जो बोले सो निर्भय , ऐसा चाहूं राज मैं , जहां मिले सब को अन्न ,छोट बड़े सम बसे , रैदास रहे प्रश्न , प्राधिनता पाप है .........गुरु रविदास महाराज की वाणी को तो आगे गुरु गोबिंद सिंह जी महाराज ने आगे बढ़ाया है ,उनका सारा मिशन और गुरु रविदास महाराज के मिशन में रति भर भी अंतर नही है ।
Kyu kriye tusi ki krta sade lyi bs vate vakhre Amrit shakde c kite gurudware vakhre bna lye sive vakhre bna lye tusi jaat paat kiti hmesha hun je asi apna app vakh kr lya hun kida miliye tohade nal rada somai jaat pastar, Deol jaat , Harmindar Sahib sare vde aohde jatta to ram rahim jaat te asi sari umar tohadiya jutia Khan nu Bane tainu pta Punjabi maa boli da pehla professor kon c 😂😂😂 gyani diit Singh ji padi kade time kad ke jine tusi ta ode nal vitkra krde c deg parsad den lage odo kithe mar jane tusi hun agg ta lagdi asi apna vakh hi kr lya sab kuj tappi chalo hun
ਸੱਚ ਹੈ ਜੀ ਧੰਨਵਾਦ ਜੀ
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੀ ਸਦਾ ਜੈ। ਤੁਹਾਡੇ ਜੱਥੇ ਦੀ ਸਦਾ ਚੜਦੀਕਲਾ ਰਹੇ।
ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ
ਪੂਰਾ ਜ਼ੋਰ ਲਗਾਇਆ ਗਿਆ ਹੈ। ਧੰਨਵਾਦ ਹੈ ਜੀ ❤️
Tusi... Vv lagya... V... C... Hor lagao
Very good ਬਾਬਾ ਜੀ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ ਆਪ ਸਬ ਨੂੰ 🙏🙏
ਧੰਨ ਗੁਰੂ ਰਵਿਦਾਸ ਜੀ ਮਹਾਰਾਜ
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ।
WaheGuru Ji ka Khalsa WaheGuru Ji ki Fateh bahut badhiya Itihaas Sarvan Karva rahe ho use Dhanraj ji Jay Bheem Jay Bharat
ਵਾਹਿਗੁਰੂ ਜੀ waheguruji🙏
🌹ਗਿਆਨੀ ਜੀ ਬਹੁਤ ਹੀ ਵਧੀਆ🌹
🌹ਸ਼੍ਰੀ ਗੁਰੂ ਰਵੀਦਾਸ ਜੀ ਮਹਾਰਾਜ ਦੇਸ਼ਾਂ - ਵਿਦੇਸ਼ਾਂ 'ਚ ਵਸਦੀਆਂ ਸੰਗਤਾਂ ਤੇ ਆਪਣਾ ਮਿਹਰ ਭਰਿਆ ਹੱਥ ਰੱਖਣ l🌹🌹
🌹🌹ਜੋ ਬੋਲੇ ਸੋ ਨਿਰਭੈ l🌹🌹
🌹ਸਤਿਗੁਰੂ ਰਵਿਦਾਸ ਮਹਾਰਾਜ ਦੀ ਜੈ l 🌹
ਗੁਰੂ ਆੱਰਜੱਨ ਦੇਵ ਦੀ ਨੂੰ ਸ਼ਹੀਦ ਕੱਰਕੇ ਮੁਗਲਾਂ ਨੇ ਗ੍ਰੰਥ ਸਾਹਿਬ ਨੱਸ਼ਟ ਕੱਰ ਦਿੱਤੇ ਸੱਨ ਮੱਤਲਬ ਬਾਣੀ ਨੂੰ ਖੱਤਮ ਕੱਰ ਦਿੱਤਾ ਸੀ ਫਿਰ ਇਹ ਹੱਰਗੋਬਿੰਦ ਤੋਂ ਲੈਂ ਕੇ ਗੁਰੂ ਗੋਬਿੰਦ ਸਿੰਘ ਤੱਕ ਜੱਬਾਨੀ ਯਾਦ ਸੀ ਫਿਰ ਇਹ ਗੁਰੂ ਗੋਬਿੰਦ ਸਿੰਘ ਜੀ ਨੇ ਆਖਰੀ ਸਮੇਂ ਲਿੱਖ ਕੇ ਹਜ਼ੂਰ ਸਾਹਿਬ ਮਹਾਂਰਾਸ਼ਟਰ ਦੀ ਧੱਰਤੀ ਤੇ ਗੁਰੂ ਗ੍ਰੰਥ ਸਾਹਿਬ ਸੰਗਤਾਂ ਨੂੰ ਭੇਟ ਕੀਤਾ ਆਖੀਆਂ ਮੇਰਾ ਅੰਤਿਮ ਸਮਾਂ ਆ ਗਿਆ ਹੈ ਅੱਜ ਤੋਂ ਗਿਆਰਵੇਂ ਗੁਰੂ ਤੁਹਾਡੇ ਕੋਈ੍ਰ ਮਨੁੱਖੀ ਸਰੀਰ ਨਹੀਂ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ
DHAN DHAN Satguru RAViDAS ji maharaj
Bole so nirbhaiy Satguru Ravidass Maharaj ki Jai 🙏🙏
Jai ho
Dhan Satguru Ravidas ji🎉🎉
ਧੰਨ ਗੁਰੂ ਰਵਿਦਾਸ ਜੀ ਮਹਾਰਾਜ ਸਭ ਜੀਵਾਂ ਨੂੰ ਨਾਮ ਨਾਲ ਜੋੜਨਾ ਜੀ ਦਾਸ ਦੀ ਬੇਨਤੀ ਨੂੰ ਪ੍ਰਵਾਨ ਕਰਨ ਦੀ ਕਿਰਪਾਲਤਾ ਕਰਨੀ ਜੀ।
जो बोले सो निर्भय , ऐसा चाहूं राज मैं , जहां मिले सब को अन्न ,छोट बड़े सम बसे , रैदास रहे प्रश्न , प्राधिनता पाप है .........गुरु रविदास महाराज की वाणी को तो आगे गुरु गोबिंद सिंह जी महाराज ने आगे बढ़ाया है ,उनका सारा मिशन और गुरु रविदास महाराज के मिशन में रति भर भी अंतर नही है ।
Guru Ravi dass ji te guru govind singh maharaj ik hai
@@sarwansingh4521 ikdam sahi kiha bhaji.
जय गुरुदेव धन गुरुदेव जी
ਜੈ ਭੀਮ ਧੰਨ ਗੁਰੂ ਰਵੀਦਾਸ ਜੀ।
ਧੰਨ ਬਾਬਾ ਰਵੀਦਾਸ ਜੀ ਮਹਾਰਾਜ ਜੀ ❤❤❤❤
ਧੰਨ ਧੰਨ ਗੁਰੂ ਰਵਿਦਾਸ ਜੀ।
Jai guru Dev ji
Ja Guru dav g 🙏🏻🙏🏻💕❤️
Waheguru jee ! ਭਾਵੇ ਸੌ ਨਿਰਵੈਰ ਕਿੱਥੋਂ ਆਇਆ ਪਰ ਇਹ ਗੁਰੂ ਦਾ ਨਹੀਂ ਹੈ ! ਸਾਰੀ Ravidasia community ਨੂੰ ਸਿੱਖੀ ਧਾਰਨ ਕਰਨੀ ਚਾਹੀਦੀ ਨਾ ਕਿ ਆਪਣਾ ਵੱਖਰਾ ਧਰਮ ਬਣਾਉਣਾ ਚਾਹੀਦਾ ਨਹੀਂ ਤਾਂ ਖ਼ੁਆਰ ਰਹਿਣ ਗੇ
Kyu kriye tusi ki krta sade lyi bs vate vakhre Amrit shakde c kite gurudware vakhre bna lye sive vakhre bna lye tusi jaat paat kiti hmesha hun je asi apna app vakh kr lya hun kida miliye tohade nal rada somai jaat pastar, Deol jaat , Harmindar Sahib sare vde aohde jatta to ram rahim jaat te asi sari umar tohadiya jutia Khan nu Bane tainu pta Punjabi maa boli da pehla professor kon c 😂😂😂 gyani diit Singh ji padi kade time kad ke jine tusi ta ode nal vitkra krde c deg parsad den lage odo kithe mar jane tusi hun agg ta lagdi asi apna vakh hi kr lya sab kuj tappi chalo hun
@@AmandipSingh-ov3qe ਅਹੰਕਾਰੀ ਘਮੰਡੀ, ਕੱਟੜ ਮੈਨੂੰ ਇੰਜ ਜਾਪਦਾ ਜਿਵੇਂ ਮਾਚਿਸ ਦੀ ਤੀਲੀ ਤੇ ਮਸਾਲਾ ਲੱਗਾ ਹੁੰਦਾ, ਇਹੋ ਜਿਹੇ ਬੰਦਿਆਂ ਦਾ ਧਰਮ ਨੂੰ ਕੋਈ ਦੇਣ ਨਹੀਂ ਇਹ ਬੱਸ ਅੱਗ ਲਾਨੇ ਜੋਗੇ, ਸਟੇਜਾਂ ਤੇ ਕੋਈ ਗੁਰਬਾਣੀ ਦਾ ਪਰਚਾਰ ਨਹੀਂ ਉਲਟਾ ਰਾਜਨੀਤੀ ਚਲ ਰਹੀ ਹੈ ਭਗਤ ਜੀ ਦੀ ਬਾਣੀ ਨੂੰ ਖੂੰਜੇ ਲਾ ਕੇ ਚੋਦਰ ਨੂੰ ਅੱਗੇ ਰੱਖਿਆ
ਨਾਮ ਜਪਣ ਨੂੰ ਵੇਲਾ ਨਹੀਂ ਇਹਨਾਂ ਕੋਲ
very good
Dhan Dhan satguru Ravidss Ji Maharaj
ਸਤਿ ਗੁਰਾਂ ਨੇ ਕਦੇ ਭੀ ਕਰਾਮਾਤ ਨਹੀਂ ਦਿਖਾਈ ਬਲਕੇ ਕਰਾਮਾਤ ਨੂੰ ਕਹਿਰ ਦਾ ਨਾਮ ਦਿੱਤਾ ਹੈ ਕਰਾਮਾਤ ਦਿਖਾਉਣਾ ਰੱਬ ਦਾ ਸ਼ਰੀਕ ਬਣਨਾ ਹੈ ਸਤਿਗੁਰੂ ਹਮੇਸ਼ਾ ਰੱਬ ਦੀ ਰਜ਼ਾ ਵਿਚ ਰਹੇ ਨੇ ਕਰਾਮਾਤ ਦਾ ਡਰ ਦਿਖਾ ਕੇ ਲੋਕਾਂ ਨੂੰ ਭੈ ਭੀਤ ਕਰਨਾ ਇਹੀ ਬ੍ਰਾਹਮਣ ਬਾਦ ਹੈ
ਜੈ ਜੈ ਸ਼੍ਰੀ ਸਤਿਗੁਰੂ ਰਵਿਦਾਸ ਜੀ ਕੀ 👍
Excellent sabad and beautiful presentation
ਸੁਣਕੇ ਬੜਾ ਵਧੀਆ ਲੱਗਿਆ ਜੀ ਗੁਰੂ ਰਵਿਦਾਸ ਗੂਰੂ ਮਾਹਾਰਾਜ਼ ਮੇਹਰ ਹੱਥ ਰੱਖੇ ਜੀ
ਵੱਟ ਕੱਢ ਦਿੱਤੇ ਅੱਥਰੂ ਕੇਰਦੀ ਐ ਅੱਖ ।।ਦਿਲੋਂ ਧੰਨਵਾਦ ਐਂ ਬਹੁਤ ਵਧੀਆ ਧੰਨਵਾਦ ਜੀ ❤️
Dhan Dhan Satguru Ravidass ji Maharajah ji
Jai Shri guru ravidaas ji maharaj🙏 🌹🌹
Bahut Vadiya Ji Jai Gurudev Dhan Gurudev Jai Bhim Jai Bharat Ji
ਵਾਹ ਜੀ ਵਾਹ ਤੁਹਾਡੇ ਮਿੱਠੇ ਬਚਨਾਂ ਤੋਂ ਬਲਿਹਾਰੇ ਜਾਂਦਾ ਹਾਂ
Bahut wadhia veer g, saanu ekta di lod a
Beautiful music, too beautiful voice, too much good story . Jai shree Guru Ravidas ji maharaj 🙏🏻🙏🏻
Bohut badiya khalsa ji 🙏🙏🙏🙏🙏🙏
Very nice
Thanks for the information.
However, The jaikara was not from Bhagat Ravidas JI. This is what I was expecting from the header
Dhan Dhan shiri guru ravidas ji
ਸਤਨਾਮ ਵਾਹਿਗੁਰੂ ਜੀ ❤
ਜੈ ਭੀਮ ਜੈ ਭਾਰਤ ਜੈ ਸੰਵਿਧਾਨ
ਜੈ ਗੁਰੂਦੇਵ ਧੰਨ ਗੁਰੂਦੇਵ ਜੀ
Mohan.banga. ghuman..bahut..badia.ji..tusi.sade.kom.de.moorkha.noo..samjaea..agar.ena.loka.de.dimag.cho.bhari.hoi..toorhi.nikal.jave..aur.ena.dee.soch,,badal,.jave..thanks.dhadi.jatha..banga.walian.bibian...god.bless.you...
jai gurudev dhan guru dev
🙏🙏Dhan Dhan Satguru Ravidas Maharaj ji 🙏🙏
Rabb chardi kla baxe.
DEG Teg Fateh.
Jai guru dev dhan guru dev g 🙏🌹🙏🌹🙏🌹
Eh itehaas 💯% true Jai guru ravidas paashah ji🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🤲🤲🤲🤲🤲🤲🤲🌱🌹🌹
Jagat Guru Satguru Ravidas Maharaj Ji Ke Charno Me Koti Koti Naman Ji
Jai Bhim Jai Bharat
Wah Guru dya Sikha. Dhan Dhan karva diti 🙏🙏🙏🙏 ek din begumpura jrur vasega , jethe koi chota bada ate ucha Niva nahi hovega, sare equal hon ge.
ਦੋ ਬੋਲੇ ਸੋ ਨਿਰਭੈ ਸਤਿਗੁਰੂ ਰਵਿਦਾਸ ਮਹਾਰਾਜ ਕੀ ਜੈ
ਜੈ ਗੁਰੂਦੇਵ ਜੀ ਮਹਾਰਾਜ ਕਿਰਪਾ ਕਰਨ ਆਪ ਜੀ ਤੇ ਕਰਦੇਕਲਾ ਚ ਰਹੋ ਵੀਰ ਜੀ ਤੁਸੀ
ਜੈ ਗੁਰੂ ਦੇਵ ਜੀ ਧੰਨ ਗੁਰੂ ਦੇਵ ਜੀ
Very good baba ji tusi pehle Baba ji oh jinha ne pandita nu galat nahi boleya nahi ta sare pandita bare kush na kush kahi jande aa.
Veerygoodsatnamjiniceveerji
Very nice Sadi kaum de jodhe kirtni jatha salut
जय श्री राम 🙏🕉️ जय श्री गुरू रविदास जी की जय हो 🙏🕉️🔱🇳🇪🕉️
Dhan satguru ji 🙏🏽
ਜੈ ਗੁਰੂ ਦੇਵ ਧੰਨ ਗੁਰੂ ਦੇਵ ਜੀ 🙏🏿 🙏🏿
Bahut vadiaa ji🙏🙏🙏🙏
Very good bhai paramjit s ji dhadi jai ravidas ji
Jay Bheem ❤️❤️
❤️❤️❤️🙏🙏 Dhan Dhan sathguru ravidass pathsa ji ❤️🙏
सतनाम श्री सतगुरु श्री रविदास जी महाराज जी ।
धन्यवाद महाराज जी।
ਧੰਨਵਾਦ ਜੀ
Baba ji bahut badhya.hai ji
Bohut badia ji
ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ
ਜੈ ਗੁਰੂਦੇਵ, ਧੰਨ ਗੁਰੂਦੇਵ ਜੀ।
Jai gurdev ji dhan gurdev ji
Jantak tv jindabad.
One off the.best.dhadijaththa.please.keepitup
🙏Dhan Guru Ravidas ji Maharaj Guru Granth Sahib Ji De Vich virajman han
WaheGuru Ji ka Khalsa WaheGuru Ji ki Fateh🙏🙏🙏🙏🙏🙏🙏🙏🙏🙏
ਜਥੇ ਨੂੰ ਜੈ ਰਵਿਦਾਸ
ਬਿਲਕੁਲ ਸਹੀ ਅਤੇ ਸੱਚ
Very good veer Ji
ਸ਼੍ਰੀ ਗੁਰੂ ਰਵਿਦਾਸ ਜੀ
Bole so nihal, sat Sri Akaal
Dhan dhan satguru ravidas ji maharaj 🙏🙏🙏🙏
Bhai saab jai gurudev jai Ravi dass
Excellent expression of Bani ji 👍 jai ravida dhabn ravidas ji 🙏 👍 👏 🙌
,virey nise vire j!
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ। ੦੪.੦੭.੨੦੨੩
Dan satguru Ravi das Ji Maharaj ki Jai,🙏🙏🙏🌹🌹🌹💐💐💐
Moranwala
Great knowledge skills 👍🙏
Kalakar.good.team.
Baba ji apne Guru Ravidas Ji nu chamatkari bana dita (us karanti Yoda nu)
Jai Guru Ravidas jiii
Very nice Biba ji God bless you may u live long
Jai Gurdev Dhan Gurdev Jai bheem Jai Bharat ji
Veary sweet voice
Baba ji SSA benti ya kade pandwa sachkhand dera baba Hansraj ji fagwara vikhe app g da program howe ta sangt nu thorimoti akal ta aaugi
ਜੈ ਗੁਰੂ ਰਵਿਦਾਸ ਜੀ
YES. GOoD. 28.12.2021.JALLDER
ਵਾਹ ਵਾਹ ਵਾਹ
Very nice ji🙏🏼🙏🏼🙏🏼🙏🏼🙏🏼🙏🏼
Khuda ravidass ji. I & My wife habiba gul massive inspired of guru ravidass.. And guru granth sahab
Jai gurudev dhan guru dav sunita bouituqe 🙏🙏
Jai Gurudev ji Dhan Gurudev ji
Jai Gurdev ji
Jay Guru Ravidas ji
Waheguru waheguru waheguru ji
🛕🕍🕌⛪🪔🪔🪔🪔🪔 Jai Gurudev ji Dhan Gurudev Ji
Dhan guru ravidasji
ਗੁਰੂ ਰਵਿਦਾਸ ਜੀ ਦਾ ਕਤਲ ਕਰਨ ਵਾਲਿਆ ਬਾਰੇ ਦਸੋ ।