ਪੈਸਾ ਪਿਓ ਦੁਨੀਆਂ ਦਾ || Paisa Peo Duniyan Da || Bhai Manjit Singh Butahari 📞98727-74000

Поделиться
HTML-код
  • Опубликовано: 15 дек 2024

Комментарии • 268

  • @ParamjitSingh-ye9ml
    @ParamjitSingh-ye9ml Год назад +29

    ਬਹੁਤ ਵਧੀਆ ਜੀ ਪ੍ਰਮਾਤਮਾ ਤੁਹਾਡੇ ਜਥੇ ਨੂੰ ਚੜਦੀ ਕਲਾ ਵਿੱਚ ਰੱਖੇ ।

  • @gursiratkaurgursirat3185
    @gursiratkaurgursirat3185 2 года назад +15

    ਵੈਰੀ ਨਾਈਸ ਕਵੀਸਰੀ ਬਾਬਾ ਜੀ ਇਹੀ ਸੱਚ ਅਾ ਬਿਲਕੁੱਲ ਜੋਂ ਜਿੰਦਗੀ ਵਿੱਚ ਹੋ ਰਿਹਾ ਪਰਮਾਤਮਾ ਹਮੇਸਾ ਚੜ੍ਹਦੀ ਕਲਾ ਵਿੱਚ ਰੱਖਣ ਜੀ

  • @ManvirSingh-i2v
    @ManvirSingh-i2v 4 месяца назад +29

    ਵਾਹਿਗੁਰੂ ਚੜਦੀ ਕਲਾਂ ਵਿੱਚ ਰੱਖੇ ਜੱਥੇ ਨੂੰ ਬਹੁਤ ਵਧੀਆ ਕਵਿਸ਼ਰੀ ਬੋਲੀ ਸੁਣ ਕੇ ਰੋਣ ਨਿਕਲਦਾ ਅੱਜ ਦੀ ਸੱਚਾਈ ਜਾਣਕੇ

  • @ranjitkaursandhu7846
    @ranjitkaursandhu7846 Год назад +4

    ਵਾਹ ਵਾਹ ਸੱਚੀਆਂ ਗੱਲਾਂ ਲਿਖੀਆਂ ਤੇ ਗਾਇਆ ਵੀ ਬਹੁਤ ਵਧੀਆ🙏🙏👏

  • @Hargopal_Singh
    @Hargopal_Singh 4 месяца назад +12

    ਧੰਨ ਗੁਰੂ ਰਾਮਦਾਸ ਜੀ 🙏
    ਇਸ ਜਥੇ❤️ਤੇ ਆਪਣਾ ਮਿਹਰ ਭਰਿਆ ਹੱਥ ਰੱਖਣਾ ਚੜਦੀ ਕਲਾ ਬਖਸ਼ਣਾ 🙏🙏

  • @GurdeepSingh-jg1hi
    @GurdeepSingh-jg1hi Год назад +2

    ਬਹੁਤ ਵਧੀਆ ਪ੍ਰਮਾਤਮਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।

  • @karamjitsammi2355
    @karamjitsammi2355 4 месяца назад +3

    ਸਿੰਘ ਸਾਹਿਬ ਜੀ, ਲਿਖਾਰੀ ਸਾਹਿਬ ਜੀ,ਨੇ ਦੁਨੀਆਂ ਦੀ ਸੱਚਾਈ ਬਹੁਤ ਵਧੀਆ ਤਰੀਕੇ ਨਾਲ ਬਿਆਨ ਕੀਤਾ ਹੈ ਜੀ।

    • @karamjitsammi2355
      @karamjitsammi2355 4 месяца назад +1

      ਬਹੁਤ ਬਹੁਤ ਧੰਨਵਾਦ ਸਿੰਘ ਸਾਹਿਬ ਜੀਓ

  • @shaganpreet3122
    @shaganpreet3122 Год назад +2

    ਸੱਚੀਆਂ ਗੱਲਾਂ ਬਾਈ ਜੀ ਵਾਹਿਗੁਰੂ ਜੀ ਤੁਹਾਡੇ ਤੇ ਕਿਰਪਾ ਬਣਾਈ ਰੱਖਣ

  • @sultansingh7138
    @sultansingh7138 4 месяца назад +10

    ਖਾਲਸ਼ਾ ਜੀ ਛੋਟੀ ਕਵਿਤਾ ਵਿਚ ਹੀ ਗਾਗਰ ਵਿਚ ਸਾਗਰ ਬੰਦ ਕਰਤਾ ਸਾਰੀ ਗੱਲਾਂ ਸੱਚੀਆਂ ਅੱਜ ਦੀ ਦੁਨੀਆ ਵਿਚ 👍🙏❤️🌹

  • @karnailsingh8771
    @karnailsingh8771 2 года назад +4

    Kirpal singh ji
    ਏਨੀ shoat ਕਵਿਤਾ ਵਿੱਚ ਏਨਾ ਕੁਸ਼ ਬਿਆਨ
    Very good

  • @gurvindersinghpakka3109
    @gurvindersinghpakka3109 3 месяца назад +3

    ਗਿਆਨੀ ਜੀ ਬਹੁਤ ਸੋਹਣੀ ਕਿਵਸਰੀ ਤੁਹਾਡੀ ਜਮਾਂ ਸੱਚੀਆ ਗੱਲਾਂ ਜੀ ਵਾਹਿਗੁਰੂ ਤੁਹਾਡੇ ਜਥੇ ਨੂੰ ਚੜਦੀ ਕਲਾ ਬਖਸ਼ਣ

  • @GG-lp5xw
    @GG-lp5xw Год назад +2

    ਬਾਕਮਾਲ ਕਵੀਸ਼ਰੀ ਭਾਈ ਸਾਹਿਬ ਜੀ

  • @UPMGoffical
    @UPMGoffical Год назад +5

    ਬਹੁਤ ਹੀ ਵਧੀਆ ਵੀਰੇ ਵਾਹਿਗੁਰੂ ਜੀ ਇਸ ਕਵੀਸਰੀ ਜਥੇ ਤੇ ਆਪਣੀ ਕਿਰਪਾ ਬਣਾਈ ਰੱਖਣ 🙏

  • @GrgVxv
    @GrgVxv 18 дней назад +2

    ❤ satnam ji waheguru ji waheguru waheguru waheguru waheguru waheguru waheguru waheguru waheguru waheguru waheguru waheguru waheguru ji

  • @shindersinghgill1728
    @shindersinghgill1728 Год назад +5

    ਬਹੁਤ ਵਧੀਆ ਸੇਧ ਆ ਜੀ ਭੜਕੇ ਸਮਾਜ ਲਈ❤

  • @CaptainSinghHakeem
    @CaptainSinghHakeem 4 месяца назад +2

    ਵਾਹਿਗੁਰੂ ਜੀ ਬਹੁਤ ਵਧੀਆ ਬਿਆਨ ਕੀਤਾ ਜਥੇ ਦਾ ਤਹਿਦਿਲੋਂ ਧੰਨਵਾਦ

  • @didarsinghgill9968
    @didarsinghgill9968 Год назад +2

    ਵਾਹਿਗੁਰੂ ਚੜ੍ਹਦੀ ਕਲਾ ਰੱਖੇ 🎉

  • @vikramjit9891
    @vikramjit9891 11 месяцев назад +5

    बिलकुल सच्ची गल किती बाबा जी ❤

  • @GagandeepSingh-pt4nd
    @GagandeepSingh-pt4nd Год назад +1

    Ajj dye time di sachi kahani🙏🙏🙏🙏🙏 bahut vadia ji

  • @dhaliwaldhaliwal222
    @dhaliwaldhaliwal222 Год назад +3

    ਸੱਚਾਈ ਹੈ ਬਹੁਤ ਸੋਹਣੀ ਕਵਿਤਾ ਹੈ ਅਵਾਜ਼ ਵੀ ਕਮਾਲ ਹੈ ਪਰਮਾਤਮਾ ਤਰੱਕੀ ਬਖਸ਼ਿਸ਼ ਕਰਨ

  • @ReshamSingh-cz5tx
    @ReshamSingh-cz5tx Год назад +3

    ਬਹੁਤ ਵਧੀਆ ਕਵਿਤਾ ਦਿਲੋ ਸਲਾਮ

  • @MahaSingh-fw2oi
    @MahaSingh-fw2oi 5 месяцев назад +7

    ਸਹੀ ਗੱਲ ਆ ਜੀ ਅੱਜ ਕੱਲ ਇਹੀ ਸਮਾ ਚਲ ਰਹੀਆਂ ਜੀ। 1000

  • @avtarsingh9820
    @avtarsingh9820 Год назад +2

    ਬਾ-ਕਮਾਲ ਅਵਾਜ਼ ਦੇ ਧਨੀ ਹੋ,ਬਹੁਤ ਵਧੀਆ ਗੱਲਾਂ ਹਨ।

  • @jasdhaliwal66
    @jasdhaliwal66 Год назад +1

    buhat hie piyari kavita hai. paisa piyo duniya da, na koyi goodi ristedari , very true hai g , 🙏🙏🙏

  • @SukhwinderSingh-f7x
    @SukhwinderSingh-f7x 3 месяца назад +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤

  • @balvirsingh-il3eb
    @balvirsingh-il3eb 4 месяца назад +3

    ਬਹੁਤ ਵਧੀਆ ❤❤ ਰੱਬ ਤੁਹਾਡਾ ਭਲਾ ਕਰੇ ਤੇ ਤਰੱਕੀ ਬਖਸ਼ੇ ਸਤਸ੍ਰੀਅਕਾਲ ਜੀ

  • @ShamsherRandhawa-mf8kw
    @ShamsherRandhawa-mf8kw Год назад +3

    Waheguru g 💯💯Right gala 👏👏👏👏

  • @gurikhattra3035
    @gurikhattra3035 Год назад +4

    ਇਕ ਇਕ ਗੱਲ ਸਹੀ ਆ ਖਾਲਸਾ ਜੀ ਖੂਨ, ਖੂਨ ਦਾ ਵੈਰੀ ਹੋ ਗਿਆ

  • @LovepreetKaur-m4q
    @LovepreetKaur-m4q 4 месяца назад +7

    ਬਹੁਤ ਵਧੀਆ ਬਿਆਨ ਕੀਤਾ

  • @DavinderSingh-sj6sj
    @DavinderSingh-sj6sj 4 месяца назад +5

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਸਾਰੇ ਜਥੇ ਨੂੰ ਜੀ

  • @bikramjitgill1266
    @bikramjitgill1266 3 месяца назад +2

    ❤❤❤❤❤❤ dil nu sakon ja mil giya.wahegur g🎉

  • @sharanjeetkaur925
    @sharanjeetkaur925 5 месяцев назад +4

    💯💯💯💯💯👍Right Waheguru ji 🙏🏻🙏🏻

  • @gurwindersandhu4985
    @gurwindersandhu4985 4 месяца назад +2

    🙏 ਵਾਹਿਗੁਰੂ ਵਾਹਿਗੁਰੂ ਜੀ 🙏

  • @GurpreetNirman-ej2xo
    @GurpreetNirman-ej2xo 4 месяца назад +2

    Kina sach ਲਿਖਿਆ ਹੈ ji ਤੁਸੀਂ bhut khub aa

  • @HardeepKaur-zf1gc
    @HardeepKaur-zf1gc Год назад +3

    ਸਹਿ ਗੱਲ ਆ ਗੁਰਮੁਖੋ ਦਿਲ ਛੋਹਣ ਵਾਲੀ ਕਵੀਸ਼ਰੀ , ਤਾਰੀਫ਼ ਕਰਨ ਲਈ ਕੋਈ ਸ਼ਬਦ ਨਹੀਂ ਬਚਿਆ ਅੱਤ!

  • @gurtejshing6785
    @gurtejshing6785 8 месяцев назад +2

    ਵਾਹ ਜੀ ਵਾਹ ਕਿਆ ਬਾਤ ਹੈ ਬਹੁਤ ਵਧੀਆ ਉਪਰਾਲਾ ਹੈ ਜੀ

  • @HarpreetGill-d8b
    @HarpreetGill-d8b 3 месяца назад +2

    ਖਾਲਸਾ ਜੀ ਬਹੁਤ ਸੁੰਦਰ ਕਿਵਸਰੀ

  • @sandeepchahal1591
    @sandeepchahal1591 Год назад +3

    ❤❤❤❤ ਬਿਲਕੁਲ ਸੱਚ ❤❤❤❤

  • @sukhlehra9771
    @sukhlehra9771 Год назад +2

    ਵਾਹਿਗੁਰੂ ਜੀ 🙏❤🙏

  • @surinderkaur9310
    @surinderkaur9310 3 месяца назад +25

    ਬਹੁਤ ਵਧੀਆ ਗੱਲ ਹੈ

  • @sunnybrar3770
    @sunnybrar3770 Год назад +5

    Bilkul sahi a veer g

  • @manjinderkaurlakhesar0786
    @manjinderkaurlakhesar0786 4 месяца назад +1

    ਬਹੁਤ ਵਧੀਆ ਜੀ ਵਾਹਿਗੁਰੂ ਸੱਚੀਆਂ ਤੇ ਖਰੀਆਂ ਗੱਲਾਂ ਲੀਖੀਆ ਜੀ ਧਨਵਾਦ ❤🎉

  • @abhijotsinghjot704
    @abhijotsinghjot704 4 месяца назад +2

    ਸਹੀ ਕਿਹਾ ਜੀ ਤੁਸੀਂ ਵੀਰ ਜੀ

  • @bikker8994
    @bikker8994 24 дня назад +1

    ਬਹੁਤ ਵਧੀਆ ਕਵੀਸਰੀ ਆ

  • @surjeetsingh6172
    @surjeetsingh6172 2 месяца назад +1

    ਬਹੁਤ ਵਧੀਆ ਜੀ ਵਹਿਗੁਰੂ ਮੇਰ ਕਰੇ 🙏🙏👌👌👍👍🌹🌹

  • @Sidhu-mw4dx
    @Sidhu-mw4dx 4 месяца назад +2

    ਸੱਚੀਆਂ ਗੱਲਾਂ

  • @SarabjeetKaur-n6n
    @SarabjeetKaur-n6n 4 месяца назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰਾ ਸਾਡਾ ਭੈਣ ਭਰਾਵਾਂ ਦਾ ਬਹੁਤ ਪਿਆਰ ਹੈ ਸਾਡੇ ਤਾਂ ਵਿੱਚ ਵੀਰੇ ਕੋਈ ਫਰਕ ਨਹੀਂ ਪਰ ਸੰਸਾਰ ਵਿੱਚ ਹੈਗਾ ਵੀਰੇ ਦੇਖਦੇ ਆਂ

  • @ramandeepkaurjandu5658
    @ramandeepkaurjandu5658 Год назад +1

    Waheguru ji 🙏🙏🙏ek ek gal sahi aa . Parmatma tuhade jathhe nu chardikla ch rakhe 🙏

  • @ਗਗਨਦੀਪ_ਕੌਰ
    @ਗਗਨਦੀਪ_ਕੌਰ 7 месяцев назад +2

    ਹਕੀਕਤ ❤❤🙏🙏🙏

  • @GurdeepSingh-r7x
    @GurdeepSingh-r7x 6 месяцев назад +1

    Great veer ji wahe guru kirpa Karan ji app ji 🙏

  • @JasvirSingh-so8tm
    @JasvirSingh-so8tm Год назад +1

    Very nice ji waheguru ji khush rakhe ji aap sab nu ji 🙏

  • @harsnoorsingh7615
    @harsnoorsingh7615 4 месяца назад +3

    ਵਾਹਿਗੁਰੂ ਜੀ ਬਹੁਤ ਸੱਚੀਆਂ ਗੱਲਾਂ

  • @JagroopSinghDhillon-gi4oq
    @JagroopSinghDhillon-gi4oq 4 месяца назад +2

    Bhut vadia khalsa g
    .

  • @jagseernumberdar8827
    @jagseernumberdar8827 Год назад +5

    ਸੱਚੀਆਂ ਤੇ ਖਰੀਆਂ ਗੱਲਾਂ ਕੌੜਾ ਸੱਚ ਬਿਲਕੁਲ ਸਮਾਂ ਇਦਾਂ ਦਾ ਹੀ ਆਗਿਆ ਜੀ ਇਹੋ ਕੁਝ ਹੋ ਰਿਹਾ ਹੈ ਬਹੁਤ ਹੀ ਵਧੀਆ ਲਿਖਿਆ ਤੇ ਗਾਇਆ ਜੀ ਪ੍ਰਮਾਤਮਾਂ ਹੋਰ ਵੀ ਬੁਲੰਦੀਆਂ ਤੇ ਪਹੁੰਚਾਵੇ ਜੀ

  • @harbanssanghu8286
    @harbanssanghu8286 4 месяца назад +1

    ਸੱਚੀਆ ਗੱਲਾ 🙏🙏 ITALY 🇮🇹

  • @OZVEDAelectrohomeopathy
    @OZVEDAelectrohomeopathy Год назад +2

    Very nice khalsa ji

  • @satnamji.3078
    @satnamji.3078 7 месяцев назад +2

    ਬਹੁਤ ਵਧੀਆ ਜੀ

  • @harpreetpannu987
    @harpreetpannu987 2 года назад +2

    ਬਹੁਤ ਹੀ ਸੋਹਣੀ ਕਵਿਤਾ ਹੈ ਜੀ

  • @kaurgurpreetmann26
    @kaurgurpreetmann26 Год назад +4

    Bilkul sach kiha waheguru ji💯💯💯💯

  • @BittuDhanjal-r8d
    @BittuDhanjal-r8d 2 месяца назад +1

    Pta ni kinni vaar sun pr man ni bharda bht bdia bol ne God bless u 22 g sat Shri akal g

  • @kirpalsinghbittu7108
    @kirpalsinghbittu7108 2 года назад +46

    ਵਾਹਿਗੁਰੂ ਮੇਹਰ ਕਰੀ ਸਾਡੇ ਸਾਰੇ ਜੱਥੇ ਤੇ ਕਵਿਤਾ ਤਾਂ ਸਭ ਨੂੰ ਪਸੰਦ ਆਈ ਆ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @GurdeepSingh-hv3lm
    @GurdeepSingh-hv3lm 4 месяца назад +3

    ਸਚੈ ਬਿਆਨ ਕੀਤਾ ਹ ॥

  • @lakhy727
    @lakhy727 3 месяца назад +1

    ਵਹੂਤ ਹੀ‌‌ ਵਧਿਆ ਲਗਿਆ

  • @harmanxbrar9842
    @harmanxbrar9842 3 месяца назад +1

    ਵਾਹ ਜੀ ਵਾਹ 🙏🏻🙏🏻🙏🏻🙏🏻

  • @karamjitkaur1982
    @karamjitkaur1982 3 месяца назад +1

    Bahut vadiya ❤❤

  • @GurbirSingh-xi8nj
    @GurbirSingh-xi8nj 3 месяца назад +2

    ਵਾਹਿਗੁਰੂ ਜੀ ਇਹ ਕਵੀਸ਼ਰੀ ਬਿਲਕੁਲ ਸੱਚੀ ਹੈ

  • @SukhwinderSingh-wq5ip
    @SukhwinderSingh-wq5ip 2 года назад +2

    ਵਾਹਿਗੁਰੂ ਜੀ ਸੋਹਣੀ ਕਵੀਸ਼ਰੀ

  • @GurpreetSingh-jx5qr
    @GurpreetSingh-jx5qr 3 месяца назад +1

    ਬਹੁਤ ਵਧੀਆ ਹੈ ਜੀ

  • @lakhvirsingh606
    @lakhvirsingh606 2 года назад +2

    ਬਹੁਤ ਵਧੀਆ ਜੀ ਵਾਹਿਗੁਰੂ ਚੜਦੀ ਕਲਾ ਬਖਸ਼ਣ

  • @HardeepkaurDhaliwal-n1w
    @HardeepkaurDhaliwal-n1w 4 месяца назад +1

    Waheguruji Waheguruji ❤❤

  • @jatinderjitsingh1480
    @jatinderjitsingh1480 4 месяца назад +2

    ਸੱਹੀ ਗੱਲ ਹ

  • @karnailsingh8771
    @karnailsingh8771 2 года назад +1

    Very good
    Manjit singh ji iss trah diya kavita de nal punjab dobara to rangla punjab ho skda hai
    Very nice bahut badiya klm

  • @kulveersingh3059
    @kulveersingh3059 4 месяца назад +1

    Wah g baba g waheguru ji ne bahot sohni awaz bakshi a

  • @ParminderSingh-bi5pl
    @ParminderSingh-bi5pl Год назад +1

    Parminder singh sarkaria Satnam waheguru ji

  • @Sangat-darshan
    @Sangat-darshan Год назад +2

    Waheguru ji v nice

  • @LovepreetSingh-uk6lk
    @LovepreetSingh-uk6lk 2 месяца назад +1

    ❤❤ ਵਾਹਿਗੁਰੂ ਜੀ ❤❤

  • @kulwinderkaur470
    @kulwinderkaur470 3 месяца назад +1

    Bahu hi vdia kavishri a
    Waheguru chardikla rakhe

  • @bantusaspali7575
    @bantusaspali7575 3 месяца назад +1

    Waheguru ji.
    Sari gal sach hai ji

  • @RanjeetSingh-wz4jk
    @RanjeetSingh-wz4jk 3 месяца назад +1

    Veer manjit singh g very good job

  • @gurmailsingh3039
    @gurmailsingh3039 Год назад +1

    Sarpanch gurmail Singh Budh Singh Wala Bahut bahut vadhia Ji

  • @amikaur8448
    @amikaur8448 2 года назад +1

    Wah g wah kmaal krti gurusikho

  • @JiwenKaur
    @JiwenKaur 4 месяца назад +1

    Satnam Shri Waheguru Ji

  • @ParmjeetKaur-kk8wh
    @ParmjeetKaur-kk8wh 4 месяца назад +1

    Eni vidha khadd kaveseri ni sounei dil kushh karta

  • @baljindersinghbrar2519
    @baljindersinghbrar2519 Год назад +2

    Very good 👌👌 wa ji wa 👍👍

  • @gobindsingh1620
    @gobindsingh1620 2 года назад +3

    ਜਮਾਂ ਸਹੀ ਗੱਲ ਐ

  • @BalharSingh-zz2gb
    @BalharSingh-zz2gb 4 месяца назад +1

    Waheguru ji🙏🙏

  • @JaspalkaurPawar
    @JaspalkaurPawar 3 месяца назад +1

    🙏waheguruji🙏

  • @sukhmandervirk3252
    @sukhmandervirk3252 Год назад +2

    May God bless you❤❤❤

  • @RamSingh-rs8ch
    @RamSingh-rs8ch Год назад +1

    Bhot sohna likhya te gaya

  • @dhillonsatipureaala5080
    @dhillonsatipureaala5080 Месяц назад +1

    ❤❤❤❤❤❤🙏🏼👏✅✅

  • @parveenparmar-gh5cj
    @parveenparmar-gh5cj 4 месяца назад +1

    Waheguru ji waheguru ji mehra Kare

  • @HardeepkaurDhaliwal-n1w
    @HardeepkaurDhaliwal-n1w 4 месяца назад +2

    Very nice very good very much video

  • @gurpalsingh9390
    @gurpalsingh9390 6 месяцев назад +1

    Good writer/ speaker both excellent

  • @BalbirSingh-rq5gj
    @BalbirSingh-rq5gj 2 месяца назад +2

    V nice bro ❤

  • @GurmeetKaur-nb8re
    @GurmeetKaur-nb8re 2 года назад +2

    Bhut vdia song aa g Waheguru G 🙏🙏

  • @rajkirankaurrajkirankaur4440
    @rajkirankaurrajkirankaur4440 3 месяца назад +1

    Waheguru Waheguru ji ❤

  • @naamdeepkaur-4328
    @naamdeepkaur-4328 4 месяца назад +5

    ਪੂਰਾ
    ਸੱਚ

  • @MANAV989
    @MANAV989 Год назад +1

    Wahh ji buhat vdiaa

  • @RababTVSaanAeDastaar
    @RababTVSaanAeDastaar 2 года назад +2

    ਸੱਚ ਐ ਜੀ

  • @gurpreetSingh-cs2gm
    @gurpreetSingh-cs2gm 4 месяца назад +1

    booth vadia vadio veer g