਜੀ ਲੀਡਰ ਨਹੀ ਚੁਹਦੇ ਕੀ ਅਫੀਮ ਦੀ ਖੇਤੀ ਹੋਵੇ ਪਰ ਚਿੱਟੇ ਨਾਲ ਨੌਜਵਾਨੀ ਬਰਵਾਦੀ ਦੇ ਕੰਡੇ ਪਹੁੰਚੀ ਹੋਈ ਹੈ ਪੰਜਾਬ ਵਿੱਚ ਖਸਖਸ ਦੀ ਖੇਤੀ ਜਰੁਰ ਹੋਣੀ ਚਾਹੀਦੀ ਹੈ

  • @manjitkaur504
    @manjitkaur504 3 года назад +3

    आप फैसला सही है जी एहे कुदरती चीज़ है
    काफ़ी बिमारियों में ये दवा का काम करती है
    और बच्चे कैमिकल और स्मैक चिटे जैसे नशों से बचें गे 🌹🙏🌹

  • @davinderkumarklairklair53
    @davinderkumarklairklair53 3 года назад +3

    डाक्टरा दी वजा नाल नही हो रही खेती मोटा कमिशन दादे ने सरकारा नु

  • @jagjitgill2658
    @jagjitgill2658 3 года назад +12

    ਖੇਤੀ ਹੋਣੀ ਚਾਹੀਦੀ ਹੈ

  • @HarpreetSingh-bl2zn
    @HarpreetSingh-bl2zn 3 года назад +5

    ਫ਼ੀਮ ਦੀ ਖੇਤੀ ਸ਼ੁਰੂ ਕਰ ਦੇਣੀ ਚਾਹੀਦੀ ਹੈ

  • @ajmersingh6177
    @ajmersingh6177 3 года назад +17

    ਠੇਕੇ ਖੋਲ ਦੇ ਸਰਕਾਰ

  • @ygkhetla4132
    @ygkhetla4132 3 года назад +1

    ਸੋ ਪਰਸੈਟ ਇਨਸਾਨ ਨੂੰ ਤੰਦਰੂਸਤ ਰਹਿਣ ਲਈ ਅਫੀਮ ਦੀ ਖੇਤੀ ਬਹੂਤ ਜਰੂਰੀ ਹੈ ਜੀ

  • @saroopsingh1499
    @saroopsingh1499 3 года назад +2

    ਹੁਣ ਕਿਸਾਨ ਖੁਦਕੁਸ਼ੀ ਨਹੀ ਕਰੇਗਾ ਸਗੋ ਖੁਸ਼ਹਾਲ ਹੋਵਾਗਾ ਖੁਸ਼। ਹਾਲ ਖੁਦ। ਕੁਸ਼ੀ ਖੁਸ਼ਹਾਲੀ

  • @harditsingh7091
    @harditsingh7091 3 года назад +6

    Good views. It is strongly recommended that this should be allowed in Punjab.

  • @sukhjeetsagar739
    @sukhjeetsagar739 3 года назад

    ਜੀ ਬਿਲਕੁਲ ਜਿਸ ਤਰਾਂ ਦੇ ਹਾਲਤ ਵੇਖਦੇ ਆ ਤਾ ਜ਼ਰੂਰੀ ਇਸ ਖੇਤੀਂ ਨੂੰ ਮਨਜੂਰੀ ਦਿੱਤੀ ਜਾਵੇ ਅਤੇ ਠੇਕੇ ਵੀ ਖੋਲੇ ਜਾਣ ਲੋੜ ਏ ਹੁਣ ਆਰਥਿੱਕ ਪਖੋਂ ਅਤੇ ਤਬਾਹ ਹੋ ਰਹੇ ਪੰਜਾਬ ਦੇ ਨੌਜੁਆਨਾਂ ਨੂੰ ਹੋਰ੍ ਘਤਿਯਾ ਨਸ਼ਿਆਂ ਵਲ੍ਹ ਜ਼ਾਨ ਤੋਂ ਰੋਕਣ ਲਈ .ਧੰਨਵਾਦ' ਜੀ ਭੂਲ ਚੁੱਕ ਮਾਫ਼ ਕਰਨਾ.

  • @gurbaaz1588
    @gurbaaz1588 3 года назад +48

    ਬਹੁਤ ਹੀ ਜਿਆਦਾ ਵਧੀਆ ਗੱਲਬਾਤ

  • @ਜਸਵੀਰਸਿੰਘਬੈਣੀਵਾਲ

    ਕਿਸਾਨ ਮਜ਼ਦੂਰ ਏਕਤਾ ਜਥੇਬੰਦੀਆਂ ਨੂੰ ਇਹ ਮੁੱਦਾ ਜ਼ਰੂਰ ਚੁਕਣਾ ਚਾਹੀਦਾ ਪੰਜਾਬ ਵਿੱਚ ਅਫ਼ੀਮ ਤੇ ਪੋਸਤ ਦੀ ਖੇਤੀ ਹੋਣੀ ਚਾਹੀਦੀ ਹੈ ਜੀ

  • @SukhwinderSingh-dy2bj
    @SukhwinderSingh-dy2bj 3 года назад +3

    ਖੰਸਖਸ। ਖੇਤੀ। ਜ਼ਿੰਦਾ।ਬਾਦ

  • @kuldeepgrewal8005
    @kuldeepgrewal8005 3 года назад +3

    ਖੇਤੀ ਲਈ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ

  • @gurcharnsingh9517
    @gurcharnsingh9517 3 года назад +11

    Punjab ch afim 150000 kilo post 4000 kg khas khas 6000 rs kg tusi socho kina paisa punjab da bahr ja riha

  • @gurtejsinghjalal2502
    @gurtejsinghjalal2502 3 года назад +10

    10 ਹਜ਼ਾਰ ਦੀ 50 ਗ੍ਰਾਮ ਦੇਂਦੇ ਨੇ 🙄

  • @charanjeetgill1708
    @charanjeetgill1708 3 года назад +1

    ਪੰਜਾਬ ਦੇ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ

  • @kulvirsingh2470
    @kulvirsingh2470 3 года назад

    ਬਿਲਕੁਲ ਹੋਣੀ ਚਾਹੀਦੀ ਹੈ ਪੰਜਾਬ ਵਿੱਚ ਅਫੀਮ ਦੀ ਖੇਤੀ ਤਾਂ ਜੋ ਪੰਜਾਬ ਦੀ ਜਵਾਨੀ ਪਾਣੀ ਅਤੇ ਕਿਸਾਨੀ ਨੂੰ ਬਚਾਇਆ ਜਾ ਸਕੇ

  • @GurjitDhiman
    @GurjitDhiman 3 года назад +5

    Veer ji bilkul theek hai khaskhas Di kheti zarur honi chahida hai ajj de samay di mang hai

  • @mehra6889
    @mehra6889 3 года назад

    ਗੱਲਾ ਸਹੀ ਹੈ ਪੰਜਾਬ ਨੂੰ ਖਤਮ ਕਰਨਦੀ ਕੋਸਿਸ ਕੀਤੀ ਦਾ ਰਹੀ ਹੈ ਪੰਜਾਬ ਵਿੱਚ ਨਸੇ ਵਿੱਚ ਨਸੇ ਦੀ ਲਹਿਰ ਚਲੀ ਪਈ ਹੈ

  • @lovesanipuria257
    @lovesanipuria257 3 года назад

    ਜੇ ਪੰਜਾਬ ਦੀ ਨੌਜਵਾਨੀ ਪੀੜ੍ਹੀ ਨੂੰ ਬਚਾਉਣਾ ਏ ਤਾਂ ਖ਼ਸਖ਼ਸ ਦੀ ਖੇਤੀ ਨੂੰ ਪੰਜਾਬ ਵਿੱਚ ਉਗਾਉਣ ਦੀ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਐ ਕੋਣ ਕੋਣ ਮਹਿਮਾਨ ਹੈ...?

  • @allsalution1947
    @allsalution1947 3 года назад +2

    ਸਰਕਾਰ ਨੇ ਕਰਨ ਨਹੀਂ ਦੇਣੀ ਇਹਨਾਂ ਦੇ ਆਵਦੇ ਨਸ਼ਾ ਛੁਡਾਊ ਕੇਂਦਰ ਖਾਲੀ ਹੋ ਜਾਣਗੇ ਲੀਡਰ ਭੁੱਖੇ ਮਰ ਜਾਣਗੇ । ਨਾ ਕਿਸਾਨ ਯੂਨੀਅਨ ਇਹਨਾਂ ਚੀਜਾਂ ਦੀ ਮੰਗ ਕਰਦੇ ਨੇ ।

  • @GurpreetSingh-yr2kx
    @GurpreetSingh-yr2kx 3 года назад +10

    ਖੇਤੀ ਹੋਣੀ ਚਾਹੀਦੀ ਏ

  • @kabirghuman7474
    @kabirghuman7474 3 года назад +2

    ਵੋਟਾਂ ਤਾਂ ਆ ਹੀ ਰਹੀਆਂ ਹਨ।

  • @navtejkhosa7210
    @navtejkhosa7210 3 года назад +11

    ਬਹੁਤ ਵਧੀਆ ਗੱਲ ਜੀ

  • @hirasingh721
    @hirasingh721 3 года назад +2

    ਠੇਕੇ ਖੋਲ੍ਹਣ ਦੀ ਇਜਾਜਤ ਦੌਓੇ

  • @satwinderpanju9049
    @satwinderpanju9049 3 года назад

    ਪੰਜਾਬ ਨੂੰ ਮਾਰੂ ਨਸ਼ਿਆਂ ਤੋਂ ਬਚਾਉਣ ਲਈ ਭੁੱਕੀ ਅਫੀਮ ਦੀ ਖੇਤੀ ਕਰਨ ਲਈ ਮਨਜ਼ੂਰੀ ਦਿੱਤੀ ਜਾਣੀ ਚਾਹੀਦੀ ਹੈ

  • @MohitKumar-vj4gx
    @MohitKumar-vj4gx 3 года назад

    J Punjab di jwani ata kissani nu bachona ta khas khas di kheti jroor honi chahindi hai ji

  • @jasvirgill3622
    @jasvirgill3622 3 года назад +4

    Bilkul kheti honi chahidihai jaan is dwai de theke khulne chahide han eh nasha shdaou kender ik skendal han es te lok pake lag gaye han kise ne nasha nahi shadia.

  • @sidhurtgaming3900
    @sidhurtgaming3900 3 года назад +13

    Bahut wadiya veer ji 🙏🙏🙏

  • @Balwindersingh-px5lz
    @Balwindersingh-px5lz 3 года назад +11

    Good 👍

  • @paramjeetgrewal2312
    @paramjeetgrewal2312 3 года назад

    ਖ਼ਸਖ਼ਸ ਦੀ ਖੇਤੀ ਨੂੰ ਮਨਜੂਰੀ ਮਿਲਣੀ ਚਾਹੀਦੀ ਹੈ ਇਸ ਨਾਲ ਜਵਾਨੀ ਤੇ ਕਿਸਾਨੀ ਦੋਵਾਂ ਨੂੰ ਬਚਾਇਆ ਜਾ ਸਕਦਾ।

  • @sheerabilling3090
    @sheerabilling3090 3 года назад +2

    Shi gal aa kheti honi chahede aaa

  • @iqbalsingh7701
    @iqbalsingh7701 3 года назад +17

    Bahut vadia gal kiti a tuci veer ji

  • @DarshanSingh-nr1uw
    @DarshanSingh-nr1uw 3 года назад

    ੲਿਹ ਞੀ ੲਿਕ ਬਾਕੀ ਫਸਲਾਂ ਵਿਚ ਹੈ ਦਵਾੲੀਅਾ ਵਾਲੀਅਾ ਪੰਜਾਬ ਵਿਚ ੲਿਸਦੀ ਲੲੀ ਮਨਜੂਰੀ ਅਤੀ ਜਰੂਰੀ ਹੈ ਲੀਡਰਾਂ ਨੂੰ ਹਟਜਾਣਾ ਚਾਹੀਦਾ ਹੈ ਖਸ ਖਸ ਕਿੳੁ ਖੁਲੀ ਵਿਕਦੀ ਹੈ ਫਲ ਤੇ ਰੋਕ ਕਿੳ ਸੋ ਸਭ ਦੇ ਭਲੇ ਲੲੀ ਖੇਤੀ ਦੀ ਮਨਜੂਰੀ ਜਰੂਰੀ ਹੈ

  • @dimpleaulakh1304
    @dimpleaulakh1304 3 года назад +5

    Punjab Wich Khaskhas di Kheti nu manjoori Milnee chaahidiye Ede naal hor Jahreele Drugs Khatam ho Jaange. Punjab Barbaadi ton Bach Sakdaa hai.

  • @sukhdialsingh7881
    @sukhdialsingh7881 3 года назад +14

    good information

  • @Pargash
    @Pargash 3 года назад +10

    ਹੋਨੇ ਚਾਹੀ ਦੇ ਨੇ

  • @technicalanuji802
    @technicalanuji802 3 года назад +5

    You Are Right Veer Ji

  • @ਨਰਿੰਦਰਧਾਲੀਵਾਲ

    ਬਹੁਤ ਵਧੀਆ ਹੈ ਜੇ ਖੇਤੀ ਹੁੰਦੀ ਹੈ ਫੀਮ ਬਹੁਤ ਬਿਮਾਰੀ ਦਾ ਇਲਾਜ ਫੀਮ ਬਹੁਤ ਘਟੀਆ ਕਿਸਮ ਦੀ ਤੇ ਗਰੀਬ ਬੰਦਾ ਮਰ ਜਾਂਦੇ

  • @sardarsaabsingh6463
    @sardarsaabsingh6463 3 года назад +7

    ਸਹੀ

  • @madanlalahuja1556
    @madanlalahuja1556 3 года назад +8

    Nice one

  • @jaskaranpreetsingh8935
    @jaskaranpreetsingh8935 3 года назад +7

    Very good video

  • @GurpreetSingh-wj8vj
    @GurpreetSingh-wj8vj 3 года назад +1

    saryia kissana nu 1-1 ecar de affem de kheti karn de manjuri milni cahide he

  • @LakhvirSingh-pc8qn
    @LakhvirSingh-pc8qn 3 года назад

    ਜਰੂਰੀ ਹੋਣੀ ਚਾਹੀਦੀ ਹੈ ਕਿ ਕਿਸਾਨਾਂ ਦੇ ਕਰਜਾ ਉਤਾਰ ਜਾਵੇਗਾ ਬੀਜੀ ਜਾਣੀ ਚਾਹੀਦੀ ਹੈ ਗੁੱਡ ਸੰਗਰੂਰ ਤੋਂ

  • @bajwashop
    @bajwashop 3 года назад

    ਪੰਜਾਬੀਆਂ ਨੂੰ ਚਿੱਟੇ ਨਾਲ ਖ਼ਤਮ ਕਰ ਰਹੀ ਹੈ ਸਰਕਾਰ

  • @sahilpreet4693
    @sahilpreet4693 3 года назад +1

    Vdia gal a veer ji. Eda hona cahi da chita to bach Jan ge mava te putt

  • @rajinderpalsingh632
    @rajinderpalsingh632 3 года назад +7

    Afeem di kheati honi cahidi a j nujavani vachoni a

  • @SurjitSingh-vy9bj
    @SurjitSingh-vy9bj 3 года назад +2

    Ji bilkul sahi ha kheti honi chahiye punjab tahi Chitta ton bach sakda ha

  • @satkartarsingh5244
    @satkartarsingh5244 3 года назад +1

    Sannu opium dee khetti permission ho javey
    Aasi moter bill v dedayagey

  • @amazinglife7131
    @amazinglife7131 3 года назад +4

    15 hjar rupye kilo ha afeem da sarkari ret bai.

  • @komalsandhuz7820
    @komalsandhuz7820 3 года назад +4

    Kank nu phle ਖਾਦ ਨਾਲ ਕੀ ਪਈ ਐ te guli ਡਾਡੇ de spry kdd krye dsyeo te kehre spry krye

  • @RanjitSingh-ti5nk
    @RanjitSingh-ti5nk 3 года назад +3

    Ok sar. 👌👌

  • @GurmelSingh-qx8er
    @GurmelSingh-qx8er 3 года назад +7

    Popy Seed Is Medicinal Plant Also And Very Useful For Better Health. Cost Of Popy Seed Should Not Be With So Much High Cost For Easily Availabilities..No Need Of Baseless Condition In Farming Sector Due To Un Avoidable Circumstances.

  • @KulwinderSingh-ds7lb
    @KulwinderSingh-ds7lb 3 года назад +1

    ਬਹੁਤ ਹੀ ਵਧੀਆ ਉਪਰਾਲਾ ਵੀਰ ਜੀ

  • @komalsarai8575
    @komalsarai8575 3 года назад +9

    Yes i agree with u

  • @puransinghgehal5176
    @puransinghgehal5176 3 года назад

    ਪੰਜਾਬ ਸਰਕਾਰ, ਨੂੰ ਵੀ, ਪੋਸਤ, ਅਫੀਮ, ਦੇ, ਠੇਕੇ, ਖੋਲ, ਦੇਣੇ, ਚਾਹੀਦੇ, ਪੂਰਨ, ਸਿੰਘ ਖਾਲਸਾ ਪਿੰਡ ਗਹਿਲ ਬਰਨਾਲਾ ਪੰਜਾਬ

  • @atmasingh5372
    @atmasingh5372 3 года назад

    ਜਰੂਰੀ ਹੈ ਪੰਜਾਬ ਵਿੱਚ ਫੀਮ ਦੀ ਖੇਤੀ। ਨਹੀ ਤੇ ਪੰਜਾਬ ਖਤਮ ਹੋ ਜਾਵੇ ਗਾ।

  • @chanansinghbhullar5421
    @chanansinghbhullar5421 3 года назад

    ਫੀਮ, ਦੀ,ਖੇਤੀ, ਪੰਜਾਬ ਸਰਕਾਰ ਪੰਜਾਬ, ਵਿਚ, ਬੀਜਨਦਮੰਜੂਰੀਦੇਨੀ,ਚਾਹਿਈ, ਹੈ

  • @harpreetSingh-co4mn
    @harpreetSingh-co4mn 3 года назад

    ਇਹ ਖੇਤੀ ਹੋ ਣੀ ਬਹੁਤ ਜਰੂਰੀ ਹੈ ਨਹੀ ਤਾ ਪੰਜਾਬ ਦੀ ਜਵਾਨੀ ਚਿੱਟੇ ਨਾਲ ਤਬਾਹ ਹੋਜੂ

  • @Balwindersingh-xd5hg
    @Balwindersingh-xd5hg 3 года назад +6

    Very nice

  • @harjitjassdhilon2873
    @harjitjassdhilon2873 3 года назад +1

    Very good work 🙏,kheti,jasss,kass

  • @bhupindersanghasanghabhupi381
    @bhupindersanghasanghabhupi381 3 года назад +5

    Very nice ji

  • @ajnaudakalan4801
    @ajnaudakalan4801 3 года назад

    ਪਾਣੀ ਤੇ ਜਵਾਨੀ ਨੂੰ ਖ਼ਸਖ਼ਸ ਦੀ ਖੇਤੀ ਹੀ ਬਚਾ ਸਕਦੀ ਏ

  • @mandeepnagpal8864
    @mandeepnagpal8864 3 года назад +1

    Khas khas di kheti shuru honi chahidi aa Punjab ch kyonki jekar kisani nu lahewand bnana te je Punjab nu bachana

  • @harpreetrandhawavlogs1833
    @harpreetrandhawavlogs1833 3 года назад +2

    Sahi keha vir ji

  • @cheema22cheema52
    @cheema22cheema52 3 года назад +1

    Good👍👍👍👍👍

  • @jinderSingh-zl1sz
    @jinderSingh-zl1sz 3 года назад +9

    Very nice video ji

  • @kabirghuman7474
    @kabirghuman7474 3 года назад +1

    ਵੋਟਾਂ ਕਰਵਾ ਲੈਣੀਆਂ ਚਾਹੀਦੀਆਂ ਹਨ ।

  • @jaggaaulakh301
    @jaggaaulakh301 3 года назад +3

    Punjab ch khaskhas di kheti houni chahidi hai Veer ji 🙏

  • @amritpalsingh4567
    @amritpalsingh4567 3 года назад +6

    👍👍👌👌

  • @rajuambo
    @rajuambo 3 года назад +1

    panjab ch phla wang post de theke v khulne chahide ne, es nal lok kam v jada krn ge te mansik tour te kamjor naujwan jehre smack chitta warge nashe te lag jande ne ohna da v ehna mari nashea to chuttkara hovega 🙏

  • @SunilKumar-pd4ep
    @SunilKumar-pd4ep 3 года назад +2

    Very good job bro