ਅੱਜ ਭਗਵੰਤ ਮਾਨ ਨਾਲ ਸਾਰੇ ਮੰਤਰੀ ਤੇ MLA ਡਟੇ.. ਦਿਲੀ ਹਾਈ ਕਮਾਂਡ ਪਿੱਛੇ ਭੱਜੀ..? ਛੁੱਟੀ ਮਿਲਦੇ ਸੱਦੀ ਮੀਟਿੰਗ

Поделиться
HTML-код
  • Опубликовано: 16 ноя 2024

Комментарии • 111

  • @RsGill-d4b
    @RsGill-d4b Месяц назад +15

    ਭਗਵੰਤ ਮਾਨ ਆਪਣੀ ਜੁਰਤ ਨਾਲ ਪੰਜਾਬ ਦੇ ਫੈਸਲੇ ਲਵੇ ਕੇਜਰੀਵਾਲ ਦੇ ਥੱਲੇ ਲੱਗਣ ਦੀ ਲੋੜ ਨਹੀਂ ਪੰਜਾਬ ਦੇ ਲੋਕ ਮੁੱਖ ਮੰਤਰੀ ਨਾਲ ਖੜ੍ਹੇ ਐ।

  • @virsasambhalo4609
    @virsasambhalo4609 Месяц назад +29

    ਭਗਵੰਤ ਮਾਨ ਨਾਂ ਹੁੰਦਾ ਤਾਂ ਕੋਈ ਵੀ ਪਾਰਟੀ ਦਾ ਬੰਦਾ ਜਿੱਤਕੇ ਦਿਖਾਉਂਦਾ ਇਹ ਗੱਲ ਤਾਂ ਮੰਨਣ ਯੋਗ ਹੈ 2022 ਦੀਆਂ ਚੋਣਾਂ ਵਿੱਚ ਜੇ ਮੁੱਖ ਮੰਤਰੀ ਦਾ ਚਿਹਰਾ ਕਿਸੇ ਹੋਰ ਨੂੰ ਲਿਆਉਂਦੇ ਤਾਂ ਇਹ ਪਾਰਟੀ ਕਦੇ ਵੀ ਏਥੇ ਤੱਕ ਨਹੀਂ ਸੀ ਪਹੁੰਚਣੀ ਪਰ ਜੇ ਹੁਣ ਇਹਨਾਂ ਦੇ ਮੰਤਰੀ ਅਤੇ ਐਮ ਐਲ ਏ ਭਗਵੰਤ ਮਾਨ ਨਾਲ਼ ਨਾਂ ਖੜ੍ਹੇ ਇਹਦਾ ਮਤਲਬ ਉਹ ਵੀ ਕੇਜਰੀਵਾਲ ਦੇ ਅੰਡਰ ਨੇ ਜੋ ਨਹੀਂ ਹੋਣਾ ਚਾਹੀਦਾ ਪੰਜਾਬ ਨੂੰ ਬਚਾਉ ਇਹਨਾਂ ਦਿੱਲੀ ਵਾਲਿਆਂ ਤੋਂ ਹਰ ਬੰਦਾ ਹਰ ਕਿਸੇ ਨਾਲ ਚੰਗਾ ਨੀਂ ਹੁੰਦਾ ਤੇ ਹਰ ਕਿਸੇ ਨਾਲ ਮਾੜਾ ਨਹੀਂ ਹੁੰਦਾ ਪਰ ਫੇਰ ਵੀ ਸਭ ਨੂੰ ਭਗਵੰਤ ਮਾਨ ਦੇ ਨਾਲ ਖੜ‌੍ਹਨਾ ਚਾਹੀਦੈ ਦਿੱਲੀ ਨੂੰ ਭਜਾਓ 🙏🙏

  • @mission-punjab
    @mission-punjab Месяц назад +17

    ਪੰਜਾਬ ਵਿੱਚ ਭਗਵੰਤ ਮਾਨ ਹੀ ਪੰਜਾਬ ਦੀ ਆਨ ਤੇ ਸ਼ਾਨ ਹੈ ਲਾਲਾ ਕੇਜਰੀਵਾਲ ਭਗਵੰਤ ਮਾਨ ਨੂੰ ਪਰੇਸਾਨ ਨਾ ਕਰੇ

  • @gurmailsarao-262
    @gurmailsarao-262 Месяц назад +3

    ਮੁੱਖ ਮੰਤਰੀ ਸਾਹਿਬ ਜੀ ਨੂੰ ਚਾਹੀਦਾ ਹੈ ਦਿੱਲੀ ਵਾਲਿਆਂ ਦੀ ਛੁੱਟੀ ਕਰ ਦੇਵੇ ਪੰਜਾਬ ਵਿੱਚ ਕੇਜਰੀਵਾਲ ਪੰਜਾਬ ਤੋਂ ਬਾਹਰ ਕੱਢਣ

  • @gurmailsarao-262
    @gurmailsarao-262 Месяц назад +8

    ਨੁਕਸਾਨ ਹੋਣਾ ਹੈ ਭਗਵੰਤ ਮਾਨ ਮੁੱਖ ਮੰਤਰੀ ਠੀਕ ਹੈ

  • @jagbinder111
    @jagbinder111 Месяц назад +18

    ਭਗਵੰਤ ਮਾਨ ਨੂੰ ਚਾਹੀਦਾ ਹੈ ਰਾਘਵ ਚੱਡੇ , ਸੰਦੀਪ ਪਾਠਕ ਦਾ ਰਾਜਸਭਾ ਸੀਟ ਤੋਂ ਤੁਰੰਤ ਅਸਤੀਫਾ ਮੰਗ ਲੈਣਾਂ ਚਾਹੀਦਾ ਹੈ। ਇਹਨਾਂ ਦੋਵਾ ਦੇ ਪੱਰ ਕੱਟ ਦੇਣੇ ਚਾਹੀਦੇ ਹਨ।

  • @HarjeetSingh-kj3rz
    @HarjeetSingh-kj3rz Месяц назад +6

    ਸੀਅੇਮ ਭਗਵੰਤ ਮਾਨ ਗਿਆ ਤਾਂ ਅਾਮ ਪਾਰਟੀ ਵੀ ਗੲੀ ਪੰਜਾਬ ਵਿੱਚੋ

  • @RsGill-d4b
    @RsGill-d4b Месяц назад +5

    ਕੇਜਰੀ ਵਾਲ ਲਾਲਾ ਬਾਜ਼ ਆ ਜਾਵੇ ਵੋਟਾਂ ਪਾਕੇ ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਦਿੱਲੀ ਨੇ ਵੋਟਾਂ ਨਹੀਂ ਪਾਈਆਂ । ਕੇਜਰੀ ਵਾਲ ਨੂੰ ਪੰਜਾਬ ਚ ਲੜਨ ਨਹੀਂ ਦੇਵੇਗੇ ਕਾਲੀਆਂ ਝੰਡੀਆਂ ਨਾਲ ਸੁਆਗਤ ਕਰਾਂਗੇ।

  • @karamsingh9813
    @karamsingh9813 Месяц назад +6

    ਭਗਵੰਤ ਸਿੰਘ ਮਾਨ ਪੰਜਾਬ ਦਾ ਮਾਣ ਹਨ ਇਸ ਪੰਜਾਬ ਦੇ ਪੁੱਤ ਤੋਂ ਬਗੈਰ ਝਾੜੁ ਪਾਰਟੀ ਵਾਲੇ 0 ਹਨ ।

  • @BaldeepSingh-zt3nf
    @BaldeepSingh-zt3nf Месяц назад +10

    ਜੇਕਰ ਭਗਵੰਤ ਮਾਨ ਆਪਣੀ ਵੱਖਰੀ ਖੇਤਰੀ ਪਾਰਟੀ ਬਣਾ ਲਵੇ ਤਾ ਚੰਗਾ ਰਹੇਗਾ ਨਾਲੇ ਦਿੱਲੀ ਵਾਲੇ ਲਾਲੇ ਤੋ ਬਚਾਇਆ ਜਾ ਸਕਦਾ ਹੈ ।

  • @mukhtiarsinghmann5588
    @mukhtiarsinghmann5588 Месяц назад +3

    ਸਾਰੇ ਵਿਰੋਧੀਆ ਨੂੰ ਤੇ ਆਪ ਪਾਰਟੀ ਵਿਰੋਧੀ ਪੱਤਰਕਾਰਾਂ ਨੂੰ ਇਕੱਲੇ ਭਗਵੰਤ ਮਾਨ ਦੇ ਹੀ ਸੁਪਨੇ ਆਉਂਦੇ ਰਹਿੰਦੇ ਨੇ ਪਹਿਲਾਂ ਚਾਰ ਦਿਨ ਕਹਿੰਦੇ ਰਹੇ ਅਸਤੀਫਾ ਲੈ ਲਿਆ ਹੁਣ ਕਹਿੰਦੇ ਮਾਂਨ ਸਾਹਿਬ ਨੇ ਅਸਤੀਫਾ ਦੇਣ ਤੋ ਜਵਾਬ ਦੇ ਦਿੱਤਾ ਜਦੋ ਕਿ ਅਸਤੀਫਾ ਕਿਸੇ ਨੇ ਮੰਗਿਆ ਹੀ ਨਹੀ ਹੁਣ ਕੱਲ ਨੂੰ ਦੇਖੋ ਕਿਹੋ ਜਿਹਾ ਸੂਪਨਾਂ ਆਉਦਾ ਹੈ

  • @jwalagaget8057
    @jwalagaget8057 Месяц назад +1

    ਬਿਲਕੁੱਲ ਸਹੀ ਵੋਟਾਂ ‌ਭਗਵਤ‌। ਮਾਨ ਸਾਹਿਬ ਜੀ ਪਈਆਂ ਨੇ ‌ਕੇਜਰੀਵਾਲ ਲੁੱਟ ਕੇ ਗਏ ਪੰਜਾਬ ‌ਪਜਾਬੀਓ ਬਚਾ ਲਵੋ ਪੰਜਾਬ ਇਸ ‌ਕੇਜਰੀਵਾਲ ਇਹ ਬੰਦਾ ਇਹਨਾਂ ਘਟੀਆ ਇਸਨੇ ਤਾ ਆਪਣੇ ਗੁਰੂ ਅਨਾ ਹਜ਼ਾਰੇ ਨੂੰ ਭੀ ਭੁਲਾ ਦਿੱਤਾ ਅਸੀਂ ‌ਤੁਸੀ ਕੀ ਹਾ

  • @BALWINDERSINGH-gw5ei
    @BALWINDERSINGH-gw5ei Месяц назад +1

    ਬਹੁਤ ਵਧੀਆ ਕੀਤਾ ਮੰਤਰੀਆ ਨਹੀ ਦੁਆਰਾ ਪੰਜਾਬੀਆ ਨੇ ਵੋਟ ਨੀ ਪਾਉਣੀ ਕਿਸੇ ਨੇ ਵੀ ਭੁਲ ਜਾਇਉ ਮੰਤਰੀਉ ਤੇਐਮ ਐਲ ਏ ਮਾਨ ਨਾਲ ਤਾ ਕੁਝ ਨਾ ਕੁਝ ਵੋਟਾ ਪੈ ਹੀਜਾਣ ਗੀਆ

  • @semmarandhawa6570
    @semmarandhawa6570 Месяц назад +1

    ਜੈ ਇਸ ਤਰਾ ਹੋਗੇ ਤੇ ਸਮਜ ਲੈਣਾ ਕਿ ਹੁਣ ਤੀਲਾ ਤੀਲਾ ਹੋ ਜਾਣੀ ਹੈ ਪਰ ਮਾਨ ਸਾਹਿਬ ਤੋਂ ਕੁਛ ਨਹੀਂ ਹੋ ਸਕਿਆ ਬਾਕੀ ਚਲੋ ਹੁਣ ਪੰਜ ਸਾਲ ਤੇ ਔਖਾ ਨਿਕਲ ਗਏ ਹੀ ਗਏ ਨੇ ਪਰ ਇਹ ਸਾਰੀ ਜਿੰਦਗੀ ਗੱਲ ਬਣਕੇ ਰਹਿ ਜਾਵੇਗੀ ਕਿ ਆਮ ਆਦਮੀ ਪਾਰਟੀ ਪੰਜਾਬ ਵਿੱਚ ਆਈ ਸੀ ਪਰ ਉਸ ਕੋਲੇ ਵੀ ਪੰਜਾਬ ਨੂੰ ਨਸ਼ਿਆਂ ਤੋਂ ਬਚਾਉਣ ਦਾ ਕੰਮ ਨੈ ਹੋ ਸਕਿਆ ਤੇ ਪੰਜਾਬ ਨੂੰ 50ਸਾਲ ਪਿੱਛੇ ਕਰ ਦਿੱਤਾ ਤੇ ਆਪ ਦੇ m,l,a jo aam aadmi ਸੀ ਉਹਨੇ ਨੂੰ ਪੈਸੇ ਖਾਣ ਦੀ ਆਦਤ ਪਾਂ ਦਿੱਤੀ ਹੁਣ ਇਹਨੇ ਸੀ ਸਾਰੀ ਜੇਹਦਾਤ ਕਿੰਨ੍ਹੀ ਹੋਗੀ ਹੈ ਇਹ ਤੇ ਸਿਰਫ ਆਮ ਜਿਹਾ ਲੋਕ ਸੀ ਇਹਨੇ ਸਾਰਾ ਤੇ ਵੀਜਲੇਸ ਦਾ ਸਾਪਾ ਪੈਣਾ ਜਰੂਰੀ ਹੈ ਬਾਕੀ ਹੁਣ ਵਾਲੀ ਸਰਕਾਰ ਨੂੰ ਇਸ ਕੰਮ ਜਰੂਰ ਕਰਨ ਬਾਕੀ ਮਾਨ ਸਾਹਿਬ ਜੀ ਜੈ ਤੇ ਅਜੇ ਵੀ ਆਪਣੇ ਆਪ ਨੂੰ ਸਹੀ ਢੰਗ ਨਾਲ਼ ਠੀਕ ਕਰ ਲਿਓਗੇ ਤੇ ਠੀਕ ਨੇ ਜੈ ਨਾ ਕਰ ਸਕਿਆ ਤੇ ਹੁਣ ਵਾਲ਼ਾ ਸਮਾ ਤੇਰੇ ਆਪ ਤੇ ਹੀ ਮਾੜਾ ਹੋ ਜਾਣਾ ਹੈ ਜੈ ਸਾਰੇ ਪੰਜਾਬ ਨੇ ਆਪ ਨੂੰ ਸਹੀ ਦੇਖਕੇ ਮੁੱਖਮੰਤਰੀ ਦੀ ਦੁਆ ਕੀਤੀ ਸੀ ਤੇ ਹਰ ਏਕ ਬੋਲਦਾ ਸੀ ਕਿ ਮਾਨ ਸਾਹਿਬ ਨੂੰ ਮੁੱਖ ਮੰਤਰੀ ਬਣੇ ਪਰ ਜੈ ਤੂੰ ਅਜੇ ਵੀ ਦਿੱਲੀ ਤਖ਼ਤ ਦਾ ਜਥੇਦਾਰ ਬਣੇ ਰਿਹਾ ਤੇ ਤੇਰੇ ਵਰਗੇ ਦਾ ਹਾਲ ਇਹਨਾਂ ਮਾੜਾ ਹੋਵੇਗਾ ਤੇ ਸਾਰੇ ਪੰਜਾਬ ਵਾਲੇ ਨੇ ਤੈਨੂੰ ਕੀੜੇ ਪੈਣਾ ਦੀਆਂ ਦੁਆ ਹੀ ਦੇਣੀ ਹੈ ਬਣ ਜਾ ਕੋਈ ਚੰਗਾ ਆਦਮੀ ਤੇ ਪੰਜਾਬ ਦਾ ਮੁੱਖ ਮੰਤਰੀ

  • @JavedKhan-q8e
    @JavedKhan-q8e Месяц назад +3

    ਭਗਵੰਤ. ਮਾਨ. ਨਾਲ.ਪੰਜਾਬ

  • @JagrajSidhu-i8d
    @JagrajSidhu-i8d Месяц назад +3

    ਪਾਰਟੀ। ਮਾਨ। ਸਹਿਬ। ਨਾਲ। ਪੰਜਾਬ

  • @KarnailSingh-tv6sw
    @KarnailSingh-tv6sw Месяц назад +2

    ਵੋਟ ਤੇ ਮੈ ਵੀ ਭਗਵੰਤ ਨੂੰ ਹੀ ਪਾਈ ਐ

  • @surjitsingh3662
    @surjitsingh3662 Месяц назад +3

    ਮੈ ਆਪਜੀ ਨੂੰ ਇਹ ਦਸਣਾ ਚਾਹੁੰਦਾ ਹਾਂ ਕੀ ਕੇਜਰੀਵਾਲ ਮੁੱਖ ਮੰਤਰੀ ਦੇ ਉਦੇ ਤੋ ਪਾਸੇ ਕਰਦੀ ਹੈ ਇਸਦਾ ਨਤੀਜਾ ਇਹ ਨਿਕਲੇ ਗਾ ਕੀ ਆਮ ਪਾਰਟੀ ਪੰਜਾਬ ਚੋ ਖਤਮ ਹੋ ਸਕਦੀ ਹੈ ਕਿਉਕੀ ਮਾਨ ਪੰਜਾਬ ਦੇ ਲੋਕਾਂ ਤੇ ਚੰਗੇ ਵਿਆਕਤੀ ਆ ਵਧਿਆ ਸਬੰਧ ਹਨ ਤੇ ਮੈ ਇਹ ਦੱਸਣਾ ਚਾਹੁੰਦਾ ਹਾਂ ਜੋ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਇਹ ਭੱਗਵੰਤ ਮਾਨ ਦੀ ਹੀ ਬਹੁਤ ਵਡੀ ਦੇਣ ਆਮ ਆਦਮੀ ਪਾਰਟੀ ਨੂੰ।

  • @Charnjitdod
    @Charnjitdod Месяц назад +1

    ਭੈਣਾਂ ਹਜ਼ਾਰ ਰੁਪਏ ਕੇਜਰੀਵਾਲ ਆਦਰ ਭਗਵੰਤ ਨੂੰ ਭੈਣਾਂ ਚ ਬੁਰਾ ਬਨਾਤਾ ਭਗਵੰਤ ਦਾ ਕੋਈ ਕਸੂਰ ਨਹੀ

  • @narindersingh6581
    @narindersingh6581 Месяц назад

    man sahib ਜਿੰਦਾ ਬਾਦ
    ਕੇਜਰੀਵਾਲ ਨੂੰ ਜਮਾਨਤ ਤਾ ਹੀ ਮਿਲੀ ਹੈ
    ਪੰਜਾਬ ਸਰਕਾਰਕ ਤੋੜ ਕੇ ----/

  • @KarnailSingh-tv6sw
    @KarnailSingh-tv6sw Месяц назад +1

    ਪਹਿਲਾਂ ਕਾਂਗਰਸੀ ਵੀ ਆਏ ਤੇ ਅਕਾਲੀ ਵੀ ਆਏ ਉਹਨਾਂ ਨੇ ਜੋ ਕੀਤਾ ਉਹ ਹੀ ਕੰਮ ਭਗਵੰਤ ਮਾਨ ਨੇ ਕੀਤਾ

  • @KarnailSingh-tv6sw
    @KarnailSingh-tv6sw Месяц назад

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ

  • @santlashmanmuni6045
    @santlashmanmuni6045 Месяц назад +6

    ਕੁਝ ਨਹੀਂ ਹੋਇਆ ਸੀ ਸਰਕਾਰ ਨੂੰ ਨਾ ਮੁੱਖ ਮੰਤਰੀ ਬਦਲਣਾ ਸੀ ਵੱਸ ਮੀਡੀਆ ਵਾਲੇ ਸੁਆਦ ਲੈਂਦੇ ਨੇ

  • @GoogleSingh-b9u
    @GoogleSingh-b9u Месяц назад +1

    ਬਿਲਕੁਲ ਵੀਰ ਜੀ ਸਾਡੇ ਪਿੰਡ ਨਵਾਸ਼ਹਿਰ ਜਿਲੇ ਵਿੱਚਂ ਹੈ ਸਾਡੇ ਪਿੰਡ ਵੀ ਜਨਰਲ ਸੀਟ ਸੀ ਜੋ ਕਿ ਐਸ ਸੀ ਸੀਟ ਕਰ ਦਿੱਤੀ ਹੈ.

  • @KarnailSingh-tv6sw
    @KarnailSingh-tv6sw Месяц назад +1

    ਕੀਤਾ ਕੀ ਸਿਰਫ ਗਰੀਬ ਮਜ਼ਦੂਰ ਨਾਲ ਧੱਕਾ ਜਿਵੇਂ ਕਿ ਅਗਰੇਜਾ ਨੇ ਗਰੀਬਾਂ ਨਾਲ ਧੱਕਾ ਕੀਤਾ ਮੈਂ ਤੇ ਇਹ ਕਹਿਣਾ ਭਗਤ ਸਿੰਘ ਦੀਆਂ ਕੁਰਬਾਨੀ ਮਿੱਟੀ ਚੇ ਰੁਲਾ ਦਿਤਿਆਂ 😢😢

  • @Insaafpreet_
    @Insaafpreet_ Месяц назад +1

    ਵਾਹਿਗੁਰੂ ਜੀ 🙏🙏

  • @SukhdevVirk-p8m
    @SukhdevVirk-p8m Месяц назад +4

    ਭੰਡ ਦਾ ਚਮਚਾ

  • @HardialSingh-o3f
    @HardialSingh-o3f Месяц назад +2

    ਜਿਨੂੰ ਬੁਰਕੀ ਪੈਂਦੀ , ਪੂਛ ਵੀ ਓਹੀ ਹਿਲਾਉਂਦਾ 😂

  • @AjaibAnttal
    @AjaibAnttal Месяц назад +1

    ਪਿੰਡਾ ਵਿਚ. ਵੱਡੇ ਪੱਧਰ ਤੇ ਬੇਨਿਯਮੀਆ ਕੀਤੀ ਹੋਈਹੈ ਪਤੀ ਪਤਨੀ ਦੀਆ ਵੋਟਾ ਅਲਗ ਅਲਗ ਵਾਰਡਾ ਵਿਚ ਹਨ

  • @BalkarSingh-og4xb
    @BalkarSingh-og4xb Месяц назад +4

    ਔਰਤਾਂ ਨੂੰ 1000,ਰੁਪਿਆ ਦੇਣ ਦਾ, ਫਰੀ ਬਿਜਲੀ ਦੇਣ ਦਾ ਵਾਅਦਾ ਕੇਜਰੀਵਾਲ ਦਾ ਸੀ ਨਾ ਕਿ ਭਗਵੰਤ ਮਾਨ ਦਾ।

  • @j.sgamer0001
    @j.sgamer0001 Месяц назад +3

    ਲੋਕ ਬਾਟੇ ਵਾਂਗ ਮਾਂਜ ਦੇਣਗੇ

  • @dammannambardar6715
    @dammannambardar6715 Месяц назад +2

    ਮੁਲਾਜ਼ਮ ਵਰਗ ਨਾਲ ਕੀਤਾ ਕੋਈ ਵਾਅਦਾ ਪੂਰਾ ਨਹੀਂ ਕਰ ਰਹੀ ਸਰਕਾਰ ਝਟਕਾ ਤਾਂ ਐਮ ਪੀ ਚੋਣਾਂ ਵਿੱਚ ਦੇ ਦਿੱਤਾ ਹੈ ਵਾਅਦੇ ਪੂਰੇ ਨਾ ਕੀਤੇ ਤਾਂ ਅਕਾਲੀਦਲ ਬਾਦਲ ਨਾਲੋਂ ਮਾੜਾ ਹਾਲ ਹੋਵੇਗਾ ਕਿਸੇ ਸ਼ੜਕ ਤੇ ਲੂਕ ਨਹੀਂ ਪਾ ਰਹੇ ਸੜਕ ਨਹੀਂ ਕੋਈ ਨਵੀਂ ਨਹੀਂ ਬਣਾ ਰਹੇ

  • @DarshanSahota-u9e
    @DarshanSahota-u9e Месяц назад +1

    ਆਮ ਆਦਮੀ ਪਾਰਟੀ ਦਾ ਬਾਦਲ ਸਰਕਾਰ ਵਾਗ ਕੂਙ ਵੀ ਠਹੀ ਰਹਿਣਾ ਭਗਵੰਤ ਮਾਨ ਨ ਚਾਹੀਦਾ ਹੈ ਕਿ ਪੰਜਾਬ ਦੇ ਲੋਕਾਂ ਦੀਆ ਮੰਗਾਂ ਪੁਰੀਆ ਕਰੇ ਅਤੇ ਲੋਕਾਂ ਤੋ ਮੁਆਫੀ ਮਗੇ ਕ੍ਰਾਂਤੀਕਾਰੀ ਪੇਡੂ ਮਜਦੂਰ ਯੂਨੀਅਨ ਦੇ ਜਿਲੇ ਆਗੁ ਦਰਸਨ ਸਿੰਘ ਘੋਲੀਆ

  • @BaldevSingh-wc8dp
    @BaldevSingh-wc8dp Месяц назад +5

    ਭਗਵੰਤ ਮਾਨ ਕੋਲੋਂ ਸਰਕਾਰ ਚਲਾਉਣੀ ਨਹੀ ਹੈ ਰਹੀ ਸੌਖੇ ਸੌਖੇ ਟਾਈਮ ਪੂਰਾ ਕਰੋ ਆਮ ਆਦਮੀ ਪਾਰਟੀ ਫੇਲ ਹੋ ਗਈ ਹੈ ਬਦਲੀ ਕਰੋ ਅਸਤੀਫਾ ਲੇ ਲਓ ਪੰਜਾਬ ਦਾ ਬੇੜਾ ਗ਼ਰਕ ਹੋ ਗਿਆ ਹੈ

  • @JagtarSingh-z3h
    @JagtarSingh-z3h Месяц назад +2

    C,m,man,sab,jidabad,he,jidabad,rhega

  • @avtarsinghgrewal7905
    @avtarsinghgrewal7905 Месяц назад

    ਭਗਵੰਤ ਮਾਨ ਸੀ ਐਮ ਜਿੰਦਾਬਾਦ

  • @gurmailsarao-262
    @gurmailsarao-262 Месяц назад +1

    ਨੁਕਸਾਨ ਹੋਣਾ ਹੈ

  • @hakamsingh8884
    @hakamsingh8884 Месяц назад +1

    ਨਵਾਂ ਸੋਛਾ

  • @parmjitsingh-hp7yk
    @parmjitsingh-hp7yk Месяц назад +4

    ਪਾਰਟੀ ਖੇਤਰੀ ਚਾਹੀਦੀ ਹੈ ਲਾਲਾ ਤਾਂ ਪੰਜਾਬ ਵਿਰੋਧੀ ਹੈ ਮਾਨ ਸਹੀ ਹੈ ਪੰਜਾਬ ਲਈ ਨਾ ਕਾਂਗਰਸ ਨਾ ਅਕਾਲੀ ਨਾ ਬਸਪਾ ਸਹੀ ਹੈ

  • @ajmersingh8485
    @ajmersingh8485 Месяц назад +2

    Bhagwant man ton bina Punjab govt nahi chal sakade kejriwal nu Punjabi pansand nahi kerde bhagwant jindabad jindabad jindabad

  • @gurbhajansingh8521
    @gurbhajansingh8521 Месяц назад

    ਨੁਕਸਾਨ ਹੋਵੇਗਾ ਜੀ ਨਾ ਬਦਲੋ

  • @dawindersingh7449
    @dawindersingh7449 Месяц назад +3

    Man good

  • @JagtarMadheke-fs8zy
    @JagtarMadheke-fs8zy Месяц назад +1

    Very good

  • @HarjotSingh-u2n
    @HarjotSingh-u2n Месяц назад +1

    Bhagwant Mann jindabad

  • @deepikalashmi2579
    @deepikalashmi2579 Месяц назад

    ❤❤❤❤❤❤

  • @BalvirsinghSingh-h6w
    @BalvirsinghSingh-h6w Месяц назад

  • @MangalSingh-f7z
    @MangalSingh-f7z Месяц назад +1

    Very good 👍

  • @charanjilal6465
    @charanjilal6465 Месяц назад +1

    ਨੁਕਸਾਨ ਹੋੳ

  • @Mkpunjabi267
    @Mkpunjabi267 Месяц назад +1

    Bahut vadia

  • @Rajan-cq9tk
    @Rajan-cq9tk Месяц назад

    Ek dum sahi khabar hai

  • @Insaafpreet_
    @Insaafpreet_ Месяц назад +1

    Good decision CM 👍

  • @SimarjeetSingh-w8k
    @SimarjeetSingh-w8k Месяц назад

    Next CM Sardar Amritpal Singh Ji Khalsa

  • @kkbhangh6386
    @kkbhangh6386 Месяц назад

    Bhagmant de nall he theek hai ji je parti high command nu soch lena chaida hai ji je bhagwant ni to kejriwal honi nu Punjab ch bilkul he khatam ho janghey Ji vade pure karan nu time lagg janda hai Bhagwant mann he c m rehenge ji

  • @manjitkaur5642
    @manjitkaur5642 Месяц назад

    ❤❤❤❤❤❤❤❤waheg guru hi

  • @sukhbirkaur7838
    @sukhbirkaur7838 Месяц назад

    Mann sab jindabad

  • @bhimchand8544
    @bhimchand8544 Месяц назад +1

    cm mann is the best performed cm

  • @sureshkumar-gs6si
    @sureshkumar-gs6si Месяц назад +1

    Punjab Vich. Aap Bhagwant mann kar ke hi. Sab se Ching’s cm hai Bhagwant.

  • @salwindersingh9040
    @salwindersingh9040 Месяц назад

    Bhagwant man jindabad

  • @KarnailSingh-tv6sw
    @KarnailSingh-tv6sw Месяц назад

    ਪਰ ਤੁਸੀਂ ਸੋਚੋ ਗੇ ਕਿਉ ਪਾਈ

  • @jasbirkaur299
    @jasbirkaur299 Месяц назад

    Bhagwant maan jindabaad

  • @HardevSingh-hh4pb
    @HardevSingh-hh4pb Месяц назад

    ਮਨ ਓ ,

  • @amarjitpannu9357
    @amarjitpannu9357 Месяц назад +1

    This CM is the HUB of AAP in Punjab ! Beware of false propaganda against Bhagwan Mann !

  • @harbanssingh7912
    @harbanssingh7912 Месяц назад

    🎉🎉🎉🎉🎉🎉🎉🎉🎉

  • @kuldipsingh5183
    @kuldipsingh5183 Месяц назад +2

    Maan Good CM Pb

  • @AjmerSingh-gc1ou
    @AjmerSingh-gc1ou Месяц назад

    Great cm man sahib

  • @GurmukhSingh-is7su
    @GurmukhSingh-is7su Месяц назад

    Eh jo landing buchi Maan saab no kade Keh rahe han Yeh hai bo hai Maan saab jindabad hai jinda bad rahega main Gujrat to Likh rehan han.

  • @Jagdevsingh-ty8yq
    @Jagdevsingh-ty8yq Месяц назад

    Bhageant singh mann nu kejriwal de Agge stringer nahi karna chahidya punjab de laye dart jana chahidya hai ji

  • @gurdassingh4432
    @gurdassingh4432 Месяц назад

    Haryana walean dian Punjab ch Ristedaryin ne

  • @sukhchaintatjur7628
    @sukhchaintatjur7628 Месяц назад +2

    CM Good 👍

  • @pammasingh5431
    @pammasingh5431 Месяц назад

    Nuksaan hona g

  • @deepikalashmi2579
    @deepikalashmi2579 Месяц назад

    10:48

  • @viveksandhu9826
    @viveksandhu9826 Месяц назад

    Only Bhagwant Maan ❤

  • @KulwinderBhagsari
    @KulwinderBhagsari Месяц назад

    Nuksan Huna ha fir parte da

  • @kuljeetkaur72
    @kuljeetkaur72 Месяц назад

    Kejri jail rhega Bhagwant Maan Raj krega

  • @vsmaur957
    @vsmaur957 Месяц назад

    Bati. Majiiao

  • @balwindermultani6844
    @balwindermultani6844 Месяц назад

    Without Bhagwat Maan app party ziro

  • @piarasingh4599
    @piarasingh4599 Месяц назад +1

    ਵੋਟ ਤਾ ਭਗਵੰਤ ਨੂੰ ਪਈ ਸੀ ਪਰ ਭਗਵੰਤ ਸੱਭ ਤੋ ਵੱਡਾ ਗਦਾਰ ਨਿਕਲਿਆ ਪੰਜਾਬ ਦਾ

  • @sureshkumar9581
    @sureshkumar9581 Месяц назад

    All over. Pb. Voter nal hy cada kon hunda

  • @parmodkumar-l9t2y
    @parmodkumar-l9t2y Месяц назад

    Without maan app London.

  • @GurpreetSingh-tp2yn
    @GurpreetSingh-tp2yn Месяц назад +1

    Bhagwant maan nu lkkle kisan hi dikh rhe ne

  • @kewalsingh4434
    @kewalsingh4434 Месяц назад

    ਸਰੀ। ਖਬਰ ਦਿਆ। ਕਰੋ। ਨਫ਼ਰਤ ਨਹੀਂ

  • @MajerSingh-ek8jd
    @MajerSingh-ek8jd Месяц назад

    Meri.problem.hall.nahi.ho.raha.pahwant.maan

  • @pammasingh5431
    @pammasingh5431 Месяц назад

    Bhagwant maan nu kejriwal kam ni karn de reha

  • @MajerSingh-ek8jd
    @MajerSingh-ek8jd Месяц назад

    Mera.mla.saari.kalsi.batala

  • @nachhatarkaur3723
    @nachhatarkaur3723 Месяц назад

    ਨੁਕਸਾਨ

  • @Harbans-vf8xc
    @Harbans-vf8xc Месяц назад

    Why CM maan giving importance to kejri and other MPs who he himself sent in Rajya sabha. These are showing red eyes to him. Maan sahib next time dont promote these bichhus in future. Corrupt kejri enjoying on your cost.

  • @GurdevSingh-tj8nq
    @GurdevSingh-tj8nq Месяц назад

    Bhagwanta hatao

  • @HardialSingh-o3f
    @HardialSingh-o3f Месяц назад +1

    ਸਾਡਾ ਵਿਚਾਰ ਇਹ ਹੈ ਕਿ, ਕੁਰਸੀ ਨਹੀ ਰਹੇਗੀ, ਗੁਰੂ ਸਾਹਿਬ ਦੇ ਨਾਲ ਜੁੜੇ ਸਿੰਘਾਂ ਨੂੰ ਸਜਾ ਕਾਰਵਾਈ ਇਸਨੇ,। ਜਿੱਥੇ ਮਰਜੀ ਭੱਜ ਲਵੇ, ਕ ਕੁਰਸੀ ਗ ਗਈ।😂

  • @ariangill2010
    @ariangill2010 Месяц назад

    Do we care aap nu nuksan jaa faidaa hove. Donot care. Bhagwant Sade Punjab de bachiya nu DIBRUGARH bhejj dita

  • @harjitbajwa9179
    @harjitbajwa9179 Месяц назад +4

    ਸਰ, ਝੂਠ ਬੋਲਣ ਲੱਗੇ ਕੁੱਝ ਸ਼ਰਮ ਕਰ ਲਿਆ ਕਰੋ। ਕਿਹਾ ਜਾ ਸਕਦਾ ਕਿ ਤੂੰ ਆਜ਼ਾਦ ਨਹੀਂ,ਕੀ ਹੈਂ। ਆਪਣੇ ਆਪ ਹੀ
    ਸੋਚ ਲਈ।ਆਪਣਾ ਨਾਂ ਆਜ਼ਾਦ ਬਦਲ ਲੈ।

  • @tehalsinghguru3552
    @tehalsinghguru3552 Месяц назад

    Sham ko itna mara Ji free Aisa aaoge to Sarkar chalu

  • @piarasingh4599
    @piarasingh4599 Месяц назад

    ਭਗਵੰਤ ਨੇ ਕੀ ਕੀਤਾ ਪੰਜਾਬ ਖਾਤਰ ਸਿਰਫ ਧੱਕਾ ਬਰਵਾਦ ਕਰਤਾ ਪੰਜਾਬ ਭੋਕੀ ਜਾਨਾ ਐਵੇ ਬੱਦਲਨਾ ਚਾਹੀਦਾ ਭਗਵੰਤ ਮਾਨ

  • @kewalsingh4434
    @kewalsingh4434 Месяц назад

    Result. O

  • @gurbachansingh3867
    @gurbachansingh3867 Месяц назад

    Maan shab good CM. But next ur details 50% wrong. Many gurantees r complete. 🙏🙏

  • @surindersinghkochar1228
    @surindersinghkochar1228 Месяц назад

    Poor presentation.

  • @malkitsingh4261
    @malkitsingh4261 Месяц назад

    ਕਿਓਂ ਬਕਵਾਸ ਕਰ ਕਰਕੇ ਲੋਕਾਂ ਦਾ ਟਾਈਮ ਖਰਾਬ ਕਰਦੇਂ ਓ

  • @itz_lohat_30
    @itz_lohat_30 Месяц назад

    Cm mann Good

  • @MajerSingh-ek8jd
    @MajerSingh-ek8jd Месяц назад

    Iamlile.amm.adami.parti

  • @JavedKhan-q8e
    @JavedKhan-q8e Месяц назад +2

    ਭਗਵੰਤ. ਮਾਨ. ਨਾਲ.ਪੰਜਾਬ

  • @bhajansingh2857
    @bhajansingh2857 Месяц назад

    ਨੁਕਸਾਨ