ਦੂਜਾ Moosewala ਬਣਨ ਜਾ ਰਹੇ Bob b Randhawa ਨੂੰ ਕਿਉਂ ਕੀਤਾ ਗਿਆ ਪ੍ਰੋਗਰਾਮ ਵਿੱਚੋਂ ਬਾਹਰ | PRIDE PUNJAB TV |

Поделиться
HTML-код
  • Опубликовано: 14 дек 2023
  • ਦੂਜਾ ਮੂਸੇਵਾਲਾ ਬਣਨ ਜਾ ਰਹੇ Bob b Randhawa ਨੂੰ ਕਿਉਂ ਕੀਤਾ ਗਿਆ ਪ੍ਰੋਗਰਾਮ ਵਿੱਚੋਂ ਬਾਹਰ | PRIDE PUNJAB TV |
    ਪੰਜਾਬ ਅਤੇ ਦੁਨੀਆਂ ਭਰ ਦੇ ਹਰ ਇੱਕ ਮਸਲੇ,ਪੰਜਾਬ ਦੇ ਸੱਭਿਆਚਾਰ,ਲੋਕ ਰੰਗ ਗੀਤ ਸੰਗੀਤ ਨਾਲ ਜੁੜਣ ਲਈ PRIDE PUNJAB TV ਨੂੰ SUBSCRIBE ਜਰੂਰ ਕਰੋ ਜੀ|
    #ENTARTAIMENT #NEWS #CULTURE #MUSIC
    FACEBOOOK #PRIDE PUNJAB TV
    INSTAGRAM #PRIDEPUNJABTV
    TWITTER #PRIDEPUNJABTV
    #pridepunjab #punjab #punjabnews #punjabinews #news #latestnews
    #punjab #bhagwant #mann #bjp #akali #congress #news18punjab #DALJITSINGHJEET

Комментарии • 504

  • @HarneetKalas-nf8nd
    @HarneetKalas-nf8nd 5 месяцев назад +269

    ❤ ਬੋਬ ਰੰਧਾਵਾ ਨੇ ਸਾਰੀ ਦੁਨੀਆਂ ਨੂੰ ਜਿੱਤ ਲਿਆ ਹੈ ❤

    • @user-gt5vu5lj6j
      @user-gt5vu5lj6j 5 месяцев назад +3

      Kittho duniya jitt li aadhe to Vadd states vich ehnu jande v ni hone

    • @user-uo3fj2xi5v
      @user-uo3fj2xi5v 5 месяцев назад

      ​​@@user-gt5vu5lj6jnahi nahi bahut jaunde aa.. update Kar bhraa apne Aap nu. Akhbaar padeyaa kar ...

    • @user-uo3fj2xi5v
      @user-uo3fj2xi5v 5 месяцев назад +1

      Sahi Keha harneet veer eh sidhu moose wale wangu hi end karda peya gal baat..baki sadan wale ta sadan ge punjabiyaa di chahrdi kalan wekh ke..😮

    • @user-gt5vu5lj6j
      @user-gt5vu5lj6j 5 месяцев назад +1

      @@user-uo3fj2xi5v oo bas kr bhra chawal marni Bahut sokhi aa

    • @bholagalib4869
      @bholagalib4869 5 месяцев назад

      Very nice

  • @gurveersingh9401
    @gurveersingh9401 5 месяцев назад +21

    ਬੋਬੀ ਦੀ ਹਾਰ ਨਹੀਂ ਜਿੱਤ ਹੋਈ ਹੈ ❤❤ਸੱਚ ਬੋਲਣ ਵਾਲੇ ਹੀ ਦੱਬੇ ਜਾਂਦੇ ਹਨ ❤❤❤

  • @Gurlove0751
    @Gurlove0751 5 месяцев назад +171

    ਇਸ ਬੌਬੀ ਰੰਧਾਵਾ ਨੂੰ ਪੂਰੀ ਤਗੜੀ ਸਪੋਰਟ ਕਰਨੀ ਆ ਪੰਜਾਬੀਓ ✌। ਇਹ ਖੂਨ ਇਹਨਾਂ ਪ੍ਰੋਗਰਾਮਾਂ ਅਤੇ ਅਵਾਰਡਾਂ ਦੇ ਮੁਥਾਜ ਨਹੀਂ ਜਿਹੜੇ ਬਾਰਤ ਦੇ ਨੈਸ਼ਨਲ ਟੀਵੀ ਤੇ ਚਲਦੇ । ਇਹ ਸਟਾਰ ਆ ਸਾਡਾ, ਪੂਰੀ ਗੱਲਬਾਤ ਆ ਇਸ ਗਾਇਕ ਦੀ

  • @surjansingh5913
    @surjansingh5913 5 месяцев назад +17

    ਸਾਡਾ ਵੀਰ ਪੰਜਾਬ ਵਾਸਤੇ ਤੇ ਪੰਜਾਬੀਆਂ ਵਾਸਤੇ ਜਰੂਰ ਗਾਏਗਾ ਸੁਪਰ ਸਟਾਰ ਬਣੇਗਾ ਪੰਜਾਬ ਦਾ ਸਰਕਾਰਾਂ ਨਹੀਂ ਚਾਹੁੰਦੀਆਂ ਕੋਈ ਪੰਜਾਬੀ ਨੂੰ ਉੱਪਰ ਲੈ ਕੇ ਜਾਵੇ ਪੰਜਾਬੀਅਤ ਨੂੰ

  • @gurdeepsinghsandhu953
    @gurdeepsinghsandhu953 5 месяцев назад +11

    ਸ਼ੇਰ ਹਮੇਸ਼ਾ ਕੁੱਤੇ ਬਿੱਲੀਆਂ ਦੀ ਦੌੜ ਤੋਂ ਬਾਹਰ ਹੀ ਰਹਿੰਦੇ ਹਨ ਬੌਬ ਰੰਧਾਵਾ ਹਮੇਸ਼ਾ ਲਈ ਸਾਡੇ ਦਿਲਾਂ
    ਵਿੱਚ ਰਹਿੰਦੀ ਦੁਨੀਆਂ ਤੱਕ ਰਹੇਗਾ

  • @Yaarpunjabie
    @Yaarpunjabie 5 месяцев назад +166

    ਬਹੁਤ ਹੀ ਵਧੀਆ ਕਲਾਕਰ ਏ Bob ਬ Randhawa , ਵਾਹਿਗੁਰੂ ਹੋਰ ਤਰੱਕੀ ਬਕਸ਼ੇ !!

  • @dhindsa80000
    @dhindsa80000 5 месяцев назад +78

    ਬਾਈ ਜੀ,,,ਸਰਕਾਰਾਂ ਨੂੰ ਕਿਸਾਨ ਅੰਦੋਲਨ ਤੋ ਪਤਾ ਲੱਗ ਗਿਆ ਪੰਜਾਬ ਦੇ ਕਲਾਕਾਰਾਂ ਦੀ ਤਾਕਤ ਦਾ,,,ਤਾਈਓ ਸਰਕਾਰਾਂ ਦੇ ਅੱਖਾਂ ਵਿੱਚ ਰੜਕਦੇ ਨੇ ਪੰਜਾਬੀ ਕਲਾਕਾਰ,,,ਜੇ ਕੋਈ ਕਹਿੰਦਾ ਮੂਸੇਵਾਲਾ ਲੈਰਿਸ ਬਸਨੋਈ ਨੇ ਮਰਵਾਇਆ ਤਾ ਏ ਗਲਤ ਐ,,,,ਸਰਕਾਰ ਨੇ ਮਰਵਾਇਆ ਤਾ ਜੋ ਪੰਜਾਬ ਦੀ ਗੱਲ ਦੁਨੀਆਂ ਵਿੱਚ ਨਾ ਜਾ ਸਕੇ,,,,,ਪੰਜਾਬ ਨੂੰ ਦੱਬਕੇ ਰੱਖਣਾ ਚਾਹੁੰਦੇ ਨੇ,,,,

    • @jaswinderjaswinder9101
      @jaswinderjaswinder9101 5 месяцев назад +6

      Bilkul sahi kiha tusi 💯ehi gal aa kuttia sarkara ne marbaya Sidhu moosewala veer nu Bob b Randhawa nu bi sarkara de dba karke kadiya gia asi ta ghre gl kiti si bi hun Bob b Randhawa bu bahar kadn ge sanu us di support karni chahidi aa

    • @dalrajsahota5146
      @dalrajsahota5146 5 месяцев назад +1

      true

    • @ranibasra601
      @ranibasra601 5 месяцев назад +1

      ਇਹ ਗੱਲ ਬਿਲਕੁਲ ਸੱਚ ਹੈ

  • @atinderpalsingh8504
    @atinderpalsingh8504 5 месяцев назад +35

    ਪੰਜਾਬੀਓ ਇਹ ਮੁੰਡੇ ਨੂੰ ਸਪੋਰਟ ਕਰੋ ਤਗੜੇ ho k

  • @kuldipsinghdhesi7018
    @kuldipsinghdhesi7018 5 месяцев назад +4

    ਬੌਬ ਬੀ ਰੰਧਾਵਾ ਨੂੰ ਦੁਨੀਆ ਚ ਕੋਈ ਨੀ ਕੱਢ ਸਕਦਾ ਜਿਉਂਦਾ ਰਹਿ ਪੁਤਰਾ ❤❤❤❤❤

  • @AmarjeetKaurSandhu174
    @AmarjeetKaurSandhu174 5 месяцев назад +22

    ਜੋ ਵੀ ਕਰਦਾ ਰਬ ਚੰਗਾ ਹੀ ਕਰਦਾ ਉਹ ਆਪਣੇ ਆਪ ਵਿੱਚ ਹੀ ਸਟਾਰ ਹੈ ਇਹ ਕੌਣ ਹਨ ਜਜ ਕਰਨ ਵਾਲੇ

  • @NirmalSingh-fi6bo
    @NirmalSingh-fi6bo 5 месяцев назад +111

    ਬਾਈ ਬੋਬ ਨੂੰ ਪੰਜਾਬ ਇਤਿਹਾਸ ਤੇ Full EP ਬਨਾਉਣੀ ਚਾਹੀਦੀ ਆ

  • @JagtarSingh-ex3fp
    @JagtarSingh-ex3fp 5 месяцев назад +12

    ਵੀਰੇ ਤੋਹਾਡਾ ਬਹੁਤ ਧੰਨਵਾਦ ਤੁਸੀਂ ਹਿੱਕ ਠੋਕ ਕੇ ਬੋਬੀ ਦੀ ਸਪੋਟ ਕੀਤੀ ਇਸ ਤਰਾਂ ਦੀ ਗੱਲ ਕਰਨ ਵਾਸਤੇ ਹੋਰ ਕੋਈ ਸਿੰਗਰ ਖੁੱਲਕੇ ਅੱਗੇ ਨਹੀਂ ਆਇਆ ਬੋਬੀ ਵੀਰੇ ਖਿੱਚ ਕੇ ਰੱਖ ਵੀਰੇ ਜਿਸ ਹਸਤੀ ਨੇ ਤੇਰੀ ਸਪੋਟ ਖਲਕੇ ਕੀਤੀਆ ਉਸ ਉੱਤੇ ਵੀ ਸਾਨੂੰ ਬਹੁਤ ਮਾਣ ਹੈਗਾ

  • @gillmanpreetsingh1990
    @gillmanpreetsingh1990 5 месяцев назад +40

    ਬੋਮਬ ਰੰਧਾਵਾ ਵਧੀਆ ਗੀਤਕਰ ਹੈ ❤

  • @amritkaur6831
    @amritkaur6831 5 месяцев назад +7

    ਭਾਵੇਂ ਬੌਬ ਬੀ ਨੂੰ ਪਰੋਗਰਾਮ ਵਿਚੋਂ ਬਾਹਰ ਕੱਢਿਆ ਗਿਆ, ਪਰ ਇਸ ਸਟੇਜ ਤੋਂ ਬੌਬ ਦੀ ਹੌਂਸਲਾ ਅਫ਼ਜ਼ਾਈ ਕੀਤੀ ਬੌਬ ਲਈ ਸਫਲਤਾ ਨੂੰ ਚਾਰ ਚੰਨ ਲਾਉਣ ਬਰਾਬਰ ਹੈ। ਧੰਨਵਾਦ😘💕 ਪੱਤਰਕਾਰ ਵੀਰ ਦਾ। ਵਰਲਡ ਵਿੱਚ ਵਸਦੇ ਸਾਰੇ ਪੰਜਾਬੀ ਬੌਬ ਦੀ ਹੌਂਸਲਾ ਅਫ਼ਜ਼ਾਈ ਲਈ ਹਰ ਮੁਮਕਿਨ ਕੋਸ਼ਿਸ਼ ਕਰਨ ਜਿਸ ਦਾ ਉਹ ਹੱਕਦਾਰ ਵੀ ਹੈ🙏❤🎉

  • @sandeepMander2324
    @sandeepMander2324 5 месяцев назад +56

    ਅਸੀਂ ਸੁਨਣ ਲਈ ਤਿਆਰ ਆਂ ਵੀਰ ੁਸੀ ਸਿਧੂੱ ਗਵਾ ਲਿਆ ਹੁਣ ਨਹੀਂ ਗਲਤੀ ਕੀਤੀ ਪਰ ਹੁਣ ਕਦੇ ਨਹੀਂ ਕਰਾਂਗੇ

  • @lakhveersingh6768
    @lakhveersingh6768 5 месяцев назад +6

    ਬਹੁਤ ਵਧੀਆ ਬੌਬ ਰੰਧਾਵਾ ਬਹੁਤ ਸੋਹਣਾ ਗਾਉਂਦਾ ❤️🌸🙌🙌

  • @Endlessharry
    @Endlessharry 5 месяцев назад +48

    ਬਹੁਤ ਹੀ ਵਧੀਆ ਕਲਾਕਰ ਏ Bob ਬ Randhawa , ਵਾਹਿਗੁਰੂ ਹੋਰ ਤਰੱਕੀ ਬਕਸ਼ੇ

  • @gillmanpreetsingh1990
    @gillmanpreetsingh1990 5 месяцев назад +22

    ਭਾਜੀ ਤੁਸੀ ਬਿਲਕੁੱਲ ਸਹੀ ਕਿਹਾ ❤

  • @ManpreetSingh-ce2zh
    @ManpreetSingh-ce2zh 5 месяцев назад +40

    ਵੀਰ ਜ਼ੋ ਪੰਜਾਬ ਦੀ ਗੱਲ ਕਰੀਏ ਤੇ ਉਸਦੀ ਆਵਾਜ਼ ਬੰਦ ਕਰ ਦਿੱਤੀ ਜਾਦੀ ਆ ਜ਼ੋ ਸਾਡੇ ਹੱਕ ਦੀ ਗੱਲ ਕਰੀਏ ਤੇ ਉਸਨੂੰ ਕਿਮੇ ਅੱਗੇ ਵਧਣ ਦਿੱਤਾ ਜਾ ਸਕਦਾ 🎉🎉🎉🎉

    • @jattcom5531
      @jattcom5531 5 месяцев назад

      Mere veer oh show pura dekhi oh vaar gaunda gaunda bhull gya is lyi.

  • @inderjitsingh1912
    @inderjitsingh1912 5 месяцев назад +11

    ਐਵਾਰਡ ਵਿੱਚ ਮੂਤ ਪੀਣ ਵਾਲੇ ਨੇ

  • @anmoldeepsinghanmol5092
    @anmoldeepsinghanmol5092 5 месяцев назад +5

    ਬਹੁਤ ਹੀ ਮਾੜੀ ਗੱਲ ਹੈ ਜੀ ਬੋਬੀ ਰੰਧਾਵਾ ਨੂੰ ਦੁਵਾਰਾ ਸਾਮਲ ਕੀਤਾ ਜਾਵੇ❤❤❤❤

  • @Pritamsingh-op9wt
    @Pritamsingh-op9wt 5 месяцев назад +45

    ਬੌਬੀ ਰੰਧਾਵਾ ਦਾ ਕੋਈ ਤੋੜ ਨਹੀਂ ਹੱਸਲ ਵਿੱਚ, ਪਰ ਸਭ ਨੂੰ ਜਾਨ ਪਿਆਰੀ ਹੈ, ਬੌਬੀ ਰੰਧਾਵਾ ਬਹੁਤ ਅੱਗੇ ਤਕ ਜਾਊਗਾ, ਹੱਸਲ ਵਰਗੇ ਸ਼ੋ ਦੀ ਇਹਦੇ ਅੱਗੇ ਕੋਈ ਕੀਮਤ ਨਹੀਂ ਰਹਿਣੀ, ਬਾਦਸ਼ਾਹ ਦਾ ਮੂੰਹ ਉਡ ਜਾਂਦਾ ਸੀ, ਜਦੋਂ ਰੰਧਾਵਾ ਗਾਉਂਦਾ ਸੀ ।।

  • @RanjitSingh-kx3ey
    @RanjitSingh-kx3ey 5 месяцев назад +5

    Bob B Randhawa nu support krni chahidi sare punjabiya nu❤

  • @Jagubhullar123.
    @Jagubhullar123. 4 месяца назад +2

    ਸਹੀ ਗੱਲ ਵੀਰ ਦੀ ਵੀਰ ਨੂੰ ਸਪੋਟ ਕਰੋ ਸਾਰੇ ਪੰਜਾਬੀ ਵੀਰ ਦੀ 🙏🙏

  • @BhupinderSingh-kf2ng
    @BhupinderSingh-kf2ng 5 месяцев назад +33

    ਪੰਜਾਬੀਓ ਇਹੋ ਜਿਹੇ ਕਲਾਕਾਰਾਂ ਦਾ ਸਾਥ ਦੇਵੋ

  • @RajinderSingh-el4li
    @RajinderSingh-el4li 5 месяцев назад +10

    B.B.R is also superstar in world ❤❤

  • @arshveerarsh2898
    @arshveerarsh2898 5 месяцев назад +10

    ਨਾਮ ਰੱਖਣ ਤੇ ਕੋਈ ਬਾਦਸ਼ਾਹ ਨੀ ਬਣ ਜਾਂਦਾ 🙏

  • @manvirsingh-rf1uz
    @manvirsingh-rf1uz 5 месяцев назад +13

    ਪੰਜਾਬੀ ਤਾਂ ਪੱਥਰਾਂ ਅਤੇ ਸਰਕਾਰਾਂ ਦੇ ਸੀਨੇ ਪਾੜ ਪਾੜ ਆ ਰਹੇ 💪💪

  • @ramandeepkour1931
    @ramandeepkour1931 5 месяцев назад +10

    Justice for Sidhu moose Wala ♥️♥️♥️♥️♥️♥️♥️ legend never die miss you Jatta 😭😭

  • @BuntyBunty-sx9jp
    @BuntyBunty-sx9jp 5 месяцев назад +21

    ਬੋਬ ਰੰਧਾਵਾ ਦੇ ਬਹੁਤ ਵਧੀਆ ਗੀਤ ਨੇ ਈ

  • @harmailsinghsahotaharmails6167
    @harmailsinghsahotaharmails6167 5 месяцев назад +20

    Bahut vadiya voice bai ji waheguru chardi kala che rakhe good

  • @cutesinghsaab8063
    @cutesinghsaab8063 4 месяца назад +1

    ਸਹੀ ਕਿਹਾ........ ਵੈਸੇ ਵੀ ਕਦੀ ਸੈਂਟਰ ਨਾਲ ਕਦੀ ਨਹੀਂ ਬਣੀ ਪੰਜਾਬ ਦੀ ਗੱਲ ਕਰਨ ਵਾਲਿਆਂ ਦੀ.....

  • @khushwantsingh2964
    @khushwantsingh2964 5 месяцев назад +5

    ਬਹੁਤ ਵਧੀਆ ਗਾਇਕ ਹੈ ਵਾਹਿਗੁਰੂ ਮਿਹਰ ਭਰਿਆ ਹੱਥ ਰੱਖਣ ਜੀ

  • @BirBaljit
    @BirBaljit 5 месяцев назад +13

    ਬਾਈ ਹੈਲਪ ਕਰੋ ਬਾਈ ਦੀ ਯਾਰ।

  • @karamjeetsingh1082
    @karamjeetsingh1082 5 месяцев назад +2

    ਵੀਰ ਜੀ ਬੌਬੀ ਨੇ ਲੋਕਾਂ ਦੇ ❤ ਨੂੰ ਜਿੱਤ ਲਿਆ ਹੈ। ਓਹਦੇ ਲਈ ਹੁਣ ਇਸ ਸ਼ੋਅ ਵਿਚੋਂ ਬਾਹਰ ਨਿਕਲਣ ਨਾਲ ਕੋਈ ਫ਼ਰਕ ਨਹੀਂ ਪੈਂਦਾ।❤

  • @jasvirkaur8139
    @jasvirkaur8139 5 месяцев назад +4

    ਵਾਹਿਗੁਰੂ ਜੀ ਤਰਕੀਆਂ ਬਖ਼ਸ਼ਣ ਵੀਰੇ ਨੂੰ

  • @parshansingh-vz8ci
    @parshansingh-vz8ci 5 месяцев назад +12

    PIAR BHARI SAT SHRI AKAAL JI ❤❤❤❤❤❤

  • @sukhjitsingh529
    @sukhjitsingh529 5 месяцев назад +51

    Sidhu moose wale ne bolywood da koi aword nahi leya ta bob bro koi chakr ni sanu chida v ni ❤❤❤❤❤ Holywood tak ponch kro avdi love u bro

  • @ParmjitMahal09
    @ParmjitMahal09 5 месяцев назад +7

    BOB Randhawa Endless Singer 💕💕👍👍👍👍👍👍👍👍👍👍👍

  • @jappreetkaur2071
    @jappreetkaur2071 5 месяцев назад +20

    Guru Tegbahadar sahib ji te n baba deep Singh ji utte c waar....bht hi damdaar awaj n kalam aa veer d....

  • @JAKHAR5911
    @JAKHAR5911 5 месяцев назад +32

    Legend never die ♥️🙏🔥😎

  • @krishansinghhans9105
    @krishansinghhans9105 5 месяцев назад +1

    ਬਾਵ ਆਊਗਾ ਇੰਡਸਟਰੀ 'ਚ ਔਰ ਇਹਨਾਂ ਦੇ ਸਾਰਿਆਂ ਨੂੰ ਮੂੰਹ ਤੋੜ ਜਵਾਬ ਦੇਊਗਾ ਜਰੂਰ ਇੱਕ ਦਿਨ

  • @parwindersingh2336
    @parwindersingh2336 5 месяцев назад +13

    Koi ghl nhi mera veer waheguru Ji di kirpa hi thode te❤❤

  • @user-xf1zl8vn5u
    @user-xf1zl8vn5u 5 месяцев назад +3

    ਵਾਹਿਗੁਰੂ ਜੀ ਮਿਹਰ ਕਰਨਾ ਬੌਬ ਵੀਰੇ ਤੇ 🙏🙏

  • @Sahil-ot5bc
    @Sahil-ot5bc 5 месяцев назад +4

    V good Bob bro, v nice 🎉🎉

  • @ManjitKaur-fg9iy
    @ManjitKaur-fg9iy 5 месяцев назад +17

    ਸ਼ੁੱਭ ਵਾਂਗ ਰੰਧਾਵਾ ਵੀ ਸ਼ਿਖਰ ਛੂਹੇਗਾ

  • @user-mw3fh5qs3q
    @user-mw3fh5qs3q 5 месяцев назад +3

    ਚੜ੍ਹਦੀ ਕਲਾ ਰਹੇ ਰੰਧਾਵਾ ਦੀ।

  • @sidhuelectricityshop2707
    @sidhuelectricityshop2707 5 месяцев назад +1

    ਬਾਈ bob Randhawa ਨੂੰ ਕੋਈ ਨਹੀ ਦਬਾਅ ਸਕਦਾ

  • @ravinderkaur8733
    @ravinderkaur8733 5 месяцев назад +10

    Dhan dhan guru teg bahadur ji mehat kryo baba ji👏👏👏👏👏

  • @Pannu12372
    @Pannu12372 4 месяца назад +1

    ਬਹੁਤ ਵਧਿਆ ਕੋਈ ਨਹੀ ਰੋਕ ਸਕਦਾ ਇਸ ਨੂੰ

  • @user-zk8cp1ws7h
    @user-zk8cp1ws7h 5 месяцев назад +1

    ਅਸੀਂ ਵੀਰ ਦੇ ਨਾਲ ਹਾਂ

  • @ramandeepsaini3009
    @ramandeepsaini3009 5 месяцев назад +8

    ਬੌਬੀ ਰੰਧਾਵਾ hanji ⭐⭐⭐⭐⭐⭐⭐

  • @Janti838
    @Janti838 5 месяцев назад +4

    Bob Randawa 22 ji salute ha 👍

  • @simi9999
    @simi9999 5 месяцев назад +4

    ਮੈਨੂੰ ਤੇ ਪਹਿਲੀ ਬਾਰ ਦੇਖਣ ਤੇ ਹੀ ਪਤਾ ਲੱਗ ਗਿਆ ਸੀ ਕਿ ਏਦਾਂ ਹੀ ਹੋਣਾ । ਮੈਂ ਕਮੇਂਟ ਵੀ ਕਿੱਤਾ ਸੀ ਬੋਬ ਨੂੰ ਕੱਢਣਾ ਹੀ ਸੀ ਏਨਾ ਸੱਚ ਕਿੱਥੇ ਸੁਣ ਹੁੰਦਾ

    • @jattcom5531
      @jattcom5531 5 месяцев назад

      Veer pehla oh show pura dekh . Eh gll sach a ki oh sach di gll krda c. Us show ch oh 3...4 lina bhull gya c. You tube te na dekh. Jio cinema ch ja k pura dekho

    • @simi9999
      @simi9999 5 месяцев назад

      @@jattcom5531 ਆਹੋ ਤੇਰੀ ਗੱਲ ਠੀਕ ਹੈ। ਵੈਸੇ ਬੋਬ ਦੀ ਗਾਇਕੀ ਏਨੀ ਵੀ ਵਧੀਆ ਨਹੀਂ ਲਿਖਤ ਵਧੀਆ ਏ । ਭੁੱਲ ਗਿਆ ਹੋਣਾ ਪਰ ਜੇ ਨਾ ਵੀ ਭੁੱਲਦਾ ਫੇਰ ਓਹਨੂੰ ਬਾਹਰ ਦਾ ਰਸਤਾ ਦਿਖਾ ਹੀ ਦੇਣਾ ਸੀ

  • @rajindersinghpathom670
    @rajindersinghpathom670 5 месяцев назад +13

    Well done brother best of luck and with best wishes 🙏🏻👍👍🙏🏻

  • @ravidhaliwal8519
    @ravidhaliwal8519 5 месяцев назад +17

    Justice for sidhu moosewala ❤

  • @SukhwinderSingh-wq5ip
    @SukhwinderSingh-wq5ip 5 месяцев назад +5

    ਘੈਂਟ ਬੰਦਾ ❤

  • @sukhpalsingh8044
    @sukhpalsingh8044 5 месяцев назад +20

    ਅਸੀਂ ਉਸ ਕਵੀ ਦੇ ਪੁੱਤਰ ਹਾਂ ਜਿਸਦੀ ਕਲਮ ਨੇ ਦੁਸ਼ਮਣ ਹਰਾ ਦਿਤੇ

  • @charnjeetsingh8425
    @charnjeetsingh8425 5 месяцев назад +5

    I agree with you paji 🙏

  • @harman_16
    @harman_16 5 месяцев назад +6

    ਬੋਬ ਬੀ ਨੂੰ ਏਵੇਂ ਦੇ ਸ਼ੋ ਦੀ ਲੋੜ ਨੀ

  • @gamer_king4523
    @gamer_king4523 5 месяцев назад +3

    Bilkul sach keha ji

  • @darshgamerofficial9214
    @darshgamerofficial9214 5 месяцев назад +11

    Bob B Randhawa has become a star by participating in Hustle 3.0, no one would want anyone to come above him. In today's date, if Bob B. If any song of Randhawa is released, its views will tell you how big a star he has become. Best wishes for Bob B Randhawa

  • @sukhjitsingh529
    @sukhjitsingh529 5 месяцев назад +6

    Pride punjab tv love u 💖 sach eda hi dekhayo bass love u

  • @user-vh6ht7bh3p
    @user-vh6ht7bh3p 5 месяцев назад +1

    Carry on ਪੁੱਤ ਜੀ

  • @mahianwalia47-
    @mahianwalia47- 5 месяцев назад +3

    ਜਿਹੜੇ ਵੀ ਕਲਾਕਾਰ ਇਹਨਾਂ ਆਡਈਸਨਾ ਚੋਂ ਬਾਹਰ ਹੋਏ ਜਾਂ ਨਿਰਾਸ਼ ਹੋ ਕੇ ਪੱਖਪਾਤ ਦੇ ਸ਼ਿਕਾਰ ਹੋਏ।। ਉਹ ਸਾਰੇ ਹੀ ਅੱਜ ਸਿਖਰਾਂ ਤੇ ਨੇਂ ❤। ਜਿਵੇਂ।। #afsanakhan #ranjitbawa #jobinnautiyal #arjitsingh ਤੇ ਹੋਰ ਵੀ ਕਈ ਕਲਾਕਾਰ ❤❤ ਅੱਜ ਦੇ ਸਮੇਂ ਬਹੁਤ ਵਧੀਆ ਤੇ ਬੁਲੰਦੀਆਂ ਨੂੰ ਛੂਹ ਰਹੇ ਹਨ ❤❤

  • @dheerajduke
    @dheerajduke 5 месяцев назад +2

    Bilkul veer ji sahi gal h #justiceforsidhumoosewala 🙏❤ bob zinddabaad ❤💣💫

  • @sukhjindersingh3605
    @sukhjindersingh3605 5 месяцев назад +8

    Waheguru ji

  • @sohanmahil4298
    @sohanmahil4298 5 месяцев назад +13

    Wehaguru ji ka Khalsa Waheguru ji ki Fateh ji

  • @JatinderSingh-um7lm
    @JatinderSingh-um7lm 5 месяцев назад

    ਸਿੱਧੂ ਮੂਸੇ ਵਾਲਾ ਨੇ ਆਪਣੀ ਪਹਿਚਾਨ ਆਪ, ਆਪਣੇ ਦਮ ਤੇ ਬਣਾਈ ਸੀ, ਬਾਈ ਬੌਬੀ ਰੰਧਾਵਾ ਵੀ ਆਪਣੀ ਪਹਿਚਾਨ ਆਪਨੇ ਦਮ ਤੇ ਆਪ ਬਣਾ ਸੱਕਦਾ ਹੈ, ਹਿਮਤ ਤੇ ਚੜਦੀਕਲਾ ਦੀ ਲੌੜ ਹੈ,w/pb.c ਰੰਧਾਵਾ ਦੇ ਨਾਲ ਹੈ,
    world punjabi comnuty.
    Jindabaad ।

  • @BalbirSingh-gm3tp
    @BalbirSingh-gm3tp 5 месяцев назад +2

    bob b ਜਿੱਤ ਗਿਆ punjabia ਦੇ dil

  • @BalvinderKour-dr2fc
    @BalvinderKour-dr2fc 5 месяцев назад +3

    Waheguru ji Waheguru ji Waheguru ji Waheguru ji Waheguru ji ❤❤❤❤❤❤

  • @user-ce4hc7ky6p
    @user-ce4hc7ky6p 5 месяцев назад +4

    Waheguru ji mehar kare ji ❤❤

  • @ranbiraulakh4217
    @ranbiraulakh4217 5 месяцев назад +4

    Brother you’re hundred ten right

  • @GurjeetSingh-kj3ti
    @GurjeetSingh-kj3ti 5 месяцев назад +45

    ਹੋਰ ਗੁਲਾਮੀਂ ਕੀ ਹੁੰਦੀ ਆ ਏਸੇ ਨੂੰ ਗੁਲਾਮੀਂ ਆੰਦੇ ਆਂ ਪੰਜਾਬ ਦੇਸ਼ ਅਜ਼ਾਦ ਹੋਣ ਜਾ ਰਿਹਾ ਤਿਆਰੀਆਂ ਖਿਚਲੋ ਖਾਲਿਸਤਾਨ ਜਿੰਦਾਬਾਦ ❤🎉⛳🔥💐🌹🌍🌎🦁🦅⚔️🗡️❤️🙏🏻

  • @tajindersingh3833
    @tajindersingh3833 5 месяцев назад +1

    sehi gall aa tuhodi bhaji ❤❤❤❤ justice for sidhu moose walla,

  • @makhan4254
    @makhan4254 5 месяцев назад +2

    Waheguru mehar karay
    God bless you beta ji

  • @Anhadjot5
    @Anhadjot5 5 месяцев назад +12

    Justice for Sidhu Moosa Wala

  • @balbirkaur3123
    @balbirkaur3123 5 месяцев назад +10

    ਇਹਨਾਂ ਨੂੰ ਪੰਜਾਬੀ ਵੱਢਖਾਣੇ ਲੱਗਦੇ ਹਨ?
    ਸ਼ਰਮ ਤੇ ਉਦੋਂ ਆਉਂਦੀ ਜਦੋ, ਬਾਦਸ਼ਾਹ ਨੇ ਹੁਕਮ ਸੁਣਾਇਆ ਕਿ ਤੈਨੂੰ ਬਾਹਰ ਕੀਤਾ ਜਾਂਦਾਂ?
    ਸਿਧੂ ਮੁਸੇਵਾਲਾ ਕਿਹੜਾ ਕਿਸੇ ਦੀ ਕੁੜੀ ਕੱਢ ਕੇ ਲੈ ਗਿਆ ਸੀ?
    ਬੋਲਣ ਦਾ ਗਾਉਣ ਦਾ ਹੱਕ ਸੱਭ ਨੂੰ ਹੈ?
    ਪਰ ਸੰਵਿਧਾਨ ਲਾਗੂ ਹੋਇਆ ਹੋਵੇ ਤਾਂ ਹੀ ?

  • @user-qi2wl6cc8r
    @user-qi2wl6cc8r 5 месяцев назад +2

    Bai sahi gal g

  • @ronniemalik786
    @ronniemalik786 5 месяцев назад +1

    22 sahi gal hai 👌🔥🔥

  • @sukhchainkandola2776
    @sukhchainkandola2776 5 месяцев назад +4

    Bob b randhwaa - is the next star

  • @dr.315
    @dr.315 5 месяцев назад +4

    Love u bahi nu Dil ❤ toh satar e aa Sade lai ta Bhai

  • @RajwinderRaju-kn1px
    @RajwinderRaju-kn1px 5 месяцев назад +3

    Sardar ji looking ❤

  • @JasvirSingh-iu4dc
    @JasvirSingh-iu4dc 5 месяцев назад +3

    Waheguruji 🙏🙏

  • @user-nc7cg7yf9t
    @user-nc7cg7yf9t 5 месяцев назад +5

    ਦੁਸਮਣਾਂ ਨੂੰ ਪਹਿਲਾਂ ਪਤਾ ਹੁੰਦਾ ਕੇ ਏ ਪੰਜਾਬ ਲਈ ਬੋਲੂਗਾ ਬਾਈ ਸੁਪਰ ਸਟਾਰ ਬਣ ਗਿਆ

  • @rajnikaur442
    @rajnikaur442 5 месяцев назад +1

    Supeŕ sar🎉🎉🎉🎉🎉🎉🎉

  • @harpalkaur5080
    @harpalkaur5080 5 месяцев назад +5

    Bob is best Singer ❤

  • @nextlevelwindenergy1.3m16
    @nextlevelwindenergy1.3m16 5 месяцев назад +5

    Bob The Next Legend

  • @gurdipbrar6029
    @gurdipbrar6029 5 месяцев назад +3

    V nice bro 🎉❤❤🎉

  • @harinderkaur5296
    @harinderkaur5296 5 месяцев назад +1

    Bobby Randhava ik very good singer in punjab waheguru ji es putter nu chardi kala ch rakhe.

  • @harjeetsingh2892
    @harjeetsingh2892 5 месяцев назад +4

    Love u Bob bro g

  • @Australianvlog101
    @Australianvlog101 5 месяцев назад +5

    Thanks for telling us the reason … u r right with facts

  • @rupinderkaurdhaliwal5980
    @rupinderkaurdhaliwal5980 5 месяцев назад +3

    ਬਹੁਤ ਵਧੀਆ ਗਾਉਂਦਾ
    ਕੋਈ ਗੱਲ ਨਹੀ ਬੇਕਮਾਲ ਕਲਮ ਲੱਗੇ ਰਹੋ ਤੁਹਾਨੂੰ ਕੋਈ ਪਲੇਟ ਫੋਰਮ ਨਹੀ ਚਾਹੀਦਾ
    ਹੀਰੇ ਨੇ ਤਾਂ ਹੀਰਾ ਹੀ ਰਹਿਣਾ
    ਕਲਮ ਅਵਾਦ ਸਿਰੇ ਦੀ

  • @sardaar_sanveer_singh
    @sardaar_sanveer_singh 5 месяцев назад +2

    bai ji bob b bhaut ghaint likhda, te ede gaane bhaut ghaint hunde aa pr bai ton gaana othe perform karan vele 3-4 vaar bhul gya si ya nervous ho gyi si taan krke bob bai nu ground shunya ch paya si
    MTLB jadon aapan Warriors gaana jio cinema de us episode ch ja ke suna ga taan ohnde vich bai ton galtiaan hoyi si
    jyada main reason bahar kadan da eh hai mere hsaab naal baaki bai ne JUSTICE FOR SIDHU MOOSEWALA di mng krke bhaut vdia kitta!🔥🔥❤‍🔥

  • @princeshahrandhawaprincesh3792
    @princeshahrandhawaprincesh3792 5 месяцев назад +5

    ਬਾਰ ਬਾਰ ਸਿੱਧੂ ਬਾਈ ਦੇ ਗਾਣੇ ਗਾ ਰਿਹਾ ਸੀ ਇਹ ਤਾ ਹੋਣਾ ਹੀ ਸੀ

  • @nanaksarthathbarundikuldee1481
    @nanaksarthathbarundikuldee1481 5 месяцев назад +2

    🙏🙏 ਵਾਹਿਗੁਰੂ ਜੀ 🙏🙏

  • @Aman_zira
    @Aman_zira 5 месяцев назад

    ਸਹੀ ਗੱਲ ਆ ਵੀਰ ਬੋਬ ਬ ਰੰਧਾਵਾ ਨੇ ਸਿਰਾ ਗਾਇਆ ਸੀ ਉਹ ਸਾਲ਼ੇ ਬਈਏ ਨਾਲੋਂ ਬਹੁਤ ਅੱਤ ਗਾਇਆ ਸੀ ਤੇ ਬੌਬ ਨੇ ਕਿਹਾ c ਹਿਪ ਹੋਪ ਅਮਰੀਕਾ ਤੋਂ ਬਾਦ ਪੰਜਾਬੀ ਚ ਬਣਿਆ ਬੌਬ ਸਾਰਿਆ ਤੋ ਸਿਰਾ ਸੀ ❤ ਪੰਜਾਬੀ ਨੂੰ ਤਾ ਦਬੋਂਦੇ ਹੀ ਰਹੇ ਆ

  • @Angrejsingh-oj5mm
    @Angrejsingh-oj5mm 5 месяцев назад

    Sahi keha veer tusi

  • @SonuSingh-et1js
    @SonuSingh-et1js 5 месяцев назад

    Bahut wadiya gonda veer

  • @ghost22gamer69
    @ghost22gamer69 5 месяцев назад +1

    Bhai sport aa Puri Bhai nu
    Akhir Punjabi hi Punjabi de Kam anada wa