ਬਾਬਾ ਅਵਤਾਰ ਸਿੰਘ ਸੁਰ ਸਿੰਘ ਵਾਲਿਆਂ ਦੀ ਦਸਤਾਰ ਬੰਦੀ ਦਾ ਸੱਚ ਮੱਖੂ ਨੇ ਪੰਥ ਵਿੱਚ ਦੁਬਦਾ ਖੜੀ ਕੀਤੀ

Поделиться
HTML-код
  • Опубликовано: 18 сен 2024

Комментарии • 61

  • @GsPunjab
    @GsPunjab 2 месяца назад +4

    ਮਹਾਪੁਰਸ਼ ਬਾਬਾ ਜੀ ਆਪ ਜੀ ਦੀਆ ਬਹੁਤ ਸੇਵਾਵਾ ਚਲ ਰਹੀਆ ਹਨ ਵਾਹਿਗੁਰੂ ਜੀ ਇਕ ਵੱਡੇ ਕਾਲਜ ਦੀ ਸੇਵਾ ਜਰੂਰ ਕੀਤੀ ਜਾਵੇ ਜੀ ਪੜ੍ਹਾਈ ਬਹੁਤ ਮਿਹਗੀ ਹੋ ਗਈ ਹੈ ਗਰੀਬ ਘਰ ਦੇ ਬਚਿਆ ਨੂੰ ਸੁਖਾਲਾ ਹੋ ਜਾਵੇ ਬਹੁਤ ਬਹੁਤ ਮੁਬਾਰਕਬਾਦ ਮਹਾਂਪੁਰਸ਼ ਬਾਬਾ ਜੀ

  • @pritpal002
    @pritpal002 2 месяца назад +17

    ਮੈਂ ਸਰਪੰਚ ਜੋਗੇਵਾਲ ਗੁਲ੍ਹਾਰ ਮੇਰੇ ਬੱਚੇ ਦੀ ਫੀਸ ਭਰੀ ਨਾਲੇ ਮੇਰਾ ਇਲਾਜ਼ ਕਰਵਾਇਆ ਪਟਿਆਲਾ ਵਿਖੇ। ਮਹਾਪੁਰਸਾ ਵਰਗਾ ਕੋਈ ਨਹੀਂ

    • @manmeetsigh6524
      @manmeetsigh6524 2 месяца назад

      Tere vargy veera te aashram bani Netflix te

  • @satwantsingh1307
    @satwantsingh1307 2 месяца назад +3

    ਮਹਾਂ ਪੁਰਖ ਬਾਬਾ ਅਵਤਾਰ ਸਿੰਘ ਜੀ ਆਪ ਧੰਨ ਹੋ ਆਪ ਜੀ ਜਨਮ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ ਜੀ ਬਾਬਾ ਜੀ ਆਪ ਧੰਨ ਹੋ ਧੰਨ ਹੋ ਕਿਰਪਾ ਕਰੋਦਾਸ ਭਾਈ ਸਤਵੰਤ ਸਿੰਘ ਖਾਲਸਾ ਗ੍ਰੰਥੀ ਸੰਪਰਦਾਇ ਬਾਬਾ ਬਿਧੀ ਚੰਦ ਜੀ ਛਾਉਣੀ ਨਿਹੰਗ ਸਿੰਘਾ ਐਡੀਲੇਡ ਆਸਟ੍ਰੇਲੀਆ ਤੇ ਆਪਣਾ ਮਿਹਰ ਭਰਿਆ ਹੱਥ ਰਖੋ ਜੀ ਤੇ ਆਪ ਦੇ ਗੁਰੂ ਘਰ ਦੀ ਇਸੇ ਤਰ੍ਹਾਂ ਸੇਵਾ ਬਖਸੌ ਜੀ

  • @JagdeepSingh-fn7ek
    @JagdeepSingh-fn7ek 2 месяца назад +1

    ਸ੍ਰੀ ਮਾਨ ਸੰਤ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲਿਆਂ ਦੀ ਬੰਦਗੀ ਬੇਅੰਤ ਬੇਅੰਤ ਹੈ ਜੀ, ਧੰਨ ਹੋ ਮਹਾਪੁਰਖੋ ਆਪ ❣🙏🙏🙏🙏❣

  • @gurwindersidhu2122
    @gurwindersidhu2122 2 месяца назад +11

    ਬਾਬਾ ਅਵਤਾਰ ਸਿੰਘ ਸਾਹਿਬ ਜੀ ਧੰਨ ਹਨ

  • @NavtejKhosa-mu7dj
    @NavtejKhosa-mu7dj 2 месяца назад +1

    ਬਾਬਾ ਅਵਤਾਰ ਸਿੰਘ ਜੀ ਤੁਸੀਂ ਵੱਡੇ ਹੋ ਤੁਸੀਂ ਮਾਤਾ ਜੀ ਦੇ ਕੋਲ ਜਾਇਆ ਕਰੋ ਛੋਟੇ ਭਰਾ ਉਹਦਾ ਹੱਕ ਦਿਉ ਜੀ

  • @sardarsatnamsingh5131
    @sardarsatnamsingh5131 2 месяца назад +4

    ਸਾਡੇ ਪਿੰਡ ਇੱਕ ਫਰਲੇ ਵਾਲੇ ਗਰੀਬ ਨਿਹੰਗ ਸਿੰਘ ਦੀ ਬੇਟੀ ਦੇ ਵਿਆਹ ਦਾ ਸਾਰਾ ਖਰਚਾ ਬਾਬਾ ਅਵਤਾਰ ਸਿੰਘ ਜੀ ਨੇ ਕੀਤਾ

  • @PrabhmanSinghgill
    @PrabhmanSinghgill 2 месяца назад +3

    ਧੰਨ ਧੰਨ ਬਾਬਾ ਜੀ ਬਾਬਾ ਅਵਤਾਰ ਸਿੰਘ ਸਾਹਿਬ ਜੀ

  • @jagdeepsinghsingh9696
    @jagdeepsinghsingh9696 2 месяца назад +3

    Dhan Guru Hargobind Sahib Ji
    Dhan Baba Bidhi Chand Sahib
    🙏💐

  • @SukhwinderSingh-bh3ni
    @SukhwinderSingh-bh3ni 2 дня назад

    Waheguru ji

  • @sonampreetkaur
    @sonampreetkaur 2 месяца назад +4

    Baba Sadh ji
    ਬਾਬਾ ਸਾਧ ਜੀ
    ਗੜਵਈ ਸਿੰਘ ----
    ਬਾਬਾ ਸੋਹਣ ਸਿੰਘ ਜੀ
    ਬਾਬਾ ਦਯਾ ਸਿੰਘ ਜੀ
    ਬਾਬਾ ਅਵਤਾਰ ਸਿੰਘ ਜੀ
    ਇਹਨਾਂ ਨੇ ਸਾਰਾ ਜੀਵਨ ਗੁਰੂ ਘਰ ਦੀ ਸੇਵਾ ਕੀਤੀ ਹੈ।
    ਧੰਨ ਧੰਨ ਬਾਬਾ ਸਾਧ ਜੀ ਹੋਨਾ ਦੀ ਕਮਾਈ 🙏🙏

  • @GurbrinderKaur-xq3lj
    @GurbrinderKaur-xq3lj 2 месяца назад +4

    Babaji avtar singh ji mahapurush ji . happy birthday ji patshah ji. Sade ta v kirpa karo ji

  • @jatindersinghlakhanpal3344
    @jatindersinghlakhanpal3344 Месяц назад

    ਬਾਬਾ ਜੀ ਝਗੜਾ ਮੁਕਾਵੋ ਹੋ ਤਾ ਤੁਸੀਂ ਸਕੇ ਭਾਈ ਕੋਈ ਬਾਹਰੋਂ ਥੋੜੀ ਨਹੀਂ ਤਾ ਕੱਲ੍ਹ ਨੂੰ ਇਤਿਹਾਸ ਵਿੱਚ ਇਹ ਸਬ ਆਵੇਗਾ ਕੇ ਮਾਤਾ ਜੀ ਕਿਤੇ ਪੁੱਤ ਕਿਤੇ ਤੇ ਜ਼ਮੀਨ ਦਾ ਮਸਲਾ

  • @kamalpreetkaur8052
    @kamalpreetkaur8052 2 месяца назад +5

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ ਸੁਰਸਿੰਘ ਵਾਲੇ

    • @SODHI88
      @SODHI88 2 месяца назад +2

      700 kile da malak😂😂

    • @Harbuttar307
      @Harbuttar307 2 месяца назад

      ​@@SODHI88Tuhade wrge sara tabar leke aa jne langer khan. Odo nhi yd ondi ke 700 killa te kini sangat parshada shkl rahi. Te kine sathan di sewa chll raho kina vadda dall path chala rahe

    • @mankiratkhehra5560
      @mankiratkhehra5560 2 месяца назад

      Bond vi ਦੇਦੇ ਅਵਤਾਰੇ ਨੂੰ

  • @gurmejsinghsandhu3538
    @gurmejsinghsandhu3538 2 месяца назад +1

    ਧੰਨ ਧੰਨ ਬਾਬਾ ਅਵਤਾਰ ਸਿੰਘ ਜੀ

  • @GurbrinderKaur-xq3lj
    @GurbrinderKaur-xq3lj 2 месяца назад +6

    Dhan babaji bidhi Chand ji Cheena ji

  • @GurbrinderKaur-xq3lj
    @GurbrinderKaur-xq3lj 2 месяца назад +7

    Dhan babaji Daya singh ji

  • @SunnyBajwa-iw4eh
    @SunnyBajwa-iw4eh 2 месяца назад

    Waheguru ji waheguru ji waheguru ji waheguru ji waheguru ji waheguru ji

  • @GurbrinderKaur-xq3lj
    @GurbrinderKaur-xq3lj 2 месяца назад +5

    Respect all family . Babaji avtar singh ji mahapurush hi Sawa kar sakhde na. Kyuki babaji Sohan Singh ji da bachan ha .

  • @HarpreetSingh-ij1ij
    @HarpreetSingh-ij1ij Месяц назад

    ਮੱਖੂ ਐਂਡ ਪਾਰਟੀ ਕਰ ਕੀ ਸਕਦੇ ਦੁਬਿਧਾ ਕਰਨਾ ਇਹਨਾਂ ਦਾ ਕੰਮ

  • @GurbrinderKaur-xq3lj
    @GurbrinderKaur-xq3lj 2 месяца назад +4

    Dhan babaji avtar singh ji mahapurush ji

  • @GurbrinderKaur-xq3lj
    @GurbrinderKaur-xq3lj 2 месяца назад +2

    Waheguru ji ka Khalsa waheguru ji ki Fateh

  • @JatinderSingh-lu1cx
    @JatinderSingh-lu1cx 2 месяца назад +1

    ਗੁਰੂ ਤੋਂ ਡਰੋਂ,,
    ਆਪਸ ਵਿੱਚ ਬੈਠ ਕੇ ਮਸਲਾ ਹੱਲ

  • @AngrejSingh-bo9zb
    @AngrejSingh-bo9zb 2 месяца назад

    ਵਾਹਿਗੁਰੂ ਜੀ ਆਮ ਲੋਕਾਂ ਦੀ ਆਪ ਜੀ ਬਹੁਤ ਮੱਦਦ ਕਰਦੇ ਹੋ ਲੋਕ ਤੁਹਾਡੇ ਗੁਣ ਗਾਉਦੇ ਹਨ ਪਰ ਸਤਿਕਾਰ ਯੋਗ ਮਾਤਾ ਦੀ ਇੰਟਰੂਵਿਓ ਸੁਣ ਬਹੁਤ ਦੁੱਖ ਲੱਗਾ

  • @varindersingh1205
    @varindersingh1205 2 месяца назад

    ਵਾਹਿਗੁਰੂ ਜੀਉ।।

  • @GurbrinderKaur-xq3lj
    @GurbrinderKaur-xq3lj 2 месяца назад +2

    Dhan babaji Sohan Singh Ji

  • @ramindersingh4977
    @ramindersingh4977 2 месяца назад +2

    Waheguru ji

  • @GurbrinderKaur-xq3lj
    @GurbrinderKaur-xq3lj 2 месяца назад +2

    Happy birthday ji patshah ji .

  • @bhaisantokhsingh2156
    @bhaisantokhsingh2156 2 месяца назад +1

    🙏🙏🙏

  • @Harbuttar307
    @Harbuttar307 2 месяца назад

    Dhan Nagar bainka mera

  • @PrabhmanSinghgill
    @PrabhmanSinghgill 2 месяца назад

    🙏🙏🙏🙏🙏

  • @pavittarsingh6311
    @pavittarsingh6311 2 месяца назад +10

    ਗੋਲਕ ਦੀ ਲੜਾਈ ਭਰਾਵੋ

    • @GurbrinderKaur-xq3lj
      @GurbrinderKaur-xq3lj 2 месяца назад +2

      @@pavittarsingh6311 nahi koi fight nahi . Babaji avtar singh ji mahapurush appa hi sort out karr lane ga. If u workship hargobind then remain in ur limit. Rest guru maharaj appe kar Lana ga

    • @GurbrinderKaur-xq3lj
      @GurbrinderKaur-xq3lj 2 месяца назад +1

      @@pavittarsingh6311 babaji avtar singh ji mahapurush Sawa vich laga na n tusi ki kha raho ho.

  • @Gagandeepsingh_sant
    @Gagandeepsingh_sant 2 месяца назад +1

    Paisa paisa paisa paisa paisa paisa

  • @GurbrinderKaur-xq3lj
    @GurbrinderKaur-xq3lj 2 месяца назад +1

    Sawa ko doe Bala ek sant ek ram. Ram jo daata Sabse ko sant jape naam .oho apane karma nal proof karta hah. Sarra din nam japna Sawal vich Lage rahen hun . Family lie v time nahi sirf Sawa hi Sawa.

  • @mandeepsingh-lj1wj
    @mandeepsingh-lj1wj 2 месяца назад

    🥄🥄🥄🥄🥄🥄🥄🥄

  • @paulsingh2602
    @paulsingh2602 2 месяца назад

    Avtar Singh is doing everything for their family nothing have done for Sur Singh village . No education no hospital no college Badal declared a college for Sur Singh But Avtar Singh is asking land from panchyat . They lot of land from Baba Bidhi chand why they donot built a college on baba bidhi chand land . What you can learn from these babas . He’d has not talked to his mother for 5 years Both brother fighting for property . Dispute in courts . God bless them I donot believe they are preaching Sikhism not at all just collecting money . People should be aware of these things . If they cannot do for their own village what you you expect from them .they will do in USA or Australia England

  • @ManpreetSingh-wk7sw
    @ManpreetSingh-wk7sw 2 месяца назад

    Je eh baba sach bolda ,phir baba ji dee maata jhooth boldee hai

  • @jagasingh8627
    @jagasingh8627 2 месяца назад

    😂😂😂😂😂😂😂

  • @baghsingh9679
    @baghsingh9679 2 месяца назад +1

    Koi guru di vi gall kar lai tu gvaiya de lai bahtea a kise de gar aag nahi lai di uhna parava da mabla tu ave kalpi jana awtar sigh nu hissa dena chida gurbachn sigh ji nu

    • @GurbrinderKaur-xq3lj
      @GurbrinderKaur-xq3lj 2 месяца назад

      @@baghsingh9679 guru hargobind patshah ji bachan ha bidhi Chand Cheena guru ka Sheena. Phela bachan ta mann la. Guru har Gobind Singh Ji patshah ji da

    • @GurbrinderKaur-xq3lj
      @GurbrinderKaur-xq3lj 2 месяца назад

      @@baghsingh9679 ma ta sirf negative feedback Dane wala logg .jo bidhi Chand ji de negative bole rahe nahi. Family matters vich ta intefair kitta hi nahi.

    • @GurbrinderKaur-xq3lj
      @GurbrinderKaur-xq3lj 2 месяца назад

      @@baghsingh9679 har sikh apane rahe de rahe ta ma v hargobind patshah ji bachan nu yaad karva rahe ho.

    • @GurbrinderKaur-xq3lj
      @GurbrinderKaur-xq3lj 2 месяца назад

      @@baghsingh9679 matters de babaji avtar singh ji mahapurush babaji gurbachan singh app hi solve kar lane ga.

  • @yashrajkaurgill1932
    @yashrajkaurgill1932 Месяц назад

    Waheguru ji

  • @bikramjeet5629
    @bikramjeet5629 2 месяца назад

    Waheguru ji Waheguru ji Waheguru ji Waheguru ji Waheguru ji

  • @amreeksingh1090
    @amreeksingh1090 2 месяца назад

    Waheguru ji

  • @gurnamsinghstunt4820
    @gurnamsinghstunt4820 2 месяца назад

    WAHEGURU Ji